Parents ਤੋਂ ਬਿਨਾ ਕਿੱਦਾਂ ਦਿਨ ਕੱਟੇ |

Поділитися
Вставка
  • Опубліковано 5 гру 2019
  • ਸੰਘਰਸ਼ ਤੋਂ ਸਫਲਤਾ ਤਕ ਦਾ ਰਸਤਾ ਬਹੁਤ ਕਠਿਨ ਮੰਨਿਆ ਜਾਂਦਾ ਹੈ ਪਰ ਇਹ ਨਾਮੁਨਕਿਨ ਨਹੀਂ ਹੈ । ਅਸੀਂ ਮੁਸੀਬਤ ਦੇ ਵੇਲੇ ਅਕਸਰ ਭੁੱਲ ਜਾਂਦੇ ਹਾਂ ਕਿ ਇਸ ਤੋਂ ਅੱਗੇ ਇਕ ਰੋਸ਼ਨੀ ਸੀ ਕਿਰਨ ਵੀ ਹੈ । ਤੇ ਜਿਹੜੇ ਉਸ ਉਮੀਦ ਤਕ ਪਹੁੰਚ ਜਾਂਦੇ ਹਨ ਉਹ ਇਤਿਹਾਸ ਰਚ ਜਾਂਦੇ ਹਨ ।
    ਉਨ੍ਹਾਂ ਹੀ ਲੋਕਾਂ ਵਿਚ ਗੋਪੀ ਲੌਂਗੀਆ ਦੀ ਵੀ ਗਿਣਤੀ ਕੀਤੀ ਜਾਂਦੀ ਹੈ । ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨੇ ਤਸ਼ੱਦਤ ਵੇਖੇ ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ । ਪੂਰੀ ਉਮਰ ਲੋਕ ਇਨ੍ਹਾਂ ਨੂੰ ਟਿੱਚਰਾਂ ਕਰਦੇ ਰਹੇ । ਪਰ ਉਨ੍ਹਾਂ ਟਿੱਚਰਾਂ ਨੂੰ ਆਪਣੀ ਪੌੜੀ ਬਣਾ ਇਨ੍ਹਾਂ ਨੇ ਹਰ ਇਕ ਦਾ ਜਵਾਬ ਦਿੱਤਾ । ਆਓ ਵੇਖੀਏ ਜਜ਼ਬੇ ਦੀ ਇਕ ਅਨੋਖੀ ਦਾਸਤਾਂ।
    If You want to achieve something in life, You need to work hard, You need to have patience, and most importantly you should never Lose hope.
    Hopelessness is the biggest enemy of your success. When you wander through directionless times on your journey, you will experience intense moments of feeling lost and hopeless. Yet, the greatest lessons in life usually don’t stem from successes and victories, but rather from our failures and struggles, and feeling hopeless at times.
    Gopi Longia who is known as Bohemia 2 or Desi Bohemia is a rapper by profession. He had been through the worst times during his earlier years, when he was abandoned by everyone, lost everything, and got mentally tortured by many. But the only thing he followed was to ‘Never lose hope’.
    On Josh Talks Punjabi, he leaves a message for all of us, that If You become hopeless you will lose everything, But If You learn to get up, stand up and start running in your life then you will reach the highest peak of success in your life.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ----**DISCLAIMER**----
    All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: joshtalkspu...
    Important Keywords:-
    josh talks,josh talk,josh talks punjabi,josh talk punjabi,gopi longia,motivational speeches,desi bohemia,desi bohemia Josh talk,gopi longia all song,gopi longia interview,desi bohemia mani longia,gopi longia new song,gopi longia josh talks,punjabi rapper gopi longia,gopi longia josh talk,gopi longia life story,gopi longia real story,gopi longia real incident,gopi longia speech,desi bohemia interview,desi bohemia josh talks,josh talk desi bohemia,gopi
    #JoshTalksPunjabi #NeverLoseHope #GopiLongia

КОМЕНТАРІ • 2,4 тис.

  • @JoshTalksPunjabi
    @JoshTalksPunjabi  Рік тому +59

    Gopi Longia ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh Skills ਦੇ ਨਾਲ
    Download Now: joshskills.app.link/nlZpijkcerb

  • @jaswindersidhu4185
    @jaswindersidhu4185 6 місяців тому +13

    ਵੀਰ ਤੇਰੀਆਂ ਗੱਲਾਂ ਤੇ ਬਚਪਨ ਦੀਆਂ ਤਕਲੀਫਾਂ ਸੁਣ ਕੇ ਦਮਾਕ ਨੂੰ ਬਹੁਤ ਝਟਕਾ ਲੱਗਿਆ ਜਿਉਂਦਾ ਵਸਦਾ ਰਹਿ ਰੰਬ ਤੈਨੂੰ ਤਰੱਕੀਆਂ ਬਖਸੇ ਕਰਨ ਧੰਨਵਾਦ ਵੀਰਾਂ

  • @sandeepsejal2711
    @sandeepsejal2711 4 роки тому +67

    ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ. ਜਿਉਂਦਾ ਰਹਿ ਵੀਰ. ਰੱਬ ਤੈਨੂੰ ਤਰੱਕੀਆਂ ਬਖਸ਼ੇ

  • @baljeetx9953
    @baljeetx9953 4 роки тому +15

    ਗਰੀਬੀ ਚ ਜੰਮਣਾ..... ਆਪਣੀ ਗ਼ਲਤੀ ਨਹੀ ਗਰੀਬੀ ਚ ਮਰਨਾ ਆਪਣੀ ਗ਼ਲਤੀ ਆ....
    ਸੁਣਿਆ ਸੀ ਇਹ me ਸਭ ਕੋਲੋਂ ਪਰ ਤੁਹਾਡੀ ਵੀਡੀਓ ਨੇ ਇਹ ਸਾਬਿਤ ਕਰ ਦਿਖਾਇਆ 🙏🙏

  • @rajoaniaa347
    @rajoaniaa347 4 роки тому +14

    ਸਦਾ ਨਹੀਂ ਹਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਓਂ ਬੰਦਿਆ ਚੜ੍ਹਾਈਆਂ ਰਹਿੰਦੀਆਂ 🙏👍👍👍👌

  • @gogihambran
    @gogihambran 4 роки тому +364

    ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਹੀਓ ਰਹਿੰਦੀ
    ਸਦਾ ਨੱਚਦੇ ਸਿਰਾ ਦੇ ਉੱਤੇ ਤਾਜ ਨਹੀ
    🙏🏻🙏🏻🙏🏻

  • @gurwinderbatth4105
    @gurwinderbatth4105 4 роки тому +202

    ਬਾਂਈ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਵਰਗੇ ਹੋਰ ਕਈਆਂ ਨੂੰ ਉਮੀਦ ਦੀ ਕਿਰਨ ਮਿਲ ਗਈ ।
    ਜੇ ਬੰਦਾ ਮਿਹਨਤ ਕਰਦਾ ਰਹੇ ਤਾਂ ਰੱਬ ਇੱਕ ਦਿੰਨ ਜ਼ਰੂਰ ਸੁਣਦਾ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀ ਦੇ ਰਾਹ ਤੇ ਰੱਖੇ

  • @Chota_Gamer2009
    @Chota_Gamer2009 Рік тому +23

    ਜਿਹਨੂੰ ਵਾਹਿਗੁਰੂ ਜੀ ਤੇ ਭਰੋਸਾ ਹੈ ਤਰੱਕੀ ਉਸ ਦੇ ਕਦਮਾਂ ਨੂੰ ਚੁਮਦੀ ਦੀ ਹੈ ਐਹੋ ਅਰਦਾਸ ਹੈ ਜੀ ਗੋਪੀ ਲੌਂਗੀਆ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HarneetKalas-nf8nd
    @HarneetKalas-nf8nd 5 місяців тому +6

    ❤ ਵੀਰ ਜੀ ਬਹੁਤ ਵਧੀਆ ਕਲਮ ਹੈ ਤੁਹਾਡੀ ਪੰਜਾਬ ਲਈ ਦਰਦ ਰੱਖਦੇ ਹੋ ਆਪਣੇ ਰੈਪ ਗਾਣੀਆ ਵਿੱਚ ਸੱਚ ਗਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ ❤

  • @tarsemsingh3559
    @tarsemsingh3559 4 роки тому +123

    ਬਾਈ ਰੱਬ ਤੈਨੂੰ ਉਹ ਤਰੱਕੀ ਬਖਸੇ ਜਿੰਹਨੂ ਤੂੰ ਕਦੇ ਸੁਪਨੇ ਵਿੱਚ ਨੀ ਸੋਚਿਆ

  • @pandit_mari_wala
    @pandit_mari_wala 4 роки тому +355

    ਚਾਹੇ ਲੱਖ ਹੋਣ ਮਜਬੂਰੀਆਂ..
    ਰਾਸਤੇ ਚੁਣੇ ਸਦਾ ਖਰੇ ਨੇ ..
    ਉਹ ਅਸੀ ਹਾਰ ਕਿਵੇਂ ਜਾਂਦੇ..
    ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..🙏👈

    • @manjitsharma2403
      @manjitsharma2403 4 роки тому +4

      ਕਿਆ ਬਾਤ ਹੈ ਜੀ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

    • @SIDHUSIDHU13
      @SIDHUSIDHU13 4 роки тому +3

      👌🏼👌🏼👌🏼👌🏼👌🏼🔥🔥🔥🔥🔥🔥

  • @dalbirsingh6944
    @dalbirsingh6944 4 роки тому +18

    ਧੰਨ ਜਿਗਰਾ ਲੌਂਗੀਆ (ਸੈਣੀ) ਸਾਹਿਬ ਦਾ !

    • @bhattizorawarsingh
      @bhattizorawarsingh 5 місяців тому

      @@ajay_thind ਮਿੱਤਰ ਸੈਣੀ ਸਮਾਜ ਨਈ ਸੈਣੀ ਵੰਸ਼ ਹੈ ਥਿੰਦ ਗੋਤ ਦੀਆਂ ਜੜ੍ਹਾਂ ਵੀ ਸੈਣੀਆਂ ਤੋਂ ਹੀ ਸ਼ੁਰੂ ਹੁੰਦੀਆਂ ਨੇ ਸੈਣੀਆਂ ਦਾ ਪੁਰਖਾਂ ਰਾਜਾ ਥਿੰਦੋਪਾਲ ਤੋ ਬਾਅਦ ਵਿਚ ਏਹ ਗੋਤ ਕੰਬੋਜ, ਰਾਮਗੜ੍ਹੀਆਂ, ਤੇ ਜੱਟ ਕਾਬਿਲੇ ਵਿਚ ਵੀ ਚਲਾ ਗਿਆ...

  • @Jatt_Attvaadi
    @Jatt_Attvaadi 4 роки тому +42

    22 teri life di story sun k teri jinda-dili di mishaal aa 22.. respect you bro.

  • @butasidhu7158
    @butasidhu7158 4 роки тому +57

    ਵਾਹਿਗੁਰੂ ਹਮੇਸ਼ਾ ਸੱਚੇ ਬੰਦਿਆ ਦੀ ਜਰੂਰ ਮਦਦ ਕਰਦਾ ਮਿਹਨਤ ਕਰਨ ਤੋ ਕਦੀ ਪਿਛੇ ਨਾ ਹਟੋ

  • @nanaksahejyogvlogs9889
    @nanaksahejyogvlogs9889 4 роки тому +16

    ਜਿੰਦਗੀ ਜਿਦਾਬਾਦ। ਜਿਓਦਾ ਰੈਹ ਬੱਬਰ ਸ਼ੇਰਾ

  • @pvcsellingpvcselling3151
    @pvcsellingpvcselling3151 4 роки тому +51

    Longia de interview krke jisne channel subscribe kita like kro

  • @jaswinderkaurbains4975
    @jaswinderkaurbains4975 4 роки тому +187

    👍🙏🙏🙏ਵਾਹਿਗੁਰੂ ਜੀ ਤੈਨੂੰ ਤੱਰਕੀ ਬਖਸ਼ੇ

  • @parmeetirex4297
    @parmeetirex4297 4 роки тому +122

    ਚੰਦਰੇ ਗਰੀਬੀਆਂ ਦੇ ਦੁੱਖ ਬੜੇ ਭੈੜੇ ਹੁੰਦੇ ਕਿਹੜਾ ਹੈ ਜੋ ਅਸੀਂ ਨੀ ਸਹਾਰਿਆ
    ਇਕ ਡੰਗ ਰੋਟੀ ਖਾਦੀ ਦੋ ਡੰਗ ਪਾਣੀ ਪਿਤਾ ਭੁੱਖੇ ਢਿਡ ਵਕਤ ਗੁਜਾਰਿਆ।

  • @dalbirsinghsingh8144
    @dalbirsinghsingh8144 5 місяців тому +2

    ਬਹੁਤ ਮੇਹਨਤ ਕੀਤੀ ਵੀਰਾ ਵਾਹਿਗੁਰੂ ਮੇਅਰ ਕਰੀਓ ਵੀਰ ਤੇ

  • @rajsidhu69
    @rajsidhu69 3 роки тому +15

    No pain no gain ....god bless you veere

  • @HarwinderSingh-hg4zz
    @HarwinderSingh-hg4zz 4 роки тому +141

    ਬਾਈ ਸਲੂਟ ਤੇਰੀ ਮਹਿਨਤ ਨੂੰ. ਬਾਕੀ ਤੇਰੇ ਪਿੰਡ ਵਾਲੇ ਵੀ ਓਨ ਗੇ ਹੁਣ ਵੀਡਿਓ ਦੇਖਣ.

  • @iloveu5388
    @iloveu5388 4 роки тому +42

    Veere yrr os kudi nu v salute jine mada tame thonu shdya ni te vya krvayA yrr u r harwork bless u himt na hari veere lgya re ...

  • @cokencheetos6408
    @cokencheetos6408 4 роки тому +27

    Beautiful soul.. great inspiration. I wish you all the very best brother. May god give heights ever achieved. God bless you brother 🙏🏼

  • @damandeepsingh3828
    @damandeepsingh3828 4 місяці тому +1

    ਬਾਈ ਤੁਸੀਂ ਬਹੁਤ ਟੁੱਟੇ ਹੋਏ ਲੋਕਾਂ ਲਈ ਇੱਕ ਮਿਸਾਲ ਹੋ,, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ 🙏

  • @gurlaldhaliwal7729
    @gurlaldhaliwal7729 4 роки тому +57

    ਚਿੱਬ ਕਢਤੇ bro...
    ਰੱਬ ਮੇਹਰ ਕਰੇ ਤੁਹਾਡੇ ਤੇ...
    ਹਮੇਸ਼ਾ ਖੁਸ਼ ਰਹੋ,ਜਿਉਂਦੇ ਵੱਸਦੇ ਰਹੋ!!

  • @kawalmalhi8561
    @kawalmalhi8561 4 роки тому +71

    ਮੱਥੇ ਤੇ ਆਇਆ ਮੇਹਨਤ ਦਾ ਪਰਸੀਣਾ ਭਾਗਾ ਦਿਆਂ ਗਲਤ ਰਿਖਾ ਨੂੰ ਮਿਟਾ ਦੀਂਦਾ ਹੈ

  • @babluram9543
    @babluram9543 4 роки тому +15

    love you gopi veer .... ਸਾਡਾ ੲੇਰੀਅਾਂ ਜਲੰਧਰ ਅਾ ਸ਼ਿਵਰਾਤਰੀ ਵਾਲੇ ਦਿੱਨ ਤੇਰਾ song bol bum bum dj ਤੇ repet to repet ਵਜਾੲਿਅਾ .....ਰੱਬ ਤੈਨੂੰ ਹੋਰ ਤਰੱਕੀਅਾਂ ਦੇਵੇ ...

  • @garrysingh9934
    @garrysingh9934 3 роки тому +11

    Real Hero God Bless u Bro ☝️keep it up

  • @angelangel4403
    @angelangel4403 4 роки тому +39

    Dogs ta Darvesh hunde ne, mere aukhe waqt ch ehna ne meri bahut care kiti. They still loves me unconditionally. I am a dog lover by birth. I can live without a person but can't live without my dog friends. All street dogs are my friends.

    • @SIDHUSIDHU13
      @SIDHUSIDHU13 4 роки тому +1

      @angel must watch togo (2019) movie and hachiko a dog's story 👌🏼👌🏼👌🏼👌🏼👌🏼

    • @SIDHUSIDHU13
      @SIDHUSIDHU13 4 роки тому

      bai tu sirra 👌🏼👌🏼👌🏼👌🏼 Saulte you veer teri mehnat nu tere hard work nu. baba Hemsha Tandrusti takryan bakshe veer tenu.

    • @iamsurjeetbohemia2089
      @iamsurjeetbohemia2089 2 роки тому

      U r great mam...same here...mere ghar kyi baar street dogs ke liye special roti bi ban jaati hai ...

  • @KaranCalifornia
    @KaranCalifornia 4 роки тому +64

    Eh bnde ne asli legend jindagi de🙏💪👌👏👏waheguru hor jada tarraki deve veer nu🙏🙏

  • @jaswantbahia8761
    @jaswantbahia8761 4 роки тому +25

    Bless you, son!
    I wish today the youngster
    of Punjab should follow your footsteps, the power is always within you.
    Never give up on your hopes.🏆👏👏💖💖💖💖💖👑

  • @JatinSharma-yy4ee
    @JatinSharma-yy4ee 10 місяців тому +7

    Rab thanu sada khush rakhe❤

  • @kashpreet0801
    @kashpreet0801 4 роки тому +53

    Greebi te gulami bhut chir nhiyo rehndi
    Sda nachde sira de utte taj ni
    Bhut hi nice line aa veere
    Thanku saanu motivate karan lyi
    Again thanku veer

  • @kiranpreetkaurdhanoa3977
    @kiranpreetkaurdhanoa3977 4 роки тому +44

    ਬਹੁਤ ਵਧੀਆ ਵੀਰ ਜੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @lakhchhina
    @lakhchhina 4 роки тому +9

    ੳੁਡੀਕ ਕਰੀਏ ਆਪਣੀ ਵੀ ਆਉ ਵਾਰੀ ਦੀ
    ਕਿੰਨੇ ਵੀ ਹਾਲਾਤ ਹੋਣ ਮਾੜੇ ਬੰਦੇ ਦੇ
    ਮਿੱਤਰਾ ਕਦੇ ਵੀ ਹਿੰਮਤ ਨੀ ਹਾਰੀ ਦੀ

  • @Butique786
    @Butique786 Рік тому +4

    Think Positive.
    Be positive.
    Proud of you Loniga bro...

  • @lovedeep6891
    @lovedeep6891 4 роки тому +34

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @AnshBHATIA-to9db
    @AnshBHATIA-to9db 4 роки тому +26

    Paaji mehntaa kitiyaa tusi ......hle taa shurwaat aa ....❤️ Tuhada Naam Saari Duniya te chalugaaa .....Saadi duaaa vaa 🙏🙏

  • @RavinderSingh-kp2hq
    @RavinderSingh-kp2hq 4 роки тому +23

    U always speak truth that’s by everyone like u.

  • @Ramjatin
    @Ramjatin 4 роки тому +8

    Bhout mehnet kiti Gopi 22 ne love u brother 🙏

  • @jatinderpb0791
    @jatinderpb0791 4 роки тому +35

    😢😢😢🙏🙏💪💪💪 bhout sad c bachpan Yaar 22 . Rab tarki deve tenu dilo dua a

  • @jagroopmalhi3959
    @jagroopmalhi3959 4 роки тому +64

    ਪਰਾਵਾ ਮਾਂ ਪਿਓ ਤੋਂ ਬਿਨਾ ਕਠਨਾਈ ਆ ਨਰਕ ਆ

  • @kuljinderkaur5295
    @kuljinderkaur5295 3 роки тому +7

    Very inspiring, Hard work pays off 👍👍👍

  • @satnamsingh-bx3be
    @satnamsingh-bx3be 6 місяців тому +1

    Very heart touching story ❤
    “Nanak dukhi aa Sab Sansar “❤

  • @aliyamann9970
    @aliyamann9970 4 роки тому +22

    Heart touching brother... And Motivation story with full of good messages...waheguru mehar kre

  • @YogeshKumar-oc9rd
    @YogeshKumar-oc9rd 4 роки тому +91

    Gopi bai g asi thuade naal a💟💟💟💟

  • @bharatgill5318
    @bharatgill5318 4 роки тому +10

    Thank you veere Gopi for sharing your struggle. It is truly motivational and gives hope for better life.
    You are a role model!
    Waheguru bless you and your family

  • @navjot9832
    @navjot9832 4 роки тому +2

    ਵਾਹ ਜੀ ਵਾਹ ਰੱਬ ਹੋਰ ਤਰੱਕੀਆਂ ਬਖਸ਼ੇ।ਹਰ ਸੁਪਨਾ ਪੂਰਾ ਕਰੇ।

  • @mystore1921
    @mystore1921 4 роки тому +138

    *hit like for saada desi Bohemia* 👍

  • @nanaksinghnanaksingh4240
    @nanaksinghnanaksingh4240 4 роки тому +67

    ਵੱਡੇ ਜਿਗਰੇ ਨਾ ਬੱਦਲੇ ਹਲਾਤ ਜਾਂਦੇ ਆ

  • @butasingh7745
    @butasingh7745 6 місяців тому +3

    ਵਾਹਿਗੁਰੂ ਜੀ ਮੇਹਰ ਕਰਨ❤❤❤

  • @KuldeepSingh-ox8zu
    @KuldeepSingh-ox8zu 4 роки тому +8

    Great man proud of you God bless

  • @navtejsinghofficial2925
    @navtejsinghofficial2925 4 роки тому +47

    Bande de bolan ch respect dekho kinni aw ,apni sister nu v kinni respect dinda ,god bless you bro

  • @miaplays5477
    @miaplays5477 4 роки тому +10

    Bhrawa badha patience, himmat te haunsla a tuade ch. hats of to u bro

  • @SandeepKumar-qt1np
    @SandeepKumar-qt1np Рік тому

    Bahut vadiya gopi veere,rab tuhanu hor vadh ton vadh Tarakiya bakshe.

  • @kirandeep570
    @kirandeep570 4 роки тому

    Veere bhut vdia lgga k tusi apni story share kiti ..bhut kujh sikhan nu milia .k tusi ene dukha ch b housla ni haarea.god bless you

  • @ArshDeep-pw7vf
    @ArshDeep-pw7vf 4 роки тому +27

    ਸਲੂਟ ਆ ਬਾਈ ਤੈਨੂੰ

  • @sarpanchzaildar9222
    @sarpanchzaildar9222 4 роки тому +20

    Rona Bilkul Nani Beta ‘ Love you so much ❤️😍🙏

  • @divinepower8528
    @divinepower8528 3 роки тому +4

    Bless you Brother. Salute to you and Your loving Wife Hard work. 🙏👍

  • @pamajawadha5325
    @pamajawadha5325 Рік тому +1

    Bhut sohni galbat kiti bhut mehnat kiti aj star ban gye rabb tarkia baksha

  • @singhsportsterking
    @singhsportsterking 4 роки тому +21

    Lagga rae bai ‘ aaun aala time tera 22 hun .. sache insaan da rab vee sath denda h ‘ sach te imaandari naal lagga reh veer ... 👏🏼👏🏼👍🏼👍🏼

  • @kimtilalsharma3840
    @kimtilalsharma3840 4 роки тому +21

    मै तेरे ते बहुत खुश हा दिल करदा इनाम देने को।

  • @SoniaSonia-hj5le
    @SoniaSonia-hj5le 4 роки тому +8

    😭😭😭😭😭😔😔😔😔respect by heart bro.really salute man🤘🤘🤘🤘

  • @gurvindersinghbawasran3336
    @gurvindersinghbawasran3336 Рік тому +1

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ❤️

  • @sunilsk323
    @sunilsk323 4 роки тому +16

    Bahut sikhan nu mileya ji
    Parmatma hor rang lave
    God bless you

  • @InderJeet-ej7zr
    @InderJeet-ej7zr 4 роки тому +19

    Tuhade hosle nu salaam aa vee👍👍👍👍👍

  • @roopsingh-wn6wj
    @roopsingh-wn6wj Рік тому

    Tuhadey layi lakha bhaina, maawan duawan krdiyan ne veer..
    Saarey punjabi hi tera pariwar h..
    Baaki oh gall v sahi aa maadey time ch koi kol ni khda hunda...
    Carry on baiii... Hun tera time aa gya chkki chll...

  • @happylohara6993
    @happylohara6993 4 роки тому +2

    Bahut khub bro 🎂🎂
    Gud bless u always be happy Life 🥰
    Love u too

  • @neenacheema3791
    @neenacheema3791 4 роки тому +8

    Salute to your inner strength dear !! Tuhadi eh strength dino din vadhadi rave te tusi din dooni the east chowguni tarakki Karo !!Rabb tuhanu the tuhade parivaar nu tandrusti bakhshe the tuhade saare sufne Sach late !!Love and respect to you.🥰

  • @jagnarsingh3005
    @jagnarsingh3005 4 роки тому +13

    Dear longia, absolutely, one should not loose heart, hope sustains life.we remember God in difficulty....but no God arrive at the time then only hope show us the right path. Never forget that work hard is the key to success. Best wishes.

  • @harry6105
    @harry6105 3 роки тому

    Bhut vadiya bro........jionda vasda reha....

  • @751records
    @751records 3 роки тому +3

    Very nice brother waheguru tenu chardikla bakhse gopi longia zindabaad💪

  • @gabbysingh1111
    @gabbysingh1111 4 роки тому +13

    Thdi himat nu v slaam A bro.... Te oss kudi nu v slaam AA jehne thde hlaat Dekh k thda sath Ni shdeya sago tuhade mode naal moda jod k tuhade naal ture...

  • @hsproduction3839
    @hsproduction3839 4 роки тому +24

    A bnda real legend aa

  • @JasvirSingh-bs1se
    @JasvirSingh-bs1se 4 місяці тому

    GOD is LOVE ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਚ ਰੱਖਣ ਹਮੇਸ਼ਾ ਖੁਸ਼ ਰਹੋ, ਰਹੀ ਗੱਲ ਕੰਮ ਕਾਰ ਦੀ ਲੌਗਈਆ ਬਾਈ ਜੀ ਮੇਹਨਤ ਕੀਤੀ ਦਾ ਫਲ ਇੱਕ ਦਿਨ ਮਿਲ਼ ਜ਼ਰੂਰ ਜਾਂਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ

  • @gagankatariaakagaganastic1180
    @gagankatariaakagaganastic1180 4 роки тому

    oh jehdi lok tichar menu karde c, oh tichar nu main apni paudi banaunda c.... wah bai, dil jit lya!!

  • @educationtechsteno3536
    @educationtechsteno3536 4 роки тому +5

    Jisde hosle ch jaan te irade nek hunde ne
    Rab ohna de nal hi hunda h hamesha. God bless you my Bro

  • @kapaldevn.w6338
    @kapaldevn.w6338 4 роки тому +23

    ਮਾਲਕ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ।।

  • @baazsangroor917
    @baazsangroor917 4 роки тому

    Wah baiii...bhut tgda msg Dita baii ne.... never give up....gopy longya vrr rub tnu trakkia bakhse .....

  • @SAHILKUMAR-io4sv
    @SAHILKUMAR-io4sv 6 місяців тому

    Gopi bhai bout badiya salam aaa thodi struggle te yaar love you ❤️ gud bless you rab thonu chardikla vich rakhe

  • @manishbhardwajtrustworthyr9864
    @manishbhardwajtrustworthyr9864 4 роки тому +9

    Salute to you bro
    Ur story is Really very emotional and you are really very hard-working man..... God bless you

  • @kaur8865
    @kaur8865 4 роки тому +8

    Salute aa Veere 👏👏👏WAHEGURU hamesha Charhdikala ch rakhan tuhanu. Sachi emotional karta tusi 🙏🙏

  • @gagan8119
    @gagan8119 4 роки тому

    Heart Touching Bro God Bless You

  • @mohabbat_bawa
    @mohabbat_bawa 4 роки тому +1

    bro pehli vaar kise di gal dil nu lgi aa
    God bless you 👍
    love you bro💐

  • @gurnamsinghvirk2469
    @gurnamsinghvirk2469 4 роки тому +25

    Jidda koi nahi odda rab hi sabkuj hunda hai . Waheguru ji mehra kern veer te🙏🙏

  • @ahmiechauhan2871
    @ahmiechauhan2871 4 роки тому +24

    Mind blowing love u brother love form 🇬🇧

  • @itsjohn8235
    @itsjohn8235 2 роки тому +1

    Wah ji wah 👏👏👏
    Bhoat mehnat kitti veer nae

  • @amritantaal8208
    @amritantaal8208 4 роки тому

    Very good veera rabb krda sbb ta Mehar lokan da ki a

  • @preetsyaanmusic9616
    @preetsyaanmusic9616 4 роки тому +31

    Varry nice god gob ਵਾਹਿਗੁਰੂ ਤੇਰੇ ਤੇ ਹੋਰ ਮਿਹਨਤ ਕਰੇ

  • @chanpreettsingh
    @chanpreettsingh 4 роки тому +13

    Speechless brother 🙏🏻 respect

  • @gr8rajnoumyraj15
    @gr8rajnoumyraj15 2 роки тому

    Bohat hi aala GOPI LONGIA, LOVE YOU VEERE

  • @MMATRAININGSHORTS
    @MMATRAININGSHORTS Рік тому

    Veere parmatma mehar kre tere te .. mehnatan da faal milda .. mainu b motivation mili veere tere ton .. longia ❤️

  • @harrykaur5938
    @harrykaur5938 4 роки тому +6

    Dil krda c video na band Howe.salute aa Bai tenu🤘

  • @kurrijhaj
    @kurrijhaj 4 роки тому +14

    This is the sad reality. How come no one in pind was able to feed them and let them sleep in their home.
    No one in my small pind would live like this.
    God bless you. Your experiences in life made you very strong person. Now the good life begins. Stay positive and happy.

  • @SatnamSingh-mk9mb
    @SatnamSingh-mk9mb 5 місяців тому

    Akaal purkh waheguru ji hmesha chardi kla ch rkhn tuhanu veere himmat hounsla bkshn hor v

  • @user-oq8bu3lj3c
    @user-oq8bu3lj3c 3 місяці тому

    Gopi vir asi hamesha tuhade naal han tusi saaf suthra gaounde raho.... waheguru ji tuhanu hamesha chardi kalah ch rakhan ge ji

  • @JoshTalksPunjabi
    @JoshTalksPunjabi  4 роки тому +88

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @SeeBeautyThroughMyEyes
    @SeeBeautyThroughMyEyes 4 роки тому +29

    We've all lost something along the way. Life's a climb. But the view is great. Keep going Bro

  • @NarinderPal-ul8id
    @NarinderPal-ul8id 14 днів тому

    ਲੌਂਗੀਆ ਬਾਈ ਕੀ ਦੱਸੀਏ ਕਹਾਣੀ ਮੇਰੀ ਵੀ ਦਰਦ ਭਰੀ ਦਰਅਸਲ ਮੇਰਾ ਕੰਮ ਡੇਟਿੰਗ ਦਾ ਜਿਵੇਂ ਤਿਵੇਂ ਟਾਈਮ ਚਲਦਾ ਰਿਹਾ ਮੈਂ ਆਪਣਾਂ ਕੰਮ ਸ਼ੁਰੂ ਕੀਤਾ ਵੱਧੀਆ ਚੱਲਿਆ ਰੇਟ ਪਤਾ ਗੁਜ਼ਾਰਾ ਹੁੰਦਾ ਸੀ ਵਿਆਹ ਹੋਇਆ ਕੰਮ ਫੇਲ ਹੋ ਗਿਆ ਭੈਣ ਭਰਾ ਰਿਸ਼ਤੇਦਾਰ ਸੱਭ ਸਾਥ ਛੱਡ ਗਏ ਇੱਕ ਸਾਥ ਨਈ ਛੱਡਿਆ ਰੱਬ ਅਤੇ ਧਰਮ ਪਤਨੀ ਨੇ ਉਸਨੇ ਬੜੀ ਮੇਹਨਤ ਕੀਤੀ ਓਹਦਾ ਸਦਕਾ ਅਤੇ ਅਕਲ ਨਾਲ ਅਸੀਂ ਆਪਣੇ ਘਰ ਬੈਠੇ ਹੁਣ ਵੀ ਮੋਢੇ ਨਾਲ ਮੋਢਾ ਲਾ ਕੰਮ ਕਰਦੀ ਪਹਿਲਾਂ ਘਰ ਦਾ ਕੰਮ ਫਿਰ ਬਾਹਰਲਾ ਫਿਰ ਘਰ ਦਾ ਜਦੋਂ ਸਾਡੇ ਪੱਲੇ ਕੁਝ ਹੁੰਦਾ ਆਪਣੇ ਪਿਛਾਂ ਹਟ ਜਾਂਦੇ ਜਦੋਂ ਵੱਧੀਆ ਟਾਈਮ ਹੁੰਦਾ ਫਿਰ ਓਹੀ ਲੋਕ ਆ ਚੁਬੜਦੇ

  • @navgillnav8793
    @navgillnav8793 3 роки тому +1

    22 salute jaan sira prava ghaint yaar mai shocked aa sira prava god bless you bro rabb tenu hor trakee bakshay