Twins Brother Interview | Twins Brother | Twins Brother First Interview

Поділитися
Вставка
  • Опубліковано 19 бер 2024
  • Twins Brother Interview | Twins Brother | Twins Brother First Interview @adeebtvchannel
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

КОМЕНТАРІ • 365

  • @kulwinder3760
    @kulwinder3760 3 місяці тому +74

    ਬਹੁਤ ਹੀ ਸੋਹਣੇ ਸਰਦਾਰ ਪੁਤਰ ਨੇ ਵਹਿਗੁਰ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਆਪਣੇ ਪੁੱਤਰਾ ਠੀਕ ਕਰਦੋ

  • @dalwinderkaur4046
    @dalwinderkaur4046 3 місяці тому +89

    ਵਾਹਿਗੁਰੂ ਕੋਈ ਕ੍ਰਿਸ਼ਮਾ ਕਰੋ ਤੇ ਬੱਚਿਆਂ ਨੂੰ ਠੀਕ ਕਰ ਦੇਵੋ

  • @SgndeepGill-hp2lt
    @SgndeepGill-hp2lt 3 місяці тому +22

    ਏਹੋ ਜਹੀ a ਜਨਾਨੀਆ v ne samaj ch Jo kehdi v ਮੈਂ ਮੱਥਾ ਟੇਕੁ ਇਹ ਤੁਰਨ ਹੀ ਨਾ ,o ਹੋ ਲੱਖ ਲਾਹਨਤ ਏਹੋ ਜੀ ਚਵਲ ਗੰਦਗੀ ਤੇ

  • @navjot473
    @navjot473 3 місяці тому +18

    ਹਾਏ ਰੱਬਾ ਕਿਨੇ ਸੋਹਣੇ ਸਰਦਾਰ ਪੁੱਤ ਨੇ ਵਾਹਿਗੁਰੂ ਜੀ ਕੋਈ ਕਰਿਸ਼ਮਾ ਹੀ ਕਰ ਦੋ ਇਹ ਦੋਵੇਂ ਭਰਾ ਠੀਕ ਹੋ ਜਾਣ ਅਸੀ ਸਾਰੇ ਅਰਦਾਸ ਕਰਦੇ ਆ

  • @prabjit7425
    @prabjit7425 3 місяці тому +53

    ਦੋਵੇਂ ਬੱਚੇ ਬਹੁਤ ਹੀ ਖੂਬਸੂਰਤ ਹਨ ਅਤੇ ਵੇਖ ਕੇ ਰੂਹ ਖੁਸ਼ ਹੋ ਗਈ । ਇੱਕ ਰੱਬੀ ਰੂਹਾਂ ਵਾਲੇ ਪ੍ਰਮਾਤਮਾਂ ਦੇ ਭਾਣੇ ਵਿੱਚ ਰਹਿ ਕੇ ਸ਼ੁਕਰਾਨਾ ਕਰਨ ਵਾਲੇ ਪਰਿਵਾਰ ਦੀ ਇੰਟਰਵਿਊ ਵੇਖ ਕੇ ਦਿੱਲ ਖੁਸ਼ ਹੋ ਗਿਆ ਅਤੇ ਬਹੁਤ ਕੁੱਝ ਸਿੱਖਣ ਲਈ ਵੀ ਮਿਲਿਆ । ਸਾਡੀ ਅਰਦਾਸ ਹੈ ਕਿ ਵਾਹਿਗੁਰੂ ਇਸ ਪਰਿਵਾਰ ਨੂੰ ਤੰਦਰੁਸਤੀ ਅਤੇ ਖੁਸ਼ੀਆਂ ਨਾਲ ਨਿਵਾਜਦਾ ਰਹੇ ਜੀ 🙏❤🙏।

    • @shivanisharma5562
      @shivanisharma5562 3 місяці тому +2

      ਦੂਖ ਦੀ ਗੱਲ ਹੈ, ਮੇਰੇ ਪਿੰਡ ਵਿਚ, ਮਾਂ ਬਾਪ ਦੋਨੋਂ ਬੋਲਦੇ ਹਨ,ਦੋ ਲੜਕੇ ਜੰਮੇ,ਇਕ ਪਹਿਲਾਂ ਦੁਜਾ ਦੋ ਸਾਲ ਬਾਅਦ, ਦੋਨੋਂ ਗੂੰਗੇ ਜੰਮੇਂ, ਰੱਬ ਦੀਆਂ ਰੱਬ ਜਾਂਣੇ, ਕ੍ਰਮ ਸ਼ਰੀਰ ਦੇ ਨਹੀਂ ਹੁੰਦੇ, ਜਨਮਾਂ, ਜਨਮਾਂ ਦੇ ਕ੍ਰਮ ਹਨ ਆਤਮਾ ਦੇ,

    • @prabjit7425
      @prabjit7425 3 місяці тому +2

      @@shivanisharma5562 ਤੁਸੀਂ ਬਿੱਲਕੁਲ ਸਹੀ ਕਿਹਾ ਜੀ । ਦੁੱਖ ਸੁੱਖ ਆਪੋ ਆਪਣੇ ਕਰਮਾਂ ਦੇ ਹੀ ਹੁੰਦੇ ਹਨ 🙏 ।

    • @shivanisharma5562
      @shivanisharma5562 3 місяці тому +1

      @@prabjit7425 tarlok ਸਿੰਘ ਪੂਨੀਆ,azz pinjore ਵਿੱਚ ਹੈ, ਤਰਲੋਕ ਸਿੰਘ ਪੂਣੀਆਂ,ਮੇਰੀ ਧਰਮ ਪਤਨੀ ਮੇਰੇ ਨਾਲੋਂ ਛੇ ਸਾਲ ਛੋਟੀ ਹੈ, ਛਾਤੀ ਦੀ ਕੈਂਸਰ ਹੋ ਗਈ ਹੈ,ਹੂਣ ਬਚਣਾ ਬਹੁਤ ਮੂਛਕਲ ਹੈ, ਪਿਛਲੇ ਤਿੰਨ ਸਾਲਾਂ ਤੋਂ ਬਿਮਾਰੀ ਨਾਲ ਪੀੜਤ ਹੈ, ਆਏਂ ਸੋ ਜਾਏਂਗੇ ਰਾਜਾਂ ਰੰਕ ਫ਼ਕੀਰ, ਜੋਂ ਜੰਮਿਆ ਇਕ ਦਿਨ ਮਰਨਾ ਹੈ,

    • @shivanisharma5562
      @shivanisharma5562 3 місяці тому +1

      @@prabjit7425 60ਕਿਲੋ ਵਜ਼ਨ ਸੀ ਜਦੋਂ ਜੁਆਨੀ ਵਿੱਚ ਸੀ, ਕੈਂਸਰ ਛਾਤੀ ਦੀ ਔਰਤਾਂ ਨੂੰ ਹੋਂਦੀ ਹੈ,ਤੀਹ ਕਿਲੋ ਵਜ਼ਨ ਰੈ ਗਿਆ ਹੈ, ਕੈਂਸਰ ਪੰਜਾਬ ਵਿੱਚ ਜ਼ੋਰਾਂ ਤੇ ਹੈ, ਸਰਕਾਰ ਕੂ ਝ ਨਹੀਂ ਕਰ ਰਹੀ ਲੱਖਾਂ ਰੁਪਏ ਲਾਉਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ

    • @shivanisharma5562
      @shivanisharma5562 3 місяці тому +1

      @@prabjit7425 ਪਤਨੀ ਨੂੰ ਕੈਂਸਰ ਹੋ ਗਿਆ ਹੈ ਛਾਤੀ ਦਾ, ਬੱਚਣਾ ਬਹੁਤ ਮੂਛਕਲ ਹੈ,ਛੇ ਸਾਲ ਛੋਟੀ ਹੈ, ਸਰਕਾਰ ਛਾਤੀ ਦੇ ਕੈਂਸਰ ਦਾ ਇਲਾਜ ਕਰਨ ਲਈ ਹਸਪਤਾਲ ਖੋਲ੍ਹੇ ਜਾਣ,

  • @balwindersingh5988
    @balwindersingh5988 3 місяці тому +14

    ਧੰਨ ਗੁਰੂ ਰਾਮਦਾਸ ਜੀ ਇੰਨਾਂ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੋ ਜੀ।

  • @JaswantSingh-gw7vq
    @JaswantSingh-gw7vq 3 місяці тому +7

    ਵੀਰ ਜੀ ਭੈਣ ਜੀ ਬਾਪੂ ਜੀ ਤੁਹਾਨੂੰ ਕੋਟਿ ਕੋਟਿ ਵਾਰ ਪ੍ਰਣਾਮ 🙏 ਬੱਚਿਆਂ ਦੀ ਦੀ ਸਿਹਤਯਾਬੀ ਦੱਸਦੀ ਏ ਕਿ ਤੁਸੀਂ ਬਹੁੱਤ ਹੀ ਵਧੀਆ ਪਰਵਰਿਸ਼ ਕਰਦੇ ਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰੱਖੇ❤🙏🙏❤❤🙏🙏❤🙏❤

  • @paramjitgarcha7440
    @paramjitgarcha7440 3 місяці тому +6

    ਇੰਨੇ ਪਿਆਰੇ ਬੱਚੇ ਨੇ ਤੁਸੀਂ ਇੰਨਾ ਨੂੰ ਹਸਨਪੁਰ ਮਿੰਟੂ ਵੀਰ ਕੋਲ ਲੈ ਕੇ ਜਾਉ ਬਾਬਾ ਜੀ ਮੇਹਰ ਕਰਨ ਗੇ ਬਾਬਾ ਰਾਮ ਦਾਸ ਜੀ ਮੇਹਰਾ ਕਰਨਗੇ

  • @HarpalSinghRouli
    @HarpalSinghRouli 3 місяці тому +10

    ਦਿਲੋਂ ਸਲੂਟ ਹੈ ਪਰਿਵਾਰ ਨੂੰ ਜਿਹੜਾ ਇਨੇ ਵੱਡੇ ਦੁੱਖ ਚ ਵੀ ਆਪਣੇ ਬੱਚਿਆਂ ਨਾਲ ਪਹਾੜ ਬਣ ਕੇ ਖੜਾ ਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਚੜ੍ਹਦੀਕਲਾ ਰੱਖੇ

  • @user-bc9sv4dj9x
    @user-bc9sv4dj9x 3 місяці тому +27

    ਦੁਖ ਭੰਜਨੀ ਬੇਰੀ ਦੇ ਇਸ਼ਨਾਨ ਕਰਾਊ ਗੂਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਗੇ

  • @GurdeepSingh-su5ev
    @GurdeepSingh-su5ev 3 місяці тому +7

    ਵਾਹਿਗੁਰੂ ਜੀ ਗੁਰੂ ਰਾਮਦਾਸ ਜੀਉ ਤੁਸੀ ਧੰਨ ਹੋ ਇੰਨਾ ਬੱਚਿਆ ਮਿਹਰ ਕਰੋ ਸਾਡੇ ਨਿਮਾਣਿਆ ਦੀ ਅਰਦਾਸ ਮੰਜੂਰ ਕਰੋ

  • @tarsemsinghtarsam1731
    @tarsemsinghtarsam1731 3 місяці тому +8

    ਵਾਹਿਗੁਰੂ ਮੈਹਰ ਕਰੋ ਮਾ ਬਾਪ ਦੇ ਹੀਰੇ 💎💎💎💎💎💎💎💎💎💎💎💎💎💎 ਨੇ ਹੀਰੇ💎

  • @amarjitbrar6938
    @amarjitbrar6938 3 місяці тому +22

    ਵੀਰ ਆਪਣੇ ਪੇਟ ਅੱਗ ਹੈ।ਜੋ ਰੱਬ ਨੇ ਦਿੱਤਾ ਹੈ ਸ਼ੁਕਰ ਹੈ। ਵੀਰ ਜੀ ਸੀਨੇ ਲਾ ਕੇ ਠੰਢ ਪੈ ਜਾਂਦੀ ਹੈ।

  • @ranokaur3309
    @ranokaur3309 3 місяці тому +15

    ਵਾਹਿਗੁਰੂ ਜੀ ਸੱਭ ਸੋਚ ਸਮਝ ਕੇ ਦਾਤ ਦਿੰਦੇ,,ਤੁਹਾਡੇ ਕਰਮਾਂ ਚ ਗੁਰੂ ਸਾਹਿਬ ਜੀ ਨੇ ਘਰ ਚ ਹੀ ਸੇਵਾ ਬਖਸ਼ੀ,,ਬੀਬੀ ਰਜਨੀ ਜੀ ਦਾ ਉਹ ਰੂਪ ਯਾਦ ਰੱਖੋ,,ਸੱਭ ਆਪਣੇ ਕਰਮ ਖਾਂਦੇ,,

  • @balvirkaur3957
    @balvirkaur3957 3 місяці тому +37

    ਮਨੁੱਖਤਾ ਦੀ ਸੇਵਾ ਹਸਨਪੁਰ ਵਿੱਚ ਇਹਨਾਂ ਦੀ physiothrapy ਕਰਵਾਓ

  • @SukhwinderSingh-wq5ip
    @SukhwinderSingh-wq5ip 3 місяці тому +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @Lovenature-nt8zm
    @Lovenature-nt8zm 3 місяці тому +6

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @9bsimran118
    @9bsimran118 3 місяці тому +7

    Meri Beti v Premature hai 18 saal di hai oh chal v ni te beth v ni skdi
    Boht Sweet hai
    Lok ta boht kush kehde a ohna ne kehda sambne a

  • @GurmeetKaur-dd2lw
    @GurmeetKaur-dd2lw 3 місяці тому +5

    ਵੀਰੇ ਗੁਰੂ ਰਾਮਦਾਸ ਜੀ ਦੇ ਘਰ ਸ਼ਰਧਾ ਨਾਲ ਜਾੳ ਜਰੂਰ ਮਿਹਰ ਹੋਵੇਗੀ ਉਹ ਹੀ ਸਮਰਥ ਹੈ

  • @davindersinghbabbu4251
    @davindersinghbabbu4251 3 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਤਹਾਨੂੰ ਦੀਦੀ ਤੁਸੀਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਘਰ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਜਲਦੀ ਠੀਕ ਕਰਨਗੇ ਇਹਨਾਂ ਬਚਿਆਂ ਨੂੰ

  • @jatindersinghlakhanpal3344
    @jatindersinghlakhanpal3344 3 місяці тому +31

    2ਬੱਬਰ ਸੇ਼ਰਾ ਵਰਗੇ ਪੁੱਤ ਵਾਹ ੳ ਰੱਬਾ ਤੇਰੇ ਰੰਗ

  • @kulwinder3760
    @kulwinder3760 3 місяці тому +10

    ਵਹਿਗੁਰ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਉ 🙏🙏

  • @rajwindersingh-gl8li
    @rajwindersingh-gl8li 3 місяці тому +9

    ਵਾਹਿਗੁਰੂ ਜੀ ਮਿਹਰ ਕਰੀਂ ਬੱਚਿਆਂ ਤੇ

  • @jasvirkaur7608
    @jasvirkaur7608 3 місяці тому +1

    Bhut pyaare bachelor love u Puttar ji God bless you Jug Jug Jeo Puttro

  • @KulvinderSingh-yc6yb
    @KulvinderSingh-yc6yb 3 місяці тому +3

    Bhoat sone lagde 22g badi vadiya gal dastaar bande

  • @Lovepunjab0in
    @Lovepunjab0in 3 місяці тому +2

    ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਦੀ ਦਾਂਤ ਬਖਸ਼ੋ

  • @JASSISINGH-hg4in
    @JASSISINGH-hg4in 3 місяці тому +3

    ਹੌਸਲਾ ਰੱਖੋ ਵੀਰੇ ਕੋਈ ਗੱਲ ਨਹੀਂ ਇਹ ਹੋ ਜਾਣਗੇ ਠੀਕ ਆ ਇਹਨਾਂ ਦੇ ਉੱਤੇ ਰੱਬ ਦੀ ਮਿਹਰ ਹੈ

  • @jagbirsingh4694
    @jagbirsingh4694 3 місяці тому +5

    ਕਿੰਨੇ ਸੋਹਣੇ ਬੱਚੇ ਨੇ ਵਾਹਿਗੁਰੂ ਮਿਹਰ ਕਰਨ ਬੱਚਿਆਂ ਤੇ

  • @kamalkamalgill3111
    @kamalkamalgill3111 3 місяці тому +5

    ਹੈ ਮੇਰੇ waheguru kene ਸੋਹਣੇ ਸੋਹਣੇ ਪੁੱਤ ਨੇ ਇਹਨਾਂ ਨੂੰ ਜਲਦੀ ਠੀਕ ਕਰਦੋ

  • @dalbirsingh7019
    @dalbirsingh7019 3 місяці тому +6

    ਵੀਰ ਜੀ ਵਾਹਿਗੁਰੂ ਜੀ ਤੇ ਵਿਸ਼ਵਾਸ ਰਖੋ ਸਬ ਕੁਝ ਠੀਕ-ਠਾਕ ਹੋ ਜਾੳਗਾ

  • @user-wr4ob5gk5f
    @user-wr4ob5gk5f 3 місяці тому +14

    ਸਤਿਨਾਮ ਸ੍ਰੀ ਵਾਹਿਗੁਰੂ ਜੀ।
    ਵਾਹਿਗੁਰੂ ਪ੍ਰਮਾਤਮਾ ਜੀ ਇੰਨਾ ਦੋਨਾ ਪੁੱਤਰਾ ਨੂੰ ਜਲਦੀ ਤੋ ਜਲਦੀ ਤੰਦਰੁਸਤੀ ਕਰਨ ਜੋ ਸਹੀ ਸਲਾਮਤ ਆਪਣੇ ਆਪ ਤੁਰਨ ਲੱਗ ਜਾਣ ਜੀ ।
    ਵੀਰ ਜੀ ਇੰਨਾ ਪੁੱਤਰਾ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਲੈ ਕਿ ਜਾਣ ਲਗ ਜਾਓ ਜੋ ਠੀਕ ਠਾਕ ਤੰਦਰੁਸਤ ਹੋ ਜਾਣਗੇ ਜੀ।

  • @prabjit7425
    @prabjit7425 3 місяці тому +7

    ਸਿੱਖੀ ਸਿਧਾਂਤਾਂ ਦੇ ਅਨੁਸਾਰ ਸਾਨੂੰ ਦਸਵੰਦ ਕੱਢਣਾ ਚਾਹੀਦਾ ਹੈ ਤਾਂ ਕਿ ਅਸੀਂ ਲੋੜਵੰਦਾਂ ਦੀ ਸੇਵਾ ਕਰ ਸਕੀਏ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ । ਸਭ ਪਰਿਵਾਰਾਂ ਨੂੰ ਇਸ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਕਿ ਇਸ ਪਰਿਵਾਰ ਦੀਆਂ ਮੁਸ਼ਕਲਾਂ ਜਲਦੀ ਖਤਮ ਕਰਨ ਵਿੱਚ ਸਹਾਈ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ।ਵਾਹਿਗੁਰੂ ਦੇ ਨਾਮ ਤੇ ਕੀਤੀ ਕਿਸੇ ਵੀ ਲੋੜਵੰਦ ਪਰਿਵਾਰਾਂ ਅਤੇ ਬੇਜੁਬਾਨਾਂ ਦੀ ਕੀਤੀ ਸੇਵਾ ਕਦੀ ਵਿਅਰਥ ਨਹੀਂ ਜਾਂਦੀ ਬਲਕਿ ਜ਼ਿੰਦਗੀ ਵਿੱਚ ਰੰਗ ਭਾਗ ਲਾ ਦਿੰਦੀ ਹੈ 🙏🙏 ।

  • @malwinderwalia2119
    @malwinderwalia2119 3 місяці тому +3

    ਸੋਨੇ ਵਰਗੇ ਪੂਤ ਨੇ ਵਾਹਿਗੁਰੂ ਸ਼ਕਤੀ ਦੇ please ina ਨੂ ਹਸਨਪੁਰ ਵੀਰ ਪਾਸ। ਲਾਇ ਜਾਵੋ ਤੁਹਾਡਾ ਖਰਚਾ ਵੀ ਨਹੀਂ ਹੋਣਾ। Beta ਜੀ ਲੋਕਾਂ ਦੀ ਪਰਵਾਹਨਾ ਕਰੋ ਤੁਹਾਡੇ ਵੀ ਚੰਗੇ ਦਿਨ ਆਉਣ ਗੇ ਤੁਸੀ ਕੀ ਮਾੜਾ ਕੀਤਾ ਦਰਵਾਰ ਸਾਹਿਬ ਦਰਸ਼ਨ ਕਰਵਾ ਦੇਵੋਪਲ ਖਰੌੜ ਵੀ ਬਹੁਤ ਵਧੀਆ ਇਨਸਾਨ ਨੇ

  • @SKaur_multani
    @SKaur_multani 3 місяці тому +3

    ਵਾਹਿਗੁਰ ਚੜਦੀ ਕਲਾ ਵਿਚ ਰਖਣ ਜੀ

  • @Mandeepkaurvlogs123
    @Mandeepkaurvlogs123 3 місяці тому +3

    ਏਹ ਬਹੁਤ ਜਲਦੀ ਠੀਕ ਹੋਣ ਗੇ ਵਾਹੇਗੁਰੂ ਜੀ 🙏

  • @sukhgill5913
    @sukhgill5913 3 місяці тому +3

    ਵਾਹਿਗੁਰੂ ਜੀ ਇਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ

  • @VipanjeetKaur-uc2hr
    @VipanjeetKaur-uc2hr 3 місяці тому +8

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਬੱਚਿਆਂ ਨੂੰ 🎉

    • @jassalkaur3548
      @jassalkaur3548 3 місяці тому

      🙏🙏🙏🙏🙏🙏👏🏻👏🏻👏🏻👏🏻👏🏻👏🏻

  • @RamanJhajj-ir4lk
    @RamanJhajj-ir4lk 3 місяці тому +2

    Kiny sohny bachy aa waheguru ji.....theek krdo bacheya nu waheguru ji🙏🙏🙏🙏

  • @jasvirsanghera2759
    @jasvirsanghera2759 3 місяці тому +8

    ਵਾਹਿਗੁਰੂ ਜੀ ਅੱਗੇ ਅਰਦਾਸਹੈ ਇਹਨਾ ਬੱਚਿਆਂ ਨੂੰ ਵਾਹਿਗੁਰੂ ਬਿਲਕੁਲ ਤੰਦਰੁਸਤਕਰਦਿਓ ਪਰਿਵਾਰ ਨੂੰ ਬੱਚਿਆਂ ਦੇ ਨੌਂ ਬਰ ਨੌਂ ਹੋਣ ਤੇ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਵਾਹਿਗੁਰੂ ਮੇਹਰ ਕਰੋ

  • @jaswinderkaur2680
    @jaswinderkaur2680 3 місяці тому +2

    ਪਰਮਾਤਮਾ ਕਰੇ ਬੱਚੇ ਠੀਕ ਹੋ ਜਾਣ ❤

  • @user-vs5ru2gd7g
    @user-vs5ru2gd7g 3 місяці тому +7

    Parmatma tu tuci bahut beant ho mehar Karo waheguru ji

  • @navjot473
    @navjot473 3 місяці тому +5

    ਜੌ ਲੋਕ ਮਾੜੇ ਸ਼ਬਦ ਬੋਲਦੇ ਨੇ ਉਹਨਾਂ ਦੇ ਘਰੋਂ ਖਾਣ ਜਾਂਦੇ ਨੇ ਇਹ ਪੁੱਤ ਜਾ ਓ ਭੇੜੇ ਲੋਕ ਇਹਨਾਂ ਦੀ ਦੇਖ ਭਾਲ ਕਰਦੇ ਨੇ ਆ ਕੇ ਬੱਚਾ ਜਿਦਾ ਦਾ ਵੀ ਹੋਵੇ ਮਾਂ ਬਾਪ ਦੀ ਜਾਨ ਹੁੰਦਾ ਏ ਜੋਂ ਲੋਕ ਮਾੜਾ ਬੋਲਦੇ ਨੇ ਓ ਜਰਾ ਇਹ ਗੱਲਾਂ ਆਪਣੇ ਬਚਿਆ ਲਈ ਸੋਚ ਕੇ ਦੇਖਣ ਫਿਰ ਪਤਾ ਲੱਗੂ ਦੁੱਖ ਕੀ ਹੁੰਦਾ ਵਾਹਿਗੁਰੂ ਜੀ ਇਹਨਾਂ ਦੋਵੇਂ ਭਰਾਵਾਂ ਨੂੰ ਜਲਦੀ ਕੋਈ ਕਰਿਸ਼ਮਾ ਕਰਕੇ ਠੀਕ ਕਰਦੋ ਤੇ ਮਾੜਾ ਬੋਲਣ ਵਾਲਿਆਂ ਦੇ ਮੂੰਹ ਬੰਦ ਕਰਦੋ

  • @GurleenKaur-bg6jo
    @GurleenKaur-bg6jo 3 місяці тому +7

    ਕਿੰਨੇ ਸੋਹਣੇ ਲਗਦੇ ਸਰਦਾਰ ਬੱਚੇ

  • @vikramjitsingh9742
    @vikramjitsingh9742 3 місяці тому +2

    ਸਵਾਸ ਸਵਾਸ ਗੁਰੂ ਰਾਮਦਾਸ ਜਪਿਆ ਕਰੋ ਭੈਣੇ ਸਾਰੇ ਗੁਰੂ ਰਾਮਦਾਸ ਬੜੇ ਬੇਅੰਤ ਨੇ ਕਿਰਪਾ ਕਰਨਗੇ ਸੁਆਸ ਸੁਆਸ ਗੁਰੂ ਰਾਮਦਾਸ

  • @user-cs2xy8xk1m
    @user-cs2xy8xk1m 3 місяці тому +2

    ਵੀਰੇ ਸਲਾਮ ਹੈ ਤੁਹਾਨੂੰ ਬੱਚੇ ਵੀ ਬਹੁਤ ਸੋਹਣੇ ਲੱਗਦੇ ਹੈਂ ਸਿੰਘ ਸਰਦਾਰ

  • @harjitpandher6416
    @harjitpandher6416 3 місяці тому +2

    ਹੇ ਵਾਹਿਗੁਰੂ ਇੰਨਾ ਬੱਚਿਆ ਨੈ ਸਹੀਂ ਕਰਦੇ ਲੰਮੀ ਉਮਰ ਹੋਵੇ

  • @pardeepgrewal9404
    @pardeepgrewal9404 3 місяці тому +3

    ਪਿਛਲੇ ਕਰਮਾਂ ਦਾ ਚੱਕਰ ਹੈ ।ਇੱਕ ਹੀ ਸਹਾਰਾ ਲੈ ਲਉ ,ਗੁਰੂ ਰਾਮਦਾਸ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਚਰਨਾਂ ਵਿੱਚ ਅਰਦਾਸ ਕਰੋ।ਵੱਧ ਤੋਂ ਵੱਧ ਬਾਣੀ ਦਾ ਸਹਾਰਾ ਲਉ।

  • @kaur5297
    @kaur5297 3 місяці тому +1

    Love u putt oye waheguru kirpa krngey tusi loka de tenshn na lao merey putt

  • @baljeetsinghbajwa2686
    @baljeetsinghbajwa2686 3 місяці тому +1

    Rona ageya yr dekh k kine changi family aa kide heere varge putt ditte rab ne

  • @Sukhi-1231
    @Sukhi-1231 3 місяці тому +2

    ਵਾਹਿਗੁਰੂ ਬੱਚੇ ਤੇ ਮੇਹਰ ਕਰੋ 🙏🏻🙏🏻

  • @user-ey4ds6hd1j
    @user-ey4ds6hd1j 3 місяці тому

    Eh sohne sohne sardar putr bht piaare ne ...Guru Ramdass ji te bharosa rakho eh sohne putr jarur ohna di kirpa naal theek ho jange ...bht e piaare a dono veer ...GBU all faimly❤❤

  • @PARVINDERSINGH-yh7jl
    @PARVINDERSINGH-yh7jl 3 місяці тому +1

    Waheguru chardikla ch rkhe dowe sohne Veera nu 💗😍

  • @jagdishsingh9965
    @jagdishsingh9965 3 місяці тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਹਰ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ, ਪਰ ਕੋਈ ਕਮਾਈ ਵਾਲਾ ਨਾਲ ਅਸੀਸ ਦੇ ਦੇਵੇਂ, ਵਾਹਿਗੂਰੂ ਜੀ ਸਭ ਦਾ ਭਲਾ ਕਰਨ

  • @manrajsingh.9r.187
    @manrajsingh.9r.187 3 місяці тому +1

    Wheaguru ji tusi bhut wada ho bachaa bhut sona a theak kardo ❤❤❤

  • @baljitbhatti6405
    @baljitbhatti6405 3 місяці тому +1

    Bohat lovely sardar putt ny god bless all family

  • @KARANBIRSINGHWARRAICH-qy4tr
    @KARANBIRSINGHWARRAICH-qy4tr 3 місяці тому +1

    Veer ji shaheeda sahib. Darbar Sahib lai k jao. Waheguru mehar krnge

  • @mvirdi47
    @mvirdi47 3 місяці тому

    Tuhanu Waheguru ne khas seva diti h te tusi sara parivar guru nanak de bhane nu sr mathe hushia nal nibha rhe ho.Waheguru tuhanu sda himmat bakshe te kadi kisi cheez di thorr na ave. Meri Ardas tuhade nal h waheguru tuhade te mehar kare.

  • @kuldeepbhullar7422
    @kuldeepbhullar7422 3 місяці тому +1

    ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਕਰੋ

  • @25536
    @25536 3 місяці тому

    Waheguru gi ehna 2 anmol hirean te sda mehr bnai rakho waheguru gi

  • @mandeepuppal5264
    @mandeepuppal5264 3 місяці тому

    Eh sewa ohna Nu mildi ya jo kar sakan, waheguru app decide karke pejde ya .❤ Baba ji tannu appe bal himmat bakshde ya 🙏🏼

  • @gurdevkaur4505
    @gurdevkaur4505 3 місяці тому

    Waheguru ji enha te mehar kare te jaldi healthy kare....❤❤❤❤ Love your family ❤❤❤

  • @satnamji__waheguriji
    @satnamji__waheguriji 3 місяці тому +1

    ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਰੱਖਣ ਜੀ

  • @jaspaskaurjaspalkaur9417
    @jaspaskaurjaspalkaur9417 2 місяці тому

    BHT sohne bacche God bless you

  • @tirathkaur847
    @tirathkaur847 3 місяці тому +4

    ਵਾਹਿਗੁਰੂ ਜੀ ਬੱਚਿਆਂ ਨੂੰ ਚੜਦੀਕਲਾ ਰੱਖਣ🙏

  • @renuverma395
    @renuverma395 3 місяці тому

    God bless you beate bahut khoob surat ne yeshu enha nu changa karega aur chaln firn d Shakti deavega madam g prabu sab theek krega

  • @KiranRahanu
    @KiranRahanu 3 місяці тому

    Waheguru ji ❤❤❤❤❤❤ bcheyan te mehar bhreya hath rakheyo ji ❤❤❤❤❤

  • @kuldipkaur1470
    @kuldipkaur1470 3 місяці тому +1

    You are soooooooooo smart. Beta ji. God bless you both love you soooooooo much

  • @sonyvalu6137
    @sonyvalu6137 3 місяці тому

    ਵਾਹਿਗੁਰੂ ਜੀ ਤੇਰੇ ਰੰਗ ਨਿਆਰੇ ਹੈ ਕਿਸੇ ਨੂੰ ਇਨ੍ਹਾਂ ਦੁੱਖ। ਤੇ ਕਿਸੇ ਨੂੰ ਇਨ੍ਹਾਂ ਸੁੱਖ। ਵੀਰ ਜੀ ਤੁਹਾਡੀ ਸੋਚ ਤੇ ਬਹਾਦੁਰੀ ਨੂੰ ਸਲੂਟ ਹੈ। ਧੰਨ ਧੰਨ ਗੁਰੂ ਰਾਮਦਾਸ ਜੀ। ਇਸ ਪਰਿਵਾਰ ਨੂੰ ਸਾਰੇ ਮੇਹਰ ਭਰਿਆ ਹੱਥ ਰੱਖਣਾ। ਇਨ੍ਹਾਂ ਬੱਚਿਆਂ ਨੂੰ। ਠੀਕ ਕਰੋ🙏🙏🙏🙏🙏🙏🙏🙏🙏

  • @gurbakhshkaur7966
    @gurbakhshkaur7966 3 місяці тому

    They are God gifted🙏🙏🙏waheguru g chardikala bakhshe🙏🙏

  • @PardeepSinghsekhon-ew2rg
    @PardeepSinghsekhon-ew2rg 3 місяці тому

    ਵਾਹਿਗੁਰੂ ਮਿਹਰ ਕਰੇ ਤੰਦਰੁਸਤੀ ਬਖਸ਼ੀ ਮੇਰੇ ਪੁੱਤਾਂ ਨੂੰਸੋਨੇ ਸਰਦਾਰ ਪੁੱਤ ਨੇ ਮੇਰੇ

  • @baljinderkaur6597
    @baljinderkaur6597 3 місяці тому +4

    Waheguru ji God bless you 🙏🏻

  • @amarjotkaur7097
    @amarjotkaur7097 3 місяці тому

    Waheguru always bless uuu Beta ggg ❤❤❤👌👌👍👍🙏🙏🙏🙏🙏💯Love uuu Beta ggg ❤❤❤❤❤🥰🤣🥰🥰🥰🥰

  • @kaursukhwant9757
    @kaursukhwant9757 3 місяці тому +1

    Manukhta di sewa wale Gurpreet veer ji kol lai k jawo othe te es to maare hlaat waley v theek ho jaande ne heerya verge putter ne rab rupi Waheguru ji es priwaar nu chardi klaa vich rakhe jiyunde vesde rehan sarbatt da bhlaa ji ❤❤❤❤❤

  • @deepchahal8323
    @deepchahal8323 3 місяці тому +3

    Waheguru ji mehar krn jaldi thik ho jan dove veer waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurnamdhaliwalsingh6564
    @gurnamdhaliwalsingh6564 2 місяці тому +1

    ਵਾਹਿਗੁਰੂ ਜੀ

  • @majorsingh7788
    @majorsingh7788 3 місяці тому +1

    Malak sukhi rakhe bacho nu🎉🎉🎉?i ok sir thanks for

  • @SukhwinderKaur-kn8pi
    @SukhwinderKaur-kn8pi 3 місяці тому

    Waheguru Waheguru Waheguru ji mehar kro sache patsha jio bachiya nu tandrusti baksho 🙏 🙏

  • @RavinderSingh-mv1uw
    @RavinderSingh-mv1uw 3 місяці тому +1

    Waheguru ji waheguru ji waheguru ji waheguru ji

  • @user-gq2rz5dg3h
    @user-gq2rz5dg3h 3 місяці тому +1

    God bless the twins

  • @harjeetkaur7943
    @harjeetkaur7943 3 місяці тому +2

    Waheguru ji waheguru ji baba Deep Singh ji kirpa karo ji bachyan nu theek kar do ji 🙏🙏

  • @bodhsingh3640
    @bodhsingh3640 Місяць тому

    Waheguru ji waheguru ji waheguru ji waheguru ji waheguru ji waheguru ji
    Waheguru ji kare kal hi theek kar den।

  • @user-ey4ds6hd1j
    @user-ey4ds6hd1j 3 місяці тому

    Sari family te kirpa ea Guru Ramdass ji di ..pagga vale srdara di family bht piaari family a.

  • @Keeratkalervlogs2068
    @Keeratkalervlogs2068 3 місяці тому +3

    ਵਹਿਗੁਰੂ ਜੀ ਮੇਹਰ ਕਰਨ 🙏

  • @gurjeetkaur933
    @gurjeetkaur933 3 місяці тому +1

    Guru Ram das ji meher kro taras kro apne bachia de ang sang ho ke tandrusti, dehaarogta te chardikla baksho ji .waheguru ji blessed you sohne sardar putro

    • @user-sj7uz4vs3d
      @user-sj7uz4vs3d 3 місяці тому

      ਮੈ ਵਿਧਵਾ.ਗਰੀਬਣੀ ਔਰਤ ਹਾ ਬਹੁਤਾ ਪੜੀ ਨਹੀ ਹਾ ਆਸਰਾ ਵੀ ਨਹੀ ਹੈ ਕੋਈ. ਛੋਟਾ. ਜਿਹਾ ਰੋਜ਼ਗਾਰ ਲਈ ਹੈਲਫ ਕਰਦੋ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ.ਚੰਗੀ ਸਿਖਿਆ ਦੇ.ਸਕਾ ਹੈਲਪ ਭੈਣ ਜੀ

  • @JasvirSingh-sl2zg
    @JasvirSingh-sl2zg 3 місяці тому

    Guru ramdas ji veera nu ਤੰਦਰੁਸਤੀ ਬਖਸ਼ੇ apne ਪਰਿਵਾਰ ch Raji ਖੁਸ਼ੀ rahen Ina nu ਠੀਕ kar ਦੇਵੋ

  • @chahalkaran4028
    @chahalkaran4028 3 місяці тому +1

    Waheguru ji baba deep singh ji di sunday nu jot lga ka baba deep singh ji nu ardaas kro ji baba ji bohat he jaldi ardaas puri karanga ji jroor banti kro ji

  • @kuldeepsinghkamboj5199
    @kuldeepsinghkamboj5199 3 місяці тому +5

    Waheguru ji 🙏

  • @singhlovers996
    @singhlovers996 3 місяці тому +2

    Waheguru ji mere dono veera nu thick kro....mere guru gobind singh ji mehar kro thick kro mere veera nu

  • @gopichand1702
    @gopichand1702 3 місяці тому

    Rabb jroor kirpa kroga ih ta bahut kismat vale changa parvaar millya

  • @GurleenKaur-bg6jo
    @GurleenKaur-bg6jo 3 місяці тому +3

    ਵਾਹਿਗੁਰੂ ਸਿਮਰਨ ਕਰੋ ਭੈਣ ਜੀ ਸਭ ਤੋ ਞਧ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ

  • @ManjeetKaur-vo3io
    @ManjeetKaur-vo3io 3 місяці тому

    ਵਹਿਗੁਰੂ ਜੀ ਭਲਾ ਕਰਨ। ਜੀ

  • @sukhjeet2206
    @sukhjeet2206 3 місяці тому

    Waheguru ji mehr kro bachean te.

  • @PargatSingh-ug9kn
    @PargatSingh-ug9kn 3 місяці тому

    ,,waheguru ji Mehra kro sohne put thik ho jan

  • @heavenrangi4911
    @heavenrangi4911 3 місяці тому +1

    Wehaguru ji Mehar karn apte 🙏🙏

  • @user-hl7xk3tj2d
    @user-hl7xk3tj2d 3 місяці тому

    God bless all all family

  • @robinbains8164
    @robinbains8164 3 місяці тому +1

    Waheguru waheguru ji 🙏🙏❤️❤️❤️❤️❤️❤️❤️

  • @sirfsikh5019
    @sirfsikh5019 3 місяці тому +1

    ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਰੱਖਣਾ ਸਭ ਠੀਕ ਹੋ ਜਾਵੇਗਾ 👍👍👍👍👍👍

  • @sunnysingh-me6pj
    @sunnysingh-me6pj 3 місяці тому

    ਵਾਹਿਗੁਰੂ ਜੀ ਮੇਹਰ ਕਰਨ ਬੱਚਿਆਂ ਤੇ

  • @ultimatebeast8624
    @ultimatebeast8624 3 місяці тому +1

    Kinne sohne dono munde, touchwood

  • @maninderkaur1560
    @maninderkaur1560 2 місяці тому

    Waheguru ji kirpa kro bachia te 🙏🏼🙏🏼🙏🏼🙏🏼🙏🏼