paaji tuse aapni video continue rakhya kare because viewer nu video dekhen di aaddat ho jande hai ,chaihe apni daily routine de he video 20 minutes or 15 minutes di ,because viewer naal touch baneya rehenda hai otherwise fir shuru toh mahnaat karne pende hai .baki ur r better jugde love u brother , Dhillon from pathankot
Bhai ji aap Harshdeep ke sath ride kar rahe the Hamen bahut Achcha lag raha tha aaj mood off Ho Gaya aapko Akele Dekhkar aap donon ride kar rahe the bahut Achcha lag raha tha Paji please aap donon hi ride karo Har Jagah per I M Punjab Jila Hoshiyarpur bro 💓💓💓💓
Sat Sri Akal ji,je tusi hude Delhi which ho te sade ghar zaroor aao,tuhanu ajeha sarson da saag te makki dee roti khilawange tusi apni life which nahi khada hoega.We r pure vegetarian
ਵੀਰ ਤਾ ਆਪਣੇ ਦੋਸਤਾਂ ਦੀ ਗੱਲ ਕਰਦੇ ਹਨ ਕਿ ਮੈਨੂੰ ਸਾਗ ਦੀਆਂ ਪੋਸਟਾਂ ਪਾ ਰਹੇ ਹਨ ਜਿਹੜੇ ਪੂਰੀ ਵੀਡੀਓ ਦੇਖਦੇ ਨਹੀਂ ਉਹ ਕਮੈਟ ਕਰੀਂ ਜਾ ਰਹੇ ਹਨ ਤੁਸੀਂ ਪ੍ਰਵਾਹ ਨਾ ਕਰੋਂ ਡਰਨ ਦੀ ਲੋੜ ਨਹੀਂ ਓ ਭਰਾਵੋਂ ਤੁਸੀਂ ਸਮਝੋ ਵੀਰ ਜੀ ਕਹਿੰਦੇ ਕੀ ਹਨ,,,
ਬਹੁਤ ਵਧੀਆ ਤੁਹਾਡੀਆਂ ਵੀਡੀਓ ਆ ਰਹਿਆ ਹਨ। ਦੱਬ ਕੇ ਰੱਖੋ। God bless you bro ❤❤❤❤
ਵੀਰ ਜੀ ਪ੍ਰਵਾਹ ਨਾਂ ਕਰਿਆ ਕਰੋ ਕੁੱਤੇ ਭੋਕਦੇ ਰਹਿੰਦੇ ਹਾਥੀ ਆਪਨੀ ਚਾਲ ਚੱਲਦਾ ਰਹਿੰਦਾ ਹੈ ਬਹੁਤ ਵਧੀਆ ਵੀਡੀਓ ਹੁੰਦੀਆਂ ਬਹੁਤ ਕੁਛ ਵੇਖਣ ਨੂੰ ਮਿਲਦਾ ਹੈ ਧੰਨਵਾਦ ਹੈ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਜ਼ਿਆਦਾ ਟੈਨਸਨ ਨੀ ਲੈਣੀ ਬਾਈ ਲੋਕਾਂ ਦਾ ਤਾਂ ਕੰਮ ਐ ਏਹੇ ਪਰ ਤਨਖਾਹ ਨਾ ਆਉਣ ਕਰਕੇ ਫਿਰ ਕਿਸੇ ਚ ਟੱਕਰ ਮਾਰਦੇ ਨੇ ਤੇ ਅੱਜ ਤੇਰੀ ਬਾਰੀ ਆਗੀ ਬਾਬੇ ਪਰ ਨੋ ਟੈਨਸ ❤❤❤❤❤
JILA SRI MUKTSAR SAHIB TO ❤🎉❤🎉❤🎉❤🎉🎉❤
Thampa Anti is best woman ❤❤❤❤❤❤❤❤🎉🎉🎉🎉🎉🎉🎉🎉🎉🎉🎉
Wahe guru chardikala which rakhe apjinoo putterji
ਵਾਹਿਗੁਰੂ ਨਾਲ ਆ ਆਪਣੇ ਵੀਰ ਕਿਸੇ ਦੀ ਪਰਵਾਹ ਨੀ ਕਰੀ ਦੀ..ਲਗੇ ਰਹੋ
Dhan Guru Nanak Dev g Chadikala Rakhna 🙏
ਫਾਲਤੂ ਗੱਲਾਂ ਦੀ ਪਰਵਾਹ ਨਾ ਕਰੋ। ਵਧੀਆ ਵੀਡੀਓਜ਼ ਆ ਰਹੀਆਂ ਹਨ।
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
❤ very good g 🙏🎉 have a safe journey 💐
Vadya video jee
Sat Shri Akal Ji Very Nice Video Happy & Safe Journey Thanks Dear Little Bro 🙏 ❤
very very nice efforts dear
ਵੀਰ ਜਲਦਬਾਜ਼ੀ ਤੁਸੀਂ ਮੋਟਰ ਸਾਈਕਲ ਤੇਜ਼ ਚਲਾ ਰਹੇ ਹੋ, ਮੋਟਰਸਾਈਕਲ ਦੀ ਸਪੀਡ 50 ਕਿਲੋਮੀਟਰ ਤੋਂ ਉਪਰ ਚਲਾਉਣਾ ਹਾਨੀਕਾਰਕ ਹੈ
Very nice bro 🎉🎉🎉
Nice bai ji❤❤❤
ਗੁਰਦੁਆਰਾ ਧੁੰਬੜੀ ਸਾਹਿਬ ਗੁਰੂ ਨਾਨਕ ਦੇਵ ਜੀ ,ਗੁਰੂ ਤੇਗ ਬਹਾਦਰ ਸਾਹਿਬ ਜੀ.ਬ੍ਹਮਪੁਰ ਦਰਿਆ ਕੰਢੇ ਆ .ਜਦ ਪਾਣੀ ਆਉਦਾ ਇਕ ਗੁਰੂਘਰ ਹੀ ਬੱਚਦਾ ਬਾਕੀ ਸਹਿਰ ਦਾ ਬਹੁਤ ਨੁਕਸਾਨ ਕਰਦਾ..ਇਥੇ ਧੋਬਣ ਜਾਦੂਗਰਨੀ ਰਹਿੰਦੀ ਸੀ.ਜਿਸਨੇ ਪਿੱਪਲ ਦਾ ਦਰੱਖ਼ਤ ਤੇ ਪੱਥਰ ਮਾਰਿਆ ਸੀ ਗੁਰੂ ਸਾਹਿਬ ਤੇ.ਪਿੱਪਲ ਹਵਾ ਵਿੱਚ ਹੀ ਲਮਕ ਗਿਆ ਸੀ ਤੇ ਪੱਥਰ ਧਰਤੀ ਵਿੱਚ ਗੱਡਿਆ ਗਿਆ ਸੀ ਜੋ ਅੱਜ ਵੀ ਹੈ.ਪਿੱਪਲ ਤਾ ਗੁਰੂਘਰ ਵਿਚ ਹੀ ਹੈ ਤੇ ਪੱਥਰ ਵਾਲੀ ਜਗ੍ਹਾ ਕਚਿਹਰੀ ਬਣ ਗਈ ਅੰਗ੍ਰੇਜਾ ਨੇ ਬਹੁਤ ਜੋਰ ਲਾਇਆ ਪੱਥਰ ਕੱਢਣ ਵੱਡਣ ਲਈ ਪਰ ਅਸਫ਼ਲ ਰਹੇ.
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
Nice video bro gobnid markhai
paaji tuse aapni video continue rakhya kare because viewer nu video dekhen di aaddat ho jande hai ,chaihe apni daily routine de he video 20 minutes or 15 minutes di ,because viewer naal touch baneya rehenda hai otherwise fir shuru toh mahnaat karne pende hai .baki ur r better jugde love u brother , Dhillon from pathankot
1 mahina pahila ghare aa giya haa Horan vil nu jo nal c navdeep ohne tan aaha video 1 mahina pahilan paa diti c 😂😂
@@labhBrarsantybrar hain ji brar saab mainu baad vich yaad aa geya c .thanks 😂😂😂😂
@@navdeepdhillon1603 Navdeep Dhillon Bai Bahut Bahut dhnwadh ji 🙏
Nice g 🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
ਭਾਜੀ ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Very nice 👍
Waheguru Ji Khalsa Harsimranjeet Singh Waheguru Ji Fateh
ਦਾਣੇ ਚਬੀਏ ਰੁਮਾਲ ਵਿਛਾਕੇ ਸੜਦਿਆਂ ਨੂੰ ਸੜ ਲੈਣ ਦੇ। ਪ੍ਰਵਾਹ ਨਹੀਂ ਕਰੀਦੀ you are very great person
Good tour
Love you bro and love you all jio or jeene do God bless you all jio ❤❤❤
Veere ਤੁਸੀ ਵੀ bike ਹੌਲੀ ਚਲਾਇਆ ਕਰੋ🙏 ਬਾਕੀ stay safe and ਚੜਦੀ ਕਲਾ 👍
Safe ride sir🙏🙌🙌
Gud morning ver Ji 🥰🥰🙏🏻🌹🙏🏻🌹🙏🏻🌹🙏🏻🌹
SAT Shri akal veer ji 🙏🙏🙏🙏🙏
Waheguru ji 🙏❤️
Sat Shri akal ji
Bhai ji aap Harshdeep ke sath ride kar rahe the Hamen bahut Achcha lag raha tha aaj mood off Ho Gaya aapko Akele Dekhkar aap donon ride kar rahe the bahut Achcha lag raha tha Paji please aap donon hi ride karo Har Jagah per I M Punjab Jila Hoshiyarpur bro 💓💓💓💓
ਬਾਈ ਥੋਡੀ ਭਾਸ਼ਾ ਤਰੀਕਾ ਗਲ ਕਰਨ ਦਾ ਬਹੁਤ ਵਧੀਆ
ਸਤਿ ਸ੍ਰੀ ਆਕਾਲ ਜੀ
Waheguru ji 🎉🎉❤🎉🎉
Nice vlog
Very Very nice bro
🙏🙏 sat Shri akal veer ji God bless you 🙌🙌❤❤
Ok veer ji
ਬਾਈ ਜੀ ਅਚਾਨਕ ਜਾਣ ਵਾਸਤੇ ਕਿਉ ਸੋਚਿਆ ਖ਼ੈਰ ਸੁੱਖ ਹੈ ਕਿ
ਵਾਹਿਗੁਰੂ ਵਾਹਿਗੁਰੂ
ਗੁਹਾਟੀ ਗੁਰੂਘਰ ਰਹਿੰਦੇ ਵੀਰ.ਇੱਥੇ ਪੰਜਾਬੀ ਰਾਜਸਥਾਨੀ ਬਹੁਤ ਰਹਿੰਦੇ ਆ ਢਾਬੇ ਵੀ ਆ ਟ੍ਰਾਂਸਪੋਰਟਰ ਬਹੁਤ ਆ
Waheguru ji
😊❤😊❤❤😊🎉🎉
veere mainu lagya koi -ve comment kite hone
par gal saag di nikli😂😂
Sat Sri Akal ji,je tusi hude Delhi which ho te sade ghar zaroor aao,tuhanu ajeha sarson da saag te makki dee roti khilawange tusi apni life which nahi khada hoega.We r pure vegetarian
❤❤🏵️👍🏼
👍👍
🙏🙏🙏🙏👍👍
Bhai blog di starting ch jado intero audia ta motercycle waly ad ch piche mud ke kyo dekhda huna bro😂😂😂😂😂😂😂😂😂
aa ki gal hove asi smjea pata ki ho geya
Delhi kdo ona tuc❤❤
Sat Sri Akal Veere
Bai tuhadi video's enhi late q chal rahiyea ne ????
Aj di date taric vi das dio kini haa
punjab vary back word area road vary good punjab road not good this highway vary good
ਭਾਜੀ ਸਾਗ ਕਰਕੇ ਤੁਸੀਂ ਟੂਰ ਵਿੱਚ ਛੱਡ ਰਹੇ ਹੋ
Gujarati naala bah ja duja bhrah naal agion kush vihar vich vakrian seats ta bha jao ja
❤❤
🎉🎉🎉🎉🎉🎉🎉🎉🎉🎉🎉🎉🎉🎉🎉
🙏🙏🙏🙏🙏❤️❤️❤️❤️❤️
Choote veer patal lok series dekh le jidar tusi firde ho odar di hai😊😊
ਅਗਲਾ ਟੂਰ ਕਿਦਰ ਹੁਣ?
🙏🙏🙏🙏🙏🙏🙏
Hiii
ਬੱਦਰੀ ਬਣਾ ਦੇ ਸਾਰਿਆਂ ਦੀ।
Jithion marji chad jawo kuion aga picha janda ho
ਧਿਆਂਨ ਦੇਣ ਦੀ ਲੋੜ ਨਹੀਂ ਆਪਦਾ ਕੰਮ ਦਿਲ ਲਾ ਕੇ ਕਰੋ
ਸਿਮਰਨ ਵੀਰ ਤੇਰਾ ਏਂ ਤਰਕ ਹਜ਼ਮ ਨਹੀਂ ਹੋਇਆ ਕੇ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਨੇ ਪਾਈ ਜਾਣ ਕੀ ਫਰਕ ਪੈਂਦਾ ਐ
Ghuhati tion tuion kio nahi janda ticket Jitha marji di hova usa gadi di
Very nice vlog
❤
Ghuhati tion tuion kio nahi janda ticket Jitha marji di hova usa gadi di
❤❤❤❤
❤❤
❤❤❤❤❤
❤❤❤❤❤❤