Babbu Maan - Mandeep Punia - Rakesh Tikait Very Emotional Video From Delhi Singhu Border

Поділитися
Вставка
  • Опубліковано 27 січ 2025

КОМЕНТАРІ • 1 тис.

  • @cinepunjabi
    @cinepunjabi  4 роки тому +231

    VIDEO : ua-cam.com/video/7fWGOse1Y4k/v-deo.html
    ਦੋ ਮਹੀਨੇ ਕੋਰੋਨਾ ਨਾਲ ਬਿਮਾਰ ਰਹਿਣ ਤੋਂ ਬਾਅਦ ਯੋਗਰਾਜ ਸਿੰਘ ਅੱਜ ਫੇਰ ਸ਼ੇਰ ਵਾਂਗੂੰ ਗਰਜਿਆ
    ਕਹਿੰਦਾ ਜੱਟ ਤੱਤਾ ਬੋਲਦਾ ਤੇ ਬੋਲੂਗਾ
    ਅੱਜ ਤੋਂ ਬਾਅਦ ਬਾਲੀਵੁੱਡ ਵਾਲਿਆਂ ਨੂੰ ਪੈਰ ਨਹੀਂ ਧਰਨ ਦਿੰਦਾ ਜੱਟ

    • @MandeepKaur-on7py
      @MandeepKaur-on7py 4 роки тому +5

      ਅਅਖਖਖਖਖਅਖਖਖਖਖਖਖਖਅਅਖਖਖਅਅਅਅਅਅਅਅਅਅਅਅਅਅਖਠਖਖਡਅਅਅਅਡਅਠਅਅਅਠਖਅਅਖਖਖਡਅਖਖਅਅਖਖਖਖਖਖਅਠਅਅਅਅਅਅਅਅਅਅਡਗਅਠਗਡਅਖਅਅਅਅਗਖਠਖਖਅਅਅਅਅਠਖਅਅਅਅਠਅਅਅ ਡ

    • @khannttjatt9177
      @khannttjatt9177 4 роки тому +1

      @@MandeepKaur-on7py Ki hoia tuhanu

    • @kamalpreetsingh5389
      @kamalpreetsingh5389 4 роки тому +1

      Ehnu kehde aa ankh jatt di

    • @narvailsingh6929
      @narvailsingh6929 4 роки тому

      B

    • @jagdeepsingh098
      @jagdeepsingh098 4 роки тому

      _8 hh55/55

  • @PargatSingh-sg9us
    @PargatSingh-sg9us 4 роки тому +278

    ਮਾਨ 22 ਤੁਹਾਡੀ ਸਪੀਚ ਨੇ ਇਸ ਅੰਦੋਲਨ ਨੂੰ ਇੱਕ ਵੱਖਰੀ ਤਰ੍ਹਾਂ ਦੀ ਸੇਧ ਦਿੱਤੀ ਹੈ,,, ਲਗੇ ਰਹੋ 22 ਜੀ 🙏🙏 ਆਪਣੀ ਜਿੱਤ ਪੱਕੀ ਆ,,

  • @Randhawa548
    @Randhawa548 4 роки тому +173

    ਬੱਬੂ ਬਾੲੀ ਅੈਸਾ ੲਿਨਸਾਨ ਜਿਹਨੂੰ ੲਿਕ ਵਾਰ ਮਿਲ ਲਵੇ ਦਿੱਲ ਜਿੱਤ ਲੈਦਾ ਬੜਾ ਹੀਰਾ ਬੰਦਾ ਅੈ ਖਰਾ ਅਾ

  • @easycookvlogswithpunia
    @easycookvlogswithpunia 4 роки тому +236

    ਬਹੁਤ ਵਧੀਆ ਸੱਚ ਦਾ ਸਾਥ ਦਿੱਤਾ ਮਨਦੀਪ ਪੂਨੀਆਂ 👍ਕਿਸਾਨ ਏਕਤਾ ਜ਼ਿੰਦਾਬਾਦ

    • @gurlabhsra1998
      @gurlabhsra1998 4 роки тому +2

      ਸਲੂਟ ਆ ਵੀਰ ਨੂੰ

  • @PuranSingh-ym4km
    @PuranSingh-ym4km 4 роки тому +166

    ਮਨਦੀਪ ਪੂਨੀਆਂ ਮਿੰਡੀਆ ਕਾ ਹੀਰੋ ਹੈ ਪੱਤਰਕਾਰ ਸੱਚਾ ਹੈ

  • @karamjitkaur2459
    @karamjitkaur2459 4 роки тому +169

    ਸਭ ਇਕੱਠੇ ਰਹੋ ਜੀ

  • @sandhusahab5170
    @sandhusahab5170 4 роки тому +119

    पुनिया पत्रकार जिंदाबाद है और रहे गा मान साहब आपका भी धन्यवाद भाई आप के ऊपर भी जाटो को बहुत गर्व है

  • @BHANGUVIDEOSUK
    @BHANGUVIDEOSUK 4 роки тому +210

    ਜੋ ਪਾ ਗਏ ਸ਼ਹੀਦੀਆਂ,
    ਉਹਨਾਂ ਨੂੰ ਨਾ ਕਦੇ ਭੁੱਲਿਓ,
    ਬਣਕੇ ਪੁੱਤ ਸਕੇ 'ਕੇਸਰ'
    ਉਹਨਾਂ ਦੇ ਮਾਪਿਆਂ ਨੂੰ ਪੱਖੇ ਝੱਲਿਓ,
    ਜੋ ਨੇ ਜੇਲਾਂ ਅੰਦਰ ਉਹਨਾਂ ਲਈ,
    ਕਰੋ ਅਵਾਜ਼ਾਂ ਉੱਚੀਆਂ,
    ਸਦਾ ਚੜ੍ਹਦੀ ਕਲਾ ਰਹੂ
    ਨੀਤਾਂ ਰੱਖਿਓ ਸੁੱਚੀਆਂ.

  • @h.s.dhaliwal1826
    @h.s.dhaliwal1826 4 роки тому +74

    ਪੂਨੀਆ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @jaspreetsondh1260
    @jaspreetsondh1260 4 роки тому +143

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🌹✊

  • @ranjitnoor8789
    @ranjitnoor8789 4 роки тому +35

    ਦਿਲ ਖੁਸ਼ ਕਰਤਾ ਬਾਈ ਪਰਮਾਤਮਾ ਲੰਬੀ ਉਮਰ ਬਕਸੇ ਤੁਹਾਨੂੰ

  • @ਸੁਖਵਿੰਦਰਕੌਰਮੋਗਾ

    ਏਕੇ ਵਿਚ ਬਰਕਤ ਹੁੰਦੀ ਹੈ। 🌹💐🙏💐🌹

  • @KarnailSingh-my6nj
    @KarnailSingh-my6nj 4 роки тому +107

    Babbu maan # 💖 sachiiiii bohatttt ghnnnnttt ਇਨਸਾਨ ਹੈ

  • @laddidhaliwal1312
    @laddidhaliwal1312 4 роки тому +53

    ਬਹੁਤ ਵਧੀਆ ਮਾਨ ਸਾਹਿਬ 🙏🙏🙏

  • @MandeepSingh-tm6yz
    @MandeepSingh-tm6yz 4 роки тому +86

    Apa fan tohadi soch de ...love you maan saab

  • @kaursloveforkudrat8135
    @kaursloveforkudrat8135 4 роки тому +148

    Mandeep punia ji great pattarkaar 👍👍🌹🌹🌹🥰

  • @jagdeepsingh5666
    @jagdeepsingh5666 4 роки тому +9

    ਮੇਹਰ ਕਰੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਸਭ ਸੰਘਰਸ਼ੀਲ ਕਿਸਾਨ ਵੀਰਾਂ ਨੂੰ ਵੱਡਿਆਂ ਨੂੰ 🙏

  • @prabhjotbhullar2671
    @prabhjotbhullar2671 4 роки тому +41

    ਜਿਹੜੇ ਆਪਣੇ ਨੋਜ਼ਵਾਨ ਜੈਲਾ ਵਿਚ ਨੇ ਉਨ੍ਹਾਂ ਦਾ ਵੀ ਸਾਥ ਦਿਉ ਤਕੜੇ ਹੋਵੋ

  • @karanaujla2717
    @karanaujla2717 4 роки тому +124

    proud to be babbu 22

  • @gurjantsinghchahal1961
    @gurjantsinghchahal1961 4 роки тому +51

    ਵੀਰ ਦੀਪ ਨਾਲ ਧੱਕਾ ਹੋਇਆ ਵੀਰੋ ਜਾਗੋ

  • @sukhvindersingh2167
    @sukhvindersingh2167 4 роки тому +1

    ਬਿਲਕੁਲ ਸਹੀ ਕਿਹਾ ਤੁਸੀਂ ਬੱਬੂਮਾਨ ਜੀ ਇਸ ਵੇਲੇ ਨਿਸ਼ਾਨਾ ਇਕੋ ਗੱਲ ਤੇ ਰੱਖੋ ਕਿ ਕਾਲੇ ਕਾਨੂੰਨ ਰੱਦ ਕਰਵਾਉਣੇ ਹਨ। ਕੋਈ ਵਖਰੇਵੇਂ ਨਾ ਰੱਖਿਓ ਤੇ ਇਕ ਦੂਜੀ ਜਥੇਬੰਦੀਆਂ ਤੇ ਵੀ ਦੋਸ਼ ਦੇਣੇ ਬੰਦ ਰੱਖਿਓ ਜਦ ਤੱਕ ਮੋਰਚਾ ਫ਼ਤਿਹ ਨਹੀਂ ਹੁੰਦਾ। ਸਰਕਾਰ ਨੂੰ ਆਪਣੀ ਕੋਈ ਵੀ ਕਮਜ਼ੋਰੀ ਨਾ ਦੱਸੋ।

  • @babasidhu1255
    @babasidhu1255 4 роки тому +29

    Mandeep g salute.. Thanks.

  • @Ranveer_Singh_sangha03
    @Ranveer_Singh_sangha03 4 роки тому +164

    Mandeep Punia sab toh vadiya reporter hai is andolan ch and after Ravish Kumar ji Mandeep Punia veer da naam lena banda hun te

    • @amarsangha338
      @amarsangha338 4 роки тому +3

      Hor 22 sangha🙏

    • @sonusaharan8643
      @sonusaharan8643 4 роки тому +5

      Sandeep choudhary b hega✌

    • @avgopal4u
      @avgopal4u 4 роки тому

      Mandeep Punia jhoot beleya...
      Delhi Police said that the accused tried to mislead them during the investigation. They said that the accused was instigating the protesters with his slogans and shouting.
      The police sought dismissal of bail application of Punia as he may indulge in instigating the protestors and create nuisance at the protest site with his group of different people. They claimed that he neither cooperated nor disclosed any name of his associates during the investigation. (ANI)

    • @Rana_Sahab1
      @Rana_Sahab1 4 роки тому +1

      Right 👍

    • @avgopal4u
      @avgopal4u 4 роки тому

      @geri Mandeep Punia lied about BJP workers throwing Petrol Bomb which no one has any evidence to be brought up...
      And... Lack of evidence doesn't proove the innocence of this guy... The Greta and George Soros conspiracy had already came up.... What you expect to???
      India Burning???🔥🔥🔥

  • @generalknowledge605
    @generalknowledge605 4 роки тому +76

    Saade artist veeran da bahut vadda yogdan aa ji saade kisaan protest vich, taan hi andolan ena vadda ho chukkiya . so proud of all singers and acters.
    Asi jitaan ge zaroor zari jung rakhiyo.
    All indian kisan majdoor ektaa zindabad...💪💪💪💪💪💪

    • @rajveerbawa351
      @rajveerbawa351 4 роки тому +1

      Actiong wadiya karda baabbu

    • @rajveerbawa351
      @rajveerbawa351 4 роки тому

      Hahahaha

    • @Nishansingh-ri4jo
      @Nishansingh-ri4jo 4 роки тому +4

      @@rajveerbawa351 j koi singer aa jave tn oh acting krda j koi naa ave frr oh kissan virodhy iss hisaab nll tn sunny deol v thikk aa, rihana te greta v kheti nai krdiya but frr v ohna ne tweet kita ohna ne v sympathy len lyi tweet kita hovega.

    • @mannusandhu3637
      @mannusandhu3637 4 роки тому +2

      @@Nishansingh-ri4jo kisan Mazdoor Ekta Zindabad 👍👍👍👍

    • @nishansingh4962
      @nishansingh4962 4 роки тому

      @@Nishansingh-ri4jo 👍👍👍

  • @SandeepKaur-bq2rd
    @SandeepKaur-bq2rd 4 роки тому +53

    mandeep puniya brother babu mann brother so proud🙏🙏🙏

  • @arnoldjp4632
    @arnoldjp4632 4 роки тому +113

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਬ

  • @charanjitbains2233
    @charanjitbains2233 4 роки тому +11

    ਬੱਬੂ ਮਾਨ ਇੱਕ ਬੇਨਤੀ ਆ ਤੁਸੀ ਸਾਰੇ ਸਿੰਗਰ ਮਿੱਲ ਕਿ ਕਿਸਾਨ ਯੁਨਿਅਨ ਦੇ ਨਾਲ ਮੀਟਿੰਗ ਕਰੋ। ਬੰਦੇ ਬਹੁਤ ਗਰਿਫਤਾਰ ਹੁੰਦੇ ਸਾਨੁੰ ਬਹੁਤ ਫਿਕਰ ਹੁੰਦਾ ਸਾਰੇ ਖਿਆਲ ਰੱਖੋ ਜੈ ਜਵਾਨ ਜੈ ਕਿਸਾਨ ਜਿੰਦਾਵਾਦ

  • @manseertsandhu6527
    @manseertsandhu6527 4 роки тому +32

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ

    • @Hundalsaab1288
      @Hundalsaab1288 Місяць тому +1

      ❤❤WaheGuru Ji Mehar Kriyo Ji❤❤

  • @singlerecord2670
    @singlerecord2670 3 роки тому +1

    Khiyaa gallan sch hoiyaa😍😍

  • @swarankaur7491
    @swarankaur7491 4 роки тому +17

    Wahh mere man puttar.waheguru tere ty mehr rkhy.kisan mazdur Ekta zindabad😇🙏

  • @MyVishus
    @MyVishus 4 роки тому +4

    ਦੁਨੀਆਂ ਲੱਖ ਜੰਮਣੀ ਕਿਸੇ ਨੇ ਬੱਬੂ ਮਾਨ ਬਾਈ ਨੀ ਬਣ ਜਾਣਾ ਕਿਸੇ ਦੇਸ਼ ਨੇ ਪੰਜਾਬੀ ਮਾਂ ਬੋਲੀ ਵਰਗੀ ਸ਼ਾਨ ਨੀ ਬਣ ਜਾਣਾ
    ਬਿਜ਼ਨਸ ਤਾਂ ਹਰ ਕੋਈ ਕਰਦਾ ਪਰ ਹਰ ਕਿਸੇ ਨੇ ਕਿਸਾਨ ਨੀ ਬਣ ਜਾਣਾ 🙏🏻🙏🏻
    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 🙏🏼🌾
    🙏🏻
    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @MandeepSingh-qk7ju
    @MandeepSingh-qk7ju 4 роки тому +61

    Kisan majdur ekta zindabad🙏✊

  • @gurvindershira3625
    @gurvindershira3625 4 роки тому +38

    Great Maan

  • @MandeepSingh-wd7nl
    @MandeepSingh-wd7nl 4 роки тому +30

    God bless you with family veer g mandeep Singh

  • @sukhvindersingh2167
    @sukhvindersingh2167 4 роки тому +1

    ਮਨਦੀਪ ਪੂਨੀਆਂ ਜੀ ਤੁਹਾਨੂੰ ਦਿਲੋ ਸਲੂਟ ਹੈ। ਤੁਸੀਂ ਇਕ ਸੱਚੇ ਪੱਤਰਕਾਰ ਹੋ। ਸਾਰੇ ਹੀ ਸ਼ਲਾਘਾਯੋਗ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @JatinderSingh-um7lm
    @JatinderSingh-um7lm 4 роки тому +17

    ਚੰਗੇ ਇਨਸਾਨ,ਚੰਗੀਆਂ ਗਲਾਂ ।
    ਸਬਕਾ ਸਾਥ ਮੋਦੀ ਦਾ ਵਿਨਾਸ਼ ।

  • @HardeepSingh-hf4rq
    @HardeepSingh-hf4rq 4 роки тому +1

    ਜਿਉਂਦਾ ਰਹਿ ਬਾਈ ਜੀ ਪਰਮਾਤਮਾ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਮਾਨ ਸਾਬ੍ਹ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਰੇ ਬਾਡਰਾਂ ਤੇ ਪੰਜ ਚਾਰ ਮਿੰਟ ਜ਼ਰੂਰ ਬੋਲਿਆ ਕਰੋ। ਕਿਉਂਕਿ ਤੁਹਾਡੇ ਸਮਝਾਉਣ ਨਾਲ ਬਹੁਤ ਜਲਦੀ ਅਸਰ ਹੁੰਦਾ ਹੈ। ਪੱਤਰ ਕਾਰ ਬਾਈ ਜੀ ਨੂੰ ਦਿਲੋਂ ਸਲਾਮ ਹੈ ਜੀ।

  • @bskang5936
    @bskang5936 4 роки тому +49

    Mandeep punia 🙏🙏🙏🙏

  • @RAVINDERsingh-uq1yu
    @RAVINDERsingh-uq1yu 4 роки тому +60

    Pround of maan saab

  • @reetnirmaan
    @reetnirmaan 4 роки тому +18

    Mandeep punia is so humble and polite ..god bless these people 🙏🏻

  • @5911_pbx
    @5911_pbx 4 роки тому +22

    Kisan Ekta zindabad 💪🏻💪🏻
    Mandeep Punia zindabad 💪🏻💪🏻

  • @harjeetkaur1511
    @harjeetkaur1511 4 роки тому +8

    God bless u Mandeep punia beta ji..aap hamesha khush raho nd chardi kala vich raho..jeete raho Bhagaan apki har wish puri kre

  • @SukhdevSinghDhaliwal-u3o
    @SukhdevSinghDhaliwal-u3o Місяць тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🚜🚜

  • @easycookvlogswithpunia
    @easycookvlogswithpunia 4 роки тому +4

    ਬਹੁਤ ਵਧੀਆ ਸਲੂਟ ਮਾਨ ਸਾਹਿਬ

  • @लखालखा-भ9छ
    @लखालखा-भ9छ 3 роки тому +1

    गुरु नानक निरंकार देव जी सब दा भला करना जी

  • @notoriousjatt2256
    @notoriousjatt2256 4 роки тому +10

    Babbu Maan bro luv from Australia and respect also...you are kind and clean hearted person...stay blessed

  • @bholasandhu9713
    @bholasandhu9713 4 роки тому +1

    ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ
    ਵਾਹਿਗੁਰੂ ਜੀ ਸਾਰੇ ਮੋਰਚੇ ਤੇ ਮੇਹਰ ਭਰਿਆ ਹੱਥ ਰੱਖਣਾ

  • @ramandeepsinghgrewal6649
    @ramandeepsinghgrewal6649 4 роки тому +16

    ਜਿਓੁਦਾ ਰਹਿ ਪੁਤ ਬੱਬੂ ਮਾਨ ਪੰਜਾਬ ਦੀ ਸਾਨ

  • @hanumanchalisa40
    @hanumanchalisa40 4 роки тому +1

    सभी देशवाशियो से अनुरोध है , तीनो काले कानूनों के खिलाफ आंदोलन में अन्नदाता का साथ दें। ये किसानो की नहीं पुरे देश की लड़ाई है।
    जय जवान जय किसान..❤️🌾🇮🇳🙏🏻......

  • @anchaldeshwal4683
    @anchaldeshwal4683 4 роки тому +4

    babbu mann mai Muzaffarnagar ton bht vddi fan tuhaadi....plz come here after....kisaan andolan victory

  • @saranjeetkohli8591
    @saranjeetkohli8591 3 роки тому +1

    Nice to know Mandeep punia Ji, I am happy you are released, Thankyou for your sacrifice and journalism. Wahaguruji ka Khalsa wahaguruji ki fatha.

  • @kirankaur6465
    @kirankaur6465 4 роки тому +8

    Babu maan ji you doing such great job🙏
    Pls keep it up and keep everyone together
    Thank you sooo much 🙏

  • @PremsinghSinghprem-gh8qx
    @PremsinghSinghprem-gh8qx 10 місяців тому +1

    Wah,bhai,babbu singh singh laya kar maan tan ghamand,da naam,ge❤❤😂😂🎉🎉😢😢😮😅😅😊😊😊

  • @baljitkaur4175
    @baljitkaur4175 4 роки тому +41

    Maan Saab zinda baad 🙏🏻 Deep Singh Sidhu Sandhu Zinda baad 🙏🏻 Takati ji Zinda baad ho 👍🏻🙏🏻 Wehaguru mehar karan sab tai 🙏🏻 kishan majjdorr eikta Zinda baad 🙏🏻

  • @kulwinderbrarsaab629
    @kulwinderbrarsaab629 4 роки тому +1

    ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ਹੈ

  • @jatinsharma8765
    @jatinsharma8765 4 роки тому +7

    Proud to be your fan 🔥

  • @hanumanchalisa40
    @hanumanchalisa40 4 роки тому

    सभी देशवाशियो से अनुरोध है , तीनो काले कानूनों के खिलाफ आंदोलन में अन्नदाता का साथ दें। ये किसानो की नहीं पुरे देश की लड़ाई है।
    जय जवान जय किसान..❤️🌾🇮🇳🙏🏻...

  • @gurjeetsandhu2805
    @gurjeetsandhu2805 4 роки тому +29

    Proud of maan saab

  • @varunthakur1547
    @varunthakur1547 4 роки тому +1

    Mujhe bahut khushi hai ki.mera favourit singer kisano k sath hai thanks maan bhai

  • @chandadevi235
    @chandadevi235 4 роки тому +7

    Tremendous support for the farmers ❤️

  • @gagandeep8099
    @gagandeep8099 3 роки тому +1

    ਸਾਡੇ ਬਾਈ ਜੀ ਨੇ ਵੀ ਹਮੇਸ਼ਾ ਸੱਚ ਦਾ ਸਾਥ ਦਿੱਤਾ ਸੱਚ ਗਾਇਆ ਸੱਚ ਲਿਖਿਆ ਉਸਤਾਦ ਮਾਨ ਸਾਬ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @allnewsworld6161
    @allnewsworld6161 4 роки тому +34

    Nodeep kaur Punjab di dhee nu v release karva do uss mudhe nu v chuko

    • @gurindrsingh7603
      @gurindrsingh7603 4 роки тому

      os muddhe nu kise ne ni chknnnaaa.......kyo ki ____________

  • @kakajipbx1
    @kakajipbx1 4 роки тому +32

    Ustaad Babbu Maan ❤

  • @SukhdevSinghDhaliwal-u3o
    @SukhdevSinghDhaliwal-u3o Місяць тому +1

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉

  • @paltab9
    @paltab9 4 роки тому +4

    Waheguru meher kre Mandeep veer te

  • @bhinderdhanoa
    @bhinderdhanoa 4 роки тому +2

    Kisan Ekta jindabad. Thank you so much you have done really great work .

  • @chunnukumar8140
    @chunnukumar8140 4 роки тому +8

    तो बहुत बड़े-बड़े किसान आ रहे हैं राकेश टिकट के तो बल्ले बल्ले

  • @gurpreetsinghshimlapuri8470
    @gurpreetsinghshimlapuri8470 4 роки тому +2

    ਪਿਆਰੇ ਦੇਸ਼ ਵਾਸੀਓ!
    ਸਾਨੂੰ ਕਿਸਾਨ ਅੰਦੋਲਨ ਦਾ ਵੱਧ ਤੋਂ ਵੱਧ ਦੇਣਾਂ ਚਾਹੀਦਾ ਹੈ, ਕਿਉਂਕਿ ਕਿਸਾਨ ਸਾਡੇ ਪੇਟ ਦੀ ਲੜਾਈ ਲੜ ਰਿਹਾ ਹੈ, ਆਓ ਆਪਾਂ ਸਾਰੇ ਰਲ-ਮਿਲ ਕੇ ਅੰਨਦਾਤੇ ਦਾ ਸਾਥ ਦੇਈਏ!
    🙏🙏🙏🙏🙏🙏🙏🙏🙏🙏🙏🙏🙏
    #Gurpreet_Singh_Shimlapuri

  • @jaggidhaliwal3084
    @jaggidhaliwal3084 4 роки тому +7

    Deep te Lakha veer Sikh kaum de nayak
    kissan Mazdoor Ekta zindabad

  • @parkash132
    @parkash132 4 роки тому

    ਮਾਣ ਵੀਰਾ ਜਿੰਦਾ ਬਾਦ ਵੀਰੇ ਪਰਮਾਤਮਾ ਤਹਾਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਪੁਨੀਆ ਜੀ ਵੀ ਜਿੰਦਾਬਾਦ

  • @worldtour7193
    @worldtour7193 4 роки тому +8

    Watching from philippens cebu even I cant understand but feel good 🤪🤪

  • @nishantfanofmaansaab2538
    @nishantfanofmaansaab2538 4 роки тому +18

    Ustaad ❤

  • @gurfatehsingh970
    @gurfatehsingh970 4 роки тому +2

    ਲਵ ਯੂ ਵੀਰੇ ਸੱਚੇ ਪੱਤਰਕਾਰ ਨਹੀਂ ਮਿਲਣੇ 🌸👏🏻❤️

  • @bhupindersandhu5373
    @bhupindersandhu5373 4 роки тому +19

    Kisan ekta zindabaad zindabaad zindabaad zindabaad zindabaad

  • @ਚਮਕੌਰਸਿੰਘਭੱਟੀਵਾਲਖੁਰਦਸੰਗਰੂਰ

    ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @jasvindersingh2816
    @jasvindersingh2816 4 роки тому

    ਕਿਸਾਨ ਏਕਤਾ ਜ਼ਿੰਦਾਬਾਦ ਬੱਬੂ ਮਾਨ ਵੀਰ ਬਹੁਤ ਵਧੀਆ ਜੀ

  • @butasinghbrarofficial
    @butasinghbrarofficial 4 роки тому +8

    Mandeep poonia you live long life veer gg

  • @KuldeepSingh-mf6wj
    @KuldeepSingh-mf6wj 4 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਵਾਦ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਹਰਿਆਣਾ ਏਕਤਾ ਜਿੰਦਵਾਦ ਬੱਬੂ ਮਾਨ ਜਿੰਦਵਾਦ

  • @MandeepSingh-wd7nl
    @MandeepSingh-wd7nl 4 роки тому +10

    Love you veer g

  • @gurpreetsingh-zg3km
    @gurpreetsingh-zg3km 4 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @rajsidhu4193
    @rajsidhu4193 4 роки тому +4

    poniya ji real hero aaj kl bbumaan ko nahi aapko aapke sach ko sunna pasad krte h you are legand puniya ji🙏🏻🙏🏻🙏🏻🙏🏻✊🏻✊🏻

  • @bavneetkaur2930
    @bavneetkaur2930 4 роки тому +2

    Mandeep puniya, Ajit anjum, raveesh kumar they all are very genuine.. salute to their work.. 🙏
    Waheguru ji kirpa karn saareya te..
    Kissana nu insaaf mile..
    Waheguru ji ka khalsa, Waheguru ji ki fateh 🙏🙏

  • @gsdhaliwal4257
    @gsdhaliwal4257 4 роки тому +14

    Mandeep puniya 💪💪💪👍👍

  • @gurtejrayia3276
    @gurtejrayia3276 4 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @msvlogs8849
    @msvlogs8849 4 роки тому +16

    Babbu Bhai siraa banda

  • @parveenpawar7529
    @parveenpawar7529 2 роки тому +1

    Kisaan ekta jindabad jindabad jindabad jindabad jindabad jindabad

  • @deepjudge2581
    @deepjudge2581 4 роки тому +6

    ਕਿਸਾਨ ਮਜ਼ਦੂਰ ਤੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ🚩

  • @karmjeethans7906
    @karmjeethans7906 4 роки тому

    ਮਨਦੀਪ ਪੁਨੀਆ ਸਾਡਾ ਮੀਡੀਆ ਦਾ ਹੀਰੋ ਹੈ ਵਹਿਗੁਰੂ ਜੀ ੲਿਸ ਪੁਤਰ ਦੀ ਰਖਿਆ ਕਰਨ ਤੇ ਚੜ੍ਹਦੀ ਕਲਾ ਬਖਸਨ

  • @advocatepankajchoudhary6222
    @advocatepankajchoudhary6222 4 роки тому +14

    Mera veer🔥

  • @mandabeniwal2430
    @mandabeniwal2430 4 роки тому

    Love you maan saab ji zindabad baba tuhanu khusi bakse ji
    Kisan majdur ekta jindabad

  • @babbumaanonly5397
    @babbumaanonly5397 4 роки тому +24

    Kissan majhdoor ekta zindabad

  • @arshkaurarsh8909
    @arshkaurarsh8909 3 роки тому

    Ustaad ji

  • @arshgill7608
    @arshgill7608 4 роки тому +4

    Babbu Maan 🔥
    Rakesh Tikait 🔥
    Mandeep Punia🔥

  • @ManmeetSandhu.46
    @ManmeetSandhu.46 4 роки тому +2

    Love you ustaad BM Ji ❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @manrajsingh5346
    @manrajsingh5346 4 роки тому +26

    Punnia Sahib ab AAP ko kisi vi introduction ki zarurat Ni sari dunia AAP ko Jaan hai hai...

  • @Randhawa1688
    @Randhawa1688 4 роки тому +1

    Maan shab nice

  • @punjabistatus7688
    @punjabistatus7688 4 роки тому +15

    Kisan Mazdoor ekta zindabad

  • @Care4U
    @Care4U 4 роки тому +1

    Agar kisan jita to pura india jitega Or
    agar kisan hara to pura india harega....
    Kon kon kisano ke sath h👈👈👈👈

  • @भगवानसिंहभगवान-छ1ख

    सभी पंजाबी भाइयों को सत श्री अकाल आप देश के किसानों के मसीहा हैं किसान एकता जिंदाबाद

  • @navjodhsingh6645
    @navjodhsingh6645 3 роки тому

    Bhut vdiya punia bai kisan ekta jinda bad