‘ਲੋਕਾਂ ਦੇ ਨਸ਼ੇ ਛੁਡਾਉਣ ਵਾਲੇ ਨੂੰ ਆਪਣਾ ਘਰ ਨ੍ਹੀਂ ਦਿਸਿਆ?’’Sukhjit Singh ਖੋਸੇ ਨੇAmritpal ’ਤੇ ਉਠਾਏ ਵੱਡੇ ਸਵਾਲ

Поділитися
Вставка
  • Опубліковано 23 сер 2024
  • ‘‘ਲੋਕਾਂ ਦੇ ਨਸ਼ੇ ਛੁਡਾਉਣ ਵਾਲੇ ਨੂੰ ਆਪਣਾ ਘਰ ਨ੍ਹੀਂ ਦਿਸਿਆ?’’ Sukhjit Singh ਖੋਸੇ ਨੇ Amritpal ’ਤੇ ਉਠਾਏ ਵੱਡੇ ਸਵਾਲ
    #sukhjitsingh #Interview #AmritpalSingh #punjab #hamdardtv

КОМЕНТАРІ • 41

  • @rajinderpunia8353
    @rajinderpunia8353 Місяць тому +5

    ਖੋਸਾ ਜੀ ਤੇਰੀ ਵੀ ਬਿੱਲੀ ਥੈਲੇਉ ਬਹਾਰ ਆ ਗਈ ਤੈਨੂੰ ਭਰੋਸਾ ਹੈ ਸਰਕਾਰ ਤੇ ਪੰਜਾਬ ਪੁਲਿਸ ਤੇ ਉਹੀ ਪੰਜਾਬ ਪੁਲਿਸ ਹੈ ਜਿਹੜੀ ਪੁਲਿਸ ਘਰੋ ਖਾਲੀ ਹੱਥ ਕੇ ਇਹ ਕਹਿ ਕੇ ਤਸੀਹੇ ਦੇ ਦੇ ਕੇ ਸਹੀਦ ਕਰਤੇ ਕੇ ਇਹਨਾ ਕੋਲੋ ਹਥਿਆਰ ਫੱੜੇ ਨੇ

  • @wahegurujiwaheguruji4306
    @wahegurujiwaheguruji4306 Місяць тому +4

    ਇਹ ਹੁਣ ਪਿਛਲੇ ਸਾਲ ਤੋਂ ਸਟੇਟ ਦਾ ਹੱਥਟੋਕਾ ਬਣ ਗਿਆ ਲੱਗਦਾ ਪਹਿਲਾਂ ਵੀ ਇਹਨਾਂ ਦੀਆਂ ਕਈ ਵਾਰ ਏਦਾਂ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਹਨ

  • @harcharansingh1737
    @harcharansingh1737 Місяць тому +1

    ਖੋਸਾ ਸਾਹਿਬ ਸਲਿਉਟ ਹੈ ਸਚ ਬੋਲਣ ਵਾਸਤੇ

  • @RajinderSingh-tj3zl
    @RajinderSingh-tj3zl Місяць тому +1

    ❤ salute

  • @user-xq8jw4pu2r
    @user-xq8jw4pu2r Місяць тому +1

    ਆਪਸ ਵਿੱਚ ਤਾਂ ਇਕੱਠੇ ਰਹੋ। ਵਿਰੋਧੀਆਂ ਨੇਂ ਤਾਂ ਤਵਾ ਲਾਉਣਾ ਈ ਆ। ਇਹੀ ਆਪਣੇ ਚ ਘਾਟ ਆ। ਪੱਤਰਕਾਰ ਤਾਂ ਸਵਾਦ ਲੈ ਲੈ ਸਵਾਲ ਕਰਦਾ ।

  • @suwinderkaur9897
    @suwinderkaur9897 Місяць тому +1

    ਖਿਸਿਆ ਸ਼ਰਮ ਕਰਲੈ ਖੋੜੀ ਜਿਹੀ ਖਿਸਿਆ ਚਵਲ਼ਾਂ ਬਰਦਾਸ਼ਤ ਨਹੀ ਹੋ ਰਹ ੀ ਭਾਈ ਸਾਬ ਦੀ ਜਿੱਤ।

  • @RajinderSingh-tj3zl
    @RajinderSingh-tj3zl Місяць тому +1

    Right Baba ji

  • @karamsingh1479
    @karamsingh1479 Місяць тому +1

    Khosa.. ji good

  • @gurcharansingh4251
    @gurcharansingh4251 Місяць тому

    ਗੁਰੂ ਸਹਿਬ ਨੂੰ ਕਿਤੇ ਪਿੱਰਥੀ ਚੰਦ ਦਿੱਸਦਾ ਨਹੀ ਸੀ ਰਾਮਰਾਏ ਦਿੱਸਦਾ ਨਹੀ ਪਰ ਥੋਡੇ ਵਰਗੇ ਵੱਧ ਸਿਆਣੇ ਹੋਗੇ ਜਿੱੜੇ ਕਿੰਤੂ ਪਿਰਤੂ ਕਰੀ ਜਾਦੇਆ

  • @Rickukalsi3002
    @Rickukalsi3002 Місяць тому

    bhai sahib 2 saal ho ge video mang rhe high court to hje tk ni mili

  • @sukhpalshergill6236
    @sukhpalshergill6236 Місяць тому +1

    ਵੀਰ ਸਹੀ ਕਹਿ ਰਿਐ ਇਸ ਵਿੱਚ ਝੂਠ ਵੀ ਕੀ ਐ
    ਸਚ ਸੁਨਣ ਦੀ ਹਿੰਮਤ ਰਖੋ

  • @satgurusatguru8664
    @satgurusatguru8664 Місяць тому +2

    Sukhjit singh ji.zindabad Thanks very good correct chardhi klaa ,pkandhi Murdabad

  • @HarjinderSingh-rq8tl
    @HarjinderSingh-rq8tl Місяць тому

    👋🏽👋🏽👏

  • @davinderdavinderkaur5771
    @davinderdavinderkaur5771 Місяць тому +1

    Kh a k guruduare dia golka dhid wede kite

  • @harcharansingh1737
    @harcharansingh1737 Місяць тому

    ਬਿਲਕੁਲ ਠੀਕ ਕਹਿੰਦੇ ਹੋ ਬਾਬਾ ਜੀ

  • @davinderdavinderkaur5771
    @davinderdavinderkaur5771 Місяць тому +1

    Sham karo sharm karo sikhi bane nu badnM na karo

  • @parminderkaurgill9000
    @parminderkaurgill9000 Місяць тому +2

    ਇਹ ਸਚਾਈ ਹਮੇਸਾ ਉਲਟ ਹੀ ਬੋਲਦਾ

  • @user-wv6cu8pd5r
    @user-wv6cu8pd5r Місяць тому +1

    Khosaa sarda va amratpal ko

  • @gurmelsinghchahal5654
    @gurmelsinghchahal5654 Місяць тому

    ਖੋਸਾ ਜੀ ਤੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਪਹਿਲਾਂ ਜਦੋਂ 320 ਸਰੂਪਾਂ ਵਾਲ਼ੇ ਲੱਗੇ ਹੋਏ ਧਰਨੇ ਦੌਰਾਨ ਤੈਨੂੰ ਨਸ਼ੇ ਦੀ ਧੁੱਤ ਹਾਲਤ ਵਿੱਚ ਪਾਇਆ ਗਿਆ ਸੀ ਤੇਰੀ ਵੀਡੀਓ ਵੀ ਸਾਹਮਣੇ ਆਈ ਸੀ ਧੱਕੇ ਖਾਂਦੇ ਦੀ ਅਸੀ ਉਹ ਵੀਡੀਓ ਦੇਖੀ ਹੈ ਤੂੰ ਆਪਣਾਂ ਟੈਸਟ ਕਿੱਥੋਂ ਕਰਵਾਇਆ ਸੀ ਇਹ ਖੋਸਾ ਹਮੇਸ਼ਾ ਹੀ ਵਿਰੋਧੀ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਖੋਸਾ ਦਾਂ ਪੂਰਾ ਯੋਗਦਾਨ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਕਰਵਾਉਣ ਲਈ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗੲਈਆ ਸੀ ਇਹ ਆਪਣੀਆਂ ਆਪਣੀਆਂ ਚੌਧਰਾਂ ਚਮਕਾਉਣ ਲਈ ਪੰਥ ਦੇ ਠੇਕੇਦਾਰ ਅਖਵਾਉਂਦੇ ਹੈਂ ਹੋਰ ਕਿਸੇ ਨੂੰ ਅੱਗੇ ਆਉਣ ਨਹੀਂ ਦੇਣਾ ਚਾਹੁੰਦੇ ਭਾਈ ਅੰਮ੍ਰਿਤਪਾਲ ਸਿੰਘ ਇੱਕ ਚਿੱਟਾ ਦੁੱਧ ਵਰਗਾ ਕੋਹਿਨੂਰ ਹੀਰਾ ਹੈ ਇਹਨਾਂ ਚੋਰਾਂ ਨੂੰ ਡੋਗਰਿਆਂ ਨੂੰ ਕਿੱਥੋਂ ਚੰਗਾ ਲੱਗਦਾ ਹੈ ਹਰਪ੍ਰੀਤ ਸਿੰਘ ਨੂੰ ਇੱਕ ਸਾਜ਼ਿਸ਼ ਤਹਿਤ ਪੰਜਾਬ ਸਰਕਾਰ ਨੇ ਝੂਠੀ ਕਹਾਣੀ ਬਣਾਈਂ ਹੈ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਹਰਪ੍ਰੀਤ ਸਿੰਘ ਇੱਕ ਸਾਧੂ ਬੰਦਾ ਹੈ ਨਸ਼ਾ ਰਹਿਤ ਨੌਜ਼ਵਾਨ ਹੈ

  • @user-sk1pd4yb6t
    @user-sk1pd4yb6t Місяць тому

    Baba ji ham nhi change bura nhi koie

  • @HarpreetKaur-ic8kl
    @HarpreetKaur-ic8kl Місяць тому

    Baba ji doshaman ta bolan tusi v bolo sharm karo

  • @user-xr1vv4gk8s
    @user-xr1vv4gk8s Місяць тому

    Jado kise de Ghar aag lagdi tanhi veer banda Bahar nu bhajda Kai galla Bahar kar ni sakda ho saksa tahi samaj da sudar Karan niklia hove guru da Bana PA Latta ni khichya karde o v apne diya sarkara ne kush ni dena tuhanu

  • @user-sk1pd4yb6t
    @user-sk1pd4yb6t Місяць тому

    Baba mara na kaho kise nu ki pta gal ki a Kan nal suni te akh nal vekhi da jakin Karo sach disya enhi te mara kion kehna

  • @user-sk1pd4yb6t
    @user-sk1pd4yb6t Місяць тому

    Baba ji Ghar jogi jogra bahar da jogi sidh ki pta oh akhe hi na lagda hove ki pta ap

  • @MiMobile-ky5fd
    @MiMobile-ky5fd Місяць тому

    ਤੈਨੂੰ ‌ ਤਾਂ ਬਿਲਕੁਲ ਅਕਲ ਨੀ ‌

  • @user-rg1yz6ic3l
    @user-rg1yz6ic3l Місяць тому

    Khosha sahib Ave bolimjande.ho.tohNu.pata.amritpal Singh kon he

  • @satnamkaur1299
    @satnamkaur1299 Місяць тому

    He is liar.

  • @billsingh4775
    @billsingh4775 Місяць тому

    Saliyo maybe oh baad which lqga howega

  • @deepagill2471
    @deepagill2471 Місяць тому +2

    Khota

  • @wahegurujiwaheguruji4306
    @wahegurujiwaheguruji4306 Місяць тому +1

    ua-cam.com/video/O6Y1j89-K0k/v-deo.htmlfeature=shared
    ਘੋਸਿਆ ਆਹ ਵੇਖ ਲਵੀਂ ਤਾਂ ਕਿ ਤੇਰੀਆਂ ਅੱਖਾਂ ਖੁਲ ਜਾਣ ਪਰ ਅਫਸੋਸ ਹੁਣ ਤੁਸੀਂ ਵੱਡਿਆ ਜੋੜਾਂ ਵਿੱਚ ਹੋ

  • @AmarjitSingh-mq7sp
    @AmarjitSingh-mq7sp Місяць тому +2

    ਇਸ ਖੋਸੇ ਨੂੰ ਭਾਈ ਅਮ੍ਰਿਤਪਾਲ ਸਿੱਘ ਦੀ ਚੜ੍ਹਾਈ ਬਰਦਾਸ਼ਤ ਨਹੀ ਹੁੰਦੀ ਇਸ ਨੂੰ ਕੋਈ ਹੁਣ ਪੁੱਛਦਾ ਨਹੀ ਇਸ ਨੇ ਆਪਣੀਆ ਕਰਤੂਤਾ ਕਰਕੇ ਦਰਬਾਰ ਸਾਹਿਬ ਤੋ ਜੁਤੀਆ ਖਾਦੀਆ ਸੀ ਇਸ ਮਗਰ ਕੋਈ ਨਹੀ ਗਿਆ