💨Interview😃Kala Sehjra😃Tiktok Star Punjabi funny video comedy Top funny video2021 ProducerDxxx

Поділитися
Вставка
  • Опубліковано 16 жов 2024

КОМЕНТАРІ • 1 тис.

  • @lakhveerchahal23
    @lakhveerchahal23 5 років тому +373

    ਕਾਲਾ ਸਿੰਘ ਦੀਆ ਗੱਲਾ ਤੋ ਲਗਦਾ । ਰੱਬ ਦਾ ਬੰਦਾ ।ਰੱਬ ਇਹਨੂ ਖੁਸ਼ੀਆ ਬਕਸੇ ਤਰੱਕੀਆ ਦੇਵੇ । ਕਾਲਾ ਸਿੰਘ ਵੀਡੀਓ ਅਪਲੋਡ ਕਰਦਾ ਰਹੀ

  • @makhankalas660
    @makhankalas660 5 років тому +99

    ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲੇ ਬਾਈ ਨਾਲ ਇੰਟਰਵਿਊ ਲੈਣ ਲਈ
    ਕਾਲੇ ਉਸਤਾਦ ਨੇ ਜਮਾ ਸਿਰਾ ਕਰਵਾ ਰੱਖਿਆ

  • @indr6876
    @indr6876 5 років тому +66

    ਹਿੱਟ ਲਾਈਕ ਕਾਲਾ ਸਿੰਘ ਜੀਉਦਾ ਰਹਿ ਵੀਰਾ 😊😊😊😊😊😊😘😘😘🙇‍♂

  • @pendugamer6958
    @pendugamer6958 4 роки тому +1

    Siraaa nimeee veeree 😊😊😊😁😁😁🤘🤘🤘🤘👏👏👏💕💕

  • @Baaj77
    @Baaj77 5 років тому +159

    ਦਿਲ ਦਾ ਸਾਫ ਬੰਦਾ ,
    #ਕਾਲਾ ਸਹਿਜੜਾ
    ਇਹੋ ਜਿਹੇ ਬੰਦਿਆਂ ਚ ਰੱਬ ਵੱਸਦਾ ।

  • @AmandeepSingh-rk7jl
    @AmandeepSingh-rk7jl 5 років тому +2

    ਬਹੁਤ ਵਧੀਆ ਕਾਲੇ ਬਾਈ ਚੱਕੀ ਚੱਲ ਫੱਟੇ

  • @sandhusaab-in2jg
    @sandhusaab-in2jg 5 років тому +70

    ਮਸਤ ਬੰਦਾ ਕਾਲਾ ਵੀਰ,,,, ਬਾਬਾ ਜੀ ਤੈਨੂੰ ਹਮੇਸ਼ਾ ਖੁਸ਼ ਰੱਖੇ

  • @honeybrar4522
    @honeybrar4522 5 років тому +1

    ਸਾਡੀ ਮਜ਼ ਦਾ ਕੱਟਾ ਮਰ ਗਿਆ। ਇਹਨੂੰ ਅੱਗੇ ਬਨ ਦਈਏ ਤਾਂ ਮਜ਼ ਦੁੱਧ ਦੇਦੁ,😂😂😂

  • @Sukh_Brar_Malwa_Reaction
    @Sukh_Brar_Malwa_Reaction 5 років тому +184

    ਬਹੁਤ ਵਧੀਆ ਇੰਟਰਵਿਊ ਕੀਤੀ ਐਂਕਰ ਵੀਰ ਨੇ ਦਿਲੋਂ ਧੰਨਵਾਦ ਕਾਲੇ ਵੀਰ ਤੇ ਪੰਜਾਬ ਇੰਨਫੋ ਚੈਨਲ ਦੀ ਪੂਰੀ ਟੀਮ ਦਾ

    • @shehbajali357
      @shehbajali357 5 років тому +2

      Ehnu tusi interview kehnde hoo
      Punjab ch hor koi talent ni disda ehna nu
      Reporters te channal valeya de ehne marheee dinn a gye bssss hunnn kalleeee vargeee bande disde a

    • @sandeepnaman1820
      @sandeepnaman1820 5 років тому +3

      Sai kiha tuc Bai ji dekho Bai da kala bai kala bai krde da mu nai Rukda NYC Ancr ver

    • @RAMANSINGH-mo5zj
      @RAMANSINGH-mo5zj 5 років тому +2

      @@shehbajali357 verr ji shakal na vekho akl dekho

    • @amanpannuamanpannu6052
      @amanpannuamanpannu6052 5 років тому +2

      yaar jira tareef krda likh 100 tu tap jnde media vek cuka sunya c dekh v lya China walya jhaj lya India da 22 bunde lab nahi rahe media cuhp aa India vc sab tu wad vekan wale cheg o va media

    • @Punjabinfo
      @Punjabinfo  5 років тому

      ua-cam.com/video/UyvRKVp2-9A/v-deo.html

  • @sumervlogs111
    @sumervlogs111 3 роки тому +1

    ਭੋਲਾ ਬੰਦਾ ਞਾਹਿਗੁਰੂ ਵੀਰ ਨੂੰ ਖੁਸ਼ ਰੱਖੇ ਕੁਝ ਲੋਕ ਮਜ਼ਾਕ ਕਰਦੇ ਨੇ ੳੁਹ ਚੰਗੀ ਗੱਲ ਨਹੀ ੲਿਨਸਾਨ ਨੂੰ ਰੱਬ ਨੇ ਕੋੲੀ ਦੂਜਾੲਿਗੀ ਕਰਕੇ ਨਹੀ ਬਣਾੲਿਅਾ ਸਭ ਸੂਰਤਾ ਅਤੇ ਰੰਗ ਸਭ ਵਾਹਿਗੁਰੂ ਜੀ ਦੇ ਨੇ ਜਿਵੇ ਕਿਸੇ ਦਾ ਮਨ ਖੁਸ਼ ਹੁੰਦਾ ੳੁਸਨੂੰ ਖੁਸ਼ ਰਹਿਣ ਦਿੳੁ. God bless bro keep it up

  • @Gurpreet_JBD
    @Gurpreet_JBD 5 років тому +4

    ਕਾਲਾ ਬਈ ਇਕ ਰੱਬ ਦਾ ਬੰਦਾ ਆ।
    ਪਰਮਾਤਮਾ ਇਹਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਵੇ।

  • @Gurpreetmontreal
    @Gurpreetmontreal 5 років тому +217

    ।ਬਾਈ ਜਿਸ ਇਨਸਾਨ ਕੋਲ ਬਾਈ ਕੰਮ ਕਰਦਾ ਆ ਓਹ੍ਹ ਬੰਦਾਂ ਬਹੁਤ ਵਧੀਆ ਹੋਣਾ ਬਾਈ,ਦਿਲੋ ਧੰਨਵਾਦ ਬਾਈ ਓਹਦਾ ਵੀ

    • @deepdeep-pq5xj
      @deepdeep-pq5xj 5 років тому +6

      Sahi gall a y thodi oh insaan da thnx krna chaida bahut vadia gall kahi tusi nice

    • @expertsukhop2849
      @expertsukhop2849 5 років тому +5

      oh jattz420 de maame da munda

    • @expertsukhop2849
      @expertsukhop2849 5 років тому +5

      oh hi ehnu iphone dinde aa te earphone je vi

    • @ekamjotsingh1418
      @ekamjotsingh1418 5 років тому +2

      👌👌😇😇

    • @shersinghnagpal6843
      @shersinghnagpal6843 5 років тому +4

      Punjabio ਕੋਈ ਸਭਿਆਚਾਰ ਵਾਲੇ ਕੰਮ kr lvo

  • @gurpindersinghsandhu13
    @gurpindersinghsandhu13 5 років тому +6

    ਡਟਿਆ ਰਹਿ ਕਾਲਾ ਸਿੰਘ ok ripota ne,,,,God bless you 👍

  • @ManveerSingh-es3lz
    @ManveerSingh-es3lz 5 років тому +1

    ਕਾਲੇ ਵੀਰੇ ਦੀਅਾ ਗੱਲਾ ਬਹੁਤ ਵਧੀਅਾ ਰੱਬ ਤੈਨੂ ਚੜਦੀਕਲਾ ਚ ਰੱਖੇ

  • @HarpreetSingh-zx2fm
    @HarpreetSingh-zx2fm 5 років тому +37

    Vadiya ਗੱਲ ਆ ਨਾਲੇ ਆਪਣਾ ਕੰਮ,,,, ਨਾਲੇ ਲੋਕਾਂ ਦੀ ਖੁਸ਼ੀ,,,,ਮਸਤ ਰਹੋ,,,,,, ਆਪਣੀ ਜਿੰਦਗੀ ਦੇ ਨਾਲ ਨਾਲ,,, ਦੂਸਰਿਆਂ ਨੂੰ ਵੀ ਖੁਸ ਰੱਖੋ

  • @amritpalsinghchahal8259
    @amritpalsinghchahal8259 5 років тому +3

    ਫੱਕਰ ਬੰਦਾ ਕਾਲਾ ਰੱਬ ਤੰਦਰੁਸਤੀਆ ਦੇਵੇ ਬਾਈ ਨੂੰ

  • @cloudiagillis4695
    @cloudiagillis4695 5 років тому +54

    ਇਹੋ ਜਿਹਾ ਬੰਦਾ ਰਬ ਦੇ ਨੇੜੇ ਹੁੰਦਾ
    ਬਾਹਲਾ ਸਾਫ ਬੰਦਾ
    God bless you

    • @sukhrai4197
      @sukhrai4197 5 років тому +2

      jo rabb de nere hunda oh eho je nach pune ni krda

    • @gurjeetsidhu1813
      @gurjeetsidhu1813 5 років тому +2

      Sukh Rai tuhadi gal sahi aa

    • @gurjeetsidhu1813
      @gurjeetsidhu1813 5 років тому +1

      Sukh Rai ji koi na hasna bhi jaruri aa aaj tension da jamana

  • @dilbardhillon46
    @dilbardhillon46 5 років тому +1

    ਬਹੁਤ ਹੀ ਵਧੀਆ

  • @tanbirmaan3181
    @tanbirmaan3181 5 років тому +22

    Sukh naal school v 4 -5 din gya 😂😂😂 end banda yaar mann nu bahut changa laga jad keha mainu bus pyar krde rehan gift main ki krna

  • @HarpreetSingh-oz6md
    @HarpreetSingh-oz6md 4 роки тому +2

    Nimma bai siraaaa

  • @babbibrar3686
    @babbibrar3686 5 років тому +4

    ਭਗਤ ਬੰਦਾ ਯਰ ਕਾਲਾ ਨੱਪੀ ਆ ਕਿੱਲੀ ਬਈ ਤੇ ਦਿਲੋ ਸਲੂਟ ਉਸ ਬਾਈ ਨੂੰ ਜੀਹਦੇ ਇਹ ਕੰਮ ਤੇ ਲੱਗਿਆ ❤️❤️

  • @sukhjindersinghsohi21984
    @sukhjindersinghsohi21984 5 років тому +5

    ਸੱਚਾ ਸੁੱਚਾ ਬੰਦਾ ਬਾੲੀ ਰੂਹ ਖੁਸ ਹੋ ਗੲੀ ਵਾਹਿਗੁਰੂ ਵੀਰ ਨੂੰ ਖੁਸ ਰੱਖਣ ।

  • @shaanepunjabvlogs
    @shaanepunjabvlogs 5 років тому +8

    ਛਾ ਗਿਆ ਕਾਲੇ 👌👌👌👌

  • @manishmanishkajla5049
    @manishmanishkajla5049 5 років тому +72

    ਗਰੀਬ ਨੂੰ ਪੰਪ ਕਰ ਦਿੱਤਾ ਪੂਰਾ ,, ਬੰਦਾ ਦਿਲ ਦਾ ਰਾਜਾ ਆਂ ,,

  • @ਅਮਨਫਗਵਾੜਾ10
    @ਅਮਨਫਗਵਾੜਾ10 5 років тому +3

    ਮਸਤ ਬੰਦਾ ਆ ਬਾਈ ਕਾਲਾ

  • @AvtarSingh-ne8qr
    @AvtarSingh-ne8qr 5 років тому +1

    ਕਾਲਾ 22 ਜੀਦਾ ਵਾਦ ✊✊✊✊👍👌👌😘😘😘

  • @salmaankhan6913
    @salmaankhan6913 5 років тому +4

    gud Punjab info Chanle interview best wishes ND gud luck Kala bahi

  • @amarjitsanghaguru5520
    @amarjitsanghaguru5520 5 років тому +2

    ਰੱਬ ਤਰੱਕੀ ਬਖਸੇ

  • @joshigharu216
    @joshigharu216 5 років тому +3

    Cra Nimma sekha

  • @harpreetsingh8203
    @harpreetsingh8203 5 років тому +1

    ਬਹੁਤ ਵਧੀਆ

  • @novnarmaansingh3539
    @novnarmaansingh3539 5 років тому +3

    Nyc veere

  • @ramandeepsidhu8449
    @ramandeepsidhu8449 5 років тому +1

    Hahaha rab mil gya 🤣😁

  • @amanapandori3118
    @amanapandori3118 5 років тому +16

    ਵਾਹਿਗੁਰੂ ਤਰੱਕੀ ਦੇਣ🙏🏻🙏🏻🙏🏻🙏🏻🙏🏻🙏🏻

  • @jaani3028
    @jaani3028 2 роки тому +1

    Patarkar v pump de k poore mazze le riha😁😁🤣🤣

  • @khushwantsingh2074
    @khushwantsingh2074 5 років тому +4

    ਸਾਡਾ ਨਿਅਾਣਾ ਮਿੱਟੀ ਖਾਣੋ ਨੀ ਹੱਟਦਾ ਸੀ ਅਾਹ ਬਾੲੀ ਦੀ ਵੀਡਿਓ ਦਿਖਾੲੀ ਹੁਣ ਮੂੰਹ ਨੀ ਕਰਦਾ ਮਿੱਟੀ ਵੱਲ ਧੰਨਵਾਦ ਕਾਲੇ ਬਾੲੀ
    ੲਿੰਟਰਵਿਓ ਲੈਣ ਅਾਲੇ ਵੀਰੇ ਦਾ ਧੰਨਵਾਦ

  • @palpalasour6808
    @palpalasour6808 5 років тому +1

    ਕਾਲਾ ਫੱਕਰ ਬੰਦਾ ਯਾਰ

  • @gurmukhsingh1346
    @gurmukhsingh1346 5 років тому +81

    Kala bai love u from 🇺🇸 USA ton banda att aa

  • @rajasidhu88
    @rajasidhu88 5 років тому +1

    ਸਿਰਾਂ ਬੰਦਾ ਕਾਲਾ ਬਾਈ

  • @sukhichahal9817
    @sukhichahal9817 5 років тому +3

    Siraaaa kale

  • @sukhjindersingh5361
    @sukhjindersingh5361 5 років тому +2

    Sirra 22

  • @jandichhina2846
    @jandichhina2846 5 років тому +3

    ਯਾਰ ਬੰਦਾ ਤਾ ਸਹੀ ਲੱਗਦਾ

  • @KulwinderSingh-dw6ju
    @KulwinderSingh-dw6ju 5 років тому +1

    Kala veer rabb da banda hai...dil da saaf.....jo dil vich hai...ohi kale veer di zuban te hai...:-:

  • @sukhjitsingh6402
    @sukhjitsingh6402 5 років тому +3

    Kush ni haal , ਪੰਜਾਬ ਪੂਰਾ ਤਰੱਕੀ ਦੇ ਰਾਹ ਤੇ ਆ,

  • @basantsingh2213
    @basantsingh2213 5 років тому +1

    ਬਹੁਤ ਵਧੀਆ ਇੰਟਰਵਿਊ

  • @SatnamSingh-bz2vc
    @SatnamSingh-bz2vc 5 років тому +13

    ਰੱਬ ਤੇਰੀ ਉਮਰ ਲੰਮੀ ਕਰੇ ਵੀਰ ਜੀ

  • @sukhvirsinghsukhvirsingh6894
    @sukhvirsinghsukhvirsingh6894 3 роки тому +1

    Nice video God bless you kale veer

  • @BeHappy-ci6nl
    @BeHappy-ci6nl 5 років тому +8

    ਵੀਰੋ ਬਾਈ ਤੋਂ ਗਾਇਆ ਨਹੀਂ ਜਾਣਾ,,, ਗਰੀਬ ਨੂੰ ਗਲਤ ਸੁਪਨੇ ਨਾ ਦਿਖਾਓ। ਟਿੱਕ ਟੌਕ ਤੇ ਸਪੋਟ ਕਰੋ ਤੇ ਕਿਸੇ ਗੀਤ ਦੀ ਵੀਡੀਓ ਚ’ ਕੰਮ ਦਿਵਾ ਦਿਓ ਜੇ ਦਵਾ ਸਕਦੇ ਹੋ ਤਾਂ।

  • @jvscreations6554
    @jvscreations6554 5 років тому +1

    Nimma sekhe bro.
    Jiii ... Awesome bro 👌

  • @atttarpalsinghthabal8195
    @atttarpalsinghthabal8195 5 років тому +11

    “ਰੱਬ ਮਿਲ ਗਿਆ” ਇਹ ਤਾਂ ਜਾਦਾ ਕਰ ਗਿਆ ਕੰਜਰ ਦਾ

  • @majercheemasingh5944
    @majercheemasingh5944 5 років тому +1

    ਮੋਦੀ ਕਾਲੇ ਨਾਲ ਨੀ ਰਲ ਸਕਦਾਂ ਹੀਰਾ ਬੰਦਾ ਕਾਲਾ

  • @pb31wale4
    @pb31wale4 5 років тому +30

    ਦੱਸ ਹੀ ਦਿੱਤਾ ਕਾਲੇ ਨੇ ਵੀ ਬੰਦੇ ਵਧੀਆ ਜਿੰਨਾ ਦੇ ਕੰਮ ਕਰਦਾ..

  • @kawaljitsingh6259
    @kawaljitsingh6259 5 років тому +1

    Nice aa veer ji atttt video

  • @ranjodhsingh8768
    @ranjodhsingh8768 5 років тому +3

    God bless you kale veer🙏🏻🙏🏻

  • @makkeetsingh6335
    @makkeetsingh6335 5 років тому +2

    Very good g

  • @Baljeetsingh-vp2zj
    @Baljeetsingh-vp2zj 5 років тому +135

    Anchor ne boht vadiya interview kitti👌👌
    Great interview

    • @GurwinderSingh-kg7ev
      @GurwinderSingh-kg7ev 5 років тому +3

      Anchor bhut vadia banda va

    • @ARSHDEEPBATTH-zs2ho
      @ARSHDEEPBATTH-zs2ho 5 років тому +4

      Anchor ta Hun banea eh mere mamme da Munda nimma sidhu sekha eh international Kabaddi commentator aaaa ❤️❤️❤️

    • @ekamjotsingh1418
      @ekamjotsingh1418 5 років тому +1

      👌👌😇😇

  • @rishibarnala811
    @rishibarnala811 3 роки тому +1

    Wah ji wah kala ji

  • @sukhpreet_dhillon
    @sukhpreet_dhillon 5 років тому +3

    GABBAR de Pind da NIMMA yaar👌🏻👌🏻👌🏻♥️♥️

  • @laddichaudhary9047
    @laddichaudhary9047 5 років тому +1

    Siiirrraaa bhra

  • @gillharpreet9
    @gillharpreet9 5 років тому +19

    Very good kale veer junde rahoo Punjab nu tuhadi lod r

  • @chandsharma8368
    @chandsharma8368 5 років тому +1

    Bai g dil de saaf bande da saath rab dinda bhola banda sidiyan gallan karda a rab trakiyan deve te khushiyan bakshe rab kale veer nu

  • @starsign392
    @starsign392 5 років тому +16

    Kala 22 zindabaad tu kili naap k rakh pura ☺️👍 tenu star bnana asi

  • @sannysanny1807
    @sannysanny1807 5 років тому

    ਜਿੰਦਗੀ ਦੇ ਵਿੱਚ ਗਾਇਕ ਹੀ ਬਣਾਗੇ😀😀😀😃

  • @lyricsjindersikanderpuria6717
    @lyricsjindersikanderpuria6717 5 років тому +61

    ਦਿਲ ਦਾ ਸਾਫ ਆ ਬੰਦਾ

  • @gindikabaddisport2936
    @gindikabaddisport2936 5 років тому +2

    Interview wala vi hasi janda☺️☺️😊😊

  • @ravinderwarring01
    @ravinderwarring01 5 років тому +3

    ਕਾਲੇ ਵੀਰ ਨੂੰ ਮਿਲਣਾ ਆਪਣਾ। , ਜਲਦੀ ਮੇਲ ਹੋਜੇ

  • @AvtarSingh-bf8wv
    @AvtarSingh-bf8wv 5 років тому +2

    Very very nice veer ji

  • @deepraman3625
    @deepraman3625 5 років тому +3

    anchor ne koi v majakia gal nhi kiti normal interview kiti nd bolan da way v sohna..nycc aa veere

  • @lovepreetkaur877
    @lovepreetkaur877 5 років тому +2

    his way of talk full with reality ...so sweett💕💕💖💖👏👏👌👌

  • @karnsidhusidhu6
    @karnsidhusidhu6 5 років тому +72

    sirra kala veer chak de fatte

    • @Soni-Khangura-JATT
      @Soni-Khangura-JATT 5 років тому +2

      Karn sidhu Sidhu you’re right brother really
      Kala bro nice good

  • @balrajsingh584
    @balrajsingh584 5 років тому +2

    Very nice 👌

  • @tajindersingh3913
    @tajindersingh3913 5 років тому +3

    Very Nyccc
    Greatt Kala 22

  • @shinderjcb855
    @shinderjcb855 5 років тому +1

    ਸਿਰਾ ਅਾ ਕਾਲੇ ਵੀਰੇ

  • @gurjantsinghguri8917
    @gurjantsinghguri8917 5 років тому +3

    Vadia insan aa👌👌👌

  • @rajdeeps83
    @rajdeeps83 5 років тому +2

    ਭਗਤ ਬੰਦਾ ਕਾਲਾ ਬਾਈ

  • @SukhwinderSingh-yb6ys
    @SukhwinderSingh-yb6ys 5 років тому +44

    Narm Te kamaau Munda Kala Sehjra Good veer

  • @manider645
    @manider645 5 років тому +2

    nice

  • @makhanchahal1715
    @makhanchahal1715 5 років тому +10

    Bake shi gal aa y kale nu dekh ke dil khus ho janda love you bro

  • @arshdhiman9506
    @arshdhiman9506 5 років тому +1

    Anchor 22 sachi each dssi kini ku hasi ayyi cc

  • @Inderdairyfarm
    @Inderdairyfarm 5 років тому +3

    ਲੋਕ ਪੰਪ ਭਰੀ ਜਾਂਦੇ ਨੇ
    ਅੰਦਰੋਂ ਤਾ reporter ਵੀ ਹੱਸਦਾ

  • @jatindersinghsingh3586
    @jatindersinghsingh3586 5 років тому +1

    Kale ghere bahut badiya S siraa siraa siraa

  • @sukhvirtatlasukhvir1266
    @sukhvirtatlasukhvir1266 5 років тому +25

    Sirraaa banda kala.sada yaar aa.dilo Lbu aa Bai nu

  • @parassinghmallan1629
    @parassinghmallan1629 5 років тому +1

    ਸਿਰਾ ਯਰ ਬਾਈ ਕਾਲੇ

  • @ajaydeepsingh5911
    @ajaydeepsingh5911 5 років тому +12

    Anchor v sirrrrraa ... bht vdhia interview kiti veer ne...

  • @nationalveerkhalsagatkaakh4614
    @nationalveerkhalsagatkaakh4614 5 років тому +1

    Bhut khoob veer nimma Sekha
    From International veer khalsa Gatka group Barnala Sukhwinder singh sukh

  • @paramsandhuofficial9671
    @paramsandhuofficial9671 5 років тому +3

    Rabb hi krave taa slaaamaa hundiya , gbu bro , Khush raho te Eda hi khushiyan vnd de rho

  • @RasdeepSingh93
    @RasdeepSingh93 5 років тому +2

    Hahahahha time Bawa hogya hogye hon gay 3-4 mhine🤣🤣

  • @deepkaur769
    @deepkaur769 5 років тому +19

    Kala dil da saaff banda 💓💓

  • @gurwindergurri8424
    @gurwindergurri8424 5 років тому +1

    Rabb da Banda veere waheguru tarakkiya bakhshe

  • @JasvirSingh-lr9oc
    @JasvirSingh-lr9oc 5 років тому +3

    Kala sehajda
    Sala sunan ch v vdiya lagda😀
    Boht nice bnda a bai tu

  • @ajaypalbatth660
    @ajaypalbatth660 5 років тому +2

    👌👌

  • @shamsherbrar1099
    @shamsherbrar1099 5 років тому +6

    Rab warga banda kala waheguru chardi kala cho rakhe ena vera nu

  • @sajangill9735
    @sajangill9735 5 років тому +1

    Kiya bat ha kala veer

  • @pte3830
    @pte3830 5 років тому +10

    Vah ji vah world famous bandeyan da tusi jikar kr rahe ho, ehna gold medal jitvaye ne punjab nu 😂😂😂😂

  • @manpreetSingh-jv3bm
    @manpreetSingh-jv3bm 5 років тому +1

    Bhut vadiya kale veerji Khush rho

  • @amritdhaliwal9107
    @amritdhaliwal9107 5 років тому +6

    Bai ne 4 , 5 din padaee kiti aw😂😂😂😂... bai sirra yrr

  • @vickygautam9467
    @vickygautam9467 5 років тому +1

    Mast aa veer rab khush rakhe

  • @SukhwinderSingh-mv7rd
    @SukhwinderSingh-mv7rd 5 років тому +3

    Super Kala yaar

  • @secterysaab8276
    @secterysaab8276 5 років тому +1

    Sirra

  • @steekteam1150
    @steekteam1150 5 років тому +3

    Sira chak do fatte . All the best