Sucha Soorma - Full Movie Songs | Babbu Maan | Audio Jukebox | Latest Punjabi Songs 2024 | Rel 20Sep

Поділитися
Вставка
  • Опубліковано 18 вер 2024

КОМЕНТАРІ • 2 тис.

  • @AmarjeetSingh-lr6gs
    @AmarjeetSingh-lr6gs 5 днів тому +51

    ਏਹ ਨੀ ਮੁਕਣਾ ਚਾਹੇ ਜਿਨਾ ਮਰਜੀ ਜੋਰ ਲਾਗੋ ❤️❤️❤️❤️❤️❤️❤️❤️

  • @ramanhanda1473
    @ramanhanda1473 5 днів тому +61

    50 ਜਨਮ ਲੈਕੇ ਵੀ ਬੱਬੂ ਮਾਨ ਨਈ ਬਣਿਆ ਜਾਣਾ

  • @ManiSran-d3v
    @ManiSran-d3v 5 днів тому +53

    ਹੋਲੀ ਹੋਲੀ ਸਭ ਕੁਝ ਅਲੋਪ ਹੋ ਜਾਣਾ ਏ
    ਨਾਨਕ,ਫਰੀਦ,ਕਬੀਰ,ਰਵਿਦਾਸ ਜੀ ਦਾ
    ਕਿਰਤ ਵਾਲਾ ਫਾਰਮੂਲਾ ਸੱਚ ਹੋ ਜਾਣਾ ਏ

  • @dalbarasingh7649
    @dalbarasingh7649 4 дні тому +49

    ਜਦੋਂ ਗੀਤ ਸੋਹਣੇ ਆ,, ਫਿਰ ਫਿਲਮ ਤਾਂ,ਖੰਟ ਵਾਲੇ ਦੀ ਅੱਤ ਤੋਂ ਵੀ ਅੱਤ ਹੋਵੇਗੀ ਜੀ,, ਵਲੋਂ ਘਨੌਲੀ ਰੋਪੜ ਤੋਂ ਜੀ 🙏👏

  • @gurjeetbagri9692
    @gurjeetbagri9692 4 дні тому +20

    Simar sethi ਨੇ ਵੀ ਬਹੁਤ ਸੋਹਣਾ ਗਾਇਆ vaada song ਬੱਬੂ ਮਾਨ ਜੀ ਨਾਲ 🎉🎉

  • @buntydeol84
    @buntydeol84 5 днів тому +100

    ਕੱਲਾ ਕੱਲਾ ਗੀਤ ਨੀ ਰਿਲੀਜ ਕਰਨਾ ਇਹ ਵੀ ਬੱਬੂ ਮਾਨ ਬਾਈ ਹੀ ਕਰ ਸਕਦਾ ਕੋਈ ਪ੍ਰਮੋਸ਼ਨ ਨੀ ਐਵੇ ਤਾ ਨੀ ਜੱਟ ਨੂੰ ਲੈਜਡ ਕਹਿੰਦੇ

  • @JetLagRecords
    @JetLagRecords 5 днів тому +52

    SagaHits, nice video it was really good

  • @meetbabbumaandafan6599
    @meetbabbumaandafan6599 5 днів тому +70

    ਬੱਬੂ ਮਾਨ ਮੇਰੇ ਦੀ ਵੱਡੀ ਉਮਰ ਹੋਵੇ ਜਿਹੜਾ ਗੀਤ ਸਿਰਾ ਤੇ ਗਾਉਂਦਾ ਏ ਸਮਝ ਜਵਾਕਾਂ ਨੂੰ ਨਹੀਂ ਲੱਗਣੀ ਬੱਬੂ ਮਾਨ ਡੁੰਗਿਆਈ ਦੇ ਵਿੱਚ ਲਿਖਦਾ ਏ ਇਹਦੀ ਰੀਸ ਨਹੀਂ ਹੋਣੀ ਪੁੱਤਰਾ ਬੱਬੂ ਮਾਨ ਕਿੱਥੇ ਝੁਕਦਾ ਏ ਹੇਟਰਾਂ ਨੇ ਬੜਾ ਬਦਨਾਮ ਕੀਤਾ ਮਾਂ ਨੂੰ ਮਾਣ ਨੇ ਕਦੇ ਦਿੱਤਾ ਜਵਾਬ ਨਹੀਂ ਜੱਟ ਜਦ ਗਾਉਂਦਾ ਗੱਲ ਸਿਰਾ ਹੀ ਲਾਉਂਦਾ ਏ

  • @saraansaab7
    @saraansaab7 5 днів тому +34

    ਫੋਲਕ ਲਿੱਖਤ ਮਾਨ ਸਾਹਿਬ ਸੁਣ ਕੇ ਚਿੱਤ ਖੁਸ਼ ਹੋ ਗਿਆ 🎶✍🏻
    ਜਿਉਂਦੇ ਵਸਦੇ ਰਹੋ ਬਾਈ ਜੀ ।
    ਪਰਮਾਤਮਾ ਚੜਦੀ ਕਲਾ ਚ ਰੱਖੇ 🙏🏻

  • @BalwinderSinghDhaliwal-u6u
    @BalwinderSinghDhaliwal-u6u 4 дні тому +29

    ਰੰਗ ਦਿੱਤੀ ਬਈ ਗੇਰੂ ਰੰਗੀ ਧਰਤੀ ਵੱਡ ਵੱਡ ਬੱਕਰੇ ,
    ਮੇਲਿਆਂ ਚ ਮਿੱਤਰੋ ਸਦਾ ਹੀ ਸ਼ੇਰ ਨੂੰ ਸਵਾ ਸ਼ੇਰ ਟੱਕਰੇ .,
    ਪੈ ਜਾਣ ਦੰਧਲਾ ਬਈ ਜਦੋਂ ਕੋਈ ਝੰਡੀ ਉੱਤੇ ਥਾਪੀ ਮਾਰਦਾ..,
    ਓਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪ੍ਰਛਾਵਾ ਨਾਰ ਦਾ....#babbumaan ❤️❤️
    #suchasoorma

  • @babbumaansaab5324
    @babbumaansaab5324 5 днів тому +48

    ਅੱਤ ਅੱਤ ਅੱਤ ਅੱਤ ਅੱਤ 😘😘

  • @Kaavyasharmavlogs
    @Kaavyasharmavlogs 5 днів тому +58

    ਮਰਜਾਣੇ ਗੀਤ ਰਪੀਟ ਤੇ ਸੁਣਨ ਵਾਲੇ ਕਰੋ like
    ਨਾਲੇ ਕਰੋ ਵੋਟ ਕਿ ਮਰਜਾਣੇ song ਫੁੱਲ ਬੱਬੂ ਬਾਈ ਦੀ ਆਵਾਜ਼ ਵਿਚ ਵੀ ਆਉਣਾ ਚਾਹੀਦਾ ❤

  • @fanbabbumaandi8629
    @fanbabbumaandi8629 5 днів тому +115

    855 ਵਰਗਾ ਟਰੈਕਟਰ ਨਹੀਂ 17 ਵਰਗਾ ਸੈਕਟਰ ਨਹੀਂ ਖੇਤੀ ਵਰਗਾ ਧੰਦਾ ਨਹੀਂ ਬੱਬੂ ਮਾਨ ਵਰਗਾ ਬੰਦਾ ਨਹੀਂ 😍❤

  • @kapilsharma-fx5vy
    @kapilsharma-fx5vy 3 дні тому +25

    ਆਪਾਂ ਸਾਰਿਆਂ ਨੇ ਬਾਈ ਦੀ ਮੂਵੀ ਹਿੱਟ ਕਰਾਉਣੀ ਆ

  • @DaljitSingh-is8nx
    @DaljitSingh-is8nx 5 днів тому +28

    ਪੰਜਾਬ ਦੇ ਲੋਗ ਗੀਤ
    ਬਹੁਤ ਵਧੀਆ ਗਾਨੇ ❤😊ਆ ਮਾਨ ਸਾਬ੍ਹ
    ਸਾਰੇ ਗਾਨੇ 😊ਮੰਨ ਨੂੰ ਪੋਨਦਿਆਂ ਵਾਂ ਕਿਆ ਕਮਲ ਆ ਮਾਨ ਸਾਬ੍ਹ ਧੰਨਵਾਦ ਸਾਡੇ ਪੰਜਾਬ❤ ਨੂੰ ਸੁਨੇਹਾ ਦਿੱਤਾ

  • @fanbabbumaandi8629
    @fanbabbumaandi8629 5 днів тому +171

    ਮਰਜਾਣੇ ਗੀਤ ਕੌਣ ਕੌਣ ਸੁਣ ਰਿਹਾ ਜੀ ਰਪੀਟ ਤੇ 😍❤

  • @gurjeetbagri9692
    @gurjeetbagri9692 5 днів тому +71

    ਕਿਆ ਐਲਬਮ ਆ, ਬਹੁਤ ਸੋਹਣੇ ਗੀਤ ਨੇ 🎶

  • @THE_MAAN___0007
    @THE_MAAN___0007 5 днів тому +39

    ਖੜ ਕੇ ਵਿਚ ਪਿੰਡ ਸਮਾਓ ਦੇ ਥਰ ਥਰ ਪਿੰਡ ਕੰਬਣ ਲਾ ਦਿੱਤਾ 🔥
    ਪਰਛਾਂਵਾਂ ਨਾਰ ਦਾ ਗੀਤ ਦੇ ਵਿੱਚ ਔਰਤ ਜਾਤ ਦਾ ਸੱਚ ਦਿਖਾ ਦਿੱਤਾ 💯
    ਮਰਜਾਣਿਆ ਵਿਚ ਮਾਨ ਨੇ ਜੁਦਾਈ ਵਿਚ ਪਾ ਦਿੱਤਾ 😮‍💨
    ਵਾਦਾ ਬੀਰੋ ਤੇ ਘੁੱਕਰ ਦਾ ਨਾਲ ਰਹਿਣ ਦਾ ਇਹ ਵੀ ਸਾਹਮਣੇ ਲਿਆ ਦਿੱਤਾ 🤙
    ਕਿੰਝ ਫਿੱਕ ਪੈਂਦੇ ਯਾਰਾਂ-ਮਿੱਤਰਾਂ ਵਿਚ ਮਿਰਜ਼ਾ ਗੀਤ ਵਿਚ ਸੁਣਾ ਦਿੱਤਾ 💥🙌
    ਕਿੰਝ ਪਈਆਂ ਪਿੰਡ ਰੋੜੀ ਵਿੱਚ ਬੋਲੀਆਂ ਸੁੱਚਾ
    ਸਮਾਓ ਵਾਲੇ ਨੇ ਸੁਣਾ ਦਿੱਤਾ ❤️
    ਆਪ ਗੀਤ ਗਾ ਕੇ ਪਰਛਾਂਵਾਂ ਨਾਰ ਦਾ ਮਾਨਾ, ਰੂਹ ਨੂੰ ਸਕੂਨ ਤੇ ਦਿਲ ਨੂੰ ਆਨੰਦ ਲਿਆ ਦਿੱਤਾ
    ~ਬੇਈਮਾਨ🙏

  • @BalwinderSinghDhaliwal-u6u
    @BalwinderSinghDhaliwal-u6u 4 дні тому +16

    ਤੋੜ ਦੀ ਨਾ ਕਾਨੀਆਂ ਨਾ ਵੱਢ ਹੁੰਦਾ ਸਿਰ ਜੰਡ ਥੱਲੇ ਯਾਰ ਦਾ..
    ਲੈ ਕੇ ਅੰਗੜਾਈ ਜਦੋ ਲੂਣਾ ਤੱਕਦੀ ,
    ਬਈ ਪੂਰਨ ਹਾਰਦਾ ,
    ਓਤ ਦੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ ਪ੍ਰਛਾਵਾ ਨਾਰ ਦਾ....#babbumaan ❤️❤️

  • @PardeepSingh-ys1ts
    @PardeepSingh-ys1ts 5 днів тому +25

    ਗਾਣੇਂ ਬਹੁਤ ਅੱਤ ਆ ਸਿਰਾਂ 😊❤😊❤😊❤😊❤😊

  • @Boos_Babbumaan
    @Boos_Babbumaan 5 днів тому +26

    ਸਾਢੇ ਸੱਤ ਦਾ ਤੂਫ਼ਾਨ ਥਮ ਨੀ ਕੋਈ ਸਕਦਾ
    ਇੱਥੇ ਬੱਬੂ ਮਾਨ ਜਿਹਾ ਜਮ ਨੀ ਕੋਈ ਸਕਦਾ

  • @fanbabbumaandi8629
    @fanbabbumaandi8629 5 днів тому +26

    Marjaney song 🎵 ♥

  • @sandeepsingSandeep-w9d
    @sandeepsingSandeep-w9d 3 дні тому +8

    ਅੱਤ ਅੱਤ ਮਾਨ ਸਾਬ ਜੀ ਨੇ ਕੀਤੀ ਪਈ ਹੈ ❤❤❤❤

  • @gurvinder4551
    @gurvinder4551 4 дні тому +8

    ਬਹੁਤ ਸੋਹਣੇ, ਬਹੁਤ ਸਾਰਾ ਪਿਆਰ ਤੇ ਸਤਿਕਾਰ, ਦੁਆਵਾਂ…. ਜਾਨ ਤੱਕ ਹਾਜ਼ਰ ਆ ਬਾਈ ਜੀ… ਲਵ ਯੂ ♥️

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 5 днів тому +35

    ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ✌️✌️
    🔥🔥🔥🔥🔥🔥
    ਮੈਨੂੰ ਸਾਲਾ ਨੱਚਣਾ ਤਾਂ ਆਉਂਦਾ ਨੀ ਪਰ ਬੈਠਕ ਚ amp ਲਾਕੇ ਵਿੰਗੀਆਂ ਟੇਢੀਆਂ ਲੱਤਾਂ ਮਾਰਕੇ , ਚਾਅ ਪੂਰਾ ਕੀਤਾ,,🤣🤣🤣🤣😁
    ❤ Love you Babbu Mann ❤

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 5 днів тому +62

    ਚੱਕ ਚੱਕ ਅੱਡੀਆਂ ਤੇਂ ਵੀਰੋ ਲਾਈਆਂ,
    ਮਿਲਦੀਆਂ ਘੁੱਕਰਾ ਪੱਕੀਆਂ ਪਕਾਈਆਂ ,
    ਇਸ਼ਕੇ ਚ ਹੋ ਜਾਂਦੇ ਸੂਹੇ ਰੰਗ ਚੇਹਰੇ,
    ਵਾਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ ,
    ਮਨਿਆ ਕੇ ਨਹੀਓਂ ਲਏ ਨਾਲ ਤੇਰੇ ਫੇਰੇ ,
    ਵਾਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ !!
    ❣️ਸੁੱਚਾ ਸੂਰਮਾ ❣️

  • @Beimanking99
    @Beimanking99 5 днів тому +108

    20 ਨੂੰ ਸਾਰਿਆਂ ਦੇ ਭੁਲੇਖੇ ਦੂਰ ਕਰ ਦੇਵਾਗਾਂ । ਅਧੇ ਤਾਂ ਕਰ ਹੀ ਦਿਤੇ ਆ ਫੈਨਾ ਨੇ

    • @JagroopSingh-cn9ju
      @JagroopSingh-cn9ju 4 дні тому +3

      Bilkul sahi kiha bai kadh du sade ala Maan sarea de weham

    • @HarpreetSingh-ez5ww
      @HarpreetSingh-ez5ww 3 дні тому +3

      Love you jaan maan saab❤❤❤❤❤❤❤❤❤❤❤❤❤❤

  • @TanuNaman-n6p
    @TanuNaman-n6p 4 дні тому +6

    jatta nai reesa teria ❤❤❤love you maan saab 😘waheguru ji thonu hmesha khush rakhan lambia umra bakhshan ustaad ji❣️❣️❤

  • @gurwindersinghsandhu7370
    @gurwindersinghsandhu7370 3 дні тому +6

    ਆ ਕੀਹਨੇ 👑 ਛੇੜ ਲਿਆ ਕਹਿੰਦੇ ਭਰਿੰਡ ਛੇੜ ਲਿਆ ❤❤😂😂

  • @Amardeep45416
    @Amardeep45416 5 днів тому +63

    ਕਮਾਲ ਕਰਤੀ ਉਸਤਾਦ ਬੱਬੂ ਮਾਨ ਸਾਬ੍ਹ ਜੀ❤💥🔥

  • @ManiSran-d3v
    @ManiSran-d3v 5 днів тому +27

    ਕਦੇ ਤੂੰ ਕਹਿ ਦਿਣੀ ਐ ਕਿ ਕਾਤਿਲ ਤੇ ਕਦੇ ਕਹਿਣੀ ਐ ਗੱਦਾਰ 🔥
    ਹੱਸ ਕੇ ਸਹਿ ਜਾਦਾ ਕਿਡਾ ਜਿਗਰਾ ਦਾ ਹੈ ਸਰਦਾਰ
    ਐ ਵਕਤ ਹੀ ਦੱਸੂਗਾ ਕੋਣ ਕਾਤਿਲ ਤੇ ਕੋਣ ਗਦਾਰ ..
    ਕਿ ਸਾਨੂੰ ਵਫਾ ਸਿਖਾਉਦੀ ਐ ਕਿ ਤੂੰ ਬੇਵਾਫਈ ਜਿਹੀ ਨਾਰ

  • @Ustaad11196
    @Ustaad11196 5 днів тому +21

    Blockbuster album of the era 💥🔥🔥

  • @HarwinderSingh-pv1jw
    @HarwinderSingh-pv1jw 5 днів тому +9

    Jado khad jande yaar.. bas chal reha repeat te saver da.. dhanwad maan saab❤

  • @harvindersinghsaini1394
    @harvindersinghsaini1394 3 дні тому +5

    Jab Tak Suraj chand rahega Babu maan da nam rahega

  • @Sanjusingh-jd8hr
    @Sanjusingh-jd8hr 5 днів тому +72

    ਬਦਲਾ ਵਾਗੂੰ ਅੱਜ mann ਘੋਰਦਾ ਕਹਿਣਾ ਕੀਆ ਬਿਲੋ ਝੋਟੇ ਜਿੰਨੇ ਜੋਰ ਦਾ ❤❤❤❤❤❤❤❤❤

  • @yaar_defaulter
    @yaar_defaulter 5 днів тому +77

    ਬੜੇ ਆਏਂ ਤੇ ਬੜਿਆ ਨੇ ਆਉਣਾ ਪਰ ਆਉਖਾ ਬੱਬੂ ਮਾਨ ਜਿਹਾਂ ਰੁਤਬਾ ਪਾਉਣਾ❤

  • @SandeepKaur-pi7rl
    @SandeepKaur-pi7rl 5 днів тому +24

    ਬਾਈ ਜੀ ਸੁੱਚਾ ਸੂਰਮਾ ਥੀਮ ਗੀਤ ਉਹ ਇੰਨਾ ਹੀ ਸੀ ਦੱਸੋ ਕੋਈ ਵੀਰ ❤

    • @buntydeol84
      @buntydeol84 5 днів тому

      ਹਾ ਵੀਰ ਇਕ ਟੱਪਾ ਹੀ ਐ

  • @KuldeepHuawei
    @KuldeepHuawei 5 днів тому +15

    ❤❤yr sachi bhut gaint music tey song likhe maan saab ne siraaa yr all song sare ral mil k maan da ho maan vhdhye apa 20th nu cinnma hall ch

  • @THE_MAAN___0007
    @THE_MAAN___0007 5 днів тому +12

    ਸਾਰੇ ਗੀਤਾਂ ਨੂੰ ਕੁੱਲ ਮਿਲਾਕੇ ਐਲਬਮ ਵਿੱਚ ਪਾ ਕੇ ਕਰਾਈ ਪਈ ਆ ਧੰਨ - ਧੰਨ ਬਾਈ ਬੱਬੂ ਮਾਨ ਨੇ 🙌💯🚩

  • @karankaka8417
    @karankaka8417 5 днів тому +9

    USTAAD ji sawad aa reha song sun k Chandigarh ton Pathankot kado aa gya pata hi nahi laga ❤❤ 😍🙏💐 kya bat jatta 😎

  • @manimianpurwala7899
    @manimianpurwala7899 5 днів тому +20

    Ik Song hor aa oovi movie release hon too baandh aawe ga vaar song ❤

  • @manibharwal3427
    @manibharwal3427 5 днів тому +23

    ਸਾਰੇ ਗੀਤ ਇੱਕ ਤੋਂ ਵੱਧ ਕੇ ਅੱਤ ਦਰਜ਼ੇ ਦੇ ਨੇਂ ਕੌਈ ਰੀਸ ਨੀਂ ਖੰਟ ਆਲ਼ੇ ਮਾਨ ਦੀ ‼️🔥📀🌪️💕

  • @Psk93677
    @Psk93677 5 днів тому +15

    Haaye oye rabba kya geeet ne yrrr🔥🔥🔥 mnnge ustaaad nu 🔥🔥

  • @decenttips5361
    @decenttips5361 4 дні тому +4

    ਟਿਕਟ ਬੁੱਕ ਹੋਣ ਲੱਗ ਗਈਆਂ book my show💯💯💯💯💯💯💯💯💯💯💯💯💯💯💯💯💯

  • @SukhdevSingh-dw8co
    @SukhdevSingh-dw8co 3 дні тому +9

    Babbu Maan hi sucha soorma aa hor koi nahi seta auna c mainu lagda. Maan baimaan zindbaad.🏹🌊🌪️💪🏻

  • @Boos_Babbumaan
    @Boos_Babbumaan 5 днів тому +14

    ਕੱਟੜ ਫੈਨ ਚੈਨਲਾਂ ਵਰਗੇ
    ਲੋਰ ਨਹੀਂ ਪ੍ਰਮੋਸ਼ਨ 🎭
    🤟🤟🤟🤟🤟

  • @SatnamSingh-yy3yz
    @SatnamSingh-yy3yz 5 днів тому +12

    Love you Maan sab ਦਿਲ ਖੁਸ਼ ਕਰਤਾ ਪੁਰਾਣੇ ਦਿਨ ਯਾਦ ਆ ਗ ਏ

  • @PardeepSingh-ys1ts
    @PardeepSingh-ys1ts 5 днів тому +14

    ਪੂਰਾਂ ਸੁਕੂਨ ਆ 😊❤😊❤😊❤

  • @GaganDeep-fw2wi
    @GaganDeep-fw2wi 2 дні тому +10

    ❤❤ ਮਾਨ ਸਾਬ ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ❤❤ ਸਵਾਦ ਆ ਗਿਆ ਗੀਤ ਸੁਣਕੇ..। 🙏🙏🙏🙏🙏

  • @SonuSharmaPatiala
    @SonuSharmaPatiala 5 днів тому +12

    Waa Oye Maana 💕♥️ Teri Singing de Nahi reesaa teriyaa Maana 💕♥️ Bhut vadiya Awaz hai Teri Love 💕 you Maana 💕♥️

  • @Amandeepbuttar-ru4gn
    @Amandeepbuttar-ru4gn 5 днів тому +10

    Suucha soorma Music #1 on Itunes🍎 charts india✌️✊

  • @babbumaandsm3893
    @babbumaandsm3893 5 днів тому +14

    ਜੰਮਿਆਂ ਹੀ ਨਹੀਂ ਜੱਗ ਤੇ ਜਿਹੜਾ ਰੋਕ ਲਵੇ ਖੰਟ ਆਲੇ ਮਾਨ ਨੂੰ
    ਟਟੀਰੀਆਂ ਚੀਕਾਂ ਮਾਰਦੀਆਂ ਨੇ ਅੱਜ ਕੱਲ ਦੇਖ ਬੇਈਮਾਨ ਨੂੰ

  • @Star-Unseen
    @Star-Unseen 5 днів тому +28

    ਮਰਜਾਣੇ ਪੂਰਾ ਬਾਈ di ਅਵਾਜ ਚ ਹੋਣਾ c ❤
    Baki gana bhut bhut bhut khubsurat hai
    Pr Bai Babbu Mann tan nirrra skoon hai❤❤❤

  • @ambhirpadhyay
    @ambhirpadhyay 4 дні тому +4

    ਉਸਤਾਦ ਬੱਬੂ ਮਾਨ ਸਾਬ ਜੀ ਦੇ ਵਰਗਾ ਕੋਈ ਗਾਇਕ ਨਹੀਂ , ਤੇ ਨਾ ਹੀ ਕਦੇ ਹੋਣਾ .... ਪਰਮਾਤਮਾ ਉਸਤਾਦ ਜੀ ਨੂੰ ਚੜਦੀਕਲਾ ਵਿਚ ਰੱਖਣ ❤️

  • @ShamsherSingh-ou6ib
    @ShamsherSingh-ou6ib 4 дні тому +3

    End galbaat 🔥🔥🔥🔥🔥🤟🏻♥️

  • @Punjabisurma
    @Punjabisurma 5 днів тому +15

    ਬੱਬੂ ਮਾਨ ਬਾਈ ਜੀ ਬਹੁਤ ਘੈਟ ਸੋਚ ਦਾ ਮਾਲਕ

  • @AvatarDhaliwal-gp1su
    @AvatarDhaliwal-gp1su 5 днів тому +11

    Worldwide itunes album chart #17 on trending 🎉

  • @SunnyPB2
    @SunnyPB2 5 днів тому +11

    Bamb song ustad ji ❤

  • @THE_MAAN___0007
    @THE_MAAN___0007 5 днів тому +10

    ਖੁੱਲ੍ਹ ਗਏ ਨਸੀਬ ਲੱਗਦਾ ਏ ਮੇਰੇ
    ਜਦੋਂ ਦੇ ਨੇ ਲਾਏ ਤੇਰੇ ਦਿਲ ਵਿੱਚ ਡੇਰੇ❤️🤙

  • @preetthind2367
    @preetthind2367 4 дні тому +3

    95 to Sunade a rahe Ha man sab nu❤

  • @sukhpreetsingh232
    @sukhpreetsingh232 5 днів тому +197

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @Kirat231
    @Kirat231 5 днів тому +16

    Babbu maan ਜ਼ਿੰਦਾਬਾਦ ❤❤❤❤

  • @decenttips5361
    @decenttips5361 4 дні тому +3

    Trending 💯👌🏻👌🏻👌🏻👌🏻

  • @theunidentified01
    @theunidentified01 4 дні тому +3

    ਸਰਾਲ ਸ਼ਬਦ ਬਹੁਤ ਟਾਈਮ ❤❤ ਬਾਅਦ ਸੁਣਨ ਨੂੰ ਮਿਲਿਆ

  • @sagardhunna4845
    @sagardhunna4845 5 днів тому +28

    ਬਹੁਤ ਸੋਹਣੀ ਐਲਬਮ ਸੁੱਚਾ ਸੂਰਮਾ ❤🔥

  • @THE_MAAN___0007
    @THE_MAAN___0007 5 днів тому +10

    ਹੁੰਦਾ ਨਾ ਜੇ ਜੱਟ ਵੈਰੀ ਜੱਟ ਦਾ ਤਾਂ ਕਦੇ ਕਿਸੇ ਤੋਂ ਨਾ ਹਾਰਦਾ 💯⛳

    • @navtejnavi3747
      @navtejnavi3747 2 дні тому

      ਪੱਕੀ ਗੱਲ ਐ ਬਾਈ ਜੀ

  • @fankhantwalemaande5647
    @fankhantwalemaande5647 5 днів тому +12

    Saare song hi dil nu sukoon paonde ne ❤❤❤❤ love you maan saab ji❤❤

  • @ravikumarkumar6812
    @ravikumarkumar6812 4 дні тому +13

    ਹੋਰ ਸਾਰੀਆਂ ਗੱਲਾਂ ਇਕ ਪਾਸੇ ਪਰ ਜਿਹੜੇ ਇੰਸਟਰੂਮੈਂਟ ਬਾਈ ਨੇ ਹਰ ਗੀਤ ਵਿਚ play ਕੀਤੇ ਨੇ ਸਿਰਾਂ ਬਾਈ ਕੋਈ ਤੋੜ ਨਹੀਂ ਬੇਈਮਾਨ ਮਾਨ lvu always ❤❤#babbu🙏🙏🌹🎸🎸

  • @amangrewal2328
    @amangrewal2328 5 днів тому +10

    ਸਾਰੇ ਗੀਤ ਬਹੁਤ ਵਧੀਆ ਨੇ ਕੋਈ ਨੀ ਗਾ ਸਕਦਾ ਬੱਬੂ ਮਾਨ ਵਾਂਗ❤❤❤❤❤

  • @Kirat231
    @Kirat231 5 днів тому +10

    Att punjabi babbu maan ❤❤❤

  • @VishnuKumar-mf6jy
    @VishnuKumar-mf6jy 5 днів тому +9

    Blockbuster album all Time Fvt rehegi❤

  • @TalwinderSingh-b4r
    @TalwinderSingh-b4r 5 днів тому +14

    ਜੇਹੜੇ ਕਹਿੰਦੇ ਸੀ ਅਸੀਂ ਇਕ ਸਾਲ ਵਿਚ ਏਹ ਨੇ ਗਾਹ ਤੇ ਪਰ ਕਿਰਦਾਰ ਤੇ ਲੰਬੇ ਸਮੇਂ ਲਈ ਕੁਛ ਵੀ ਬਣਾ ਕੇ ਰੱਖਣਾ ਸੌਖਾ ਨੀ ਜੱਟ 92 ਤੋਂ 2024 ਤੇ ਆਹ ਗਿਆ

  • @gurisingh7842
    @gurisingh7842 5 днів тому +3

    End kra ti ❤👌👌👌

  • @khalnaayakjatt9511
    @khalnaayakjatt9511 4 дні тому +3

    Koi kad du allbumb vich all song hit a ustad hi kar sakda❤❤❤❤❤❤❤

    • @Amardeep45416
      @Amardeep45416 4 дні тому

      ਇੱਕ ਤੋਂ ਵੱਧ ਕੇ ਇਕ ਗਾਣਾ ਹੈ ਵੀਰ❤

  • @Psk93677
    @Psk93677 5 днів тому +12

    Kalla kalla gaaana chinyaaa payaaaaa , eko to ek vadd ke

  • @navisinghghataurey5365
    @navisinghghataurey5365 5 днів тому +11

    Harek song vich babbu maan saab ne apni awaaz da ik wakhra touch dita hai dyaan naal suno fer pta lagda hai original voice no autotune ❣️❣️

  • @BalwinderSinghDhaliwal-u6u
    @BalwinderSinghDhaliwal-u6u 4 дні тому +15

    "ਲਹਿੰਦੇ ਤੇ ਚੜ੍ਹਦੇ"❤️ ਪੰਜਾਬ ਦੇ ਲਈ ਪਿਆਰ ਬਾਈ ਬੱਬੂ ਮਾਨ ਦਾ ਹਮੇਸ਼ਾ ਇੱਕ ਜੁੱਟ ਰਹਿਣ ਦੀ ਗੱਲ ਕੀਤੀ ਬਾਈ ਨੇ ਅਪਣੇ ਗਾਣਿਆਂ ਚ, ਏਹ ਕੁਝ selected ਗਾਣੇ ਨੇ ਬਾਈ ਨੇ ਆਪਣੀਆ ਫਿਲਮਾਂ ਤੇ interviews ਦੇ ਵਿੱਚ ਵੀ ਹਮੇਸ਼ਾ ਲਹਿੰਦਾ ਤੇ ਚੜ੍ਹ ਦੇ ਪੰਜਾਬ ਦੇ ਪਿਆਰ ਦੀ ਹੀ ਗੱਲ ਕਰੀ ਆ) 1) ਪਾਕਸਿਤਾਨ ਤਾਂ ਵੀਰ ਅਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ.. (ਚਾਇਨਾ) 2) ਮੈਂ ਚੜ੍ਹ ਦੇ ਪੰਜਾਬ ਦਾ, ਤੂੰ ਲਹਿੰਦੇ ਪੰਜਾਬ ਦੀ, ਮੈਂ ਬੁੱਲ੍ਹਾ ਹਵਾ ਦਾ ਤੂੰ ਪੱਤੀ ਗੁਲਾਬ ਦੀ, ਕੱਠੇ ਕੌਫੀ ਪੀਣ ਵਿੱਚ ਕਿਆ ਹੈ ਖਰਾਬੀ... ਤੂੰ ਵੀ ਪੰਜਾਬੀ ਮੈਂ ਵੀ ਪੰਜਾਬੀ ..। (ਮੈਂ ਵੀ ਪੰਜਾਬੀ) 3) ਹਿੰਦੁਸਤਾਨ..ਪਾਕਿਸਤਾਨ ਹੋ ਜਾਣ ਕੱਠੇ ਮੂਹਰੇ ਲਾ ਲੈਣ ਜੱਗ ਸਾਰਾ.....। (ਚੰਡੀਗੜ੍ਹ ਬੋਲੀ ਪੈਂਦੀ) 4) ਬਾਡਰਾ ਤੋਂ ਤਾਰਾ ਪੱਟ ਕੇ, ਬੂਟੇ ਇਸ਼ਕ ਪਿਆਰ ਦੇ ਲਾਵਾ......। (Deg) 5) ਪਾਰ ਤਾਰ ਦੇ ਬੈਠੇ ਨੇ ਜੋ ਮੇਰੇ ਅਪਣੇ ਨੇ, ਪਤਾ ਨਹੀਂ ਕਦ ਕੱਠੇ ਬਹਿ ਕੇ ਫੁਲਕੇ ਸਕਣੇ ਨੇ....। (vellylaane) 6) ਇੱਕ ਲਾਂਘਾ ਤਾਂ ਖੋਲ੍ਹ ਦਿੱਤਾ ਦੂਜਾ ਵੀ ਹੁਣ ਖੋਲ੍ਹ ਦਿਓ, ਮੈਂ ਬੋਲ ਦਾ ਅੱਲ੍ਹਾ ਹਾਂ, ਤੁਸੀਂ ਵਾਹਿਗੁਰੂ ਬੋਲ ਦਿਉ...। (ਲਾਂਘਾ) More........ not nothing 🔛🫡 #babbumaan #chaddapunjab #lehndapunjab #gaggugm7

    • @ShivDyal-x5b
      @ShivDyal-x5b 3 дні тому

    • @ManjinderSekhon-g9l
      @ManjinderSekhon-g9l 3 дні тому

      Q

    • @KaramjeetBugga
      @KaramjeetBugga 3 дні тому +1

      ਹੱਦ ਪਾਰ ਬਿਲਕਦੀਆਂ ਨੇ ਮੇਰੇ ਨਾਨਕਿਆਂ ਦੀਆਂ ਢਾਬਾਂ

    • @ShivDyal-x5b
      @ShivDyal-x5b 3 дні тому +1

      @@KaramjeetBugga Dhaba Matlab Bai

    • @KaramjeetBugga
      @KaramjeetBugga День тому

      @@ShivDyal-x5b ਵੱਡਾ ਛੱਪੜ ਕਹਿ ਸਕਦੇ ਹਾਂ ਵੀਰ ਵੱਡਾ ਟੋਭਾ ਜਾਂ ਜਿਸ ਥਾਂ ਮੀਂਹ ਦਾ ਪਾਣੀ ਵੱਡੀ ਮਾਤਰਾ ਇੱਕਠਾ ਹੁੰਦਾ ਹੋਵੇ

  • @sukhdevgrewal978
    @sukhdevgrewal978 4 дні тому +5

    ਹਜੇ ਲਿਖਿਆ ਕਿੱਥੇ ਹੈ
    ਹਜੇ ਗਾਇਆ ਕਿੱਥੇ ਹੈ
    ਹਜੇ ਖਾਲ ਵਿਚ ਘੁੰਮਦਾ ਨੱਕਾ ਲਾਇਆ ਕਿੱਥੇ ਹੈ❤

  • @fankhantwalemaande5647
    @fankhantwalemaande5647 5 днів тому +10

    Ustaad babbu maan ji zindabaad ❤❤❤❤❤

  • @PunjabZindabad-kk8vj
    @PunjabZindabad-kk8vj 3 дні тому +4

    ❤❤boht swaad aa gya Ustad Babbu maan saaab

  • @inderjeetsaab633
    @inderjeetsaab633 5 днів тому +5

    ਕਰ ਨੈੱਟ ਚੈੱਕ ਲਾਤੇ ਮਿੱਤਰਾਂ ਨੇ ਜੈਕ ਮੇਲਾ ਉਡੀਆਂ ਕਬੂਤਰਾਂ ਦੇ ਵਾਂਗ ਜਾਂਦੀਆਂ।❤❤❤❤❤❤

  • @mixingmusic6099
    @mixingmusic6099 5 днів тому +7

    Wah wah wah wah ❤❤❤

  • @AshwanimasihMasih
    @AshwanimasihMasih 5 днів тому +5

    ਸੁਆਦ ਲਿਆ ਤਾਂ ਚਾਹੁਣ ਵਾਲਿਆਂ ਸੱਚ ਦੱਸਿਉ।ਹੈਗਾ ਕੋਈ ਸਾਡੇ ਬੇਈਮਾਨ ਜਿਹਾਂ ❤❤❤❤❤

  • @RoopSingh-uf2de
    @RoopSingh-uf2de 5 днів тому +7

    ਫੁੱਲ ਐਲਬਮ ਗੀਤ ਸਿਰਾ ਉਸਤਾਦ ਬੱਬੂ ਮਾਨ ਜੀ ਨਿਰਾ ਸਕੂਨ ਉਸਤਾਦ ਜੀ ਦੇ ਗੀਤਾ ਵਿੱਚ ਜੀ ਘੈਂਟ ਐਲਬਮ ਉਸਤਾਦ ਬੱਬੂ ਮਾਨ ਜੀ 💪💪🌹🌹📱📱💯💯🤗🤗☺️☺️💪💪💞💞❣️❣️♥️♥️🥰🥰👍👍✌️✌️👌👌🤟🤟💕💕

  • @singhgurmeet3034
    @singhgurmeet3034 5 днів тому +9

    ਜਿੰਦ ਜਾਨ ਸਾਡੀ ਬਾਈ
    ਬੱਬੂ ਮਾਨ ( ਖੰਟ ਵਾਲਾ ਮਾਨ ❤ )

  • @nikhilmehra835
    @nikhilmehra835 5 днів тому +8

    Wah jatta music awaaj lyrics koi shabad nhi jatta🔥🔥

  • @shersingh5987
    @shersingh5987 4 дні тому +2

    ਸਾਰੇ ਗਾਣੇ ਬਹੁਤ ਸੋਹਣੇ

  • @luckyKUMAR-iy7nm
    @luckyKUMAR-iy7nm 5 днів тому +3

    ਸਵਾਦ ਆ ਗਿਆ ਬਾਈ ਯਰ... Love u ਆ ❤❤❤

  • @sandeepsingSandeep-w9d
    @sandeepsingSandeep-w9d 3 дні тому +4

    ਸਾਕੁਨ ਆ ਗਿਆ ਗੀਤ ਸੁਣ ਕੇ ਸਾਰੇ ਹੀ ❤❤

  • @Babbumaan7401
    @Babbumaan7401 5 днів тому +6

    Worldwide 17 number iTunes chart te 🔥

  • @harnimratkaur4377
    @harnimratkaur4377 День тому +3

    Babbu Maan 22 ❤️👑👌👍👆🔥🔥

  • @Sitarrajpuryia
    @Sitarrajpuryia 5 днів тому +4

    Jdo di albumb ayi a rapeet te chal rahe ne sare geet❤❤❤❤❤❤

  • @Harmeetharry-v9m
    @Harmeetharry-v9m 3 дні тому +3

    Full album ghaint aa bai babbu maan saab g❤❤

  • @hardeepkumar5757
    @hardeepkumar5757 5 днів тому +5

    Aa gya khant wala maan ❤❤❤

  • @Girish-d3j
    @Girish-d3j 5 днів тому +6

    Record break album 🔥🔥🔥🔥👌👌❤️❤️❤️❤️💥💥❣️❣️💖💖

  • @arunsahota3287
    @arunsahota3287 5 днів тому +6

    wha maan saab g

  • @JashanPreet-x8o
    @JashanPreet-x8o 5 днів тому +6

    ਆਹ ਐਤਕੀਂ ਜਾਗੋ ਤੇ ਵੀ ਪੂਰਾ ਚੱਲੂ ❤

  • @shersingh5987
    @shersingh5987 4 дні тому +3

    ਆਹ ਹੁੰਦਾ ਪੰਜਾਬੀ ਕਲਚਰ

  • @SatinderSingh-no2oz
    @SatinderSingh-no2oz 3 дні тому +3

    Swad aa gye Mann sabb ji 🫡🫡🫡 song and music top ustad ustad Hunda 🫡🫡

  • @randeepbrar2177
    @randeepbrar2177 4 дні тому +4

    😘 No Word 😘 ਸਿਰਾ ਤਾ ਆਹ ਹੁੰਦਾ ਸੁਣ ਕੇ ਫੇਰ 😘😘😘😘😘😘ਬੇਈਮਾਨ ਜ਼ਿੰਦਾਬਾਦ💖💖💖💖