ਆਪਣੀ ਕੋਈ ਖ਼ਬਰ ਹੀ ਨਹੀਂ ਤੇਰੇ ਕੋਲ | Mind Reset Camp | Dhadrianwale

Поділитися
Вставка
  • Опубліковано 3 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 134

  • @ManjitKaur-lu7oy
    @ManjitKaur-lu7oy Місяць тому +4

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਸਾਰੇ ਠੀਕ ਓ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਦੀਦੀ ਬਦੇਸ਼ਾ ਦੀਦੀ ਅਮਰਜੀਤ ਮੋਗਾ ਦੀਦੀ ਤੇ ਸੁਖਪ੍ਰੀਤ ਦੀਦੀ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤

    • @gurjeetkaur9238
      @gurjeetkaur9238 Місяць тому

      ਬਿਲਕੁਲ ਭੈਣ ਜੀ ਕਿਰਪਾ ਵਾਹਿਗੁਰੂ ਜੀ ਦੀ ਸੱਚ ਮਨ ਜਿੱਤ ਲਿਆ ਜਦੋਂ ਰੂਹਾਂ ਦਾ ਮੇਲ ਹੇਇਆ ਆਤਮਵਾਂ ਇਕੱਠੀਆਂ ਹੋਈਆ ਤੰਦਰੁਸਤ ਰਹੋ ਜੀ ਤੁਸੀਂ ਦਸੋ ਜੀ ਘਰ ਪਰਵਾਰ ਸਾਰੇ ਚੜਦੀ ਕਲਾ ਚ, ਨੇ ਜੀ 🙏

  • @KamaljitKaur-fy3uu
    @KamaljitKaur-fy3uu Місяць тому +10

    ਬਹੁਤ ਕਮਾਲ ਦੀ ਉਦਾਹਰਣ ਦਿੱਤੀ ਜੀ 🙏ਕਿ ਜੋ ਬਲੱਡ ਦੀ ਇੱਕ ਬੂੰਦ ਵਿੱਚ ਹੈ ਉਹੀ ਪੂਰੇ ਸ਼ਰੀਰ ਵਿੱਚ,, ਉਵੇਂ ਹੀ ਜੋ ਬ੍ਰਹਮੰਡੇ ਸੋਈ ਪਿੰਡੇ🙏 ਇੰਨੇ ਸੌਖੇ ਤਰੀਕੇ ਨਾਲ ਇੰਨੀ ਵੱਡੀ ਗੱਲ ਸਮਝਾਉਣ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Місяць тому

      ਵਾਹ ਜੀ ਵਾਹ ਭੈਣ ਜੀ ਬਹੁਤ ਸੋਹਣੇ ਵਿਚਾਰ ਜੀ🥰🙏

  • @gurjeetkaur9238
    @gurjeetkaur9238 Місяць тому +6

    ਵਾਹ ਭਾਈ ਸਾਹਿਬ ਜੀ ਬਿਲਕੁਲ ਜੀ ਅਸੀਂ ਦੂਜਿਆਂ ਦੀ ਮੈਲ ਧੋਂਦੇ ਹਾਂ ਪਰ ਖੁਦ ਅੰਦਰੋ ਲਿਬੜੇ ਆਂ ਦੂਜਿਆਂ ਨੂੰ ਸਾਫ ਤਾਂਹੀ ਕਰ ਸਕਦੇ ਜੇ ਖੁਦ ਉਸ ਕਸੌਟੀ ਤੇ ਪੂਰੇ ਉਤਰੀਏ 🙏ਸ਼ੁਕਰੀਆ ਜੀ ਬਹੁਤ ਬਹੁਤ ਵਧੀਆ ਸੰਗਤ ਕਰਨ ਲਈ ਜੀ 🙏

    • @jaspreetbhullar8398
      @jaspreetbhullar8398 Місяць тому +1

      ਇਕਦਮ ਸੱਚ ਕਿਹਾ ਭੈਣ ਜੀ 👍🏻🙏

  • @PardeepSingh-zs3hc
    @PardeepSingh-zs3hc Місяць тому +4

    ਸਹੀ ਬਿਲਕੁਲ ਜੀ ਮਨ ਚੰਗਾ ਕਠੋਤੀ ਵਿਚ ਗੰਗਾ...

  • @jaspreetbhullar8398
    @jaspreetbhullar8398 Місяць тому +18

    100% ਸੱਚ ਹੈ ਭਾਈ ਸਾਹਿਬ ਜੀ 🙏ਹਮੇਸ਼ਾਂ ਮਨ ਦੇ ਗੁਣਾਂ ਔਗੁਣਾਂ ਪ੍ਰਤੀ ਸਾਨੂੰ ਖ਼ੁਦ ਹੀ ਜਾਗਰੂਕ ਰਹਿਣਾ ਪੈਣਾ ਹੈ ਜੀ 🙏 ਆਪਣੇ ਆਪ ਦੀ ਪਹਿਚਾਣ ਕਰਨ ਲਈ ਅਸੀਂ ਹਰ ਰੋਜ਼ ਇਸ ਮਨ ਨਾਲ਼ ਲੜ੍ਹ ਰਹੇ ਹਾਂ ਜੀ ਤੇ ਤੁਹਾਡੇ ਵਿਚਾਰਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ ਕਰ ਰਹੇ ਹਾਂ ਭਾਈ ਸਾਹਿਬ ਜੀ ਤਾਂ ਜੋਂ ਸਦਾ ਲਈ ਆਨੰਦ ਸਵਰੂਪ ਪਰਮਾਤਮਾ ਨਾਲ਼ ਜੁੜ ਜਾਈਏ ☺️🙏🙏

    • @KamaljitKaur-fy3uu
      @KamaljitKaur-fy3uu Місяць тому +1

      ਬਹੁਤ ਵਧੀਆ ਜਸਪ੍ਰੀਤ ਜੀ 👍

    • @gurjeetkaur9238
      @gurjeetkaur9238 Місяць тому +1

      ਬਹੁਤ ਵਧੀਆ ਲਿਖਿਆ ਭੈਣ ਜੀ 🙏ਸਹੀ ਸੋਚ ਜੀ 🙏

    • @jaspreetbhullar8398
      @jaspreetbhullar8398 Місяць тому

      ​@@KamaljitKaur-fy3uuਗੁਰ ਫ਼ਤਿਹ ਭੈਣ ਜੀ 🙏🙏

    • @jaspreetbhullar8398
      @jaspreetbhullar8398 Місяць тому +1

      ​@@gurjeetkaur9238ਸ਼ੁਕਰੀਆ ਭੈਣ ਜੀ 🙏 ਮੇਰੀਆਂ ਵੱਡੀਆਂ ਭੈਣਾਂ ਵੱਲੋਂ ਦਿੱਤੀ ਇਹ ਸਲਾਹ ਵੀ ਮੈਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ☺️🙏 ਆਪ ਜੀ ਦਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ 💐🙏🙏

    • @gureksinghgill8279
      @gureksinghgill8279 Місяць тому

      Very good ਭੈਣਜੀ🙏👍

  • @gureksinghgill8279
    @gureksinghgill8279 Місяць тому +5

    Man ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ 🙏🙏

  • @BootaLalllyan-no6bu
    @BootaLalllyan-no6bu Місяць тому +7

    ਵਾਹ ਜੀ ਭਾਈ ਸਾਹਿਬ ਜੀ ਆਪਣੇ ਆਪ ਸੁਆਰਨ ਦੀ ਬੁੱਧੀ ਨੂੰ ਹਿਲਾ ਰਹੇ ਹੋ ਜੀ ਧੰਨਵਾਦ 🙏♥️🙏♥️🙏

  • @amitsandhu_
    @amitsandhu_ Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-bz2dj8jk3j
    @user-bz2dj8jk3j Місяць тому +4

    Man tu jot sarup hai apna mool pashaan. Man har ji tere nal hai gurmati rang maan🎉🎉❤❤❤

  • @ManjitKaur-wl9hr
    @ManjitKaur-wl9hr Місяць тому +9

    ਇਸ ਸਮੇਂ ਦੇ ਮਹਾਨ ਸੰਤ ਹੋ ਆਪ ਜੀ 🙏🙏

    • @jaspreetbhullar8398
      @jaspreetbhullar8398 Місяць тому +2

      ਬਿਲਕੁੱਲ ਸਹੀ ਕਿਹਾ ਭੈਣ ਜੀ ☺️🙏

  • @user-ik5nq2ub1g
    @user-ik5nq2ub1g Місяць тому +4

    ਨਵੀਂ ਸਵੇਰ ਦਾ ਸਨੇਹਾ ਸੁਣਨ ਵਾਲੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸੀ ਆਕਾਲ🙏

  • @rattansingh4351
    @rattansingh4351 Місяць тому +4

    Wah ji wah Bhai Sahib ji 🙏🙏🙏🙏🙏

  • @SukhvinderKaur-ij8uu
    @SukhvinderKaur-ij8uu Місяць тому +5

    Baba ji❤

  • @gurjeetkaur9238
    @gurjeetkaur9238 Місяць тому +11

    ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ ਤੰਦਰੁਸਤ ਰਹੋ ਜੀ 🙏❤️❤️🙏

  • @ParneetKhangura
    @ParneetKhangura Місяць тому +5

    ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ।
    ਮਨ ਨੇ ਮਨ ਨੂੰ ਹੀ ਮਾਰਨਾ ਇਸ ਲਈ ਮਨ ਨਾਲ ਝਗੜਾ। ਤੇ ਮਨ ਨੇ ਹੀ ਮਨ ਨੂੰ ਮਾਰਨਾ ਇਸ ਲਈ ਮਨ ਹੀ ਨਾਲ ਸੱਥ।

  • @HarpreetKaur-pk5go
    @HarpreetKaur-pk5go Місяць тому +3

    ਮਨ ਤੂੰ ਜੋਤਿ ਸਰੂਪ ਹੈ ਅਪਣਾ ਮੂਲ ਪਛਾਣ 👍👍

  • @SurjeetSingh-uk2gx
    @SurjeetSingh-uk2gx Місяць тому +4

    Waheguru ji ka khalsa waheguru ji ki fathe🙏🙏🙏🙏

  • @parmjeetdha3681
    @parmjeetdha3681 Місяць тому +6

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃👃

  • @chilledmusic1696
    @chilledmusic1696 Місяць тому +10

    ਮੇਰੇ ਸਾਰੇ ਪਰਿਵਾਰ ਵਲੋਂ ਗੁਰੂ ਫ਼ਤਹਿ ਭਾਈ ਸਾਹਿਬ ਜੀ 🙏

  • @GurpreetSingh-zi1hx
    @GurpreetSingh-zi1hx Місяць тому +3

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @AmandeepKaur-ju1zy
    @AmandeepKaur-ju1zy Місяць тому +3

    🙏ਸਭ ਤੋਂ ਪਹਿਲਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ। This is massage very truth.

  • @gurtejsingh3881
    @gurtejsingh3881 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻

  • @manjitkaursandhu4785
    @manjitkaursandhu4785 Місяць тому +5

    Satkar jog Bhai Shab Ji 🙏❤🙏jug jug jeo ji ❤❤Waheguru Ji ka Khalsa Waheguru ji ki fateh ji ❤🙏🙏

  • @ShamsherSingh-ff5jg
    @ShamsherSingh-ff5jg Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @KuldeepSingh-wm1en
    @KuldeepSingh-wm1en Місяць тому +2

    ਵਾਹ ਵਾਹ ਵਾਹ ਵਾਹ 🙏🙏

  • @chilledmusic1696
    @chilledmusic1696 Місяць тому +8

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏 ਸਿਮਰਨਪ੍ਰੀਤ ਕੌਰ ਬਟਾਲਾ 🙏

  • @parveenkaur2583
    @parveenkaur2583 Місяць тому +2

    Sat Sri Akal Bhai Sahib ji 🙏🌹♥️

  • @ManjitKaur-lu7oy
    @ManjitKaur-lu7oy Місяць тому +4

    ਹੈਰੀ ਵੀਰ ਜੀ ਬਲਵੰਤ ਮਾਨ ਵੀਰ ਜੀ ਪਰਮਜੀਤ ਗਿਲ ਵੀਰ ਜੀ ਜਗਤਾਰ ਮਟੇ ਵੀਰ ਜੀ ਗੂਰਜੰਟ ਵੀਰ ਜੀ ਅਮੋਲਕ ਵੀਰ ਜੀ ਤੇ ਸਨਦੀਪ ਸੋਹੀ ਵੀਰ ਜੀ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤

  • @PardeepSingh-zs3hc
    @PardeepSingh-zs3hc Місяць тому +3

    ਭਾਈ ਸਾਹਿਬ ਜੀ ਸਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🙏🙏🙏🙏

  • @ManjitKaur-lu7oy
    @ManjitKaur-lu7oy Місяць тому +3

    ਬਹੂਤ ਸੋਣਾ ਮੈਸਜ ਆ ਜੀ ਧੰਨਵਾਦ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ❤❤❤❤❤❤

  • @YuvrajSingh-sl9ll
    @YuvrajSingh-sl9ll Місяць тому +1

    Satnam SRI waheguru ji sb da Bhala kro ji🎉🎉🎉❤❤

  • @dishakour13
    @dishakour13 Місяць тому +4

    🙏 Waheguru g 🙏

  • @user-bz2dj8jk3j
    @user-bz2dj8jk3j Місяць тому +2

    Haanji baba ji gur Fateh g

  • @RajwinderKaur-hy2og
    @RajwinderKaur-hy2og Місяць тому +2

    Waheguru ji ka khalsa waheguru ji ki fateh bhai sahib ji🙏🙏

  • @Sikhyouthtv
    @Sikhyouthtv Місяць тому +3

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥

  • @preetikaur-zw5wm
    @preetikaur-zw5wm Місяць тому +4

    💯💯💯🙏🙏❤️it true now a days

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ

  • @harjitkaur3753
    @harjitkaur3753 Місяць тому +3

    Waheguru Ji 🙏🙏🙏🙏

  • @vpvp4130
    @vpvp4130 Місяць тому +3

    वाहेगुरु जी

  • @bittubansa3810
    @bittubansa3810 Місяць тому +1

    🙏🌹❤️ Waheguru ji ka khalsa waheguru ji ki Fateh ji 🙏❤️🌹

  • @ManjitKaur-lu7oy
    @ManjitKaur-lu7oy Місяць тому +4

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਤੇ ਮਨਜੀਤ ਸੰਧੂ ਦੀਦੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।

  • @user-ed3ue4be3t
    @user-ed3ue4be3t Місяць тому +1

    🙏🏻🙏🏻🙏🏻waheguru ji ka khalsa waheguru ji ki fateh 🙏

  • @gurjindersingh4666
    @gurjindersingh4666 Місяць тому +2

    Hundreds one.Right.Bhai.Shib.ji

  • @guranshlife7069
    @guranshlife7069 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Kushivirk
    @Kushivirk Місяць тому +2

    100% ਸਹੀ ਗੱਲ ਹੈ

  • @shadowtandarboldking4377
    @shadowtandarboldking4377 Місяць тому +3

    Waheguru g

  • @harryromana383
    @harryromana383 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hujcoxjro7277
    @hujcoxjro7277 Місяць тому +1

    Waheguru ji waheguru ji waheguru ji ❤❤❤❤

  • @user-or4sw9ow1p
    @user-or4sw9ow1p Місяць тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nehakaushal4307
    @nehakaushal4307 Місяць тому +1

    whaguru g ka khalsa waheguru g ke fetha baba g ❤❤❤

  • @user-hl2oo4gm3f
    @user-hl2oo4gm3f Місяць тому +3

    🙏🏻🙏🏻🙏🏻🙏🏻🙏🏻

  • @user-lv7jj8oj7u
    @user-lv7jj8oj7u Місяць тому +3

    🙏🙏🙏🙏🙏🙏❤❤❤

  • @jitendersingh1990
    @jitendersingh1990 Місяць тому +3

    🙏❤️

  • @NarinderSingh-cz8im
    @NarinderSingh-cz8im Місяць тому +3

    🙏💕

  • @manreetsinghpopli2587
    @manreetsinghpopli2587 Місяць тому +3

    🙏🙏🙏🙏

  • @darshankaddonwalaofficial
    @darshankaddonwalaofficial Місяць тому

    ਚੜ੍ਹਦੀਕਲਾ ਦੇ ਪ੍ਰਤੀਕ ⛳⛳🙏🙏

  • @bainsfamily4734
    @bainsfamily4734 Місяць тому +3

    🙏🏻🙏🏻

  • @diljotsingh1189
    @diljotsingh1189 Місяць тому +1

    Waheguru g waheguru g🙏🙏🙏🙏

  • @parladsingh6817
    @parladsingh6817 Місяць тому

    ਧੰਨਵਾਦ ਭਾਈ ਸਾਹਿਬ ਜੀ

  • @rinkumattran3202
    @rinkumattran3202 Місяць тому

    ਧੰਨਵਾਦ ਭਾਈ ਸਾਹਿਬ ਜੀ❤

  • @kulwantsinghgill3031
    @kulwantsinghgill3031 Місяць тому +1

    Guru Fateh ji ❤❤

  • @user-no7be5do8n
    @user-no7be5do8n Місяць тому +1

    ਆਪਣੇ ਬੰਦੇ ਹੀ ਵਿਰੋਧੀ ਬਣ ਮਾੜੀ ਬੋਲੀ ਬੋਲਣ ਵਾਲ਼ੇ ਮਿਲ਼ਣ ਕਰਕੇ ਝਗੜਾ ਹੋ ਜਾਂਦਾ ਹੈ ਵਾਹਿਗੁਰੂ ਜੀ

  • @user-ib4hd5be3i
    @user-ib4hd5be3i Місяць тому +2

    🙏👏👍🏻

  • @user-np4ko3km2f
    @user-np4ko3km2f Місяць тому +1

    🙏🙏❤️ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਜਾਨ ਲਈ ਜੀ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰ ਫ਼ਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjinderkhosa3907
    @harjinderkhosa3907 Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️🙏

  • @daljeetsingh8619
    @daljeetsingh8619 Місяць тому +2

    ❤❤❤❤

  • @RajuSingh-dw6px
    @RajuSingh-dw6px Місяць тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @user-yv5vs4sg4u
    @user-yv5vs4sg4u Місяць тому +1

    Wow great bhai sahib g

  • @bhagwantkaur674
    @bhagwantkaur674 Місяць тому

    Waheguru JI KA KHALSA ❤❤❤❤❤Waheguru ji KI FATEH JI ❤❤❤❤❤❤Thank YOU bhai shibe g

  • @LaiLoPRNAWABGANJD
    @LaiLoPRNAWABGANJD Місяць тому +1

    Waheguru Ji

  • @harpreetbrar4808
    @harpreetbrar4808 Місяць тому +1

    Waheguru ji

  • @user-sr2qp4mr2n
    @user-sr2qp4mr2n Місяць тому +1

    🙏🏻🙏🏻🙏🏻🙏🏻🙏🏻🙏🏻🙏🏻

  • @SimranjeetKaur-vi2uj
    @SimranjeetKaur-vi2uj Місяць тому

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷

  • @pinkirani3534
    @pinkirani3534 Місяць тому

    🙏wahe guru ji ruh nu skoon milda baba g ene mithi awaj ch jdo tuse sab nu smjudeo baba sahi gal baba g Sare ik sar nahi sochde je Sare apne mna ch apne app nu sdaar len baba sachkhand bnje pura brehmand so baba g main fir tu khuge us wahe guru ji nu jina krke sanu baba g de bani snun nu milde main andro jini marge dukhe hova baba g de sabd sunke boht kuch sikhdea man boht hlka ho jnda God bless baba g nu 🙏🙏

  • @KuldeepSingh-nc9rd
    @KuldeepSingh-nc9rd Місяць тому +1

    🎉🎉🎉🎉🎉🎉🎉🎉🎉❤❤❤

  • @sudeshrani8825
    @sudeshrani8825 Місяць тому

    Wahe guru ji 🙏🙏

  • @lakhvirkaur9761
    @lakhvirkaur9761 Місяць тому

    I Proud of You 👏 How Gosai ka Pahalwanera ray🪔🪔⭐⭐⭐

  • @ManpreetKaur-jp1gt
    @ManpreetKaur-jp1gt Місяць тому

    Thank you Baba ji 🙏♥️

  • @manjusehgal7163
    @manjusehgal7163 Місяць тому

    Waheguru ji ka khalsa Waheguru ji ki Fateh

  • @inderjeetkaur3274
    @inderjeetkaur3274 Місяць тому

    Thanks bahi shib ji

  • @sukhpreetsandhu8633
    @sukhpreetsandhu8633 Місяць тому +1

    Great man

  • @taranjitsingh2714
    @taranjitsingh2714 Місяць тому

    Thank you Bhai Sahib 🙏🇨🇦

  • @user-ct2bg9tm3w
    @user-ct2bg9tm3w Місяць тому

    Bahi sahib rab janda

  • @HotelKumar-lg5nf
    @HotelKumar-lg5nf Місяць тому

    waheguru ji

  • @user-eb4qn4ly8r
    @user-eb4qn4ly8r Місяць тому

    Right bhai sahib ji bahut vadhia vichar

  • @harishdua3553
    @harishdua3553 Місяць тому +1

    🌅🌅🙏🙏🇮🇳

  • @user-wn5yf9jw3z
    @user-wn5yf9jw3z Місяць тому +1

  • @pawandeepsing
    @pawandeepsing Місяць тому

    Waheguru ji 🙏🙏🙏

  • @rajark8797
    @rajark8797 Місяць тому

    Waheguru g❤❤

  • @harbanskhattra584
    @harbanskhattra584 Місяць тому

    Waheguru ji mehar kre

  • @user-ks9pf7ns1r
    @user-ks9pf7ns1r Місяць тому

    Sahi gal aa khalsa ji

  • @user-ks9pf7ns1r
    @user-ks9pf7ns1r Місяць тому

    Sahi gal khalsa ji

  • @byGodgift
    @byGodgift Місяць тому

    We support you

  • @lakhvirkaur9761
    @lakhvirkaur9761 Місяць тому

    Mann nu jitna Jagg ta khud by Khud hi jitguga, great Vichar Veer , Ik changy insan , changy Restydar, ik changa emplys, ikk changy Vichar , jo kdi kisy. Nu Dukh na krn Jubaan cho Nikly Sabad Talvar da. V km. Krdy ny jy guys nal. Boly , jy. Pyar Naal Boly ny ta guys Gily v Door Krvaky Jaffer Paya. Dendy. Ny , apny. app. Nu Kalam/pen Banea Jawy on waly Time Vich Histry Ch changy. Km waly. Da Name hovy , So Mery Neikky Veer (App bhut Great ho )🎉🎉Carry on ❤❤

  • @Singh-fo4bu
    @Singh-fo4bu Місяць тому

    🙏🙏🙏🙏🙏

  • @JaswinderKaur-kq4gv
    @JaswinderKaur-kq4gv Місяць тому

    ❤❤❤❤❤❤❤❤❤❤

  • @GurmeetSingh-oy2el
    @GurmeetSingh-oy2el Місяць тому

    🙏🙏

  • @jagtar.singh.abheypur.w
    @jagtar.singh.abheypur.w Місяць тому

    🙏🏻

  • @kultarsinghcheema7452
    @kultarsinghcheema7452 Місяць тому

    Excellent views.

  • @HarbhajanSidhu-yq6ph
    @HarbhajanSidhu-yq6ph Місяць тому

    🙏🏻🙏🏻🌹🌻🌳💐🌲👍