Star ਬਣ Gopi Longia ਪਹੁੰਚਿਆ ਆਪਣੇ ਪਿੰਡ | Preet Syaan | ਘਰ ਦੇ ਮਾੜੇ ਹਲਾਤ |

Поділитися
Вставка
  • Опубліковано 31 тра 2019
  • About : DESI TADKA channel , We provide you the latest Celebrities Interview .Bollywood Series Related Punjabi Culture, ETC
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
  • Розваги

КОМЕНТАРІ • 6 тис.

  • @PunjabiNewsCorner
    @PunjabiNewsCorner 5 років тому +772

    Mohit bro bhut nice interview. Keep it up. Full support to #GopiLongia 👏👏👏

  • @user-gl7dc2dn5v
    @user-gl7dc2dn5v 4 роки тому +110

    ਕੁੜੀ ਬਹੁਤ ਸਿਆਣੀ ਆ ਜਿਉਂਦੀ ਰਹਿ
    ਵਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ

  • @RavinderSingh-ug9ye
    @RavinderSingh-ug9ye 5 років тому +281

    ਗੋਪੀ ਬਾਈ ਸਾਫ ਦਿਲ ਦਾ ਬੰਦਾ ਏ, ਵਾਹਿਗੁਰੂ ਜਰੂਰ ਦਿਨ ਬਦਲੂਗਾ।

  • @deep66
    @deep66 4 роки тому +151

    ਸਾਰੇ ਲਾਈਕ ਕਰੋ ਗੋਪੀ ਵੀਰ ਤੇ ਇਸ ਭੈਣ ਲਈ 👍👍

  • @sonisingh4198
    @sonisingh4198 4 роки тому +63

    ਬਾਈ ਜੀ ਸਿਰਾ ਕਰਾ ਦਿੱਤਾ ਰੱਬ ਤੇਰੇ ਪਰਿਵਾਰ ਤੇ ਮੇਰਾ ਭਰੇਆ ਹੱਥ ਰੱਖੇ

  • @SandeepSingh-tn2bx
    @SandeepSingh-tn2bx 5 років тому +835

    ਗੋਪੀ ਵੀਰ ਤੇਰੀ ਤਰੱਕੀ ਦੇ ਪਿਛੇ
    ਤੇਰੀ ਘਰਵਾਲੀ ਹੀ ਹੈ
    ਖਿਅਾਲ ਰੱਖੀ ਮੇਰੀ ਭੈਣ ਦਾ

    • @MankaranSingh-ju2wb
      @MankaranSingh-ju2wb 5 років тому +31

      Sandeep Veer ji bahut badhia tuci ene badia gall keete ki mere kol koi alfaz nahi aa tere sift krn lie thx bro waheguru tainu hamesha khush rakhe

    • @jagwindersingh2073
      @jagwindersingh2073 5 років тому +7

      nice bro

    • @jagtar113
      @jagtar113 5 років тому +5

      Very good g

    • @amarsinghkhosa
      @amarsinghkhosa 5 років тому +13

      ਕਰਮਾ ਵਾਲਿਆ ਹੁੰਦੀਆ ਨੇ ਇਹ ਭੈਣਾ

    • @gilgilsab4536
      @gilgilsab4536 5 років тому +4

      Nice aa soch

  • @gurjitsingh7378
    @gurjitsingh7378 5 років тому +139

    ਓ ਚੰਦਰੇ ਲੋਕੋ ਕਿਸੇ ਦੀ ਗ਼ਰੀਬੀ ਤੇ ਹਸਨ ਵਾਲਿਓ ਰੱਬ ਕਦੇ ਮਾਫ ਨੀ ਕਰ ਸਕਦਾ ਤੁਹਾਨੂੰ
    Keep it up #GOPI #VEERE
    LOVE U
    MEHNAT KRO RABB HOR V TRAKII BAKHSE GA
    WMK

    • @sukhjeetkaur8689
      @sukhjeetkaur8689 5 років тому +1

      Mainu ni lgda koyee greeb te hsda hove ga kyuki mada time taa kise te v aa skda jehra hsda greeb te o inshaan di catagry ch ni onda

  • @Rssvjiii
    @Rssvjiii 4 роки тому +83

    ਏਹੋ ਜਿਹੀ ਅੋਰਤ ਦੇ ਪੈਰਾ ਨੰੂ ਹੱਥ ਲਾਉਣ ਨੰੂ ਦਿਲ ਕਰਦਾ ਸਲੂਟ ਆ

  • @sanjeevnayakpatiala7667
    @sanjeevnayakpatiala7667 4 роки тому +17

    1500 dislike karn walio sharm kar lo yr. Rabb da banda hai yaar. Is di life dekho yr. Banda kini mehnat kar reha yr. Salute aa #GopiLongia

  • @hairstyletricks9407
    @hairstyletricks9407 5 років тому +473

    Gopi longia jindabad ਜਿਨੂੰ ਪਸੰਦ ਆ ਲਾਈਕ ਕਰੋ

  • @drreshiphulwriteranddirect3997
    @drreshiphulwriteranddirect3997 5 років тому +267

    ਵਾਈ ਤੂੰ ਅੱਜ ਵੀ ਅਮੀਰ ਆ ਤੇਰੇ ਕੋਲ ਵੱਡੇ ਦਿਲ ਵਾਲੀ ਪਤਨੀ ਐ

    • @dilkarngill6309
      @dilkarngill6309 4 роки тому +2

      ਰਾਈਟ broo ਏ ਬੰਦਾ ਅਮੀਰ ਆ ਇਸ ਕੋਲ ਸਭ ਕੁਝ ਆ

    • @inder6682
      @inder6682 4 роки тому +1

      Ryt bro

    • @AmbassadorJesus
      @AmbassadorJesus 4 роки тому +1

      Yes bro ji

  • @bhinderbrar617
    @bhinderbrar617 3 роки тому +10

    Salute ਆ ਇਸ ਭੈਣ ਨੂੰ ਜਿਹਨੇ ਹਰ ਦੁੱਖ ਸੁੱਖ ਵਿੱਚ ਆਪਣੇ ਜੀਵਨਸਾਥੀ ਦਾ ਸਾਥ ਨੀ ਛੱਡਿਆ

  • @sdfunreality6955
    @sdfunreality6955 4 роки тому +20

    Gopy 22 Sach ch Rona a giya yaar .love U bro gbu.rabb tenu tarakiaya deve.

  • @Sukhwinder____singh
    @Sukhwinder____singh 5 років тому +138

    ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ।। ਵਾਹਿਗੁਰੂ ਤਰੱਕੀ ਬਕਸ਼ੇ।।

  • @inderkingra4224
    @inderkingra4224 5 років тому +396

    ਮੰਤਰੀ , ਚੀਮਾ , ਨਛੱਤਰ, ਤੇ ਬਾਕੀ ਲੱਲੀ ਛੱਲੀ ਸਾਰੀ ਨਾਲੋ ਕਿਤੇ ਵੱਧ ਟੈਲੇਂਟ ਆ ਵੀਰ ਚ੍ਹ ਜਿਓਦਾਂ ਰਹਿ ਵੀਰ ਤਰੱਕੀਆਂ ਕਰ ਬਾਬਾ ਮਿਹਰ ਕਰੂ💓

  • @jasschangan5381
    @jasschangan5381 4 роки тому +38

    ਰੱਬ ਤੈਨੂੰ ਹੋਰ ਤਰੱਕੀ ਬਖਸ਼ੇ, ਵਾਹਿਗੁਰੂ ਜੀ

  • @crazysidhugaming549
    @crazysidhugaming549 7 місяців тому +2

    ਚਾਰ ਸਾਲ ਪਹਿਲਾਂ ਵੀਡੀਓ ਦੇਖੀ ਸੀ । ਅੱਜ ਫਿਰ ਦੁਬਾਰਾ ਦੇਖੀ । ਬਹੁਤ ਵਧੀਆ ਜੋੜੀ ਹੈ। ਦੋਨਾਂ ਵਿੱਚ ਹੋਂਸਲਾ ਸੀ। ਪਰਮਾਤਮਾ ਤਰੱਕੀਆਂ ਬਖਸ਼ੇ

  • @rattunaresh8579
    @rattunaresh8579 5 років тому +283

    ਕੁੜੀ ਬੁਹਤ ਜਿਅਾਦਾ ਸਮਝਦਾਰ ੲੇ.ਵਾਹਿਗੁਰੂ ਜੀ.ਮਿਹਰ ਕਰਨ

  • @akhanladdi7516
    @akhanladdi7516 5 років тому +20

    ਜੇ ਜੀਵਨ ਸਾਥੀ ਇਨਾ ਸਿਆਣਾ ਅਤੇ sporty ਹੋਵੇ ਤਾਂ ਜਿੰਦਗੀ ਸਵਰਗ ਬਣ ਜਾਂਦੀ ਆ ਅਤੇ ਚੰਗੇ ਦਿਨ ਰੱਬ ਜਰੂਰ ਲੈਕੇ ਆਉਂਦਾ ਵਾਹਿਗੁਰੂ ਮਿਹਰ ਕਰਨ

  • @dilbaghsingh3153
    @dilbaghsingh3153 4 роки тому +3

    Gopi longiya star jindaaband jindaaband bhai waheguru ji chardikala vich rakhe Tuhanu 🙏🌹😊

  • @sahilmanhas9928
    @sahilmanhas9928 7 місяців тому +1

    Gopi Longia Star Zindabad Assi Bhai De Naal hai Love From Jammu and Kashmir

  • @harpreetdhiman3418
    @harpreetdhiman3418 5 років тому +103

    ਗੋਪੀ ਲੌਂਗੀਆਂ ਸਟਾਰ ਜਿੰਦਾਬਾਦ।। ਸਿਰਾ ਬੰਦਾ ਇਹ।। ਫੁੱਲ ਸਪੋਰਟ ਆਪਣੇ ਵਲੋਂ ਬਾਈ ਨੂੰ

  • @honeysingh3310
    @honeysingh3310 4 роки тому +82

    ਗੋਪੀ ਵੀਰ ਤੇਰੇ ਤੇ ਵਾਹਿਗੁਰੂ ਮੇਹਰ ਕਰੂ
    ਸਾਰਾ ਸੇਹਰਾ ਭੈਣ ਨੂੰ ਜਾਂਦਾ ਼਼
    🙏

  • @singhisking8841
    @singhisking8841 2 роки тому +3

    ਹੌਸਲਾ ਨਾ ਛੱਡੋ ਵੀਰ ਰੱਬ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਕਸ਼ੇ 👍🏼👍🏼

  • @VishalSharma-kf9ob
    @VishalSharma-kf9ob 4 роки тому +4

    Such a strong lady. So much respect for her. Direction is owesome. She would be a very good director in future. 👏👏👏🙏

  • @jattanawala4963
    @jattanawala4963 5 років тому +80

    Gopi longiA ਸਿਰਾ ਬੰਦਾ ਬਾਈ ਨੂੰ ਪ੍ਰਮਾਤਮਾ ਤਰੱਕੀਆਂ ਬਕਸ਼ੇ

  • @mithujipb23ala12
    @mithujipb23ala12 5 років тому +284

    22 di ਵਾੲਿਫ ਨੂੰ ਸਲੂਟ ੲੇ ਵਿਚਾਰੀ ਨੂੰ ਜਿਹੜੀ ਕੱਟਗੀ ਸ਼ਾਬਾਸ਼ ਕੁੜੀੲੇ

    • @laddikhepar1404
      @laddikhepar1404 5 років тому +4

      sahi gal a veer bada hosla kudi god bless you

    • @manjusingh8578
      @manjusingh8578 5 років тому +4

      Je katgi te hun Mauja karugi..Waheguru mehar kre

    • @amarsinghkhosa
      @amarsinghkhosa 5 років тому +1

      ਵਾਹਿਗੁਰੂ ਤਰੱਕੀ ਬਖਸ਼ੇ

    • @manjusingh8578
      @manjusingh8578 5 років тому +2

      Ikk dusre de prati jo samarpann di bhavna hai,Ehna wich oh crore rupye kharach k v nai mildi.
      Ehi cheez insaan nu bulandi tak lai jandi hai...isde layi kismat nal ik changa jeevan sathi hona chahida hai jo tuhada mazaak na udake wishvaas kre te Tuhada Hausla bne...

    • @sonubuttar4933
      @sonubuttar4933 5 років тому

      Sahi gall a veer bahut ghat kudiya ne jo Haas 😀 ke apne Husband nall Garibi kati duniya ch sab vadi bimari gareebi waheguru sab nu khush rakhe

  • @sukhjindersinghdhaliwal9017
    @sukhjindersinghdhaliwal9017 4 роки тому +10

    ਹੌਸਲਾ ਨਹੀਂ ਹਾਰਣਾ ਵਾਕਈ ਤੂੰ ਬਹੁਤ ਲੱਕੀ ਆ ਮਿੱਤਰਾ ਤੇਰੇ ਘਰ ਵਾਲੀ ਬਹੁਤ ਸਿਆਣੀ ਆ ਸਾਥ ਨਾ ਛੱਡੀ ਜਰੂਰ ਤਰੱਕੀਆਂ ਮਿਲਣਗੀਆਂ

  • @RavikantDhiman
    @RavikantDhiman 4 роки тому +18

    The Diamond no need any introduction It always found in black dark Mines and Shine like SUN . Bro your are Diamond.

  • @Say_harpreet
    @Say_harpreet 5 років тому +54

    ਵੀਰੇ ਮੈਂ ਜੋ ਸਮਝਿਆ ਵੀਡੀਓ ਦੇਖ ਕੇ
    ਤਾਂ ਇਹ ਹੈ ਕਿ ਪਿਆਰ ਚ ਬਹੁਤ ਤਾਕਤ । ਜੇਕਰ ਤੁਹਾਡਾ ਸਾਥੀ ਤੁਹਾਡਾ ਸੱਜਣ ਸਾਥ ਦੇਵੇ ਤਾਂ ਦੁਨੀਆਂ ਕੀ ਕਿਸਮਤ ਵੀ ਸਿਜਦਾ ਕਰਦੀ ਹੈ ।
    bae tu lucky aw
    gbu

  • @Ramjatin
    @Ramjatin 4 роки тому +4

    Love u gopi 22 🙏 waheguru tuhada har supna Pura kre 🙏

  • @kunalmehra593
    @kunalmehra593 4 роки тому +9

    i LOVE YOU BRO GOOD JOB KING OF THE RAP STAR GOOD BALSYOU

  • @punjab_citizen
    @punjab_citizen 4 роки тому +207

    ਮੈ ਸਾਰੀਆਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਅਾ ਕੇ ਜੈ ਤੁਸੀ ਮਦਦ ਨਈ ਕਰ ਸਕਦੇ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਮਜਾਕ ਵੀ ਨਾ ਅਡਾਉ ਕਿਸੇ ਗਰੀਬ ਦਾ

    • @rahulkumar2790
      @rahulkumar2790 4 роки тому +3

      Shi gl veer jae chnga ni kr skde chnga soch ni skde te mada vi na socho na mada bolo

    • @RanjeetSingh-lg6oi
      @RanjeetSingh-lg6oi 4 роки тому +4

      ਬਾਈ ਜੋ ਕਿਸੇ ਗਰੀਬ ਦਾ ਮਜ਼ਾਕ ਉਡਾਓੰਦਾ ਪ੍ਰਮਾਤਮਾ ਉਸਦਾ ਵੀ ਮਜ਼ਾਕ ਬਣਾ ਸਕਦਾ

  • @kuljitsingh7132
    @kuljitsingh7132 4 роки тому +6

    Paji loads of love and respect to you and your family may God bless you love from UK England 🙏🙏🙏🙏

  • @lalitiwana5554
    @lalitiwana5554 7 місяців тому +1

    ❤❤😢❤staar Gopi longia jany pure dilo spotr a tenu

  • @DavinderSingh-lb7bt
    @DavinderSingh-lb7bt 5 років тому +59

    ਬਾਬਾ ਆਪੇ ਤਖਤ ਬਿਠਾ ਦੇਵੇ , ,
    ਬੰਦਾ ਹੋਵੇ ਨਾ ਬੇਨੀਅਤ ਕੁੜੇ , , ,
    Luv u Gopi bro Apa fan a yaara tere, , Fulll support

  • @Bhajna451
    @Bhajna451 5 років тому +46

    ਸਿਰਾ ਗੋਪੀ ਭਰਾ ਗੁਡ ਯਾਰਾਂ ਫੁੱਲ ਸਪੋਰਟ ਵੀਰ ਨੂੰ👌👌👌👌✌️

  • @divinepower8528
    @divinepower8528 3 роки тому +2

    God Bless you brother and Sister and your little child🙏🙏🙏🙏

  • @NewMoviesChannel-ym2jq
    @NewMoviesChannel-ym2jq 4 роки тому +8

    Gopi bro love u...... A ta start a agge end krwadi 22

  • @RanjitKumar-tk3ws
    @RanjitKumar-tk3ws 5 років тому +20

    ਗੋਪੀ ਵਾੲੀ ਹੀਰਾ ਬੰਦਾ ੲਿਹਨਾ ਦੀ ਵਾੲੀਫ ਨੂੰ ਵੀ ਦਿਲੋ ਸਲਾਮ ਪਰਮਾਤਮਾ ੲਿਹਨਾ ਨੂੰ ਤਰੰਕੀਅਾ ਬਕਸ਼ੇ

  • @gurpreetbareh1714
    @gurpreetbareh1714 5 років тому +72

    ਰੱਬ ਕਰੇ ਤੁਹਾਡਾ ਪਿਆਰ ਹਮੇਸ਼ਾ ਬਣਿਆ ਰਹੇ।ਤੁਸੀਂ ਪਤੀ ਪਤਨੀ ਹਮੇਸ਼ਾ ਖੁਸ਼ ਰਵੋਂ..।

  • @newlife5086
    @newlife5086 4 роки тому

    Gopi bai love u aa bahut bahut bahut sara.gopi bai zindabad.god bless u gopi bai.rab bhali karo

  • @jaiveervijaynayak1040
    @jaiveervijaynayak1040 4 роки тому +6

    God bless both of you 🙏🙏🙏🙏🙏

  • @user-ow6dp4xz9m
    @user-ow6dp4xz9m 5 років тому +58

    ਗੋਪੀ ਵੀਰਾ ਘਰੋਂ ਗਰੀਬ ਆ ਪਰ ਦਿਲ ਤੋਂ ਨੀਂ gopi veeraa jindaavaad

  • @Gurpreet-crew
    @Gurpreet-crew 5 років тому +38

    ਰੱਬ ਤਰੱਕੀ ਬਕਸੇ ਗੋਪੀ ਵੀਰ ਨੂੰ I love u gopi fan aw tra veer

  • @sandeepsinghsandeepsingh951
    @sandeepsinghsandeepsingh951 4 роки тому +3

    Waheguru ji mehr kreo gopi longiyaa di family te

  • @ishanbhaluni6912
    @ishanbhaluni6912 4 роки тому +7

    Bholenth bless you bro☮️❤️🙏🙏

  • @jassbakra3403
    @jassbakra3403 5 років тому +308

    ਗਰੀਬੀ ਚ ਵ ਜਿਹੜਾ ਰੱਬ ਦਾ ਭਾਣਾ ਮੰਨ ਕੇ ਖੁਸ਼ ਰਵੇ ਓਹਦੇ ਵਰਗਾ ਇਨਸਾਨ ਨੀ। #true #love #couple ਰੱਬ ਤਰੱਕੀਆਂ ਬਕਸ਼ੇ।

  • @GURSGUR
    @GURSGUR 4 роки тому +124

    ਮਾੜੇ ਤੇ ਗਰੀਬ ਤੇ ਜਿਹੜਾ ਮਰਜੀ ਕੁੱਤਾ ਭੌਂਕਦਾ ੲੇ! ਰਬ ਤਹਾਨੂੰ ਤਰੱਕੀ ਦੇਵੇ

  • @honeysingh9854
    @honeysingh9854 4 роки тому +3

    Waheguru mehr kre gopi veer te 🙏🙏

  • @sukhfoji3802
    @sukhfoji3802 4 роки тому +7

    Respect to both of them from Toronto Canada

  • @BalrajSingh-vw2ie
    @BalrajSingh-vw2ie 5 років тому +77

    Gopi Longia Zindabaad.....Good Luck bro for your bright Future💪🏻💪🏻

  • @jesicasidhunri8559
    @jesicasidhunri8559 5 років тому +44

    First time koi interview dekh k royi a m 😢😢😢😢 waheguru ji mehr krn veer Nd ehdi family te 🙏🏻🙏🏻 vicharya to gll v ni kr ho rhi 😢😢 such a lovely couple 😘😘 specially wife nu salute a

  • @pardeepsinghsaini4853
    @pardeepsinghsaini4853 4 роки тому +7

    अरे बस कर भाई
    कितना रुलाएगा ? 😢😢😭😭🤧😢

  • @jaypawar2861
    @jaypawar2861 4 роки тому +2

    We love Longia so much..love from Maharashtra

  • @o7entertainment424
    @o7entertainment424 5 років тому +110

    Wife di mehnat... Gopi da talent... Ajj Rabb v mehnat da mull pa reha..
    Eda di wife supportive wife hove.. Ta bnda bahut kush kr sakda..
    Preet Bai... Thnx For Support Them..

  • @moozamghumman8737
    @moozamghumman8737 5 років тому +36

    🇵🇰🇵🇰Wai Allah pak gopi di sada ghudi chraai rakhy. Gopi vera zinda bad. 🇵🇰🇵🇰

    • @sukhfoji3802
      @sukhfoji3802 4 роки тому

      Thnx virr g respect form Toronto Canada

  • @rahulsidhurahulsidhu3994
    @rahulsidhurahulsidhu3994 4 роки тому +12

    God Bless You.

  • @jazzsings47
    @jazzsings47 4 роки тому +4

    ek wife lyi sab to painful time jdo oda husband ode samne ro de don't give up gopi bro keep it up👌🏼 u r the bestest man god bless uh and ur family luv uh lots♥️

  • @kulwinderjit3835
    @kulwinderjit3835 5 років тому +14

    Love you ਟਰੱਕ ਭਰ ਕੇ ਵੀਰ ਜੀ ਫੁੱਲ ਸਪੋਟ ਵਾਹਿਗੁਰੂ ਜੀ ਤਰੱਕੀ ਦੇਵੇ

  • @kulvirsingh2087
    @kulvirsingh2087 5 років тому +21

    ਬਾਈ ਰੋ ਨਾ ਯਾਰ ਉਹ ਦਿਨ ਗਾਏ ਹੁਣ ਹੁਣ ਤੇਰੇ ਟੈਮ ਆ👍

  • @manvibidla6729
    @manvibidla6729 5 місяців тому

    Gopi veere tusi life ch bohot struggle kitta , rabb apko tarkki dewe te apke pariwar nu hmesha khush rakhe, god bless u🙏

  • @jaswinderminhas1017
    @jaswinderminhas1017 3 роки тому +1

    Hats off to this lovely and supportive wife ❤️❤️🙏🙏🙏❤️❤️🇨🇦🇨🇦

  • @tinkajanjhua1604
    @tinkajanjhua1604 5 років тому +35

    ਰੱਬ ਦੇ ਰੰਗ ਨੇ ਵੀਰ... ਵਾਹਿਗੁਰੂ ਜੀ chardikalla ਵਿਚ ਰੱਖੇ 🙏..

  • @ThePreetgagan
    @ThePreetgagan 5 років тому +80

    ਪ੍ਰਮਾਤਮਾ ਤਰੱਕੀ ਬਖਸ਼ੇ ਵੀਰ ਨੂੰ
    ਲੋਕਾਂ ਨੂੰ ਬੇਨਤੀ ਆ ਕਿ ਬਾਈ ਸੜੋ ਨਾ ਬਾਈ ਨੂੰ ਸਪੋਰਟ ਕਰੋ। ਬਾਈ ਦੇ ਘਰ ਦੀ ਹਾਲਤ ਬੜੀ ਮਾੜੀ ਹੈ ਸੋ ਵੱਧ ਚੜ ਕੇ help kro veer Di

  • @wajiddogar5775
    @wajiddogar5775 4 роки тому +3

    Allah tanu or kamyab karay zinda Bad bro main ty tera fan ho giya lala love you bro from Pakistan

  • @tailormaster451
    @tailormaster451 7 місяців тому +2

    ਬਹੁਤ ਸੰਘਰਸ਼ ਕੀਤਾ ਹੈ ਇਥੋਂ ਸਿੱਧ ਹੁੰਦਾ ਹੈ ਜੇ ਤੁਸੀਂ ਕਿਸੇ ਚੰਗੇ ਕੰਮ ਪਿੱਛੇ ਪੈ ਜਾਂਦੇ ਹੋ ਜੇ ਤੁਸੀਂ 10 ਪਰਸੈਟ ਪੈ ਜਾਦੇ ਹੋ ਤਾ ਪਰਮਾਤਮਾ ਤੁਹਾਨੂੰ ਸੋ ਸ ਹਰਸਾ ਪਾ ਦਿੰਦਾ ਹੈ ਮੋਕਾ ਕਾਮਯਾਬੀ ਤੋਂ ਕੋਈ ਰੋਕ ਨਹੀਂ ਸਕਦਾ ਲਓ ਜੀ ਨੇ ਗੱਲ ਸਿੱਧ ਕਰਕੇ ਦਿਖਾ ਦਿੱਤੀ ਹੈ

  • @gurlaldhaliwal7729
    @gurlaldhaliwal7729 4 роки тому +142

    ਬੰਦੇ ਟਾਂਵੇ-ਟਾਂਵੇ ਲੇਖਾਂ ਨੂੰ ਹਰਾਓਂਦੇ ਹੁੰਦੇ ਆ.....👌👌👌👌

  • @abrarahmadpunjabimundafsd183
    @abrarahmadpunjabimundafsd183 4 роки тому +45

    21:17
    I'm you big fan gopi longia love you so much from Pakistan punjab

  • @dalipsingh6003
    @dalipsingh6003 4 роки тому +13

    jee love hove taa aevie daa

  • @jatin_braman_
    @jatin_braman_ 4 роки тому +2

    Full support 22 Gopi longiya 🤟🤟

  • @baljinderbuttar7838
    @baljinderbuttar7838 5 років тому +88

    Proud of you sister tuhdi var wife raab sab nu deve

  • @tarnaujla9883
    @tarnaujla9883 5 років тому +62

    ਗੋਪੀ ਬਾਈ ਦੇ ਦਿਨ ਜਰੂਰ ਆਓਣਗੇ ਬਾਈ ਨੇ ਬਹੁਤ ਸਟਰਗਲ ਕੀਤੀ ਆ love you y #gopilongia

  • @Deburawatrockstar
    @Deburawatrockstar 4 роки тому

    Phele mai bhi hasta tha Gopi ko dekh ke par bhai is bande ne vo kar ke dikhaya hai ye inspiration hai ab meri baba is ke family ko har shukh de or bht naam kare mera Bhai 🙏🙏🙏🙏🙏🙏🙏🙏

  • @rummynayak4516
    @rummynayak4516 4 роки тому

    Good bro 😍 you Bohemia guru ji Iove you Bohemia fan gopi longiaa

  • @sabarali5952
    @sabarali5952 5 років тому +85

    Waheguru ji Mehr Karn God bless you

  • @m.s.mediasys761
    @m.s.mediasys761 5 років тому +140

    ਏਹ ਕ੍ਰੈਡਿਟ ਤੇਰੀ ਬਾਈਫ ਨੂੰ ਜਾਂਦਾ
    ਪਿਆਰੀ ਬੱਚੀ

  • @jaspreetgrewalbittu4028
    @jaspreetgrewalbittu4028 4 роки тому +1

    ਵਧੀਆ ਜੀ ਸ਼ਬਦ ਹੈ ਨੀਂ ਜੋੜੀ ਵਾਸਤੇ।ਵਾਹਿਗੁਰੂ ਮੇਹਰ ਕਰੇ।

  • @sukhmindersingh7880
    @sukhmindersingh7880 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਰੱਖੀ ਵੀਰ ਤੇ ਤੇ ਵੀਰ ਦੇ ਪਰਿਵਾਰ ਤੇ 🙏🙏🙏🙏🙏

  • @lovebuttar8322
    @lovebuttar8322 5 років тому +32

    Gopi veer ji Teri wife ਦੀ ਸੋਚ ਤੇ God bless you ਤੈਨੂੰ ਦੋਵਾ ਨੂੰ ਰੱਬ ਖੁਸ਼ ਰੱਖੇ God bless you

  • @satyasagarkps3614
    @satyasagarkps3614 5 років тому +30

    ਪਤਾ ਨਹੀਂ ਰੱਬ ਕੇਹੜਿਆ ਰੰਗਾਂ ਵਿੱਚ ਰਾਜੀ 🙏😢🙏😢

  • @merovana1682
    @merovana1682 4 роки тому +4

    Oh maalik sab nu dinda hai. Bus Bharosa rakhna painda hai💐
    Hum nhi Changgey,
    Bura nhi koye🙏🏻

  • @gurpreetsingh5193
    @gurpreetsingh5193 4 роки тому +2

    Veer tuhada husband wife da pyar dekh k meriyan akhan vichon hunjhu aa gaye veer mere hisab nall tusi duniyan de sabh to amir bande o jihna nu apni wife di enni sport mili aa nahi ta ajkal greebi to tang koi v patni is kam layi jaldi sath ni dindi saliut hai g medam tuhanu vaheguru trakki deve veer nu

  • @prabhjotkaur6126
    @prabhjotkaur6126 4 роки тому +67

    Salute aa kudi nu... eda da life partner Howe tan jindagi katni sokhi ho jandi aa

    • @amansandhu576
      @amansandhu576 4 роки тому +2

      Salute you soch nu

    • @manjitkaur3836
      @manjitkaur3836 4 роки тому +2

      Bahut nice a kudi jisne sat ditha .har kudi nu aukhe time ch apne partner di help krni chaidi a.

    • @dhariwalvicky117
      @dhariwalvicky117 4 роки тому

      Ryt dear

    • @ekam_8600
      @ekam_8600 4 роки тому

      @Manjit Kaur ajj de kalyug daur ch swaal hi paida ni hunda...

  • @dhaliwalammy5543
    @dhaliwalammy5543 4 роки тому +31

    Bhut sohni te payari jodi aw. Rabb hmesa khus rkhe ehna nu. Love you veer 😘😘😘

  • @sodisaab6258
    @sodisaab6258 4 роки тому +1

    Waheguru ji mehar rakhe gopi veer tere te tere waif te beti v bri soni aa teri waheguru lami umar kre

  • @Anil-chauhan1992
    @Anil-chauhan1992 4 роки тому

    Gopi bhai zindaabaad bhai ji full support saadey wloo love u brooo

  • @sandhuboys7169
    @sandhuboys7169 5 років тому +46

    And ik gal yrr kudi ne dikha ta #true lov hai en dona da bro god bless you both

  • @dr3s338
    @dr3s338 5 років тому +18

    ਜੀਓ ਗੋਪੀ ਵੀਰ ਮਾਲਿਕ ਤਰੱਕੀਆਂ ਬਖਸ਼ੇ ਤੁਹਾਨੂੰ

  • @user-vu2od7dm1f
    @user-vu2od7dm1f 7 місяців тому

    Gopi veer ji hearttouching stroy ji slatue sis ji❤❤

  • @himatkumar6369
    @himatkumar6369 4 роки тому

    Kehde hundde har kamjab insaan piche woman da hath hunda. Ajj dekh v liya.! Salute this amazing woman live long . Bhut dil khush ho gya. She deserve glory 🥰🥰

  • @Jinpills
    @Jinpills 5 років тому +52

    Gopi longia veer nu support kro, te rab edda di wife da subhah hrek nu deve
    🧚‍♂

  • @deeprandhawamusic7115
    @deeprandhawamusic7115 4 роки тому +72

    ਭੈਣ ਜੀ ਤੁਸੀਂ Great ਹੋ। ਦੋਵੇਂ ਰਲ ਮਿਲ ਕੇ ਪਿਆਰ ਨਾਲ ਰਹੋ ।ਤਹਾਨੂੰ ਸਲਾਮ ਹੈ।

    • @jaani3028
      @jaani3028 2 роки тому

      Slam nu eh border te jung jitt k aye va🤣🤣

  • @gaganmehra4526
    @gaganmehra4526 4 роки тому +1

    Gopi veers rab tanu hamsa khush rakha

  • @rajinderrajinder7954
    @rajinderrajinder7954 4 роки тому +9

    Bohut vahdea veer Di help karo nahi vi help hudi ta like kardea karo majak na karo veer ji

  • @garrymandahar9432
    @garrymandahar9432 5 років тому +128

    Hit like for gopi longia🙏👍

  • @jassm3810
    @jassm3810 5 років тому +109

    ਜਦੋਂ ਗੋਪੀ ਵੀਰ ਨੇ ਆਪਣੇ ਘਰ ਐਂਟਰੀ ਕੀਤੀ ਤਾਂ ਸੱਚੀ ਰੋਣ ਆ ਗਿਆ 😞

  • @sdfunreality6955
    @sdfunreality6955 4 роки тому +1

    Wah bhen bahot vaddi soch Teri .very good msg ditta

  • @RavinderSingh-kp2hq
    @RavinderSingh-kp2hq 4 роки тому +1

    God bless you both good luck u make me cry from USA. Please always stay honest never proud.

  • @kaurveerjassal5225
    @kaurveerjassal5225 4 роки тому +141

    ਜੇ ਤਾਜਾਂ ਵਾਲੇ ਹੋਗੇ ਜੱਟ ਨਾਲ ਤੁਰੇਗੀ ਮਾੜੇ ਟਾਇਮ ਵਿੱਚ ਤੂ ਵੀ ਦੂਰ ਹੋਈ ਨਾ ਸਾਬਿਤ ਕਰ ਦਿੱਤਾ ਭੈਣ ਨੇ