Mera pind Shahpur cholian sade kuj ku ghar hale v wasde ne nede hi 10 ku ghar ne par hun 38 west keh dinde aa jihna de khet c oh odo othe hi was gye ajj v han
I'm sorry for sardar Sahib bcos I spent 14-15 years of my life living in those Punjab office flats but I was in 8th class when we shifted in these flats in year 1982 and I still remember the village gurudwara shahpur sector 38 which was aligned with the wall of flats . Gurudwara was managed by Bhai sahab who didn't have a child but later adopted a girl child.. everyday evening we spent in the gurudwara, langar sewa..in front of our eyes we have seen gurudwara changing from original village building to modern gurudwara.....
ਸਰਦਾਰ ਸਹਿਬ ਸਰਕਾਰਾਂ ਦੇ ਕੰਮ ਹੀ ਇਹੀ ਹੁੰਦਾ ਹੈ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Same storry 1947 bappu ji nu dekh ke or sunke Rona aa gya
Thank you makar daab
ਇਹ ਉਜਾੜਾ ਵੀ ਦੋਵਾਂ ਪੰਜਾਬਾਂ ਦੇ 1947 ਵਾਲੇ ਉਜਾੜੇ ਨਾਲੋਂ ਘੱਟ ਨਹੀ ਹੈ। ਬਹੁਤ ਦੁਖਦਾਈ ਰਿਪੋਟ ।
ਮੱਕੜ ਸਾਹਿਬ ਮੇਰਾ ਦਿਲ ਚੀਰਿਆ ਗਿਆ। ਇਹ ਦਾਸਤਾਨ ਸੁਣਨੀ ਬਹੁਤ ਹੀ ਔਖੀ ਹੈ। ਲੋਕਾਂ ਨਾਲ ਬਹੁਤ ਧੱਕਾ ਹੋਇਆ ਹੈ। ਚੰਡੀਗੜ੍ਹ ਪੰਜਾਬ ਦਾ ਹੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ। ਵਾਹਿਗੁਰੂ ਜੀ ਮੇਹਰ ਕਰਨ ਜੀ। ਜੀ
ਉਜੜਣ ਦੇ ਦੁੱਖ ਤੋੰ ਵੱਡਾ ਦੁੱਖ ਨਾ ਅਸੀਂ ਰਹੇ ,ਨਾ ਚੰਡੀਗੜ੍ਹ ਸਾਡਾ ਰਿਹਾ ।ਅਜ ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬੀ ਖਤਮ ਹੀ ਕਰ ਦਿੱਤੀ ਗਈ। ਦਫਤਰਾਂ ਵਿੱਚ ਹਰ ਸੂਬੇ ਦਾ ਸਟਾਫ ਪਰ ਪੰਜਾਬੀ ਨਾਮਾਤਰ। ਚੰਡੀਗੜ੍ਹ ਪੁਲਸ ਅਤੇ ਟਰਾਂਸਪੋਰਟ ਵਿਭਾਗ ਵਿਚ ਤਾਂ 90% ਹਰਿਆਣਵੀ ਹਨ। ਅਜ ਚੰਡੀਗੜ੍ਹ ਦਾ ਮੇਅਰ ਵੇਖੋ ਕੋਣ ਹੈ ? ਸਭ ਕੁੱਝ ਲੁੱਟ ਗਿਆ। ਚੰਡੀਗੜ੍ਹ ਕੀ ਹਰ ਸ਼ਹਿਰ ਵਿੱਚ ਬੇਘਰ ਸਕੀਮ ਅਧੀਨ ਗੈਰ ਪੰਜਾਬੀ ਵਸ ਚੁਕੇ ਹਨ ਜਦੋੰ ਕਿ ਉਹ ਬੇ ਜਮੀਨ ,ਬੇ ਘਰੇ ਨਹੀਂ।ਮਕੜ ਸਾਹਿਬ ਲੁਧਿਆਣਾ ਤਾਂ ਤੁਹਾਡਾ ਬਰੂਦ ਦੇ ਢੇਰ ਤੇ ਬੈਠੈ।
ਇਨਸਾਨਾਂ ਦਾ ਕੰਮ ਉਜੜਿਆ ਨੂੰ ਵਸਾਉਣਾ। ਪਰ ਸਰਕਾਰਾ ਵਸਾਉਣ ਦੀ ਥਾਂ ਉਲਟਾ ਉਜਾੜਦੀਆ ਨੇ ਇਹ ਕਿਥੇ ਇਨਸਾਨਾਂ ਦੇ ਦਰਦ ਨੂੰ ਸਮਝਦੀਆਂ ਨੇ। ਵਾਹਿਗੁਰੂ ਹਰੇਕ ਨੂੰ ਇਨਸਾਨੀਅਤ ਦੇਵੇ।
ਇਹ ਉਜਾੜਾ ਸ਼ਾਡੇ ਵੱਡਿਆਂ ਨੇ 1947ਵੇਲੇ ਝਲਿਆ
ਸਾਡੀ ਬਦਕਿਸਮਤੀ ਵੇਖੋ ਸਾਨੂੰ ਚੰਡੀਗੜ੍ਹ ਵਿੱਚ ਜਮੀਨ ਐਕਵਾਇਰ ਹੋਣ ਬਦਲੇ ਇਕ ਐਲ ਆਈ ਜੀ ਦਾ ਫਲੈਟ ਨਹੀਂ ਅਲਾਟ ਹੋਇਆ ਜਿਸ ਦੀਆਂ ਕਿਸ਼ਤਾਂ ਵੀ ਉਤਾਰਨ ਵਿੱਚ ਜਿ਼ੰਦਗੀ ਲੰਘ ਜਾਣੀ ਸੀ। ਪਰ ! ਗੈਰ ਪੰਜਾਬੀਆਂ ਨੂੰ ਸਰਕਾਰੀ ਜਮੀਨਾਂ ਉਤੇ ਝੁੱਗੀਆਂ ਬਣਾਉਣ, ਬਿਜਲੀ ,ਪਾਣੀ ਮੁਫਤ ਜਾਂ ਕੁੰਡੀ ਲਾ ਕੇ ਰਹਿਣ ਬਦਲੇ ਸਾਰੇ ਹੀ ਟਬਰ ਦੇ ਵੋਟਰ ਕਾਰਡ, ਰਾਸ਼ਣ ਕਾਰਡ ਬਣਾਉਣ ਉਪਰੰਤ ਖੋਖੇ ਵਾਲੇ ਨੂੰ ਪਕਾ ਬੂਥ ਅਤੇ ਫਲੈਟ ਦਿਤਾ ਗਿਆ ਜੇ ਨਜਾਰਾ ਵੇਖਣੈ ਤਾਂ ਮੋਹਾਲੀ ਤੇ ਚੰਡੀਗੜ੍ਹ ਬਾਰਡਰ ਤੇ ਬਣੇ ਚਾਰ - ਚਾਰ ਮੰਜਲੇ ਬਣੇ ਫਲੈਟ ਜਿਹਨਾਂ ਦੀ ਕੀਮਤ ਕਰੋੜਾਂ ਰੁਪਏ ਹੈ ਨਿਗੂਣੀ ਕੀਮਤ ਤੇ ਦਿਤੇ ਗਏ। ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੇ ਇਕ ਵਾਰ ਵਿਚ 20,000 ਫਲੈਟਾਂ ਦੀਆਂ ਚਾਬੀਆਂ ਸੌਂਪੀਆਂ ਸਨ।ਇਸੇ ਤਰਾਂ ਪਿੰਡਾਂ ਦੇ ਨਾਲ ਬਣੀਆਂ ਮਾਰਕੀਟਾਂ ਵਿੱਚ ਬੂਥ ਜੋ ਅਜ ਕੲਈ ਕਰੋੜ ਦੇ ਹਨ ਟਬਰ ਦੇ ਕਈ ਜੀਆਂ ਦੇ ਨਾਮ ।ਪਿੰਡ ਬੁਟੇਰਲਾ ਅਤੇ ਹੋਰ ਸੈਕਟਰਾਂ ਦੇ ਨਾਲ ਬਣੀਆਂ ਮਿੰਨੀ ਮਾਰਕੀਟਾਂ ਗੈਰ ਪੰਜਾਬੀ ਖੋਖੇ ਵਾਲਿਆਂ ਨੂੰ ਕਰੋੜਾਂ ਦੇ ਮਾਲਕ ਬਣਾ ਗਈਆਂ। ਪਰ ਅਸੀਂ ਬੇਵਕੂਫ ਮੂਲ ਵਸਿੰਦੇ ਖਾਲੀ ਦੇ ਖਾਲੀ ਕਿੳੰਕਿ ਅਣਖ ਦੇ ਮਾਰੇ ਨਾ ਖੋਖਾ ਰਖ ਸਕੇ ਨਾ ਭਾਵੇਂ ਰਹਿੰਦੇ ਨਾ ਝੁੱਗੀ ਬਣਾ ਕੇ ਥਾਂ ਤੇ ਕਬਜਾ ਰਖਦੇ ।
Waheguru saheb ji maher karo ji😢❤
Dhanwad sadda jaddi pind dikhan lai reporter saab
Subbedar hjara singh de DNA a asi
Geda marde rhe kro bai pind ka guru ghar hai
Sardar Tara Singh pind Barheri
Maaakar saaab please sat shiri akaaall kehan di try karya kro please, baakiii bhut vdia hundia tuhadiyan videos, 🙏🙏🙏🙏🙏🙏🙏🙏🙏
Mera pind Shahpur cholian sade kuj ku ghar hale v wasde ne nede hi 10 ku ghar ne par hun 38 west keh dinde aa jihna de khet c oh odo othe hi was gye ajj v han
Guru teg bahder saheb ji gurdwara sector 15,,,,, pind kailer c.
I'm sorry for sardar Sahib bcos I spent 14-15 years of my life living in those Punjab office flats but I was in 8th class when we shifted in these flats in year 1982 and I still remember the village gurudwara shahpur sector 38 which was aligned with the wall of flats . Gurudwara was managed by Bhai sahab who didn't have a child but later adopted a girl child.. everyday evening we spent in the gurudwara, langar sewa..in
front of our eyes we have seen gurudwara changing from original village building to modern gurudwara.....
😢😢😢😢
Hjara Singh ta Dhanoa c nd Jdo v assi jande a Gurdware sahib nd smada 37 sector Dhanoa goot walle sannu bhoot milde a
Makkar kaka 1964 65 ch Chandigarh ch only 30 sectors San
😢🎉❤ 😢😢😢
Sada pind v uajdeya c kalibar sec 8