25 25 ਲੱਖ ਵਿਜ਼ਟਰ ਵੀਜ਼ੇ ਉਤੇ ਲਗਾ ਕੇ ਜਾਣ ਵਾਲੇ ਸੁਣਨ ਕੈਨੇਡਾ ਦੇ ਵਕੀਲ ਦੀਆਂ ਗੱਲਾਂ

Поділитися
Вставка
  • Опубліковано 30 чер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    visitor visa, caneda, fraud, advocate, jagdeep singh thali, punjablokchannel, punjab, punjab agent , immigration, immigrate to canda, Countrywide immigration service, punjabi , canada visa, Advocate MP Singh

КОМЕНТАРІ • 50

  • @RanjitSingh-zr6eo
    @RanjitSingh-zr6eo День тому +13

    ਥਲੀ ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੇ ਲੋਕ ਦੇਖ ਕੇ ਸਮਝਜਾਣ

  • @jagseersinghmaan6153
    @jagseersinghmaan6153 День тому +13

    ਪੰਜਾਬ ਦੇ ਬੇਈਮਾਨ ਏਜੰਟਾਂ ਨੇ ਤਾਂ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਵਿਦੇਸ਼ੀ ਜੇਲ੍ਹਾਂ ਵਿੱਚ ਫਸਾਤੇ ਕਿੰਨੇ ਪਨਾਮਾ ਦੇ ਜੰਗਲਾਂ ਵਿੱਚ ਮਰਵਾਤੇ ਕਿੰਨੇ ਸਮੂੰਦਰ ਵਿਚ ਡੁਬੋ ਦਿੱਤੇ ਜਿਹਨਾਂ ਦਾ ਕੋਈ ਥੌ ਪਤਾ ਨਹੀਂ ਓਹ ਨਾ ਤਾਂ ਵਿਦੇਸ਼ ਪੰਹੂਚ ਸਕੇ ਨਾਂ ਘਰ ਵਾਪਸ ਆਏ ਓਹਨਾਂ ਨੂੰ ਜੰਗਲਾਂ ਵਿੱਚ ਜਾਨਵਰ ਖਾਗੇ ਸਮੂੰਦਰ ਵਿਚ ਮੱਛੀਆਂ ਖਾ ਲਿਆ ਮਾਪੇ ਤੇ ਪਰਿਵਾਰ ਅੱਜ ਵੀ ਓਹਨਾਂ ਦੇ ਆਉਣ ਦੀ ਉਡੀਕ ਕਰ ਰਹੇ ਐ ਕਿ ਕਦੇ ਨਾ ਕਦੇ ਸਾਡਾ ਘਰ ਵਾਪਸ ਆਊਗਾ।

  • @RanjitSingh-zr6eo
    @RanjitSingh-zr6eo День тому +14

    100 ਵਿੱਚੋ 99। ਏਜੰਟ ਇਸੇ ਤਰ੍ਹਾਂ ਹੀ ਕਰਦੇ ਨੇ ਪੰਜਾਬ ਵਿੱਚ ਜੀ ਬਹੁਤ ਸੋ਼ਸ਼ਣ ਹੋ ਰਿਹਾ ਹੈ

  • @gurmeetsinghgurmeetsingh2599
    @gurmeetsinghgurmeetsingh2599 День тому +7

    ਸਰਕਾਰਾ ਨਾਲ ਮਿਲੀਭੁਗਤ ਕਰਕੇ ਲੁੱਟ ਹੁੰਦੀ ਹੈ

  • @RanjitSingh-zr6eo
    @RanjitSingh-zr6eo День тому +8

    ਬਿਲਕੁਲ ਸਹੀ ਆ ਵੀਰ ਜੀ

  • @Destination693
    @Destination693 День тому +5

    ਜਿਹੜੇ ਬੰਦੇ ਕਹੀ ਜਾਂਦੇ ਸਾਨੂੰ ਵੀ ਨੰਬਰ ਦਿਉ ਸਾਨੂੰ ਵੀ ਨੰਬਰ ਦਿਉ ਉਹ ਧਿਆਨ ਨਾਲ ਦੇਖਣ ਸਭ ਕੁਝ ਦਿੱਤਾ ਪਿਆ ਵਾ

  • @NaunihalSinghBhullar
    @NaunihalSinghBhullar День тому +8

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਬਾਈ ਜੀ
    ਼਼਼਼਼਼

  • @Saroj-do4jb
    @Saroj-do4jb День тому +3

    Shukria veer g bht vadyia jankari diti

  • @ranjitbrar2449
    @ranjitbrar2449 День тому +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਪੰਜਾਬ ਦੇ ਬਚੇ ਲੁੱਟੇ ਗਏ ਕੁਝ ਇਜੰਟਾ ਨੇ ਆਈਲੈਟਿਸ ਕਰੌਣ ਵਾਲਿਆਂ ਨੇ ਪਰ ਇਥੇ ਆਕੇ ਬਚੇ ਖੁਦ ਕਸ਼ੀਆਂ ਕਰ ਰਹੇ ਹਨ ਪੁੱਤ ਵੀ ਗਏ ਜਾਇਦਾਦ ਵੀ ਗਈ ਜੇਕਰ ਕੋਈ ਸਚ ਦੱਸਦਾ ਤਾਂ ਕੋਈ ਮੰਨਦਾ ਨਹੀ

  • @sukhsidhu2091
    @sukhsidhu2091 День тому +5

    ਤੁਸੀਂ ਤਾਂ ਚੰਗੀ ਗੱਲ ਕੋਈ ਕੀਤੀ ਨਹੀਂ ! ਤੁਸੀਂ ਦੱਸੋ ਅਸੀਂ ਭਾਈ work permit ਦੇ ਕਿਨੇ ਲੈਦੇ ਹਾਂ ਸੋ ਵੀਡੀਓ ਦੇਖਨ ਵਾਲੇ ਵੀ ਕੋਈ ਲਾਭ ਲੈ ਲੈਦੇ !
    ਟਾਈਮ ਹੀ ਖ਼ਰਾਬ ਕੀਤਾ ਤੁਸੀਂ !

    • @jaswindersidhu3710
      @jaswindersidhu3710 День тому +1

      ਬਾਈ ਜੀ ਸਭ ਇੰਡੀਆ ਕੈਨੇਡਾ ਬਰਾਚਾਂ ਰਲ ਮਿਲ ਕੇ ਹੀ ਚਲਦੇ , ਬਹਿਸ ਲਈ sorry 🙏

  • @Jasvir-vm7qp
    @Jasvir-vm7qp День тому +3

    Nice vidio

  • @manjitkaur1316
    @manjitkaur1316 День тому +2

    Very nice video

  • @Saroj-do4jb
    @Saroj-do4jb День тому +1

    Bhai greeb loka nu ta bht aukha sade varge loka nu

  • @soniarani5438
    @soniarani5438 День тому +1

    Very informative vdo sir ji 🎉

  • @kuldeepkaur2318
    @kuldeepkaur2318 День тому +2

    👍

  • @Param1984punjab
    @Param1984punjab День тому +1

    Lokan ne Nahi Jana hatna 😂😂

  • @user-dg6gk3gk3n
    @user-dg6gk3gk3n День тому

    Very good jankari

  • @kewalsekhon8206
    @kewalsekhon8206 День тому +1

    Good

  • @hardeepkaur8536
    @hardeepkaur8536 2 дні тому +2

    😮😮

  • @Dalvirjallowalia.
    @Dalvirjallowalia. День тому

    ਕਿਆ ਬਾਤ ਜੀ .ਬਹੁਤ ਅੱਛੇ

  • @sukhbirsingh3468
    @sukhbirsingh3468 День тому +3

    Thali sab no send karo

  • @kirandeepgill2602
    @kirandeepgill2602 День тому +2

    ਵੀਰ work visa Te 42 lakh lagde NE plz jror dso

  • @hifipunjabi
    @hifipunjabi День тому +2

    Sanu v number de deo thali sahab ji

  • @sakinderboparai3046
    @sakinderboparai3046 День тому

    ਏਜੰਟ ਨੇ ਤਾਂ ਫਾਈਲ ਭਰਨੀ ਹੁੰਦੀ। ਹੈ। ਫੀਸ ਤੁਸੀ ਆਪ ਭਰਨੀ ਹੁੰਦੀ।ਹੈ। ਮੈਂ ਤਾਂ ਏਜੰਟ ਨੂੰ ਦੋ ਹਜਾਰ। ਦਿਤਾ ਸੀ। ਅੰਬੈਸੀ ਦੀ ਫੀਸ ਆਪ ਭਰੀ ਸੀ।

  • @dharminderkumar6211
    @dharminderkumar6211 День тому

    🙏🙏💖💖🙏🙏

  • @Manjit_Kaur.dhillon
    @Manjit_Kaur.dhillon День тому

    🙏🙏🙏🙏🙏🌳🌳

  • @soniarani5438
    @soniarani5438 День тому +1

    Sir ji mere husband computer laptop engineer.I T professional han oh Canada visit karna chahunde ne.please help them .for visitor visa. Thanks very much 🙏

  • @manganjitsingh8250
    @manganjitsingh8250 2 дні тому +4

    Work parmant de kine charj karde ho ji

    • @Nimme495
      @Nimme495 День тому

      Bhra work permit hunda, hun canada ch hi lagda, rule change ho gya. Hun Indian toh nhi lagna.

  • @gillgurinder883
    @gillgurinder883 День тому

    Jihna kol kuch ni nahi hunda ohna de documents agent banaunde ne lok aap bolde aa jida marji bhej deo agent ikalla ni galat lok bhi galat aa eh jihda bolda jado isde kol jana LMIA den lagge ne isne muh addna

  • @sidakrai1579
    @sidakrai1579 День тому

    Veer G 5,10 crore v lag jave ta koi gal nae bas ik vari canada ajo sare paise poore ho jann ge 100,200 saal ch bas 😂😂 labour di bahut lord ithe ajo bas 22 ban k
    jameena vech deo ghar v vech k aoi jaruri aa😂😂

  • @J.K.0007
    @J.K.0007 День тому

    Thali bha ji pucio lmia da ki charge lande ne eh veer ji .

  • @veergill2130
    @veergill2130 День тому

    😢

  • @baldevji5991
    @baldevji5991 День тому

    Sade buknwale ik ajunt ne 1.50.crore rupise koti te laye

  • @komalpreetgillpreet46
    @komalpreetgillpreet46 День тому

    Hlo paji canada work permit de tuc kine paise lainde o please reply me. I want to apply work permit.

  • @sidakrai1579
    @sidakrai1579 День тому

    2023 vich 4lakh lok canada chad k vapas chal gaye .
    Eh v das deo g asal kahani koi nae dasda
    Reverse immigration diya video dekh lo😂

  • @RahulKumar-lj9cr
    @RahulKumar-lj9cr День тому

    Ena nu immg. Bare kujh pata nhi ji

  • @baljindersingh9044
    @baljindersingh9044 День тому

    Visit visa lyi kina fund hona cahida

    • @Malwa_Gharat
      @Malwa_Gharat День тому

      10 lakh enough hai .

    • @lovelylovely01
      @lovelylovely01 День тому

      6 Months maintain balance Howe tan 7-8 Lakh enough

    • @manjitsingh4053
      @manjitsingh4053 День тому

      ਤਿੰਨ ਮਹੀਨੇ ਪੁਰਾਣਾ ਸਿਰਫ਼ ਛੇ ਲੱਖ ਸੋਅ ਕਰਨਾ ਚਾਹੀਦਾ

  • @Knitwell_India
    @Knitwell_India День тому

    Bahut buri gll ai

  • @Hoshiarpur-PB07GAMING
    @Hoshiarpur-PB07GAMING День тому

    Mai 1 lakh Dena mere lagwa do

  • @Hjhug5064
    @Hjhug5064 День тому +2

    Makkar vangu sare hun agent diya e mashuriya karn lag gye 😂😂

  • @ParamjitSingh-xv9yc
    @ParamjitSingh-xv9yc День тому +3

    Nice video