Indian Army Sikh Soldier Jass Guni K Energetic & Powerful Speech From Delhi Singhu Border

Поділитися
Вставка
  • Опубліковано 26 січ 2025

КОМЕНТАРІ • 2,2 тис.

  • @JaswinderSingh-un7pl
    @JaswinderSingh-un7pl 4 роки тому +203

    ਪ੍ਰਮਾਤਮਾ ਇਸ ਵੀਰ ਦੀ ਉਮਰ ਲੰਬੀ ਬਖਸੇ,ਵੀਰ ਜੀ ਲਈ ਅਸੀਂ ਦਿਲੋ ਅਰਦਾਸ ਕਰਦੇ, ਨਾ ਕੋਈ ਨੌਕਰੀ ਵੱਲ ਝਾਕ ਨਹੀਂ ਸਕਦਾ, ਉਸ ਵਹਿਗੁਰੂ ਦਾ ਹੱਥ ਹੈ ਤੁਹਾਡੇ ਸਿਰ ਉਤੇ,ਇਕ ਵਾਰ ਫਿਰ ਦਿਲੋ ਸਲੂਟ ਹੈ ਮੇਰੇ ਪਿਆਰੇ ਵੀਰ ਲਈ,

    • @bhatti_16
      @bhatti_16 4 роки тому +3

      Waheguru ji 🙏🏼🙏🏼

    • @jaijawanjaikisanravneetsha7200
      @jaijawanjaikisanravneetsha7200 4 роки тому +2

      ua-cam.com/video/_J6feHm0iFE/v-deo.html
      5saal di fouji di bachi ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏

    • @harmindersingh8427
      @harmindersingh8427 4 роки тому

      ua-cam.com/video/bS3rcElSLRo/v-deo.html

    • @JasbirSingh-zy7sm
      @JasbirSingh-zy7sm 4 роки тому +2

      Waheguru bless you

  • @baljitsingh9318
    @baljitsingh9318 4 роки тому +735

    ਤੁਹਾਡੀ ਮਾਂ ਬਹੁਤ ਮਹਾਨ ਹੈ ਜਿਸ ਨੇ ਏਨਾਂ ਵਧੀਆ ਇਨਸਾਨ ਪੈਦਾ ਕੀਤਾ ਤੁਹਾਡੀ ਮਾਂ ਨੂੰ ਮੇਰਾ ਸਲੂਟ ਆ ਬਲਜੀਤ ਸਿੰਘ ਮਸਕਟ

  • @ManmeetSandhu.46
    @ManmeetSandhu.46 4 роки тому +253

    ਸਲੂਟ ਆ ਬਾਈ ਜੀ ਤੁਹਾਨੂੰ 🤗
    ਬਾਈ ਲਿਖਦਾ ਵੀ ਬਹੁਤ ਵਧੀਆ 😊❤😍

  • @satgurmarahar566
    @satgurmarahar566 11 місяців тому +35

    ਸਲੂਟ ਹੈ ਇਸ ਫੌਜੀ ਵੀਰ ਨੂੰ।ਵਾਹਿਗੁਰੂ ਮੇਹਰ ਕਰੇ।

  • @Singhsbhagurudwara
    @Singhsbhagurudwara 11 місяців тому +69

    ਧੰਨ ਉ ਮਾਂ ਜਿਹਨੇ ਸੇਰ ਪੁੱਤਰ ਨੂੰ ਜਨਮ ਦਿੱਦਾ।ਇਹੋ ਜੇ ਸੇਰ ਪੁੱਤਰ ਦੀ ਸਾਡੀ ਸਿੰਖ ਕੌਮ ਨੂੰ ਬੜੀ ਲੋੜ ਗੀ।ਆਕਾਲ ਪੁਰਖ ਇਸ ਵੀਰ ਦੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖੇ।

    • @bachitersingh802
      @bachitersingh802 Місяць тому +2

      ਜੇਕਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰੀਏ ਕੋਈ ਵੀ ਪੰਜਾਬ ਲਈ ਭਲਾ ਦੀ ਗੱਲ ਨਹੀਂ ਕਰਦਾ ਸਿਰਫ ਵੋਟਾਂ ਲੈਣ ਲਈ ਭਾਸ਼ਨ ਦਿੰਦੇ ਹਨ ਜੋ ਇਨਸਾਨ ਵੋਟਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾ ਸਕਦੇ ਹਨ , ਦੂਸਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਨਹੀਂ ਦਿਵਾ ਸਕੇ , ਇਹਨਾਂ ਸਰਕਾਰਾਂ ਨੇ ਨਸ਼ੇ ਨੂੰ ਦਿਲੋਂ ਬੰਦ ਕਰਨਾ ਕਦੇ ਨਹੀਂ ਚਾਹਿਆ, ਫਿਰ ਕਿਵੇਂ ਕਹਿ ਦਈਏ ਕੋਣ ਸਹੀ ਹੈ। ਵਾਹਿਗੁਰੂ ਜੀ ਇੱਕ ਦਿਨ ਇਨਸਾਫ ਜਰੂਰ ਦੇਣਗੇ

    • @NirwairSingh-b2b
      @NirwairSingh-b2b 29 днів тому

      ❤❤❤❤❤

  • @baljitsingh9318
    @baljitsingh9318 4 роки тому +463

    ਇਹ ਵੀਰ ਜੀ ਦੀ ਪਰਮਾਤਮਾ ਲੰਬੀ ਉਮਰ ਕਰੇ ਬਲਜੀਤ ਸਿੰਘ ਮਸਕਟ

  • @HSKHAIRA
    @HSKHAIRA 4 роки тому +129

    ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਫੌਜੀ ਜਵਾਨ ਲਈ ਇਹ ਫੈਸਲਾ ਲੈਣਾ ਬਹੁਤ ਵੱਡਾ ਕਦਮ ਹੈ।
    ਸ਼ਾਬਾਸ਼ ਜੱਸ

    • @naharboy4874
      @naharboy4874 4 роки тому +3

      Bahut vadeia veer

    • @sandhusahil3275
      @sandhusahil3275 11 місяців тому +2

      ਵਾਹਿਗੁਰੂ ਚੜਦੀ ਕਲਾ ਕਰਨ ਫੌਜੀ ਵੀਰ ਦੀ

    • @KulwantSingh-i1v2w
      @KulwantSingh-i1v2w 11 місяців тому

      11
      ​@@naharboy4874

  • @sukhjindersingh5311
    @sukhjindersingh5311 4 роки тому +96

    ਛਾ ਗਿਆ ਬੱਬਰ ਸ਼ੇਰ, ਜੀਉਂਦੇ ਵੱਸਦੇ ਰਹੋ ਫੌਜੀ ਸਾਬ੍ਹ ਜੀ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ।

  • @balwindersinghsingh7755
    @balwindersinghsingh7755 4 роки тому +37

    ਜਿਉਂਦਾ ਵੱਸਦਾ ਰਹਿ ਵੀਰ ਸਲੂਟ ਐ ਵੀਰੇ ਤੇਰੇ ਜਜ਼ਬਾਤਾਂ ਨੂੰ ਪ੍ਰਮਾਤਮਾ ਤੈਂਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਆਪਣਾ ਮੇਹਰ ਭਰਿਆ ਹੱਥ ਤੇਰੇ ਸਿਰ ਤੇ ਰੱਖੇ।

  • @aulakh9276
    @aulakh9276 4 роки тому +88

    ਵੀਰ ਜੀ ਦੀ ਉੱਚੀ ਸੁੱਚੀ ਸੋਚ ਅਤੇ ਬਹਾਦਰੀ ਨੂੰ ਦਿਲੋਂ ਸਲੂਟ ਆ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਫੋਜੀ ਵੀਰ ਨੂੰ 🙏🙏🙏🙏

  • @pritamsingh3273
    @pritamsingh3273 4 роки тому +327

    ਗੁਰੂ ਦੇ ਸ਼ੇਰ ਸਿੰਘ ਚੜਦੀ ਕਲਾ ਵਿੱਚ ਰਹਿਣ

    • @BalwinderKaur-to3oj
      @BalwinderKaur-to3oj 4 роки тому +3

      Jai jawan jai kissan

    • @varilvk3446
      @varilvk3446 4 роки тому +2

      ,🙏ਜੀ

    • @harmindersingh8427
      @harmindersingh8427 4 роки тому

      ua-cam.com/video/bS3rcElSLRo/v-deo.html

    • @BaljinderSingh-bs8vq
      @BaljinderSingh-bs8vq 4 роки тому

      वाह भाई! मलिक भली करे! कोई ज्स्गुनी दी हवा वल नही देख सकता ! किसान जूनियन जिदाबाद! किसान जिदाबाद हैं!

  • @gobindrasingh3862
    @gobindrasingh3862 4 роки тому +162

    ਹਾਜੀ ਬੇਟਾ ਜੀ ਅਸੀਂ ਤੇਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਲਿਖਤਾਂ ਲਿਖਦੇ ਹੋ ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖੇ

  • @baljitsingh9318
    @baljitsingh9318 4 роки тому +358

    ਵੀਰ ਜੀ ਤੁਹਾਨੂੰ ਸੁਣ ਕੇ ਰੁਹ ਖੁਸ ਹੋ ਗਈ

  • @prabhthind1894
    @prabhthind1894 4 роки тому +24

    ਵਾਹ ਜੀ ਵਾਹ ਵੀਰ ਸਾਡੇ ਵਲੋਂ ਵੀ ਸਲੂਟ ਆ ਤੁਹਾਨੂੰ
    ਜੈ ਜਵਾਨ ਜੈ ਕਿਸਾਨ

  • @balbirsinghgill1595
    @balbirsinghgill1595 11 місяців тому +9

    ਧੰਨ ਹੈ ਮਾ ਉਹੋ ਜਿਹੇ ਪੁੱਤ ਨੂੰ ਜਨਮ ਦਿੱਤਾ,, ਵਾਹਿਗੁਰੂ ਜੀ ਤਰੱਕੀ ਬਕਸ਼ਨ,

  • @sarwansingh2999
    @sarwansingh2999 4 роки тому +61

    ਜਿਉਂਦਾ ਰਹਿ ਛੋਟੇ ਵੀਰ ਪਰਮਾਤਮਾ ਤੈਨੂੰ ਲੰਬੀ ਉਮਰ ਬਖਸ਼ਣ ਜਾਗਦੀ ਜ਼ਮੀਰ ਵਾਲਿਆਂ ਵਾਸਤੇ ਇਹ ਇੱਕ ਉਦਾਹਰਣ ਆ

  • @darshansinghbapu1537
    @darshansinghbapu1537 4 роки тому +51

    ਬਹੁਤ ਦਿਲੋਂ ਪਿਆਰ ਲੈਣ ਵਾਲਾ ਸੋਹਣਾ ਜਵਾਨ ਧੰਨ ਹਨ ਉਹ ਮਾਂ ਬਾਪ ਜਿਨਾ ਨੇ ਇਹ ਸ਼ੇਰ ਪੁਤ ਨੂੰ ਜਨਮ ਦਿੱਤਾ । ਵਾਹਿਗੁਰੂ ਇਸ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ

  • @baljitsingh9318
    @baljitsingh9318 4 роки тому +303

    ਇਹ ਵੀਰ ਜੀ ਸਿੱਖ ਕੌਮ ਦੇ ਬਹਾਦਰ ਤੇ ਮਹਾਨ ਸੁਰਮੇ ਵੀਰ

  • @davinderkaur7884
    @davinderkaur7884 4 роки тому +8

    ਦਿਲੋਂ ਸਲੂਟ ਤੁਹਾਡੀ ਸੋਚ ਤੇ ਵੀਰੇ ਜੀ ਸਦਾ ਜੁਵਾਨੀਆ ਮਾਣ

  • @ਅੱੜਬਪੰਜਾਬੀ
    @ਅੱੜਬਪੰਜਾਬੀ 4 роки тому +10

    ਸਲੂਟ ਆ ਵੀਰ ਨੂੰ ਤੇ ਮਾਤਾ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @bipandhaliwal6203
    @bipandhaliwal6203 4 роки тому +180

    ਫੋਜੀ ਵੀਰ ਸਲਾਮ

  • @SukhdevSingh-fn3uc
    @SukhdevSingh-fn3uc 4 роки тому +49

    ਵਾਹਿਗੁਰੂ ਜੀ ਧੰਨ ਤੂੰ ਤੇ ਧੰਨ ਤੇਰੇ ਇਹ ਬੱਚੇ।ਸਾਡਾ ਸਲੂਟ ਹੈ ਇਸ ਪੁਤਰ ਨੂੰ।

  • @pritamsingh3273
    @pritamsingh3273 4 роки тому +38

    Salute इस फ़ौजी भाई की भावना को
    परमआत्मा इनके साथ है

  • @kultarsingh9161
    @kultarsingh9161 4 роки тому +6

    ਬਹੁਤ ਵਧੀਆ ਪੇਸ਼ਕਸ਼ ਕੀਤੀ ਹੈ ਛੋਟੇ ਫੌਜੀ ਵੀਰ ਨੇ। ਵਾਹਿਗੁਰੂ ਉਮਰ ਲੰਬੀ ਕਰਨ ਜੀ।

  • @bmaan1296
    @bmaan1296 4 роки тому +51

    🙏ਵੀਰ ਪਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ ਜੈ ਜਵਾਨ ਜੈ ਕਿਸਾਨ👳💦 🌾🚜

  • @nagindergill5514
    @nagindergill5514 4 роки тому +18

    ਫੋਜੀ ਸਾਹਿਬ ਸੱਚੇ ਮਨੋ ਸਲੂਟ ਆ ਬਾਈ ਼਼ਫੋਜੀ ਸਾਹਿਬ ਸਲੂਟ ਆ ਤੇਰੀ ਕੁਰਬਾਨੀ ਨੂੰ

  • @veeroveero9575
    @veeroveero9575 4 роки тому +7

    ਵਾਹਿਗੁਰੂ ਜੀ ਤੰਦਰੁਸਤ ਰਖੇ ਖੁਸ਼ ਰਖੇ ਹਰ ਟਾਈਮ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖੇ

  • @palwinderkaur9257
    @palwinderkaur9257 3 роки тому +10

    ਬੇਟਾ ਸਲੂਟ ਪਰਵਾਨ ਹੈ ਵਾਹਿਗੁਰੂ ਉਮਰ ਲੰਬੀ ਕਰੇ ਸਦਾ ਖੁਸ਼ੀਆਂ ਮਾਣੋ 🙏🏻🙏🏻

  • @sukhwindersukhi8301
    @sukhwindersukhi8301 4 роки тому +16

    ਰਵਾਂ ਤਾ ਯਾਰ 😭😭😭ਮੈਂ ਵੀ ਫੋਜੀ ਹਾਂ ਯਾਰ ਤੇਰੀ ਹਿੰਮਤ ਨੂੰ ਸਲੂਟ ਹੈ ਯਾਰ। ਪ੍ਰਮਾਤਮਾ ਤੇਰੇ ਉਪਰ ਹਮੇਸ਼ਾ ਮਿਹਰਬਾਨ ਰਹੇ। 🙏🙏🙏

  • @karamjits1614
    @karamjits1614 4 роки тому +8

    ਸਲੂਟ ਵੀਰ ਜੀ ਨੂੰ. ਧੰਨ ਮਾਤਾ ਅਤੇ ਪਿਤਾ ਜੀ ਜਿਨਾਂ ਨੇ ਬਹਾਦਰ ਪੁੱਤਰ ਨੂੰ ਚੰਗੇ ਸੰਸਕਾਰ ਦਿਤੇ. 🙏

  • @harjinderbhoot7884
    @harjinderbhoot7884 4 роки тому +28

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਉ ਸਾਡੇ ਪੰਜਾਬ ਦੀ ਨੋਜਵਾਨ ਪੀੜੀ ਉਪਰ ਇਹੀ ਅਰਦਾਸ ਹੈ ਮੇਰੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਰਚਾ ਫਤਿਹ ਕਰੇ ਵਾਹਿਗੁਰੂ

  • @baljitsingh9318
    @baljitsingh9318 4 роки тому +222

    ਤੁਹਾਡੀ ਮਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਬਲਜੀਤ ਸਿੰਘ ਮਸਕਟ

  • @rajveerkaurmahal194
    @rajveerkaurmahal194 4 роки тому +15

    ਦਿਲ ਤੋਂ ਸਲਾਮ ਹੈ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ ਕਿਸਾਨ ਏਕਤਾ ਜਿੰਦਬਾਦ

  • @NareshKumar-mw3ni
    @NareshKumar-mw3ni 4 роки тому +2

    ਸਲੂਟ ਬਾਈ ਜੀ ਤੇਰੀ ਸੋਚ ਨੂੰ। ਕਿਸਾਨ ਏਕਤਾ ਜਿੰਦਾਬਾਦ

  • @parmjeetkaur2108
    @parmjeetkaur2108 11 місяців тому +25

    ਸਾਬਾਸ ਪੁੱਤਰ ਜੀ ਵਾਹਿਗੁਰੂ ਤੈਨੂੰ ਲੰਬੀ ❤ ਉਮਰ ਬਕਸੇ ਤੇ ਤੰਦਰੁਸਤੀ ਤੇ ਚੜਦੀ ਕਲਾਂ

  • @official_miss_devika_rajput825
    @official_miss_devika_rajput825 4 роки тому +11

    ਬਹੁਤ ਵਧੀਆ ਵੀਰਾ ਤੁਸੀਂ ਇੰਜਤ ਰੱਖਣ ਵਾਲੇ ਹੋ ਤੇ ਬਚੋਣ ਬਾਲੇ ਵੀ ਤੁਸੀਂ ਗੀਤ ਬਹੁਤ ਵਧੀਆ ਲੱਗਾ ਦਿਲ ਨੂੰ ਛੂਹ ਗਿਆ ਵੀਰੇ ਤੁਹਾਨੂੰ ਸੁਣਕੇ ਲਗਦਾ ਸਾਡਾ ਸੰਭ ਕੁੱਝ ਵਾਪਸ ਆ ਗਿਆ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਜਦੋ ਸਾਡੇ ਫੋਜੀ ਵੀਰ ਸਾਡੇ ਨਾਲ ਖੜੇ ਹਨ ਸਾਡਾ ਪੰਜਾਬ ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਕਿਰਨਦੀਪ ਕੋਰ ਪੰਜਾਬ

  • @khalsachardikala
    @khalsachardikala 11 місяців тому +24

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਧੰਨ ਧੰਨ ਤੁਹਾਡੇ ਮਾਤਾ ਪਿਤਾ ਜੀ ਜਿਨਾਂ ਨੇ ਤੁਹਾਨੂੰ ਬਹੁਤ ਬਹੁਤ ਵਧੀਆਂ ਸਿਖਿਆ ਦਿੱਤੀ ਹੈ ਜੀ ਵਾਹਿਗੁਰੂ ਜੀ ਉਹਨਾਂ ਨੂੰ ਲੰਮੀ ਉਮਰ ਬਖਸ਼ਿਸ਼ ਕਰਨ ਜੀ।

  • @BaljitSingh-mj7cc
    @BaljitSingh-mj7cc Місяць тому +3

    ਜਿਉਦਾ ਰਿਹ ਫੋਜ਼ੀ ਆ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਜੁਵਾਨ ਜੈ ਕਿਸਾਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਸਲੋਟ

  • @Shinder_Pal
    @Shinder_Pal 4 роки тому +66

    ਵੀਰੇ ਤੇਨੂੰ ਵੀ ਦਿਲੋਂ ਸਲਾਮ ਹੈ ਵਾਹਿਗੁਰੂ ਤੈਨੂੰ ਲੰਬੀ ਉਮਰ ਦੇਵੇ

    • @Snaib37
      @Snaib37 4 роки тому +3

      👏👍Nice so nice👏👍

    • @harvindersingh7050
      @harvindersingh7050 3 роки тому +1

      ਛੋਟੇ ਵੀਰ ਤੂੰ ਸਦਾ ਚੜ੍ਹਦੀ ਕਲਾ ਵਿਚ ਰਹੇਂ

  • @bholasandhu9713
    @bholasandhu9713 4 роки тому +6

    ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ
    ਵਾਹਿਗੁਰੂ ਜੀ ਸਾਰੇ ਵੀਰਾਂ ਭੈਣਾਂ ਬਜੁਰਗਾ ਦੀ ਚੜ੍ਹਦੀ ਕਲਾ ਬਖਸੇ

  • @baljindersinghkang6531
    @baljindersinghkang6531 4 роки тому +25

    ਵੀਰ ਜੀ ਸਲਿਊਟ ਆ ਤੁਹਾਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੜੇ ਸੋ ਝੜੇ

  • @davinderkaur5088
    @davinderkaur5088 4 роки тому +85

    Salute a veere tere jajbe nu

  • @laxmansingh11
    @laxmansingh11 4 роки тому +5

    ਜਿਓਦਾ ਰਹੇ ਸ਼ੇਰਾ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @buntykhosla5718
    @buntykhosla5718 4 роки тому +3

    ਵਾਹ ਉਏ ਸ਼ੇਰਾ ਦਿਲ ਖੁਸ਼ ਕਰਤਾ ਸਲਾਮ ਆ ਤੇਰੇ ਜਜ਼ਬੇ ਨੂੰ

  • @harshsodhi9302
    @harshsodhi9302 4 роки тому +6

    ਗੁਰੂ ਗੋਬਿੰਦ ਸਿੰਘ ਜੀ ਸਦਾ ਚੜ੍ਹਦੀ ਕਲਾ ਬਖਸ਼ਣ

  • @jugrajsingh4507
    @jugrajsingh4507 4 роки тому +54

    ਸਾਰੇ ਫੌਜੀ ਵੀਰ ਇਕ ਹੋ ਜਾਣ । ਬਿਲ ਵਾਪਸ ਹੋਏ ਲਾ

  • @kabaddilions3253
    @kabaddilions3253 4 роки тому +27

    ਮਾਂ ਦਾ ਦਿਲ ਜਿੱਤ ਲਿਆ ਹੈ। ਬੱਬਰ ਸ਼ੇਰ ਪੁੱਤਰ ਨੇ ਮਿੱਟੀ ਦੀ ਸਾਨ ਪੰਜਾਬ ਦੀ ਧਰਤੀ ਦੀ ਕੁੱਖ ਤੋਂ ਪੇਦਾ ਹੋ ਕੇ ਇੱਕ ਬਹੁਤ ਵੱਡੀ ਗੱਲ ਮਾਣ ਵਾਲੀ ਗੱਲ ਹੈ ਸਲੂਟ ਕਰਦੇ ਹਾਂ

  • @billusidhu8812
    @billusidhu8812 4 роки тому +88

    Bhot sohna lekheya te gaya veer ne
    SALYUT AA

    • @jaijawanjaikisanravneetsha7200
      @jaijawanjaikisanravneetsha7200 4 роки тому +1

      ua-cam.com/video/_J6feHm0iFE/v-deo.html
      5saal di fouji di beti ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏

    • @rajinderkumar6741
      @rajinderkumar6741 4 роки тому

      Jagdi Jamir wala surma Bhagat Singh mai aap ko salute karda ha mere pass likhne ke liyea lafz nhi hai

    • @lakhvirsinghsinghlakhvir4382
      @lakhvirsinghsinghlakhvir4382 4 роки тому

      Waheguru. Ji

  • @mr.dhinder.2322
    @mr.dhinder.2322 4 роки тому +8

    *ਦਿੱਲੀ ਪਾਹੁੰਚੀ ਸੰਗਤ ਲੲੀ ਅਰਦਾਸ ਜਰੂਰ ਕਰੋ* 🙏ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ , ਬਜੁਰਗ , ਨਿਅਾਣੇ ,ਸਿਅਾਣੇ , ੲੇਨੀ ਠੰਢ ਚ ਸੜਕਾ ਤੇ ਬੈਠੇ ਨੇ ,, ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ,, ਤੰਦਰੁਸਤੀਅਾ ਬਖਸ਼ਣੀਅਾ .🙏🙏

  • @khalsag1951
    @khalsag1951 4 роки тому +4

    ਵੀਰੇ ਦਿਲੋਂ ਸਲੂਟ ਹੈ ਤੁਹਾਨੂੰ 🙏🙏🙏🙏🙏

  • @gurbuxgill3159
    @gurbuxgill3159 4 роки тому +110

    Hindu sikh Muslim ekta Zindabad 🇮🇳🇮🇳🇮🇳🙏🙏

  • @navneetkaur9102
    @navneetkaur9102 4 роки тому +15

    ਜਵਾਨ ਵੀ ਸਾਡੇ ਆ ਤੇ ਕਿਸਾਨ ਵੀ ਸਾਡੇ ਆ, ਮਾਣ ਹੈ ਆਪਣੇ ਵੀਰਾਂ ਤੇ 🙏

  • @baljinderkaur2332
    @baljinderkaur2332 4 роки тому +3

    ਮੇਰੇ ਵੀਰੇ ਨੂੰ ਪਰਮਾਤਮਾ ਚੜਦੀ ਕਲਾ ਤੇ ਲੰਮੀ ੳੁਮਰ ਬਖਸੇ 🙏🏻

  • @jatendersingh267
    @jatendersingh267 11 місяців тому +3

    ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ❤

  • @BalwinderSingh-sn8gr
    @BalwinderSingh-sn8gr Місяць тому +7

    ਵਾਹ ਪੁੱਤਰਾ ਵਾਹ ਦਿਲ ਜਿੱਤ ਲਿਆ ਈ ਤੇਰੇ ਬਾਗੀ ਪੁੱਤਰ ਘਰ ਘਰ ਜੰਮਣ ਵਾਹ ਜਵਾਨਾ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @supergaming2580
    @supergaming2580 4 роки тому +93

    ਬਹੁਤ ਵਧੀਆ👍💯

  • @karamjitdhaliwal7353
    @karamjitdhaliwal7353 4 роки тому +60

    ਜੈ ਕਿਸਾਨ, ਜੈ ਜਵਾਨ 💪 💪💪
    ਕਿਸਾਨ ਮਜ਼ਦੂਰ ਇਕੇਤਾ‌ ਜਿੰਦਾਬਾਦ ਜਿੰਦਾਬਾਦ 💪💪💪

  • @surinderkaur4096
    @surinderkaur4096 4 роки тому +102

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @kamalvirk......8071
      @kamalvirk......8071 4 роки тому +2

      Waheguru ji..

    • @jaijawanjaikisanravneetsha7200
      @jaijawanjaikisanravneetsha7200 4 роки тому +1

      ua-cam.com/video/_J6feHm0iFE/v-deo.html
      5saal di fouji di bachi ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏

    • @jaijawanjaikisanravneetsha7200
      @jaijawanjaikisanravneetsha7200 4 роки тому

      @@kamalvirk......8071 ua-cam.com/video/_J6feHm0iFE/v-deo.html
      5saal di fouji di bachi ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏.

    • @harmindersingh8427
      @harmindersingh8427 4 роки тому

      ua-cam.com/video/bS3rcElSLRo/v-deo.html

  • @kamalpreetkaurbrar4415
    @kamalpreetkaurbrar4415 4 роки тому +13

    ਬਹੁਤ ਖ਼ੂਬਸੂਰਤ
    ਇਹੀ ਤਾਂ ਸਰਕਾਰਾਂ ਨੂੰ ਡਰ ਐ ਕਿ ਜੇ ਕਿਸਾਨਾਂ ਨੂੰ ਕੁਛ ਕਿਹਾ ਤਾਂ ਕਿਸਾਨਾਂ ਦੇ ਪੁੱਤਰਾਂ ਨੇ ਮਾਪਿਆਂ ਨਾਲ ਈ ਖੜ੍ਹਨਾ ।

  • @Panjab_de_Jaye1984
    @Panjab_de_Jaye1984 4 роки тому +3

    ਵੀਰ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਤੇ ਮਨ ਭਾਵੁਕ ਹੋ ਗਿਆ ❤❤❤❤

  • @raghbirkaur1767
    @raghbirkaur1767 4 роки тому +48

    This is one of the proudest moments for us Sikhs. A true Soldier Saint as taught by Guru Gobind Singh Sahib. Fighting for justice and Rights of Kissan

  • @gurleenkaur5762
    @gurleenkaur5762 4 роки тому +38

    You can't hear this without tears😭salam hai veer nu te sare kisana nu🙏

  • @KuldeepSingh-1
    @KuldeepSingh-1 4 роки тому +26

    Your parents are lucky to have such a fearless and brave son.They should be thankful to God,and feel proud as well. God bless you my brother.

  • @harbhajansingh4334
    @harbhajansingh4334 17 годин тому +1

    ਮਹਾਨ ਵੀਰ ਜੀ ਤੁਸੀਂ ਅਤੇ ਧੰਨ ਹੈ ਤੁਹਾਡੀ ਮਾਂ
    ਜੈ ਜਵਾਨ ਜੈ ਕਿਸਾਨ -----

  • @AmandeepButtar-d3m
    @AmandeepButtar-d3m Місяць тому +1

    ਭਰਾ ਤੈਨੂੰ ਸਲੂਟ ਸੂਟ ਉਸ ਮਾ ਨੂ ਜਿਹਨੁ ਤੁਹਾਨੂੰ ਜਨਮ ਦਿੱਤਾ

  • @gpd19
    @gpd19 4 роки тому +12

    Bole Saahun Nihaal, Sat Sri Akaal!!!! Wah! That should be the thinking of every Sikh Army and Police person in India!
    -love from Canada
    WJKK WJKF 🙏❤

  • @kabaddilions3253
    @kabaddilions3253 4 роки тому +2

    ਵਾਹਿਗੁਰੂ ਜੀ ਸੁਖ ਰੱਖੀ ਵੀਰਾ ਨੂੰ। ਸਲੂਟ ਕਰਦੇ ਹਾਂ ਜੈ ਕਿਸਾਨ ਜੈ ਜਵਾਨ ਬੋਲੋ ਸੋਹਿਨਹਾਲ ਸਤਿਸ੍ਰੀ ਅਕਾਲ

  • @loneathar6021
    @loneathar6021 4 роки тому +63

    The great Punjabi Lion, salute you dear❤️❤️❤️❤️

    • @jaijawanjaikisanravneetsha7200
      @jaijawanjaikisanravneetsha7200 4 роки тому

      ua-cam.com/video/_J6feHm0iFE/v-deo.html
      5saal di fouji di bachi ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏

    • @sukhwindersing6671
      @sukhwindersing6671 4 роки тому

      Love you veeraa Dillon sallut

  • @gurmailsidhu915
    @gurmailsidhu915 4 роки тому +4

    ਵੀਰ ਜੀ ਸਲੂਟ ਤੁਹਾਨੂੰ ਤੇ ਤੁਹਾਡੀ ਮਾਂ ਨੂੰ ਜਿਸ ਨੇ ਬੱਬਰ ਸ਼ੇਰ ਨੂੰ ਜਨਮ ਦਿੱਤਾ। ਵੀਰ ਜੀ ਤੁਹਾਡੇ ਗੀਤ ‌ਸੁਣਦੇ ਹੈ ਬਹੁਤ ਹੀ ਸੁਰੀਲੀ ਆਵਾਜ਼ ਹੈ। ਵੀਰ ਪਰਮਾਤਮਾ ਤੇਰੀ ਉਮਰ ਲੰਮੀ ਕਰੇ।

  • @Noor_sarai4321
    @Noor_sarai4321 28 днів тому

    ਬਹੁਤ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਏ ਸੱਚ ਹੀ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਵਾਹਿਗੁਰੂ ਜੀ ਬੁਰੀ ਨਜਰ ਤੋਂ ਬਚਾਏ 🙏

  • @mateeullahchattah4444
    @mateeullahchattah4444 4 роки тому +33

    Brother you may be salute 1000 times in army but this salute is 1000 time more historical and remarkable beautiful. Because this time you salute live to your honorable mothers brothers and sisters is an historical Kisan March

  • @makejokeofall58
    @makejokeofall58 4 роки тому +2

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਜੀ

  • @dalwindersingh1028
    @dalwindersingh1028 4 роки тому +2

    ਫੋਜ ਚ ਵੀ ਗੀਤ ਗਾਉਂਦਾ ਸੁਣਿਆ ਸੀ ਸਲੂਟ ਹੈ ਫੋਜੀ ਸਿੰਘ ਨੂੰ ਇਸੇ ਤਰਾਂ ਸਾਰੇ ਫੋਜੀ ਫੋਰਸ ਪੁਲਿਸ ਸਾਰੇ ਇਸੇ ਤਰਾਂ ਇਕ ਹੋ ਜਾਨ ਤਾ ਮੋਦੀ ਇੱਕਲਾ ਨਿਵਾਜ ਸ਼ਰੀਫ ਹੈ ਇਹ ਕੁਝ ਨਹੀ ਵਿਗਾੜ ਸਕਦਾ ਜਵਾਨ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @highlandersmma4732
    @highlandersmma4732 3 роки тому +1

    Mighty Sikhs are jewels of our country.....waheguru ji Ka khalsa waheguru ji ki Fateh.....
    Hindustan zindabad...
    #boycottsanghis #farmerprotest
    This is the land of brave people ...
    Sanghiyon warge bhagode da naii.......
    Jai hind❤️

  • @devindersinghbenipal8170
    @devindersinghbenipal8170 4 роки тому +12

    ਜਿਉਂਦਾ ਰਹਿ ਜੁਆਨੀਆਂ ਮਾਣ ਵੀਰ। ਨੌਕਰੀ ਵਾਰਨ ਵਾਲੀ ਗੱਲ ਨੇ ਭਾਵੁਕ ਕਰਤਾ, ਹੁੱਣ ਪੰਜਾਬ ਦਾ ਭਵਿੱਖ ਤੁਹਾਡੇ ਵਰਗੀ ਸੋਹਣੀ ਤੇ ਹਿੰਮਤੀ ਜਵਾਨੀ ਕੋਲ ਹੋਣਾ ਹੈ ਤੇ ਜਿਹੜੀ ਪੂਰੀ ਸੁਰਖਿਅਤ ਰਹੇਗਾ ।

  • @AmarmeetMann
    @AmarmeetMann 4 роки тому +51

    ਮਾਣ ਮਹਿਸੂਸ ਹੁੰਦਾ ਵੀਰ ਤੇ । ਸੱਚਮੁੱਚ ਸ਼ੇਰ ਹੈਂ ਤੂੰ । ਨਾਲੇ ਕੰਗਣਾ ਦੀ ਵਧੀਆ ਇਜੱਤ ਕੀਤੀ 😂🙏🙏💪💪

  • @bhupinderkaur4551
    @bhupinderkaur4551 11 місяців тому +6

    ਵੀਰ ਬਹਾਦੁਰ ਸਿਪਾਹੀ ਜਿਦਾਬਾਦ💪💪💪💪💪🎉🎉🎉🎉🎉🎉🎉🎉🎉❤❤❤❤❤❤❤❤❤❤🚩🚩🚩🚩🚩🚩🚩🚩🚩🚩🚩⚔️⚔️⚔️⚔️⚔️⚔️⚔️⚔️⚔️⚔️⚔️⚔️

  • @mandeepkaur269
    @mandeepkaur269 4 роки тому +39

    salute a veer rabb teri umer lmbi kre

  • @rajwantkaursran7777
    @rajwantkaursran7777 Місяць тому +1

    Very good beta waheguru ji mehar bhariaa hath rakhna bete te.....

  • @sunitadhiman4413
    @sunitadhiman4413 4 роки тому

    Kisan Majdoor ekta jindabad 🙏🏻👍💪🙏 Salute u brother 🙏💪💪🙏

  • @amarjitturkheri9068
    @amarjitturkheri9068 4 роки тому +11

    ਜੱਸ ਗੁਣੀਕੇ ਜੀ , ਮਆਫ ਕਰਿਓ , ਮੈਤੋ ਤੁਹਾਡਾ ਨਾਮ ਗਲਤ ਲਿਖ ਹੋ ਗਿਆ ਜੀ।

  • @NarinderSingh-uq3bl
    @NarinderSingh-uq3bl 4 роки тому +43

    Mera walo salut tenu veera jai jawan jai kisan

  • @gurpreetsinghshimlapuri8470
    @gurpreetsinghshimlapuri8470 4 роки тому +2

    ਪ੍ਰਣਾਮ ਕਰਦਾ ਐਸੇ ਮਹਾਨ ਫੌਜੀਆਂ ਦੇ ਮਹਾਨ ਮਾਤਾ ਪਿਤਾ ਜੀਆਂ ਨੂੰ 🙏🙏🙏🙏

  • @jaswantsingh9903
    @jaswantsingh9903 4 роки тому

    Wahh wahh Mare Gold Beta Baba Nanak dev ji tuhade sare priwar te MEHAR karan Ji Kisan Majdoor Jindabad

  • @gurpreetdhaliwal8581
    @gurpreetdhaliwal8581 4 роки тому

    ਵੀਰ ਜੀ ਸਲੂਟ ਆ ਤੁਹਾਨੂੰ ਤੇ ਤੁਹਾਡੀ ਮਾਂ ਨੂੰ ਪਰਮਾਤਮਾ ਤਰੱਕੀ ਬਖ਼ਸ਼ੇ

  • @rajveerlondon5349
    @rajveerlondon5349 4 роки тому +46

    Jaan pa diti a tere bola ne 💪💪🇬🇧🇬🇧👍

  • @harindergosal7606
    @harindergosal7606 4 роки тому +9

    VERY VERY VERY VERY PROUD!!!!!!!!!!!!!!!!Love from Canada!!!!!!!!!

  • @AmrikSingh-vd5cs
    @AmrikSingh-vd5cs Місяць тому +1

    ਸ਼ਾਬਾਸ਼ ਬੇਟਾਫੌਜੀ ਸਾਬ ਤੁਹਾਨੂੰ ਵਾਹਿਗੁਰੂ ਕਿਰਪਾ ਕਰਨ

  • @naharsingh1255
    @naharsingh1255 11 місяців тому +1

    ਸ਼ਾਬਾਸ਼ ਪੁੱਤ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ❤

  • @gurlabhsingh4307
    @gurlabhsingh4307 4 роки тому +43

    Fojji veer nu dilo solute

  • @SukhjinderSingh-jx6uh
    @SukhjinderSingh-jx6uh 4 роки тому +82

    ਫੌਜੀ ਸਾਬ੍ਹ ਵਧੀਆ

  • @yuvivirk321
    @yuvivirk321 4 роки тому +140

    Kisaan majdoor ikata jindabadh

    • @jaijawanjaikisanravneetsha7200
      @jaijawanjaikisanravneetsha7200 4 роки тому

      ua-cam.com/video/_J6feHm0iFE/v-deo.html
      5saal di fouji di bachi ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏

  • @BashirAhmed-oc2zl
    @BashirAhmed-oc2zl 4 роки тому +1

    Kissan Ektha Jindabad Jai Jawan Jai Kissan....Great Person...I Slute You will be Great Honest...Personality..God Bless You...

  • @pavanjotranu6437
    @pavanjotranu6437 11 місяців тому +1

    ਵੀਰੇ ਰੱਬ ਤੈਨ ਤਰੱਕੀਆਂ ਬਕਸੇ ਕਿਹਾ ਪਿੰਡ ਆ ਵੀਰ ਦਾ

  • @MalkeetSingh-mn7tf
    @MalkeetSingh-mn7tf 4 роки тому +33

    👌 किसान 👌 मजदूर 👌 एकता 👌 जिंदाबाद 👌

  • @rahulaggarwal9696
    @rahulaggarwal9696 4 роки тому +24

    Jiunda reh veer Hanju aa gye sun sab kuch Meri Umar v waheguru tenu laave....

  • @banarsidasssohal4757
    @banarsidasssohal4757 4 роки тому +133

    Ex fouji de wallo salout bhai nu kishan ekta jindabad

    • @jaijawanjaikisanravneetsha7200
      @jaijawanjaikisanravneetsha7200 4 роки тому +1

      ua-cam.com/video/_J6feHm0iFE/v-deo.html
      5saal di fouji di bachi ne kisan veera de josh bare speech diti ha kiha k jo asi punjabia de josh bare suniya si o aaj dek liya kive punjabi muskil nal bhare raste nu paar kar k Delhi pouch gaye ne punjab de asli hero jaldi jit k wapis aaonge jai jawan jai kisan de nahare lgae ne.video dekhna jaror te agge share v karo ji🙏🙏

  • @asttydydydgfxfxyfufug3798
    @asttydydydgfxfxyfufug3798 Місяць тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਮੇਹਰ ਭਰੀਆ ਹੱਥ ਰੱਖਿਓ ਦਾਤਾ ਜੀਓ🙏

  • @LEGENDGAMING-ge3tt
    @LEGENDGAMING-ge3tt 3 роки тому

    Wahh..bhra....👏👏salute aa bro thonu......
    Eda no jndi naukrii koini👍 waheguru ji mehrr krnn🙏❣️❤️

  • @jaspreetkaur1097
    @jaspreetkaur1097 4 роки тому +25

    Salute you brave fogi veerji .Jai Jawan Jai kissan.