ਬਿਨਾਂ ਅਪ੍ਰੇਸ਼ਨ ਡਿਲੀਵਰੀ ਕਰਨ ਵਾਲੀ Doctor kuldip Kaur Ghand | Pregnancy | gynae doctor | Sirlekh

Поділитися
Вставка
  • Опубліковано 3 жов 2024

КОМЕНТАРІ • 286

  • @parmjeetkaur1903
    @parmjeetkaur1903 4 місяці тому +28

    ਜੀ ਡਾਕਟਰ ਮੈਡਮ ਜੀ ਆਪ ਜੀ ਨੇ ਬਿਲਕੁਲ ਠੀਕ ਫਰਮਾਇਆ ਹੈ ਇਹ ਸੱਚੀਆਂ ਗੱਲਾਂ ਸੁਣ ਕੇ ਕੁੜੀਆਂ ਨੂੰ ਤਾਂ ਬਹੁਤ ਗੁੱਸਾ ਆਇਆ ਹੋਉਗਾ ☺️👏🏻

    • @sidaksandhu9239
      @sidaksandhu9239 3 місяці тому +1

      Aa Sab Lai Taah Nai Nokri Pesha Waliya Hi Kam Kardiya Giniya Jandiya House Wife Nai Jad Ki Sab Toh Jiada Kam House Wife Hi Kardi Aa Madam Ji Tuhadi Aappni Dhee Hiagi Ke Nai

    • @RupinderKaur-rg4vq
      @RupinderKaur-rg4vq 2 місяці тому

      ​@@sidaksandhu9239Bilkul sahi👏

    • @ranjitsandhu2326
      @ranjitsandhu2326 29 днів тому

      Bilkul sahi gallan kahiya an mam ji ne

  • @jagtarchahal2541
    @jagtarchahal2541 4 місяці тому +27

    ਬਹੁਤ ਵਧੀਆ ਡਾਕਟਰ ਸਾਹਿਬ ਕਾਬਲੇ ਤਾਰੀਫ ਨੇ

  • @nimratkhairafan601
    @nimratkhairafan601 4 місяці тому +46

    ਬਹੁਤ ਵਧੀਆ ਡਾਕਟਰ ਕੁਲਦੀਪ ਕੌਰ ਮੇਰਾ ਬੇਟਾ ਇਥੇ ਹੋਇਆ ਤਿੰਨ ਬੇਟੀਆ ਬਾਅਦ ਸੁਭਾਅ ਦੇ ਬਹੁਤ ਵਧੀਆ ਸਾਡੀ ਮੌੜ ਮੰਡੀ ਦੀ ਸਾਨ ਆ ਡਾਕਟਰ ਸਹਿਬ

    • @rohini347
      @rohini347 4 місяці тому +2

      Dr.toh bahut vadiya hai g
      Per aap log kiun abaadi bdhane pe lge ho.jab 3 betiyan thi toh ek or bacha.
      Anpadh log.

    • @simikaur3386
      @simikaur3386 4 місяці тому +1

      Di kehre sehat ch ne eh mam?

    • @RajwinderKaur-gc9gb
      @RajwinderKaur-gc9gb 4 місяці тому +1

      Plz address send kro mam da

    • @shubudeep7056
      @shubudeep7056 4 місяці тому +2

      @@RajwinderKaur-gc9gb maur Mandi dist Bathinda

    • @Amandeepsingh-sg6qx
      @Amandeepsingh-sg6qx 4 місяці тому +1

      Di ke nam aa hospital da ad doctor da

  • @SukhdavBal-l4h
    @SukhdavBal-l4h 4 місяці тому +21

    ਬਹੁਤ ਵਧੀਆ ਡਾਕਟਰ ਸਾਹਿਬ🙏🙏🙏🙏🙏

  • @MandeepKaur-xs2ph
    @MandeepKaur-xs2ph 10 днів тому

    ਡਾਕਟਰ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਆਪਣਾਂ ਫੋਨ ਨੰਬਰ ਤੇ ਆਪਣੀ ਰਿਹਾਇਸ਼ ਬਾਰੇ ਵੀ ਦੱਸਿਆ ਜਾਵੇ ਜੀ

  • @ManpreetkaurSodhi-zg3pk
    @ManpreetkaurSodhi-zg3pk 4 місяці тому +24

    ਏਹੀ ਜਿਹੇ ਡਾਕਟਰਸ ਦੀ ਬਹੁਤ ਜਰੂਰਤ ਹੈ
    The great doctor

  • @Aashiyuvi89-xu4kn
    @Aashiyuvi89-xu4kn 4 місяці тому +34

    ਮੇਰਾ ਬੇਟਾ ਅੱਜ 3 ਸਾਲ ਦਾ ਹੋ ਗਿਆ ਹੈ ਮੈਂ ਵੀ normal delivery ਹੀ ਚਾਹੁੰਦੀ ਸੀ ਪਰ ਡਾਕਟਰ ਨੇ operation ਹੀ ਕੀਤਾ ਉਸ ਦਿਨ ਸਾਰੇ ਹਸਪਤਾਲ ਵਿਚ ਇਕ ਵੀ normal case ਨਹੀਂ ਸੀ। ਸਭ ਦਾ opertaion ਹੋਇਆ 6 operation
    ਅਸੀਂ ਆਪਣੇ ਬੱਚੇ ਨੂੰ ਦੇਖ ਕੇ ਖੁਸ਼ ਹੁੰਦੇ ਹਾਂ ਪਰ opertaion ਤੋਂ ਬਾਅਦ ਵਾਲਿਆਂ ਤਕਲੀਫ਼ਾਂ ਅੱਜ ਵੀ ਖ਼ਤਮ ਨਹੀਂ ਹੋਈਆਂ

    • @ManpreetKaur-mk7dp
      @ManpreetKaur-mk7dp 4 місяці тому +1

      Menu b doc. Na boliya c ki operation hou par ma boliya k ma ni operation krvana mnu khndi bathi la etha agr baby nu kuj ho gaya Sanu na khi bt fr. B Mari normal delivery hogai kuki mnu koi problem nhi bp suger etc diet b poori lai fast food avoid kita kuj negative ni sochya na kisa da sunya

    • @Aashiyuvi89-xu4kn
      @Aashiyuvi89-xu4kn 4 місяці тому +3

      ਬਿਲਕੁਲ ਐਦਾ ਹੀ ਮੇਰੇ ਨਾਲ ਵੀ ਸੀ ਕੋਈ ਤਕਲੀਫ਼ ਨਹੀਂ ਸੀ ਮੈਨੂੰ ਪੂਰੀ pregnancy ਵਿੱਚ ਮੈਂ ਬਿਲਕੁਲ ਠੀਕ ਰਹੀ। ਸਭ unhealthy ਚੀਜ਼ਾਂ ਮੈਂ avoid ਕੀਤੀਆਂ। ਮੇਰਾ bp, sugar, ਸਭ ਕੁੱਝ normal ਸੀ। ਡਾਕਟਰ ਨੇ ਮੇਰਾ water bag ਆਪ ਹੀ rupture ਕਰ ਦਿੱਤਾ 'ਤੇ ਮੈਨੂੰ ਕਿਹਾ ਹੁਣ ਤੁਸੀਂ admit ਹੋ ਜਾਉ ਕਿਉੰਕਿ ਪਾਣੀ ਨਿਕਲ ਗਿਆ ਹੈ ਹੁਣ operation ਹੀ ਹੋਵੇਗਾ।

    • @lakhipabra9609
      @lakhipabra9609 3 місяці тому

      Jidn Mera baby hoya c odn v 9 opration c sirf ik normal case c Mera baby 8 month da ho gya oo tim yaad kr k rongte khde ho jne

  • @amarjitbrar6938
    @amarjitbrar6938 4 місяці тому +6

    ਸਹੀ ਕਿਹਾ ਮੈਡਮ ਜੀ। ਬਹੁਤ ਵਧੀਆ ਵਿਚਾਰ ਰੱਖੇ ਲੋਕਾਂ ਅੱਗੇ ਧੰਨਵਾਦ ਜੀ।

  • @jugmeetsingh8640
    @jugmeetsingh8640 4 місяці тому +8

    ਬਹੁਤ ਵਧੀਆ ਮੈਡਮ ਜੀ ਗੱਲਾਂ ਦੱਸੀਆਂ

  • @HarpalSingh-nz9xw
    @HarpalSingh-nz9xw 4 місяці тому +5

    ਬਿਲਕੁਲ ਸਹੀ ਕਿਹਾ ਮੈਡਮ ਜੀ ਨੇ

  • @armanpreetkaur409
    @armanpreetkaur409 Місяць тому +1

    ਹੈਗੇ ਤਾਂ ਅਸੀਂ ਵੀ ਅੱਜ ਦੇ ਹੀ ਵਾਂ ਪਰ ਮੈਡਮ ਜੋ ਤੁਸੀ ਦਸਿਆ ਬਹਤ ਵਧੀਆ ਗੱਲਾਂ ਦਸਿਆਂ

  • @gurbaxkaur8738
    @gurbaxkaur8738 4 місяці тому +7

    ਬਹੁਤ ਹੀ ਵਧੀਆ ਲੱਗੀ ਇੰਟਰਵਿਊ 👍👍
    ਬਹੁਤ ਹੀ ਵਧੀਆ ਗੱਲਾ ਦੱਸੀਆ ਡਾਕਟਰ ਸਾਹਿਬਾ ਜੀ ਨੇ । ਬਹੁਤ ਬਹੁਤ ਧੰਨਵਾਦ

  • @Bhavnarajvlogs
    @Bhavnarajvlogs 3 місяці тому +4

    ਮੈਨੂੰ ਤਾਂ ਡਾਕਟਰਾਂ ਨੇ ਹੀ ਡਰਾ ਕੇ ਰੱਖਿਆ ਸੀ ਕਿ ਕੋਈ ਕੰਮ ਨਹੀਂ ਕਰਨਾ ਨਹੀਂ ਤਾਂ ਮਿਸਕੈਰੇਜ ਹੋ ਜਾਊ ਪਰ ਮੈਂ ਫਿਰ ਵੀ ਕੰਮ ਕਰਦੀ ਰਹੀ ਤੇ ਠੀਕ ਰਹੀ

  • @SAHIB_KHOSSA
    @SAHIB_KHOSSA 4 місяці тому +3

    Vary good g ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ

  • @amritpalkaur3180
    @amritpalkaur3180 4 місяці тому +97

    ਡਾਕਟਰ ਜੀ ਦਾ ਨੰਬਰ ਜ਼ਰੂਰ ਦਿਓ ਤਾਂ ਕਿ ਉਨ੍ਹਾਂ ਨੂੰ ਕੁਝ ਹੋਰ ਵੀ ਪੁਛਿਆ ਜਾ ਸਕੇ

    • @MeraPutt-r1b
      @MeraPutt-r1b 4 місяці тому +6

      Ja k deko she is so rude

    • @ranveersidhu1894
      @ranveersidhu1894 4 місяці тому

      ​@@MeraPutt-r1bkitho de h

    • @SharanjeetKaurSohal
      @SharanjeetKaurSohal 4 місяці тому

      ​@@MeraPutt-r1btusi mile ho ehna nu?

    • @MKethic
      @MKethic 3 місяці тому

      Please mam number deo apna tc

    • @Jesuslover234
      @Jesuslover234 3 місяці тому +1

      ਤੁਸੀ ਗਏ ਊ ਕੀ ਡਾਕਟਰ ਕੋਲ

  • @germanylife882
    @germanylife882 4 місяці тому +10

    Main germany vich rhendi aa mera beta 10 month da meri v bilkul normal without any stitches delivery hoi aa and without any medicines only with iron and calcium tablets o v bilkul small c and sachiii koi v injection nhi lya na phelan na bdh vich te pure natural way nal
    Baby birth hoya te doctors ne kuj v km krn to te khn to bilkul v mna nhi kita schiii Dr.madam bilkul thek keh rhe aa sb kuj eda hi ho skda but apne doctors nu sirf paise tai matlab aa hor kuj nai germany vich aje
    v sb kuj kudrati trike nl hi hunda main delivery to bdh 1 hours tk bilkul thek c koi pain nai bilkul normal jive phelan wg mere mummy mainu keh rhe c v tu aram kr baby hoya but mainu koi eda di koi weakness ha pain bilkul ni hoi sare hi Herann ho rhe c baki waheguru ji ne v bhuttt sath dita main ta eh hi keh rhe aa v jina km kr skde ho kro jina walk kr skde o kro bimara wag bed rest hi na krde rho jina body nu movement vich rkho ge ona hi sb kuj easy hunda schii

  • @kuldeepsran5885
    @kuldeepsran5885 4 місяці тому +46

    ਮੇਰੀ ਸਾਰੀਆਂ ਮਾਤਾ ਭੈਂਣਾਂ ਨੂੰ ਬੇਨਤੀ ਹੈ ਕਿ ਆਪਣੀਆਂ ਬੇਟੀਆਂ ਨੂੰ ਨਿੱਕੇ ਹੁੰਦਿਆਂ ਤੋਂ ਹੀ ਚੰਗਾ ਖਾਣ
    ਪਾਣ ਦਿਉ। ਤਾਂ ਕਿ ਅੱਗੇ ਜਾ ਕੇ ਹੱਸਪਤਾਲਾਂ ਦੇ ਗੇੜੇ ਨਾ ਲਾਉਣੇ ਪੈਣ

  • @readingbook9720
    @readingbook9720 3 місяці тому +3

    I’m totally agree with doc . I live in USA . I had 0 stitches after 2 baby’s Delivery all are natural delivered.

  • @HarminderSingh-zi5vg
    @HarminderSingh-zi5vg Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @KaramveerKaur-u2c
    @KaramveerKaur-u2c 4 місяці тому +14

    Aunti ji aj kl nal compare na kro 40 sal phla dia glan odo diet vdia c hun zeahr a khaan peen v

  • @pawanpartapsinghsandhu5793
    @pawanpartapsinghsandhu5793 4 місяці тому +102

    ਅਜਕਲ ਬੀਬੀਆਂ ਕੰਮਚੋਰ ਹੋਗੀਆਂ ਨੇ ਨਖਰੇ ਜਿਆਦਾ ਕਰਦੀਆਂ ਕੰਮ ਵੇਖ ਕੇ ਮੌਤ ਪੈਂਦੀ ਆ
    ਪ੍ਰੈਗਨੈਂਸੀ ਦੌਰਾਨ
    ਸਰੀਰਿਕ ਐਕਟੀਵਿਟੀ ਜਿੰਨੀ ਜਿਆਦਾ ਹੋਏਗੀ ਡਿਲਵਰੀ ਉੰਨੀ ਜਿਆਦਾ ਆਸਾਨ ਹੋਏਗੀ
    ਬੱਚਾ ਵੀ ਤੰਦਰੁਸਤ ਹੋਏਗਾ
    19 ਸਾਲ ਦੀ ਉਮਰ ਵਿਚ ਮੇਰਾ ਪਹਿਲਾ baby ਹੋਇਆ ਸੀ
    ਪ੍ਰੈਗਨੈਂਸੀ ਦੌਰਾਨ ਬਹੁਤ ਕੰਮ ਕੀਤਾ ਕੋਈ ਬੈਡ ਰੈਸਟ ਨੀ ਕੀਤੀ
    ਕੋਈ ਦਿੱਕਤ ਨੀ ਹੋਈ
    ਨੌਰਮਲ ਡਿਲਵਰੀ ਹੋਈ
    ਅੱਜ ਦੋ ਬੱਚੇ ਨੇ ਦੋਨੋ ਨੌਰਮਲ ਡਿਲਵਰੀ ਨਾਲ ਹੋਏ ਨੇ
    ਗੁਰੂ ਨਾਲ ਜੁੜੇ ਨੇ ਕਿਓਂਕਿ ਪ੍ਰੈਗਨੈਂਸੀ ਦੌਰਾਨ ਮੈਂ ਬਾਣੀ ਦਾ ਪਾਠ ਜਰੂਰ ਕਰਦੀ ਸੀ

    • @Daily_Brain_Dose28
      @Daily_Brain_Dose28 4 місяці тому +1

      Absolutely right 👍

    • @gurdeepbachhal2455
      @gurdeepbachhal2455 4 місяці тому +5

      ਬਿਨਾਂ ਪ੍ਰੈਗਨੈਂਸੀ ਤੋਂ ਵੀ ਕੰਮ ਨਹੀਂ ਕਰਨਾ ਚਾਹੁੰਦੀਆਂ

    • @simpleenglish583
      @simpleenglish583 4 місяці тому +6

      Bakwas band kro . Manu bed rest si totally fir v normal delivery Hoi . ਜੇ lod hundi tahi doctor kehnde bed rest.

    • @kaurkaur5925
      @kaurkaur5925 3 місяці тому +6

      Normal delvery depand on baby..... Main bhut km kita pr opretion hoya wada mera baby upr nu ja reha c ta opretion krna pya🙏🏼

    • @AmanDeep-yr7nk
      @AmanDeep-yr7nk 3 місяці тому +4

      Madam ji har body alag a, sareya di body Nu apni body nal compare na hi kro ta chnga a rabb da hi vasta a, sareya di zindgi te lifestyle ikko jeha nhi hunda, differences nu accept karna sikho 😊

  • @BabaSingh-un9rb
    @BabaSingh-un9rb 3 місяці тому +3

    ਮੈਡਮ ਨੰਬਰ ਜ਼ਰੂਰ ਦਿਓ ਜੀ ਬਹੁਤ ਵਧੀਆ ਵਿਊਡ ਹੈ ਜੀ ਬਹੁਤ ਧੰਨਵਾਦ ਆਪ ਜੀ ਦਾ ਇਹ ਸਭ ਜਾਨਕਾਰੀ ਦੈਣ ਵਾਸਤੇ

  • @bainssukhnoor2936
    @bainssukhnoor2936 3 місяці тому

    Shi gal mam thodi,kudiya chaun te ajj b normal delivery ho skdi ji,rabb di mehr nal positive soch rkh k main khud b normal delivery krayi ji

  • @Kisanfoodfarming
    @Kisanfoodfarming 4 місяці тому +10

    ਬਹੁਤ ਵਧੀਆ ਡਾਕਟਰ ਸਾਹਿਬਾ

  • @ranjitsandhu2326
    @ranjitsandhu2326 29 днів тому

    Dr. Sahiba bahut suljhe hoye te samajhdaar ne. Bahut kuj sikh an nu milya. Thanku so much Sir. Sawaal bahut wadia cc. Sir mera ek sawaal aa ke mai sunya aa ke pads scent wale nhi use karne chahide or oh bleech v kite hunde aa plzz eh question jroor pucho. Ek bhen di request aa

  • @ra-xw8qb
    @ra-xw8qb 4 місяці тому +16

    ਲੁਧਿਆਣੇ ਦਿਆ ਨੰਦ ਹਸਪਤਾਲ ਦੇ ਵਿੱਚ ਡਾਕਟਰ ਆਸਮਾ ਤਨੇਜਾ ਨੋਰਮਲ ਡਲੀਵਰੀ ਹੀ ਕਰਦੇ ਨੇ ਡਰ ਦੇ ਮਾਰੇ ਜਾਂਦੇ ਨਹੀਂ

  • @Dollaroscar99
    @Dollaroscar99 4 місяці тому +5

    ਇਹ ਡਾਕਟਰ ਕਿਥੋਂ ਦੇ ਆ? ਦੱਸਣ ਦੀ ਕਿਰਪਾਲਤਾ ਕਰੋ.....

    • @THEGAGUTV
      @THEGAGUTV 3 місяці тому +1

      ਮੌੜ ਮੰਡੀ ਜਿਲਾ ਬਠਿੰਡਾ ਤੋ ਨੇ ਡਾਕਟਰ

  • @paramjitkaurparam3993
    @paramjitkaurparam3993 4 місяці тому +3

    Mai ta tanda pani bht peeta meri normal delivery hoyi but mai ghr da sara kmm krdi c

  • @happiesukh7472
    @happiesukh7472 4 місяці тому +17

    Main kam v krdi c pregnancy tym but meri dr hi ni vadiya c mnu ta dr diya jo staff c nurse ohna ne hi keh deta c k tuc pain hongiya odu hi na ayeo hospital ghr wait kryeo thuda tym te hi ayeo nai ta eh operation kr denge and jis din mnu pain suru hoiya may ghr hi c 4 ghnte main ghr ch pain ch hi rahi fr hospital gye ta dr ne wait hi ni kri bs ani jldi keti ghrdya nu dra deta k bache di dhadhkn ght rahi a so operation krna paena nai ta dekhlo fr bs ghrde dar gye te jldi jldi operation krta k kite normal na hoje delivery.
    Mnu bhut dukh aa es gl da k may pain v seh li but kr v operation deta mnu v eda di dr chaidi c

    • @MeraPutt-r1b
      @MeraPutt-r1b 4 місяці тому +1

      Nai eh Dr sirf glla krdi aw menu v draya c es Dr. Ne 3 din mai check kraya last time kehndi bachey di potty nikl gyi operation krwa lo menu krwauna peya

    • @sukhchainsingh2820
      @sukhchainsingh2820 4 місяці тому

      Fir operation v is doctor ne kita c sis

    • @barcelonarides8577
      @barcelonarides8577 Місяць тому

      Baby di heartbeat khat gi doctors ne operation Karke theek kita je normal delivery wait karde baby jaan nu khatra ho jana c😢😢😢😢 doctor save ur baby

  • @Paramjitkaur-x8y3l
    @Paramjitkaur-x8y3l 3 місяці тому +1

    Nice thought mam ji thanks

  • @Agamboutique810
    @Agamboutique810 3 місяці тому

    Mai ehi sb kuch kita c km vi vadu kita sair kiti healthy khaya.bilkul nrml delivery hoi.5 sal hoge koi prblm ni body nu ayi 😊

  • @kamalpreetkaur547
    @kamalpreetkaur547 2 місяці тому

    Eh doctor te v depend krda main v apni pregnancy tym one hour walk krdi morning n evening time daily , diet v proper lyi but delivery time mainu normal ward ch lai ki cervix dilate ho gyi bs baby 10 mint ch ho jna but delivery tym kehn lgg gye ki bche da head ghum gya eh ta operate krna paina
    Bs dr drra dinde aa mre ta ik ghnte ch normal.toh operation krta

  • @JaswinderKaurMann-g7u
    @JaswinderKaurMann-g7u 4 місяці тому +2

    Very nice 👍🏻 good information for youth

  • @jaspreetmadhray2070
    @jaspreetmadhray2070 11 днів тому

    .Mari v normal delivery hoe a 15 August nu one month to jada ho gya bacha .manu pregnancy time BP low de problem c ..bacha de fhr 121 to 127 tak rahe last tak .8 month tak main bassi hospital ch davi kah de a .main dr nu kaha mara normal hova gya ja operation dr .kah de time ava gya fr dasu gee .9th month ch main hospital change kita . mari normal delivery hoe a

  • @SandipBhullar-hn2xm
    @SandipBhullar-hn2xm 3 місяці тому +2

    Mnu v complications c odo kuj bewkoof khnde c eh kmm ni krdi but m krdi v c jinna k hunda c swere gurudware jana patth v krna .j odo m loka mggr lgg k rest na krdi te fr mera e nukksaan c.ajj mera 2 year da beta va hun vaadu kmm krida saari umar kmm e krna eh wela saambho j rest di lodd te rest kro.baki meri doctor bhut vdia c .normal delivery hoyi c

  • @santoshangura6047
    @santoshangura6047 4 місяці тому +4

    Very true your Dr Sahib

  • @harwindergandhara6439
    @harwindergandhara6439 3 місяці тому

    BHT badhiya doctor Saab shi Galla dsiya

  • @Buttar785
    @Buttar785 4 місяці тому +5

    Good job 🎉

  • @DharminderthaperDharminder
    @DharminderthaperDharminder 4 місяці тому +8

    ਜੇ ਬੱਚਾ ਨਾ ਹੁੰਦਾ ਹੋਵੇ ਤਾਂ

  • @GurbhejSandhu-iz1zj
    @GurbhejSandhu-iz1zj 4 місяці тому +20

    ਨੰਬਰ ਦਿਓ ਡਾਕਟਰ ਦਾ ਕਿਥੇ ਹਸਪਤਾਲ

  • @japleenkaur5063
    @japleenkaur5063 4 місяці тому +2

    Very good

  • @veerpaldhillon6644
    @veerpaldhillon6644 2 місяці тому

    Bahot badhiya ji ❤

  • @SatwinderKaur-pl5cm
    @SatwinderKaur-pl5cm 3 місяці тому

    Bhot vadia jaankari dete

  • @RajinderKaur-wj5fc
    @RajinderKaur-wj5fc 4 місяці тому +2

    Bilkul sahi gal dr sahiba❤❤❤❤

  • @Harmanpreetkaur-jf6ol
    @Harmanpreetkaur-jf6ol 3 місяці тому

    Bilkul sahi keha mam tusi mere dono vache bilkul normal hoye ghr pr hi

  • @Gyankasamundar53
    @Gyankasamundar53 3 місяці тому +3

    Pahla d diet ch w bhut fark hai pahle pure c hun Sara kuch milawat

  • @deepkaur1990
    @deepkaur1990 4 місяці тому +2

    Pregnancy plan krn vare v do's and don'ts bare daso

  • @londondream5231
    @londondream5231 2 місяці тому

    Pehla bajurg bibian dseian c khuraak kdo t kinni khani ta jo baby weight wadh na hoe t delivery easy hoe eh v jaroor dsna

  • @RajinderKaur-wj5fc
    @RajinderKaur-wj5fc 4 місяці тому +3

    Meri delivery 7days derd ley ta meri delivery bilkul normal hoi h ji

  • @RamandeepKaur-r3p
    @RamandeepKaur-r3p 4 місяці тому +3

    Thanks madam jii

  • @Noordeep786
    @Noordeep786 Місяць тому +1

    2 operation to 12 saal bd normal delivery possible hai

  • @MKethic
    @MKethic 3 місяці тому +1

    Lalachi doctora da ki krey mam

  • @nilamsharma4782
    @nilamsharma4782 3 місяці тому

    Good content ❤ this vedio is really informative

  • @KarmjeetKaur-w5q
    @KarmjeetKaur-w5q 4 місяці тому +1

    Sai gall aa dr sahab de ?

  • @JashandeepSingh-mg9rs
    @JashandeepSingh-mg9rs 2 місяці тому

    Very nice information g

  • @Sarbinoor
    @Sarbinoor 3 місяці тому +1

    ਮੈਡਮ ਜੀ ਤੁਸੀਂ ਕਿੱਥੇ ਹੋ

  • @RupinderKaur-vi6ym
    @RupinderKaur-vi6ym 4 місяці тому +1

    Bhut vdia jaankaari

  • @MangatRam-wv8jg
    @MangatRam-wv8jg 2 місяці тому

    Mam mere bache di growth nhi hundi es tra din vaar ho chuka last time diwali Wale din oct.2023ch hoea plz help me guide me

  • @kuldeepkaur5490
    @kuldeepkaur5490 Місяць тому

    Bhut vadia mam

  • @GurmaanMaam
    @GurmaanMaam 3 місяці тому

    Main v kise dr pishe lag k scan nahi karvai c 3 month ch pata lagya k baby di heart beat nahi bani fir 3 month ch abosen karvaea

  • @SandeepKaur-gn1fq
    @SandeepKaur-gn1fq Місяць тому

    Very nice

  • @kuldeepkaur1505
    @kuldeepkaur1505 4 місяці тому +4

    right views your dr sahib

  • @PrabhuPal-ih5mk
    @PrabhuPal-ih5mk 4 місяці тому +3

    Jaspreet kaur
    Mam mere 2 cesarean ho gye hai 3 delivery normal ho sakhti hai mam mujhe aap ka number chahiye

  • @gursewaksingh-wi7dx
    @gursewaksingh-wi7dx 4 місяці тому +2

    Chlo sunavo waheguru ji bhlli karnn❤❤❤❤

  • @SarbjeetKaur-rh2gm
    @SarbjeetKaur-rh2gm 2 місяці тому

    Soch da asar jyada hunda jnaapa soch lainde k operation Hona tan fer ohi hunda

  • @jagroo86
    @jagroo86 4 місяці тому

    Shi gall madam g ma ultrasound karvi morning 20 Jun nu ultrasound last date 27july aei but mara 20jun sham nu hi case ho gyea phala asi doctor nu mil ke aei ta ohna kha ki thuda aje case nhi Huna panciler da ka paj dita ma nhi khadi c thudy time badh use din hi mari delivery ho gyi ...

  • @HarpreetKaur-tj6gk
    @HarpreetKaur-tj6gk 4 місяці тому +1

    Madam g mera v operation nal baby hoe me v normal he chaudi c doctor nhe mane akhe b p high hai

  • @KulwinderSingh-tb7ov
    @KulwinderSingh-tb7ov Місяць тому

    ਜੇ ਅਪਰੇਸ਼ਨ ਨਾ ਕਰਨ ਤਾ 35, 50 ਹਜਾਰ ਰੁਪਏ ਹਸਪਤਾਲ ਨੂੰ ਕਿੱਥੋ ਮਿਲੂ।

  • @ramanjeet144
    @ramanjeet144 4 місяці тому

    ThAnks doctor mam ,motivated thoughts

  • @ramneetkaur7432
    @ramneetkaur7432 4 місяці тому +1

    Mam meri sister di age 37 years hai iss age vich baby plan shi rhuga ohna nu?

  • @sukhmeetdeol3908
    @sukhmeetdeol3908 4 місяці тому +3

    Good ji

  • @tejinderkaur5820
    @tejinderkaur5820 4 місяці тому +6

    ਗੌਰਿਆਂ ਦੀਆਂ ਤਸਵੀਰਾਂ ਕਿੳ ਦਿਖਾਦੋ ਹੋ
    ਪੰਜਾਬੀ ਬੱਚੇ , ਪੰਜਾਬੀ ਕੁੜੀਆਂ ਦੀਆਂ ਤਸਵੀਰਾਂ ਦਿਖਾੳ

  • @bantib8786
    @bantib8786 3 місяці тому

    Normal delivery ka vate Maine apna baccha kho Diya hard delivery normal nahin ho sakti Maine to bahut kam kiya tha delivery Wale din bhi pure ghar ka kam karvaya tha meri SAS ne mujhse ki dp normal Ho lekin teen teen vate karne ke bad bacche ka death Ho gai to jakar operation se nikala Gaya to mujhe lagta hai ki pahle hi operation karva Lena chahie

  • @vmix-ki3zs
    @vmix-ki3zs 4 місяці тому +2

    Right Dr sahib g ❤❤❤❤❤

  • @Akash-v4b3c
    @Akash-v4b3c 2 місяці тому +2

    ਡਾਕਟਰ ਸਾਹਿਬ ਖਾਂਣ ਪੀਣ ਵੀ ਗ਼ਲਤ ਆ ਦੁੱਧ ਨਹੀਂ ਪੀਣਾ ਦਹੀਂ ਲੱਸੀ ਮੱਖਣ ਪਨੀਰ ਨਹੀਂ ਖਾਂਦੇ ਵਹਿਲੇ ਰਹਿਣਾ ਤਲਿਆ ਖਾਣਾ ਪੀਣਾ

  • @Kulwinderkaur-x8x
    @Kulwinderkaur-x8x 22 дні тому

    Sir agar resha body vich jaam ho gyi Hai ton KY kre

  • @RamanKaur-l8f
    @RamanKaur-l8f 4 місяці тому

    Madaem ji mera 7 month ch baby dead ho gya c first baby c case khrab ho gya c bit docter ne 3 din thk wait kiti fr v normal case nhi hoea opraete hi kita ni fr ona 😢😢

  • @jinderpreet7621
    @jinderpreet7621 17 днів тому

    Janhde si,sade sare restey Dara de sare bacheyan de kais ona de hi Huth de ne,hunh shaeyd o kuj sma pailan poore ho gaey

  • @MandeepKaur-yk4gb
    @MandeepKaur-yk4gb 4 місяці тому

    Bahut vadia ne doctor ji

  • @anoopsidhu9433
    @anoopsidhu9433 Місяць тому

    Pehla hi bahut dra dita janda kudi nu..
    Ek pregnant lady nu bahut hi support di lod hundi aa uss de layi sab toh usda husband badh ch uss de in laws thora samjan .. baki doctor v surety deve k bache normal sab vadia hoju.. baki jdo bache ho jande ne gallan ayun lag jandia saria nu..even I'm blessed with baby after normal delivery but j kise di surgery v hoi ohde phiche karan jano.. baki dr sahiba tusi v theek o apni jagah but kudi nu honsla jarur dena chahida saria nu🙏🏼

  • @Sarabjeet-ee8nc
    @Sarabjeet-ee8nc 4 місяці тому

    Main bahut km kita g, prere pain ni hundi, na hii utrus da mooh khulda c ta operation krna pia

  • @RajJoban462
    @RajJoban462 4 місяці тому +2

    Paji doc da number v deo g pls. Bhot sare questions mn ch

  • @Harry-he5zg
    @Harry-he5zg 4 місяці тому

    Shukaria ji❤
    12:18

  • @Fact__Tech552
    @Fact__Tech552 3 місяці тому

    Very nice 👍👍🎉🎉

  • @soniakaur9658
    @soniakaur9658 4 місяці тому +1

    Dr. Ta keh dide a ji ki portfolio de acc altrasound krauna hi pena

  • @ranjnarana8447
    @ranjnarana8447 4 місяці тому +1

    Bhut vadhiya jankari diti tuc doctor👍🏻👍🏻

  • @kaursukh6634
    @kaursukh6634 3 місяці тому

    Eh kudrat de hath hunda.main hmesha ton hi kam kita.kde aram nu pehl ni ditti.sab scans thik c ke normal delivery hou.par achanak bleeding start hoi.doctors ne do ghante wait kiti par nahi ruki.haar ke c-section krna piaa.

  • @rajwindersingh8480
    @rajwindersingh8480 4 місяці тому

    Very nice doctor 👍👍👍👍👍👍

  • @jinderpreet7621
    @jinderpreet7621 17 днів тому

    Hunh dian kurhian dard ni chuldian,cheekan mardian ,fer gharde darde wchare hospital lai jande

  • @neetusharma6995
    @neetusharma6995 4 місяці тому

    Me ta 9 month kam kita dona bachiya time par fer v mnu dard nhi suru hoye pure time tk hor ta hor jisdin hospital jana si usdin v sara km kriya rothi bnai fer hospital gai, fer mera opration kr ta

    • @Aquario2012
      @Aquario2012 4 місяці тому

      Same here. Mere nal v ida hoiya end tk normal kehde rehe. But c section kar di ta. O v date to pehla aap rapture karke

  • @AmandeepKaur-de6qe
    @AmandeepKaur-de6qe 4 місяці тому

    Very good job ❤❤❤❤

  • @baljeetkaur5366
    @baljeetkaur5366 4 місяці тому +1

    Thkew doctor sabih buth wedia jankari dete tusi

  • @HargunGill-x1x
    @HargunGill-x1x 3 місяці тому

    Agr phla c section delivery hoi howe fr normal delivery ho skdi ah mam

  • @masterzvlogs400
    @masterzvlogs400 4 місяці тому

    Thanks doctor sahib g

  • @jashandhaliwal320
    @jashandhaliwal320 4 місяці тому +1

    Mai ta bhut kam krdi si Mera ta normal Hoya ni baby

  • @Hargunkaur917
    @Hargunkaur917 3 місяці тому +1

    ਕ੍ਰਿਪਾ ਡਾਕਟਰ ਦਾ ਨੰਬਰ ਦਿਓ

  • @SinghKarnail-bd8ru
    @SinghKarnail-bd8ru 3 місяці тому +1

    ਡਾਕਟਰ ਸਾਹਿਬ ਦਾ ਨੰਬਰ ਦੇਉਂ ਜੀ

  • @JapnoorBhaika-is9rf
    @JapnoorBhaika-is9rf 4 місяці тому +1

    Waheguru ji

  • @PrabhjotKaur-k2y
    @PrabhjotKaur-k2y 3 місяці тому

    Bai kuch ni bss exercise kro diet da dhyan rakho hor kuch ni ek limit de vich reh ke sab kro sab teek rehnda

  • @sdd2152
    @sdd2152 Місяць тому

    ਬਾਹਰਲੇ ਮੁਲਕਾਂ ਵਿੱਚ ਡਾਕਟਰ ਕਰਦੇ ਹੀ ਨੌਰਮਲ delivery ਕਰਦੇ ਨੇ ਕੁੜੀ ਨੂੰ ਜਿੰਨਾ ਮਰਜ਼ੀ ਦਰਦ ਹੋਈ ਜਾਵੇ.. ਸਾਡੇ ਰਿਸ਼ਤੇਦਾਰ ਵਿੱਚ ਏਦਾ ਹੀ ਹੋਇਆ ਕੈਨੇਡਾ ਵਿਚ ਜਦੋਂ ਸਾਡੀ ਕੁੜੀ ਦੀ delivery ਹੋਈ ਤਾਂ ਉਸਦੇ ਇਹਨਾ ਦਰਦ ਹੋਇਆ ਪਰ ਡਾਕਟਰ ਨੇ ਆਪ੍ਰੇਸ਼ਨ ਨੀ ਕੀਤਾ ਹੋਈ ਤਾਂ normal delivery ਉੱਥੇ ਆਪ੍ਰੇਸ਼ਨ ਕਰਦੇ ਹੀ ਨੀ.ਜਦੋਂ baby ਹੋਗਿਆ hospitol ਵਾਲੀਆ ਨੇ ਬੋਲਤਾ ਸਾਡੀ ਕੁੜੀ ਨੂੰ ਜਾਕੇ ਨਹਾਲਾ😂 ਨਾਲ ਹੀ ਦੋ ਘੰਟੇ ਬਾਦ ਛੁੱਟੀ ਦੇਤੀ.. ਇਕ ਸਾਡੇ ਹੀ ਪੰਜਾਬ ਵਿੱਚ ਡਰਾਮੇ ਨੇ ਅੱਗੇ ਦੇਖੋ ਦੇਖ ਕੁੜੀਆ ਚਾਬਲਗੀਆ ਕੰਮਕਾਰ ਕਰਨਾ ਨੀ ਬੱਸ ਜਵਾਕ ਕਰਕੇ ਪਈਆ ਰਹਿੰਦੀਆਂ ਨੇ