Babbu Maan : Chann (Official Music Video) Adab Punjabi | Latest Punjabi Songs 2022

Поділитися
Вставка
  • Опубліковано 27 жов 2024

КОМЕНТАРІ • 17 тис.

  • @kamaljitsingh4061
    @kamaljitsingh4061 2 роки тому +100

    ਆਏ ਹਾਏ ਮੌਜਾ ਹੀ ਮੌਜਾ love you ਉਸਤਾਦ ਜੀ 💖💖🔥🔥

    • @ibnation_kabaddi
      @ibnation_kabaddi 2 роки тому +3

      ਬੱਬੂ ਮਾਨ ਬਾਈ ਦੇ ਕੱਟੜ ਫ਼ੈਨ ਕਰੋ ਆਪਣੇ CHANNEL ਨੂੰ 🙏🙏🙏❣️❣️❣️
      Top Videos 📸❣️
      Song , Shayari , Live , Status, Etc.

    • @panjabimidea
      @panjabimidea 2 роки тому

      ua-cam.com/video/dc1aiT6FE1E/v-deo.html

    • @billamaan755
      @billamaan755 2 роки тому

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🥰😘🥰😘😘🥰

  • @SonuDharamgarh
    @SonuDharamgarh 2 роки тому +43

    ਛੋਟੀ ਉਡਾਣ ਭਰ ਕੇ ਰੌਲਾ ਪਾਉਣ ਦੀ ਸਾਡੀ ਆਦਤ ਨਹੀਂ,
    ਪੁੱਤ, ਅਸੀ ਆਸਮਾਨ ਚੀਰ ਕੇ ਸ਼ਾਂਤ ਹੋ ਕੇ ਬੈਠੇ ਆ।
    #🦅
    ਬਾਈ Babbu Maan

  • @gaggimaan7874
    @gaggimaan7874 2 роки тому +36

    ਦੁਨੀਆ ਕਰੂ ਨਬੇੜਾ ਮਿੱਤਰਾ,ਕੰਮ ਕਮਾਈਆਂ ਦਾ💪
    ਅੜਬ ਪੰਜਾਬੀ 🔊✍️🎼🎤💯
    #babbumaan ❤️🔥

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @billamaan755
      @billamaan755 2 роки тому

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🙏😘🙏😘🙏😘😘

  • @rakeshchahar8713
    @rakeshchahar8713 2 роки тому +32

    Haryana m gulzaar, khasa aala legend. Punjab m maan saab 🤞🤞🤟

  • @ravinderwarring01
    @ravinderwarring01 2 роки тому +122

    ਵਾਹ ਉਸਤਾਦ ਜੀ ਐਲਬਮ ਦਾ ਹਰ ਇੱਕ ਗੀਤ ਦਿਲ ਨੂੰ ਸਕੂਨ ਦਿੰਦਾ , ਲਵ ਯੂ ਜਾਨ ਜੀ 🥰😘

    • @ravinderwarring01
      @ravinderwarring01 2 роки тому +5

      ਆਹ ਕੁੜੀਆਂ ਜਿਹੀਆ ਤਾ ਨਾ ਹੀ ਪਾਇਆ ਕਰ ਮਾਨਾਂ , ਦੇਖਣਾ ਤਾ ਤੈਨੂੰ ਹੁੰਦਾ ਜਾਨੇਂ 😘😘

    • @sukhmaansaab1963
      @sukhmaansaab1963 2 роки тому +2

      @@ravinderwarring01 sahi keha veer 😘

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

  • @jaggikhaira843
    @jaggikhaira843 2 роки тому +21

    ਬਹਿਜਾ - ਬਹਿਜਾ ਹੋ ਗਈ ਬੱਲੀਏ ਜਦੋਂ ਬਾਜ ਨੇ ਉਡਾਰੀ ਲਾਈ,
    ਨੀ ਘੁਗੀਆਂ ਦੀ ਚੀਖ ਨਿਕਲੀ ਜਦੋਂ ਪੰਜਿਆਂ ਚ ਨਾਗਣੀ ਫ਼ਸਾਈ 😍 ❤ 👏 🔥
    ਬਾਈ ਗੀਤ ਦੀ ਉਡੀਕ ਰਹੇਗੀ ...

  • @jaggikhaira843
    @jaggikhaira843 2 роки тому +16

    ਇਹ ਮਾਨ ਮਲੰਗ ਮਿੱਤਰੋ, ਇਹਦਾ ਇਸ਼ਕਪੁਰੇ 'ਚ ਡੇਰਾ
    ਇਹ ਝੰਡੀਆਂ ਪੱਟਦਾ ਐ, ਵਲ਼ਕੇ ਸ਼ੇਰ ਦੇ ਵਾਂਗੂ ਘੇਰਾ
    ਇਹਨੂੰ ਮਸਤ ਹੀ ਰਹਿਣ ਦਿਓ,ਛੇੜ ਲਿਆ
    ਪੈਜੂ ਮੁਸੀਬਤ ਭਾਰੀ ❤ 😍

  • @ishqpurapb0712
    @ishqpurapb0712 2 роки тому +16

    ਬੱਬੂ ਮਾਨ ਸਾਬ ਕਿਆ ਬਾਤ ਹੈ ❤
    ਰੂਹ ਦੀ ਖੁਰਾਕ...ਜਿਨੀ ਵਾਰ ਸੁਣਿਆ ਦਿਲ ਨੀ ਭਰਦਾ 😍
    ਕੋਈ ਮੁਕਬਲਾ ਨੀ ਮਾਨ ਸਾਬ ❤

  • @jaggikhaira843
    @jaggikhaira843 2 роки тому +106

    ਮਸਤੀ 'ਚ ਰਹਿਣਦੇ
    ਕੱਲੇ ਮੌਜਾਂ ਲਹਿਣਦੇ
    😍❤ 🎶🔥💣

    • @billamaan755
      @billamaan755 2 роки тому +3

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share

  • @gaganbhangwan2140
    @gaganbhangwan2140 2 роки тому +106

    ਮਾਨ ਪੁਰਾਣਾ ਖੁੰਢ ਆ
    ਇਹ ਨਹੀਂ ਦਬਦਾ ਕਿਸੇ ਤੋ
    ਬਹੁਤ ਵਧੀਆ ਗੀਤ ❤❤❤

    • @NikkaLanedar
      @NikkaLanedar 2 роки тому +3

      ਦਬਾਉਣ ਵਾਲੇ ਦਬ ਗਏ ਝੋਟਾ ਨਹੀਂ ਦਬਦਾ

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @billamaan755
      @billamaan755 2 роки тому +1

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🥰

    • @amaanatbhindran7789
      @amaanatbhindran7789 2 роки тому +1

      @@billamaan755 nic g

    • @yogeshlaphriya5828
      @yogeshlaphriya5828 2 роки тому +1

      ❤️❤️❤️👏👏

  • @Prabhdayalsingh-fl5fc
    @Prabhdayalsingh-fl5fc Місяць тому +3

    ਇਸ ਦਹਦ ਨੂੰ ਮਸੂਲੀ ਇਨਸਾਨ ਸਹਿਣ ਨਹੀਂ ਕਰ ਸਕਦਾ ਫ਼ਨਕਾਰ ਗਾਉਂਦੇ ਰਹਿਣਗੇ ਬਾਬਾ ਨਨਕਾਣਾ ਸਾਹਿਬ ਵਾਲੇ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਵਾਲੇ ਪੇਸ਼ਾਬ ਤੇ ਸਂਚੀ ਸਹਕਾਰ ਆਨੰਦਪੁਰ ਸਾਹਿਬ ਵਾਲੇ ਪਰਿਵਾਰ ਦਾਨੀ ਗੁਰੂ ਗੋਬਿੰਦ ਸਿੰਘ ਜੀ ਚਰਨਾ ਵਿੱਚ ਸਲਾਮ ਆ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਹੈ

  • @Gurinder-sangha
    @Gurinder-sangha 2 роки тому +30

    ❤️ਸਾਡਾ ਚੰਨ ਤੇ ਬਾਈ ਤੂੰ ਏ ❤️

  • @Painteryoutuber
    @Painteryoutuber 2 роки тому +32

    ਦਿਲ ਖੁਸ਼ ਕਰਤਾ ਮਾਨ ਦੀ ਆਵਾਜ ਨੇ ❤️❤️❤️👌👌👌

  • @Smile_yt_hub
    @Smile_yt_hub 2 роки тому +4

    ਭੇਡਾਂ ਬੱਕਰੀਆਂ ਦੂਰ ਰਹਿਣ ਨਹੀਂ ਤੇ ਸੇਵਾ ਹੋ ਜਾਣੀ 🐑🦵

  • @Ninjahathori963
    @Ninjahathori963 2 роки тому +39

    Father of punjabi music industry ❤️ ustaad

  • @gaggimaan7874
    @gaggimaan7874 2 роки тому +18

    ਦੁਨੀਆ ਕਰੂ ਨਬੇੜਾ ਮਿੱਤਰਾ,ਕੰਮ ਕਮਾਈਆਂ ਦਾ💪
    ਅੜਬ ਪੰਜਾਬੀ 🔊✍️🎼🎤💯
    #babbumaan ❤️🔥❤

  • @parmjeet6808
    @parmjeet6808 2 роки тому +41

    ਯਾਰਾਂ ਦੀਆਂ ਯਾਰੀਆਂ ਮਾਨਾਂ ਏਦਾਂ ਹੀ ਸਲਾਮਤ ਰਹਿਣ
    ਭੇਡਾਂ ਤੇ ਟਟੀਰੀਆਂ ਧਰਤੀ ਤੇ ਘੱਟ ਨੈੱਟ ਤੇ ਜਿਆਦਾ ਬਹਿਣ
    ਸਾਡੀ ਜਿੰਦ ਜਾਨ ਖੰਟ ਆਲਾ ਮਾਨ, ❤❤😘😘

    • @babajorasingh4892
      @babajorasingh4892 Рік тому

      😂😂wah ji wah bhut khub vir ji ❤❤ love you Mann Sabb and fans

  • @GurpreetSingh-b7l2r
    @GurpreetSingh-b7l2r 2 місяці тому +1

    ਜਿੱਤ ਲੈਣਾ ਜਹਾਨ ਤੇਰੇ ਗੀਤਾਂ ਬੱਬੂ ਮਾਨ ਨੇ❤❤

  • @manviraulakh3847
    @manviraulakh3847 2 роки тому +54

    ਸੁੱਖ ਵੱਸੇ ਪੰਜਾਬ ਚ ਮਾਨਾਂ ਆਉ ਦੁਆਵਾਂ ਕਰੀਏ
    ਲੋਭ ਮੋਹ ਅਹੰਕਾਰ ਨੂੰ ਛੱਡ ਕੇ ਸੱਚ ਦਾ ਪੱਲਾ ਫੜੀਏ ।

  • @manviraulakh3847
    @manviraulakh3847 2 роки тому +43

    ਜੱਦ 😑ਵੀ ਦਿਲ ਕੀਤਾ ਪੂਜਾ ਨੂੰ,
    ਤੇਰੀ ਆਰਤੀ👰 ਉਤਾਰ ਲਈ..
    ਤੂੰ ਸੋਂ ਕੇ🤗 ਰਾਤ ਗੁਜ਼ਾਰ ਲਈ,
    ਮੈਂ ਰੋਂ ਕੇ ਰਾਤ😥 ਗੁਜ਼ਾਰ ਲਈ..

  • @lakhwindrsingh7742
    @lakhwindrsingh7742 2 роки тому +14

    ਜਿੰਨਾ ਸੁਣੀ ਜਾਈਏ ਓਨਾ ਹੀ ਪਿਆਰਾ ਲੱਗ ਰਿਹਾ ਗੀਤ ਵਾਹ ਮਾਨ ਸਾਬ ਘੈਂਟ ਗੱਲ ਬਾਤ ਪੂਰੀ ❣️❣️❣️❣️❣️

  • @gurpreetsinghgill6436
    @gurpreetsinghgill6436 2 роки тому +8

    Babbu Maan da koi Tod nhi Aaj Tak kise singer kol ve 👌👌👌👌👌

  • @Sonu_quotes_75
    @Sonu_quotes_75 2 роки тому +426

    ਜਿਹਨੀ ਮਰਜ਼ੀ ਸੋਹਣੀ ਮੋਡਲ ਰਖ਼ਲਾ ਮਾਨਾਂ ਗਾਣਾ ਅਸੀਂ ਬੱਸ ਤੇਰੇ ਕਰਕੇ ਹੀ ਸੁਣਨਾ ❤️
    LUV U BABBU 22 ❤️🔥

  • @JeevanSingh-ln2sb
    @JeevanSingh-ln2sb 2 роки тому +28

    maan saab ji and katted fan ਸਾਰੀਅਾ ਨੂੰ ਰੱਬ ਚੜਦੀ ਕਲਾ ਚ ਰੱਖੇ ✌🙏

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @billamaan755
      @billamaan755 2 роки тому +3

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🙏😘🙏😘🙏

    • @JeevanSingh-ln2sb
      @JeevanSingh-ln2sb 2 роки тому +2

      @@billamaan755 ਜਰੂਰ ਵੀਰ ਜੀ

  • @insane6368
    @insane6368 2 роки тому +18

    Ustaad ji great living legend world's no 1 Babbu Maan saab zindabaad ♥️👌♥️🤗🤗🤗

  • @BaJwa_saab123
    @BaJwa_saab123 Рік тому +3

    Babbu maan sahib ji zindabad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Thealtafmalik_
    @Thealtafmalik_ 2 роки тому +62

    Very Very nice song Babbu Maan Saab I love u Babbu Maan Saab

    • @ibnation_kabaddi
      @ibnation_kabaddi 2 роки тому

      ਬੱਬੂ ਮਾਨ ਬਾਈ ਦੇ ਕੱਟੜ ਫ਼ੈਨ ਕਰੋ ਆਪਣੇ CHANNEL ਨੂੰ 🙏🙏🙏❣️❣️❣️
      Top Videos 📸❣️
      Song , Shayari , Live , Status, Etc.

    • @manisamana8099
      @manisamana8099 2 роки тому

      Mam Tusi UA-cam te ve ho Thanks dilo dhanwad tusi v ustaad ji nu sunde ho

  • @JasvirKaur-jx7xl
    @JasvirKaur-jx7xl 2 роки тому +68

    ਜਿਉਂਦੇ ਵੱਸਦੇ ਰਹੋ ਮਾਨ ਸਾਬ ਜੀ .... ਦਿਲੋਂ ਪਿਆਰ ਸਤਿਕਾਰ 😘

    • @babajorasingh4892
      @babajorasingh4892 Рік тому

      Dilo buht buht dhanwad ji jio jio khush raho ji baba mehar kre ji

  • @taranjitsingh7825
    @taranjitsingh7825 2 роки тому +13

    Ustaad ji love you ❤️❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️

  • @Prabhdayalsingh-fl5fc
    @Prabhdayalsingh-fl5fc Місяць тому +1

    ❤ ਵੱਸਦਾ ਰਹਿ ਮਾਨਾ

  • @aneesalvi4
    @aneesalvi4 2 роки тому +9

    Mra fav singer .ustad babbu mann . love you from Pakistan 🇵🇰🇵🇰

  • @loviehanjra2717
    @loviehanjra2717 2 роки тому +60

    Chann Lyrics from the Punjabi album ‘Adab Punjabi’ is a stunning song, and it has impressive verbals by Babbu Maan. The angelic lyrics of the Chann jingle are jotted down by Babbu Maan. Babbu Maan is the drummer of CHANN’s dynamite music. The laudable music video of the warbling is managed by Babbu Maan.

    • @naharnahar6075
      @naharnahar6075 2 роки тому +1

      maan da ganna share karo 22🙏🙏🙏

    • @loviehanjra2717
      @loviehanjra2717 2 роки тому

      @@naharnahar6075 kar rhi ha veere 🙏

    • @naharnahar6075
      @naharnahar6075 2 роки тому

      @@loviehanjra2717 😍😍🤗

    • @loviehanjra2717
      @loviehanjra2717 2 роки тому

      ਮਸਤੀ ਚ ਰਹਿਣ ਦੇ ਕਲੇ ਮੌਜਾ ਲੈਣ ਦੇ ਅਜੇ ਮੇਰਾ ਮੂਡ ਨੀ ਚੈਨ ਨਾਲ ਬੇਨ ਦੇ ਬਾਲ ਦਿੱਤਾ ਧੁਨਾਂ ਜਦੋ ਇਸ਼ਕੇ ਦਾ ਸੱਜਣਾ ਮੈ ਉਜਾੜੇ ਚ ਲਿਆ ਦੁ ਗਾ ਬਾਹਾਰ ਚੰਨ ਵੀ ਲਵਾ ਗੇ ਥੱਲੇ ਤਾਰ ਵੇ ਸੱਜਣਾ ਚੰਨ ਵੀ ਲਵਾ ਗੇ ਥੱਲੇ ਤਾਰ 🌛🌜
      ਪਾਗ਼ਲ ਮਲੰਗ ਸ਼ਾਇਰ❤️

  • @hharjiderhharjider4676
    @hharjiderhharjider4676 2 роки тому +40

    Punjabi music industry king of ustad babbu maan 👑💪

    • @billamaan755
      @billamaan755 2 роки тому

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      👌👌👌👌😘

    • @hharjiderhharjider4676
      @hharjiderhharjider4676 2 роки тому +1

      Waaa

  • @SukhdevSinghDhaliwal-wr3dg
    @SukhdevSinghDhaliwal-wr3dg Рік тому +3

    Father of the Punjabi music industry babbu maan Sahib Ji ❤️❤️🙏🙏🙏🙏🙏

  • @mahavirsingh538
    @mahavirsingh538 2 роки тому +201

    ਜਿੱਤ ਲੈਣਾ ਐ Billboard ਮਿੱਤਰੋ ਮਾਰੋ ਹੱਲਾ Kattad Fans 🌍✍👌👌🌟🌟

    • @naharnahar6075
      @naharnahar6075 2 роки тому +10

      ea karde hi ni kush🙄🙄, thande hoye aa, aggg lado yaar....🔥🔥🔥🔥

    • @luckysandhu3557
      @luckysandhu3557 2 роки тому +2

      Bai hun hokha lagda aa

    • @sharryjatt7467
      @sharryjatt7467 2 роки тому +19

      @@luckysandhu3557 bro babbu maan kehan nu punjabi singer hai par punjab to jada babbu maan nu haryaana de lok te india di kuch state de lok sun de ne kyu ki punjab ch bai de hater bohat ne , baaki baharli country jive canada ch ve sun de ne lok , billboard wala kam ta bai di talaash album ne karta si , billboard da record ta 2g da net si oh time banaa ta bai ne

    • @devidiyal5781
      @devidiyal5781 Рік тому +5

      Babbu Maan jindabad

    • @doraemon1op
      @doraemon1op Рік тому +2

      Not possible

  • @pb29team30
    @pb29team30 2 роки тому +247

    ਕੋਈ ਤੋੜ ਨਹੀਂ ਕੋਈ ਜੋੜ ਨਹੀਂ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 💚 ਬਾਬਾ ਚੜਦੀਕਲਾ ਚ ਰੱਖੇ

    • @ibnation_kabaddi
      @ibnation_kabaddi 2 роки тому +3

      ਬੱਬੂ ਮਾਨ ਬਾਈ ਦੇ ਕੱਟੜ ਫ਼ੈਨ ਕਰੋ ਆਪਣੇ CHANNEL ਨੂੰ 🙏🙏🙏❣️❣️❣️
      Top Videos 📸❣️
      Song , Shayari , Live , Status, Etc.

    • @D.e.e.p.77
      @D.e.e.p.77 2 роки тому

      Apda likhia dware pad 😂😂koi sense h is baat ki??

    • @pb29team30
      @pb29team30 2 роки тому +2

      @@D.e.e.p.77 tu pdhyaa hi kyu jd smj ni ayaa hwa leh jwka de smj ni aundiya e galln mityaa

    • @D.e.e.p.77
      @D.e.e.p.77 2 роки тому +1

      @@pb29team30 oye pappu jma pappua wali gal r kiti tu v 😂 m kh rea koi mtlb ta bnda ni 😂

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

  • @fanbabbumaandi8629
    @fanbabbumaandi8629 2 роки тому +14

    King of punjabi industry with organic views 🥰🥰🥰🥰😍😍😍😍💖💖❤❤

  • @Ustaad11196
    @Ustaad11196 2 роки тому +8

    Instagram te maan sab da gana mere dil wich tera ghar hove di tune viral hoo gaye❤️....

    • @arshgill7608
      @arshgill7608 2 роки тому +2

      Hundiyan rehndiyan ne bai roz hi

    • @Ustaad11196
      @Ustaad11196 2 роки тому

      @@arshgill7608 ha g sahi gal ha

  • @ranjitsinghranjitsingh5351
    @ranjitsinghranjitsingh5351 2 роки тому +16

    👑Baabu Maan King of Punjabi Industry🔥
    Living Legend❤💥🤟

  • @vkook1013
    @vkook1013 2 роки тому +70

    ਕੋੲੀ ਤੋੜ ਨਹੀਂ ਇਸ ਗੀਤ ਦਾ 👌👌 ਮਾਨ ਸਾਬ ਸਿਰਾ ਲਗਾ ਦਿੱਤਾ 💯💯💯💯💯

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @naharnahar6075
      @naharnahar6075 2 роки тому

      22 da ganna share karo yaar......🙏🙏

    • @Boos_Babbumaan
      @Boos_Babbumaan 2 роки тому

      Ryt

  • @D_Gautam
    @D_Gautam 2 роки тому +13

    देर ही सही मगर trending में जरूर मिलेंगे
    Love you maan saahab 😍

  • @devrajsingharora8498
    @devrajsingharora8498 2 роки тому +81

    The only singer who remained on top, from Pind Pehra Lagda to Chann never feel bored to listen to maan saab. His lyrics and dancing style is so damn different, only a true fan can know it ❤️

    • @devrajsingharora8498
      @devrajsingharora8498 2 роки тому +3

      @@Turbo121 tempu nau tera?

    • @nehatinku8540
      @nehatinku8540 2 роки тому

      @@Turbo121 lol
      L
      L
      LO
      LLlll
      Pl
      P
      Pl
      L000l0

    • @jagjitkaler1767
      @jagjitkaler1767 2 роки тому +1

      @@Turbo121 tempu ta tu lgda mainu.tu aunda b..d marvon etha...

    • @himanshudalal3746
      @himanshudalal3746 Рік тому +6

      his swag is next level. maan sahab jaisa duuja kalakaar nhi

    • @mehta5516
      @mehta5516 Рік тому +6

      ​@@Turbo121 beta kehdi class ch hai ?? 7th or 8 th ?? Maan saab di legacy tusi ਨਿਆਣੇ ki smjho ⛳️⛳️🔥

  • @W_NSP
    @W_NSP 2 роки тому +9

    Love you maaaaanaaaaa !!!! Sira karayi janda har ek geet naal !! Love you bai aime hi geet kaddi chal te sadi rooh thari chal !!

  • @gaganpreetsingh7660
    @gaganpreetsingh7660 2 роки тому +14

    King of Punjabi Music Industries Singer Babbu Maan ji

  • @HardeepSingh-r8i
    @HardeepSingh-r8i 11 місяців тому +7

    ਮਾਨ ਸਾਬ ਜੀ ਗਾਉਂਦੇ ਰਹੋ ਸਿਰਾ ਲਾਉਂਦੇ ਰਹੋ ਉਸਤਾਦ ਜੀ❤❤❤

  • @jagrajsingh2661
    @jagrajsingh2661 2 роки тому +12

    Kisan Majdoor Ekta Zindabaad Babbu Maan Saddi Jaan Beimaan❤❤❤❤❤❤❤❤❤❤❤❤❤❤❤❤❤❤❤❤

  • @Kavanvibes10
    @Kavanvibes10 2 роки тому +57

    ਇਸ ਤੋਂ ਇਹ ਸਾਬਿਤ ਹੁੰਦਾ ਕਿ ਚੰਗੇ songs ਨੂੰ ਨਗੇਜ਼ ਦੀ ਲੋੜ ਨਹੀਂ ਹੁੰਦੀ great ਮਾਨ ਸਾਹਿਬ

    • @masoomchorarohit3690
      @masoomchorarohit3690 2 роки тому

      P

    • @trendingvideo3008
      @trendingvideo3008 2 роки тому +1

      🤣🤣🤣🤣 ਕਮਾਦ ਵਾਲ਼ਾ ਗਾਣਾ ਘਰੇ ਹੋਣ ਸਾਰੇ ਓਦੋਂ ਸੁਣ ਲੀ 🤣🤣🤣

    • @officialpreetcanada
      @officialpreetcanada 2 роки тому +1

      @@trendingvideo3008 adab punjabi sun la sheepa

    • @officialpreetcanada
      @officialpreetcanada 2 роки тому

      @@trendingvideo3008 apni ma nu suna adab punjabi

    • @trendingvideo3008
      @trendingvideo3008 2 роки тому

      @@officialpreetcanada sunya leya royi janda 🤣🤣🤣

  • @phoolpur.m.d1819
    @phoolpur.m.d1819 2 роки тому +23

    Khubsurat Music Aap Ji Da Maan Saab Ji ❤

  • @chhindersingh3608
    @chhindersingh3608 Рік тому +4

    Fan of ❤ Babbu Mann❤ Ustaad 💪💪💪like it 👍👍

  • @nasimkhan527
    @nasimkhan527 2 роки тому +17

    ਘੁੰਮ ਘੁੰਮ ਨੱਚਦੀ ਸ਼ਕੀਨ੍ ਜੱਟੀਏ ਨੀ ਮੰਡਾ ਘੁੰਮ ਕੇ ਬੋਲੀਆਂ ਪਵੈ ,,,ਓਹੀ ਤਰਜ਼ ਤੇ ਆਹ ਵ੍ Siraaa geet y maan saab love u 😘😘😘😘😘😘

  • @sushilsaabu2871
    @sushilsaabu2871 2 роки тому +9

    Ustaad ji 🙏
    Maan saab zindabad 💪
    Love you Maan saab 😘🥰❤️
    Kissan mazdoor ekta zindabad 🌾
    ਪੰਜਾਬ ਪੰਜਬੀਅਤ ਜ਼ਿੰਦਾਬਾਦ ❤️

  • @tannusaini9440
    @tannusaini9440 2 роки тому +14

    Hat's off music, composer ,lyrics video that is beautiful, fantastic, lovely, wonderful, amazing , superb ❤️❤️❤️❤️❤️ love you maan saab forever

  • @Amandeepbuttar-ru4gn
    @Amandeepbuttar-ru4gn Рік тому +4

    Superb to vi uper🙌 video song,world best artist legend babbu maan🥰

  • @DeepSingh-yq9xl
    @DeepSingh-yq9xl 2 роки тому +15

    Great Maan saab , u r amazing. You are shining shining brightly day by day. No one can stand in front of you. You are amazing.

  • @khushdeepkaur2943
    @khushdeepkaur2943 2 роки тому +20

    ਜੱਟੀ ਫੈਨ ਬੱਬੂ ਮਾਨ ਦੀ 😍✌🤟❤❤

    • @ranjitmalhi3904
      @ranjitmalhi3904 2 роки тому

      ਸ਼ਾਮ 6 ਵਜੇ 5911ਵੀ ਆ ਰਹਾਂ ਬੱਚ ਜਾਊ 😅😅😅

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 2 роки тому

      @@ranjitmalhi3904 ਬਾਈ ਜੀ ਓਹਦੇ ਆਉਣ ਨਾਲ ਕਿ ਹੋਜੂਗਾ
      ..
      ????

    • @Gurvirr_007
      @Gurvirr_007 2 роки тому

      ♥️♥️💓

  • @Illiterate_boyz
    @Illiterate_boyz 2 роки тому +16

    This masterpiece is speak lots of words ❤️❤️❤️🧿🧿

  • @vikashthudd4880
    @vikashthudd4880 Рік тому +4

    Ustad babbu maan zindabad

  • @GalaxypharmaG
    @GalaxypharmaG 2 роки тому +21

    Tuhadi kalam✍ te tuhadi awaazzzzzz te tuhada style ta legendary aaa....... The Great Maan Saab.....

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @sanddeepkumar5078
      @sanddeepkumar5078 2 роки тому

      ❣️❣️😇

    • @GalaxypharmaG
      @GalaxypharmaG 2 роки тому

      @@sanddeepkumar5078 🙂🙂

  • @TusharBhullar
    @TusharBhullar 2 роки тому +5

    Lyrics, voice & video ta sirra hege hi ne, music de bhute jyada vatt kadhe pye ne 👌🏻👌🏻👌🏻👌🏻👌🏻

  • @ksidhu4254
    @ksidhu4254 2 роки тому +6

    ❤❤Maan bai ne mere khiyaal naal pehli vaar bhangre nu shadd k hor dance step kite aa... ❤❤

  • @honeysharmababbumaan7126
    @honeysharmababbumaan7126 2 роки тому +7

    Babbu maan ji Dillon salute hai tuhanu waheguru ji hamesha nall ne jeyonda reh veere

  • @manviraulakh3847
    @manviraulakh3847 2 роки тому +13

    ਜਿਹੜੇ ਆਪ ਨੀ ਬੋਲਦੇ”ਉਹਨਾਂ ਦੇ ਕੰਮ ਬੋਲਦੇ”ਸਲਾਮ ਆ ਬਾਈ ਬੱਬੂ ਮਾਨ ਦੀ ਸੋਚ ਨੂੰ ਜੋ ਸਭ ਕੁਝ ਪੰਜਾਬ ਤੇ ਪੰਜਾਬੀਅਤ ਦੇ ਨਾਮ ਕਰੀ ਬੈਠਾ,,🙏🏻
    #ਸ਼ੇਅਰ_ਜਰੂਰ_ਕਰਨਾ👍

  • @hharjiderhharjider4676
    @hharjiderhharjider4676 2 роки тому +13

    Adab punjabi 👑

  • @manviraulakh3847
    @manviraulakh3847 2 роки тому +55

    Ustaad ਨੂੰ ਸੁਣ ਕੇ ਸਰੂਰ ਜੇਹਾ ਛਾ ਜਾਂਦਾ ਬੱਬੂ ਮਾਨ ਆ ਕਮਲਿਆ ਮਰਿਆ ਚ ਵੀ ਜਾਨ ਪਾ ਜਾਂਦਾ 💖😇
    👇🙏

  • @anmolmaanmaan7864
    @anmolmaanmaan7864 2 роки тому +47

    Love you maan saab forever ❤️...

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @billamaan755
      @billamaan755 2 роки тому

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🙏

  • @PankajSharma-od1bb
    @PankajSharma-od1bb 2 роки тому +45

    The Legend is BACKKKK....Grt Maan Sahab 🎉🎉🎂

  • @suhailakhtar6291
    @suhailakhtar6291 Рік тому +2

    Jina marji purna ho javi a nhai dabda❤️❤️❤️❤️

  • @sukhyboyal7640
    @sukhyboyal7640 2 роки тому +24

    Wow….Maan Saab no words keep bringing awesome music 🎶🙌🏻❤️🙌🏻

  • @banzara_bm5402
    @banzara_bm5402 2 роки тому +83

    King of Punjabi music industry babbu maan ji ❤️🥰🥰❤️

  • @ratandeepsingh3462
    @ratandeepsingh3462 2 роки тому +7

    Kisan Mazdoor Akta Zindabad 🚜🌾🌾🎯🔥🔥🔥🎻🎯🎯🎻🎯🔥🔥🔥🎯🔥🎻🔥🔥🔥🎯🔥🎻🎯🎯🎻💗💗 Babbu Maan 💗

  • @SukhdevSinghDhaliwal-wr3dg
    @SukhdevSinghDhaliwal-wr3dg Рік тому

    Babbu Maan Sahib Ji always
    RESPECT ♥️♥️♥️🥰🥰🥰🥰

  • @varindersinghvarindersingh1745
    @varindersinghvarindersingh1745 2 роки тому +18

    Love you 22 💞
    Waheguru chardi kala rake 🙏

  • @GurvinderSingh-vg1pq
    @GurvinderSingh-vg1pq 2 роки тому +14

    Will definitely going in my pre shoot wedding video. I just love this song,, soothing & romantic. Now video is out, just killing it. 22 vaise suit vich tan model toh vi sohna lag reha.💙 you from 🇦🇺 Babbu Maan King

  • @missranjna1899
    @missranjna1899 2 роки тому +15

    OMG!!!😘😘 I'm listening again 😍😍❤️❤️

  • @neelugujjar6438
    @neelugujjar6438 2 роки тому +6

    Father saab of Punjabi music industry ❣️

  • @PunjabZindabad-kk8vj
    @PunjabZindabad-kk8vj 2 роки тому +11

    babbu Maan Punjab di Shan Love you Ustad ji

  • @kamalbrar4823
    @kamalbrar4823 2 роки тому +8

    Living legend.....

  • @anilkhanna9937
    @anilkhanna9937 2 роки тому +29

    Very very nice song maan sahab,😚🥰🥰🥰

  • @Smile_yt_hub
    @Smile_yt_hub 2 роки тому +69

    ਬੱਬੂ ਮਾਨ ਦੇ ਨਾ ਤੋਂ ਜੌ ਰੋਟੀ ਖਾਂਦੇ ਨੇ ਮਾੜਾ ਬੋਲਕੇ ਉਹ ਬੰਦੇ ਨਹੀ ਦੋਗਲੇ ਨੇ ਜਹਾਨ ਦੇ ਥੋੜਾ ਟਾਈਮ ਰੋਕੋ ਟਾਈਮ ਰਿਹਾ ਨੀ ਕਦੇ ਕਿਸੇ ਦਾ ਬਣ ਕੇ ਕਿਸੇ ਨੇ ਤੁਹਾਨੂੰ ਪਾਣੀ ਨੀ ਪੁਸ਼ਣਾ ਇਹ ਯਾਦ ਰੱਖਣਾ ਦਿਨ ਰਾਤ ਜਾਗ ...

    • @angrejsingh43758
      @angrejsingh43758 Рік тому

    • @rabmerababbumaan8800
      @rabmerababbumaan8800 Рік тому +3

      sae gal ah bai bai sada kdi kice nu madda ni bolea pr loki te kuj k singer behnchod. bai da nam leke bad ch galt bolde

    • @surinders-ds1gc
      @surinders-ds1gc Рік тому

      Surinder singh ta mehar Karo ji 🙏 Paji Sandhu saab ji Babbu Maan big brother respect

    • @vinodrajput1792
      @vinodrajput1792 Рік тому

      ​@@rabmerababbumaan8800 z ku bl v AA1

  • @haryanvikafila6395
    @haryanvikafila6395 2 роки тому +373

    The Single Legend Of Industry 😍 जट्ट जाट जे अड़ज़े मित्तरों गप्यों पाड़ दिंदे 🔥🤙 Love You Meri Jaan Maan 💝💝💝

  • @Guri.Rajput
    @Guri.Rajput 2 роки тому +7

    King of Punjabi industry Ustaad Babbu Maan ❤️

  • @GurpreetSingh-qb8hf
    @GurpreetSingh-qb8hf 2 роки тому +7

    Level legend of punjabi industry ustad Babbu mann jindabad

  • @SukhdevSinghDhaliwal-wr3dg
    @SukhdevSinghDhaliwal-wr3dg Рік тому

    Legend babbu maan Sahib Ji ❤️❤️🙏🙏

  • @kayrecord4333
    @kayrecord4333 2 роки тому +7

    Maana da aa maana na koi aia na tara varga haga na koi hona love you ustad g

  • @Aaakashkaushik
    @Aaakashkaushik 2 роки тому +14

    No one can replace babbu Maan paaji
    🔥🔥🔥

    • @Aaakashkaushik
      @Aaakashkaushik 2 роки тому

      @@D.e.e.p.77 good joke

    • @satwantaulakh8772
      @satwantaulakh8772 2 роки тому

      @@D.e.e.p.77 ida te tu v ithe bund mron aya eda mtlb bondu a tu te tenu v koi replace ni kar sakda bondu no 1.

    • @satwantaulakh8772
      @satwantaulakh8772 2 роки тому +3

      @@D.e.e.p.77 tu industry de celebrity nu ek maruti nal compare kar reha punjabi industry v punjab da hisssaaaa a te punjab punjabiyan nal jurhi har cheez punjab da hissaaaa a.

    • @satwantaulakh8772
      @satwantaulakh8772 2 роки тому

      @@D.e.e.p.77 tu aap ki a eh das tu kise nu maruti nal compare kar reha tu aaaap ki a salyo aaap pehla kich ban jao fer dujya nu bolya punjab di gal karda tu reh gya ek punjab bchon wala sida kyu ni kenda hater a tu nai pasand te ithe bund mron aya

    • @satwantaulakh8772
      @satwantaulakh8772 2 роки тому +3

      @@D.e.e.p.77 tu har jagah comment kar reha tenu ki pareshani a hale tu kise di nazar vich ni aya te tenu pta fer ki hona ithe commenta vich

  • @AmanSingh-qo7qh
    @AmanSingh-qo7qh 2 роки тому +17

    Babbu maan always trending in everybody's heart ❤️❤️

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @billamaan755
      @billamaan755 2 роки тому

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      😘🙏😘🙏😘🙏

  • @rajwantkaur9222
    @rajwantkaur9222 2 роки тому +10

    Very very sweet voice 🥰🥰❣❣💫💫💫Babbu Maan Saab💥💥

  • @thegame4681
    @thegame4681 2 роки тому +8

    Beautiful song Maan Sahab!

  • @sonysidhu5328
    @sonysidhu5328 2 роки тому +7

    ਕੋਈ ਤੋੜ ਨੀ ਉਸਤਾਦ ਜੀ ਦਾ ਲਵ ਯੂ ਉਸਤਾਦ ਜੀ 🙏🙏🙏🙏

  • @sarabjeetsing7597
    @sarabjeetsing7597 2 роки тому +7

    Legend of our era mr.babbu maan keep it up

  • @SukhdevSinghDhaliwal-wr3dg
    @SukhdevSinghDhaliwal-wr3dg Рік тому

    God bless u babbu maan Sahib Ji ❤️❤️🙏🙏

  • @babbukameli
    @babbukameli 2 роки тому +15

    *ALWAYS LOVE💖 & RESPECT🙏 FOR USTAAD JI*

  • @Vlogs_with_love
    @Vlogs_with_love 2 роки тому +49

    Na koi Teaser
    Na koi Poster
    Na koi premiere
    Ehnu khende aw Ustaad Babbu Mann ❤️

    • @D.e.e.p.77
      @D.e.e.p.77 2 роки тому +2

      Ek line hor likhni c
      Na koi trending section ch na koi views 😂

    • @shammisurewalia5993
      @shammisurewalia5993 2 роки тому

      @@D.e.e.p.77 bhede paise chalda ajj kl jinne marji view la lavo

    • @pankajshandilya2404
      @pankajshandilya2404 2 роки тому +1

      @@D.e.e.p.77 tum gaa nahi paate isliye bhokne aa gye 😂

    • @jagseersingh6346
      @jagseersingh6346 2 роки тому +1

      @@D.e.e.p.77 shi gll aa🤣🤣🤣

    • @D.e.e.p.77
      @D.e.e.p.77 2 роки тому

      @@shammisurewalia5993 landua manlo gal ede gane koi ni sunda 😂😂😂 sale paise de hoe lok sunde v aa gane jina de view aunde a hrek wari views paise nal aun ena v vehm ch na rho

  • @Ustaad11196
    @Ustaad11196 2 роки тому +23

    Every wedding is incomplete without babbu maan songs ❤️

    • @D.e.e.p.77
      @D.e.e.p.77 2 роки тому

      Nhi yar ho jndi bina eto v ue vehm tera

    • @sharryjatt7467
      @sharryjatt7467 2 роки тому +1

      @@D.e.e.p.77 kabja Gaana ta lana penda hai

    • @D.e.e.p.77
      @D.e.e.p.77 2 роки тому

      Kbje gane da marriage ch koi mtlb bnda laun da 😂 pappu

    • @satwantaulakh8772
      @satwantaulakh8772 2 роки тому

      @@sharryjatt7467 mittran di chattri chalda . nale a jerha deep a bondu ede nal behes na kar eh ghoosewale ne apni bhed chad ti a ithe bund mron nu kuttiiii billliii nu reply na kro.

    • @sharryjatt7467
      @sharryjatt7467 2 роки тому +1

      @@satwantaulakh8772 ehnu puchan wala hove je kabja Gaana nahi laa sakde fer moosewale de song laan da ve koi matlab nahi ban da marriage ch

  • @ravishsirohi8383
    @ravishsirohi8383 Рік тому +2

    2005 to life time 🤟

  • @banzara_bm5402
    @banzara_bm5402 2 роки тому +47

    Legend of Punjabi music industry ustad babbu maan ji ❤️🥰

    • @billamaan755
      @billamaan755 2 роки тому +2

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🙏

    • @kinderkaur4475
      @kinderkaur4475 2 роки тому +1

      ऐऑ

    • @kinderkaur4475
      @kinderkaur4475 2 роки тому +2

      अधदःटजड

    • @billamaan755
      @billamaan755 2 роки тому +1

      @@kinderkaur4475 hii ji how are you?

  • @pindtohdubai
    @pindtohdubai 2 роки тому +38

    Awesome 🔥

    • @panjabimidea
      @panjabimidea 2 роки тому

      ua-cam.com/video/dc1aiT6FE1E/v-deo.html

    • @kakajipbx1
      @kakajipbx1 2 роки тому +1

      Siraaaa ❤

  • @gurindersingh9506
    @gurindersingh9506 2 роки тому +10

    ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬਗਾਨੇ ਨੀ 💪

    • @GurpreetSingh-zw3ty
      @GurpreetSingh-zw3ty 2 роки тому

      ਸਹੀ ਗੱਲ aa ਵੀਰ ਚੱਕਣ ਨੀਂ ਦਿੰਦੇ ਅਸਲਾ! ਜਿਹਦੇ ਵਿੱਚ ਜੁਰਤ ਹੁੰਦੀ aa ਉਹ ਹੀ ਅਸਲਾ ਰੱਖਦਾ! ਰੱਬ ਨਾਂ kre ਕਿਸੇ ਤੇ ਇਹੋ ਜਿਹਾ ਟਾਇਮ ਆਵੇ! ਕਹਿੰਦੇ ਕਹਾਉਂਦੇ mok ਮਾਰ ਜਾਂਦੇ aa

  • @sardarnisarb5381
    @sardarnisarb5381 2 роки тому +4

    Pls kuj NWA upload krdo we r waiting

  • @armankariha8623
    @armankariha8623 2 роки тому +145

    ਕਿੱਧਰ ਗਏ ਨਵੇਂ ਕਲਾਕਾਰ ਦਿਖਦੇ ਹੀ ਨੀ😊😜 ...ਹਰ ਪਾਸੇ ਸਾਡੇ ਵਾਲਾ ਹੀ ਚਲਦਾ piya .👍ਸਿਰ ਮਾਨ ਸਾਬ ❤❤❤

    • @panjabimidea
      @panjabimidea 2 роки тому

      ua-cam.com/video/dc1aiT6FE1E/v-deo.html

    • @sanddeepkumar5078
      @sanddeepkumar5078 2 роки тому +2

      ❣️❣️❤😊😊

    • @Streetdog42040
      @Streetdog42040 2 роки тому

      Maan Saab de fan lyi aa raha reha kuj khaas kro support te subscribeua-cam.com/video/2GeV-PYjNr8/v-deo.html

    • @billamaan755
      @billamaan755 2 роки тому +1

      Maan fans maan saab lyi seyari likhi aw please jrur suno 🙏ua-cam.com/users/shorts-TSGDw50NOQ?feature=share
      🙏😘🙏😘🙏😘

    • @AmanDeep-nm1eb
      @AmanDeep-nm1eb 2 роки тому +1

      Koi khaas ta haini ehna ta nettu shatra wala badia song kad da as😀😀