THAA THAA ( ਠਾਹ ਠਾਹ) | Meet Brar | Harmandeep | Latest New Punjabi Songs 2024

Поділитися
Вставка
  • Опубліковано 20 гру 2024

КОМЕНТАРІ • 155

  • @harpreetgill4807
    @harpreetgill4807 Місяць тому +3

    ਬਹੁਤ ਵਧੀਆ ਗੀਤ ਗਾਇਆ ਅਤੇ ਫ਼ਿਲਮਾਇਆ, ਡਰੈੱਸ ਵੀ ਬਹੁਤ ਸੋਹਣੀ ਆ। ਵਾਹਿਗੁਰੂ ਚੜਦੀ ਕਲਾ ਚ ਰੱਖੇ। 💐❤️👏🙏

  • @kamalpreetbhullar9517
    @kamalpreetbhullar9517 Місяць тому +2

    ਬਹੁਤ ਸੋਹਣਾ ਗੀਤ ਗਾਇਆ ਵੀਰ Gud job ❤

  • @CharanjeetTahlian
    @CharanjeetTahlian Місяць тому +2

    ਬਾਈ ਮੀਤ ਬਰਾੜ ਜੀ ਮੁਬਾਰਕਾਂ ਜੀ ਤੁਹਾਨੂੰ ਬਹੁਤ ਹੀ ਘੈਟ ਲਗਿਆ ਗੀਤ । ਸੋ ਧੰਨਵਾਦ ਜੀ

  • @paramvirsingh007
    @paramvirsingh007 Місяць тому +2

    ਬਹੁਤ ਵਧੀਆ ਗੀਤ ਔਰ ਫਿਲਮਾਕਣ ਵੀ ਬਾਕਮਾਲ Good Job 👍 ਦੋਗਾਣਾ ਜੋੜੀਆਂ ਵਿੱਚੋਂ ਵੱਖਰੀ ਪਛਾਣ ਹਰਮਨ ਤੇ ਮੀਤ 22 ਦੀ।

  • @harpreetlopo2414
    @harpreetlopo2414 Місяць тому +2

    ਬਹੁਤ ਵਧੀਆ ਲਿਖਿਆ ਗਾਣਾ ਭਰਾ ਲਵ ਲੋਪੋਂ ਨੇ❤❤

  • @Nav0933
    @Nav0933 Місяць тому +5

    ਚਮਕੀਲਾ ਅੰਦਾਜ਼ ਆ ਬਹੁਤ ਵਧੀਆ ਗਾਣਾ

  • @Sharmakareena
    @Sharmakareena Місяць тому +2

    Very Nice Song & Lyrics Congratulations 🎉🎉🎉

  • @gurpaljodhpuri2713
    @gurpaljodhpuri2713 Місяць тому +3

    ਬਹੁਤ ਵਧੀਆ ਚਮਕੀਲੇ ਵਾਲਾ ਰੰਗ ਰੂਪ ਦਿੱਤਾ ਗਿਆ ਗੀਤ ਨੂੰ

  • @livejhinjernews6196
    @livejhinjernews6196 Місяць тому +2

    ਬਹੁਤ ਵਧੀਆ ਗੀਤ ਸਾਡਾ ਭਰਾ ਮੀਤ ਬਰਾੜ ਜਿੰਨਾ ਵਧੀਆ ਗਾਇਕ ਹੈ ਉਸ ਤੋਂ ਵਧੀਆ ਇਨਸਾਨ ਹੈ ਪ੍ਰਮਾਤਮਾਂ ਸਾਡੇ ਭਰਾ ਮੀਤ ਬਰਾੜ ਨੂੰ ਚੜਦੀ ਕਲਾ ਵਿੱਚ ਰੱਖੇ

  • @AmrinderSingh-d7n
    @AmrinderSingh-d7n Місяць тому +3

    ਚਮਕੀਲਾ ਅੰਦਾਜ ਆ ਬਹੁਤ ਵਧੀਆ ਗਾਣਾ❤❤

  • @jashanjeetsingh1187
    @jashanjeetsingh1187 Місяць тому +2

    ਬਹੁਤ ਹੀ ਵਧੀਆ ਬਾਈ ਉਮੀਦ ਤਾ ਬਰਾੜ ਬਹੁਤ ਹੀ ਵਧੀਆ ਵੀਰੇ ਕਿਆ ਬਾਤ ਹ ਸਿਰਾ ਹੀ ਲਾ ਤਾ ਯਾਰ ਦਿਨਾਂ ਮੇਰਾ ਚਮਕੀਲਾ ਹੀ ਹ ਹਾਂਜੀ ਵੀਰ ਮੈਂ ਤੁਹਾਡਾ ਆਪਣਾ ਐਂਕਰ ਜਸ਼ਨਜੀਤ ਰਤਨ ਬਠਿੰਡਾ ਤੋਂ ਕੋਈ ਸੇਵਾ ਦਾ ਮੌਕਾ ਦਿਓ ਜਰੂਰ ਤੁਹਾਡੇ ਨਾਲ

  • @jassmattu49
    @jassmattu49 Місяць тому +1

    Congratulations veerji 🎉🎉🎉

  • @jassmattu49
    @jassmattu49 Місяць тому +1

    Siraa song veerji 👍

  • @jaspalchangal8274
    @jaspalchangal8274 24 дні тому

    ਬਹੁਤ ਵਧੀਆ ਬ‌ਈ ਗੀਤ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤❤❤

  • @Ramanbrar09
    @Ramanbrar09 Місяць тому +1

    Kaint galbaat❤🎉

  • @babbulikhari1265
    @babbulikhari1265 Місяць тому +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ

  • @brarphotographyhut7910
    @brarphotographyhut7910 Місяць тому +1

    ਬਹੁਤ ਬਹੁਤ ਮੁਬਾਰਕਾ ਬਰਾੜ ਸਾਹਿਬ ਨਵੇਂ ਗੀਤ ਦੀਆਂ

  • @deepkhehraohder7062
    @deepkhehraohder7062 Місяць тому +1

    Excellent👍

  • @KuldeepHeerAnchor
    @KuldeepHeerAnchor Місяць тому +1

    ਬਹੁਤ ਵਧੀਆ ਬਾਈ ਜੀ ਵਾਹ ਜੀ ਵਾਹ ਕਿਆ ਬਾਤ ਹੈ

  • @BahadurSingh-sb1qe
    @BahadurSingh-sb1qe Місяць тому +1

    ਬਹੁਤ ਵਧੀਆ ਜੀ ❤️❤️❤️

  • @harryharman6604
    @harryharman6604 Місяць тому +1

    ਸਾਰੀ ਟੀਮ ਨੂੰ ਮੁਬਾਰਕਾਂ ਮੀਤ ਬਰਾੜ, ਹਰਮਨਦੀਪ ਅਤੇ ਐਕਟਰ ਗੁਰਵਿੰਦਰ ਬਰਾੜ ਵੀਰ ਨੂੰ 🎉

  • @mandpreetrecords6432
    @mandpreetrecords6432 Місяць тому +1

    Nyc song g

  • @KalaSingh-jy3fe
    @KalaSingh-jy3fe Місяць тому +1

    Nice songs ਠਾਹ ਠਾਹ meet Brar Harmandeep Sis 🎉 congratulations 🎉🎉🎉

  • @guribathinda4707
    @guribathinda4707 Місяць тому

    Bht vdiya veer🎉🎉🎉🎉

  • @AnmolghsPb77
    @AnmolghsPb77 Місяць тому

    Meet 22 bhut Sona geet 🎉❤ balle guruharsahaye walyo ❤ congratulations ji

  • @diljitmaan3596
    @diljitmaan3596 Місяць тому

    ਬਹੁਤ ਵਧੀਆ ਸਰ ❤❤❤❤❤❤❤❤

  • @rajagondara1162
    @rajagondara1162 Місяць тому +1

    ਘੈਂਟ ਆ ਬਾਈ, ਦਿਲੋ ਘੈਂਟ ਲਗਿਆ ਗਾਣਾ ਬਾਈ,

  • @tarsemmehto8760
    @tarsemmehto8760 Місяць тому

    Bihat sohna song a mere vir meet brar da 👌thaa thaa krvai pyi aa👍🎉

  • @jashanentertainment4320
    @jashanentertainment4320 Місяць тому +1

    good song bai g TEJA TALWANDI

  • @rajagondara1162
    @rajagondara1162 Місяць тому +1

    Congratulations 🎊 bro ❤❤❤❤❤

  • @g.stejimogalyrices8276
    @g.stejimogalyrices8276 Місяць тому +1

    Vvvery nice love lopon good job ❤

  • @EkamJot-n1e
    @EkamJot-n1e Місяць тому

    Bhut Wadia 👍👍

  • @AmarjeetSawnaFouji
    @AmarjeetSawnaFouji 15 днів тому

    Nice song ❤❤
    GURUHARSAHAI da meet brar ❤❤

  • @boharsingh7359
    @boharsingh7359 Місяць тому

    Balle balle krati Bai ne❤❤❤❤❤❤❤❤

  • @BakhshishBisa-gq5lz
    @BakhshishBisa-gq5lz Місяць тому

    So wonderful song 👍
    Best wishes 🌹

  • @BabalSahota-n6x
    @BabalSahota-n6x Місяць тому +2

    Super

  • @deepaneja5922
    @deepaneja5922 Місяць тому +1

    Siraaa bro

  • @pawandeeppunjabi8465
    @pawandeeppunjabi8465 Місяць тому

    ਬਹੁਤ ਖੂਬ, ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ ਮੀਤ ਬਰਾੜ ਤੇ ਸਾਰੀ ਟੀਮ ਨੂੰ

  • @skaurgholia
    @skaurgholia Місяць тому

    Congratulations to all the team members 👏 keep it up 👍

  • @NickitaNikita
    @NickitaNikita Місяць тому +1

    Congratulations Gurvinder sar

  • @bittugirdher2123
    @bittugirdher2123 Місяць тому

    ਬਹੁਤ ਵਧੀਆ ਗੀਤ ਜੀ ਬਹੁਤ ਬਹੁਤ ਮੁਬਾਰਕਾਂ ਮੀਤ ਵੀਰ ਤੇ ਸਾਰੀ ਟੀਮ ਨੂੰ।

  • @AnupreetSingh-sl4yi
    @AnupreetSingh-sl4yi Місяць тому

    Bhut hi sohna ❤ gana ji bhut bhut mubaraka 🎉

  • @AngrejsinghSandhu-u7h
    @AngrejsinghSandhu-u7h Місяць тому +7

    ਬਹੁਤ ਸੋਹਣਾਂ song ਆ ਜੀ ਸਾਰੇ ਪਿਆਰ ਦਿਓ ,ਮੈ ਕਈ ਵਾਰ ਸੁਣ ਵੀ ਲਿਆ ,mp 3,aur ਸ਼ੂਟਿੰਗ ਵਿਚ ,, ਬਹੁਤ ਵਧੀਆ ਗਾਇਆ

  • @yakubsha838
    @yakubsha838 Місяць тому

    Nice to meet you 🎉🎉🎉 harmandeep

  • @lakhwindersidhu4957
    @lakhwindersidhu4957 Місяць тому

    Meet 22 bhut sona geet ❤❤

  • @Puttjattanda24
    @Puttjattanda24 11 днів тому

    Listening in California 🇺🇸

  • @RavinderSingh-ts4is
    @RavinderSingh-ts4is Місяць тому +1

    ਬਹੁਤ ਵਧੀਆ ਜੋੜੀ 👍👍

  • @magharsingh1333
    @magharsingh1333 Місяць тому

    Congratulations puttar jee

  • @sajwarsingh3412
    @sajwarsingh3412 Місяць тому

    ਮੇਰੇ ਵੀਰ ਮੀਤ ਦਾ ਇਹ ਨਵਾਂ ਗੀਤ ਬਹੁਤ ਹੀ ਵਧੀਆ ਹੈ ਚਮਕੀਲੇ ਅੰਦਾਜ਼ ਵਿਚ ਹੈ,

  • @KalaSingh-jy3fe
    @KalaSingh-jy3fe Місяць тому

    Beautiful Jodi ❤️ Meet Brar Harmandeep Sis 👍❤️ Nice Song

  • @gondaraexpress7694
    @gondaraexpress7694 Місяць тому

    ❤❤good work ❤❤

  • @Rajindernagi-q6l
    @Rajindernagi-q6l Місяць тому +1

    🎉🎉

  • @RashamsinghSidhu
    @RashamsinghSidhu Місяць тому

    ਬਹੁਤ ਵਧਿਆ ਗੀਤ ਬਾਈ ਜੀ ਚਮਕੀਲਾ ਧਾਦ ਕਰਵਾ ਤਾ ਬਾਈ

  • @mbplive83
    @mbplive83 Місяць тому

    ਬਹੁਤ ਵਧੀਆ ਗੀਤ ਬਰਾੜ ਸਾਬ ਬਹੁਤ ਬਹੁਤ ਮੁਬਾਰਕਾਂ ਹੋਣ ਜੀ ❤🎉❤

  • @skaurgholia
    @skaurgholia Місяць тому

    Boht khoob ❤😊

  • @ManjitkaurJanda
    @ManjitkaurJanda Місяць тому

    ❣️❣️ਬਹੁਤ ਵਧੀਆ ਜੀ ਦੋ ਗਾਣਾ❣️❣️👍🏻❣️❣️🙏❣️❣️

  • @pardeepchahal390
    @pardeepchahal390 Місяць тому

    Gjb song bhai ❤

  • @sargamsohi3584
    @sargamsohi3584 Місяць тому

    Wah bai ji kamal da geet rapeat te chal reha

  • @BabalSahota-n6x
    @BabalSahota-n6x Місяць тому +1

    Congratulations 22g

  • @ArmanLopon
    @ArmanLopon Місяць тому

    Good song love lopo vrr ji ❤❤❤❤❤❤

  • @jatt____420
    @jatt____420 Місяць тому

    sirra song ❤

  • @gurnailsingh6481
    @gurnailsingh6481 Місяць тому

    ਬਹੁਤ ਘੈਂਟ ਐ

  • @RajveerSingh-g4b
    @RajveerSingh-g4b Місяць тому

    Sriaa 🔥🔥

  • @babbulikhari1265
    @babbulikhari1265 Місяць тому

    ਬਹੁਤ ਵਧੀਆ

  • @Amanpreetkaur-s2t
    @Amanpreetkaur-s2t Місяць тому

    Nice song veer ji ❤

  • @Harrisonair
    @Harrisonair Місяць тому

    ਬਹੁਤ ਵਧੀਆ ਗੀਤ ਆ ਬਾਈ ਦਾ

  • @desihomecancel2644
    @desihomecancel2644 22 дні тому

    Sira baba

  • @tejaamlicomedian7756
    @tejaamlicomedian7756 Місяць тому

    Kya Baat hai Bai Meet Brar Ji

  • @ManpreetSingh-g3c4s
    @ManpreetSingh-g3c4s 26 днів тому

    Very nice good song love lopo vrr 🎉🎉🎉🎉🎉🎉❤❤❤❤❤❤❤❤❤❤❤❤❤

  • @officaljaspreetbrarofficial
    @officaljaspreetbrarofficial Місяць тому +1

    ਮੇਰਾ ਘੈਂਟ ਵੀਰਾ ਘੈਂਟ ਗਾਣਾ

  • @yogateacher54
    @yogateacher54 Місяць тому

    Nice song Thaa -thaa👍 and nice Jodi

  • @DalbirSingh-xy3sh
    @DalbirSingh-xy3sh 29 днів тому

    Full ghaint

  • @gurvinderbrar1487
    @gurvinderbrar1487 Місяць тому +1

    Very nice ji❤❤❤

  • @AmandeepKaur-o5t
    @AmandeepKaur-o5t Місяць тому

    ਬਹੁਤ ਵਧੀਆ ਗਾਇਆ ਤੇ ਲਿਖਿਆ

  • @Shivrajsandhu3630
    @Shivrajsandhu3630 Місяць тому

    Good brar saab🎉

  • @deepaenglandiya
    @deepaenglandiya Місяць тому

    Best wishes all team

  • @MuhammadTanveerMuhammadTan-g4r
    @MuhammadTanveerMuhammadTan-g4r Місяць тому

    Bahut wadhiya

  • @GurdaspurSandhu
    @GurdaspurSandhu Місяць тому

    ਗੁੱਡ ਵੀਰ ਬਹੁਤ ਵਧੀਆਂ

  • @buntywarriach6098
    @buntywarriach6098 Місяць тому

    ਬਹੁਤ ਬਹੁਤ ਵਧੀਆ ਵੀਰ ਜੀ

  • @JBLPUNJABMUSIC
    @JBLPUNJABMUSIC 21 день тому

    Bai sad song plss 🙏

  • @satbirsingh2956
    @satbirsingh2956 Місяць тому

    👌👌👌

  • @SimarDeep-m8k
    @SimarDeep-m8k Місяць тому

    Both vadya bhra song

  • @inderjitsingh3396
    @inderjitsingh3396 Місяць тому

    Brar sahb always great

  • @jaskarandhillon7441
    @jaskarandhillon7441 Місяць тому

    ਘੈਂਟ ਗੱਲ ਬਾਤ ਆ

  • @ArmanLopon
    @ArmanLopon Місяць тому

    Meet brar harmdeep lyrics love lopo good song ❤❤❤❤❤❤

  • @navjotsingh7606
    @navjotsingh7606 Місяць тому

    V nice song 🎉

  • @bhindeshahrajowalia8529
    @bhindeshahrajowalia8529 Місяць тому

    ਬਹੁਤ ਵਧੀਆ ਲਿਖਿਆ ਤੇ ਗਾਇਆ ❤👍

  • @gurvinderbrar8144
    @gurvinderbrar8144 Місяць тому +1

    Nice song

  • @daljeetsinghsidhu8524
    @daljeetsinghsidhu8524 Місяць тому

    Vry nice song

  • @magharsingh1333
    @magharsingh1333 Місяць тому

    Very nice performance puttar jee

  • @sidhu-647
    @sidhu-647 Місяць тому

    Y darampreet da song v vadia gaunda darampreet my favorite singer

  • @AmitSingh-s3p1h
    @AmitSingh-s3p1h Місяць тому

    ❤good song

  • @preetmodelkulrain528
    @preetmodelkulrain528 Місяць тому

    🏆💫🎉👍👍👍👍👍

  • @Rajindernagi-q6l
    @Rajindernagi-q6l Місяць тому

    ❤❤❤❤

  • @JobanMaan-y8r
    @JobanMaan-y8r Місяць тому

    ❤❤❤👍👍👍💯💯💯

  • @Lopowala1
    @Lopowala1 Місяць тому

    Love lopon sira likat a mitra

  • @pyarrecords2279
    @pyarrecords2279 Місяць тому

    Very nice Good song ❤️

  • @sukhwindersukhi2094
    @sukhwindersukhi2094 Місяць тому

    Good song love lopo

  • @BabbuPandher-h7q
    @BabbuPandher-h7q Місяць тому

    ❤❤❤ song

  • @AishDee0
    @AishDee0 Місяць тому

    Nyc song