Sukrat biography | babbu maan ਨੇ ਕਿਉਂ ਕਿਹਾ ਸੀ main ਸੁਕਰਾਤ Nu ਪੜਦਾ | Socrates's life ideas in punjabi

Поділитися
Вставка
  • Опубліковано 26 тра 2019
  • ਇਸ ਵੀਡੀਓ ਵਿੱਚ ਸੁਕਰਾਤ ਦੇ ਜੀਵਨ ਵਿਚਾਰਾਂ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ
    This video contains full information about Socrates's life ideas
    Instagram👉👉 /
    Creator instagram 👇👇
    / kamall_lehal
    Facebook👉👉
    / punjabmade1

КОМЕНТАРІ • 1,1 тис.

  • @navyrai456
    @navyrai456 5 років тому +247

    ਕਮਲ ਵੀਰੇ ਤੁਹਾਡੇ ਬਾਰੇ ਤਾਰੀਫ ਕਰਨ ਨੂੰ ਮੇਰੇ ਕੋਲ ਕੋਈ ਸ਼ਬਦ ਨਹੀਂ ਇਹ ਦੁਨੀਆ ਦਾ ਪਹਿਲਾ ਚੈਨਲ ਆ ਜਿਥੋਂ ਬਹੁਤ ਕੁਜ ਸਿੱਖਣ ਨੂੰ ਮਿਲਦਾ

    • @agyapalsingh1082
      @agyapalsingh1082 5 років тому

      Yes bro

    • @jagdevsidhu5171
      @jagdevsidhu5171 5 років тому

      Yes boss

    • @user-ug4rn5ck2b
      @user-ug4rn5ck2b 5 років тому +1

      ਬੱਬੂ ਮਾਨ ਤੋਂ ਅੱਗੋ ਵੀ ਸੋਚੋ ...ਏਹ ਤੇ ਬੱਬੂ ਮਾਨ ਸੁਰਜੀਤ ਪਾਤਰ ਦੀ ਕਾਪੀ ਕੀਤੀ ਆ ...ਨਾਲੇ ਏਹਦੇ ਵਿੱਚ ਕੀ ਖਾਸ ਕੋਈ ਨਵਾਂ ਏਹੋ ਜਿਹੇ ਗਾਣੇ ਕਈਆਂ ਨੇ ਗਾਏ ਫੇਰ ਬੱਬੂ ਮਾਨ ਵਿੱਚ ਸੁਕਰਾਤ ਦਾ ਵਾਧਾ ਕਰਤਾ .....
      ਉਹਦੀ ਪਾਤਰ ਦੀ ਏਕ ਗਜਲ ਸੀ
      ਜਹਿਰ ਦਾ ਪਿਅਾਲਾ ਮੇਰੇ ਹੋਠਾ ਤੇ ਅਾਕੇ ਰੁਕ ਗਿਅਾ,
      ਰਹਿ ਗਿਅਾ ਮੇਰੇ ਤੇ ਸੁਕਰਾਤ ਵਿਚਲਾ ਫਾਸਲਾ, ...

    • @JaswantSingh-ro2mi
      @JaswantSingh-ro2mi 4 роки тому

      Good luck bro

    • @Gurwindersingh-hm8sc
      @Gurwindersingh-hm8sc 3 роки тому

      True

  • @sikanderhanda462
    @sikanderhanda462 5 років тому +557

    bhra teri video chhdn nu dil nhi krda gbu lov uu jn😍
    ਕੌਣ ਕੌਣ ਚਾਹੁਦਾ ਵੀਰ ਦੀ ਵੀਡੀਓ ਲੰਬੀ ਹੌਣੀ ਚਾਹੀਦੀ ਆ😍😍😍

  • @nomychanel8284
    @nomychanel8284 5 років тому +50

    ਯਾਰ ਜਦੋਂ ਵੀ ਤੇਰੀ ਵਿਡੀਓ ਦੇਖਦਾ ਆ ਦਿਲ ਤਕ ਪਹੁੰਚ ਦੀ ਆ ਸਚ ਯਾਰ ਕਹਾ ਦਿਲ ਤੋਂ ਤੇਰੇ ਲਈ ਰਿਸਪੇਕਟ ਆ LoVe u ਆ BrO

  • @AmandeepSingh-ly2gp
    @AmandeepSingh-ly2gp 4 роки тому +3

    ਬਹੁਤ ਵਧੀਆ ਗੱਲ ਹੈ ਕਿ ਸਾਡੇ ਮਾਨ ਗਣੇ ਤੋਂ ਇਡੀ ਵੱਡੀ ਸਖਸੀਅਤ ਗੱਲਾਂ ਲੋਕੀਆ ਲੱਬੀਆ ਢੋਡੇ ਚੈਨਲ ਦੀ ਵੀ ਬਹੁਤ ਮੇਹਰਬਾਨੀ

  • @Ranjitaulakh50
    @Ranjitaulakh50 5 років тому +89

    Babbu maan Legend Singer

  • @navreetkaur3dahlia579
    @navreetkaur3dahlia579 3 роки тому +6

    ਵੀਰ ਜੀ, ਤੁਹਾਡੇ ਲਈ ਬਹੁਤ ਹੀ ਧੰਨਵਾਦ, u have motivated me to be a big man.

  • @ManpreetSingh-by8vs
    @ManpreetSingh-by8vs 5 років тому +124

    Half knowledge
    ਵੀਰ ਸੁਕਰਾਤ ਦਾ ਪਿਤਾ ਮੁਰਤੀ ਕਾਰ ਸੀ ਤੇ ਉਹ ਚੰਗਾ ਮੁਰਤੀ ਕਾਰ ਸੀ ਤੇ ਉਹ ਮੁਰਤੀ ਪੂਜਕ ਸੀ ਤੇ ਉਹ ਅਕਸਰ ਕਿਹਾ ਕਰਦਾ ਸੀ ਕਿ ਉਸ ਦੀਆ ਬਣਾਈਆ ਮੁਰਤੀਆ ਰੱਬ ਹਨ ਤੇ ਸਭ ਦਾ ਕਲਿਆਣ ਕਰਦੀਆ ਹਨ ਇਸ ਗੱਲ ਨਾਲ ਸੁਕਰਾਤ ਸਹਿਮਤ ਨਹੀ ਸੀ ਕਿਉਕਿ ਉਹ ਕਹਿੰਦਾ ਸੀ ਕਿ ਜੋ ਤੁਹਾਡੀ ਸਹਾਇਤਾ ਨਾਲ ਬਣੀਆ ਹਨ ਉਹ ਕਿਸੇ ਦੀ ਸਹਾਇਤਾ ਕਿਵੇ ਕਰ ਸਕਦੀਆ ਹਨ ਜਿਸ ਕਾਰਨ ਸੁਕਰਾਤ ਤੇ ਉਹਨਾ ਦੇ ਪਿਤਾ ਵਿਚਕਾਰ ਮਤਭੇਦ ਰਿਹਾ ਇੱਕ ਦਿਨ ਸੁਕਰਾਤ ਦੇ ਪਿਤਾ ਨੇ ਸਹਿਰ ਕਿਸੇ ਕੰਮ ਜਾਣਾ ਸੀ ਤੇ ਕੁਝ ਦਿਨ ਬਾਅਦ ਆਉਣਾ ਸੀ ਅਤੇ ਉਹਨਾ ਦੇ ਪਿਤਾ ਨੇ ਮੁਰਤੀਆ ਦੀ ਰਾਖੀ ਦੀ ਜਿੰਮੇਵਾਰੀ ਸੁਕਰਾਤ ਨੂੰ ਸੰਭਾਲ ਦਿੱਤੀ ਸੁਕਰਾਤ ਇਹ ਮੋਕਾ ਸਹੀ ਜਾਪਿਆ ਇਸਦਾ ਫਾਇਦਾ ਉਠਾਉਣ ਤੇ ਪਿਤਾ ਦਾ ਅੰਧ ਵਿਸ਼ਵਾਸ ਦੂਰ ਕਰਨ ਲਈ ਸੋਚ ਲੜਾਈ ਤੇ ਸਾਰੀਆ ਮੁਰਤੀਆ ਉਹਨਾ ਦੇ ਆਉਣ ਤੋਂ ਪਹਿਲਾਂ ਤੋੜ ਦਿੱਤੀਆ ਅਤੇ ਉਹਨਾ ਦੇ ਪਿਤਾ ਆਉਣ ਤੇ ਮੁਰਤੀਆ ਤਹਿਸ ਨਹਿਸ ਦਿਖਣ ਕਾਰਨ ਬਹੂਤ ਗੁੱਸੇ ਵਿੱਚ ਆਏ ਤੇ ਸੁਕਰਾਤ ਨੂੰ ਕਹਿਣ ਲੱਗੇ ਕਿ ਮੈਨੂੰ ਪੂਰਨ ਭਰੋਸਾ ਹੈ ਕਿ ਇਹ ਸਭ ਤੂੰ ਕੀਤਾ ਹੇ ਤੇ ਪਿਤਾ ਦੀਆ ਇਹ ਗੱਲਾਂ ਸੁਣ ਸੁਕਰਾਤ ਨੇ ਕਿਹਾ ਕਿ ਜੇਕਰ ਇਹ ਮੁਰਤੀਆ ਖੁਦ ਕਹਿਣ ਕਿ ਇਹ ਸਭ ਮੈ ਕੀਤਾ ਹੈ ਤਾਂ ਮੈ ਮੰਨ ਜਾਵਾਗਾ ਤਾ ਪਿਤਾ ਨੇ ਹਲਬਲੀ ਵਿੱਚ ਕਹਿ ਦਿੱਤਾ ਕਿ ਇਹ ਨਹੀ ਬੋਲ ਸਕਦੀਆਂ ਤਾ ਇਹ ਸੁਣ ਸੁਕਰਾਤ ਹੱਸਿਆ ਤੇ ਕਿਹਾ ਕਿ ਪਿਤਾ ਜੀ ਇਹੀ ਗੱਲ ਤਾ ਮੈ ਸਮਝੋਣੀ ਚਹੁੰਦਾ ਹਾ ਕਿ ਜੋ ਮੁਰਤੀਆ ਖੁਦ ਦੀ ਰਕਸਾ ਨਹੀ ਕਰ ਸਕਦੀਆ ਉਹ ਦੂਸਰੇ ਦੀ ਰਕਸਾ ਕੀ ਕਰਨਗੀਆ ਸੁਕਰਾਤ ਦੇ ਇਹਨਾ ਬੋਲਾ ਕਾਰਨ ਉਹ ਕੁਝ ਚਿਰ ਸੁੰਨ ਹੋ ਗਏ ਪਰ ਸੁਕਰਾਤ ਦੇ ਪਿਤਾ ਦੇ ਅੱਖਾ ਉੱਪਰ ਅੰਧ ਵਿਸ਼ਵਾਸ ਦੀ ਪੱਟੀ ਬੰਨੀ ਹੋਈ ਸੀ ਜਿਸ ਕਾਰਨ ਉਹ ਇਸ ਗੱਲ ਨੂੰ ਸਮਝ ਨਹੀ ਸਕੇ ਤੇ ਉਹਨਾ ਉਸ ਸਮੇ ਦੇ ਹਾਕਮ ਕੋਲ ਪੁੱਤਰ ਦੀ ਸ਼ਿਕਾਇਤ ਕਰ ਦਿੱਤੀ ਤੇ ਉਹਨਾ ਉਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਸਖਤ ਤੋਂ ਸਖਤ ਸਜਾ ਦੀ ਮੰਗ ਕੀਤੀ ਗਈ ਜਿਸ ਵਿੱਚ ਹਾਕਮ ਨੇ ਤਿੰਨ ਸਰਤਾ ਰੱਖੀਆ ਇੱਕ ਦੇਸ ਛੱਡਣ ਦੀ ਦੂਸਰੀ ਮੁਰਤੀਆ ਦਾ ਹਰਜਾਨਾ ਦੇਣ ਤੇ ਮਾਫੀ ਮੰਗਣ ਤੇ ਮੂਰਤੀ ਪੂਜਾ ਸਵਿਕਾਰ ਕਰਨ ਦੀ ਤੇ ਤੀਸਰੀ ਤੇ ਅੰਤਮ ਆਪਣੇ ਹੱਥੀ ਜਹਿਰ ਪੀਣ ਦੀ ਜਿਸ ਵਿੱਚ ਸੁਕਰਾਤ ਨੇ ਤੀਸਰੀ ਜਾਣੀਕਿ ਜਹਿਰ ਪੀਣਾ ਸਹੀ ਸਮਝਿਆਂ ਤੇ ਆਖਰੀ ਸਮੇ ਸੁਕਰਾਤ ਨੇ ਅੰਧਵਿਸ਼ਵਾਸੀ ਲੋਕਾ ਨੂੰ ਲਾਹਣਤ ਪੋਦੇ ਹੋਏ ਜਹਿਰ ਪੀ ਗਏ ਤੇ ਸਾਡੇ ਦਿਲਾ ਅੰਦਰ ਆਪਣੇ ਲਈ ਪਿਆਰ ਆਤੇ ਹਮਦਰਦੀ ਭਰ ਗਏ

    • @biology9214
      @biology9214 4 роки тому +1

      Superr

    • @hsmaan86
      @hsmaan86 4 роки тому +1

      Right, eive hi read kita ji asi v

    • @helpme7805
      @helpme7805 4 роки тому +1

      Eh Jada matter ni krda
      Change gun labho
      Buryie ni

    • @hsmaan86
      @hsmaan86 4 роки тому

      @@helpme7805 yes

    • @ParminderSingh-nn6jl
      @ParminderSingh-nn6jl 4 роки тому +1

      May bee a gl HAJRAT MUHAMAD JI VARE A JI

  • @balpreetgill8402
    @balpreetgill8402 5 років тому +62

    Maan saab is like libraby. He has great source of knowledge thats why he has die hard fans. I am also one of them anyways great video. Keep it up bro

    • @sonpreetkaur3905
      @sonpreetkaur3905 3 роки тому +1

      Hello bro, can you tell me how can I get information about maan sahab. I don't know many things about him

    • @sonyjatt7049
      @sonyjatt7049 2 роки тому

      @@sonpreetkaur3905 jrur

    • @pardeepsidhusidhu8298
      @pardeepsidhusidhu8298 Рік тому

      ਇਹ ਫੂਦੂ ਲੀਰ ਆ ਛੱਬੂ ਭਾਨ

  • @hellcatgaming4631
    @hellcatgaming4631 5 років тому +90

    👌👌👌👌👌MAAN SAAB

  • @harpreet3180
    @harpreet3180 5 років тому +60

    Sabh to vadiya c, sukrat jdo maan sa da ganna aya c ma us time padya c sukrat warye

    • @user-ug4rn5ck2b
      @user-ug4rn5ck2b 5 років тому +1

      ਘੂਸੀ ਭੌਰ ਗਿਅਾਂ ਤੂੰ ਜੱਟਾਂ ਵਾਲੀ
      ਮੂਰਖਾਂ ਜੇ ਤੂੰ ਸੁਕਰਾਤ ਪੜਿਅਾ ਹੁੰਦਾ ਫੇਰ ਬੱਬੂ ਮਾਨ ਤੋਂ ਕੀ ਲੈਣਾਂ ਤੂਂ ਤੇ ਪਾਤਰ ਨਹੀ ਪੜਿਆ ਹੋਣਾਂ ਪਤਰ ਨੇ ਸੁਕਰਾਤ ਜਿਕਰ ਕੀਤਾ ਗਜਲ ਬੱਬੂ ਮਾਨ ਨੇ ਤੇ ਕਾਪੀ ਕੀਤੀ ਆ .......

    • @gagangill915
      @gagangill915 4 роки тому +1

      @@user-ug4rn5ck2b comment tn tu Shi kita prawa pr ik line ch Jatta wali kusi da ki mtlb oye

    • @kambiaulakh6777
      @kambiaulakh6777 4 роки тому

      Asal sach Kro chek .. ua-cam.com/video/lNt4Lwxy7uY/v-deo.html

    • @cheemafazilka7973
      @cheemafazilka7973 3 роки тому +2

      @@user-ug4rn5ck2b ਜ਼ਹਿਰ ਤਾਂ ਤੂੰ ਉਗਲਿਆ, ਜੱਟਾਂ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ।
      ਨਾਲੇ ਪਤਰ ਨਹੀਂ "ਸੁਰਜੀਤ ਪਾਤਰ" ਸਾਬ੍ਹ। ਪਾਤਰ ਸਾਬ੍ਹ ਨੂੰ ਪੜ੍ਹਣ ਵਾਲੇ ਕਿੰਨੇ ਕੂ ਨੇ, ਜੰਤਾ ਅੱਜਕੱਲ ਦੇ ਫੁਕਰੇ ਕਲਾਕਾਰਾਂ ਨੂੰ ਪਸੰਦ ਕਰਦੀ ਹੈ ਨਾ ਕਿ ਸੱਚ ਬੋਲਣ ਵਾਲੇ ਕਲਾਕਾਰਾਂ ਨੂੰ। ਸੁਕਰਾਤ ਦਾ ਨਾਂ ਤਾਂ ਬਹੁਤ ਲੋਕਾਂ ਨੇ ਸੁਣਿਆ ਹੋਊ ਪਰ ਉਸ ਬਾਰੇ ਜਾਣਦੇ ਨਹੀਂ। ਤੂੰ ਕਿਹਾ ਕਿ ਪਾਤਰ ਸਾਬ੍ਹ ਨੇ ਲਿਖਿਆ, ਉਂਝ ਤਾਂ ਸਕੂਲਾਂ ਵਿੱਚ ਵੀ ਅਸੀਂ ਪੜ੍ਹਿਆ ਕਿ ਸੁਕਰਾਤ ਨੇ ਜ਼ਹਿਰ ਕਿਓਂ /ਕਿਵੇਂ ਪੀਤਾ ਤੇ ਜਵਾਬ ਸੀ ਕਿ ਸ਼ਰਬਤ ਦੇ ਪਿਆਲੇ ਵਾਂਗ ਪਰ ਕਿੰਨਿਆਂ ਨੂੰ ਪਤਾ ਆ ਸੁਕਰਾਤ ਦਾ। ਚੰਗੀ ਗੱਲ ਹੈ ਕਿ ਜੇ ਮਾਨ ਸਾਬ੍ਹ ਦੇ ਗੀਤ ਕਰਕੇ ਹੀ ਕੁਛ ਲੋਕਾਂ ਨੂੰ ਪਤਾ ਤਾਂ ਲੱਗਿਆ, ਗੀਤ ਬਹਾਨੇ ਹੀ ਚੱਲ ਵੀਡੀਓ ਬਣੀ, ਕਾਰਨ ਚਾਹੇ ਜੋ ਵੀ ਹੋਵੇ ਪਰ ਚੰਗੀ ਗੱਲ ਇਹ ਆ ਕਿ ਲੋਕਾਂ ਨੂੰ ਪਤਾ ਤਾਂ ਲੱਗਿਆ। ਕਮੇਂਟ ਤੋਂ ਪਤਾ ਲੱਗਦਾ ਹੈ ਕਿ ਤੈਨੂੰ ਤਾਂ ਮਾਨ ਸਾਬ੍ਹ ਦੇ ਨਾਂ ਤੋਂ ਮਿਰਚਾਂ ਲੱਗੀਆਂ। ਤੈਨੂੰ ਨਹੀਂ ਪਸੰਦ ਤਾਂ ਕੋਈ ਗੱਲ ਨਹੀਂ ਪਰ ਗੱਲ ਤਾਂ ਬੰਦਾ ਦਲੀਲ ਤੇ ਤਰਕ ਨਾਲ ਕਰੇ
      ਨਸਲੇ ਪਾਤਰ ਸਾਹਿਬ ਨੂੰ ਪੜ੍ਹਿਆ ਤੂੰ ਵੀ ਨਹੀਂ, ਜੇਕਰ ਕੋਈ ਇੱਕ ਰਚਨਾ ਪੜ੍ਹ ਵੀ ਲਈ ਤਾਂ ਵਿਚਾਰੀ ਨਹੀਂ ਕਿਓਂਕਿ ਜੇਕਰ ਤੂੰ ਚੰਗਾ ਸਾਹਿਤ ਪੜ੍ਹਨ ਵਾਲੀ ਨਸਲ ਹੁੰਦੀ ਤਾਂ ਜਾਤ ਵਾਲਾ ਜ਼ਹਿਰ ਨਾ ਘੋਲਦੀ

  • @gaggupb036
    @gaggupb036 4 роки тому +11

    ਦਿਲੋ ਅਾਦਰ ਬਾੲੀ❤

  • @thfallrounder4615
    @thfallrounder4615 3 роки тому +1

    ਜਿਹੜੇ ਕਹਿ ਰਹੇ ਨੇ ਅੱਜ ਦੇ ਕਲਾਕਾਰਾਂ ਤੋਂ ਪੁਸ਼ੋ
    ਰਾਇਟਰ ਆ ਨੂੰ ਪੂਸ਼ੋ ਜੋਂ ਗਾਣੇ ਲਿਖਦੇ ਨੇ।

  • @kamalbhandal4718
    @kamalbhandal4718 5 років тому +44

    Ustaad babbumaan di likht boot dungi a sari dunyia too wakri tark bnonda ustaad babbumaan zindabad

  • @djnation199
    @djnation199 5 років тому +4

    1st view and comment bro

  • @jgaming0284
    @jgaming0284 4 роки тому +1

    ਬਾਈ ਜੀ ਬਹੁਤ ਵਧੀਆ ਜਾਣਕਾਰੀ

  • @user-ii7ml2kf5o
    @user-ii7ml2kf5o 4 роки тому +2

    Veere aa video nu delh ke bhut kuch sikhan nu mileya
    Thank u veere

  • @simrankhangura3951
    @simrankhangura3951 5 років тому +12

    👏👏👏nyc video bro information is very good and intresting topic.. also make video on student life !

  • @RanjeetSingh-ro3nx
    @RanjeetSingh-ro3nx 5 років тому +3

    Pehla like te comment

  • @sabbijotsabbijot4038
    @sabbijotsabbijot4038 4 роки тому

    ਆਹ ਆਪ ਨੂੰ ਮੇਰਾ ਪੀਰ ਮੁਰਸ਼ਦ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip Рік тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ

  • @Abhishek-ok3we
    @Abhishek-ok3we 5 років тому +252

    ਅੱਜ ਦੇ ਕਲਾਕਾਰਾਂ ਤੋਂ ਪੁੱਛੋ ਸੁਕਰਾਤ ਕੌਣ ਸੀ 😂

    • @amarpreetbains94
      @amarpreetbains94 5 років тому +8

      🤣🤣🤣pablo pushlo😑😑😑 oh v ni pta hunna

    • @toors6438
      @toors6438 5 років тому +11

      ਹੰਸ ਰਾਜ ਹੰਸ ਨੂੰ ਪੁਛੋ.....

    • @Babbumaan07_
      @Babbumaan07_ 5 років тому +10

      Maan Saab te maan Saab a

    • @helpme7805
      @helpme7805 4 роки тому +2

      Ehna nu
      ##Pornstar
      Sunny Leone
      Te Jonny sins
      Da hi pta hona bus zindgi khatam

    • @deepmannmann1893
      @deepmannmann1893 4 роки тому +3

      Veer pta tenu v ni kuch tu v pablo te Escobar nu compare kr rha .... bcz eh kehna glt a k jihnu sukrat ni pta ohnu pablo Escobar da ni pta bro escorber da door door tk sukrat nal len den niii sukrat...philospher c or pablo drug dealer

  • @lovelallian8613
    @lovelallian8613 5 років тому +5

    Maan saab ne har var kush na kush knowledge dinde a song ch💪👌

  • @gillymann4843
    @gillymann4843 5 років тому +2

    Love Dear Bro ਅੱਛਾ ਲੱਗਿਆਂ ਬਹੁਤ ਹੀ ਜਿਆਦਾ
    Dost next video on ਸਿਂਕਦਰ ਮਹਾਨ ਤੇ plese
    Note ਵਿਚਾਰ ਵੀ ਨਾਲ ਹੋਣ ਸਿਂਕਦਰ ਮਹਾਨ ਦੇ

  • @devidraibuta4632
    @devidraibuta4632 4 роки тому +1

    Nyc soch sakrat and good bless Kamal 22

  • @jagseersingh7762
    @jagseersingh7762 5 років тому +4

    Good veer meri master degree philosophy di aa me Socrates , Aristotle,plato,karl marx, lenin,stelin , kotalya, chankya, budh philosophy bhut read kiti aa bhut kuj sikhya bro but me biggest fan aa maan saab da jo dunge shabad likhde ne good luck veer jio rabb teri umar lmi kre

  • @47_gamer15
    @47_gamer15 5 років тому +14

    Luv U bro.....

  • @9091y
    @9091y 4 роки тому +1

    ਬਹੁਤ ਵਧੀਆ ਜਾਣਕਾਰੀ ਵਾਲੀਆਂ ਵੀਡੀਉ ਹੁੰਦੀਆਂ,ਬਹੁਤ ਕੁਝ ਸਿੱਖਣ ਨੂੰ ਮਿਲਦਾ,carry on bro,

  • @GurpreetSingh-ey6eo
    @GurpreetSingh-ey6eo 4 роки тому

    ਬੋਹਤ ਵਧੀਆ ਵੀਰ। ਤੁਹਾਡੀ ਐਦਾ ਦੀ ਵੀਡੀਉ ਦੇਖ ਕੇ ਬਹੁਤ ਮੋਟਿਵੇਸ਼ਨ ਮਿਲਦੀ ਹੈ। ਨਹੀਂ ਤਾਂ ਲੁੱਚ ਗੜੁਚ ਗਾਣੇ ਆਲੇ ਹੀ famous hunde। Videos payi jayo

  • @tarsveer9697
    @tarsveer9697 5 років тому +9

    End bro (babbu maan lovers)

  • @rajkarnawalkarnawal1046
    @rajkarnawalkarnawal1046 5 років тому +3

    Bro ur video vry intresting & jornalknowlegd 👍👍👍👍👍

  • @simpleboyspb119
    @simpleboyspb119 4 роки тому

    Bhut vdia veree keep it up rabb chardikala Ch rakhe 👌👌 aida dia video dekhn nu mil ryia tusi apna sma kad video bna k sade tak pouchde o bhut vdia uprala verre bhut kujh sikhn nu milda mere hisab nal koi person la lo har. Janda zingi ch but aap g dia video dekh houslaa kaim ho janda so veree aap g da bhut dhanwad bsd aida hi videos krde raho god bless you

  • @agyapalsingh1082
    @agyapalsingh1082 5 років тому

    ਬਹੁਤ ਬਹੁਤ ਧੰਬਵਾਦ ਵੀਰੇ

  • @GursewakSingh-st5vx
    @GursewakSingh-st5vx 4 роки тому +2

    Wah g wah legendry person Babbu Maan saab ku k hr song vich kush kush nwa jrur hunda

  • @ManmeetSandhu-Music
    @ManmeetSandhu-Music 5 років тому +19

    ਬਹੁਤ ਹੀ ਵਧੀਆ ਵੀਡੀਓ ਆ ਬਾਈ 👌
    Love you ustaad babbu maan 😘😍😍

  • @KARANSINGH-re2kv
    @KARANSINGH-re2kv 3 роки тому +1

    Bai tuc bhaut vadia Galla dasde oo bhaut knowledge mildi mai study vich bhi use krda aa gernal knowledge jo tuhadiya videos to mildi aa Bai tuc great oo tuhada krke mai ina kucch sikh rha

  • @harmanjeetsingh6142
    @harmanjeetsingh6142 4 роки тому

    ਬਹੁਤ ਵਧੀਆ Video ਵਡੇ ਵੀਰ

  • @jot.hundal.1
    @jot.hundal.1 5 років тому +3

    Bhut vdiya knowledge veere all the best kamal y

  • @deeppreet7686
    @deeppreet7686 5 років тому +2

    Gud job veer❤️

  • @Tajindersingh-tr5tc
    @Tajindersingh-tr5tc 5 років тому +1

    Bhut vdiya lgi video vr ji bhut motivation
    Aa video bhut kuj sikhiya mai ehda diya hor bnayo spical gusse nu cantrol krn te plzzz

  • @jamnaofficialgurveer5301
    @jamnaofficialgurveer5301 3 роки тому +1

    ਬਹੁਤ ਖ਼ੂਬ ਬਾਈ

  • @singhx4746
    @singhx4746 5 років тому +4

    100k Zinda bad Punjabi made

  • @Ravibatth__
    @Ravibatth__ 5 років тому +9

    Hi I am your big fan you are very good

  • @sanysingh4752
    @sanysingh4752 5 років тому +1

    ਬਹੁਤ ਹੀ ਵਧੀਆ

  • @hollywoodmovie6557
    @hollywoodmovie6557 5 років тому +2

    Bai ji me babbu maan ji da song sunn k hi sukraat nu parhiya c.. Par tusi bht vadia kita k Punjabi ch vedio bannai... Nice

  • @originalroop9742
    @originalroop9742 5 років тому +4

    Very nice bro
    Keep it up 👍

  • @factspk373
    @factspk373 5 років тому +19

    babbu maan bahut research karda... bai ohne eh vi keha.. 21st century saadh geet ch... sukraat koi baar baar aunda ni dukki tikki layi sardar gaunda ni

    • @gurivlogs8377
      @gurivlogs8377 5 років тому

      singh ua-cam.com/video/lMcdzB-zmZw/v-deo.html

    • @singhsaab925
      @singhsaab925 4 роки тому

      Maan Saab my favourite

  • @sagarteji8645
    @sagarteji8645 4 роки тому +1

    Thanks brother sanu v positive rahan li bahut kush miliya

  • @jassbhullar415
    @jassbhullar415 5 років тому

    ਕੋਈ ਸਬਦ ਹੀ ਨਹੀਂ ਕਿਵੇ ਤੁਹਾਡਾ ਧੰਨਵਾਦ ਕਰਾਂ ਬਹੁਤ ਵਧੀਆ ਜਾਣਕਾਰੀ ਲੈ ਕੇ ਅਾੳੁਂਦੇ ਹੋ, ਪਰ ਜਲਦੀ ਵੀਡੀਓ ਜਾਰੀ ਕਰਿਅਾ ਕਰੋ

  • @kabaddinews1277
    @kabaddinews1277 5 років тому +3

    4:25 waah ji waah

  • @hellstudio6120
    @hellstudio6120 5 років тому +5

    Att veere🔥🔥🔥

  • @VarinderSingh-wu3te
    @VarinderSingh-wu3te 5 років тому +1

    ਬਾਈ ਜੀ ਆਹ ਵੀਡੀਓ ਬਹੁਤ ਗਿਆਨ ਵਾਲੀ ਹੈ।

  • @indersandhu390
    @indersandhu390 4 роки тому

    Good. Bahut vadian lagi video veer

  • @mitturajput3340
    @mitturajput3340 5 років тому +4

    Love You bai ❤

  • @rajdeepchahal154
    @rajdeepchahal154 5 років тому +3

    bai sab to sirra banda tu

  • @jasskanga7020
    @jasskanga7020 5 років тому +1

    Bai ji bhut hi wadia video bnaye,, thxxxx shi rste poon lye.... 🙏🙏🙏

  • @jasraj8444
    @jasraj8444 4 роки тому +1

    ਬਹੁਤ ਵਧੀਆ ਜੀ!

  • @Latestpunjabisongs24
    @Latestpunjabisongs24 5 років тому +3

    👍👍👍

  • @robbysandhu4425
    @robbysandhu4425 5 років тому +4

    Babbu maan...❤

  • @kambojsaab-py8ln
    @kambojsaab-py8ln 4 роки тому

    Veere videos thudi sab tu vdiya lagdiya ne🤟🏻🤟🏻👌🏻👌🏻👌🏻❤️

  • @lovelynahar8100
    @lovelynahar8100 5 років тому +2

    Love you bai yr Tudi Es Video Ne meri Tention Door krti 😊🙏

  • @pureayurveda22
    @pureayurveda22 5 років тому +7

    ghaint banda a yaar tu

  • @deepbawa3899
    @deepbawa3899 5 років тому +2

    Bro i am biggest fan off u ik bar milna chona bro thonu plzz bro

  • @gurdassingh4313
    @gurdassingh4313 3 роки тому

    ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ

  • @trishantchanalia2861
    @trishantchanalia2861 5 років тому +25

    Maan saab bohat dungaa likh ✍🏻 de ne🙏🏻

    • @AmrikSingh-hz8fd
      @AmrikSingh-hz8fd 5 років тому +1

      Dungaa likhn nu ki boar vich vad k likede ne😂😂😂

    • @AmrikSingh-hz8fd
      @AmrikSingh-hz8fd 5 років тому

      @@trishantchanalia2861 👍👌😂😂😂

  • @rajdeepchahal154
    @rajdeepchahal154 5 років тому +15

    bai illuminate te ikk hr video bna skda tu

    • @kuljitsingh799
      @kuljitsingh799 5 років тому +1

      Veere all ready ban gyi aa

    • @rajdeepchahal154
      @rajdeepchahal154 5 років тому +1

      @@kuljitsingh799 nhi veer ikkk hr kiha c

    • @kuljitsingh799
      @kuljitsingh799 5 років тому +1

      @@rajdeepchahal154 hmm veere keha ta c k ik hor part di bnoni c

  • @dilbagwalia2334
    @dilbagwalia2334 4 роки тому

    Bhut Vdia knowledge ji 👌👌🤗🤗🙏🙏🙏🙏

  • @punjabifunny3698
    @punjabifunny3698 5 років тому

    Bhuuuut bhuuuut bhuuuut ghaint veere
    #BABBUMAAN #PUNJABMADE

  • @sohiljohalia8981
    @sohiljohalia8981 5 років тому +23

    who's only here For Babbu Maan😍😍

    • @gagangill915
      @gagangill915 4 роки тому

      Babbu Maan tn chl thika y Punjab made ale de talent te amazing content krke aunde aa lon dekhn puttri

    • @pindavalejatt5016
      @pindavalejatt5016 3 роки тому

      Lun da daddu paan

    • @blackangel.2336
      @blackangel.2336 3 роки тому

      I'm here for sukrat

  • @preetdhaliwal221
    @preetdhaliwal221 5 років тому +147

    ਅੱਜ ਹੀ Pubg delete ਤੇ ਕੰਮ ਕਾਰ ਸ਼ੁਰੂ
    😂😂😂😂

  • @LovepreetSingh-uu8jj
    @LovepreetSingh-uu8jj 5 років тому

    tuhadia video sachi bhut vadia hundia jnab

  • @harpalhs6039
    @harpalhs6039 2 роки тому

    Bhut vdya veer ji thnkxx

  • @harwindersingh1210
    @harwindersingh1210 5 років тому +16

    yr thono veer kini vaar keha k ik video amar Singh chamkila te b bnnao pr..tusi hun bale singra te hi video bnne jande o..jo insaan marn to 30 sala baad b amar hi hai us insaan di ek video ta jror bnni hi chidi aa..

    • @cheemafazilka7973
      @cheemafazilka7973 3 роки тому

      ਵੀਰ ਜੀ ਜੰਤਾ ਨੇ ਰੌਲਾ ਪਾ ਲੈਣਾ ਏ, ਓਹਦੇ ਧਾਰਮਿਕ ਗੀਤ ਵੀ ਬਹੁਤ ਹੀ ਸੋਹਣੇ ਸੀ ਪਰ ਉਹ ਕਿਸੇ ਨੂੰ ਯਾਦ ਨਹੀਂ ਹੋਣੇ ਤੇ ਗਲਤ ਗੀਤਾਂ ਦੀਆਂ ਲਾਈਨਾਂ ਲਿਖ ਕੇ ਗਲਤ ਕਮੇਂਟ ਕਰਨਗੇ।
      ਮਾਨ ਸਾਬ੍ਹ ਨੇ ਐਨੇ ਵਧੀਆ ਵਧੀਆ ਤੇ ਉੱਚੀ ਸੋਚ ਵਾਲੇ ਗੀਤ ਲਿਖੇ ਪਰ ਉਹ ਨਹੀਂ ਦਿਸਦੇ ਜੰਤਾ ਨੂੰ ਤੇ ਸ਼ੁਰੂਆਤ ਵਿੱਚ ਮਨੋਰੰਜਨ ਲਈ ਗਾਏ ਗੀਤਾਂ ਦੀਆਂ ਲਾਈਨਾਂ ਲਿਖ ਕੇ ਨਿੰਦਣ ਲੱਗ ਜਾਂਦੇ ਆ। ਇਹ 100 ਕ੍ਰਾਂਤੀਕਾਰੀ ਸੋਚ ਵਾਲੇ ਗੀਤ ਛੱਡ ਕੇ ਪੁਰਾਣੇ 2-4 ਗੀਤਾਂ ਤੇ ਨਿੰਦਣ ਲੱਗ ਜਾਂਦੇ ਆ ਫੇਰ ਇਹ ਅਮਰ ਸਿੰਘ ਚਮਕੀਲਾ ਨੂੰ ਕਿਵੇਂ ਨਾ ਬੋਲਣਗੇ।

  • @iqbalharyana773
    @iqbalharyana773 5 років тому +3

    Good Men babbu maan good thinking

  • @sukhkakowalia9404
    @sukhkakowalia9404 5 років тому

    Siraaa video veer ji

  • @randhawasingh5825
    @randhawasingh5825 4 роки тому

    Boht vdia video veere ..boht sikhn nu mileya

  • @47_gamer15
    @47_gamer15 5 років тому +5

    3 sawal wali mai padi a

  • @prabhjotsingh4882
    @prabhjotsingh4882 5 років тому +8

    Sanu 10th vich ek question si jisda answer si. Sukrat ne jehar da piala sharbat wang pita

  • @gursimransingh5434
    @gursimransingh5434 25 днів тому +1

    Good viree all the best

  • @mohindersandhaabholiwala4008
    @mohindersandhaabholiwala4008 5 років тому

    Bahut wadhiya jankari ate motivation dose veer ji

  • @yuvrajyuvi4961
    @yuvrajyuvi4961 5 років тому +3

    Cover toh dekh judge krri da ni book nu

  • @rajwindersingh4918
    @rajwindersingh4918 3 роки тому +4

    Na Gall kar kitas di. Na gall kar gaalib di. Talim badi tedi Khant wale talib di.

  • @abhinandanjaswal2362
    @abhinandanjaswal2362 5 років тому +1

    bai tosi video late na payya kr ... bohut w8 krna panda ... lv u bai god bless you

  • @gurpreetbrar1222
    @gurpreetbrar1222 5 років тому

    Sachi 👌👌 Viedo aa ji

  • @paulpaul1307
    @paulpaul1307 5 років тому +35

    Choota googal aa maan Saab

  • @Icobhalo
    @Icobhalo 4 роки тому +3

    Saint Socrates's famous QUOTE : "O MAN KNOW THYSELF" (O Insaan apne aap nu jaan)

  • @Gurpreetdahiya22
    @Gurpreetdahiya22 5 років тому

    Bhut sohni video c vre👌🏻👌🏻🙏🏻

  • @hustler569
    @hustler569 2 роки тому +1

    Bhut vdia video bnona vre tu👌

  • @Randhawa548
    @Randhawa548 4 роки тому +14

    ਮਹਾਨ ਲੇਖਕ ਬੱਬੂ ਮਾਨ

  • @AmirAmir-wd2lu
    @AmirAmir-wd2lu 5 років тому +11

    Lundi buchi nit jamni babbumaan nai Kase ne ban Jana Love you maan Saab I'm from Pakistan Punjab

  • @sabbijotsabbijot4038
    @sabbijotsabbijot4038 4 роки тому

    ਮੈਂ ਕਈ ਵਾਰ ਹੋਈ ਜੋ ਆਪ ਦੀ ਆਨਲਾਈਨ ਕਰਦਾ ਹਨ ਤੇ ਸੇਅਰ ਕਰਦਾ ਹਾਂ ਜਿਵੇਂ ਕਿ ਮੈਂ ਕਲ ਜੈਕਸਨ ਬਾਰੇ ਤੁਸੀਂ ਦੱਸਿਆ ਹੈ ਰਵਿੰਦਰ ਨਾਥ ਟੈਗੋਰ ਬਾਰੇ ਦੱਸਿਆ ਹੈ ਆਪ ਤਕ ਸੱਚਾਈ ਚੋਣਾਂ ਮੇਰਾ ਫ਼ਰਜ਼ ਹੈ

  • @khyaldilde
    @khyaldilde 4 роки тому

    Bhut vdia video hundia ne tuhadia .. with motivation

  • @beastxviper3318
    @beastxviper3318 3 роки тому +14

    ਬਾਈ ਮਾਨ ਵਰਗਾ singer ਕੌਈ ਨੀ ❤️

  • @PardeepSingh-fj5zx
    @PardeepSingh-fj5zx 5 років тому +3

    Jeonda wasda reh buggeaaa

  • @balwindervirk7526
    @balwindervirk7526 5 років тому

    Bhut vadiya veer ji
    Good and knowledge full detail

  • @amand33p80
    @amand33p80 5 років тому

    ਵਾਹ ਗੁਰੂ nyc

  • @goldydhaliwal5205
    @goldydhaliwal5205 5 років тому +3

    Kothi kine k di paayi aa🤣🤣paise kitho aaye aa?🤣🤣sira

  • @bobbygillbobby5101
    @bobbygillbobby5101 5 років тому +22

    Babbu maan bahot dongga likh da ne sidhu wargiya nu ki aunda

    • @adgrewal5
      @adgrewal5 5 років тому +1

      *Milna howe je Babbu Maan di bhen nu,,,,,*
      *Safe jga ni koi kmaad wrgi*
      Eh hundi A doongi likht... Salle fuddu maan de chuppe

    • @garrydeep6935
      @garrydeep6935 4 роки тому +1

      sidhu apna likhda.babbu maan apna likhdaa.jyada hoshiari naa maar

    • @amritbawa6943
      @amritbawa6943 4 роки тому

      Appne father saab sidhu moosewala naal baraa compare kronge

    • @garrydeep6935
      @garrydeep6935 4 роки тому

      tera peyo babbu maan aa fir..saleyaa

    • @manpreet3103
      @manpreet3103 4 роки тому

      @@adgrewal5 Tere jije ne eh v keha c (Koi Banda sef nahi rah jande lathan pagga eh ego dharma di kise di bachke ke tur je chati

  • @kulwantsingh4881
    @kulwantsingh4881 5 років тому

    Boht vdia video 22 g

  • @jassmalhi1200
    @jassmalhi1200 5 років тому

    Bht vdia video vere 😘

  • @navitoor5472
    @navitoor5472 5 років тому

    Bohat vdiaa video 👌👌👌👌