Babbu Maan - Sucha Soorma ਸੁੱਚਾ ਸੂਰਮਾ (Official Trailer) | Watch Full Movie on KableOne OTT

Поділитися
Вставка
  • Опубліковано 2 січ 2025

КОМЕНТАРІ • 30 тис.

  • @manminder_
    @manminder_ 3 місяці тому +263

    sabto entertaining ghar deya naal vekhan aali punjabi movie ever and a must watch! ਭੇੜ ਚਾਲ ਤੋਂ ਹਟਕੇ ਪੰਜਾਬ ਦੇ ਇਤਿਹਾਸ ਨੂੰ ਦੱਸਣ ਆਲੀ ਪੰਜਾਬੀ ਫਿਲਮ.. Keep up the good work. A family movie all must watch. ♥️

    • @jatt_mehkma
      @jatt_mehkma 3 місяці тому +25

      Tarsem jassar di mastaney ni vekhi

    • @KaranvirSingh-f6z
      @KaranvirSingh-f6z 3 місяці тому +5

      @@jatt_mehkma uss film ch direction angle ton kamiyaan si bai. Uss film di apni importance bahut aa. Tarsem Jassar tan hai hi bahut suljheyo aa.

    • @Amandeepbuttar-ru4gn
      @Amandeepbuttar-ru4gn 3 місяці тому +7

      Hanji bro 3baar dekh Aya me 😊🎉freinds naal Hale vi Dil kr reha

    • @tarsemsingh576
      @tarsemsingh576 3 місяці тому +5

      Hun tak di sirra movie🎉

    • @amandeepsingh-nl2ru
      @amandeepsingh-nl2ru Місяць тому +2

      Brother tenu kush pta he nai hai

  • @HarvySandhu
    @HarvySandhu 4 місяці тому +221

    ਭਾਜੀ ਬਹੁਤ ਚਿਰ ਤੋਂ ਉਡੀਕ ਸੀ ਕਿਸੇ ਚੰਗੀ ਫ਼ਿਲਮ ਦੀ ❤❤🔥🔥

  • @SunilKumar-gv6fy
    @SunilKumar-gv6fy 4 місяці тому +114

    ਫਿਲਮ ਧਮਾਕੇਦਾਰ ਆ,,,ਬਈ ਦੇਖਣੀ ਤਾ ਬਣਦੀ ਏ,,ਸਮਾਜ ਦੀ ਸੱਚਾਈ ਪੇਸ਼ ਕੀਤੀ ਹੋਈ ਏ ਫਿਲਮ ਚ,,ਨਾਲੇ ਅਸਲ ਕਹਾਣੀ ਏ ਕੋਈ ਮਨਘੜਤ ਕਹਾਣੀ ਨੀ ਏ,,ਬੈਸਟ ਆਫ ਲੱਕ ਬੱਬੂਮਾਣ ਬਾਈ

  • @beimaan_ishqpura_babbumaan3105
    @beimaan_ishqpura_babbumaan3105 4 місяці тому +468

    ਬਾਈ ਅਮਿਤੋਜ ਮਾਨ ਲਈ ਇੱਕ ਲਾਈਕ ❤❤ ਬਹੁਤ ਵੱਡੀ ਫਿਲਮ ਹਿੱਟ ਫਿਲਮ ਸੁੱਚਾ ਸੂਰਮਾ ਲਈ ❤❤

  • @GuruBadrukhan
    @GuruBadrukhan 4 місяці тому +823

    ਜਿਹੜਾ ਬਾਰ ਬਾਰ ਟਰੇਲਰ ਦੇਖ ਰਿਹਾ ਉਹ ਕੌਣ ਆ.. ਮੈਂ ਤਾਂ ਬਹੁਤ ਬਾਰ ਦੇਖ ਲਿਆ 🥰🥰🥰

  • @SukhJattizmlive
    @SukhJattizmlive 4 місяці тому +488

    ਇੰਝ ਜਾਪਦਾ ਜਿਵੇਂ ਪੰਜਾਬੀ ਫ਼ਿਲਮਾਂ ਚ ਦੋਬਾਰਾ ਜਾਨ ਪੈ ਗਈ ਹੋਵੇ

    • @MnjindrSingh
      @MnjindrSingh 4 місяці тому

      Tuhanu ki lgda trailer Dekh k??​@user-mn7fj4og7r

    • @KARANPARWAAZ-sf6oe
      @KARANPARWAAZ-sf6oe 4 місяці тому

      Bhrawa tu bas kr ...ik ta tenu takleef aa duja najayaj gaala sunega kise to...tenu das ki lena agle d soch smj agle d pasand 😅tu kaahte apni maa bhen d ijat nilaam krn nu firda.. baki tenu dsaage 20 nu ..hashar time sayad teri umar ghat honi..baki tenu changi slaah de rea ...k kise d soch psnd te ungli ni chki d...nhi psnd tenu tu ignore krde...o duja bnda ta ohi sunuga ohi dekhu jo oda dil kru​@user-mn7fj4og7r

    • @Bakchodi_69_memes
      @Bakchodi_69_memes 4 місяці тому

      Keep crying sheeps 😂😂😂 keep crying ​@user-mn7fj4og7r

    • @RajatPrince-lr7me
      @RajatPrince-lr7me 4 місяці тому +18

      ​@user-mn7fj4og7rbhaid ik dikhi😂😂😂

    • @tarunjeetsingh8044
      @tarunjeetsingh8044 4 місяці тому +4

      @@RajatPrince-lr7me caneda caneda tuuu jana uuuuu

  • @jsb4737
    @jsb4737 4 місяці тому +170

    -"ਏਥੇ ਕੀ ਲੈਣ ਆਇਆ"
    -"ਪੱਗ ਲੈਣ ਆਇਆ"
    🔥🔥 ਅੱਤ ਕਰਾਈ ਪਈ ਆ...ਲਲਕਾਰੇ ਵੱਜਣੇ ਨੇ ਸਿਨੇਮਿਆਂ ਚ' ❤️‍🔥

    • @tarvindersingh7552
      @tarvindersingh7552 4 місяці тому +3

      Bilkul taahi mza aauna❤

    • @RanjitSinghSodhi-k4d
      @RanjitSinghSodhi-k4d 3 місяці тому

      Sidhu de msaa hun re ohb fr ek huni na hun pgna lai

    • @sandeepsvlogs3755
      @sandeepsvlogs3755 3 місяці тому +1

      ਜਗ ਸਿੰਘ -: ਏਥੇ ਕੀ ਲੈਣ ਆਇਆ
      ਬੱਬੂ ਮਾਨ -: ਆਪਣੀ ਭਾਬੀ ਲੈਣ ਆਇਆ
      😂😂😂😂😂😂

  • @Sukhadhaliwal2-o9h
    @Sukhadhaliwal2-o9h 2 місяці тому +11

    ਹੁਣ ਤੱਕ ਦੀ ਸਭ ਤੋਂ ਸੁਪਰ ਹਿੱਟ ਫ਼ਿਲਮ ❤❤❤❤❤🎉🎉🎉

  • @Karanrajputkambi
    @Karanrajputkambi 4 місяці тому +280

    ਭੇੜ ਚਾਲ ਤੋਂ ਹਟ ਕੇ ਇਕ ਚੰਗੀ ਫਿਲਮ ❤

    • @varinder3847
      @varinder3847 4 місяці тому

      Kime Bai samjh Ni lagi tuhade comment di

    • @JSpresident
      @JSpresident 4 місяці тому +1

      ਓਹ ਕਹਿ ਰਿਹਾ ਹੈ ਕਿ ਬਾਕੀਆ ਫਿਲਮਾਂ ਚ ਲੜਾਈਆਂ ਝਗੜੇ ਅਤੇ ਮੌਡਰਨ ਨਾਲੋ ਏਹ ਫਿਲਮ ਪੁਰਾਣੇ ਸਮਿਆਂ ਦੀ ਹੈ

    • @hasandeepsingh5948
      @hasandeepsingh5948 4 місяці тому

      ❤❤❤❤

    • @hasandeepsingh5948
      @hasandeepsingh5948 4 місяці тому

      ❤❤❤❤❤

    • @hasandeepsingh5948
      @hasandeepsingh5948 4 місяці тому

      ❤❤❤❤

  • @Dhillonx85
    @Dhillonx85 4 місяці тому +238

    ਦਿਲ ਜਲਿਆਂ ਦਾ ਕੀ ਏ ਜਿੱਥੇ ਰਾਤ ਪਵੇ ਉਥੇ ਸੋ ਜਾਈਏ ..

  • @karmitakaur3390
    @karmitakaur3390 4 місяці тому +667

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @iksifatkaur8947
      @iksifatkaur8947 4 місяці тому +3

      Main te har post te tuhada comments jaroor vekhda dekh hi janda 😂 nice

    • @ParveenkourParveen-l7n
      @ParveenkourParveen-l7n 4 місяці тому

      ❤❤❤❤❤😂

    • @lakhveerbadesha5
      @lakhveerbadesha5 4 місяці тому +2

      @@iksifatkaur8947pta ni kini k vehli a ehh 😂😂

    • @AmrinderSingh-nc7ls
      @AmrinderSingh-nc7ls 4 місяці тому +1

      Main tuahdi interview lyni tusi herk song ya film tey ehi comment ku krde same

    • @gaganboparai4166
      @gaganboparai4166 4 місяці тому

      ਦੀਦੀ ਸਬਸਕਰਾਈਬਰ ਵਧ ਜਾਂਦੇ ਨੇਂ ਐਹਜੇ ਕਮੈਂਟ ਕਰਨ ਨਾਲ ?

  • @tinkubawa3617
    @tinkubawa3617 4 місяці тому +467

    ਜਿਹੜੇ ਕਹਿੰਦੇ ਉਸਤਾਦ ਦੀ ਫਿਲਮ ਹਸ਼ਰ ਵਾਗ ਹਿੱਟ ਹੋਣੀ ਕਰੋ ਕਮੈਟ ਲਾਇਕ😍

    • @sidhugymboy662
      @sidhugymboy662 4 місяці тому +4

      sirraaaaa hon lageya dubara

    • @MandeepSingh-uw5bs
      @MandeepSingh-uw5bs 4 місяці тому +3

      Oh film to kite vadh super hit honi hai

    • @paramcanada7552
      @paramcanada7552 3 місяці тому +1

      ਨਾ ਮੈਂ ਨੀ ਕਹਿੰਦਾ …. ਉਸ ਤੋਂ ਵੀ ਅੱਗੇ ਜਾਉ ਇਹ ਬਾਈ

    • @BikramjitSingh-r6x
      @BikramjitSingh-r6x 3 місяці тому +1

      Bahut vadi Superhitt jayegi eh movie😊 Hashar wangu

    • @avtarSingh-nv5vg
      @avtarSingh-nv5vg 3 місяці тому

      no

  • @Balwinder_07146
    @Balwinder_07146 4 місяці тому +284

    ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ 😍😍😍 #babbumaanzindabad

  • @beimaan_ishqpura_babbumaan3105
    @beimaan_ishqpura_babbumaan3105 4 місяці тому +286

    ਜਦੋਂ ਖੜ ਜਾਂਦੇ ਯਾਰ ਪਿੱਠ ਜੋੜ ਕੇ ਥਰ ਥਰ ਪਿੰਡ ਕੰਬਦਾ ❤❤❤
    ਕਿਸ ਕਿਸ ਨੂੰ wait ਹੈ ਇਸ ਗਾਣੇ ਦੀ

    • @SandeepKaur-pi7rl
      @SandeepKaur-pi7rl 4 місяці тому +2

      Bai g kine geet a kul pta kuj

    • @Amandeepbuttar-ru4gn
      @Amandeepbuttar-ru4gn 4 місяці тому +4

      @@SandeepKaur-pi7rl 6songs ne Bahle aatt ne🔥 sare.. waar🎵 ,Chaandi de kaleere🎵songs vi he

    • @lovejot9581
      @lovejot9581 4 місяці тому +1

      ​@@YogeshGodara-s7tmarjaneya , chandi de kaleere , yaar , vaar, jaago weding song A sab aa hor v ho sakde ❤

    • @ArshdeepSidhu-f9i
      @ArshdeepSidhu-f9i 3 місяці тому +1

      Gana ni hega film aa😅

    • @SandeepKaur-pi7rl
      @SandeepKaur-pi7rl 3 місяці тому

      @@ArshdeepSidhu-f9i bhaji geet a film taan sucha soorma a

  • @Sukhadhaliwal2-o9h
    @Sukhadhaliwal2-o9h 2 місяці тому +7

    ਹੁਣ ਤੱਕ ਦੀ ਸਭ ਤੋਂ ਸੁਪਰ ਹਿੱਟ ਫ਼ਿਲਮ ❤❤❤❤❤

  • @beimaan_ishqpura_babbumaan3105
    @beimaan_ishqpura_babbumaan3105 4 місяці тому +66

    ਸੂਰਮੇ ਦਾ ਜੱਗ ਤੇ ਮੁਕਾਮ ਹੁੰਦਾ ਏ,
    ਰਹਿੰਦੀ ਦੁਨੀਆਂ ਤੱਕ ਯਾਰੋ ਨਾਮ ਹੁੰਦਾ ਏ।
    ਖੰਟ ਆਲੇ ਜੱਟ ਦਾ ਕੋਈ ਤੋੜ ਨੀ ❤❤❤

  • @golu7548
    @golu7548 4 місяці тому +80

    ਹੋਰ ਗੱਲਾਂ ਦੀਆਂ ਗੱਲਾਂ ਬੱਬੂ ਮਾਨ 22 ਦੀ ਐਕਟਿੰਗ ਤੇ ਬੋਲਣ ਦਾ ਤਰੀਕਾ ਬਹੁਤ ਘੈਟ ਆ 👌👌👌

  • @Gs.videoshort
    @Gs.videoshort 4 місяці тому +246

    ਸਭ ਤੋਂ ਵੱਧ ਟਰੈਲਰ ਕਿਸ ਨੇ ਦੇਖਿਆ ਸਿਰਫ ਓਹੀ likeਤੇ comment ਕਰਨ 👍👍♥♥♥🙏love you maan Saab

    • @RanjitSingh-hh6xs
      @RanjitSingh-hh6xs 4 місяці тому +5

      Mai pta nhi kine k Vara vekh lyea ❤❤❤

    • @978025280
      @978025280 4 місяці тому +6

      Gineya ee ni bhrawa 50/60 waar taa dekh hee leya hon 😂😂

    • @RanjitSingh-hh6xs
      @RanjitSingh-hh6xs 4 місяці тому +4

      @@Gs.videoshort Mai ve shyd ehni k vara te vekh hi lyea hona 😛😍

    • @SatnamSingh-b5v
      @SatnamSingh-b5v 4 місяці тому +3

      Mia verra 5 7 bar vhk leya jee nhi bharda dil karda vhki jma

    • @RanjitSingh-hh6xs
      @RanjitSingh-hh6xs 4 місяці тому +1

      @@SatnamSingh-b5v ahi hall Mera waa❤️😍💯♥️♥️

  • @beimaan_ishqpura_babbumaan3105
    @beimaan_ishqpura_babbumaan3105 4 місяці тому +181

    ਬਾਈ ਜੱਗ ਸਿੰਘ (ਕੂਕਰ) ਦੀ ਸਿਰਾ Acting ❤ ਕੌਣ ਕੌਣ ਬਾਈ ਦਾ ਧੰਨਵਾਦ ਕਰਨਾ ਚਾਹੁੰਦਾ ❤❤🙏🙏

  • @Maniashta7
    @Maniashta7 4 місяці тому +173

    ਘੱਟੋ ਘਟ 100 ਵਾਰ ਤੋਂ ਵੀ ਜਿਆਦਾ ਵਾਰ ਦੇਖ ਲਿਆ ਟ੍ਰੇਲਰ ਨੂੰ,, ਨਜ਼ਾਰਾ ਬੰਨ ਦਿੱਤਾ ।। ❤❤❤❤❤❤❤❤❤

  • @ramanhanda1473
    @ramanhanda1473 4 місяці тому +246

    ਕਿਹੜਾ ਕਿਹੜਾ ਚਾਹੁੰਦਾ ਵੀ ਅੱਜ ਈ ਫਿਲਮ ਦਾ ਗਾਣਾ ਆਜੇ .....

  • @VickyDhaliwal
    @VickyDhaliwal 4 місяці тому +141

    ਪੈਂਦੇ ਨੇ ਜੜਾਕੇ ਡਾਗਾਂ ਮੇਲੇ ਵਿੱਚ ਚੱਲੀਆਂ
    ਹੱਸ ਦੇ ਨੇ ਨਾਲੇ ਖਾਂਦੇ ਭੁੰਨ ਭੁੰਨ ਛੱਲੀਆਂ
    ਜਿੰਦਗੀਏ ਚੱਲ ਕਦੇ ਕਰੀਆ ਗਰੂਰ ਨਾਂ
    ਮਾਨ ਅੱਗ ਲਾਊ ਦੇਖੀ ਬਣ ਸੁੱਚਾ ਸੂਰਮਾਂ - ਵਿੱਕੀ ਰੱਤੋਵਾਲ
    ਆਉਣ ਦਿਉ ਬਾਈ, ਘੈੰਟ ਆ Trailer ❤❤

    • @HARMANDEEPSINGHGHUMAAN
      @HARMANDEEPSINGHGHUMAAN 4 місяці тому +3

      🎉❤

    • @sukhjeetchahal9236
      @sukhjeetchahal9236 4 місяці тому +2

      ✍️👌❤️

    • @harjotsingh3163
      @harjotsingh3163 4 місяці тому

      ❤❤

    • @Pb47art
      @Pb47art 4 місяці тому +2

      ਪੈਂਦੇ ਨੇ ਝੜਾਕੇ ਡਾਗਾਂ ਮੇਲੇ ਵਿੱਚ ਚੱਲਿਆ
      ਹੱਸਦੇ ਨੇ ਖਾਂਦੇ ਭੁੰਨ ਭੁੰਨ ਛੱਲੀਆਂ
      ਜਿੰਦਗੀਏ ਚੱਲ ਕਦੇ ਕਰੀ ਗਰੂਰ ਨਾ
      ਸਿਨਮੇ ਧੱਕ ਪਾਊ ਮਾਨ
      ਬਣ ਸੁੱਚਾ ਸੂਰਮਾ ਪ੍ਰੀਤ ਆਰਟਸ ਜ਼ੀਰਾ ❤❤❤❤

    • @Amandeepbuttar-ru4gn
      @Amandeepbuttar-ru4gn 4 місяці тому

      Kyaa baat e jnaab always Lv Legend Babbu Maan❤

  • @shahbirsingh9799
    @shahbirsingh9799 4 місяці тому +73

    2024 ਦੀ ਸਭ ਤੋਂ ਵੱਖਰੀ ਫਿਲਮ 🔥

    • @Musicking-ud8qg
      @Musicking-ud8qg 19 днів тому

      correct kind of different but not good acting of main lead hero's

  • @ਸਤਿੰਦਰਸਿੰਘ
    @ਸਤਿੰਦਰਸਿੰਘ 4 місяці тому +88

    ਬਹੁਤ ਸੋਹਣਾ ਟਰੇਲਰ ਆ ਫਿਲਮ ਦਾ,, ਐਕਟਿੰਗ ਚ ਵੀ ਬਹੁਤ ਸੁਧਾਰ ਲੱਗਿਆ ਬਾਈ ਦੇ ,, ਸਿਰਾ ਫਿਲਮ ਹੋਣੀ,, ਜਾਵਾਂਗੇ ਦੇਖਣ ਜਰੂਰ 👍👍
    ਇਹੋ ਜਿਹੀਆਂ ਬਹੁਤ ਘੱਟ ਫਿਲਮਾਂ ਬਣੀਆ ਪੰਜਾਬੀ ਸਿਨੇਮਾ ਚ ਜੋ ਪੁਰਾਣੇ ਕਿੱਸੇ ਕਹਾਣੀਆ ਦਰਸਾਉਣ ।

    • @DavinderSingh-b9w5x
      @DavinderSingh-b9w5x 4 місяці тому

      Love u maan sab g ❤

    • @Amandeepbuttar-ru4gn
      @Amandeepbuttar-ru4gn 4 місяці тому

      Yes bro 👍 Maan saab di or sari team Da work Bahut vadiya .maza a gya Hun te Movie 🍿 di wait a

    • @Singhaze80
      @Singhaze80 4 місяці тому +2

      Janni k tusi mande aa k pehla babbu nu acting nhi aoundi si

    • @oddahi7886
      @oddahi7886 4 місяці тому

      @@Singhaze80haa mannde aa v ghatt aundi aa means aundi si but apne shell cho baahr aake ni krda si sirf apni rude ji personality ch rehke krda si. Desi Romeos ch good si. Baki tusi apni moosa jatt dekho 11 imdb punjabi oscar jeeti

    • @bodybuilderkaran5199
      @bodybuilderkaran5199 3 місяці тому

      M v hairaan a bai d acting dekh k❤

  • @BalwinderSingh_dullat
    @BalwinderSingh_dullat 4 місяці тому +103

    ਜਦੋ ਫ਼ਿਲਮ ਵਿੱਚ ਮਾਨ ਸਾਬ ਦੀ ਐਟਰੀ ਹੋਵੇਗੀ ਸਿਨਮੇ ਘਰਾਂ ਵਿੱਚ ਖੌਰੂ ਪਉਗਾ 🔥🔥

    • @Dhillon97
      @Dhillon97 4 місяці тому +1

      😂😂😂

    • @RajatPrince-lr7me
      @RajatPrince-lr7me 4 місяці тому +4

      ​@@Dhillon97duji bhaid dikhi😂😂😂

    • @royalkingknowledgeword2672
      @royalkingknowledgeword2672 3 місяці тому +1

      ​@@Dhillon97भेड़ा दी बॉन्ड सूजी पाई बवासीर नाल 😅😂😂😂

    • @tarvindersingh7552
      @tarvindersingh7552 3 місяці тому

      @@Dhillon97bwasir hogi tenu😂😂😂😂

    • @tarvindersingh7552
      @tarvindersingh7552 3 місяці тому

      Sai keha vere klkaariyaan chalniyan❤❤❤

  • @Boos_Babbumaan
    @Boos_Babbumaan 4 місяці тому +79

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @happynauria9310
    @happynauria9310 4 місяці тому +92

    ਏਹਨੇ ਹਸ਼ਰ ਦਾ ਪੱਕਾ ਰਿਕੋਰਡ ਤੋੜਨਾ ਆ ਬਹੁਤ ਸਮੇਂ ਬਾਅਦ ਕੋਈ ਚੰਗੀ ਫਿਲਮ ਦੇਖਣ ਨੂੰ ਮਿਲਣੀ ਆ, ਆਪਾ ਤਾਂ ਪਹਿਲਾਂ ਸ਼ੋ ਦੇਖਣਾ ਹੀ ਦੇਖਣਾ ਆ

    • @Anshaulakh-o1n
      @Anshaulakh-o1n 4 місяці тому +1

    • @happynauria9310
      @happynauria9310 4 місяці тому +4

      ਦਸ ਵਾਰੀ ਟ੍ਰੇਲਰ ਦੇਖ ਲਿਆ ਬਾਈ ਜੀ

  • @AmandeepKaur-fc2ty
    @AmandeepKaur-fc2ty Місяць тому +4

    Very good movie after a long time. Very mature acting by Babbu Mann. Must watch.

  • @maanlatala2116
    @maanlatala2116 4 місяці тому +64

    ਮੈਂ ਤੈਨੂੰ ਬੇਸ਼ਰਤਾਂ ਜਿਹਾ ਪਿਆਰ ਕਰਾ ਠੁਕਰਾ ਕੇ ਜੱਗ ਦੀਆਂ ਰੀਤਾਂ ਨੂੰ
    ਤੇਰੇ ਵਾਂਗੂ ਦਿਲ ਚ ਵਸਾਇਆ ਏ ਮੈਂ ਬੱਬੂ ਮਾਨ ਦਿਆਂ ਗੀਤਾਂ ਨੂੰ
    ਮੇਰੇ ਦਿਲ ਵਿਚ ਤੇਰਾ ਘਰ ਹੋਵੇ ਉਸ ਗੀਤ ਜਿਹਾ ਕੋਈ ਜਨੂੰਨ ਨਹੀ
    ਇੱਕ ਪਾਸੇ ਜੱਗ ਸਾਰਾ ਰੱਖ ਲਵੀਂ ਪਰ ਤੇਰੇ ਜਿਹਾ ਸਕੂਨ ਨਹੀ
    ਬਾਈ ਦੇ ਗੀਤਾਂ ਵਾਂਗੂ ਤਾਂ ਸਾਡੇ ਪਿਆਰ ਦੀ ਉਮਰ ਬੜੀ ਲੰਬੀ ਏ
    ਬਾਈ ਨੂੰ ਥੱਲੇ ਲਾਉਣ ਲਈ ਇਥੇ ਜਨਤਾ ਤਾਂ ਪਈ ਹੰਬੀ ਏ
    ਸੱਚੀ ਝੂਮਣ ਨੂੰ ਦਿਲ ਕਰਦਾ ਏ ਜਦੋ ਸ਼ੋਅ ਵਿੱਚ ਲਾਉਂਦਾ ਹੇਕ ਕੁੜੇ
    ਘੁੰਮ ਕੇ ਮੈਂ ਦੇਖੀ ਸਾਰੀ ਦੁਨੀਆ ਪਰ ਤੇਰੇ ਕੋਲ ਮਿਲਦੀ ਟੇਕ ਕੁੜੇ
    ਤੈਨੂੰ ਤਲੀਆਂ ਉੱਤੇ ਚੱਕ ਲਵਾਂ ਜਿਵੇਂ ਚੱਕਦਾ ਬਾਈ ਸਟੈਪ ਕੁੜੇ
    ਜਿਵੇਂ ਕਲਮ ਨਾਲ ਬਾਈ ਬੱਬੂ ਦੀ ਮੇਰੀ ਤੇਰੇ ਨਾਲ ਗਰਿਪ ਕੁੜੇ
    ਲੋਰ ਕਰੈਕ ਜਿਹੀ ਸੁਣ ਕੇ ਤਾਂ ਦਿਲ ਦੇ ਵਿਚ ਉੱਠਦੀਆਂ ਲੋਰਾਂ ਨੇ
    ਕਦੇ ਚੁੱਪ ਬਾਈ ਨੇ ਤੋੜੀ ਨਾ ,ਬੜਾ ਜ਼ੋਰ ਹੈ ਲਾਇਆ ਸ਼ੋਰਾਂ ਨੇ
    ਆਪਾ ਵੱਖਰੇ ਰਹਿ ਕੇ ਚਲਨਾ ਏ ਨਹੀ ਕਰਨਾ ਕਦੇ ਸੰਸਾਰ ਵਾਂਗੂ
    ਆਪਾਂ ਇਸ਼ਕ ਨਾ ਦਾਗੀ ਕਰਨਾ ਏ ਬਾਈ ਬੱਬੂ ਦੇ ਕਿਰਦਾਰ ਵਾਂਗੂ
    ਦੋ ਲਾਈਨਾ ਰੱਖੀਆਂ ਯਾਦ ਲੋਕਾਂ ਕਹਿੰਦੇ ਮਿਲਣਾ ਵਿੱਚ ਕਮਾਦ ਗਾਇਆ
    ਉਹਦੀ ਗੱਲ ਵੀ ਕੋਈ ਕਰਦਾ ਨੀ ਜੋ ਇਹ ਲਾਈਨਾਂ ਤੋਂ ਬਾਅਦ ਗਾਇਆ
    ਅਸੀ ਦੱਸ ਕਿਸੇ ਤੋਂ ਕੀ ਲੈਣਾ ਅਸੀ ਆਪਣੀ ਮਚਾ ਕੇ ਸੇਕਣੀ ਏ
    ਇੱਕ ਰੀਝ ਮੇਰੀ ਅੱਜ ਸੁਣ ਲੈ ਤੂੰ ਮੈਂ ਹਸ਼ਰ ਤੇਰੇ ਨਾਲ ਦੇਖਣੀ ਏ
    ਭੇਡਾਂ ਬੁੜ੍ਹਕ ਦੀਆ ਜੋ ਸਿੱਟਣੀਆਂ ਨੇ ਜਦ ਕੁੱਟਣਾ ਬਾਈ ਨੇ ਚੂਰਮਾ ਨੀ
    ਥੀਏਟਰਾ ਵਿੱਚ ਅਖਾੜੇ ਲੱਗਣ ਗੇ ਜਦ ਆਉਣੀ ਸੁੱਚਾ ਸੂਰਮਾ ਨੀ
    ✍️ਮਾਨ ਲਤਾਲਾ

    • @HarpreetSingh-u4j
      @HarpreetSingh-u4j 4 місяці тому

      Wah ji wah

    • @sonisingh8938
      @sonisingh8938 4 місяці тому

      Kant. Bai

    • @sukhrajsingh0004
      @sukhrajsingh0004 4 місяці тому

      ਬਾਈ ਇਹਡੇ ਵੱਡੇ ਮੈਸਜ ਨਾਲੋਂ ਛੋਟਾ ਮੈਸਜ ਲਿਖਿਆ ਕਰ ਇਹਨਾਂ ਵੱਡਾ ਮੈਸਜ ਕੋਈ ਨੀ ਪੜ ਦਾ ਥੋੜਾ ਥੋੜਾ ਕਰ ਕੇ ਲਿਖੀਦਾ ਇਕੱਠਾ ਨਹੀਂ ਲਿਖੀਦਾ

    • @maanlatala2116
      @maanlatala2116 4 місяці тому

      @@HarpreetSingh-u4j❤

    • @maanlatala2116
      @maanlatala2116 4 місяці тому

      @@sonisingh8938❤

  • @babbumaandsm3893
    @babbumaandsm3893 4 місяці тому +75

    ਸ਼ੇਰ ਕੱਲਾ ਹੀ ਹੁੰਦਾ ਘੁੱਕਰਾ
    God Father Of Punjabi Music Industry Babbu Maan

    • @armywale2528
      @armywale2528 4 місяці тому

      Aur inka godfather sidhu moosewala

    • @bhathaljattz7416
      @bhathaljattz7416 4 місяці тому

      🐑🐑🐑🐑🐑🐑🐑​@@armywale2528

    • @babbumaandsm3893
      @babbumaandsm3893 4 місяці тому

      ​@@armywale2528ਹੋਰ ਵੀ ਰੰਡੀ ਭੇਡ ਵੱਢੀ ਜੱਟ ਨੇ

  • @ਸਤਿਨਾਮਵਾਹਿਗੁਰੂ00
    @ਸਤਿਨਾਮਵਾਹਿਗੁਰੂ00 4 місяці тому +196

    ਹਰ ਰੋਜ ਫੋਨ ਚਲਾਉਂਦੇ ਹੋ
    ਇੱਕ ਵਾਰ ਵਾਹਿਗੁਰੂ ਜੀ ਲਿਖੋ

  • @ruvalnk
    @ruvalnk 4 місяці тому +176

    ਮੇਰੀ ਮਾਂ ਪੰਜਾਬੀ ਦੀ ਕੀਤੇ ਨਾ ਹੋਂਦ ਖਤਮ ਹੋ ਜਾਵੇ
    ਤੇਰਾ ਮਾਨ ਗਰੀਬ ਜੇਹਾ ਇਸ ਲਿਪੀ ਦਾ ਦਿੱਤਾ ਖਾਵੇ❤❤

  • @SanjeevKumar-bm3dh
    @SanjeevKumar-bm3dh 4 місяці тому +80

    ਸ਼ੇਰ ਕੱਲਾ ਹੀ ਹੁੰਦਾ ਘੁੱਕਰਾ
    God Father Of Punjabi Music Industry Babbu Maan

    • @BobbyGill-tm9jd
      @BobbyGill-tm9jd 4 місяці тому

      Sare trelor ch ta kth kri firda c fer Sher klla kyo ni c suru ton end tkk😊

    • @harsharanbuttar3520
      @harsharanbuttar3520 4 місяці тому

      Only Babbu maan❤

    • @00SandeepSingh00
      @00SandeepSingh00 4 місяці тому +3

      @@BobbyGill-tm9jdbaakiyan nu teri bhen kol bhejta oh jada garm hoyi firdi c

    • @sumitsingh4005
      @sumitsingh4005 4 місяці тому

      Sher kala hunda Kukdaa eh keha ustaad ne😂😂😂😂

  • @JagjitSingh-ep8uy
    @JagjitSingh-ep8uy 4 місяці тому +39

    ❤❤❤❤❤ ਕੋਈ ਤੋੜ ਨੀ ਫ਼ਿਲਮ ਦਾ ,,,,ਨਜ਼ਾਰਾ ਆ ਗਿਆ ਟਰੇਲਰ ਦੇਖ ਕੇ ❤❤❤❤❤❤❤

  • @ekamsidhu5359
    @ekamsidhu5359 4 місяці тому +113

    2024 ਦਾ ਸਭ ਤੋਂ ਦਮਦਾਰ ਟ੍ਰੇਲਰ ਹੈ ਇਹ ਏਦਾ ਦਾ ਦਮਦਾਰ ਟ੍ਰੇਲਰ ਨਹੀਂ ਵੇਖਿਆ ❤❤ ਕਰੋ ਦੱਬਕੇ ਲਾਈਕ ਜਿਹੜੇ ਇਸ ਗੱਲ ਨਾਲ ਸਹਿਮਤ ਹਨ❤ Love You Maan Saab❤

  • @gurjeetbagri9692
    @gurjeetbagri9692 4 місяці тому +18

    ਇਸ ਵਿਸ਼ੇ ਤੇ ਫਿਲਮ ਬਣਾਉਣੀ ਬਹੁਤ ਜਰੂਰੀ ਸੀ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @Sukhadhaliwal2-o9h
    @Sukhadhaliwal2-o9h 3 місяці тому +2

    Living legend babbu Maan Saab ji respect always 💕💕💕💕💕💕

  • @Rds-pb11-c2j
    @Rds-pb11-c2j 4 місяці тому +100

    ਹਸ਼ਰ ਤੋਂ ਲੈ ਕੇ ਸੁੱਚਾ ਸੂਰਮਾ ❤❤❤❤
    always babbu maan

    • @MaanBrar7007
      @MaanBrar7007 4 місяці тому +1

      ਹਵਾਏਂ ਤੋਂ ਵੀਰ

  • @Boos_Babbumaan
    @Boos_Babbumaan 4 місяці тому +170

    🤟Babbu maan 🤟
    ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
    ਏਥੇ ਕਈ ਆਪ ਹੀ ਮਿਟ ਗਏ 💥
    only babbu maan

    • @jagman678
      @jagman678 4 місяці тому +4

      24 ਘੰਟੇ ਰਹਿ ਗਏ

    • @lucky7681
      @lucky7681 4 місяці тому

      ਜੀਜੇ ਦਾ ਗਾਣਾ ਆਇਆ ਥੋਡੇ ਦਾ

    • @AmandeepDeep-ww1qi
      @AmandeepDeep-ww1qi 4 місяці тому

      ​@@lucky7681Y a film dekhi kini chlni a

    • @GurjeetSingh-dn8qv
      @GurjeetSingh-dn8qv 4 місяці тому

      ਕਾਫੀ ਟਾਈਮ ਬਾਅਦ ਬਹੁਤ ਵਧੀਆ ਮੂਵੀ ਦੇਖਣ ਨੂੰ ਮਿਲੇਗੀ❤️❤️

    • @GurwinderSinghSinghgurwi-hq8df
      @GurwinderSinghSinghgurwi-hq8df 4 місяці тому

      Avde jije da aap hi sun li​@@lucky7681

  • @NirmalSingh_anandpursahib
    @NirmalSingh_anandpursahib 4 місяці тому +69

    ਸੱਚੀਆਂ ਨੀਤਾਂ ਨੂੰ ਰੱਬ ਭਾਗ ਜ਼ਰੂਰ ਲਾਉਂਦਾ
    ਬੱਬੂ ਮਾਨ ਬਾਈ ਇੱਕ ਉਹ ਕਲਾਕਾਰ ਹੈ ਜਿਸਨੇ ਹਮੇਸ਼ਾ ਗਰੀਬ ਗੁਰਬੇ ਦੀ ਗੱਲ ਕੀਤੀ,, ਕਿਸਾਨਾਂ ਮਜ਼ਦੂਰਾਂ,,ਤੇ ਪਾਖੰਡਵਾਦ ਡੇਰਾਵਾਦ,,ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਵੀ ਗਾਇਆ ,,, ਲੋਕਾਂ ਨੂੰ ਚੰਗੇ ਇਨਸਾਨ ਦੀ ਪਰਖ਼ ਨਹੀਂ ਹੁੰਦੀ ,,,
    ਮਾਨ ਸਾਬ੍ਹ ਬਹੁਤ ਗ਼ਰੀਬ ਪਰਿਵਾਰਾਂ ਨੂੰ ਆਰਥਿਕ ਇਮਦਾਦ ਵੀ ਕਰਦੇ ਨੇ ,,,
    ਬੱਬੂ ਮਾਨ ਬਾਈ ਨੂੰ ਅਪਣੇ ਪੰਜਾਬੀ ਹੀ ਭੰਡੀ ਜਾਂਦੇ ਨੇ ,,,,
    ਜਿਸ ਦਿਨ ਪੰਜਾਬੀ ਹੀ ਪੰਜਾਬੀ ਨੂੰ ਮਾੜਾ ਬੋਲਣ ਤੋਂ ਹਟ ਗਏ,,,ਫਿਰ ਪੰਜਾਬ ਬਹੁਤ ਉੱਤੇ ਜਾਉਗਾ,, ਅਪਣਿਆ ਦੀ ਕਦਰ ਸਤਿਕਾਰ ਕਰਦੇ ਹੁੰਦੇ ਆ ,,ਨਾ ਕਿ ਲੱਤਾਂ ਖਿਚੋ,,,
    ਸੁਹਿਰਦ ਦਿਮਾਗ ਬਣਾਉ,,,
    ਲਵ ਯੂ ਬਾਈ ਜੀ ਪ੍ਰਮਾਤਮਾ ਕਰੇ ਸਾਰੇ ਰਿਕਾਰਡ ਟੁੱਟ ਜਾਣ ,🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

  • @dhillonayurvedicpharmacy7475
    @dhillonayurvedicpharmacy7475 4 місяці тому +30

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ਉਸਤਾਦ ਜੀ ਰੂਹ ਦੀ ਖੁਰਾਕ ਪੂਰੀ ਕਰਤੀ ਜੀ ਇਹ ਨੂੰ ਕਹਿੰਦੇ ਨੇ ਸੌ ਸੁਨਿਆਰ ਦੀ ਇੱਕ ਲੁਹਾਰ ਦੀ ਮਾਲਕ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @AmarjeetSingh-lr6gs
    @AmarjeetSingh-lr6gs 4 місяці тому +58

    ਏਹਿ ਨ ਮੁਕਨਾ ਚਾਹੈ ਜਿਨਾ ਮਰਜੀ ਜੋਰ ਲਾਗਲੋ॥ Love u maan saab ❤❤❤❤❤❤❤❤❤❤❤

  • @RupinderSingh-gj1xf
    @RupinderSingh-gj1xf 4 місяці тому +131

    ਕਿਸ ਕਿਸ ਨੇ ਦੇਖਣਾ ਫਸਟ ਛੋਹ ਫਿਲਮ ਸੁੱਚਾ ਸੂਰਮਾ ਦਾ ❤❤❤❤

  • @honeygill7416
    @honeygill7416 Місяць тому +2

    Bhuth sohni movie tah bhuth sohni acting apne babbu maan ji de 👌👌
    Maan saab kya acting aa 👌👌👌end gal baat

  • @SunilSingh-gn4wk
    @SunilSingh-gn4wk 4 місяці тому +258

    ਜਿਹਨੂੰ ਜਿਹਨੂੰ ਟਰੇਲਰ❤️ ਵਦੀਆਂ ਲੱਗਾ ਲਾਇਕ ਕਰਦੋ ❤️👌👌ਬੱਬੂ ਮਾਨ ❤️

  • @ManesAman-c2e
    @ManesAman-c2e 3 місяці тому +30

    ਪੱਕਾ ਰਿਕਾਰਡ ਬਣਾਏ ਗੀ ਇਹ ਫਿਲਮ 🎥🎬👀

    • @RanjitSinghSodhi-k4d
      @RanjitSinghSodhi-k4d 3 місяці тому

      Lakhya wlaamc sidhu

    • @helo_world725
      @helo_world725 3 місяці тому

      @@ManesAman-c2e ਬਣਾਤਾ ਰਿਕਾਰਡ ਚੈੱਕ ਕਰ ਕਹਿੰਦੇ ਟਿਕਟਾਂ ਨੀ ਮਿਲ ਰਹੀਆਂ🤣🤣ua-cam.com/users/shortsy12HSqCXAlY?si=5Pxe5L92DH7pMP3w

  • @MandhanKritik
    @MandhanKritik 4 місяці тому +22

    ਜਦੋਂ ਖੜ ਜਾਂਦੇ ਯਾਰ ਪਿੱਠਾਂ ਜੋੜਕੇ ਨੀ ਥਰ ਥਰ ਪਿੰਡ ਕੰਬੰਦਾ 🎯💯🔥

  • @gfraajput5243
    @gfraajput5243 18 днів тому +1

    Bohat hi Wadiya film c .. Punjabian da dil khush krdita... Anjaam bohat hi acha kita badkaari da... Love from Pakistan Punjab ❤❤..

  • @sunnybeimaan7186
    @sunnybeimaan7186 4 місяці тому +100

    ਸੁੱਚਾ ਸੂਰਮਾ ਪੰਜਾਬੀ ਇੰਡਸਟਰੀ ਦੀ 2024 ਚ ਸੱਭ ਤੋ ਵੱਧ ਕਮਾਈ ਕਰਨ ਵਾਲੀ ਫਿਲਮ ਹੋਵੇਗੀ ❤

    • @sagguharjit88
      @sagguharjit88 3 місяці тому

      ਕਿਤੇ ਮੂਧੇ ਮੂੰਹ ਨਾ ਡਿੱਗ ਪਵੇ

    • @sunnybeimaan7186
      @sunnybeimaan7186 3 місяці тому

      @@sagguharjit88 ਮੂਸਾ ਜੱਟ ਥੋੜੀ ਹੁੰਦੀ ਆ ਹਰੇਕ ਫਿਲਮ 🤣🤣

    • @param6426
      @param6426 3 місяці тому

      @@jasssinghsidhubrar8799 comment hi delete kr gya yr tu ta mainu lgeya c k tu fact nal reply krega

    • @jasssinghsidhubrar8799
      @jasssinghsidhubrar8799 3 місяці тому

      @@param6426 nhi veer main ehna piche nhi larda bro esh lyi delete karta v koi banda hega jis nu eh vadhya nhi lagya ta cut hi deta ....apa ehna cheja to ki lena ....baki veer tu v te main v sikh aa esh tera pata nhi but mera ostad ta sant Jarnail singh ji Khalsa bhendrawale aa veer ....esh lyi main koi commit vich besh nhi karda ...hun v tu puchya ta juavb de deta ....fan oshde bano jis ne desh dharm lyi kush kita hove ... main fan aa sant ji da ...🙏

    • @param6426
      @param6426 3 місяці тому +1

      @@jasssinghsidhubrar8799 changa lga bai tuhada comment pad k
      Pr veer khud soch movie babbu di aa te j apa comment sidhu da krage ta behas automatic chal paini
      Chlo Tusi clear kita thanks

  • @attiqurrehman1386
    @attiqurrehman1386 4 місяці тому +76

    Blockbuster hit movie on the way
    Love from Pakistan

  • @ShivSamnotra
    @ShivSamnotra 4 місяці тому +35

    ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਅੱਜ ਤੋਂ ਉਸਤਾਦ ਬੱਬੂ ਮਾਨ ਜੀ ਤੇ ਗੁਰੂ ਰੰਧਾਵਾ ਦੀ ਇਕੱਠੀਆਂ ਫਿਲਮ ਆ ਰਹੀ ਆ ਫਿਲਮ ਦਾ ਨਾਮ (ਸ਼ੌਂਕੀ ਸਰਦਾਰ) ਨੇਹਰੀ ਬਣ ਦੇਣੀ ਆ ਹੁਣ ਉਸਤਾਦ ਜੀ ਨੇ ਇਕ ਹੋਰੁ ਆਉਣੀ ਆ (ਬਸ ਛੱਡ ਦੇਣੀ ਆ)

  • @baseballfan88888
    @baseballfan88888 4 місяці тому +66

    ਬਹੁਤ ਸਾਲ ਹੋ ਗਏ ਪੰਜਾਬੀ ਫ਼ਿਲਮ ਦੇਖੇ ਨੂੰ, ਛੜਾ ਦੇਖੀ ਸੀ ਦਿਲਜੀਤ ਦੀ 2019 ਚ’।
    ਇਹਦੇ ਵਾਸਤੇ ਵੀ ਜ਼ਰੂਰ ਸਮਾਂ ਕੱਢਾਂਗੇ। ❤

  • @mobilerepaires
    @mobilerepaires 4 місяці тому +71

    20 September ਨੂੰ ਤੂਫ਼ਾਨ ਓਣਾ ਸਿਨੇਮਾ ਘਰਾਂ ਵਿਚ ❤❤❤❤❤

  • @gurtejassal5911
    @gurtejassal5911 4 місяці тому +39

    ਅੱਜ ਦਿਨ ਹਸ਼ਰ ਦਾ ਕੱਲ ਮੇ ਨੀ ਰਹਿਣਾ ਜੇ ਲਾਈ ਯਾਰੀ ਮੁੱਲ ਮੋੜਣਾ ਪੇਣਾ❤

  • @kamalpreetkaur2842
    @kamalpreetkaur2842 4 місяці тому +95

    ਵੇ ਤੂੰ ਆਖਦਾ ਕਿਓਂ ਨੀ ਸਾਥੋਂ ਕਹਿ ਨਹੀਓਂ ਹੋਣਾ ਮਰਜਾਣਿਆ ਬਗੈਰ ਤੇਰੇ ਰਹਿ ਵੀ ਨੀ ਹੋਣਾ
    ਸੁੱਚਾ ਸੂਰਮਾ ❤❤❤❤❤

  • @arjunsidhu7669
    @arjunsidhu7669 4 місяці тому +131

    ਕਮਾਲ ਫਿਲਮ ਹੋਊ ਪੰਜਾਬੀ ਫਿਲਮ ਇੰਡਸਟਰੀ ਵਿੱਚ,ਅਸੀਂ ਤੇ ਜਾਵਾਂਗੇ ਦੇਖਣ ,,, ਬੱਬੂ ਮਾਨ ਸਾਬ ਹੋਣ❤ਤੇ ਫਿਲਮ ਦੇਖਣੀ ਚਾਹੀਦੀ

  • @harkeetsingh2812
    @harkeetsingh2812 4 місяці тому +62

    ਡਰ ਤਾਂ ਨੀ ਜਾਏਗਾ……. ਹਾ ਹਾ
    ਜੇ ਖਿੱਚ ਕੇ ਧਰਤੀ ਤੇ ਪੈਰ ਮਾਰਾਂ ਨਾ ਤੇਰਾ ਅੱਧਾ ਪਿੰਡ ਭਜਾ ਦੂੰ ..❤️
    ਸੁੱਚਾ ਸੂਰਮਾ ❤

  • @onlyustaadbabbumaan6542
    @onlyustaadbabbumaan6542 4 місяці тому +317

    ਸੂਰਮੇ ਦਾ ਜੱਗ ਤੇ ਮੁਕਾਮ ਹੁੰਦਾ ਏ। ਰਹਿੰਦੀ ਦੁਨੀਆ ਤੱਕ ਨਾਮ ਹੁੰਦਾ ਏ।🔥🔥🔥🔥

  • @inderj1985
    @inderj1985 4 місяці тому +34

    ਬੜ੍ਹੇ ਚਿਰ ਬਾਅਦ ਕੁੱਝ ਚੱਜ ਦੀ ਫ਼ਿਲਮ ਦੇਖਣ ਨੂੰ ਮਿਲੇਗੀ

    • @Shamuraii-r5i
      @Shamuraii-r5i 3 місяці тому +3

      Sach kya bai chalo koi ta dhang di movie punjabi ayi 😊😊

  • @sagardhunna4845
    @sagardhunna4845 4 місяці тому +106

    20 September Nu Bhangre pen ge cinema ghara ch💥😍

  • @Sukhadhaliwal2-o9h
    @Sukhadhaliwal2-o9h 2 місяці тому +2

    ਹੁਣ ਤੱਕ ਦੀ ਸਭ ਤੋਂ ਸੁਪਰ ਹਿੱਟ ਫ਼ਿਲਮ 🔥💥⛳⛳

  • @bittuvirkbittu6426
    @bittuvirkbittu6426 4 місяці тому +1778

    ਟਰੇਲਰ ਨੂੰ ਪੰਜ ਛੇ ਵਾਰੀ ਦੇਖਣ ਵਾਲੇ ਲਾਈਕ ਕਰੋ😎🤗🦅❤️

    • @JattLife-c1q
      @JattLife-c1q 4 місяці тому +24

      10 var

    • @bodybuilderkaran5199
      @bodybuilderkaran5199 4 місяці тому +23

      15 vaar

    • @FreeFire-uo8qk
      @FreeFire-uo8qk 4 місяці тому +16

      Ik video nu ik hi id te same ip address to dekhn nl video di reach ghat hundi te youtube oh view nu bot ya fake view count krda
      Ta krke ik id to dekhn di bajaye adh adh id ya phone to dekho
      Jis nl reach bhi badhe ❤❤❤❤
      Dhanwad ❤

    • @dramanmedical5362
      @dramanmedical5362 4 місяці тому +6

      29 var

    • @lovejot9581
      @lovejot9581 4 місяці тому +8

      M ta 20,25 varri dekh lya

  • @pb08beat98
    @pb08beat98 4 місяці тому +558

    ਕੌਣ ਕੌਣ ਚਾਹੁੰਦਾ ਸੀ ਕਿ ਟ੍ਰੇਲਰ ਆਪਣੇ ਚੈਨਲ ਬੱਬੂ ਮਾਨ ਤੇ ਆਉਂਦਾ ❤❤❤

    • @Boos_Babbumaan
      @Boos_Babbumaan 4 місяці тому +4

      Ethe sahi aa

    • @Boos_Babbumaan
      @Boos_Babbumaan 4 місяці тому +6

      Ina app hi parmotions krr leni aa

    • @Ashveer_s
      @Ashveer_s 4 місяці тому +12

      Nhi ethe theak a y pramotion nhi krda add na paise launda eh sb kuj krn ge😂

    • @royaljatt.435
      @royaljatt.435 4 місяці тому +8

      Haha sahi bat hai ethe trailer viral ho sakda. Bai de channel te nai hona one ad nai lavanai

    • @Aman.Preet.Singh.5555
      @Aman.Preet.Singh.5555 4 місяці тому +4

      Jede opar marji Ave. Ta kehra chalni film😂

  • @Karansidhu_beimaan
    @Karansidhu_beimaan 4 місяці тому +178

    Mai rajsthan ton aa maan saheb da shoot dekheya c socha soorma movie da.. surtghar.. bohot ghant movie aaa saare maan fans ya hov bhan bhara all family members nal movie 🎥 dekhan jana cinema 📽️ ghara ch. Bohot pyari movie aaa movie seen att aaa saare ...

    • @deepgill9714
      @deepgill9714 4 місяці тому +10

      ਬੱਬੂ ਮਾਨ:
      2-4 ਗੀਤ ਚੱਲ ਜਾਣੇ ਵੀਰੇ ਕੋਈ ਵੱਡੀ ਗੱਲ ਨਹੀਂ,
      ਸਾਰੀ ਜ਼ਿੰਦਗੀ ਗੀਤ ਚਲਣੇ, ਹਰ ਇੱਕ ਗੀਤ ਚਲਣਾ ਏਹੀ ਅਸਲੀ ਕਲਾਕਾਰੀ ਹੈ।
      ਉਹ ਹੇਗਾ ਸ਼ਖ਼ਸ ਉਸਤਾਦ ਬੱਬੂ ਮਾਨ..
      ●ਧਰਤੀ ਦਾ ਪੁੱਤ
      ●ਕਿਸਾਨਾਂ, ਮਜਦੂਰਾਂ, ਗ਼ਰੀਬਾਂ ਦਾ ਹਮਦਰਦ
      ●ਪੰਜਾਬ ਦਾ ਹੀਰਾ
      ●ਗੀਤਾਂ ਦਾ ਸੌਦਾਗਰ
      ਮੈਂ ਇੱਕ ਮੁੰਡੇ ਨੂੰ ਸਵਾਲ ਕੀਤਾ,
      ਵੀਰੇ ਕੌਣ ਹੈ ਤੁ....
      ਕਹਿੰਦਾ ਫੈਨ ਹਾਂ,
      ਮੈਂ ਕਿਹਾ ਕਿਦਾ,
      ਕਹਿੰਦਾ ਉਸਤਾਦ ਬੱਬੂ ਮਾਨ ਦਾ
      ਮੈਂ ਕਿਹਾ ਬੱਬੂ ਮਾਨ ਦਾ ਕਿ ਗੱਲ,
      ਕਹਿੰਦਾ ਬੱਬੂ ਮਾਨ ਤੇ ਪੰਜਾਬ ਦੀ ਸ਼ਾਨ ਹੈ।
      ਕੁੱਲ ਪੰਜਾਬੀਆ ਦਾ ਮਾਨ ਹੈ।
      ਤੁ ਸੱਚ ਕਿਹਾ ਵੀਰੇ' ਬੱਬੂ ਮਾਨ ਤੇ ਇੱਕ ਬ੍ਰੈਂਡ ਹੈ।
      ਕਹਿੰਦਾ, ਬਥੇਰੇ ਕਲਾਕਾਰ ਆਏ ਨੇ,
      ਬਥੇਰੀਆਂ ਨੇ ਆਉਣਾ ਹੈ ਪਰ ਉਸਤਾਦ ਬੱਬੂ ਮਾਨ ਕਿਸੇ ਲਿਖਣਾ ਨਹੀਂ ਤੇ ਕਿਸੇ ਗੋਉਣਾ ਨਹੀਂ।
      ਭਾਈ' ਕਹਿੰਦਾ ਕਲਾਕਾਰ ਤੇ ਬੜੇ ਨੇ ਪਰ ਬੱਬੂ ਮਾਨ ਵਰਗਾ ਕੋਈ ਨਹੀਂ ਹੈ।
      ਬੱਬੂ ਮਾਨ ਤੇ ਕਲਾਕਾਰਾਂ ਦਾ ਮਿਰਜ਼ਾ ਹੈ।
      ਕਹਿੰਦਾ ਉਂਝ ਤੇ ਸੁਣਦੇ ਹਾਂ ਗਿਣੇ ਚੁਣੇ ਕਲਾਕਾਰ ਵੀਰਾਂ ਦੇ ਗੀਤ,
      ਪਰ ਜੋ ਗੀਤ ਉਸਤਾਦ ਬੱਬੂ ਮਾਨ ਦੇ ਸੁਣਕੇ ਰੂਹ ਨੂੰ ਸੁਕੂਨ ਮਿਲਦਾ ਹੈ,
      ਉਹ ਬਾਕੀ ਕਲਾਕਾਰਾਂ ਦੇ ਗੀਤਾਂ ਤੋਂ ਨਹੀਂ ਮਿਲਦਾ।
      ਉਸਤਾਦ ਬੱਬੂ ਮਾਨ ਦੇ ਗੀਤ ਸਿੱਧੇ ਦਿਲ ਵਿੱਚ ਵੱਜਦੇ ਨੇ।
      ਜਿਨ੍ਹਾਂ ਚਿਰ ਉਸਤਾਦ ਬੱਬੂ ਮਾਨ ਦਾ ਕੋਈ ਵੀ ਗੀਤ ਵਿਆਹ ਤੇ ਨਾ ਵੱਜੇ/ਚਲੇ ਆਉਣਾ ਚਿਰ ਵਿਆਹ ਵਾਲਾ ਮਾਹੌਲ ਨਹੀਂ ਬਣਦਾ।
      ਉਸਤਾਦ ਬੱਬੂ ਮਾਨ ਦੇ ਗੀਤ ਤੋਂ ਬਿਨਾ ਇੰਝ ਲੱਗਦਾ ਹੈ ਵਿਆਹ ਤੇ ਨਹੀਂ ਕਿਸੇ ਦੇ ਭੋਗ ਜਾ ਮਾਤਮ ਤੇ ਆਏ ਹੋਏ ਆ।
      ਉਸਤਾਦ ਬੱਬੂ ਮਾਨ ਦੇ ਗੀਤ ਨਸ਼ੇ ਵਰਗੇ ਨੇ।
      ਮੈ ਜ਼ਿੰਦਗੀ ਦੇ ਵਿੱਚ ਕਦੇ ਕੋਈ ਨਸ਼ਾ ਨਹੀਂ ਕੀਤਾ,
      ਮੈਂ ਹਮੇਸ਼ਾ ਨਸ਼ੇ ਦੇ ਖਿਲਾਫ਼ ਰਿਹਾ ਹਾਂ ਪਰ ਸੱਚੀ ਉਸਤਾਦ ਬੱਬੂ ਮਾਨ ਦੇ ਗੀਤ ਨਿਰੇ ਨਸ਼ੇ ਵਰਗੇ ਨੇ,
      ਗੀਤ ਸੁਣਕੇ ਸਰੂਰ ਜਿਹਾ ਚੜ ਜਾਂਦਾ ਹੈ।
      ਕੁੱਝ ਨਵਾਂ ਕੱਮ ਕਰਨ ਦਾ ਜਜ਼ਬਾ ਮਿਲਦਾ ਹੈ,
      ਇੱਕ ਤਾਕਤ ਮਿਲਦੀ ਹੈ,
      ਉਸਤਾਦ ਬੱਬੂ ਮਾਨ ਦੇ ਗੀਤਾਂ ਵਿੱਚੋ ਪ੍ਰੇਰਣਾ ਮਿਲਦੀ ਹੈ।
      ਆਓ ਕੁੱਝ ਨਵਾਂ ਕਰੀਏ ਆਪਣੇ ਲਈ ਤੇ ਆਪਣੇ ਵੀਰਾਂ ਦੇ ਲਈ
      ਆਓ ਫੇਰ ਸੁਣੀਏ ਗੀਤ ਉਸਤਾਦ ਬੱਬੂ ਮਾਨ ਦਾ........
      ਇੱਕ ਗੱਲ ਕਹਿਣਾ ਚਾਹੁੰਦਾ ਹਾਂ ਗੀਤਕਾਰ ਵੀਰਾ ਨੂੰ:-
      ਗੀਤ ਉਹ ਲਿਖੋ ਜਿਦੇ ਨਾਲ ਰੂਹ ਨੂੰ ਸੁਕੂਨ ਮਿਲੇ।
      ਗੱਬਰੂ ਮੁਟਿਆਰਾਂ ਨੂੰ ਕੁੱਝ ਬਣਨ ਦਾ ਜੁਨੂੰਨ ਮਿਲੇ।
      ਧੰਨਵਾਦ।

    • @mandeepmaan0
      @mandeepmaan0 4 місяці тому +3

      Bai kede pind hoya c shoot k Suratgarh mandi ch hoya c m b Vijaynagar to aa

    • @Karansidhu_beimaan
      @Karansidhu_beimaan 4 місяці тому +2

      @@mandeepmaan0 surtghar ton 10 kilometres door pind c ohthe hoya c ..mai b vijaynagar ton hi aaaa

    • @SatpalGujjar-hp
      @SatpalGujjar-hp 4 місяці тому +1

      @@Karansidhu_beimaan ♥️♥️♥️♥️♥️♥️

  • @SukhjeetDhaliwal2-y1u
    @SukhjeetDhaliwal2-y1u 2 місяці тому +2

    Love you Maan Saab ji ❤❤❤❤❤❤

  • @sagahits
    @sagahits  3 місяці тому +423

    Ki cinema ch laggan ge akhaade 20 sep nu? Babbu Maan di Sucha Soorma de leyi - in.bookmyshow.com/chandigarh/movies/sucha-soorma/ET00408229

    • @lavi.lavish
      @lavi.lavish 3 місяці тому +25

      ਟਰਾਲੇ ਭਰ ਕੇ !

    • @NationalMediaTvA
      @NationalMediaTvA 3 місяці тому +13

      Keda roku maan nu

    • @sanjeevbeimaan2576
      @sanjeevbeimaan2576 3 місяці тому +9

      ਕੋਈ ਸ਼ੱਕ ਨੀ ਸਾਗਾ ਵਾਲਿਓ,,,
      ਬਹੁਤ ਸੋਹਣਾ ਕੰਮ ਕੀਤਾ ਹੇਟਰ ਵੀ ਫ਼ਿਲਮ ਦੇਖਣ ਦੀਆਂ ਗੱਲਾਂ ਕਰਦੇ ਨੇ

    • @sunnysingh-hf3jo
      @sunnysingh-hf3jo 3 місяці тому +5

      Akhaade ni mele lgne mele❤❤❤

    • @BalwinderSinghDhaliwal-u6u
      @BalwinderSinghDhaliwal-u6u 3 місяці тому +2

      ❤❤❤ 1:07

  • @jeetharjit
    @jeetharjit 4 місяці тому +74

    ਜਿੰਨੇ ਤੇਰੇ ਫੈਨ ਤੂੰ ਓਨੇ ਸਾਲ ਜਿਓੰਦਾ ਰਹਿ...love u maan saab❤️

    • @Mani-pp6vz
      @Mani-pp6vz 4 місяці тому

      😂😂😂😂😂😂😂

    • @jeetharjit
      @jeetharjit 4 місяці тому

      ਕੀ ਹੋਗਿਆ ਵੀਰ ​@@Mani-pp6vz

  • @rajeshbawa98722
    @rajeshbawa98722 4 місяці тому +107

    ਕੌਣ ਕੌਣ ਰੋਜ ਅਰਦਾਸ ਕਰਦਾ ਸੀ ਕੇ ਸੁੱਚਾ ਸੂਰਮਾ ਫਿਲਮ ਜਲਦੀ ਜਲਦੀ ਆਵੇ

    • @RamanPreet-u6q
      @RamanPreet-u6q 4 місяці тому

      push na bai 20 din pye aa asi sochya bai ehda ta tine pass ni hona hazur sahib ja ayiee 15/16 din vdia tap jaan gye 😇

  • @babbumaandsm3893
    @babbumaandsm3893 4 місяці тому +36

    ਜੰਮਿਆਂ ਹੀ ਨਹੀਂ ਜੱਗ ਤੇ ਜਿਹੜਾ ਰੋਕ ਲਵੇ ਖੰਟ ਆਲੇ ਮਾਨ ਨੂੰ
    ਟਟੀਰੀਆਂ ਚੀਕਾਂ ਮਾਰਦੀਆਂ ਨੇ ਅੱਜ ਕੱਲ ਦੇਖ ਬੇਈਮਾਨ ਨੂੰ
    #SuchaSoorma #20Sep2024
    #BabbuMaan Babbu Maan Zindabaad ❤❤❤

    • @Gamerbajwa
      @Gamerbajwa 4 місяці тому +2

      Par trending ch ik hi aa😂

    • @AmandeepDeep-ww1qi
      @AmandeepDeep-ww1qi 4 місяці тому +2

      ​@@Gamerbajwatrending ch chlda ta pea trailer movies ch 1st te

    • @babbumaandsm3893
      @babbumaandsm3893 4 місяці тому +2

      @@Gamerbajwa ਭੇਡਾਂ ਰੰਡੀਆਂ hahaha

  • @JassaSamaonPB31
    @JassaSamaonPB31 4 місяці тому +47

    ਸਾਡਾ ਪਿੰਡ ਸਮਾਓ❤ ਜਿਲ੍ਹਾ ਮਾਨਸਾ❤ ਸੁੱਚਾ ਸੂਰਮਾ ❤ ਸਾਨੂੰ ਮਾਣ ਆ ਸਾਡੇ ਪਿੰਡ ਦੇ ਇਤ😮 ਇਤਿਹਾਸ ਤੇ movie ਆ ਰਹੀ ਏ ❤❤🔥🔥

  • @shersingh5987
    @shersingh5987 4 місяці тому +53

    ਕਿੱਥੇ ਕੰਗਣਾ ਤੇ ਸਾਡੇ ਹੱਥ ਕੜੇ ਬੱਬੂ ਬਾਈ ਦੇ ਪੋਸਟਰ ਸਿਨੇਮਿਆਂ ਚ ਜੜੇ

  • @radhikalifestyle7741
    @radhikalifestyle7741 2 місяці тому +1

    I love album mujhe yah album bahut pasand aaya hai Babbu Maan ji Nice line s super 👍♥️ Great 👍

  • @mandyrider5220
    @mandyrider5220 4 місяці тому +23

    ਜਿਨਾ ਜਿਨਾ ਨੂੰ ਸਾਵਾਦ ਆ ਗਿਆ ਟਰੈਲਰ ਦੇਖ ਕੇ ਜਿਹੜੇ ਬਾਈ ਨੂੰ ਦੇਖਣ ਨੂੰ ਕਾਹਲੇ ਆ ਉਹ ਲਾਇਕ ਮਾਰਦੋ ਹਿੰਮਤ ਨਾਲ ,ਲਵ ਯੂ ਆ ਬਹੁਤ ❤❤❤❤,ਸਾਵਾਦ ਲਿਆਤਾ

  • @Balwinder_07146
    @Balwinder_07146 4 місяці тому +20

    Maan saab living legend of punjabi music ਇੰਡਸਟਰੀ ❤

  • @Bal_jinder_Sehgal
    @Bal_jinder_Sehgal 4 місяці тому +88

    ਕਿਹਨੂੰ ਕਿਹਨੂੰ ਲੱਗਦਾ 2024 ਦੀ ਬੈਸਟ ਮੂਵੀ ਆ ਲਾਈਕ ਕਰੋ 💯👍

  • @gurchetan83
    @gurchetan83 4 місяці тому +21

    Ehnu kehnde aa ik asli film ,jo gall kare ankha di ,jurta di ,apni puratan kisse khaniya di, jo punjab de ankhi te bahadur loka nu darsounde ne ,te agli di peeri nu kuch sikhounde ne .Excellent work by amitoz maan and best wishes to all the team.

  • @mobilerepaires
    @mobilerepaires 4 місяці тому +176

    20 ਨੂੰ ਮੇਲੇ ਲੱਗਣੇ ਸਿਨਮੇ ਵਿੱਚ ❤

    • @AttBhullar
      @AttBhullar 4 місяці тому +3

      @@GaganPreet-wm4nhVekh la baad ch Lukan Nu thaa ni labna, Bheda vale kam shad do kuj ni milna,tenu khud nu pta k Cinema ghara ch Mele lagne tu is gal nu fer v Manna ni chonda, ise lei Tuhanu Bheda kehnde.

    • @BaljinderSingh-ob1vz
      @BaljinderSingh-ob1vz 4 місяці тому +3

      ​@@AttBhullarjo chij vdia hundi os di treef krya kro punjabi aa asi punjab vich rehde aa sucha soorma ek bhut vdia insaan hoya name chlda os da os vare dsya gya fer glt kyo kehde ho

    • @GurpreetSingh-qq9bl
      @GurpreetSingh-qq9bl 4 місяці тому

      ​​@@AttBhullartussi Bedwa Bhedan har jagh apni maa behn pesh karn aa hi jande ho. Guseeyo shram kro j Banda kuj kehnda nai. Tussi moosewale nu marn toh baad bhi badnam kar rahe ho tattu de fan ho saalyo. Apni behn da rishta kite hor do ja k.

    • @harpreetsingh4233
      @harpreetsingh4233 4 місяці тому +3

      ​@@AttBhullar veer ji asi saariya e Punjabi filma dekhde aa,, sidhu Diya vi Dono e filma dekhiya c,, eh vi dekhage hun

    • @gorachahal4542
      @gorachahal4542 4 місяці тому

      mainu aime lagda si lok gap marde aa vi att bhullar babbu mann da fan ni hega video photos dekh par lagda bukal ch baitha snake aa sahi kehnde aa page wale

  • @indernapher2759
    @indernapher2759 4 місяці тому +46

    ਨਰਕ ਭਰੇ ਸਮਾਜ ਵਿੱਚ ਕਾਫੀ ਲੰਮੇ ਸਮੇ ਬਾਅਦ ਕੁਝ ਚੰਗਾ ਦੇਖਣ ਨੂੰ ਮਿਲੇਗਾ 🎉
    ਲਵ ਯੂ ਉਸਤਾਦ ਬੱਬੂ ਮਾਨ ਜੀ

  • @AjaySingh-pb6fn
    @AjaySingh-pb6fn 4 місяці тому +25

    ਵੇਖ ਲੈ ਟਰੈਂਡ ਸੈਟ ਕਰਤਾ,
    ਦੁਨੀਆ ਤੇ ਕੋਕਾ ਐਸਾ ਜੜਤਾਂ,
    ਕੇ ਨਾਮ ਹੀ ਬਥੇਰਾ ਬੱਲੀਏ ਨੀ ਤੇਰੇ maan ❤ਯਾਰ ਦਾ,

  • @rajaravan5770
    @rajaravan5770 4 місяці тому +34

    ਦੋਸਤੋ ਇਸ ਫਿਲਮ ਤੋਂ ਉਪਰ ਹੋਰ ਕੋਈ ਫਿਲਮ ਨਾਈ ਆਉਣੀ ਦੁਨੀਆਂ ਤੇ ਅੱਤ ਕਰਤੀ ਉਸਤਾਦ ਹਾਲੇ ਤਾ ਤਰੀਲਰ ਨੇ ਨੀਂਦ ਉਡਾਤੀ ਹੋਣੀ ਆ ਹੇਟਰਾਂ ਦੀ ਬੱਬੂ ਮਾਨ ਜਿੰਦਾਬਾਦ ❤️❤️❤️❤️❤️

  • @JaswinderSingh-ys5gq
    @JaswinderSingh-ys5gq 4 місяці тому +67

    All time blockbuster movie

  • @manjindersandhu9231
    @manjindersandhu9231 4 місяці тому +14

    Siraaa lya pya Ustaad ji kine tym baad chinma ghara ch ronakra lgan gyan🔥🔥🔥😍😍😍❤️❤️❤️

  • @harrygrewalvlogs1620
    @harrygrewalvlogs1620 3 місяці тому +20

    1.Views 6 . millon
    2. Like 149 lakh
    3 comment.23k
    4 tesar .100%
    5 acting. 100%
    6 dialogue.100%
    7 movie superhit
    8 song .100%
    9 .sare team nu mubarka tusi vadiya kam kita tnx thoda babbu Maan Saab ji waheguru sara nu kush rakhe sare fen sare aa ne 20 nu jana 1st show dekho ji ❤❤❤

  • @jhandasingh73
    @jhandasingh73 3 місяці тому +28

    ਜਦੋਂ ਖੜ੍ਹ ਜਾਂਦੇ ਯਾਰ ਪਿੱਠਾਂ ਜੌੜ ਕੇ ਨੀਂ ਥਰ-ਥਰ ਪਿੰਡ ਕੰਬਦਾ ♠️ #babbumaan #suchasoorma 0:31

  • @Beimaanamrit07
    @Beimaanamrit07 4 місяці тому +59

    97 ਤੋਂ ਆ ਹਿੱਟ ਬੰਦਾ ਤੇ ਅੱਜ ਪੂਰੀ ਐ ਧੰਨ ਧੰਨ

    • @helo_world725
      @helo_world725 3 місяці тому

      @@Beimaanamrit07 ਫਿਲਮ ਕੋਈ ਚਲੀ ਨੀ ਤੇ ਹਿਟ ਕਿੱਦਾਂ ਹੋ ਗਿਆ 🤣🤣🤣

    • @Beimaanamrit07
      @Beimaanamrit07 3 місяці тому

      @@helo_world725 ਚਲੀ ਨੀ ਤੇ ਇਥੇ ਲੰਨ ਲੈਣ ਆਇਆ ਤੂੰ ਆਇਆ ਤਾਂ ਹੈ ਉੱਤੋ ਕਮੈਂਟ ਪੜ ਰਿਹਾ ਆਪਣਾ ਕੰਮ ਕਰ

    • @Beimaanamrit07
      @Beimaanamrit07 3 місяці тому

      @@helo_world725 ik bande diyan 2 ni chaliyan si😂🐑

    • @helo_world725
      @helo_world725 3 місяці тому

      @@Beimaanamrit07 ਉਹ ਤਾਂ ਸਿਗਾ ਹੀ ਲ__

    • @Beimaanamrit07
      @Beimaanamrit07 3 місяці тому

      @@helo_world725 sahi aa frr😁

  • @Ajnabi-0007
    @Ajnabi-0007 4 місяці тому +84

    ਨਰਕ ਭਰੇ ਸਮਾਜ ਵਿੱਚ ਕਾਫੀ ਲੰਮੇ ਸਮੇ ਬਾਅਦ ਕੁਝ ਚੰਗਾ ਦੇਖਣ ਨੂੰ ਮਿਲੇਗਾ❤️‍🔥 ਲਵ ਯੂ ਉਸਤਾਦ ਬੱਬੂ ਮਾਨ ਜੀ

  • @Babbumaanbabbu794
    @Babbumaanbabbu794 4 місяці тому +75

    Sheru ਤੋਂ ਹੀ ਫਿਰੋਜ਼ਪੁਰ ਦਾ ਨਾਮ ਆਇਆ... ਬੜਾ ਦਿਲ ਖੁਸ਼ ਹੋਇਆ... ਕਿਉਕਿ ਅਸੀਂ ਫਿਰੋਜ਼ਪੁਰੀਆ ਹੁਨੇ ਆ ਜਨਾਬ.... ਬਾਡਰ ਵਾਲੇ... 👍👍💪💪💪❤️❤️❤️❤️❤️

  • @ajitkular13
    @ajitkular13 4 місяці тому +31

    ਜੇ ਖਿੱਚ ਕੇ ਧਰਤੀ ਤੇ ਪੈਰ ਮਾਰਾ ਨਾ...ਤੇਰਾ ਅੱਦਾ ਪਿੰਡ ਭਜਾਦੂ..🔥🔥

  • @PropertyHelpKapil
    @PropertyHelpKapil 4 місяці тому +13

    Punjab need this type of cinema. Old rich culture traditional attires in cinema. Must watch Movie

  • @balvirlahoria45
    @balvirlahoria45 4 місяці тому +12

    Maan sahb di koi rees ni kr skda industry ch bhout hi ghaint trailer aa nd movie vi super duper hit hougi waheguru mehar kare ..🙏🏻❤️❤️

  • @SukhiDhaliwal-t5i
    @SukhiDhaliwal-t5i 3 місяці тому +2

    Real legend of Punjabi music 🎶 industry ❤

  • @randhirsingh1921
    @randhirsingh1921 4 місяці тому +24

    ਟਰੇਲਰ ਦੇ ਹਿਸਾਬ ਨਾਲ ਬਾਈ ਦੀ ਹੁਣ ਤਕ ਦੀ ਸਭ ਤੋਂ ਬੈਸਟ ਫਿਲਮ ਹੋਊ 👌👌

  • @Ajay_Sharma
    @Ajay_Sharma 4 місяці тому +38

    ਟਰੇਲਰ ਵਦੀਆਂ ਲੱਗਾ ਲਾਇਕ ਕਰਦੋ ਬੱਬੂ ਮਾਨ 😍😍😍

  • @Genie_01432
    @Genie_01432 4 місяці тому +25

    babbu maan saab da asli acting da talent ta amitoj maan ne hi kadaya boht badhiya kam kita director saab

    • @Babbumaan7401
      @Babbumaan7401 4 місяці тому +3

      Hawaeyin Ch Vdia c bai di acting

  • @SukhaDhaliwal-g2l
    @SukhaDhaliwal-g2l 2 місяці тому +2

    King 👑 of Punjabi music 🎶 industry babbu Maan Saab ji 💕💕💕💕💕💕💕💕💕💕💕

  • @Aulakh7138
    @Aulakh7138 4 місяці тому +10

    Waah kya Baat aa Boht Hi Vadiya Babbu Maan Bhaaji Ne Jaan Paati Poori Film Ch Trailer Ta Poora Siraa ❤ Sucha Soorma

  • @uttarakhandirockstar3760
    @uttarakhandirockstar3760 4 місяці тому +22

    जबरदस्त मूवी ट्रेलर बब्बू मान साहब दिल जीत लिया और जोश भर गया दिल
    ये मूवी जरूर देखनी है

  • @PreetSingh-xy1fe
    @PreetSingh-xy1fe 3 місяці тому +25

    Advance booking open honi jdo... Sb advance ch tickets book krna... 4.5crore opening day record a... Carry on jatta3 da... Appan todna eh record ❤❤🔥🔥🔥

  • @SukhiDhaliwal-t5i
    @SukhiDhaliwal-t5i 3 місяці тому +2

    Living legend babbu maan Saab ji ❤

  • @Jassdeep45789
    @Jassdeep45789 4 місяці тому +385

    Bollywood,pollywood ਕੱਢ ਤੀ ਕਸਰ ਫੁੱਲ ਸੀ ਸਿਨਮੇ ਜਦੋਂ ਲੱਗੀ ਸੀ ਹਸ਼ਰ❤

    • @GurwinderSinghSinghgurwi-hq8df
      @GurwinderSinghSinghgurwi-hq8df 4 місяці тому +9

      Bilkul sahi gl aa Bai

    • @hargunhargun2753
      @hargunhargun2753 4 місяці тому

      Right ✅️ ❤

    • @GurpreetSingh-bm3rm
      @GurpreetSingh-bm3rm 4 місяці тому

      @@Jassdeep45789 tu odo jamaya nahi se jadu hashar vich dabbu de ma de lan deta se

    • @Jassdeep45789
      @Jassdeep45789 4 місяці тому +3

      @@GurpreetSingh-bm3rm ਵਾਹਿਗੁਰੂ ਮੇਹਰ ਕਰੇ ਬਾਈ ਤੇਰੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਤਹਾਨੂੰ ਏਦਾ ਹੀ ਗਾਲਾ ਕੱਢਣ ਦਾ ਬਲ ਬਖਸ਼ਣ 😊🙏

    • @GurpreetSingh-bm3rm
      @GurpreetSingh-bm3rm 4 місяці тому

      @@Jassdeep45789 mava bhena te phala tu gaya se rande kaser appa kad dete