ਪਿੰਡ ਮੈਦੇਵਾਸ ਵਿੱਚ ਵਰੰਟ ਕ*ਬ*ਜਾ ਗਰਾਉਂਡ ਜੀਰੋ ਰਿਪੋਟ

Поділитися
Вставка
  • Опубліковано 30 лис 2024

КОМЕНТАРІ • 238

  • @gurpreetsidhu9817
    @gurpreetsidhu9817 День тому +19

    ਬਾਬਾ ਧਮਕੀਆਂ ਦਿੰਦਾ ਜਦੋਂ ਪੰਚਾਇਤੀ ਜ਼ਮੀਨ ਆ ਸਾਰਾ ਪਿੰਡ ਸਹਿਮਤ ਆ ਪਾਰਕ ਬਣ ਗਿਆ ਵਧੀਆ ਇਹ ਕੱਲੇ ਪਿੰਡ ਦੀ ਕਹਾਣੀ ਨਹੀਂ ਇਹ ਹਰੇਕ ਪਿੰਡ ਦਾ ਇਹੀ ਹਾਲ ਪੰਚਾਇਤ ਜ਼ਮੀਨਾਂ ਪਿੰਡ ਦੇ ਲੋਕਾਂ ਨੇ ਦੱਬ ਰੱਖੀਆ ਦੱਬੀਆਂ ਵੀ ਉਨ੍ਹਾਂ ਬੰਦਿਆਂ ਨੇ ਆ ਜਿਹੜੇ ਪੂਰੇ ਸੋਖੇ ਆ ਪਿੰਡ ਚ ਉਹ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ

  • @Hindustanpunjab5
    @Hindustanpunjab5 18 годин тому +6

    ਸਰਪੰਚ ਜਿਹੜਾ ਦੂਜੀ ਵਾਰ ਬਣਿਆ , ਸਹੀ ਬੰਦਾ ਈ ਹੋਊ , ਸਰਪੰਚ ਠੀਕ ਆ

  • @SurinderSingh-hi4nz
    @SurinderSingh-hi4nz День тому +38

    ਪ੍ਰਵਾਸੀਆ ਤੋਂ ਵੀ ਕਬਜ਼ੇ ਛਡਵਾਉ।ਪੂਰਾ ਪੰਜਾਬ ਕਬਜ਼ੇ ਵਿੱਚ ਹੈ।

  • @KulwantSingh-ff4ju
    @KulwantSingh-ff4ju 2 дні тому +72

    ਲੋਕਾਂ ਨੂੰ ਗੁਰੂ ਦੇ ਨਾਂ ਤੇ ਕਬਜ਼ਾ ਕਰਨ ਦਾ ਢੰਗ ਲੱਭ ਗਿਆ

  • @sandeepsran8731
    @sandeepsran8731 2 дні тому +25

    ਕਿਹੜੇ ਜਵਾਕ ਪਾਰਕਾਂ ਚ ਖੇਡਦੇ ਆ ਜਾਂ ਕਿਹੜਾ ਅੱਜਕਲ ਘਰੋਂ ਬਾਹਰ ਨਿਕਲਣ ਦਿੰਦਾ ਬੱਚਿਆਂ ਨੂੰ

  • @KuldeepSingh-vv6dm
    @KuldeepSingh-vv6dm 3 дні тому +21

    ਨਿਹੰਗ ਸਿੰਘਾਂ ਦੀ ਇਹ ਬਹੁਤ ਵੱਡੀ ਗਲਤੀ ਹੈ ਸਾਰਾ ਪਿੰਡ ਇੱਕ ਪਾਸੇ ਹੈ ਨਹਿੰਗ ਸਿੰਘਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ

  • @ShammiHockey
    @ShammiHockey 3 дні тому +56

    ਪ੍ਰਵਾਸੀਆਂ ਤੋਂ ਕਬਜ਼ੇ ਖੋ ਕੇ ਦਿਖਾਓ

  • @BinduMavi-rq8zh
    @BinduMavi-rq8zh 2 дні тому +11

    ਪਿੰਡ ਪਿੰਡ ਵਾਸੀਆਂ ਦਾ ਹੈ, ਕਿਸੇ ਅਫਸਰਾ ਦਾ ਨਹੀਂ ਪਿੰਡ ਦੇ ਟੋਬਾ ਸਕੁਲ ਹਸਪਤਾਲ ਦੀਆ ਜ਼ਮੀਨਾਂ ਬਚਾਓ

  • @Benipal4k
    @Benipal4k 14 годин тому +1

    If the sarpanch wants to build a park, he can build it near the pond because the previous panchayat of the village had already approved the plot from Government for the park over there, also that panchayat had also built four fences(Boundary) for the park and also bought swings for that park. But, due to the newly elected panchayat park was not built at that time, but now the migrants are sitting in that plot. So Sarpanch should work in that plot only.

  • @ਜੱਥੇਦਾਰਬਾਗੀ
    @ਜੱਥੇਦਾਰਬਾਗੀ 3 дні тому +55

    ਨਾਂ ਲੈ ਪੰਗਾ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਨਾਲ

    • @cupcake1087
      @cupcake1087 2 дні тому +2

      chl oye aya vda fauja wala phla dekh tb le ehna nu salee kabja kei bethe hai guru ghar te ehh koi gal thodi hundi hai ehna da kam hi ehh hogya nike kpde pao te kri chlo jo krna

    • @SgtHC-2805-blogs
      @SgtHC-2805-blogs 2 дні тому

      Trying to impose Talibani rules .

    • @sehajgamer5433
      @sehajgamer5433 День тому

      pta sab nu badal d tm kine guru ghra t kabje kite ci ohdo vi khe dende tusi glt hae

    • @ਜੱਥੇਦਾਰਬਾਗੀ
      @ਜੱਥੇਦਾਰਬਾਗੀ 23 години тому

      @RanSandhu-q2j ਅਸੀ ਟੰਗ ਫਸਾਉਣ ਵਾਲੇ ਨਹੀ ਗੁੱਟ ਤੇ ਗਲ਼ ਲਾਉਣ ਵਾਲੇ ਆ

  • @rajuarora3163
    @rajuarora3163 2 дні тому +28

    ਧਰਮ ਦਾ ਸਹਾਰਾ ਲੈਣਾ ਛੱਡ ਦਿਓ ਐਵੇਂ ਕਬਜੇ ਨਾ ਕਰੋ 👎👎

  • @Singhballi4887
    @Singhballi4887 3 дні тому +28

    ਬਾਬਾ ਸ਼ਰੇਆਮ ਧਮਕੀ ਦੇ ਰਿਹਾ

    • @Daljitsingh-h7q
      @Daljitsingh-h7q 2 дні тому +2

      ਬਹੁਤ ਵਧੀਆ ਬਾਬਾ ਬੋਲ ਰਿਹਾ ਪ੍ਰਵਾਸੀ ਪੰਜਾਬੀਆਂ ਤੇ ਭਾਰੀ ਪੈ ਰਹੇ ਨੇ ਓਹਨਾ ਵਿਚ ਤੇ ਕਿਸੇ ਦਾ ਧਿਆਨ ਨਹੀਂ

    • @Singhballi4887
      @Singhballi4887 2 дні тому

      @Daljitsingh-h7q ਉਹ ਅਲੱਗ ਵਿਸ਼ਾ ਬਾਈ ਜੀ , ਬਾਬਾ ਲੀਡ ਕਰ ਸਕਦਾ ਜਥੇਬੰਦੀ ਬਣਾ ਕੇ । ਭਈਆਂ ਨੂੰ ਤੁਸੀਂ ਡਾਂਗਾਂ ਮਾਰ ਕੇ ਨੀ ਭਜਾ ਸਕਦੇ । ਉਹਦੇ ਲਈ ਆਪਾਂ ਨੂੰ ਪਿੰਡ ਦੇ ਕਾਬਿਲ ਨੌਜਵਾਨਾਂ ਨੂੰ, ਖ਼ਾਸ ਕਰਕੇ SC ਭਾਈਚਾਰੇ ਦੇ ਬੱਚੇ ਬੱਚੀਆਂ ਨੂੰ ਸਹਿਯੋਗ ਕਰਨ ਦੀ ਲੋੜ ਆ । ਉਹ ਆਪਣੇ ਪੈਰਾਂ ਸਿਰ ਹੋਣ ਗੇ ਤੇ ਬਰਾਬਰ ਖੜ ਕੇ ਆਪਣੇ ਸ਼ਹਿਰਾਂ ਪਿੰਡਾਂ ਵਿੱਚ ਕੰਮ ਚਲਾਉਣ ਗੇ ਤਾਂ ਭਈਏ ਆਪੇ ਗੋਡਿਆਂ ਭਾਰ ਆਉਣ ਗੇ । ਨਸ਼ਿਆਂ ਵਿੱਚ ਲੱਗੇ ਨੌਜਵਾਨਾਂ ਨੂੰ ਗਰਾਊਂਡ ਵਿੱਚ ਲਿਆਉਣ ਦੀ ਲੋੜ ਆ । ਆਹ ਪਾਰਕ ਦਾ ਮਸਲਾ ਅਲੱਗ ਆ ਵੀਰ ਜੀ

    • @ChatarSingh-v5l
      @ChatarSingh-v5l День тому

      tu sala Lgda pind de jmen aa Sikh tio San bneaa baetha

    • @Jordansandhu0909
      @Jordansandhu0909 День тому

      Parvasi kon aw ehthe sare pind de lok ne baba ta app gurughar da pesa khan lagya hoya . Bai tnu puri gl ta pta gyan den aagya​@@Daljitsingh-h7q

  • @beantsingh4095
    @beantsingh4095 3 дні тому +8

    ਗੁਰੂ ਘਰ ਨਾ ਪਿੰਡ ਦਾ ਵਿਕਾਸ ਹੁੰਦਾ ਹੈ ਵਹਿਗੁਰੂ ਜਰੂਰ ਮਹਿਰ ਕਰੋਂ ਜੀ ਪੰਜਾਬ ਪੰਜਾਬੀਆਂ ਦੀ ਸ਼ਾਨ ਵੱਖਰੀ ਸ਼ੌਂਕੀ ਸਰਦਾਰ

    • @bebaak_rai
      @bebaak_rai 2 дні тому +1

      ਫਿਰ ਸਕੂਲ ਜਾਣਾ ਬੰਦ ਕਰ ਦਿਓ ਤੇ ਸਾਰੇ ਜਾਣੇ ਗੁਰੂ ਘਰ ਜਾ ਕੇ ਬੈਠ ਜਾਓ

  • @SurinderKumar-dn1nk
    @SurinderKumar-dn1nk День тому +3

    Pind de lokan nal hi guru Ghar ae te kabja panchayat da hona chahida

  • @ravindersingal5679
    @ravindersingal5679 16 годин тому

    Madevas, I was in this village in 1981 as a Junior Engineer in Punjab Irrigation Department.

  • @SonySokhal-x9d
    @SonySokhal-x9d 5 годин тому

    ਨਹਿੰਗ ਵੇਹਲੜ ਧਰਮ ਦੇ ਨਾਂ ਤੇ ਜਮੀਨਾ ਪਿੰਡ ਦੀਆ ਦੱਬ ਰਹੇ ਨੇ ਸਾਰਾ ਪਿੰਡ ਤੇ ਸਰਪੰਚ 100% ਸਹੀ ਨੇ

  • @Babbusingh-ov7mg
    @Babbusingh-ov7mg 3 дні тому +7

    ਵਾਹਿਗੁਰੂ ਜੀ

  • @sangasingh8205
    @sangasingh8205 День тому +1

    ਇਹ ਪਹਿਲਾ ਗੂਰੁ ਘਰ ਦੇਖਿਆ ਜਿਥੇ ਮਝ ਲਵਾਈ 1000 ਰੁਪੲਏ ਲੇਦੇ ਆ ਗੂਰੁ ਘਰ ਮਝਾ ਲਵੋਣ ਵਾਸਤੇ ਨਹੀ ਹੁਦੇ ਲਾਹਨਤੀਓ

  • @kuljitkaur6873
    @kuljitkaur6873 3 дні тому +17

    Park bnn nal pathi nu bura kio gl re aa
    ਫੁੱਲ ਬੂਟੇ ਲਗਨ ਨਾਲ ਗੁਰੂਘਰ ਦੀ ਸੋਭਾ ਹੋਰ ਵੱਧ ਜਾਣੀ ਆ

  • @beantsingh4095
    @beantsingh4095 3 дні тому +5

    ਬਾਬੇ ਨਾਨਕ ਦੇਵ ਜੀ ਧਰਤੀ ਹੈ

    • @HarwinderSingh-bt4qd
      @HarwinderSingh-bt4qd 2 дні тому +1

      ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਨਹੀਂ ਕਰੀ ਸੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ 13-13 ਤੋਲਣ ਦੀ ਗੱਲ ਕਰੀ ਤੀ ਇੱਥੇ ਸਾਡੇ ਜਿਹੜੇ ਗੁਰੂ ਘਰ ਦੇ ਵਿੱਚ ਰਹਿੰਦਾ ਇਹ ਤਾਂ ਸਿਰਫ ਮੇਰਾ ਮੇਰਾ ਤੋਲਦਾ ਨਾ ਕਿ ਤੇਰਾ ਤੇਰਾ ਪਹਿਲਾਂ ਇਹ ਗੱਲ ਸੱਚ ਸਾਬਤ ਕਰੋ ਵੀ ਇਹ ਗੱਲ ਝੂਠ ਹੈ ਇਹਨੂੰ ਐ ਪੁੱਛੋ ਵੀ ਕਦੇ ਤੇ ਕਿਸੇ ਨੂੰ ਹਿਸਾਬ ਦਿੱਤਾ ਇਹਦਾ ਸਿਰਫ ਖਾਣ ਤੱਕ ਧਿਆਨ ਰਹਿੰਦਾ ਇਹਨੂੰ ਸਾਰਾ ਕੁਝ ਵੀ ਆਪ ਹੀ ਖਾ ਲਾ ਉਹ ਵੀ ਖਾ ਲਾ ਗੁਰੂ ਨਾਨਕ ਜੀ ਨੇ ਤੇਰਾ ਤੇਰਾ ਤੋਲਿਆ ਸੀਗਾ ਤੇ ਇਹ ਮੇਰਾ ਮੇਰਾ ਤੋਲਦਾ ਗਾ

    • @SgtHC-2805-blogs
      @SgtHC-2805-blogs 2 дні тому +1

      Worst state of India. Land of 10 Gurus has become a sinking boat.

    • @bebaak_rai
      @bebaak_rai 2 дні тому +2

      ਬਾਬਾ ਨਾਨਕ ਦੇ ਟਾਈਮ ਇੱਕ ਵੀ ਗੁਰੂਦਵਾਰਾ ਨਹੀਂ ਹੀ ਹੁੰਦਾ ਤੇ ਨਾ ਓਹਨਾਂ ਵੱਖਰੇ ਸਿੱਖ ਧਰਮ ਦੇ ਨਾਮ ਤੇ ਬਣਾਇਆ ਹੀ

  • @shoukatali2210
    @shoukatali2210 2 дні тому +10

    Pind de lok te sarpanch sahi ne e nihang dhakka kar reha

  • @Daljitsingh-h7q
    @Daljitsingh-h7q 2 дні тому +3

    ਆਪਣਿਆਂ ਤੋਂ ਕਬਜ਼ਾ ਲੈ ਕੇ ਬਈਆ ਨੂੰ ਕਬਜਾ ਕਰਾਉਣਾ ਚਾਹੁੰਦੇ ਨੇ ਲੋਕ ਛਰਮ ਕਰੋ

  • @balrajdeepsingh615
    @balrajdeepsingh615 2 дні тому +15

    ਜਿਨਾ ਬ ਈਆ ਨੇ ਧੱਕੇ ਨਾਲ ਕਬਜੇ ਕੀਤੈ ਉਦਰ ਹੁਦੇ ਨਹੀ

  • @shivanisharma5562
    @shivanisharma5562 2 дні тому +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ

    • @MrSingh-hq5zd
      @MrSingh-hq5zd 2 дні тому +1

      Tainu bahut saal hogey yaar jakd mari jandey nu. Janh kaurbani deydey jan karla kuj.

  • @TSBADESHA
    @TSBADESHA День тому +14

    ਧਰਮ ਦੀ ਆੜ ਵਿੱਚ ਵਿਹਲ਼ੜ ਨਿਹੰਗ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਹਨ,ਪੰਚਾਇਤ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਉਣੀ ਹੈ!

    • @udayveersingh8238
      @udayveersingh8238 18 годин тому

      Bai Bahyia de Kabje naalo Nihang Faouj da kabja theek aa...Bahyia ton tuhada Katleeaam krana Sarkaara ne tuhada...1 crore 30 lakh Bahyia Criminal Punjab ch waar ta tuhade...

  • @mohinderbenipal6037
    @mohinderbenipal6037 День тому +6

    ਸਰਪੰਚ ਸਹੀ ਬਾਬਾ ਆ ਤਾ ਅਫ਼ਸਰਾਂ ਅੱਗੇ ਅੜੀ ਜਾਦਾ ਬਿਨਾ ਵਜਾ ਤੋ

  • @silversinghsilver2961
    @silversinghsilver2961 День тому +2

    ਕਬਜ਼ਾ ਕੀਤਾ ਏ ਗੁਰੂ ਘਰ ਨਾਮ ਤੇ

  • @drstehh8112
    @drstehh8112 2 дні тому +5

    Baba park vi butte hi hunde ne pinda Da Kam hone diyo Na Roko Kam 🎉Karan diyo sarpanch nu Kam suru Masha ta pinda Da vikas hon laga tussi tokan lag Gaye

  • @GurpreetSingh-fb7ll
    @GurpreetSingh-fb7ll День тому +3

    ਗੁਰੂ ਘਰ ਦੀ ਜਗ੍ਹਾ ਗੁਰੂ ਘਰ ਨੂੰ ਹੀ ਮਿਲਣੀ ਚਾਹੀਦੀ ਹੈ

  • @KulwinderSingh-jw4fy
    @KulwinderSingh-jw4fy День тому +3

    ਉਹ ਵਾਈ ਗੁਰੂਘਰ ਨਾਲ ਮੱਥਾ ਨਾ ਲਾ ਸੁਖਬੀਰ ਬਾਦਲ ਦਾ ਕਿ ਹਾਲ ਹੋਇਆ

  • @Jas1982-x9k
    @Jas1982-x9k День тому

    Shadona means u have registry if no u can understand be good

  • @targethitgk1142
    @targethitgk1142 3 дні тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @veerpalkaur-xj5jv
    @veerpalkaur-xj5jv 2 дні тому +17

    ਜਿਹੜਾ ਬੰਦਾ ਸਰਕਾਰੀ ਅਫਸਰਾਂ ਨੂੰ ਅਫਸਰ ਨਹੀਂ ਮੰਨ ਰਿਹਾ ਉਹਨਾਂ ਦੇ ਸਾਹਮਣੇ ਧਮਕੀਆਂ ਦਿੰਦਾ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਲੋਕ ਹਾਲੇ ਵੀ ਗਲਤ ਬੰਦੇ ਦਾ ਸਾਥ ਦਿੰਦੇ ਨੇ , ਪ੍ਰਸ਼ਾਸ਼ਨ ਦੀ ਕੀ ਕਾਰਵਾਈ ਹੈ ?

  • @stugglerop
    @stugglerop 2 дні тому +20

    sarpanch sahi lagda menu

  • @BinduMavi-rq8zh
    @BinduMavi-rq8zh 2 дні тому +2

    ਪਿੰਡ ਪਿੰਡ ਵਾਸੀਆਂ ਦਾ ਹੈ

  • @VirenderSingh-qh4zu
    @VirenderSingh-qh4zu 2 дні тому +3

    Right Sarpach

  • @MrSingh-hq5zd
    @MrSingh-hq5zd 2 дні тому

    Guru ghar v sari sangat lai he aa. Ehna nehin bahiye baithonehinaan sanjia jagava chadah k

  • @Navitchahal
    @Navitchahal 2 дні тому +1

    Good work sarpanch

  • @ExcitedBamboo-gx9ei
    @ExcitedBamboo-gx9ei День тому +1

    Ek bar Punjab da CM jogi baba hona chahiye

  • @paramjitkumar-h3i
    @paramjitkumar-h3i 21 годину тому

    Gorment de samlaat te shareamm kabeja eh ho ne sakda

  • @AmarveerSingh-ut3xy
    @AmarveerSingh-ut3xy День тому

    ਪਾਰਕ ਬਣਾ ਦੋ ਭਈ ਗੁਰੂ ਘਰ ਦੀ ਮਰਿਆਦਾ ਨਾਲ ਪਾਰਕ ਵਿੱਚ ਆਇਓ

  • @jagdevmaanmaan-s1p
    @jagdevmaanmaan-s1p 2 дні тому +2

    sade pid v rokua hoya kothi pa rakhi aa gurcharan babe ne panchaiti tobha

  • @jassaman8951
    @jassaman8951 2 дні тому +17

    ਸਰਪੰਚ ਨੇ ਪਾਰਕ ਦੇ ਨਾਮ ਤੇ ਗ੍ਰਾਂਟ ਵਿੱਚੋਂ ਹਿੱਸੇ ਵੰਡਣੇ ਹਨ ਗੱਲ ਤਾਂ ਵਿਚਲੀ ਇਹ ਹੈ ਜੇਕਰ ਦਰੱਖਤ ਬੁੱਟੇ ਸੰਗਤ ਨੇ ਲਗਾ ਦਿੱਤੇ ਤਾਂ ਗ੍ਰਾਂਟ ਕਿਵੇਂ ਮਿਲੂ?

    • @HarwinderSingh-bt4qd
      @HarwinderSingh-bt4qd 2 дні тому

      ਆਹੋ ਬਾਈ ਸਰਪੰਚ ਨੇ ਗਰਾਂਟ ਖਾਣੀ ਆ ਤਾਂ ਹੀ ਤੁਸੀਂ ਨੇ ਪੰਜ ਸਾਲ ਦੇ ਵਿੱਚ ਕਹਿੰਦੇ ਸਾਬਤ ਕਰਤਾ ਵੀ ਸਰਪੰਚ ਤਾਂ ਕਈ ਗਰਾਂਟਾਂ ਖਾ ਗਿਆ ਪਹਿਲਾਂ ਸੱਚ ਬੋਲਿਆ ਕਰੋ ਝੂਠ ਬੋਲਣ ਦਾ ਕੋਈ ਫਾਇਦਾ ਮਤਲਬ ਇਹ ਚੀਜ਼ ਸਾਬਿਤ ਦਾ ਕਰੋ ਸਰਪੰਚ ਨੇ ਕੀ ਖਾਦਾਂ ਖਾਤਾ ਕਿਸੇ ਜਗ੍ਹਾ ਤੇ ਸੋ ਉਹਨੂੰ ਤਾਂ ਲੱਗਦਾ ਸਰਪੰਚ ਖਾਂਦੀ ਫਿਰਦਾ ਤੁਸੀਂ ਫਿਰ ਤੁਸੀਂ ਸਰਪੰਚ ਬਣ ਜਾਂਦੇ ਬਾਈ ਸਰਪੰਚ ਨੇ ਕਿਹੜਾ ਰੋਕਿਆ ਸੀ ਤਾਂ ਪਿੰਡ ਦੀ ਸਹਿਮਤੀ ਨਾਲ ਬੰਦਾ ਸਰਪੰਚ ਬਣਿਆ ਫਿਰ ਸੋ ਤੋਂ ਕੁਛ ਹੋਇਆ ਕਿਉਂ ਨਹੀਂ

  • @s.sgamer6829
    @s.sgamer6829 3 дні тому +4

    Guru ghar ajad krvao ji.

  • @gavysandhu8267
    @gavysandhu8267 2 дні тому +2

    Dhamkiyan dinda

  • @sardarsaab1007
    @sardarsaab1007 2 дні тому

    ਇਹਨਾਂ ਲੋਕਾਂ ਨੂੰ ਜਦੋਂ ਕੋਈ ਮਰਗਤ ਦਾ ਭੋਗ ਕਰਨਾ ਹੁੰਦਾ ਜਾ ਕੋਈ ਆਫ਼ਤ ਆ ਜਾਵੇ ਫਿਰ ਤਾਂ ਗੁਰੂ ਘਰ ਸਭ ਦੇ ਸਾਂਝੇ ਨੇ ਲੰਗਰ ਖਾਣੇ ਹੋਣ ਫਿਰ ਤਾਂ ਗੁਰੂ ਘਰ ਸਭ ਦੇ ਸਾਂਝੇ ਨੇ ਜੇ ਗੁਰੂ ਘਰ ਦਾ ਕੋਈ ਕਾਰਜ ਕਰਨਾ ਗੁਰੂ ਘਰ ਤੇ ਪੈਸਾ ਲੱਗਣਾ ਫਿਰ ਪਿੰਡ ਵਿੱਚੋ ਸਿਰਫ 10% ਲੋਕ ਹੀ ਪੈਸਾ ਦੇਂਦੇ ਸਾਡੇ ਪਿੰਡ ਵੀ ਇਹੀ ਹਾਲ ਆ ਮੇਰੇ ਪਿੰਡ ਗੁਰੂ ਘਰ ਦੇਂਦੇ ਅੱਗੇ ਟੋਭਾ ਸੀ ਪਿੰਡ ਦੇ 5/7 ਬੰਦਿਆਂ ਨੇ ਟੋਭੇ ਵਿਚ ਮਿੱਟੀ ਪਾਕੇ ਬੰਦ ਕੀਤਾ ਹੁਣ ਉਹ ਬੰਦੇ ਵਰਤਣ ਲਈ ਸਭ ਤੋਂ ਅੱਗੇ ਨੇ ਜਿਹੜੇ ਮਿੱਟੀ ਪਾਣੀ ਨਹੀਂ ਦੇਂਦੇ ਸੀ

    • @HarwinderSingh-bt4qd
      @HarwinderSingh-bt4qd 2 дні тому

      ਸਾਡੇ ਤਾਂ ਕੋਈ ਹਾਲ ਨਹੀਂ ਬਾਈ ਇਦਾਂ ਦਾ ਵਾਧੂ ਖੁੱਲ ਕੇ ਪੈਸਾ ਦਿੰਦਾ ਇਹਦੇ ਨਾਲ ਨੂੰ ਡੇਰਾ ਦੋ ਵਾਰੀ ਤਿਆਰ ਕਰਤਾ ਬਾਈ ਸਾਡੇ ਪਿੰਡ ਦੇ ਸਰਪੰਚ ਨੇ ਠੀਕ ਹ ਪਿੰਡ ਤੋਂ ਪੈਸਾ ਇਕੱਠਾ ਕਰਕੇ ਨਾਲੇ ਕੋਈ ਕਿਸੇ ਨੂੰ ਰੋਕ ਨਹੀਂ ਦਿੱਤੀ ਸਭ ਨੇ ਖੁੱਲੇ ਪੈਸੇ ਦਿੱਤੇ ਨੇ ਇਹ ਇਸੇ ਦੀਆਂ ਹਰਕਤਾਂ ਕਰਕੇ ਨਹੀਂ ਇਹਨੂੰ ਪੈਸੇ ਮਿਲਦੇ ਬਈ ਨਹੀਂ ਪੈਸੇ ਦੇਣ ਨੂੰ ਕਿਸੇ ਦਾ ਕੋਈ ਦਿੱਕਤ ਨਹੀਂ ਹਿਸਾਬ ਨਹੀਂ ਦਿੰਦਾ ਸਭ ਪੈਸੇ ਖਾਂਦਾ ਉਧਰ ਦਾ ਕੋਈ ਗੱਲ ਨਹੀਂ ਕਰਦਾ ਸਿਰਫ ਲੋਕਾਂ ਨੂੰ ਤਾਂ ਇਹ ਚੀਜ਼ ਹੈ ਨਹੀਂ ਪਤਾ ਨਹੀਂ ਬਾਬਾ ਬਾਲੀ ਸਹੀ ਗੱਲ ਕਰਦਾ ਭਲਾ ਸੱਚ ਜਾਣੋ ਫਿਰ ਗੱਲ ਕਰੋ ਤੁਹਾਡੇ ਬਾਬੇ ਨਾਲ ਐ ਤਾਂ ਪੁੱਛ ਲਓ ਵੀ ਕਦੇ ਹਿਸਾਬ ਦਿੱਤਾ ਤਾ ਪਿੰਡ ਦੇ ਵਿੱਚ ਉ ਕਹਿੰਦਾ ਮੈਨੂੰ ਪੈਸੇ ਦਿਓ ਪੈਸੇ ਕੌਣ ਦੇਊ ਇਹਨੂੰ ਜੋ ਤੂੰ ਇਹਨੂੰ ਕੋਈ ਹਿਸਾਬ ਤਾ ਇਹ ਦਿੰਦਾ ਨਹੀਂ ਕਿਸੇ ਨੂੰ ਪਿੰਡ ਚ ਪਹਿਲਾਂ ਹਿਸਾਬ ਦੇ ਕਮੇਟੀ ਬਣਾਵੇ ਨੂੰ ਸਭ ਪੈਸੇ ਮਿਲਣਗੇ ਕਦੇ ਗੁਰੂ ਘਰਾਂ ਚ ਘੱਟ ਰਹੀ ਹ ਇਹਦੇ ਨਾਲ ਵੀ ਘੱਟ ਕਿਉਂ ਰਹਿ ਰਹੀ ਇਹਦੀਆਂ ਆਪਦੀਆਂ ਹਰਕਤਾਂ ਕਰਕੇ ਘੱਟ ਰਹਿ ਰਹੀ ਹ ਨਾ ਕਿ ਕਿਸੇ ਦੂਜੇ ਦੀ ਘੱਟ ਕਰਕੇ

  • @AkashAkash-r9f
    @AkashAkash-r9f 2 дні тому +9

    ਪੰਚਾਇਤੀ ਜਮੀਨਾਂ ਤੇ ਗੁਰੂ ਘਰ ਬਣਾ ਕੇ ਕਬਜੀ ਕਰਨਾ ਗਲਤ ਸਰਕਾਰੀ ਸਕੂਲ ਬਣੇ ਗਰੀਬ ਬੱਚੇ ਪੜਨਾ ਗੁਰੂ ਘਰ ਗਰੀਬ ਜਾ ਨਹੀਂ ਸਕਦਾ

    • @pamajawadha5325
      @pamajawadha5325 2 дні тому +1

      Eh rajshtan di gal hou punjab vich koi gurughar vich nhi rokda up bihar mp wala rastarpati ramnath kovid murmu hun rastarpati da mander jan mgro dudh nal isnan kra ka sudh kita punjab vich 1.2 pind sad ka sara gurughar vich majvi sc obc st wala sab jnda n

    • @HarwinderSingh-bt4qd
      @HarwinderSingh-bt4qd 2 дні тому

      ਇਸੇ ਗੁਰੂਘਰ ਵਿੱਚ ਰੋਕਦਾ ਏ ਸੋਡਾ ਬਾਬਾ ਓਨ ਤੂੰ ਗੁਰੂਘਰ ਵਿੱਚ ਲੋਕਾਂ ਨੂੰ ​@@pamajawadha5325

    • @m.s6705
      @m.s6705 2 дні тому

      Eh gurughr aw mandir nai

    • @bebaak_rai
      @bebaak_rai 2 дні тому +2

      ਸਹੀ ਆਖਿਆ ਭਾਈ ਜੱਟਾ ਦੇ ਗੁਰੂਦਵਾਰਾ ਵਿੱਚ ਇਹਨਾਂ ਮਜ੍ਹਬੀ ਰਵਿਦਾਸੀਆ ਸਿੱਖ ਨੂੰ ਵੜਨ ਨਹੀਂ ਦੇਣਾ

    • @bebaak_rai
      @bebaak_rai 2 дні тому +1

      ​@@m.s6705ਪੰਜਾਬ ਵਿੱਚ ਕੋਈ ਮੰਦਿਰ ਕਿਸੇ ਨੂੰ ਨਹੀਂ ਰੋਕਦਾ । ਪਰ ਗੁਰੂ ਘਰ ਜਰੂਰ ਜਾਤ ਦੇ ਆਧਾਰ ਤੇ ਬੰਨ ਰਹੇ ਆ । ਜੱਟਾ ਦੇ ਗੁਰੂਦਵਾਰਾ ਵਖਰੇ ਮਜ੍ਹਬੀ ਰਵਿਦਾਸੀਆ ਰਾਮਗੜੀਏ ਸਿਖਾ ਦੇ ਗੁਰੂਦਵਾਰਾ ਵੱਖਰੇ

  • @PatgatSingh-k6p
    @PatgatSingh-k6p 9 годин тому

    ਬਾਬੇ ਦੀ ਛਿੱਤਰ ਪਰੇਡ ਕਰੋ ਜੀ

  • @bsrana6286
    @bsrana6286 День тому +1

    Km putthe krne jdo pulice arrest kru fr kehna dhkka hunda pkhnd dhrm da

  • @satnammann7675
    @satnammann7675 2 дні тому +5

    ਖਾਲਸੇ ਨਾਲ ਜਾਂ ਪੰਥ ਨਾਲ ਬਦੀਆਂ ਨੀ ਕਰੀਦੀਅਆਂ ਸਰਪੰਚਾ?

  • @RajSharma-ny6xe
    @RajSharma-ny6xe 7 годин тому

    no one above law. if they break rules, put them in jail

  • @gavysandhu8267
    @gavysandhu8267 2 дні тому +2

    Sho ne nihang nu pehle e kacha ja karta kanoon anusar karvai hoju..ehnu eh c k main nihang aa te dralunga ..guru da name vart k kio kabza karn nu firda

  • @brightsun2149
    @brightsun2149 День тому +1

    Sare punjab ch guru Ghar hi bana lo Kabze kar lo

  • @satnammann7675
    @satnammann7675 2 дні тому

    ਸਰਪੰਚ ਦੱਬਣ ਨੁੰ ਫਿਰਦੈ ?

  • @balrajdeepsingh615
    @balrajdeepsingh615 2 дні тому +12

    ਬਾਬਾ ਜੀ ਬਿਲਕੁਲ ਸਹੀ ਕਿਹਾ

  • @BhupinderBrar171
    @BhupinderBrar171 2 дні тому +9

    Sarpach sahi Kam kar reha but lok nahi Karan dide

  • @kamaljitsingh9032
    @kamaljitsingh9032 2 дні тому

    UP BIHAR WALE JO KABJA KAR RAHE MAIN ROAD LANDRAN TE LAKHNAUR ROAD TE DEKHO

  • @ExcitedBamboo-gx9ei
    @ExcitedBamboo-gx9ei День тому +1

    Shi kr rhe o

  • @ekamjotsingh8568
    @ekamjotsingh8568 2 дні тому

    ਪੰਜਾਬ ਵੱਸਦਾ ਗੁਰੂਆ ਦੇ ਨਾ ਤੇ ਜਮੀਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆ ਹੁਣ ਭਾਵੇ ਪੰਚਾਇਤੀ ਹੋ ਗਈ ਆ ਪੰਜਾਬ ਨੂੰ ਪ੍ਰਵਾਸੀਆਂ ਤੋ ਬਚਾਉ ਮਰਨ ਲੱਗੇ ਆਪਸ ਵਿੱਚ ਪਾਰਕ ਵੀ ਸਾਰੇ ਪਿੰਡ ਲਈ ਬਣਨੀ ਹੈ ਕੁਝ ਗਲਤੀ ਨਿਹੰਗ ਬਾਬੇ ਦੀ ਵੀ ਦਰਖਤ ਲਗਾਉਣ ਸਿਆਪਾ ਮਿਟਾਉਣ

  • @DimpleKaur-xv4lu
    @DimpleKaur-xv4lu 2 дні тому

    Guru Ghar nada park nhi honi chai de parka bech askea hon gea lok saraba be pen ghy baca da bhana

  • @ajitguru9431
    @ajitguru9431 День тому +1

    Good sarpanch

  • @gurnamsingh1404
    @gurnamsingh1404 День тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RanSandhu-q2j
    @RanSandhu-q2j 2 дні тому

    Eh pind kithe a koey das sakda

    • @Jordansandhu0909
      @Jordansandhu0909 День тому

      Sangrur dist.
      Udam Singh wale sunam kol
      Name - Maidawas

  • @SgtHC-2805-blogs
    @SgtHC-2805-blogs 2 дні тому +1

    10 Guruan, peeran, pagamber, santa mahatma di dharti da eh haal ho chuka hai.

  • @akbalsingh9693
    @akbalsingh9693 3 дні тому +6

    Nihag na mera bi Paisa Dena derber sahib ban waka Paisa mukergya c

  • @SatenamSidhu
    @SatenamSidhu 3 дні тому +3

    Sarpanch nu guru sahib g di sjja da ptta nhi mangte bna den ge pidiaa tak sarpanch sahib kuj socho

  • @RajwinderSingh-br9rt
    @RajwinderSingh-br9rt 3 дні тому +2

    Ehda da baba bhut batha aaa vr ji Jo Apne mrzi krda aaa

  • @Tangovlog_CHD
    @Tangovlog_CHD 3 дні тому

    Dono Dhir sahi lag rahey Ney 😊

  • @gopichahal7797
    @gopichahal7797 2 дні тому

    part 2 ?????

  • @suNnYAttri786
    @suNnYAttri786 5 годин тому

    Odhhr baiyee ludhiane shreaam police aalya nu kutan dhye ne te tuhi sare hale ve apne ch hein ldhii jaoo ehi cheeja da te ohh faidya chkdhe ne fir kyuki ohna nu pta apne lokn ch jmmi unity ni🙏🏻

  • @JagdevSingh-y1y
    @JagdevSingh-y1y 2 дні тому +1

    Sahi gal aa ji

  • @ManjeetKumar-zn8iy
    @ManjeetKumar-zn8iy День тому

    Play ground for hospital, school only

  • @JagdeepSingh-j1d
    @JagdeepSingh-j1d 2 дні тому

    Ground ਲਓ ਸਰਕਾਰ

  • @SandeepSingh-w9s
    @SandeepSingh-w9s 2 дні тому +2

    Gurukr nu ehna ton ajad krvao sikh ne hege eh

  • @KulwindersinghSra
    @KulwindersinghSra 17 годин тому

    LaDai charge tu Bina masla hl kr lo dono paase aapna hi nuksaan h keoki dove tirra hi aapa pra ha thoda time lgju pr ladai na kro veer j kise jaan nukshan ho gea fir veela hath nhi aauna

  • @JagdevSingh-e2i
    @JagdevSingh-e2i 2 дні тому

    Parviaseai naal miathi liao siare AIM AIADME FETE MO ENIADE 🚩🚩path ke jeet

  • @charanjitsingh3622
    @charanjitsingh3622 2 дні тому

    Sab tu gandhi punjab police jo sikhaan dhey khilaf action kardee Gurdwara Sahib dhee jaga tey vi criminals dhee madad kardee .

  • @RanjeetSingh-dv4dq
    @RanjeetSingh-dv4dq 2 дні тому +2

    Khalsa ji very good ji

  • @gopichahal7797
    @gopichahal7797 2 дні тому +9

    ਬਾਬਾ ਤੂੰ ਗੁਰੂ ਦਾ ਬਾਣਾ ਪਾ ਕੇ ਗੁਰੂ ਦੀ ਆੜ੍ਹ ਵਿੱਚ ਕਬਜਾ ਕੇ ਰਖਿਆ

  • @JaswinderSingh-dq1ki
    @JaswinderSingh-dq1ki 3 дні тому +3

    Only nazayaz kabza

  • @charanjitsingh3622
    @charanjitsingh3622 2 дні тому

    Sikhaan naal julm ho reha hai sare ikthey ho ke ik singh dhey khilaf hn.

  • @HarwinderSingh-bt4qd
    @HarwinderSingh-bt4qd 3 дні тому +3

    ਇਹ ਕਹਿ ਰਹੇ ਵੀ ਸਰਪੰਚ ਨੂੰ ਪੰਜ ਸਾਲ ਹੋ ਗਏ ਤੂੰ ਕਬਜ਼ਾ ਨਹੀਂ ਲਿਆ ਗਿਆ ਨਾ ਅਸੀਂ ਉਹਨੂੰ ਕਬਜ਼ਾ ਹੋਣ ਦਈਏ ਇਸ ਨੂੰ ਪੁੱਛ ਵੀ 10 ਸਾਲਾਂ ਤ ਗੁਰੂਘਰ ਤੇ ਕਬਜ਼ਾ ਕਰ ਰੱਖਿਆ ਤੈ ਹੁਣ ਤੱਕ ਕੀ ਕਰਤਾ ਗੁਰੂ ਘਰ ਚ ਹਉਮੈ ਦਾ ਉਵੇਂ ਪਏ ਗੁਰੂ ਘਰ ਜਿੰਨਾ ਇਹ ਬਣਾਇਆ ਸੰਗਤ ਦੇ ਸਹਿਯੋਗ ਨਾਲ ਬਣਿਆ ਨਾ ਕਿ ਉਹਨੇ ਇਕੱਲੇ ਨੇ ਬਣਾਇਆ ਇਹ ਤਾਂ ਸਗੋਂ ਜਿੰਨੇ ਪੈਸੇ ਇਕੱਠੇ ਹੋਏ ਤੇ ਉਹ ਵੀ ਖਾ ਗਿਆ ਇਹਨੂੰ ਪੁੱਛ ਤਾਂ ਲਓ ਵੀ ਹਿਸਾਬ ਤਾਂ ਦੇਦੇ ਪਿੰਡ ਨੂੰ ਫਿਰ ਇਹ ਤੂੰ ਗੁਰੂ ਘਰ ਚ ਰਹਿ ਸਕਦਾ ਨਹੀਂ ਬਿਨਾਂ ਹਿਸਾਬ ਦੇ ਉੱਤੇ ਤੈਨੂੰ ਕੌਣ ਰਹਿਣ ਦਿਓ ਗੁਰੂ ਘਰ ਚ

  • @jiuansinghgill4373
    @jiuansinghgill4373 2 дні тому

    ਗੱਲ ਤਾਂ ਕਬਜਾ ਕਰਨ ਦੀ ਹੈ

  • @pargatsingh9438
    @pargatsingh9438 4 години тому

    Eh apne aap keh reha k asin ghode baneya krage eh kbja krn nu hi firde ne panchaiti than te vehlad ne eh sikhi naal koi vasta ni ehna nu

  • @embroiderydesign1024
    @embroiderydesign1024 3 дні тому +2

    👍

  • @YuvrajSingh-zz7rz
    @YuvrajSingh-zz7rz 2 дні тому

    Saahi ho babaji...

  • @HakamBhangu-f3i
    @HakamBhangu-f3i 14 годин тому

    ❤️🎥

  • @jagannathsingh9336
    @jagannathsingh9336 День тому

    ਇਹ ਸਾਰਾ ਕੁਛ ਆਪਸੀ ਰੰਜਸ਼ ਦਾ ਨਤੀਜਾ ਲਗਦੈ

  • @kiranbehniwal3945
    @kiranbehniwal3945 9 годин тому

    nihang singh bandmashi kar reha panchayat jameen dabban lai guru ne baana thodi puaayea si

  • @TarsemSingh-vn5rj
    @TarsemSingh-vn5rj 2 дні тому

    Baba ਜੀ ਬਹੁਤ ਪਿਆਰ ਨਾਲ ਗੱਲ ਕਰ ਰਹੇ ਤੇ ਪ੍ਰਸ਼ਾਸਨ ਸਹੀ ਗੱਲ ਕਰ ਰਿਹਾ ❤❤ ਮਲੰਗ ਨੂੰ ਸਰਪੰਚ ਕੀਨੇ ਬਣਾ ਤਾਂ ਖੱਚ ਸਾਲ਼ਾ ਗੁਰੂ ਘਰ ਨਾਲ ਮੱਥਾ ਲਾ ਕੇ ਛਿੱਤਰ ਹੀ ਖਾਏ ਗਾ

  • @baljeetkaur4078
    @baljeetkaur4078 2 дні тому

    Aha navigation di gunda gardi ha

  • @ekamrandhawa5123
    @ekamrandhawa5123 2 дні тому +1

    𝕎𝕒𝕙𝕖𝕘𝕦𝕣𝕦 𝕛𝕚

  • @PUNJAB-FATEHGARH-SAHIB
    @PUNJAB-FATEHGARH-SAHIB День тому

    Waheguru ji

  • @balvirsinghbrar1089
    @balvirsinghbrar1089 День тому

    ❤❤

  • @SohibMalik-d4t
    @SohibMalik-d4t 2 дні тому

    Kal nu park vich nashe hon ge hor pinda ch ve nashe he hunde

  • @GurjeetSingh-st6hc
    @GurjeetSingh-st6hc День тому

    Baba ji right

  • @targethitgk1142
    @targethitgk1142 3 дні тому

    ਕੀ ਹੋ ਗਿਆ ਜੀ

  • @JaggiSharma-ef4is
    @JaggiSharma-ef4is 2 дні тому +2

    Very good baba ji

  • @gavysandhu8267
    @gavysandhu8267 2 дні тому +1

    Nihang galt aaa

  • @AvtarsinghDhanoa
    @AvtarsinghDhanoa 2 дні тому

    ਕਬਜ਼ਾ ਛੱਡਵਾਓ