ਬੱਚੇ ਨੇ ਆਪਣੀ ਮਾਂ ਨੂੰ ਪਛਾਣਨ ਤੋਂ ਕੀਤਾ ਇਨਕਾਰ, ਭਰੇ ਬਜ਼ਾਰ ਵਿੱਚ ਹੋਇਆ ਹੰਗਾਮਾਂ ਮਾਂ ਨਿਕਲੀ ਨਕਲੀ ਜਾਂ ਅਸਲ਼ੀ,ਵੋਖੋ

Поділитися
Вставка
  • Опубліковано 16 січ 2025

КОМЕНТАРІ • 579

  • @AshdeepSingh-nh5cz
    @AshdeepSingh-nh5cz 6 місяців тому +9

    Nice maja agaya

  • @KamljeetKaur-s3y
    @KamljeetKaur-s3y Рік тому +33

    ਪਾਸਪੋਰਟ ਵਾਲੀ ਕੁੜੀ ਲੋਕਾਂ ਨੂੰ ਬੇਵਕੂਫ ਬਣਾ ਰਹੇ

  • @ManjeetSingh-kk9nf
    @ManjeetSingh-kk9nf Рік тому +36

    ਇਹ ਮੰਮੀ ਨਹੀਂ ਇਹ ਪਾਸਪੋਰਟ ਵਾਲੀ ਕੁੜੀ ਲੋਕਾ ਨੂੰ ਮੂਰਖ ਨਾ ਬਣਾਉ

  • @JaiKishan-kq4jw
    @JaiKishan-kq4jw Рік тому +10

    Very good.❤❤❤❤❤

  • @irfanteli7934
    @irfanteli7934 9 місяців тому +2

    Good work.sardarji.proof.kar.diya.

  • @surjansingh3809
    @surjansingh3809 Рік тому +9

    ਮੈਨੂੰ ਤਾਂ ਸਾਰੇ ਵਿਹਲੇ ਹੀ ਲੱਗਦੇ ਵਾ

  • @RajwinderKaur-vh3tb
    @RajwinderKaur-vh3tb Рік тому +8

    Very good gbu bro

  • @mandeepmann-ds3mi
    @mandeepmann-ds3mi 11 місяців тому +13

    ਮਲੂਕਾ ਭਰਾ ਇਹੌ।ਜਨਾਨੀ ਹੀ ਕਿੰਨੀਆ ਵਿਡੀੳ ਚਾ ਵਿਚ ਆਗੀ 🙆‍♂🙆‍♂🙆‍♂🙆‍♂ਅੱਲਗ ਅੱਲਗ ਤਰਾ ਦੀਆ। ਤੁਹਾਡੇ ਹੀ ਚੈਨਲ ਤੇ ਦੈਖੀਅ ਇਸਦੀਅ ਵਿਡੀੳ

  • @kuldiplalka9086
    @kuldiplalka9086 6 місяців тому +2

    GLL SAHI..

  • @lcmahi2708
    @lcmahi2708 8 місяців тому +10

    ਪਰਚਾ ਦਰਜ ਹੋਵੇ ਪਤਰਕਾਰ ਤੇ।

  • @ranjit900
    @ranjit900 Рік тому +17

    ਬੂਟੀ ਪਾਲਰ ਤੇ ਕੇਸ ਦਰਜ ਕੀਤਾ ਜਾਵੇ ਬੁੱਢੀਆਂ ਘੋੜੀਆਂ ਨੂੰ ਲਾਲ ਛੂਹੀਆਂ ਲਗਾਮਾਂ ਪਾਈ ਜਾਂਦੇ ਐ

  • @GurnamSingh-vl4br
    @GurnamSingh-vl4br Рік тому +4

    ਏਦੇ ਪਿਤਾ ਨੂੰ ਫੋਨ ਕਰਲੋ

  • @ਕਰਨੈਲਸਿੰਘ
    @ਕਰਨੈਲਸਿੰਘ Рік тому +19

    😅😂😅🎉 ਵਾਹ ਬਈ ਵਾਹ ਪਾਰਲਰ ਦਾ ਕਮਾਲ

  • @jotsidhu9297
    @jotsidhu9297 Рік тому +10

    ਫੋਨ ਨੰ ਜ਼ਰੂਰੀ ਲੈਣਾ ਚਾਹੀਦਾ ਹੈ

  • @GinderSingh-z8j
    @GinderSingh-z8j Рік тому +4

    Comady hai g

  • @tarlochansingh7410
    @tarlochansingh7410 Рік тому +6

    ਜਨਤਾ ਨੂੰ ਮੂਰਖ ਸਮਝਦਾ ਹੈ ਮਹਾਮੂਰਖ ਪੱਤਲਚੱਟ..

  • @karamjeetkaurguddi4284
    @karamjeetkaurguddi4284 Рік тому +7

    😂😂ਵਾਹਿਗੁਰੂਜੀ

  • @dalbarasingh7639
    @dalbarasingh7639 Рік тому +7

    Very good mluka sahib ji ❤️👍

  • @darshanjoga2038
    @darshanjoga2038 Рік тому +8

    ਇਹਨਾਂ ਸਾਰਿਆਂ ਦੇ ਘਰ ਵਾਲੀਆਂ ਨੂੰ ਬਿਉਟੀ ਪਾਰਲਰ ਵਿੱਚ ਵਾੜ ਦਿਉ ਨਾਲ ਭੇਜ ਦਿਉ ਇੱਕ ਇੱਕ ਜਵਾਕ ਫੇਰ ਵੇਖੋ ਜਵਾਕ ਪਛਾਣਦਾ ਕਿ ਨਹੀ ਧੱਕਾ ਨਾ ਕਰੋ ਜਨਾਨੀ ਨਾਲ ਜਨਾਨੀ ਸਹੀ ਹੈ ਇਹ ਤਾਂ ਦਾਦ ਦੇਣੀ ਬਣਦੀ ਹੈ ਬਿਉਟੀ ਪਾਰਲਰ ਵਾਲੀ ਦੀ।

  • @balwinderkumar993
    @balwinderkumar993 Рік тому +4

    ਰਿਪੋਰਟ ਸਾਬ ਜ਼ਿੰਦਾਬਾਦ

  • @tandatanda5730
    @tandatanda5730 Рік тому +4

    Very Very Very good
    Malluka Ji paterkar
    hai ji

  • @mandersingh6082
    @mandersingh6082 Рік тому +4

    Very good ❤❤

  • @AvtarSingh-f2k
    @AvtarSingh-f2k Рік тому +13

    ਮੁੰਡਾ ਹਸੀ ਜਾਂਦਾ kya ਬਾਤ ਹੈ comdy nice

  • @OnkarSingh-zw2lv
    @OnkarSingh-zw2lv Рік тому +9

    Wah wah kya baat hai

    • @BeantSingh-tc6mo
      @BeantSingh-tc6mo 9 місяців тому

      ਮਲੂਕਾ ਜੀ ਪਾਸਪੋਰਟ ਵਾਲੀ ਕੁੜੀ ਹੈ ਬਾਕੀ ਵੀਡੀਉ ਵਿਚ ਕੁੜੀ ਮੂੰਹ ਢਕਿਆ ਹੁੰਦਾ ਹੈ ਡਰਾਮਾ ਕਰ ਰਹੇ ਹੋਮ ਆਤਮਾ ਮੁਕਤਸਰੀ ਪਟਿਆਲਾ

    • @BeantSingh-tc6mo
      @BeantSingh-tc6mo 9 місяців тому

      ਏਹਨੂੰ ਘਰ ਵਾਲੇ ਨੇ ਵੀ ਨਹੀੰ ਪਛਾਨਣਾ ਮਲੂਕਾ ਜੀ ਤੁਸੀਂ ਆਪਣੇ ਘਰ ਲੈ ਜਾਵੋ ਆਤਮਾ ਮੁਕਤਸਰੀ ਪਟਿਆਲਾ

  • @SukhwinderSingh-qn4rj
    @SukhwinderSingh-qn4rj Рік тому +8

    Very good job maluka Saab ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurshransinghpawar4206
    @gurshransinghpawar4206 Рік тому +19

    ਵੀਰ ਜੀ ਇਹ ਤਾ ਹੋਈ ਜੋ ਬਾਬਾ ਬਣੀ ਹੋਈ ਸੀ

  • @HarneetKalas-nf8nd
    @HarneetKalas-nf8nd Рік тому +78

    ❤ ਪਾਰਲਰ ਵਾਲੀਆ ਨੇ ਸਿਰਾ ਕਰਵਾ ਦਿੱਤਾ, ਇਸ ਕੁੜੀ ਨੂੰ ਕਿ ਪਤਾ ਇਸ ਦਾ ਘਰਵਾਲਾ ਵੀ ਨਾ ਪਛਾਣੇ

  • @AvneetKaur-d9k
    @AvneetKaur-d9k 3 місяці тому +1

    Kaluu di vohti aa gyi fr...😂😂

  • @harpreetsingh6926
    @harpreetsingh6926 Рік тому +5

    ਇਹਦੇ ਘਰ ਵਾਲੇ ਨੂੰ ਬਲਾਉ

  • @shindaraikoti3272
    @shindaraikoti3272 Рік тому +2

    Very good

  • @ParamjitSingh-bj8xc
    @ParamjitSingh-bj8xc 6 місяців тому +2

    ਮੁੰਡਾ ਸਹੀ ਬੀਬੀ ਬਦਮਾਸ ਲਗਦੀ ਹੈ

  • @tarankang298
    @tarankang298 Рік тому +16

    ਬਹੁਤ ਮਜਾ ਆ ਗਿਆ

  • @balwantkaurchahal8382
    @balwantkaurchahal8382 8 місяців тому +3

    ਭਰਾਵੋ ਇਹ ਮਾਮਲਾ ਪੁਲਿਸ ਕੋਲ ਭੇਜੋ ਇਨ੍ਹਾਂ ਦੇ ਘਰ ਆਢਾਡੀਆ ਗੁਆਂਢੀ ਨੂੰ ਜਾਕੇ ਘਰੇ ਜਾਕੇਪਤਾ ਕਰੋ।

  • @maninderkaur1560
    @maninderkaur1560 Рік тому +7

    ਇਹੀ ਅਵਾਜ ਚ ਕਈ ਿਵਡੀੳ ਆ ਗੀਆਂ ਨੇ ਗਲਤ ਏ ਸਭ

  • @pavittarmakan-mj7ty
    @pavittarmakan-mj7ty Рік тому +2

    ਵੀਰ ਜੀ ਤੀਮੀੲ ਥਹੁਤ ਖੱਥਰ ਪਁਤਾ ਨਕੀ ਵੀਰ ਜੀ ਚੌਲ ਹੈ

  • @parmjeetg.m6168
    @parmjeetg.m6168 Рік тому +4

    ਓ ਭਰਾਵਾਂ ਪੱਤਰਕਾਰ ਸਾਹਿਬ ਸਲਿਉਟ ਐ ਜੀ ਤੁਹਾਨੂੰ

  • @HarneetKalas-nf8nd
    @HarneetKalas-nf8nd Рік тому +12

    ਵੀਰੇ ਤੁਹਾਡੇ ਚੈਨਲ ਤੇ ਜਿਹੜੇ ਇਹੋ ਜਿਹੇ ਕੁੜੀਆ ਵਾਲੇ ਮਸਲੇ ਹੁੰਦੇ ਹਨ, ਜਿਵੇਂ ਪਹਿਲਾਂ ਕੲਈ ਵਿਡੀਓ ਆੲਈਆ ਸੀ ਕੁੜੀ ਦਾ ਪਾਸਪੋਰਟ ਲਕੋ ਲਿਆ ਸੱਸ ਨੈ ਉਸ ਵਿਡੀਓ ਵਿੱਚ ਕੁੜੀ ਬੋਲ ਰਹੀ ਸੀ ਉੁਹ ਆਵਾਜ਼ ਜਮਾਂ ਇਸ ਕੁੜੀ ਵਰਗੀ ਹੈ, ਇੱਕ ਵਿਡੀਓ ਆੲਈ ਸੀ ਲਵ ਮੈਰਿਜ ਵਾਲੀ ਉਹ ਅਵਾਜ਼ ਇਹੋ ਜਿਹੀ ਸੀ,ਇੱਕ ਵਿਡੀਓ ਆੲਈ ਸੀ ਕੁੜੀ ਬਾਬਾ ਬਣ ਰਹੀ ਸੀ ਉਸ ਦੀ ਆਵਾਜ਼ ਵੀ ਸੇਮ ਇਹੋ ਜਿਹੀ ਸੀ,ਸਮਝ ਤੋਂ ਬਾਹਰ ਹੈ ਆਵਾਜ਼ ਸਾਰੀਆਂ ਦੀ ਇੱਕ ਹੈ

    • @rajrani8172
      @rajrani8172 Рік тому +2

      Bai ih natak aa asli vedio nhi siraf lokan nu samjhon lai aa

    • @Panjabi22
      @Panjabi22 Рік тому +2

      Eh prank krde aaa reality dikhonde

    • @jagroopsingh2645
      @jagroopsingh2645 Рік тому

      Awaj hi nhi kudi v aahi hundi aa

    • @baljeetkaur152
      @baljeetkaur152 Рік тому

      Aaiven hi bhaunki janda aa paterkar. Sariyan videos aidan hi hundiyan ne. Bakvas ....

    • @PinkySidhu-sm3tm
      @PinkySidhu-sm3tm Рік тому +1

      Menu vi Ada hi lagda hunda same hi awaaz hundi aa

  • @KuldeepsinghMank
    @KuldeepsinghMank 10 місяців тому

    Nice 👌 y very good y

  • @KuldeepSingh-jk2sk
    @KuldeepSingh-jk2sk Рік тому +2

    Very good Maluka ji Nakli lagdi aa 👍👍👍👍❤️❤️❤️

  • @summerpreet-vm5ix
    @summerpreet-vm5ix Рік тому +3

    Good comedy

  • @jasvirgill3622
    @jasvirgill3622 Рік тому +5

    Wah Mlooka Sahib V V good massage.

  • @hariomomkar4546
    @hariomomkar4546 10 місяців тому

    ਵਾਹੇਗੁਰੂ

  • @ReetanPunjabDian
    @ReetanPunjabDian 11 місяців тому

    Good

  • @BaljitSingh-jc2gc
    @BaljitSingh-jc2gc 10 місяців тому +9

    ❤❤❤ਪੱਤਰਕਾਰ ਨੂੰ ਬਿਊਟੀ ਪਾਰਲਰ ਭੇਜਕੇ ਵੇਖੋ ਫਿਰ ਪਤਾ ਲੱਗਜੂ ਲੋਕਾ ਨੂੰ❤❤❤

  • @harpreetsingh6926
    @harpreetsingh6926 Рік тому +19

    ਇਸ ਤੇ ਛਿੱਤਰ ਪਰੇਡ ਕਰ ਦਿੱਤੀ ਜਾਵੇ ।

  • @NittuNagra
    @NittuNagra 7 місяців тому +4

    Very nice video🌹🥀🌹🥀🌹🥀🌹🥀🌹🥀🌹

  • @BaldevSingh-qq9pp
    @BaldevSingh-qq9pp Рік тому +2

    Well done comedy team

  • @karamjitkaur6274
    @karamjitkaur6274 Рік тому

    Paterkar veer kmaal da
    Fine video

  • @balvirkaur778
    @balvirkaur778 10 місяців тому +13

    ਬਿਊਟੀ ਪਾਰਲਰ ਨੇ ਸ਼ਕਲ ਹੀ ਬਦਲ ਦਿੱਤੀ।

    • @ranagosal6468
      @ranagosal6468 9 місяців тому

      😂dgqtv2 hi wq aza a 🎉id g😂😂👌

  • @VirsaSingh-t8i
    @VirsaSingh-t8i 11 місяців тому +3

    ਬਹੁਤ ਵਧੀਆ ਕਹਾਣੀ ਹੈ

  • @paramjeetkor
    @paramjeetkor Рік тому +2

    Bhut vadiya 😂😂😂😂😂😂😂😂😂😂😂

  • @MohanLal-t8e4y
    @MohanLal-t8e4y 6 місяців тому +1

    🎉🎉🎉🎉🎉🎉🎉🎉🎉🎉🎉🎉🎉

  • @gursewakdhillon2621
    @gursewakdhillon2621 Рік тому +11

    Very good maluka sahib

  • @malookmasih-kk6jc
    @malookmasih-kk6jc Рік тому +6

    ਜੈ ਯਿਸੂ ਮਸੀਹ ਕੀ ਜਿਸ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਆਮੀਨ

  • @gurbaxkaur2452
    @gurbaxkaur2452 Рік тому +45

    ਪਤਕਾਰ ਕੋਈ ਸਚੀ ਗਲ ਵੀ ਦਸਿਆ ਕਰੋ

    • @RamNath-ek5tu
      @RamNath-ek5tu 8 місяців тому +5

      😮😢🎉😅😂❤😊😅
      😂
      😂

  • @reenasandhu7238
    @reenasandhu7238 11 місяців тому

    ehe ek story bnai aa enha ne ess story de share enha ne bhut vadiya vadiya mesg dite a

  • @ParamjitKaur-c1b
    @ParamjitKaur-c1b Рік тому

    Veer good

  • @GurdevSandhu-wt8pw
    @GurdevSandhu-wt8pw Рік тому +4

    Sirra hi ho gya😅😅😅😅

  • @DJRam-b9k
    @DJRam-b9k 7 місяців тому

    Eko patrkar eko kudi eko story sardar g Gar ja key soo jjjjjjjjjaaaaaa

  • @gurpalsingh5609
    @gurpalsingh5609 Рік тому +5

    ਬਹੁਤ ਹੀ ਵਧੀਆ

  • @SurinderjitSingh-b1i
    @SurinderjitSingh-b1i Рік тому +1

    Hahahaha 👍👍👍

  • @gaganmouji2131
    @gaganmouji2131 Рік тому +14

    ਪਤਰਕਾਰ ਜੀ ਏਹ ਉਹੀ ਜਨਾਨੀ ਜਿਸ ਦੀ ਤੁਸੀਂ ਪਹਿਲਾਂ ਵੀ ਵੀਡਿਉ ਦਿਖਾਈ ਆਵਾਜ਼ ਤੋਂ ਪਤਾ ਚਲਦਾ ਇਹੋ ਝੂਠੀ ਗਲ ਨਾ ਦਖਾਉ

  • @WaheguruWaheguru1
    @WaheguruWaheguru1 10 місяців тому

    😂😂😂😂😂 level

  • @tajinderkaur6010
    @tajinderkaur6010 Рік тому

    Very nice video ji

  • @drjaswantsingh9729
    @drjaswantsingh9729 Рік тому

    Bs kro bahut Ho gya drama. Bahut vdia acting, patarkar ji. 😂😂

  • @KashmirKaur-k3l
    @KashmirKaur-k3l Рік тому +26

    ਇੱਕ ਕਹਾਣੀ ਬਣਾਈ ਪਾਸ ਪੋਰਟ ਵਾਲੀ ਜ਼ਨਾਨੀ

  • @janvijanvi8820
    @janvijanvi8820 Рік тому

    😳😳 omg 😅😅😅😅😅😅😅😅😅😅😅😅😅😅😅

  • @AvatarSingh-n9p
    @AvatarSingh-n9p Рік тому

    Very nice good g

  • @kuldipsingh8153
    @kuldipsingh8153 Рік тому

    Good comedy's

  • @Dosnjh
    @Dosnjh Рік тому +1

    Very nice 😢

  • @amarjitkaur8985
    @amarjitkaur8985 Рік тому +8

    ਗੱਲਤ ਗੱਲ ਐ ਮਾ ਨਹੀ ਹੈ ਗੀ

  • @kuldiplalka9086
    @kuldiplalka9086 6 місяців тому +1

    JANAANI 418 OR 420

  • @HarpreetKaurVirk-ul9kn
    @HarpreetKaurVirk-ul9kn Рік тому

    Mera tan hassa ni rukda😂😂😂😂😂

    • @Karm3572
      @Karm3572 Рік тому

      ਸੌਹ ਖ਼ਾ ਨਿਰਮਲ ਬਾਬੇ ਦੀ 😂😂

  • @BeantSingh-tc6mo
    @BeantSingh-tc6mo 9 місяців тому

    ਮਲੂਕਾ ਜੀ ਇੰਜ ਲਗਦਾ ਹੈ ਕਿ ਤਹਾਡਾ ਬਿਉਟੀ ਪਾਰਲਰ ਹੈ ਅਤੇ ਕੜੀ ਤਹਾਡੀ ਘਰ ਵਾਲੀ ਹੈ ਵੀਡੀਉ ਬਹੁਤ ਵਧੀਆ ਲਗੀ ਇਸ ਕਰਕੇ ਕਿ ਕੁੜੀ ਦਾ ਮੂੰਹ ਨੰਗਾ ਸੀ ਬਾਕੀ ਵੀਡੀਉ ਵਿਚ ਕੁੜ ਦਾ ਮੂੰਹ ਢਕਿਆ ਹੁੰਦਾ ਹੈ ਆਤਮਾ ਮੁਕਤਸਰੀ ਪਟਿਆਲ

  • @AjmarSingh-bk2jr
    @AjmarSingh-bk2jr 7 місяців тому

    Mahaveer doctor guruji

  • @kamaljit4375
    @kamaljit4375 Рік тому +2

    Call his father to recognize.

  • @RGAMABDEEP
    @RGAMABDEEP Рік тому +5

    ਉਹ ਇਹਦਾ ਹੁਣੇ ਮੂੰਹ ਧਵਾ ਲਓ ਆਪੇ ਪਤਾ ਲੱਗ ਜਾਣਾ

  • @rajdeephanskirpalsinghwala5617
    @rajdeephanskirpalsinghwala5617 7 місяців тому +1

    rajdeepHans film

  • @lovejeetsinghlove2485
    @lovejeetsinghlove2485 Рік тому

    Bahut vadiya acting sari teem di

  • @HarneetKalas-nf8nd
    @HarneetKalas-nf8nd Рік тому +47

    ❤ ਬਹੁਤ ਵਧੀਆ ਪੱਤਰਕਾਰ ਵੀਰ ਜੀ ❤

  • @sultansingh7138
    @sultansingh7138 Рік тому +4

    ਪਤਕਾਰ ਵੀਰ ਨੇ ਤਾ ਸਿਰਾ ਲਾਤਾ 😄😄

  • @ggbandhan4111
    @ggbandhan4111 Рік тому +1

    ਜਿਹੜੀ ਬਾਬਾ ਬਣੀ ੳਹੀ ਹੈ ਇਹ ਇਕ ਸਟੋਰੀਹੈ

  • @Dilbagsingh-my4eg
    @Dilbagsingh-my4eg Рік тому

    ਓ ਪੱਤਰਕਾਰਾ ਵੀਰਾ ਨਾੰ ਨੂੰ ਈ ਪੁਛਲੋ ਪਿੰਡ ਵਗੈਰਾ

  • @deppakgarg7058
    @deppakgarg7058 Рік тому

    Good reporter

  • @kuldeepkaur-os7lp
    @kuldeepkaur-os7lp Рік тому +1

    ਇੱਕ ਹੀ ਕੁੜੀ ਨਾਲ ਵੀਡੀਓ ਬਣਾ ਈ ਜਾਦਾ ਏ ਕਦੇ ੳਦਾ ਵਿਆਹ ਕਰ ਦਿਦਾ ਕਦੇ ੳਨੂੰ ਮਾ ਬਾਣ ਦਿੰਦਾ ਪਗਲ ਆ ਪੈਸੇ ਕਾਮੳਣ ਲਈ ਝੂਠਾ ਤਮਾਸ਼ਾ ਲਾ ਲੈਦਾ ਏ

  • @SukhdevSingh-s3r
    @SukhdevSingh-s3r 6 місяців тому

    ਰੋਲ ਗੁਡ ਹੈ ਕੁੜੀ ਦਾ

  • @DharamjitSehgal
    @DharamjitSehgal Рік тому +3

    ਅਵਾਜ਼ ਤੋਂ ਵੀ ਪਛਾਣ ਹੋ ਸਕਦਾ

  • @ShamLal-cm6rx
    @ShamLal-cm6rx 3 місяці тому

    Bai kalyug hai kudrat ne jo rang rup diya uh nu chad ke chemical lala ke kya ho reha hai

  • @HarjinderSingh-mf7uu
    @HarjinderSingh-mf7uu 5 місяців тому

    Hare video with ahi kade hondi AA

  • @DriqbalBajakhana
    @DriqbalBajakhana 6 місяців тому

    Kurhi di acting vadiya yar

  • @thakarsingh6687
    @thakarsingh6687 Рік тому +6

    ਬਾਈ ਜੇ ਤੂੰ ਸੱਚੀ ਵਿਡੀਓ ਬਨਾਏ ਗਾ ਤਾਂ ਵੀ ਤੇਰਾ ਸੱਚ ਨੀ ‌ਮੱਨਣਾ ਓਹ ਸੇਰ ਵਾਲੀ ਗੱਲ ਹੋਓਜੂ

    • @jaspaljaspal7971
      @jaspaljaspal7971 Рік тому

      ਇਹ ਪੱਤਰਕਾਰ 😂😂😂😂😂😂

  • @harsimratbhullar3470
    @harsimratbhullar3470 Рік тому +1

    ਪਿਉ ਨੂੰ ਸੱਦ ਲਉ

  • @JagsirSingh-g3u
    @JagsirSingh-g3u Рік тому

    😊😊

  • @ambiambi6435
    @ambiambi6435 Рік тому +1

    ਸਮੀ ਬਰਬਾਦ

  • @tiptopmunda5835
    @tiptopmunda5835 Рік тому +3

    Script bhot sohni c 😂😂😂

  • @lachhmansinghsingh2069
    @lachhmansinghsingh2069 Рік тому

    By ji Good Madam. Galet

  • @gumnaam3393
    @gumnaam3393 6 місяців тому

    ਬੜਕ ਮਾਰਦਾ ਪੂਰੀ 😂😂😂😂

  • @SukhdeepSingh-cf9ej
    @SukhdeepSingh-cf9ej 8 місяців тому +1

    Bacche ka mahatva❤🎤 kara Dena bhai ji Hindi mulakat kara do man Hindi video UA-cam Raju mulakat❤❤❤🎤📹📹📹📹❤

  • @SatnamSingh-vt9xj
    @SatnamSingh-vt9xj 11 місяців тому

    Is kuri di acting att aa

  • @mehra6889
    @mehra6889 Рік тому

    ਪਾਰਲਰ ਆਲੇ ਬੇੜਾ ਗਰਕ ਕਰਦੇ ਨੇ ਵੇਖਣ ਆਲਿਆ ਦਾ ਵੀ ਮੋਬਾਇਲ ਵੀ ਪਹਚਾਣ ਨਹੀ ਸਕਦਾ ਪਾਰਲਰ ਆਲੇ ਏਹੋ ਜਾ ਜਾਦੂ ਕਰਦੇ ਨੇ