ਕੈਂਪ ਵਿੱਚ ਚੱਲਦੀਆਂ ਵਿਚਾਰਾਂ | Mind Reset Camp 2023 | Dhadrianwale

Поділитися
Вставка
  • Опубліковано 26 лис 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Thoughts running through the camp | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #mentalhealth
    #mindset
    #mindrelaxing
    #mindreset
  • Розваги

КОМЕНТАРІ • 213

  • @KamaljitKaur-fy3uu
    @KamaljitKaur-fy3uu 5 місяців тому +22

    ਮੈਨੂੰ ਤਾਂ ਸੈਂਕੜੇ ਟਾਇਮ ਆਪ ਜੀ ਅੰਤਰਜਾਮੀ ਲਗਦੇ ਓ ਜੀ 🙏🏻 ਮੇਰੇ ਅੰਦਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਇਹੀ ਲੱਗਿਆ ਹੋਇਆ ਸੀ ਕਿ ਕੈਂਪ ਅੰਦਰ ਕੀ ਵਿਚਾਰਾਂ ਹੁੰਦੀਆਂ ਹੋਣਗੀਆਂ 🙏🏻 ਬੱਸ ਸ਼ੁਕਰ ਈ ਐ ਜੀ ਉਸ ਘੜੀ ਦਾ ਜਦੋਂ 2020 ਤੋਂ ਆਪ ਜੀ ਦੇ ਬਚਨਾਂ ਨਾਲ ਜੁੜੇ 🙏🏻😢🙏🏻

  • @KamaljitKaur-fy3uu
    @KamaljitKaur-fy3uu 5 місяців тому +52

    2.5 ਮਿਲੀਅਨ ਸਬਸਕਰਾਈਬਰ ਹੋਣ ਤੇ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ 🙏🏻 ਸ਼ੁਕਰ ਐ ਚੰਗਾ ਸੁਣਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਜੀ 🙏🏻

    • @gurishermedia
      @gurishermedia 5 місяців тому

      Emm pee ehna ਦਾ apna channel nahi hai ede ਤੇ pehla v bhut subscriber c

    • @KamaljitKaur-fy3uu
      @KamaljitKaur-fy3uu 5 місяців тому

      @@gurishermediaਚੈਨਲ ਛੱਡ ਚੈਨਲ ਵਾਲੇ ਵੀ ਇਨ੍ਹਾਂ ਦੇ ਆਪਣੇ ਪਿਆਰੇ ਆ,,,ਜਾਣਦੀ ਹਾਂ ਮੈਂ ਸਾਰਿਆਂ ਨੂੰ,,,, ਐਵੇਂ ਨਹੀਂ ਈਰਖਾ ਕਰਿਆ ਕਰਦੇ ਵੀਰੇ,,,, ਅਸੀਂ ਤਾਂ ਕਾਮਨਾ ਕਰਦੇ ਹਾਂ ਸਗੋਂ emm pee ਦੇ 2.5 ਨਹੀਂ ਸਗੋਂ ਛੇਤੀ ਹੀ 5.2M ਵੀ ਹੋ ਜਾਣ

  • @ManjitKaur-lu7oy
    @ManjitKaur-lu7oy 5 місяців тому +7

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ

  • @KamaljitKaur-fy3uu
    @KamaljitKaur-fy3uu 5 місяців тому +32

    ਕਮਾਲ ਦੇ ਵਿਚਾਰ ਸੁਣਨ ਨੂੰ ਮਿਲੇ ਜੀ 🙏🏻ਮਨ ਬਾਗੋਬਾਗ ਹੋ ਗਿਆ 🙏🏻 ਕਿਰਪਾ ਕਰਕੇ ਹੋਰ ਕਲਿੱਪ ਵੀ ਪਾਇਓ ਇਸ ਕੈਂਪ ਦੇ ਜੀ 🙏🏻 ਰੋਮ ਰੋਮ ਤੋਂ ਸ਼ੁਕਰੀਆ ਜੀ 🙏🏻

  • @RajuGill-yj1cj
    @RajuGill-yj1cj 5 місяців тому +9

    ਮਨ ਤੁ ਜੋਤ ਸਰੂਪ ਹੈ ਆਪਣਾ ਮੂਲ ਪਸ਼ਾਨ
    ਆਪਣੇ ਅਪ ਦੀ ਪਸ਼ਾਨ ਕਰੋਂਨ ਲਾਈ ਬੇਹੱਦ ਸ਼ੁਕਰਗੁਜਾਰ ਆ 🙏🏼🙏🏼 ਭਾਈ ਸਾਹਿਬ ਜੀ🙏🏼🙏🏼ਅਮਰ੍ਜੀਤ੍ ਕੌਰ ਮੋਗਾ

  • @jagdishkaur9755
    @jagdishkaur9755 5 місяців тому +22

    ਜਦੋਂ ਅਸੀਂ ਮਨ ਨੂੰ ਸ਼ਾਂਤ ਕਰ ਲੈਂਦੇ ਹਾਂ ਉਦੋਂ ਸਾਰੀ ਦੁਨੀਆਂ ਦੀ ਸ਼ਾਂਤੀ ਸਾਡੇ ਕਲਾਵੇ ਵਿਚ ਆ ਜਾਂਦੀ ਹੈ।

    • @KamaljitKaur-fy3uu
      @KamaljitKaur-fy3uu 5 місяців тому

      ਗਾਗਰ ਵਿੱਚ ਸਾਗਰ ਭਰ ਦਿੱਤਾ ਤੁਸੀਂ ਲੇਖਿਕਾ ਮੈਮ ਜਗਦੀਸ਼ ਜੀ 👍👏

  • @ManjitKaur-lu7oy
    @ManjitKaur-lu7oy 5 місяців тому +33

    ਹੈਰੀ ਵੀਰ ਬਲਵੰਤ ਮਾਨ ਵੀਰ ਪਰਮਜੀਤ ਸਿੰਘ ਗਿਲ ਵੀਰ ਜੀ ਅਮੋਲਕ ਵੀਰ ਗੂਰਜੰਟ ਵੀਰ ਜੀ ਤੇ ਜਗਤਾਰ ਵੀਰ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤❤❤❤

    • @jagtarsinghmattu
      @jagtarsinghmattu 5 місяців тому +1

      🙏🙏🙏🙏

    • @sajansingh1774
      @sajansingh1774 5 місяців тому +2

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @ManjitKaur-lu7oy
    @ManjitKaur-lu7oy 5 місяців тому +6

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @ManjitKaur-wl9hr
    @ManjitKaur-wl9hr 5 місяців тому +7

    ਆਪੇ ਨੂੰ ਸਵਾਰਨ ਦੀ ਗੱਲ ਕਰ ਰਹੇ ਹਨ, ਭਾਈ ਸਾਹਿਬ ਜੀ 🙏🙏🙏🙏🙏....

  • @goldydhaliwal6023
    @goldydhaliwal6023 5 місяців тому +3

    ਸਲਾਮ ਤੁਹਾਡੀ ਸੋਚ ਨੂੰ ਬਲਿਹਾਰੀ ਕੁਦਰਤ ਵਸਿਆ

  • @KamaljeetKaur-sx8io
    @KamaljeetKaur-sx8io 5 місяців тому +5

    ਘਰਿ ਸੁਖਿ ਵਸਿਆ,,,ਮਨ ਤੂ ਜੋਤਿ ਸਰੂਪ ਹੈ,,,ਨਿਜ ਘਰਿ ਮਹਲੁ,,ਸਭਿ ਕਿਛੁ ਘਰ ਮਹਿ,,,🙏 ਵਰਗੇ ਕਿੰਨੇ ਹੀ ਗੁਰੂ ਸ਼ਬਦਾਂ ਨੂੰ ਪ੍ਰੈਕਟਿਕਲੀ ਜੀਊਣਾ ਸਿਖਾ ਰਿਹਾ ਇਹ ਕੈਂਪ ਜੀ 🙏🏻 ਜਨਮ ਕਿਤੇ ਵੀ ਲਿਆ ਹੋਵੇ ਪਰ ਪਾਤਸ਼ਾਹਾਂ ਦੀ ਸੋਚ ਵਾਲੀ ਜ਼ਿੰਦਗੀ ਜੀਊਣੀ ਆਪ ਜੀ ਸਿਖਾ ਰਹੇ 🙏🏻😢 ਧੰਨਵਾਦ ਜੀ 🙏🏻

  • @sidhu9472
    @sidhu9472 5 місяців тому +7

    ਕਿਆ ਬਾਤਾਂ ਬਾਈ ਜੀ 🙏🏻 2.5 ਦੀ ਵਧਾਈ ਹੋਵੇ ❤👍👏

  • @advvikrambishnoi
    @advvikrambishnoi 5 місяців тому +17

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
    🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼
    🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼

  • @dassguru1
    @dassguru1 5 місяців тому +5

    ਤੁਹਾਨੂੰ ਕਦੀ ਅਸੀਂ ਮਿਲੇ ਨਹੀਂ ਪਰ ਹਰ ਰੋਜ ਮਿਲ ਲੈਦੇ ਹਾਂ ਤੁਹਾਡੇ ਵਿਚਾਰਾਂ ਰਾਹੀਂ ਤੁਹਾਡੇ ਨਾਲ ਰਹਿੰਦੇ ਗੁਰਮੁਖ ਪਿਆਰੇ ਵੀਰ ਜੀ ਹੁਰਾਂ ਦੀ ਰਿਸ਼ਤੇਦਾਰੀ ਕੋਟ ਕਪੂਰੇ ਹੈ ਮੈਨੂੰ ਰਸਤੇ ਵਿੱਚ ਇੱਕ ਦਿਨ ਮਿਲੇ ਸੀ ਮੈਨੂੰ ਚੰਗਾ ਲੱਗਾ

  • @Paramjitsingh-on5eo
    @Paramjitsingh-on5eo 5 місяців тому +8

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,🙏🙏❤️💎🌹🎉

  • @gurjeetkaur9238
    @gurjeetkaur9238 5 місяців тому +17

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤🙏❤❤ਚਿੱਤ ਨੂੰ ਟਿਕਾਣੇ ਲਾਉਣ ਲਈ ਸ਼ੁਕਰਾਨਾਂ ਜੀ ਬਹੁਤ ਬਹੁਤ ਧੰਨਭਾਗ ਸਾਡੇ ਸਾਨੂੰ ਚੰਗਿਆਂ ਨੂੰ ਸੁਣਨ ਦਾ ਸੁਭਾਗ ਮਿਲਿਆ ਜੀ ਧੰਨਵਾਦ ਬਹੁਤ ਬਹੁਤ ਜੀ ❤❤

  • @BootaLalllyan-no6bu
    @BootaLalllyan-no6bu 5 місяців тому +4

    ਭਾਈ ਸਾਹਿਬ ਲੋਕ ਚੰਗਾ ਸੁਣਨ ਦੇ ਵੀ ਚਾਹਵਾਨ ਬਹੁਤ ਹਨ ਤੁਹਾਡੇ ਸਬਸਕ੍ਰਾਈਬ ਦੇਖ਼ ਖੁਸ਼ੀ ਹੁੰਦੀ ਹੈ ਜੀ🙏🙏♥️♥️♥️👍👍

  • @baljeetsidhu67
    @baljeetsidhu67 5 місяців тому +3

    ਸ਼ੁਕਰਾਨਾ ਕਰਨ ਵਾਲਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਅਸੀਂ ਵੀ ਏ ਵਿਚਾਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ 🙏🏻

  • @gurdeepkaurbains5183
    @gurdeepkaurbains5183 5 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਈ ਟੀ ਸੀਟੀ ਮੁਹਾਲੀ ਜਹਾਜਾ ਦੇ ਅੱਡੇ ਤੋ ਐ ਜੀ

  • @VipanjeetKaur-uc2hr
    @VipanjeetKaur-uc2hr 5 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @dassguru1
    @dassguru1 5 місяців тому +3

    ਹੌਲਾ ਮਨ ਸ਼ਾਂਤ ਅਤੇ ਸੁਖੀ ਰਹਿੰਦਾ ਹੈ ਭਾਰਾ ਮਨ ਦੁਖੀ ਅਤੇ ਹੰਕਾਰੀ ਰਹਿੰਦਾ ਹੈ ਤੁਹਾਡੀ ਸਮਝਾਉਣ ਦਾ ਤਰੀਕਾ ਬਹੁਤ ਹੀ ਸਰਲ ਸੌਖਾ ਸੌਖਾ ਹੈ ਧੰਨਵਾਦ ਵੀਰ ਜੀਓ ਸਾਨੂੰ ਸਹੀ ਰਸਤਾ ਦਿਖਾਉਣ ਲਈ

  • @AmandeepKaur-ju1zy
    @AmandeepKaur-ju1zy 5 місяців тому +7

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਨੂੰ 🙏 this is massage very good 👍

  • @karamsingh1479
    @karamsingh1479 5 місяців тому +5

    Verry..nice..Bhai.. sahib..ji

  • @jaswantkaur-ib7jy
    @jaswantkaur-ib7jy 5 місяців тому +4

    very,nice vichar,sun,ka,man,saff,ho,gia,thanks,baba,ji

  • @harpreetsinghmehra4783
    @harpreetsinghmehra4783 5 місяців тому +4

    🙏🌸 ♥️ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ ❤️ 🌸🙏

  • @harjitkaur3753
    @harjitkaur3753 5 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @ManjitKaur-lu7oy
    @ManjitKaur-lu7oy 5 місяців тому +4

    ਹੋਰ ਦਸੋ ਜੀ ਸਾਰੇ ਠੀਕ ਓ ਜੀ ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਦੀਦੀ ਅਮਰਜੀਤ ਮੋਗਾ ਦੀਦੀ ਤੇ ਸੁਖਦੀਪ ਦੀਦੀ ਆਪ ਸਭਨੂੰ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤❤

  • @HarvinderSingh-or1kf
    @HarvinderSingh-or1kf 5 місяців тому +5

    वाहेगुरु जी का खालसा वाहेगुरु जी की फतेह जी ❤❤❤❤❤❤ चडदीकला रहो जी

  • @bhagwantkaur674
    @bhagwantkaur674 5 місяців тому +8

    WAHEGURU JI KA KHALSA WAHEGURU JI KI FATEH JI 🙏🙏🙏🙏🙏🌺🌺🌺🌺🌺

  • @hoteldivine2506
    @hoteldivine2506 5 місяців тому +1

    ਵਾਹਿਗੁਰੂ ਜੀ।
    ਭਾਈ ਸਾਹਿਬ ਜੀ। ਕੈਂਪ। ਵਿੱਚ ਬਹੁਤ ਪਿਆਰੀ ਪਿਆਰੀ ਗੱਲਾਂ ਸਮਝਾ ਰਹੇ ।ਹੈ। ਆਪ ਜੀ।।। ਅਸੀਂ ਵੀ ਸੁਣ ਕੇ ਸਮਝ ਕੇ ਲਾਗੂ ਕਰਾਂਗੇ ਜੀ।।
    ਸ਼ੁਕਰ ਕਰਾਂ ਮੈਂ ਆਪਣੇ ਸਤਿਗੁਰ ਜੀ ਦਾ ।ਜੀ।ਜੌ। ਆਪ ਜੀ ਸੇ ਚੰਗਾ ਗਿਆਨ ਮਿਲ ਰਹਾ ਹੈ ਜੀ।।।

  • @GurpreetSingh-zi1hx
    @GurpreetSingh-zi1hx 5 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏 🌹🙏

  • @gurjeetkaur9238
    @gurjeetkaur9238 5 місяців тому +6

    ਵਾਹ ਭਾਈ ਸਾਹਿਬ ਜੀ ਸਾਡੇ ਮਨ ਵਿੱਚੋਂ ਗੰਦਗੀ ਦੇ ਵਿਚਾਰ ਮਨਫੀ ਕਰਨ ਲਈ ਸ਼ੁਕਰਾਨਾ ਜੀ ਬਹੁਤ ਹੱਦ ਤੱਕ ਅਸ਼ਾਂਤੀ ਸ਼ਾਂਤੀ ਵੱਚ ਤਬਦੀਲ ਹੋਣ ਲੱਗ ਪਈ ਸੰਗਤ ਦੀ ਖੁਸ਼ੀ ਭਾਵੇਂ ਹੱਸਦੇ ਨੇ ਪਰ ਤੰਦਰੁਸਤੀ ਦੀ ਨਿਸ਼ਾਨੀ ਨੇ ਧੰਨਵਾਦ ਜੀ ਬਹੁਤ ਬਹੁਤ 🙏

  • @jagdishkaur9755
    @jagdishkaur9755 5 місяців тому +4

    ਬੀਬੀ ਕਮਲਜੀਤ ਕੌਰ ਜੀ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ।

    • @KamaljitKaur-fy3uu
      @KamaljitKaur-fy3uu 5 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻

  • @kuldipdhaliwal3005
    @kuldipdhaliwal3005 5 місяців тому +6

    An excellent advice by Babaji

  • @dalwindersingh5617
    @dalwindersingh5617 5 місяців тому +1

    ਨਿਝ ਘਰ ਮਹਲ ਪਾਵਹੁ ਸੁਖ ਸਹਜੇ ਬਹੁਰ ਨ ਹੋਏਗੋ ਫੇਰਾ ।

  • @baljeetsidhu67
    @baljeetsidhu67 5 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitkaursandhu4785
    @manjitkaursandhu4785 5 місяців тому +5

    Waheguru ji ka Khalsa Waheguru ji ki fateh ji God bless u ji ❤❤

  • @preetikaur-zw5wm
    @preetikaur-zw5wm 5 місяців тому +6

    Waheguru ji 🙏 🙏

  • @RajuGill-yj1cj
    @RajuGill-yj1cj 5 місяців тому +1

    ਬਹੋਤ ਵਧੀਆਂ ਉਪਰਾਲਾ ਭਾਈ ਸਾਹਿਬਜੀ 🙏🏼🙏🏼ਧਨ੍ਵਵਾਦ੍ ਜੀ🙏🏼🙏🏼ਅਮਰ੍ਜੀਤ੍ ਕੌਰ ਮੋਗਾ

  • @SurjeetSingh-uk2gx
    @SurjeetSingh-uk2gx 5 місяців тому +3

    Waheguru ji ka khalsa waheguru ji ki fathe🙏🙏🙏🙏🙏🙏🙏

  • @RajwinderKaur-hy2og
    @RajwinderKaur-hy2og 5 місяців тому +3

    Waheguru ji ka khalsa waheguru ji ki fateh bhai sahib ji🙏🙏

  • @kmehta5119
    @kmehta5119 5 місяців тому +3

    ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏🏻👌

  • @LakhwinderSingh-ds5kz
    @LakhwinderSingh-ds5kz 5 місяців тому +1

    ਬਾਕਮਾਲ ਨੁੱਕਤੇ ਧਨਵਾਦ ਭਾਈ ਸਾਹਿਬ ਜੀ

  • @gurbachansingh1869
    @gurbachansingh1869 5 місяців тому +2

    Lot of thank
    Dhadrianwale
    Long live

  • @balwindersingh-nz2hm
    @balwindersingh-nz2hm 5 місяців тому

    ਮਹਾਂ ਆਨੰਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ।

  • @kamaljitkaur2643
    @kamaljitkaur2643 5 місяців тому +2

    Thanks you soooooo much My god thanks Universes 💥 ❤❤❤💥💥🙏🙏🙏

  • @gurinderkaur5637
    @gurinderkaur5637 5 місяців тому +1

    ਵਾਹ ਜੀ ਵਾਹ ਭਾਈ ਸਾਹਿਬ ਜੀ ਧੰਨਵਾਦ ਜੀ ❤❤

  • @baljeetsidhu67
    @baljeetsidhu67 5 місяців тому +1

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ

  • @electricexperiment9072
    @electricexperiment9072 5 місяців тому +3

    Wahegur ji 🙏🙏

  • @SaroyaSaroya-dq1lu
    @SaroyaSaroya-dq1lu 5 місяців тому +5

    Waheguru ji ❤️ ❤🙏🙏🌹🌹

  • @KulwinderSingh-vz4xi
    @KulwinderSingh-vz4xi 5 місяців тому +2

    ਬਹੁਤ ਵਧੀਆ ਜੀ 👏🙏

  • @HarjinderSingh-cc2yu
    @HarjinderSingh-cc2yu 5 місяців тому

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nehakaushal4307
    @nehakaushal4307 5 місяців тому +2

    waheguru g ka khalsa waheguru g ke fetha baba g ❤❤❤

  • @sarbjeetkaur4574
    @sarbjeetkaur4574 5 місяців тому +3

    Satnam Shri waheguru ji 🙏🙏 thank you thank you thank you mere baba ji ♥️♥️🤗🤗

  • @bittubansa3810
    @bittubansa3810 5 місяців тому +2

    🙏❤️🌹 Waheguru ji ka khalsa waheguru ji ki Fateh ji 🙏❤️🌹

  • @pankajnanda8844
    @pankajnanda8844 5 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @Harjindersingh-gs6pr
    @Harjindersingh-gs6pr 5 місяців тому

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏

  • @ManpreetSingh-kf8ii
    @ManpreetSingh-kf8ii 5 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️

  • @blessedblessed4096
    @blessedblessed4096 5 місяців тому +2

    bhot wadiya gallan han🎉

  • @harleenkaur9165
    @harleenkaur9165 5 місяців тому +3

    Great message 👍 👏 🙏

  • @sukhrajgarh5421
    @sukhrajgarh5421 5 місяців тому +2

    Wah ustad ji

  • @harjitkaur3753
    @harjitkaur3753 5 місяців тому +2

    ਵਾਹ ਜੀ ਵਾਹ 🙏

  • @LaiLoPRNAWABGANJD
    @LaiLoPRNAWABGANJD 5 місяців тому +2

    Waheguru Ji

  • @nikkamaan1228
    @nikkamaan1228 5 місяців тому

    ਬਹੁਤ ਵਧੀਆ ਭਾਈ ਸਾਹਿਬ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @kulwantsinghgill311
    @kulwantsinghgill311 5 місяців тому +1

    Guru Fateh ji ❤❤❤

  • @user-qq1iy9zx4d
    @user-qq1iy9zx4d 5 місяців тому +1

    25 lakh subscribers ly Mubarak ❤❤❤❤❤

  • @ManpreetKaur-jp1gt
    @ManpreetKaur-jp1gt 5 місяців тому +1

    Thank you Baba ji , Sanu hor v udeek aw eda mind te kmm krn waliya videos di , hamesha chardikala vich rakhe tenu waheguru ji🙏♥️

  • @Lakhwinder1443
    @Lakhwinder1443 5 місяців тому

    ਇਹ ਗਲਾਂ ਵਧੀਆ ਲੱਗਦੀਆਂ ਨੇ। ਪਰ ਜਦੋਂ ਪੈਂਦੀ ਏ ਨਾ ਸਾਰੀ ਸ਼ਾਂਤੀ ਸ਼ੁੰਤੀ ਕਿਧਰੇ ਜਾਂਦੀ।

  • @u.pdepunjabipind1620
    @u.pdepunjabipind1620 5 місяців тому +1

    Waheguru ji 🙏🌹

  • @SukhwinderSingh-wq5ip
    @SukhwinderSingh-wq5ip 5 місяців тому +1

    ਵਾਹਿਗੁਰੂ ਜੀ

  • @kamaldeepkaur1007
    @kamaldeepkaur1007 5 місяців тому +1

    ਹੋਰ ਵੀ video share ਕਰਿਓ ਜੀ🙏🙏

  • @pritamsinghkhanouridhyan5043
    @pritamsinghkhanouridhyan5043 5 місяців тому +1

    nice bhai saab you are inspir our for yuth❤🎉😊😊

  • @dishakour13
    @dishakour13 5 місяців тому +1

    🙏 Waheguru g 🙏

  • @HimatSingh97
    @HimatSingh97 5 місяців тому

    Thought meditation is very powerful tool for well being, please upload more and full streaming of this camp, very commendable work is done by bhai sahib ji.🙏

  • @balwindersingh-nz2hm
    @balwindersingh-nz2hm 5 місяців тому

    2.5 ਮਿਲੀਅਨ ਸਬਕਰਾਈਵਰ ਹੋਣ ਤੇ ਸਾਰੇ ਵੀਰ ਭੈਣਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ। ਸੰਗਤ ਚੰਡੀਗੜ੍ਹ।❤

  • @avtarkaur7476
    @avtarkaur7476 5 місяців тому +1

    Harman Kaur 🙏🏻🤚🙏🏻🙏🏻🙏🏻🙏🏻

  • @JaspreetKaur-kk7vv
    @JaspreetKaur-kk7vv 5 місяців тому

    Waheguru ji ka Khalsa waheguru ji ki Fateh🙏🙏

  • @dalvirsingh-vh7uc
    @dalvirsingh-vh7uc 5 місяців тому

    Waheguru ji🙏 waheguru ji🙏 waheguru ji🙏 waheguru ji🙏 waheguru ji🙏 🙏❤🌸🌸❤🙏

  • @amarjeetkaur5199
    @amarjeetkaur5199 5 місяців тому +1

    Waheguru ji

  • @rkheer8067
    @rkheer8067 5 місяців тому

    🎉wa🎉he🎉gu🎉ru🎉ji🎉sat🎉shri🎉skaal🎉baba🎉ji🎉

  • @chetansingh9645
    @chetansingh9645 5 місяців тому

    Waheguru ji maher kro sada ta v

  • @rajwantkaur3135
    @rajwantkaur3135 5 місяців тому

    So calmful and peaceful I felt it

  • @lakhwinder_gill.
    @lakhwinder_gill. 5 місяців тому

    Waheguru ji ka khalsa waheguru ji ki Fatehe bhi sab ji

  • @avtarkaur7476
    @avtarkaur7476 5 місяців тому +1

    Harman Kaur 🙏😭🙏🙏🌹🌹🙏🌹

  • @rovigaming5107
    @rovigaming5107 5 місяців тому

    ਵਾਹਿਗੁਰੂ

  • @avtarkaur7476
    @avtarkaur7476 5 місяців тому +1

    Harman Kaur 🙏🏻🙏🏻🙏🙏🏻🙏🏻🙏🏻

  • @ShamsherSingh-ff5jg
    @ShamsherSingh-ff5jg 5 місяців тому +2

    🌹🌹🙏

  • @sharanbenipal4876
    @sharanbenipal4876 5 місяців тому +1

    Waheguru ji waheguru ji 🙏🙏

  • @parmodkumar-or6ne
    @parmodkumar-or6ne 5 місяців тому

    25lakh sub.. layi congratulations sir ji 🎉🎉🎉🎉🎉🎉🎉🎉

  • @satpalsinghkooner7047
    @satpalsinghkooner7047 5 місяців тому

    Sach ji waheguru ji waheguru ji waheguru ji waheguru you

  • @sudeshrani8825
    @sudeshrani8825 5 місяців тому

    Wahe guru ji 🙏🙏

  • @ManjitKaur-jc5wn
    @ManjitKaur-jc5wn 5 місяців тому

    Gurjit kaur bhain ji guru Fateh ji

  • @vpvp4130
    @vpvp4130 5 місяців тому

    वाहेगुरु जी

  • @kmehta5119
    @kmehta5119 5 місяців тому

    ਮੈਂ ਵੀ ਕੈਂਪ ਲਾਊਂਗਾ ਜੀ ਅਗਲੇ ਵਾਲਾ ❤

  • @VishalKumar-mx7sf
    @VishalKumar-mx7sf 5 місяців тому +1

    🙏🙏🙏🙏🙏

  • @amarjeetkaur126
    @amarjeetkaur126 5 місяців тому

    Bhai sahib ji 🙏🏻🙏🏻

  • @user-hh1zr8nx1k
    @user-hh1zr8nx1k 5 місяців тому

    Echo ਘੱਟ ਰੱਖਿਆ ਕਰੋ

  • @SimranjeetKaur-vi2uj
    @SimranjeetKaur-vi2uj 5 місяців тому

    Camp bhut vadia way ae bhai sahib g mann nu bhut santi milidi ae par kyi var baba g duja eda kyo samjda ae ki eh ta ave hi ar sirf duje di sunni jave ta thik ar par jado sach bolde ha ta asi bad ho jane ha kyo bhai sahib ji eda kyo hunda ae plz reply me bhai sahib g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼💐💐💐💐💐💐💐💐💐💐😊😊😊😊😊😊😊😊😊😊

  • @amangrewal3117
    @amangrewal3117 5 місяців тому

    Waheguru ji bahut vàdia msg

  • @sehajpreetsingh5126
    @sehajpreetsingh5126 5 місяців тому

    ❤❤