Very good......this can be very helpful for mankind. Punjab has an opportunity to be popular and leading in the world. Bhagwat Singh Mann is an honest CM.He should take the matter in his own hands ❤
Punjab cm should take personal interest in this matter his name will also be remembered for this issue.And nest step Ramandeep should take to aproach Gadkari central minister.He is very interested in such inventions.
i have a natural remedy to increase minimum 25 years to every ones life - but all want FREE - why should I give it to anyone free - give me my price I will give it to anyone. SAME HERE - WHY ANYONE WANT IT FREE - GIVE HIM MONEY TAKE IT - WHY WORRY. PEPSI HAS ZERO PATENT - ALL ARE DRINKING IT LIKE HAVENS DRINK.
Mr Ramandeep Singh should make a startup with Angel investors or Govt start up funding and also have his work published in scientific journals and patented.
He is using the force of Gravity, the pull it exerts on all matter, but by cleverly designing a concept you can use gravity to generate a force just like water dams do by water falling from a height, but in dams its the rain that takes up the water but in his concept he uses small amount of energy to take something up and then allows it to turn a big wheel so gaining leverage to generate more force. it is possible to do that., take a big nut on a threaded rod, the weight of the nut is resting the bottom part of the rod but you can send the big nut up by turning the rod, with ease, so you only need little energy, but now you can with some mechanism kick the nut on to a big wheel so that weight of nut can now spin the big wheel with 10 times more torque
Now don't do it late. Your life is in danger.All business owners of these lines will become your enemies..Keep yourself safe.May God bless you.Please don't ignore my suggestion.If true it will prove biggest revolution in the world.
But jo apa study kri see hun lgda o physics de exam ch 85 number ajj 0 hogye Newton, gravity free energy source hunda hi ni ho be ni sakhda cbse hisab nl
Mr Ramendeep Singh ji you are right because gravity is a big power of force we can generate electricity without anytype type fossil fuels we can generate electricity without sunlight, wind and water trains can moved without any power we can do more and more work free of cost
*13:00** to **14:20** sahi ta keha ehna bai ji ne.* 👍 *...par ehna ne ta sirf gravity battery banai hai isda hall ta pspcl ne pehla he kar diyta hai.* *...jinia units tusi grid nu dinde ho onia he free vapas ve le sakde ho.* 🙂
Veer ji Tusi Ja ke ITI Ambala ch Milo. Uthe har Navin cheeg Jo v bandi hai oh pass kiti jandi hai. Uthon Tuhanu bahut badi madad milegi . Is nu tusi serious jaroor Lena hai . Uthe Milan naal ih project government de knowledge vich Dita jawega thanks
I am engineer But all talk is not understandable According to the recent and modren science it cannot happen . If he is sure that it can happen why he has not applied for patent It was not expected from SMTV
Makker Sir, i m great fan of u r reports. As todays reports its thumbnail is very eye catching ...but after watching whole reports i feel cheated by wasting of time...Sir did u think this person has some unique idea or so called invention as he said. this type of projects show us in science fairs in school days. Makker Sir u r brilliant reporter, do u think if Mr. Ramandeep Singh have some unique idea? Suppose 0.001% he have, will he suffer so much to make it commercialized ...sorry to say but he is only making ......think abt tht. i m doing stock trading(thts my main job, not like aaj kal wale 2020 te baad ahe invst\trdr de tara side bzns hai) frm 2005 i make some system for my self so will i claim i m very much brilliant then george soros or jim simons...
ਕਾਸ਼ ਇੰਟਰਵਿਊ ਕਰਨ ਵਾਲਾ ਬਾਈ ਦੇ ਲੈਬਲ ਦਾ ਹੁੰਦਾ, ਬਹੁਤ ਵਧੀਆ ਬਾਈ ਜੀ ਤੁਹਾਡੀ ਮਿਹਨਤ ਰੰਗ ਲਿਆਉਗੀ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ
ਬਹੁਤ ਵਧੀਆ ਕੰਮ ਕੀਤਾ .ਵਧੀਆ ਹੁੰਦਾ ਜੇ ਕੱਢ ਨੂੰ ਕਿਸੇ ਕਨੇਡਾ ਵਰਗੇ ਦੇਸ਼ ਵਿਚ ਰਜਿਸਟਰ ਕਰਵਾਉਂਦੇ .ਇਸ ਦੇਸ਼ ਦੇ ਵਿਚ ਵੱਡੇ ਤੋਂ ਵੱਡੇ ਬੇਈਮਾਨ ਲੋਕ ਨੇ .ਇਹ ਤੁਹਾਡੀ ਕੱਢ ਨੂੰ ਆਪਣੇ ਨਾਮ ਕਰ ਲੈਣਗੇ .
Eda de bande nu oh Patent registry de oh laage v ni kharan dinde...😂😂 eh invention sirf ethe ee chall sakda.
Veer ramandeep singh ji agar tusi is bare nitin gadkari naal sampark karo tan shayad kamyab ho jawo
Eh country fer chhadd kyun nahi dende.
ਬਕਵਾਸ ਹੈ ਸਭ।
ਬਹੁਤ ਵਧੀਆ ਵੀਰ ਜੀ ਅਸੀਂ ਪੰਜਾਬੀ ਆਂ ਭਾਖੜਾ ਡੈਮ ਵੀ ਸਾਡੇ ਇੱਕ ਪੰਜਾਬੀ ਅਨਪੜ੍ਹ ਬਜੁਰਗ ਨੇ ਬਣਵਾਇਆ ਸੀ ਜੀ ਜਿਉਂਦੀ ਜਾਗਦੀ ਮਿਸਾਲ ਹੈ।।
ਵੀਰ ਜੀ ਇਸ ਨੂੰ ਵਿਖਾਉਣ ਦੀ ਕੋਸ਼ਿਸ਼ ਕਰੋ ਬਹੁਤ ਵਧੀਆ ਗੱਲ ਹੈ ਮਸ਼ੀਨ ਨੂੰ ਵਿਖਾਉਣ ਦੀ ਬੇਨਤੀ ਕਰਦੇ ਹਾਂ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਮੱਕੜ ਸਾਹਬ ਜੀ।
ਪੰਜਾਬੀ ਸੀ ਵੀਰ ਤੁਸੀ ਤਾਂ ਹੀ ਧੱਕਾ ਹੋਇਆ ਤੁਹਾਡੇ ਨਾਲ ਪਰ ਸਾਨੂੰ ਮਾਣ ਹੈ ਤੁਹਾਡੇ ਤੇ ਤੁਹਾਡੇ ਕੰਮ ਤੇ ਜੀ
ਸ਼ਿੰਘ ਇਜ ਕਿੰਗ...ਪੰਜਾਬ,ਪੰਜਾਬੀ,ਪੰਜਾਬੀਅਤ ਨਾਲ ਹਮੇਸ਼ਾ ਧੱਕਾ
@@karamcheema9280 tusi v aapni invention jaldi register karwa lao... dhakka na ho jawe kite tuhade naal v..😂
ਰਮਨਦੀਪ ਸਿੰਘ ਦੀ ਗੱਲਬਾਤ ਵਿੱਚੋ ਕਾਬਲੀਅਤ ਡੁੱਲ-ਡੁੱਲ ਪੈ ਰਹੀ ਹੈ। ਹੁਣ ਇਸ ਕਾਬਲੀਅਤ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ।
@@prabhdyalsingh4722 ਐਦਾ ਦੀ ਕਾਬਲੀਅਤ ਹੈ ਵੀ ਸਿਰਫ ਡੋਲ ਦੇਣ ਦੇ ਕਾਬਲ ... 😂😂
ਜ਼ਿਆਦਾਤਰ ਨਵੀਆਂ ਇਨਵੈਨਸਨਜ਼ ਘੱਟ ਪੜ੍ਹੇ ਲਿਖੇ ਲੋਕਾਂ ਨੇ ਕੀਤੀਆਂ ਹਨ ਤੁਸੀ ਸਟੀਮ ਇੰਜਣ ਦੀ ਉਧਾਰਨ ਲੈ ਲਵੋ , ਪਰ ਸਾਡਾ ਦੇਸ਼ ਅਜਿਹੇ ਜੀਨੀਅਸ ਲੋਕਾਂ ਦੀ ਕਦਰ ਨਹੀਂ ਕਰਦਾ ਅਜਿਹਾ ਪਹਿਲਾਂ ਵੀ ਬਹੁਤ ਵਾਰ ਹੋ ਚੁੱਕਾ ਹੈ। ਮੈਨੂੰ ਜਾਪਦਾ ਹੈ ਇਹ ਕਾਢ ਦੁਨੀਆਂ ਦੇ ਸਾਹਮਣੇ ਭਵਿੱਖ ਵਿੱਚ ਆਉਣ ਵਾਲੇ ਬਹੁਤ ਸਾਰੇ ਚੈਲੰਜ਼ਜ ਦਾ ਸਾਹਮਣਾ ਕਰਨ ਦੇ ਸਮਰੱਥ ਹੈ।
Hanji hanji 😂😂
Very good......this can be very helpful for mankind. Punjab has an opportunity to be popular and leading in the world.
Bhagwat Singh Mann is an honest CM.He should take the matter in his own hands ❤
ਸਾਨੂੰ ਬਹੁਤ ਮਾਣ ਹੈ ਜੀ ਤੁਹਾਡੇ ਪੰਜਾਬੀ ਹੋਣ ਤੇ
ਵੀਰ ਜੀ ਇਸ ਗਲ ਹੀ ਦੁੱਖ ਹੈ ਕਿ ਸਾਡੇ ਟੇਲਇਟ ਨਾਲ ਧੋਖਾ ਹੁਦਾ ਹੈ ॥ ਇਸ ਕਾਬਲਿਅਤ ਦੀ ਕਦਰ ਬਾਹਲੇ ਦੇਸ ਕਰਦੇ ਹਨ ॥ ਇਸ ਲਈ ਟੇਲਇਟ ਬਾਹਰ ਜਾ ਰਿਹਾ ਹੈ ॥ ਵਾਹਿਗੁਰੂ ਤੁਹਾਡੀ ਮੇਹਨਤ ਨੂੰ ਭਾਗ ਲਾਉਣ ॥
@@onkarsinghpurewal990 Toilet di kadar kite v ni hundi ... 😂😂
ਇਸ ਬਾਰੇ ਮੈਂ ਵੀ ਸੋਚਦਾ ਰਿਹਾ ਕਿ ਕਿਸੇ ਭਾਰੀ ਚੀਜ ਨੂੰ ਉੱਪਰ ਜੈੱਕ ਰਾਹੀ ਚੱਕਿਆਂ ਜਾਵੇ ਤੇ ਗੇਅਰ ਸਿਸਟਮ ਰਾਹੀਂ ਉਹ ਹੇਠਾਂ ਆਵੇ ਇੱਕ ਤਰਾਂ ਨਾਲ ਚਾਬੀ ਭਰਨਾ ਹੀ ਹੋਇਆ ਓਸ ਤਰੀਕੇ ਨਾਲ ਸੰਭਵ ਹੈ ਮਕੈਨੀਕਲ ਗਰੇਵਟੀ ਸਿਸਟਮ ਨੂੰ ਬਿਜਲਈ ਊਰਜਾ ਚ ਬਦਲਣਾ। ਬਾਈ ਦੀਆਂ ਗੱਲਾਂ ਤੋਂ ਲੱਗਦਾ ਕੋਈ ਅਜਿਹਾ ਹੀ ਉਪਕਰਨ ਤਿਆਰ ਕੀਤਾ ਹੋਵੇਗਾ
ਸੋਚਣਾ ਬੰਦ ਕਿਉਂ ਕਰ ਦਿੱਤਾ
ਵਾਹਿਗੁਰੂ ਜੀ ਤੁਹਾਡੇ ਮੇਹਰ ਭਰਿਆ ਹੱਥ ਸਦਾ ਰੱਖਣਗੇ ਰੱਖਦੇ ਵੀ ਆਏਂ ਹਨ ਪਰ ਡੋਲਣਾਂ ਨਹੀਂ ਫ਼ੱਟੇ ਚੱਕੀ ਜਾਉ ਜੀ ਵਾਹਿਗੁਰੂ ਜੀ ਆਪੇ ਮਿਹਰ ਕਰਨਗੇ ਜੀ ❤🎉❤🎉❤🎉❤🎉❤🎉❤🎉❤🎉
ਮੈਂ ਵੀ ਇੱਕ ਖੋਜ ਕੀਤੀ ਹੈ ਜਿਸ ਨਾਲ 50% ਬਿਜਲੀ ਬੱਚਤ ਹੁੰਦੀ ਹੈ। ਮੈਂ ਇੱਕ ਫੈਕਟਰੀ ਵਿੱਚ ਕੰਮ ਕਰਦਾ ਹਾਂ ਇਸ ਲਈ ਹੁਣ ਬੱਸ ਹੋ ਗਈ ਬਹੁਤ ਪੈਸਾ ਲਗਾ ਚੁੱਕਾ ਹਾਂ ਹੁਣ ਬੱਚੇ ਵੱਡੇ ਹੋਣ ਲੱਗੇ ਹਨ। ਜਿਸ ਤੋਂ ਵੀ ਮਦਦ ਮੰਗੀ ਅਗਲਾ ਕਹਿੰਦਾ ਅਸੀਂ ਸਮਾਨ ਦਿੰਦੇ ਹਾਂ ਤੂੰ ਸਾਨੂੰ ਬਣਾ ਕੇ ਦੇਹ। ਮਜਬੂਰੀ ਕਾਰਨ 50% ਹੀ ਬੱਚਤ ਕਰ ਸਕਿਆ ਹਾਂ ਮੇਰੇ ਹਿਸਾਬ ਨਾਲ ਬਿਜਲੀ ਦੀ ਬੱਚਤ 75% ਤੋਂ 90% ਤੱਕ ਕੀਤੀ ਜਾ ਸਕਦੀ ਹੈ।
Bro fer Sarkar nl km kro
ਦੱਸੋ ਮੈ ਕਰਦਾ ਤਹੁਡੀ ਮਦਦ
@@ਖੇਤੀ ਵੀਰੇ ਸਰਕਾਰ ਨਾਲ ਕੌਣ ਮਿਲਾਉਂਦਾ ਹੈ
@@harchandsingh3206 nbr deyo 22ji
Give your number
ਵੀਰ ਜੀ ਬਹੁਤ ਅਫਸੋਸ ਹੈ ਤੁਸੀਂ ਇੰਨੀ ਮਿਹਨਤ ਕਰਕੇ ਵੀ ਧੋਖਾ ਹੀ ਮਿਲਿਆ
FBI wale tarakki bardasht ni kar sakde sade lokaa di..
ਬੰਦਾ ਪੜਿਆ ਭਾਵੇਂ ਘੱਟ ਆ ਪਰ ਸਾਇੰਸ ਦੀ ਪੂਰੀ ਜਾਣਕਾਰੀ ਹੈ।
Bai ji di knowledge english v bahut changi bol rhe ne thank you Simranjot bai ji.
ਪੜਨ ਵਾਲੇ ਹੀ ਦੇਸ਼ ਚਲਾ ਰਹੇ ਨੇ ਤਾਂ ਹੀ ਤਾਂ ਡਾਲਰ 90 ਦਾ ਹੋ ਗਿਆ
Punjab cm should take personal interest in this matter his name will also be remembered for this issue.And nest step Ramandeep should take to aproach Gadkari central minister.He is very interested in such inventions.
Excellent topic and invention, need to give full government support and recognition 👏👏👏👏
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਸ਼ਾਬਾਸ਼ ਵੀਰ ਜੀਓ
Very good explanation and invention . Waheguru bless you.
ਅਪਣੇ ਦੇਸ਼ ਦਾ ਬਹੁਤ ਪੈਸਾ ਬਚੂ ਜ਼ੋ ਆਪਾਂ ਪੈਟਰੋਲ ਡੀਜ਼ਲ ਤੇ ਖਰਚਦੇ , ਕਿਊ ਆਪਾਂ ਦੂਜੈ ਦੇਸ ਤੋਂ ਪੈਟਰੋਲ ਡੀਜ਼ਲ ਲਈਆ ,ਇਸ ਦਾ ਪ੍ਰੋਜੈਕਟ ਲਵਾਓ
ਗਲਤ ਗੱਲ ਆ ਬਾਈ ਜੀ ਇਸ ਤਰ੍ਹਾਂ ਦੀਆਂ ਜਬਲੀਆਂ ਨੂੰ ਮੀਡੀਆ ਵਿੱਚ ਥਾਂ ਨਹੀਂ ਦੇਣੀ ਚਾਹੀਦੀ। ਤੁਸੀਂ ਕਾਢ ਸ਼ਾਇਦ ਤਾਂ ਨਹੀਂ ਦਿਖਾ ਰਹੇ ਕਿ ਕੋਈ ਕਾਪੀ ਕਰ ਲਏਗਾ , ਪਰ ਸਮਝੋ ਪੇਟੈਂਟ ਨਾਮ ਦੀ ਵੀ ਇੱਕ ਚੀਜ਼ ਹੁੰਦੀ ਆ। ਅੱਗੇ 10-10 ਸਾਲ ਲੱਗ ਜਾਂਦੇ ਸੀ ਪੇਟੈਂਟ ਮਨਜ਼ੂਰ ਹੋਣ ਨੂੰ ਹੁਣ ਅੱਠਾਂ ਮਹੀਨਿਆਂ ਚ ਆ ਜਾਂਦਾ। ਮੁੜ ਕੇ ਕੋਈ ਵੀ ਕਾਪੀ ਨਹੀਂ ਕਰ ਸਕਦਾ।
ਪਰ ਪੇਟੈਂਟ ਤਾਂ ਤਾਂ ਕਰਾਉਣਗੇ ਨਾ ਜੇ ਕੁਝ ਹੋਊ ਪੱਲੇ।
i have a natural remedy to increase minimum 25 years to every ones life - but all want FREE - why should I give it to anyone free - give me my price I will give it to anyone. SAME HERE - WHY ANYONE WANT IT FREE - GIVE HIM MONEY TAKE IT - WHY WORRY. PEPSI HAS ZERO PATENT - ALL ARE DRINKING IT LIKE HAVENS DRINK.
Uh brawa bhut duniya dey scientist maar ditty gye a . He is taking with sense but he is scared
Bilkul sahi kiha
Fir ki chupa ke Bethe rehn ge te galla kar ke gayab 😂@@bikrambains9074
ਜਿਥੇ ਸੁਪਰੀਮ ਜੱਜ ਹੀ ਬੇਈਮਾਨ ਹੋ ਜਾਂਦਾ ਹੈ।
ਓਥੇ ਪੇਂਟਂਟ ਕਰਨ ਵਾਲੇ ਵੀ ਸਰਕਾਰੀ ਹੀ ਹਨ।
Very nice Raman Bai g❤️❤️ bahut wdiya kita g interview karke,Rab krey sbb theek hoje,aap g nu aap g di mehnat da mul pejey💖🙏
Amazing 👍v nice information interview..
Excellent interview
ehp jehe science de topic te gll krn lyi vdhai . jithe hrr vkt srpanchi da raula pya hove eho g gyaan di gll krn lyi bahut dhnwaad.
ਹਰਿਮੰਦਰ ਸਾਹਿਬ ਲਗਾਓ ਇਹ ਪ੍ਰੋਜੈਕਟ
ਵੀਰ ਜੀ ਸਿਧਾਂਤ ਤੇ ਵਧੀਆ👍💯
ਗੱਲਾਂ ਦਾ ਕੜਾਹ ਬਹੁਤ ਵਧੀਆ ਬਣਾਇਆ ਵੀਰ ਨੇ ਕੋਈ invention ਨਹੀਂ ਹੈ ਗੱਲਾਂ ਨੇ ਹਜੇ ।
ਕਿਸੇ ਗੱਲ ਦਾ ਸਹੀ ਜਵਾਬ ਦਿੱਤਾ ਏਸਨੇ ?
ਏਹੋ ਜਿਹੇ ਹੋਰ ਵੀ ਕਈ ਲਾਹਣਤੀ ਪੋਸਟਾਂ ਪਾਈ ਜਾਂਦੇ ਨੇ ਜਿਨਾਂ ਨੂੰ ਆਵਦੇ ਬਾਰੇ ਸਾਇੰਸਦਾਨ ਹੋਣ ਦਾ ਭਲੇਖਾ ਹੁੰਦਾ ਐ।
Nihang sango benti a,,,ji ,,,kullad pizza Chad k ,,es veer da saath deo pehla ji,,💐🙏🙏
Good luck Bhai Sahib
Good effort
Ahnu sa🎉hbb ammm looo bhaijjiiiii
The great Mr Ramandeep singh
ਲੋੜ ਤੋਂ ਜ਼ਿਆਦਾ ਬੋਲਦਾ ਬਾਈ ਇਸ ਕਰਕੇ ਹਰ ਕੋਈ ਸਿਰ ਫੜਕੇ ਤੁਰ ਜਾਂਦਾ ਹੋਵੇਗਾ ਘੱਟ ਬੋਲ ਬਾਈ
Nice job
ਅਮਰੀਕਾ ਜਾਓ ਭਾਜੀ ਉਨ੍ਹਾਂ ਨੂੰ ਨਵੀਆਂ ਖੋਜਾਂ ਦੀ ਬਹੁਤ ਜ਼ਰੂਰਤ ਹੈ।
Mr Ramandeep Singh should make a startup with Angel investors or Govt start up funding and also have his work published in scientific journals and patented.
ਕੁਝ ਤਾ ਗੱਲ ਹੈ ਵਿੱਚ 8th ਵਾਲਾ ਤਾਂ ਲਗਦਾ ਨਹੀਂ ਜਿਸ ਹਿਸਾਬ ਦੀ ਗੱਲਬਾਤ ਬੰਦਾ ਕਰ ਰਿਹਾ ਵੈਲ ਟ੍ਰੇਡ ਹਰ ਟੋਪਿਕ ਉਪਰ ਫੁੱਲ ਨੋਲਿਜ ਅੱਠਵੀਂ ਵਾਲਾ ਤਾਂ ਹੈਨ੍ਹੀ ਏ ਪਰ ਇਸਦੇ ਦੱਸਣ ਅਨੁਸਾਰ ਸਰਕਾਰ ਨਾਲ ਪਹਿਲਾਂ ਹੀ ਪੇਚਾ ਪੈ ਗਿਆ ਇਸ ਦੀ ਜੋ ਪ੍ਰੋਡਕਸ਼ਨ ਜੇ ਹੈਗੀ ਤਾ ਠੀਕ ਏ ਪਰ ਕਿਉਂਕਿ ਜਿਨ੍ਹਾਂ ਦਾ ਤੇਲ,ਬੈਟਰੀ,ਗੈਸ ਵਿਕਣੋਂ ਹਟਦੀ ਏ ਉਹ ਚੱਲਣ ਦੇਣਗੇ
Theek a gal
Theek a gal
Very nice story ji
Veer ji good job 👍
ਬਾਈ ਜੀ ਨੇ ਕੰਮ ਦੀ ਗੱਲ ਤੇ ਦੱਸੀ ਨੀ ਕਿ ਮਸ਼ੀਨ ਕੰਮ ਕਿਵੇਂ ਕਰਦੀ ਆ ਤੇ ਨਾ ਈ ਕੋਈ ਸਬੂਤ ਦਿੱਤਾ ਜਿਵੇਂ ਕਿ ਵੀਡਿਓ ਦੀ ਸ਼ੁਰੂਆਤ ਚ ਕਿਹਾ ਸੀ।
Kion dase bai
Copy hon da dare he
samajh e ni aia kuj ,
Bilkul menu ta gapp hi lagdi a
PURCHASE FROM HIM - WHY WORRYING.
@@harjindersingh3894 bai g...he claimed, not me. Whatever every inverter claims, has to prove. This is how the process works.
Well done
👏👏👏👏👏👏
ਜੇ ਇਹ ਸੰਭਵ ਹੈ ਤਾਂ ਇਸ ਭਾਈ ਸਾਅ੍ਹਬ ਨੂੰ ਇਸਨੂੰ ਪੇਟੈਂਟ ਕਰਾਉਣਾ ਚਾਹੀਦਾ ਤੇ ਨਿਸ਼ਚੇ ਹੀ ਇਹਨਾਂ ਨੂੰ ਨੋਬਲ ਪਰਾਈਜ਼ ਮਿਲੇਗਾ।
Very good ji 👍👍👍👍❤❤❤❤❤
ਇਸ ਬੰਦੇ ਦੀ Invention ਬਾਰੇ ਕਿਸ -ਕਿਸ ਨੂੰ ਸਮਝ ਆਈ । Coment ਕਰ ਕੇ ਦੱਸੋ ॥
A banda guppy a
ਫੁੱਦੂ ਬਣਾ ਰਹੇ ਆ ਲੋਕਾਂ ਨੂੰ। ਕੱਖ ਨਹੀ ਇਹਨੇ ਬਣਾਇਆ
He is using the force of Gravity, the pull it exerts on all matter, but by cleverly designing a concept you can use gravity to generate a force just like water dams do by water falling from a height, but in dams its the rain that takes up the water but in his concept he uses small amount of energy to take something up and then allows it to turn a big wheel so gaining leverage to generate more force. it is possible to do that., take a big nut on a threaded rod, the weight of the nut is resting the bottom part of the rod but you can send the big nut up by turning the rod, with ease, so you only need little energy, but now you can with some mechanism kick the nut on to a big wheel so that weight of nut can now spin the big wheel with 10 times more torque
Nothing, 25 years ago in my childhood I was thinking like him. I spent many years.
Han g
Waheguruji Mehar karn
Sardar Ji nu salute
Now don't do it late. Your
life is in danger.All business owners of these lines will become your enemies..Keep yourself safe.May God bless you.Please don't ignore my suggestion.If true it will prove biggest revolution in the world.
ਸਹੀ ਕਿਹਾ।
Sach hai
ਕੋਈ ਮਸ਼ੀਨ ਦਾ ਮਾਡਲ ਤਾਂ ਦਿਖਾਓ ਗੱਲਾਂ ਹੀ ਕਰੀ ਜਾਓਗੇ
Eda kidda dikha dewe yaar ... je chori ho gya fer ? 😂😂
Mera favourite channel DW
Very nice
Paji electroliser bi tann power naal hi chalega ya app hi chalega ,, electroliser hay ki ye
Makkar saheb ehna di madad karo
South India ਚ ਇੱਕ ਬੰਦਾ ਸੀ ਓਨੇ ਇੱਕ ਆਵਿਸ਼ਕਾਰ ਕਿੱਤਾ ਉਹ ਕਿਸੇ metal ਤੇ solution ਲਾਕੇ ਖੁੱਲੀ ਹਵਾ ਚ ਰੱਖ ਦਿੰਦਾ ਸੀ ਉਸਦੇ ਨਾਲ wire connnect ਕਾਰ ਦਿੰਦਾ ਸੀ ! ਬਹੁਤ high Voltage current ਦੀ ਬਿਜਲੀ ਬਾਣਦੀ ਸੀ ! ਪਰ ਬਿਜਲੀ ਮਹਿਕਮੇ ਨੇ ਓਦਾਂ ਮੁਰਡਰ ਕਾਰਵਾਤਾ ਸੀ ! ਉਦਾ ਆਵਿਸ਼ਕਾਰ ਉਦੇ ਨਾਲ ਹੀ ਚਲਆ ਗਿਆ !
He is blessed , no one could do this
Good aidaa
A man or technician word shows much humanitarian.
ਜਿਸ ਨੇ ਜਹਾਜ਼ ਬਣਾਇਆ ਸੀ,,ਉਸ ਨੇ ਪਹਿਲਾਂ ਉਡਾ ਕੇ ਜਾ ਉੱਡਦਾ ਜਹਾਜ਼ ਨਹੀਂ ਦੇਖਿਆ ਸੀ। ਇਸ ਬੰਦੇ ਵਿੱਚ ਗੁਣ ਹੈ। ਆਰ ਬਿੱਲੇ ਰਾਇਟ,,ਨੇ ਜਹਾਜ਼ ਦੀ ਖੋਜ ਕੀਤੀ ਸੀ।
Very good
ਬਹੁਤ ਹੀ ਵਧੀਆ ਆਉਣ ਵਾਲੇ ਸਮੇਂ ਦੀ ਲੋੜ ਹੈ ਬਾਈ ਜੀ ਦਾ ਫੋਨ ਨੰਬਰ ਜਰੂਰ ਦਸਣਾ,
ਬੰਦਾ ਅੱਖਰ ਬੋਧ ਭਾਵੇ ਨਾ ਰੱਖਦਾ ਹੋਵੇ ਪਰ ਜਾਣਕਾਰੀ ਭਰਭੂਰ ਹੈ
ਰੱਬ ਕਿਸੇ ਤੇ ਵੀ ਕਿਰਪਾ ਕਰ ਸਕਦਾ।
ਇੱਕ ਭਾਰਤ ਦੇਸ ਹੀ ਐਸਾ ਹੈ ਜੇਹੜੀ ਥਾਲੀ ਵਿੱਚ ਖਾਂਦਾ ਹੈ ਉਸ ਵਿੱਚ ਹੀ ਗਲੀ ਕਰਦਾ ਹੈ ਜੀ ਜੇਹੜੇ ਅਵਤਾਰਾਂ ਨੂੰ ਮੰਨਕੇ ਪੈਸੇ ਕਮਾਉਣ ਦੀਆਂ ਦੁਕਾਨਾਂ ਖੋਲੀਆ ਹਨ ਉਹਨਾਂ ਜਿਉਦਿਆਂ ਨੂੰ ਸੂਲੀਆਂ ਉਪਰ ਚੜਾਇਆ ਹੈ ਜੀ ਇਹ ਬੇਈਮਾਨ ਹਨ ਕੰਮ ਕੋਈ ਕਰੇ ਨਾਮ ਕਿਸੇ ਦਾ ਹੋਰ ਹੋਵੇ ਜੀ
🌿🌼🌺🙏🏻🙏🏻🙏🏻🌺🌼🌿
Be। Happy।
Basically it seems invention is based on magnetic power and power of earth
ਸਹੀ ਕਿਹਾ
ਸਹੀ ਕਿਹਾ।
ਮੈਨੂੰ ਲੱਗਦਾ ਪੰਜਾਬੀਆਂ ਦੇ ਕੰਮ ਨੂੰ ਸਮਝਣ ਦੀ ਲੋੜ ਹੈ ਪਰ ਲੱਗਦਾ ਨਹੀਂ ਇਹ ਵੀ ਹੁੰਦਾ ਚਲੋ ਦੇਖਦੇਆ ਕਿਹੁਣਾ
Veere tenu Lgda hunda tan tu na bna linda, ehi tan special AA agle ch😅
But jo apa study kri see hun lgda o physics de exam ch 85 number ajj 0 hogye Newton, gravity free energy source hunda hi ni ho be ni sakhda cbse hisab nl
@@Mpunplug👍😊
@@JoulePB03 Teri iss gl da answer oh vaar vaar Kr Rea video ch, dhyaan naal sunya kro Mera veer, naale science di definition smjn di lod AA veer tenu
@@Mpunplugbas bas eh invention aap ji warge bandeya ne hi kamyab karna eh ohnu v pata aa...😂😂
👌🏻
Mr Ramendeep Singh ji you are right because gravity is a big power of force we can generate electricity without anytype type fossil fuels we can generate electricity without sunlight, wind and water trains can moved without any power we can do more and more work free of cost
Well done sardaar saab...
Good job 10:29pm
Veer ji tusi jai singh mararr nal sampark kar ke dekho saed tohadi koi help kar den vadia admi ne ohasi tohade nal a waheguru tohanu kamyab karn❤❤
yes its possible.its possile to convert energy.like potential engery to motion...like water dam.
excelent
Carbon emissions also a major problem of our green planet.
❤❤❤❤ sing king 👑💖
ਜਿਸ ਫੌਰਮੂਲਾ (ਮਸ਼ੀਨ )ਦੀ ਇਹੇ ਗੱਲ ਕਰ ਰਹੇ ਨੇ ਉਹੋ ਮੈਂ ਪਹਿੱਲਾਂ ਹੀ ਪੂਰਾ ਕਰ ਚੁੱਕਾ ਹਾਂ। ਮੈਂ ਮਸ਼ੀਨ ਦਾ ਪੋ੍ਟੋਟਾਈਪ ਤਿਆਰ ਵੀ ਕਰ ਲਿਆ ਹੈ। ਅਤੇ ਉਹੋ ਇਸ ਟਾਈਮ ਵਰਕੀਂਗ ਵਿੱਚ ਵੀ ਹੈ। ਬਸ ਮੈਂ ਪੇਟੈਂਟ ਲੈਣ ਲਈ ਰੁਕਿਅਾ ਹੋਇਅਾ ਹਾਂ। ਜਿਸ ਨਾਲ ਮੈਂ ਇਸ ਮਸ਼ੀਨ ਨੂੰ ਆਸਾਨੀ ਨਾਲ ਵੇਚ ਸਕਦਾ ਹਾਂ। by the way. This amandeep singh from ludhiana. I am a physics lover.
Koi nhi 22ji 1+1 = 11 ho jayo duniya nu das deyo "Punjabi AA GYA one " 🎉
Why he's not filing patent for his invention in usa.?
he will be in danger then by oil companies.
Sun energy, gravitational force, wind energy, waves energy. Hydrogen energy future of green energy.
ਭਗਵੰਤ ਮਾਨ ਜਿਨਾ ਤਾ ਕੋਈ ਇਮਾਨਦਾਰ ਹੀ ਹੈਨੀ...😂😂😂
Thing is how much energy is produced and how much space it needs to be viable
ਜੇ ਸੱਚ ਹੈ ਤਾਂ ਇਹ ਆਪਣਾ ਸੈਸਟਮ ਲੈਕੇ ਕਿਸੇ ਬਾਹਰਲੇ ਮੁਲਕ ਜਾਣ ਰਮਨਦੀਪ ਸਿੰਘ ਉਥੇ ਮੁੱਲ ਪਵੇਗਾ ਇਹ ਹੋ ਸਕਦਾ
ਲੋਕੀ ਆਪਣੇ ਵਤਨ ਤੇ ਮਰਨ ਮਿਟਣ ਨੂੰ ਤਿਆਰ ਰਹਿੰਦੇ ਹਨ
ਤੁਸੀ Ramanssingh ਨੂੰ ਦੇਸ਼ ਵਿਰੋਧੀ ਸਲਾਹਾਂ ਨਾ ਦਿਓ
ਗੱਲ ਫਰੀ ਅਨਰਜੀ ਦੀ ਸੀ ਤੇ ਵਿੱਚੇ ਹਾਈਡ੍ਰੋਜਨ ਘੜੀਸੀ ਫਿਰਦਾ!!
ਉਸਨੇ ਫਰੀ ਅਨਰਜੀ ਤੋਂ ਹੀ ਹਾਈਡ੍ਰੋਜਨ ਬਣਾਉਣ ਤੇ ਕਿਹਾ।
Long live Sardara
ਇਹ ਵੀਡੀਓ ਹਸਨ ਵਾਸਤੇ ਬਣਾਈ ਲੱਗਦੀ ਏ।
Good
This is also tried by some big electric company. But they are trying to huge amount of electricity. Base consept are same gravity.
ਅਸੀ ਸ਼ਰਮਸਾਰ ਹਾ ਕਿ ਬੇਈਮਾਨ ਲੀਡਰਾਂ ਦੇ ਮੁਲਕ ਦੇ ਵਾਸੀ ਆ
100 ਚੋ 90 ਬੇਈਮਾਨ
ਫਿਰ ਵੀ ਭਾਰਤ ਮਹਾਨ ਹੈ
99 ,9 ne veer
Excellent! How can we have the contact number for Bhaji Ramandeep Singh?
*13:00** to **14:20** sahi ta keha ehna bai ji ne.* 👍
*...par ehna ne ta sirf gravity battery banai hai isda hall ta pspcl ne pehla he kar diyta hai.*
*...jinia units tusi grid nu dinde ho onia he free vapas ve le sakde ho.* 🙂
Video mein pura saaf dikhai nahin de raha hai
Veer ji Tusi Ja ke ITI Ambala ch Milo. Uthe har Navin cheeg Jo v bandi hai oh pass kiti jandi hai. Uthon Tuhanu bahut badi madad milegi . Is nu tusi serious jaroor Lena hai . Uthe Milan naal ih project government de knowledge vich Dita jawega thanks
I am engineer
But all talk is not understandable
According to the recent and modren science it cannot happen .
If he is sure that it can happen why he has not applied for patent
It was not expected from SMTV
Veer ji eh possible hai , Germany ch eh practically ho reha hai , ho sakda ke eh veer ji da Tarika thoda alag hovey
ਇਹ ਕਾਢ ਖਾਲਸਾ ਘਰਾ ਵਿੱਚ ਹੋਈ ਹੈ ਤੇ ਸਿੱਖ ਸਮਾਜ ਨੂੰ ਮਾਣ ਹੈ ।
Edit:- ਪੰਜਾਬੀ ਬੜੇ ਭਾਵੁਕ ਹੁੰਦੇ ਹਨ , ਇਕ ਬੰਦਾ " ਹੱਟ" ਦਾ ਮੋਡਲ ਲੈਕੇ ਆਇਆ ਸੀ ਕਿਸਾਨ ਅੰਦੋਲਨ ਦੇ ਸਮੇ , ਉਸ ਨੇ ਬਹੁਤ ਧੋਖਾ ਕੀਤਾ ਲੋਕਾ ਨਾਲ ਇਸ ਲਈ ਪੂਰੀ ਤਰ੍ਹਾ ਸੁਚੇਤ ਹੋਕੇ ਪੈਸਾ ਲਾਉ ਕਿਸੇ ਵੀ ਪ੍ਰੋਜੈਕਟ ਤੇ ਇਸ ਬੰਦੇ ਦੀ communication skill ਵੇਖਕੇ under 8th ਤਾ ਨਹੀ ਲੱਗਦਾ ਬੰਦਾ।
ਹੱਟ ਮਤਲਬ
@@big--brain4231 search ਕਰੋ ਕਿਸਾਨ ਅੰਦੋਲਨ ਵੇਲੇ ਹੱਟ ਮੋਡਲ
@@big--brain4231 ਕਰਿਆਨੇ ਦਾ ਸਮਾਨ ਸੀ ਸੁਪਰ ਮਾਰਕੀਟ ਵਾਗ ਫ੍ਰੈਂਚਾਈਜ਼ੀ ਕਨਸੈਪਟ
Keda model ..., koi link share kro
@@RSB143ua-cam.com/video/qt48GzaMC8M/v-deo.htmlsi=htODwR72TXRe-JFf
aa documentary ਦੇਖ ਲਵੋ । ਬਾਈ ਜੀ open patients kre
Makker Sir, i m great fan of u r reports. As todays reports its thumbnail is very eye catching ...but after watching whole reports i feel cheated by wasting of time...Sir did u think this person has some unique idea or so called invention as he said. this type of projects show us in science fairs in school days. Makker Sir u r brilliant reporter, do u think if Mr. Ramandeep Singh have some unique idea? Suppose 0.001% he have, will he suffer so much to make it commercialized ...sorry to say but he is only making ......think abt tht. i m doing stock trading(thts my main job, not like aaj kal wale 2020 te baad ahe invst\trdr de tara side bzns hai) frm 2005 i make some system for my self so will i claim i m very much brilliant then george soros or jim simons...
ਵੀਰ ਜੀ ਤੁਸੀਂ ਇਹਨਾਂ ਦੀ ਪੂਰੀ ਈਨਵੈਂਨਸ਼ਨ ਵਾਲੀ ਵੀਡੀਓ ਕਲਿੱਪ ਕਦੋਂ ਅੈਡ ਕਰੋਂਗੇ?