ਲੁਧਿਆਣੇ ਬਿੱਟੂ ਨੂੰ ਝਟਕੇ ਦੀ ਤਿਆਰੀ ਕਾਂਗਰਸ ਗੁਰਕੀਰਤ ਕੋਟਲੀ ਨੂੰ ਸਕਦੀ ਲੜਾ | ਕਾਂਗਰਸ ਦੀਆਂ 5 ਸੀਟਾਂ ਦੇ ਵੱਡੇ ਰੋਲ਼

Поділитися
Вставка
  • Опубліковано 23 кві 2024
  • ਲੁਧਿਆਣੇ ਬਿੱਟੂ ਨੂੰ ਵੱਡੇ ਝਟਕੇ ਦੀ ਤਿਆਰੀ
    ਕਾਂਗਰਸ ਗੁਰਕੀਰਤ ਕੋਟਲੀ ਨੂੰ ਸਕਦੀ ਲੜਾ
    ਸਿੱਧੂ ਮੂਸੇਵਾਲੇ ਦਾ ਪਿਤਾ ਜੇ ਬਠਿੰਡੇ
    ਤੋਂ ਲੜਿਆ ਚੋਣ ਤਾਂ ਪੈਣਗੇ ਭੜ੍ਹਾਕੇ
    ਕਾਂਗਰਸ ਦੀਆਂ 5 ਸੀਟਾਂ ਦੇ ਵੱਡੇ ਰੋਲ਼
    ਕਈ ਨਵੇਂ ਜਾ ਸਕਦੇ ਨੇ ਭਾਜਪਾ ਚ

КОМЕНТАРІ • 59

  • @MustakKhan-up8bm
    @MustakKhan-up8bm 11 днів тому +1

    ਨਵਜੋਤ ਸਿੰਘ ਸਿੱਧੂ ਨੂੰ ਟਿਕਟ ਦੇਣਾ ਚਾਹੀਦਾ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਫਿਰ ਸਵਾਦ ਆ ਜਾਊ

  • @user-vd6bu8rk9o
    @user-vd6bu8rk9o 10 днів тому

    ਗੁਰਕੀਰਤ ਕੋਟਲੀ ਹੈ ਤਾਂ ਬੇਅੰਤ ਬੁਚੜ ਪਰਿਵਾਰ

  • @KulwantSingh-qe3eo
    @KulwantSingh-qe3eo 11 днів тому +2

    ਸੱਪ ਨੂੰ ਸੱਪ ਲੜੇ ਵਿਸ਼ ਕਿਸ ਨੂੰ ਚੜ੍ਹੇ , ਦੋਨੋਂ ਸੱਪ ਨੇ । ਜਿਹੜੇ ਲੋਕ ਭੁੱਲ ਗਏ ਸਨ ਉਨ੍ਹਾਂ ਨੂੰ ਹੁਣ ਮੁੜ ਯਾਦ ਕਰਵਾ ਦਿੱਤਾ ਗਿਆ ਹੈ * ਕੇਤੀਆ ਕਾਂਡ *

  • @sukhwinderSingh-zu3id
    @sukhwinderSingh-zu3id 11 днів тому +2

    ਗੁਰਕੀਰਤ ਸਿੰਘ ਕੋਟਲੀ ਨੂੰ ਲੁਧਿਆਣਾ ਤੋਂ ਕਾਂਗਰਸ ਬਿਟੂ ਖਿਲਾਫ ਇਲੈਕਸ਼ਨ ਲੜਾ ਦੇਵੇ ਬੇਅੰਤ ਸਿੰਘ ਦੇ ਖਾਨਦਾਨ ਦਾ ਭੋਗ ਜਾਵੇ

    • @user-vo3ow1it1d
      @user-vo3ow1it1d 11 днів тому

      💯 Galat Candidate 😅😅😅😅😅

  • @user-hz3hc3st7z
    @user-hz3hc3st7z 11 днів тому +4

    ਡੱਲਾ ਸਾਹਿਬ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਆਪ ਖਬਰਾਂ ਦਾ ਖੰਡਣ ਬਹੁਤ ਵਧੀਆ ਕਰਦੇ ਹੋ ਨਾਲ ਭਾਸਕਰ ਸਾਹਿਬ ਧੰਨਵਾਦ

  • @farmertv5483
    @farmertv5483 11 днів тому +1

    ਬੀ ਜੇ ਪੀ ਵਾਲੇ ਪੁੱਛਦੇ ਮੌਦੀ ਮਾੜਾ ਕਿਉ ਲੱਗਦਾ=
    700 ਕਿਸਾਨ ਸ਼ਹੀਦ ਹੋਇਆ ਦਿੱਲੀ ਪਰ ਕਾਲੇ ਕਾਨੂੰਨਾ ਤੇ ਕੰਮ ਹਜੇ ਵੀ ਕਰ ਰਹੀ ਸਰਕਾਰ
    ਰਾਜਧਾਨੀ ਚੱਲੇ ਕਿਸਾਨਾ ਦੇ ਮੂੰਹਾ ਤੇ ਅੱਖਾ ਚ ਫਾਇਰ ਮਾਰੇ
    ਪਰਚੇ ਹਜੇ ਰੱਦ ਨਹੀ ਕੀਤੇ ਅੰਦੋਲਨ ਦੇ
    ਮਿਸ਼ਰਾ ਜਿਸ ਨੇ ਕਿਸਾਨ ਦਰੜ ਕੇ ਮਾਰੇ ਉਹਨੂੰ ਵਜੀਰ ਬਣਾਇਆ ਅਤੇ ਅੱਜ ਵੀ ਟਿਕਟ ਦਿੱਤੀ
    ਗੁਰਦਵਾਰਾ ਡਾਗ ਮਾਰ ਸ਼ਾਹਿਬ ਹਿੰਦੂਆ ਦਾ ਕਬਜਾ
    ਗੁਰਦਵਾਰਾ ਹਰਿ ਕੀ ਪੌੜੀ ਤੇ ਕਬਜਾ rss ਦਾ
    ਗੁਰਦੁਆਰਾ ਮੰਗੂ ਮੱਠ ਤੇ ਵੀ ਕਬਜਾ rss ਦਾ
    ਸਿੱਖਾ ਦੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੇਠ ਕੰਮ ਕਰਦੀ ਹਰ ਸੁਬੇ ਦੀ sgpc ਤੌੜੀ
    ਹੋਰ ਅਨੇਕਾ ਕੰਮ ਗਿਣਵਾ ਦੇਵਾਗੇ ਜੇ ਭਗਤ ਹਜੇ ਵੀ ਨਹੀ ਮੰਨਦੇ।ਇਹਨਾ ਕੁਝ ਹੌਣ ਦੇ ਬਾਵਜੂਦ ਵੀ ਜੇ ਕੋਈ ਪੰਜਾਬੀ ਵੋਟ ਪਾਉਦਾ ਤਾ ਜਮੀਰ ਮਰੀ ਹੀ ਸਮਝੋ।

  • @baldevsingh4986
    @baldevsingh4986 11 днів тому

    ਡੱਲਾ ਸਾਹਿਬ ਆਪ ਨੂੰ ਸਲਾਮ

  • @raghbirsingh8373
    @raghbirsingh8373 11 днів тому +1

    ਡੱਲਾ ਸਾਬ ਈਵੀ ਐਮ ਬਾਰੇ ਵੀਗ ਗੱਲ ਕਰਿਆ ਕਰੋ ਜਿਸ ਬਾਰੇ ਐਸ ਕੋਰਟ ਵਿਚ ਬਹੁਤ ਲੜਾਈ ਚੱਲ ਰਹੀ ਹੈ ਔਰ ਇਸ ਕਰਕੇ ਵੋਟ ਪ,ਤੀਸ਼ੱਤ ਵੀ ਘਟੀ ਹੈ ਜੀ ਧੰਨਵਾਦ ਜੀ

  • @surinderjoshi9040
    @surinderjoshi9040 8 днів тому

    ਬਾਦਲ ਕੇ ਹੀ ਜਿੱਤਨ ਗੇ

  • @sahilgoyal9127
    @sahilgoyal9127 11 днів тому +1

    Good job Sir ji

  • @KaranSharma-vc5nx
    @KaranSharma-vc5nx 10 днів тому

    ਸਾਰਾ ਗॅਲਾ ਦਾ ਕੜਾਹ ਕਰੀ ਜਾਦੇ ਨੇ

  • @vijayghai6858
    @vijayghai6858 11 днів тому

    Why not Ran Gurjit Singh from Ludhiana.because Decision of Gurkirat Kotly is absolutely wrong.

  • @harpreetbains8035
    @harpreetbains8035 11 днів тому +1

    Very good Discussion Dalla Ji I love your Channel ❤

  • @bhindagill4186
    @bhindagill4186 11 днів тому

    ਆਂਵਲਾ ਅਜ਼ਾਦ ਜਿੱਤ ਸਕਦਾਂ ਪਰ BJP ਵਿੱਚ ਜਾਕੇ ਨੀ ਜਿੱਤ ਦਾ

  • @balbirsobti3234
    @balbirsobti3234 11 днів тому

    Sirs,why don't you people discuss about Jassi Khangura ?

  • @gurdeepsinghgrewal5329
    @gurdeepsinghgrewal5329 11 днів тому

    ਡੱਲਾ ਸਹਿਬ ਗੁਰਕੀਰਤ ਵੀ ਸਾਬਕਾ ਮੰਤਰੀ ਹੈ

  • @Jashan4282
    @Jashan4282 11 днів тому +2

    ਸਿੱਧੂ ਦਾ ਪਿਤਾ ਆਪਣੀ ਬੇਇਜਤੀ ਆਪ ਕਰਵਾਉਗਾ,

  • @NirmalSingh-ym3qu
    @NirmalSingh-ym3qu 11 днів тому +1

    ravnit bittu. Buchar Parwar hai

  • @KanwalSidhu13
    @KanwalSidhu13 11 днів тому +1

    Bhaskar saab Bathinda area de apne sources improve kro ji

  • @drkuldipsingh1400
    @drkuldipsingh1400 8 днів тому

    REMEMBER KATIA RAP CASE ..

  • @gurdeepsinghgrewal5329
    @gurdeepsinghgrewal5329 11 днів тому

    ਕਾਗਰਸ ਘਰ ਪਾੜਨ ਨੂੰ ਬਹੁਤ ਤਕੜੀ ਆ ਵੇਖੋ ਕੀ ਕਰਦੀ

  • @JasPinder-gx3xs
    @JasPinder-gx3xs 11 днів тому

    SAREAA,OMEEDVARV,NOO,CHAHIDA,HAI,KE,SURB,SUMTI,NALL,BULKAUR,MOOSEWALA,NOO,M,P,BNA,DAIN,BINAGULLTAU,TAIL,FOOKI,JANA, R'S DHALIWALL FDK PUNJAB ❤🎉🎉

  • @AmarSidhu-zs7dh
    @AmarSidhu-zs7dh 11 днів тому

    ਡੱਲਾ ਸਾਬ ਸ਼ੁਭ ਸ਼ੁਭ ਬੋਲੋ

  • @SurinderKumar-dn1nk
    @SurinderKumar-dn1nk 11 днів тому +2

    Only Congress in punjab

  • @kirpalsingh3991
    @kirpalsingh3991 11 днів тому

    ਬੈਂਸംਨੂੰ ਟਿਕਟਮਿਲੇ

  • @AvtarSingh-bv5eq
    @AvtarSingh-bv5eq 9 днів тому

    Fer gurkirat vi bjp vich javega
    Mantri banega

  • @sharmatenthouse1848
    @sharmatenthouse1848 11 днів тому

    Rajib baskar surinder dalla g sat shri akal

  • @sukhwiderbanwait2147
    @sukhwiderbanwait2147 11 днів тому

    ਡੱਲਾ ਜੀ ,ਤੇਜ ਪ੍ਕਾਸ਼ ਸਿੰਘ ਕੋਟਲੀ ਸਾਬਕਾ ਟਾਰਸਪੋਟ ਮੰਤਰੀ ਸੀ

    • @jassbir1363
      @jassbir1363 11 днів тому

      ਟਰਾਸਪੋਰਟ ਮੰਤਰੀ ਤੋ ਪਹਿਲਾ ਉਹ ਖੇਤੀਬਾੜੀ ਵਿਭਾਗ ਚ ਇੰਸਪੈਕਟਰ ਸਨ ਜੀ ,

  • @sardulsandhu1398
    @sardulsandhu1398 11 днів тому

    Aashu da Nam corfit ch hai uhna nu nahi khadna chahida hai

  • @bhupindersingh4084
    @bhupindersingh4084 11 днів тому +2

    ਇਹ।ਕਾਤੁਆ।ਕਾਂਡ।ਵਾਲਾ।ਕੋਟਲੀ।ਐ।ਜਰੂਰ।ਦਂਸਣਾ

  • @KaranSharma-vc5nx
    @KaranSharma-vc5nx 10 днів тому

    ਵੈਦ ਜੀ ਦੇ ਘਰ िਕਸੇ ਨੇ िਬਟੂ ਦੇ ਮੂੰਹ ਤੇ ਕिਹ िਦਤਾ ਸੀ िਕ ਤੇਰੇ ਸॅਦੇ ਤੇ 10ਬੰਦੇ ਨਹੀ ਅਾੳੁਣੇ ੳੁਸੇ िਦਨ ਤੋ िਬਟੁ ਦਾ िਦਮਾਗ िਟਕਾਣੇ ਅਾ िਗਅਾ, ਕੋਟਲੀ ਕਦੇ ਨਹੀ ਲੜਦੇ

  • @Hardeepsingh-es1bk
    @Hardeepsingh-es1bk 11 днів тому +2

    13-0 AAP jindabad hunja fer jituge

    • @AvtarSingh-pw7fv
      @AvtarSingh-pw7fv 11 днів тому

      ਉਹ ਬੇਬੇ ਮਰ ਗਈ ਜਿਸ ਨੇ ਵਿਧਾਨ ਸਭਾ ਚੋਣਾਂ ਵਿੱਚ ਦੇਸੀ ਘਿਓ ਨਾਲ ਚੋਪੜੀਆਂ ਰੋਟੀਆਂ ਤੇ ਵੀ ਮੱਖਣੀ ਦਾ ਪੇੜਾ ਵੱਟ ਕੇ ਧਰਿਆ ਸੀ ਹਨ ਹੁਣ ਤਾਂ ਸੁੱਕੀਆਂ ਰੋਟੀਆਂ ਮਿਲ ਜਾਣ ਤਾਂ ਵੀ ਭਲੀ ਸਮਜਿਓ

  • @GurpreetSingh-nt7of
    @GurpreetSingh-nt7of 11 днів тому +1

    ਗੁਰਕੀਰਤ ( ਕਾਤੀਆ ) ਸਿੰਘ ……😍

  • @JasPinder-gx3xs
    @JasPinder-gx3xs 11 днів тому

    SIASUT,DONA,BHARAVA N,CHU,EAK,TAA,JITOO,DONO,DADE,NAA,VAICHDE,HUN,LOKE,SIAANE,HO,CHUKE,HUN,AMM,ADMI,PARTY,L,DH,,JETOO,RAHEGEE, R'S DHALIWALL FDK PUNJAB ❤

  • @harmandhillon6768
    @harmandhillon6768 11 днів тому

    Ketya

  • @bhupindersingh4084
    @bhupindersingh4084 11 днів тому +1

    ਕੀਰਤ।ਕੋਟਲੀ।ਦੇ।ਪੋਸਟਰਾ।ਤੇ।ਕਾਤੀਆ।ਕਾਂਡ।ਦੀ।ਫੋਟੋ।ਬੂਚੜ।ਬੇਅੰਤੇ।ਨਾਲ।ਲਾ।ਦੇਣੀ।ਚਾਹੀਦੀਐ

  • @BSingh-we1yb
    @BSingh-we1yb 11 днів тому +2

    Sidhu de pio nu vote koun pau pehla sidhu nu ta pai nhi ih v lah lwe cha

  • @JaswinderSingh-mj5gy
    @JaswinderSingh-mj5gy 11 днів тому +1

    Aam Aadmi party jindabad jitugi

  • @NavjotSingh-qu1ys
    @NavjotSingh-qu1ys 11 днів тому +1

    13-0

    • @jitsingh8827
      @jitsingh8827 11 днів тому

      0013

    • @NavjotSingh-qu1ys
      @NavjotSingh-qu1ys 11 днів тому +1

      @@jitsingh8827 esda mtlb v 13 hi aa

    • @jitsingh8827
      @jitsingh8827 11 днів тому +1

      @@NavjotSingh-qu1ys ਹਾਂ 13 ਹੀ ਹੈ ਪਰ ਮਾਂਜੇ ਦੀਆਂ ਨਹੀਂ

    • @NavjotSingh-qu1ys
      @NavjotSingh-qu1ys 11 днів тому

      @@jitsingh8827 chlo imaandaari naal dsso kon kinnia seats lejaayega

  • @sidharthmukeshpanchal5239
    @sidharthmukeshpanchal5239 11 днів тому +1

    BJP WIN 6 SEATS IN PUNJAB
    GURDASPUR
    LUDHIANA
    HOSHIYAR PUR
    AMRITSAR
    PATIYALA
    JALANDHAR

  • @Sukhdev03596
    @Sukhdev03596 11 днів тому

    ਭਗਵੰਤ ਮਾਨ ਜ਼ਿੰਦਾਬਾਦ

  • @pardeepkular2460
    @pardeepkular2460 11 днів тому

    ਪॅਤਰਕਾਰ ਜੀ ਲਗ ਦਾ ਤੁਸੀ ਕਾਗਰਸ ਹਾਈਕਮਾਨ ਦੇ ਉਪਰ ਉ ਐਵੇ ਬੋਲੀ ਜਾਦੇਉ