ਚਿੱਟਾ ਲਾਉਂਦਾ, ਮਾਂ ਨੂੰ ਗਾਲ਼ਾਂ ਕੱਢਦਾ ਸੀ! ਸੱਜ ਗਿਆ ਨਿਹੰਗ ਸਿੰਘ ਬਦਲ ਗਈ ਜ਼ਿੰਦਗੀ

Поділитися
Вставка
  • Опубліковано 24 лис 2024

КОМЕНТАРІ • 45

  • @GurnekSingh-l6c
    @GurnekSingh-l6c 7 днів тому +8

    ਮੱਕੜ ਛੋਟੇ ਵੀਰ ਜੀ ਸਿਆਣੇ ਕਹਿੰਦੇ ਆ ਜੇ ਸਵੇਰੇ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਉਸ ਨੂੰ ਭੁਲਿਆ ਨਾ ਜਾਣੋ।👍💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯

  • @Makhan-r1j
    @Makhan-r1j 6 днів тому +4

    ਵਾਹਿਗੁਰੂ ਜੀ ਸਾਰੇ ਮਾਵਾਂ ਦੇ ਪੁੱਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਜੀ ਨਸ਼ੇ ਦੀ ਮਾੜੀ ਦੱਲਦੱਲ ਵਿੱਚੋਂ ਬਾਹਰ ਨਿਕਲਣ ਜੀ ❤

  • @tarloksingh2141
    @tarloksingh2141 2 дні тому +1

    Jis velai wahayguru g mehar karde han tan sab theek ho janda hai.

  • @SunnyVarjatia-gy6pt
    @SunnyVarjatia-gy6pt День тому

    MAKKAR SAAB JINDABAAD .. GOD BLESS YOU ❤❤❤

  • @SarwanSingh-d7p
    @SarwanSingh-d7p 4 дні тому +1

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਪੰਜਾਬ ਤੇ ਪੰਜਾਬੀਆਂ ਤੇ 🙏🙏

  • @Tangovlog_CHD
    @Tangovlog_CHD 7 днів тому +5

    Very good job Singh Ji waheguru ji aap Ji nu hamisha charde kala vich rakhey 🙏😊

  • @kewalkamboj7339
    @kewalkamboj7339 День тому

    ਵਾਹਿਗੁਰੂ ਮਿਹਰ ਕਰਨਗੇ

  • @mrskaur539
    @mrskaur539 6 днів тому +3

    ਪੁੱਤ ਕਪੁੱਤ ਹੋ ਜਾਦੇ ਹਨ ਪਰ ਮਾਵਾਂ ਦੇ ❤ ਦਿਲ ਨੂੰ ਪੁੱਛੋ ਜੇ ਦੁੱਖੀ ਹੋ ਕੇ ਮਾ ਗਾਲ਼ਾਂ ਵੀ ਕਢਦੀ ਸੀ ਉਹ ਮਾ ਨੂੰ ਪਛੋ

  • @MakhangillMakhangill-hx6tc
    @MakhangillMakhangill-hx6tc 6 днів тому +1

    ਬਹੁਤ ਵਧੀਆ ਗੱਲ ਆ ਵੱਡੇ ਭਾਈ ਜਿਹੜਾ ਖੁਸ਼ੀ ਸਹੀ ਰਾਹ ਤੇ ਪੈ ਗਏ ਤੇ ਨਵੇਂ ਮੁੰਡਿਆਂ ਨੂੰ ਸਹੀ ਸਿੱਖਿਆ ਦਿੰਦੇ ਹੋ ਮੈਂ ਨੂੰ ਇੱਕ ਬੰਦੇ ਨੇ ਦੱਸਿਆ ਸੀ ਜੇ ਬੰਦਾ ਇੱਕ ਰਾਹ ਦੀ ਮਾਂ ਤੇ ਹੱਥ ਜਾਗਦਾ ਉਹ ਬੰਦੇ ਦਾ ਇੱਕ ਘਰਾਂ ਜਨਮ ਖਰਾਬ ਹੋ ਜਾਂਦਾ ਬੰਦਾ ਸਤ ਜਾਮ ਲੈਲੇ ਮਾਂ ਦਾ ਦੇਣਾ ਤਾਂ ਵੀ ਬੰਦਾ ਨਹੀਂ ਦੇ ਸਕਦਾ ਕਿਤੇ ਵੀ ਦੇਖ ਲਓ ਸਭ ਧਰਮਾਂ ਦੇ ਵਿੱਚ ਸਭ ਕਿਤੇ ਮਾਂ ਨੂੰ ਬਹੁਤ ਦਰਜਾ ਉੱਚਾ ਉੱਚਾ ਉੱਚਾ ਉੱਚਾ ਦਿੱਤਾ ਵਾਰਾ ਰਾਜ ਦਾ ਕਦੇ ਵੀ ਆਦੀ ਮਾਨ ਨੂੰ ਤੰਗ ਨਾ ਕਰੋ ਖੋ ਸਰ ਰੱਖੋ ਚੜਦੀ ਕਲਾ ਸਾਹਿਬ ਦੀ ਰਵੇ ਹਾਦੀ ਮਾਂ ਪਿਓ ਦਾ ਵਧੀਆ ਖਿਆਲ ਰੱਖਣਾ ਚਾਹੀਦਾ ਬਈ ਬਹੁਤ ਵਧੀਆ ਗੱਲ ਹੈ ਜੀ ਇਥੇ ਸੀ ਮੁੰਡੇ ਮੁਸੀ ਸਿਖਿਆਦਾਇਕ ਕਿੰਨਾ ਮਾਰਜੀ ਬੰਦਾ ਕਿਸੇ ਕੈਸਾ ਜਵਾਬ ਹੋਵੇ ਮਾਂ ਮਾਈ ਹੁੰਦੀ ਉਹਨੇ ਤਾਂ ਵੀ ਜਵਾਬ ਨੂੰ ਮਾਫ ਕਰ ਦੇਣਾ ਪਰ ਜਿਹੜੇ ਜਵਾਬ ਉਹ ਹੱਜ ਦੇ ਆਪਦੀ ਮਾਂ ਨੂੰ ਮਾਂ ਨਹੀਂ ਛਾਂਦੇ ਨਸ਼ੇ ਚ ਉਹ ਗਾਲਾਂ ਕੱਢ ਦਿਓ ਪਰ ਇਹ ਲੋਕਾਂ ਨੂੰ ਪਤਾ ਲੱਗੂ ਕਿ ਮਾਂ ਦਾ ਦਰਜਾ ਕੀ ਆ ਬਈ ਮੱਕਾ❤❤

  • @Tangovlog_CHD
    @Tangovlog_CHD 7 днів тому +4

    Makkar Ver Ji AAP Ji Ney ve Singh sajna sey tushi boleyah sey Hun Holi Holi man Bana Lo please hun time Aya Paya hai Punjab vich Hun Sikh com nu Hun Singhaa Dey jarurat hai waheguru ji AAP ji nu hamisha charde kala vich rakhey gha 🤗❤️🙏🏻🌹

  • @ParminderSinghKular-z3j
    @ParminderSinghKular-z3j 5 днів тому +3

    bhut chagi gal ae veer ji

  • @ਹਰਦੀਪਸਿੰਘBrar
    @ਹਰਦੀਪਸਿੰਘBrar 7 днів тому +3

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @RajinderKaur-g9t
    @RajinderKaur-g9t 5 днів тому +1

    Waheguru ji kirpa krna

  • @deepakbabbar302
    @deepakbabbar302 7 днів тому +11

    ਵਾਹਿਗੁਰੂ ਸਭ ਤੇ ਮੇਹਰ bharya ਹੱਥ rakhan

  • @varinderkaur2461
    @varinderkaur2461 7 днів тому +1

    Bhut nice jankari.. nighang Singh licence Bare 🙏..

  • @ravindersingh-kt2rx
    @ravindersingh-kt2rx 5 днів тому +1

    Bai jo jo dsya bai na sb sahi khea aha munda mera nal padya college ch

  • @pawansidhu1607
    @pawansidhu1607 7 днів тому +1

    Waheguru ji. Singh is so open and honest to answer from oast and current. Waheguruji

  • @karm0002
    @karm0002 6 днів тому

    Makha veer sacha ay gall tu pta lg janda ay hav pav te action sach dsde ne 🙏

  • @ParminderSinghKular-z3j
    @ParminderSinghKular-z3j 5 днів тому +2

    Tera brother nal kahda bhute badi gal ae

  • @harjitsingh5732
    @harjitsingh5732 7 днів тому +2

    Waheguru

  • @MalkitSingh-u6x
    @MalkitSingh-u6x 7 днів тому +1

    Waheguru ji

  • @SATISHKUMAR-pr9kc
    @SATISHKUMAR-pr9kc 7 днів тому

    Big brother you are Amitabh bachan in your field। Sher brother bahut acha boltey ho Bhai aap। Bahut kamyab hogey my gurantee। Jai Shri Ram

  • @harindersingh6973
    @harindersingh6973 7 днів тому +1

    Waheguruji

  • @goppikishan9
    @goppikishan9 7 днів тому +1

    🙏🏻🙏🏻🙏🏻🙏🏻🙏🏻💯

  • @Ranjitkhaira-l8u
    @Ranjitkhaira-l8u 2 дні тому

    Parmarma charadi kala vich rakhe

  • @RanjeetSingh-nu5dz
    @RanjeetSingh-nu5dz 7 днів тому +2

    ਕਿਹੋ ਜਾ ਵੇਲਾ ਆਗਿਆਾ ਨਸੇੜੀ ਤੇ ਗੈਗਸਟਰ ਇੰਟਰਿਊਆ ਦਟਣ ਲੱਗਗੇ ਹੁੱਬਕੇ ਦਸਦੇ ਮੈ ਆਪਣੀ ਮਾ ਨੂ ਕੁਟਦਾ ਸੀ ਮੇਰੇ ਤੇ ਏਨੇ ਪਰਚੇ ਆ ਪਹਿਲਾ ਵਾਲੇ ਵੇਲਿਆ ਚ ਜਦ ਕਦੇ ਕਿਸੇ ਦੇ ਘਰ ਪੁਲਿਸ ਆ ਜਾਦੀ ਸੀ ਲੋਕ ਦਸ ਦਸ ਦਿਨ ਸਰਮ ਦੇ ਮਾਰੇ ਬੂਹੇ ਨੀ ਖੋਲਦੇ ਸੀ ਹੁਣ ਇਕ ਦਿਨ ਹਵਾਲਾਤ ਜਾ ਆਵੇ ਗਲੀ ਚ ਏਦਾ ਤੁਰਦੇ ਜਿਵੇ ਡੀਸੀ ਹੁੰਦੇ

  • @anjaananjaan5107
    @anjaananjaan5107 7 днів тому +1

    I don't think it is planned genocide. Just listen to the story from beginning to end. Time for people take responsibility.

  • @AmanDeep-t2q3c
    @AmanDeep-t2q3c 6 днів тому +1

    Main app nasha karda 😢😢😢😢😢

    • @ਗੁਰਸਿਮਰਸਿੰਘ
      @ਗੁਰਸਿਮਰਸਿੰਘ День тому +1

      haal bohot maada ho jana aa sab chhadd davo
      waheguru meher kare tuhade te

    • @AmanDeep-t2q3c
      @AmanDeep-t2q3c День тому

      @ਗੁਰਸਿਮਰਸਿੰਘ bai main chita nhi londa

    • @AmanDeep-t2q3c
      @AmanDeep-t2q3c День тому

      @ਗੁਰਸਿਮਰਸਿੰਘ main drink krda par nasha har ik glt aaa

    • @AmanDeep-t2q3c
      @AmanDeep-t2q3c День тому

      @ਗੁਰਸਿਮਰਸਿੰਘ sorry gursimran bai tusi bhut hart ho gye sorry veer ji

  • @GaGGiYaar
    @GaGGiYaar 7 днів тому +2

    Carrisoma di tablets cough sirup nl mildi aw te mildi c..Jedi ki pagal bande nu hospital ch adhi goli dinde aw….apne punjabi jwaak ohi sheeshi nl 3-3patte kha jnde aw…..🙏🏼🙏🏼

  • @Jasminekaur2121
    @Jasminekaur2121 7 днів тому +1

    Murdabaad Punjabi. Bhaiyastan jindabaad 😊

    • @RinkuSingh-jd5zh
      @RinkuSingh-jd5zh 7 днів тому +1

      Kyo Punjabi Murdabad kiha tusi

    • @Jasminekaur2121
      @Jasminekaur2121 7 днів тому +2

      @RinkuSingh-jd5zh bhaiyastan jindabaad 😁😁😁👍👍👍❤️❤️

    • @ManavdeepSharma-tv8iv
      @ManavdeepSharma-tv8iv 7 днів тому

      Fuck tha hell from the chell mood off बेब्स w😅​@@RinkuSingh-jd5zh

    • @ManavdeepSharma-tv8iv
      @ManavdeepSharma-tv8iv 7 днів тому

      @Jasminekaur2121 fuck tha hell from the chell mood off बेब्स ok

  • @Vikramsinghkamboj52637
    @Vikramsinghkamboj52637 7 днів тому

    Ah pehle v aaya c ...Hena ?

  • @birsingh1166
    @birsingh1166 6 днів тому +1

    Yr jo kehnda m 10 saal ch nsha krn lgg gya......m nahi mnda eh gl nu bcz m v eh tym cho niklya....same jahi story aa meri v....pr m daru jrur peeti pr jyada m afeem khai almost 13 14 saal ajj khaa laina kdi kdi pakki nahi...jd badal sarkar c shyd 12 ch...odo afeem milni aukhi krti police ne te chitta khula milda c...odo tod vajjni strt hoi bcz meri afeem khani bht khuli c... jd brdsh cho bahar hoi te fr oh din c pehla jd laya...eda laya bc meri puri life khrb hogi...mere kol odo Mercedes te fortuner jiya gaddiya c 20 saal di umar ch oh apne ser te lyiya..cash da te koi ant nahi c....pr eh narak eda diya gal piya bc sab kuj oh gya oh gya ...10 rupee to aukha krta....pr waheguru da shukar krda mnu 3 saal to jyada ho chla narwk cho nikle nu n m v baal rkh reha hun...ki pta guru sahib menu hor Samarth krn te akal bkshn ...bcz nsha bnde nu physically tan weak krda aa...pr sb to jyada mentally weak krda eh proof kri hoi gal....waheguru mehar krn punjab te...eh kise vairi nu v naa lgge❤bs bedi 🚬 nu muh nahi laya...

  • @sukhveerchopra6046
    @sukhveerchopra6046 6 днів тому

    Waheguru ji

  • @jaswinderbrar8954
    @jaswinderbrar8954 4 дні тому

    Waheguru ji