20-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 5 вер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 67

  • @surindersandhu796
    @surindersandhu796 Місяць тому +13

    ਆਮ ਸਰਕਾਰ ਦੇ ਲੀਡਰ ਜੇਕਰ ਇਸੇ ਰਾਹ ਤੇ ਚਲਦੇ ਰਹੈ ਤਾਂ ਲੋਕ ਅਗਲੀਆਂ ਚੋਣਾਂ ਵਿੱਚ ਆਮ ਸਰਕਾਰ ਨੂੰ ਅਗਲੀ ਵਾਰ ਚਲਦੇ ਕਰ ਦੇਣਗੇ।

  • @user-if3kw2jn5n
    @user-if3kw2jn5n Місяць тому +20

    ਭਾਈ ਅੰਮ੍ਰਿਤਪਾਲ ਸਿੰਘ ਨਾਲ ਜ਼ਿਆਦਤੀ ਹੋ ਰਹੀ ਹੈ ਪਹਿਲਾਂ ਤਾਂ NSA ਹੀ ਗ਼ਲਤ ਸੀ ਪਰ ਹੁਣ ਓਹ ਭਾਰਤੀ ਸੰਵਿਧਾਨ ਦੇ ਮੁਤਾਬਕ MP ਚੁਣਿਆ ਜਾ ਚੁੱਕਾ ਹੈ ਇਸਨੂੰ ਹੁਣ ਸੰਸਦੀ ਕਾਰਵਾਈ ਵਿੱਚ ਸ਼ਾਮਲ ਨਾ ਕਰਨਾ ਸੰਵੀਧਾਨ ਦੀ ਉਲੰਘਣਾਂ ਹੈ ਪਰ ਇੱਥੇ ਸੰਵਿਧਾਨ ਸਿਰਫ਼ ਕਾਗਜ਼ੀ ਸ਼ੇਰ ਹੈ ਇੱਥੇ ਤਾਂ ਮੋਦੀ ਹੀ ਸੁਪ੍ਰੀਮ ਕੋਰਟ ਦਾ ਜੱਜ ਹੇ,ਇਹੀ ਰਾਸ਼ਟਰਪਤੀ ਦੀ ਡਿਊਟੀ ਵੀ ਨਿਭਾ ਰਿਹਾ ਹੈ ਇਹੀ ਰੀਜ਼ਰਵ ਬੈਂਕ ਦਾ ਗਵਰਨਰ ਹੈ ਤੇ ਇਹੀ ਚੋਂਣ ਕਮਿਸ਼ਨ ਦਾ ਮੁਖੀ ਹੈ
    ਮਤਲਬ ਇਹ ਕਿ ਮੋਦੀ ਹੈ ਤਾਂ ਮੁਮਕਿਨ ਹੈ ਜੇ ਮੋਦੀ ਨੇ ਚਾਹਿਆ ਤਾਂ ਅੰਮ੍ਰਤਪਾਲ ਸਿੰਘ ਤੋਂ NSA ਹਟ ਸਕਦਾ ਹੈ ਜੇ ਮੂਡ ਨਾ ਬਣਿਆ ਤਾਂ ਨਹੀਂ,
    ਕਿਉਂਕਿ ਇਸਦੀ ਵਜ਼ਾਰਤ ਮੰਡਲੀ ਵਿੱਚ ਅੰਮ੍ਰਤਪਾਲ ਸਿੰਘ ਵਰਗੇ ਪਹਿਲਾਂ ਹੀ ਮੌਜੂਦ ਹਨ ਹੁਣ ਨਵੇਂ ਨੂੰ ਕਿਵੇਂ ਅਡਜਸਟ ਕਰਨਾਂ ਹੈ ਇਹ ਮੋਦੀ ਸੋਚ ਰਿਹਾ ਹੈ ਹੁਣ ਤਾਂ ਅੰਮ੍ਰਤਪਾਲ ਸਿੰਘ ਨੂੰ ਪੂਰੀ ਦੁਨੀਆਂ ਜਾਂਣ ਗੱਈ ਹੈ ਹੁਣ ਸਿਰਫ਼ ਉਸਨੂੰ ਬਾਹਰ ਆਉਣ ਲੱਈ ਮੋਦੀ ਨਾਲ ਕੋਈ ਐਗਰੀਮੈਂਟ ਕਰਨਾ ਪੱਏਗਾ ਜਿਵੇਂ ਸਹੁੰ ਚੁੱਕ ਸਮਾਗਮ ਗੁਪਤ ਰੱਖਿਆ ਗਿਆ ਹੈ ਉਸੀ ਤਰ੍ਹਾਂ ਇਹ ਸਮਝੋਤਾ ਵੀ ਗੁਪਤ ਹੀ ਹੋ ਸਕਦਾ ਹੈ ਹੁਣ ਅੰਮ੍ਰਤਪਾਲ ਸਿੰਘ ਸਿੱਖੀ ਸੰਵੀਧਾਨ ਨੂੰ ਤਿਲਾਂਜਲੀ ਦੇ ਕੇ ਭਾਰਤੀ ਸੰਵੀਧਾਨ ਦਾ ਭਾਰਤੀ ਨਾਗਰਿਕ
    ਬਣ ਚੁੱਕਾ ਹੈ ਇਸਨੂੰ
    ਆਖਰ ਰਿਹਾ ਕਰਨਾ ਹੀ
    ਪੱਏਗਾ ਮੁਲਕ ਨੂੰ ਚਲਾਉਣਾਂ ਜੁ ਹੋਇਆ!

    • @Hardev-gg5cn
      @Hardev-gg5cn Місяць тому

      Rv.
      11:03 11:23 .
      ..,. X.
      . 11:25 . . 11:26 . S . &.f 11:37 , 12:04 12:13 z 12:22 zal ki. 12:26 12:30 12:43 🎉. 12:48 🎉🎉😮u do 13:28 to doyr🎉 13:28 with😢it be😢 🎉tothere to to 13:39 a
      ..
      .
      ..
      .
      ..?
      ?. Ww
      ?..
      Ww..
      .?.....
      .
      .
      ..
      >
      .
      😊😮😊😊😅😊😊😊😊😊😊😊😊😊😊😊😊

  • @Kiranjeetkaur59843
    @Kiranjeetkaur59843 Місяць тому +9

    ਫਿਰ ਪਹਿਲਾਂ ਕਿਉਂ ਭੌਂਕਿਆ ਸੀ ਮੂੰਗੀ ਬੀਜੋ ਇੱਕ ਇੱਕ ਦਾਣੇ ਤੇ msp ਦੇਵਾਂਗੇ 😡😡

  • @abhirajdhaliwal2375
    @abhirajdhaliwal2375 Місяць тому +36

    ਪੰਜਾਬ ਸਰਕਾਰ ਪਹਿਲਾਂ ਚੁਟਕੀ ਮਾਰ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾਉ ਸਾਰੀਆਂ ਫਸਲਾਂ ਤੇ m s p ਦੇਵਾਂਗੇ

    • @SinghBh-mu8wv
      @SinghBh-mu8wv Місяць тому +1

      ਸਭ ਕੁਝ ਗਲਤੀ ਨਾਲ ਹੀ ਹੋਇਆ ਇਸ ਦੇ ਡਾਕੂਮੈਂਟ ਵੀ ਚੈੱਕ ਕੀਤੇ ਜਾਣ ਕੀ ਪਤਾ ਗਲਤੀ ਨਾਲ ਹੀ ਡਿਗਰੀਆਂ ਲਈਆਂ ਹੋਣ ਇਹ ਤਾਂ ਦਰਵੇਸ਼ ਹੈ ਵਿਚਾਰੀ ਦੇ ਪੈਰੀ ਹੱਥ ਲਾਉਣੇ ਚਾਹੀਦੇ ਹਨ ਪੂਜਾ ਕਰਨੀ ਚਾਹੀਦੀ ਜੁੱਤੀਆਂ ਦਾ ਹਾਰ ਪਾ ਕੇ ਗਲ ਚ ਰਾ ਡੀ ਕਿਸੇ ਕੋਠੇ ਦੀ

  • @pbx1noor_Shorts
    @pbx1noor_Shorts Місяць тому +4

    Good news veer ji

  • @amriksinghsidhu2656
    @amriksinghsidhu2656 Місяць тому +7

    Good news

  • @abhirajdhaliwal2375
    @abhirajdhaliwal2375 Місяць тому +161

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਲੱਗੀ n s a ਵਾਪਿਸ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਲੀੜ ਨਾਲ ਜਿਤਾਇਆ ਹੈ

    • @SinghBh-mu8wv
      @SinghBh-mu8wv Місяць тому +41

      ਧਾਮੀ ਨੂੰ ਬੀ ਜਥੇਦਾਰ ਸਾਹਿਬ ਜੀ ਨੂੰ ਪੁੱਛਣਾ ਚਾਹੀਦਾ ਔਰ ਸ਼ਨ ਵਰਗੇ ਸੋਨੇ ਦੇ ਕੱਲ ਸਿਖਾ ਗਏ ਫੀਮਾ ਇਥੇ ਚਲਦੀਆਂ ਰੰਡੀਬਾਜੀ ਇਥੇ ਹੁੰਦੀ ਕਹਿਣਾ ਨਹੀਂ ਚਾਹੀਦਾ ਗੁਰੂ ਦਾ ਦਰਬਾਰ 90 ਤੋਂ 100 ਦੇ ਕਰੀਬ ਐਪੀਸੋਡ ਪ੍ਰੀਤ ਸਿੰਘ ਸੈਣੀ ਜੀ ਨੇ ਕੀਤੇ ਉਨਾਂ ਵਿੱਚੋਂ ਕਿਸੇ ਇੱਕ ਦਾ ਹੀ ਜਵਾਬ ਲੈ ਲੈਣ ਜਥੇਦਾਰ ਸਾਹਿਬ ਇਸ ਧਾਮੀ ਵਰਗੇ ਟੋਟਾਂ ਤੋਂ ਮੁੱਕਦੀ ਗੱਲ ਜਥੇਦਾਰ ਸਾਹਿਬ ਬਾਗੀ ਦਾਗੀ ਸੁੱਖਾ ਅਮਲੀ ਇਹਨਾਂ ਚੋਂ ਕੋਈ ਵੀ ਨਹੀਂ ਚਾਹੀਦਾ ਗੁਰੂ ਪੰਥ ਦੀ ਲੀਡਰ ਤਾਂ ਲਈ ਹਨੇਰੇ ਬਾਦਲ ਤੋਂ ਲੈ ਕੇ ਅੱਜ ਤੱਕ ਸਿੱਖ ਪੰਥ ਲਈ ਕੀ ਕੀਤਾ ਸਿਰਫ ਖੂਨ ਪੀਤਾ ਡੀਕ ਲਾਲਾ ਜੇਬਾਂ ਭਰੀਆਂ ਢਿੱਡ ਵਧਾਈ ਚਾਚੇ ਤਾਏ ਭੂਆ ਫੁਫੜ ਸਾਲੇ ਭਤੀਜੇ ਰੁਜ਼ਗਾਰ ਤੇ ਲਾਏ

    • @GurmeetSinghGrewal-ci5yu
      @GurmeetSinghGrewal-ci5yu Місяць тому

      P​@@SinghBh-mu8wv

    • @GurpreetgGurpreetg
      @GurpreetgGurpreetg Місяць тому +3

      ​@@SinghBh-mu8wvਹੈ 😂😂😂😂😂😂😂😂😂😂😂😂😂😂😂😂❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂❤😂😂😂😂😂😂😂😂😂😂😂😂😂😂😂😂😂😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gurtejsingh3691
      @gurtejsingh3691 Місяць тому +1

      ​@@SinghBh-mu8wvk

    • @karnailsingh2816
      @karnailsingh2816 Місяць тому

      G"^vv%^:​@@SinghBh-mu8wv

  • @narindersingh9364
    @narindersingh9364 Місяць тому +7

    Good News Veer ji 👍❤👍

  • @darshansingh9874
    @darshansingh9874 Місяць тому +11

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @JaswantSingh-qi4ok
    @JaswantSingh-qi4ok Місяць тому +2

    Good job Chahal Sahb

  • @ravinderkaurthind7294
    @ravinderkaurthind7294 Місяць тому +4

    ਨਸਾ ਤਾ ਤੇਰੇ ਗੁਜਰਾਤ ਕਾਡਲਾ ਪੋਟ ਅਡਾਾਨੀ ਦੈ ਸਿਪ ਰਾਹੀ ਆਦਾ ਹੈ ਪੂਰੀ ਦੁਨੀਆ ਨੂੰ ਪਤਾ ਹੈ ਤੇ ਕਟੇਨਰਾ ਵਿਚ ਭਰਕੇ ਹੁਣ ਉਨਾ ਸਟੋਕ ਐਮਦਾ ਵਾਦ ਵਿਚ ਜਮਾ ਪੈਲਾ ਕਰਲੀਆ ਹੋਣਾ ਓਥੇ ਦੀ ਕੋਈ ਗੱਲ ਤੇ ਖਬਰ ਜਾਦਾ ਮਿਡੀਆ ਵਾਲੇ ਲੋਕਾ ਨੂੰ ਤੇ ਹੈਲੇਟ ਨਹੀ ਕਰਦੇ ਖਬਰਾ ਵਾਲੇ ਮਿਡੀ ਨਹੀ ਦਸਦੀ ਜਾਦਾ ਰੋਲਾ ਨਹੀ ਨਹੀ ਪਾਦੇ ਤੇ ਜੇ ਕੋਈ ਪੰਜਾਬ ਜੋ ਵੇਚਦਾ ਹੈ ਤਾ ਉਸ ਨੂੰ ਨਹੀ ਫੜਦੀ ਹੋਰ ਜੀਤੇ ਮਰਜੀ ਨਸੇ ਕੇਸ ਪਾਕੇ ਪਰਚਾ ਕਰਕੇ ਜੇਲ ਵਿਚ ਪਾਹ ਦੇਦੀ ਹੈ ਆਮ ਕਿਸੇ ਤ ਵੀ ਜੀਨੂੰ ਮਰਜੀ ਉਹਨਾ ਦੀ ਹੈ ਨਸਾ ਖਤਮ ਕਰਨਾ ਹੈ ਭਾਈ ਅਮਿ੍ਤ ਪਾਲ ਨੂੰ ਹੀ ਨਸੇ ਨੂੰ ਠੰਡ ਪਾ ਸਕਦਾ ਹੈ ਪੰਜਾਬ ਪਰਸਾਸਨ ਪੂਰਾ ਫੈਲ ਹੈ ਨਸੇ ਨੂੰ ਲੈਕੇ ਪੁਲਸ ਨੂੰ ਵੀ ਸਵ ਪਤਾ ਕੋਣ ਪੰਜਾਬ ਵਿਚ ਨਸਾ ਵੇਚਦਾ ਹੈ ਤੇ ਕੋਣ ਨਸਾ ਕਰਦਾ ਹੈ

  • @SatnamSingh-vw3gt
    @SatnamSingh-vw3gt Місяць тому +12

    ਜੋ ਵੀ ਸਿੱਖ ਦੇ ਨਾਲ ਗ਼ਦਾਰੀ ਕਰੇਗਾ ਉਸ ਦਾ ਪ੍ਰਮਾਤਮਾ ਜਲਦੀ ਹੀ ਨਿਪਟਾਰਾ ਕਰੂਗਾ ਵਾਹਿਗੁਰੂ ਸਭ ਭਲਾ ਕਰੇ

  • @satnaam.singhmalhi6249
    @satnaam.singhmalhi6249 Місяць тому +33

    ਸਤਿ ਸ੍ਰੀ ਆਕਾਲ ਜੀ 🙏

  • @MohinderSingh-kj4vo
    @MohinderSingh-kj4vo Місяць тому +22

    ਜਿਹੜੇ ਕਹਿੰਦੇ ਸੀ ਖੜ੍ਹਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭਜ ਗਏ।

  • @CharanSingh-dj6gh
    @CharanSingh-dj6gh Місяць тому +36

    ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਜੇਲ ਚ ਰਿਹਾਅ ਕਰ ਦੇਣਾ ਚਾਹੀਦਾ ਏ

    • @satwantjawanda
      @satwantjawanda Місяць тому +1

      😅😅😊

    • @satwantjawanda
      @satwantjawanda Місяць тому

      😅😅😅😅😅😅😅😅😅😅😅😅😅😅😢😢😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😅😅😊😊😊😊😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮😅😅😅😮😮😅😅😅😅😅😅😅😅😅😅😅😅😮😅😅😅😅😊😊😅😅😮😮😮😮😅😅😅😅😅😅😅😅😅😅😅😮😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😮😅😅😅😅😅😅😅😅😅😅😅😅😅😅😅😅😮😅😅😅😅😅😅😅😅😅😅😮😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😮😅😅😅😅😅😅😅😅😅😮😅😅😅😅😅😅😅😅😅😅😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮

  • @Harvinderkaur-kn6gm
    @Harvinderkaur-kn6gm Місяць тому +2

    🎉🎉🎉🎉🎉🎉🎉

  • @darbarasingh9234
    @darbarasingh9234 Місяць тому +3

    Good News Vir Ji

  • @majorsinghbhullar6009
    @majorsinghbhullar6009 Місяць тому +5

    ਵੀਰ ਜੀ ਆਪ ਜੀ ਨੂੰ ਸਤਿ ਸ਼੍ਰੀ ਆਕਾਲ ਜੀ 🌹🌹🌹🌹🌹

  • @DavinderSingh-ou7pt
    @DavinderSingh-ou7pt Місяць тому +5

    ❤❤❤❤❤

  • @harnailsingh823
    @harnailsingh823 Місяць тому +1

    Good luck

  • @HelloOppo-mz2br
    @HelloOppo-mz2br Місяць тому +5

    ਅੰਬਨੀ ਓਨਾ ਦਾ ਇਹਨਾਂ ਗੈਇਬ ਹੀ ਕਰ ਦਿੱਤਾ ਪੌਡਰ ਕੈਹਕੇ ਸਾਰ ਦਿੱਤਾ ਹੋਰ ਕੀ ਭੱਲਾ ਹੋਊ

  • @sarabjitkaur9304
    @sarabjitkaur9304 Місяць тому +7

    ਪੈਲਾਂ ਖਹੇ ਖਾਣ ਨੂੰ ਮੂੰਗੀ ਤੇ ਐਮ ਐਸ ਪੀ ਦੇਣ ਦਾ ਅਲਾਣਾ ਕੀਤਾ ਸੀ ਝੋਠੀ ਸਰਕਾਰ

  • @Raavfarmers
    @Raavfarmers Місяць тому +2

    Good job judge saab.

  • @ParminderSingh-
    @ParminderSingh- Місяць тому +10

    ਨਿਰੀ ਜਹਿਰ ਰਾਉਂਡ ਅੱਪ ਸਪਰੇ ਕਰਕੇ ਕਿਸਾਨ ਦੋ ਦਿਨਾਂ ਚ ਵੜ ਦਿੰਦੇ ਨੇ ਨਿਰਾ ਕੈਂਸਰ ਪੰਜਾਬ ਦੀ ਮੂੰਗੀ ਨਾਲ ਹੋਊ

    • @harjeetsingh6001
      @harjeetsingh6001 Місяць тому

      ਕੋਈ ਕਾਰਵਾਈ ਨਹੀਂ ਹੋ ਰਹੀ

    • @AjaibKaur-o8d
      @AjaibKaur-o8d Місяць тому

      🎉🎉❤❤❤❤just ​@@harjeetsingh6001

  • @tajindersohal890
    @tajindersohal890 Місяць тому +2

    Good job chhal sab

  • @user-ho8mh7dt5e
    @user-ho8mh7dt5e Місяць тому +1

    🙏🙏🙏

  • @muskanbawa7362
    @muskanbawa7362 Місяць тому +2

    Sarpanchi, Sarpanchi bhul gae jaj singh ji. Dasso os ware v..

  • @jarnailkang6432
    @jarnailkang6432 Місяць тому

    ਬਾਈ ਮੀਂਹ ਬਿਨਾਂ ਬੁਰਾ ਹਾਲ ਹੈ ਲੋਕਾਂ ਦਾ

  • @GurpreetSingh-ik5om
    @GurpreetSingh-ik5om Місяць тому

    Galti Naal Bahut Kujh Ho Reha Ji Punjab Ch

  • @user-uo9iz8rs4c
    @user-uo9iz8rs4c Місяць тому +2

    Cm punjab nu varbad kr riha hai

  • @user-uo9iz8rs4c
    @user-uo9iz8rs4c Місяць тому +3

    Bhagwanr cm gapi hai

  • @YoudhSingh
    @YoudhSingh Місяць тому +1

    ☝️🙏⛳📿

  • @HarpalSingh-il9om
    @HarpalSingh-il9om Місяць тому +4

    Amirtpalmysan

  • @JaswinderKaur-gp1on
    @JaswinderKaur-gp1on Місяць тому

    Good news

  • @SatinderKaur-vp1zk
    @SatinderKaur-vp1zk Місяць тому +3

    Waheguru ji

  • @user-uo9iz8rs4c
    @user-uo9iz8rs4c Місяць тому +2

    Bhagwant sikh kaum da dusman hai.ehnu punjab to kadho

  • @meethakuwalaaapsarkar7482
    @meethakuwalaaapsarkar7482 Місяць тому

    ਗਰਾਮੋ ਸਥਾਓਨ ਨਾਲ ਮੁਗੀ ਦੀ ਫ਼ਸਲ ਸਪਰੇਅ ਨਾਲ ਸੁਕਾਉਂਦੇ ਨੇ

  • @surjeetsingh6279
    @surjeetsingh6279 Місяць тому

    True news, hosle nal pariaa jandiaa news.

  • @amangill13226
    @amangill13226 Місяць тому

    ❤❤❤❤❤❤❤

  • @reshamsingh999
    @reshamsingh999 Місяць тому +4

    Sharam karo oficero

  • @jugrajgill8179
    @jugrajgill8179 Місяць тому

    Sardar. GURMEET SINGH KHUDIAN..BOLO..NA KEY..SIRF..Gurmeet Khudian..

  • @harjitaap8467
    @harjitaap8467 Місяць тому

    Amartpal Khalsa waheguru ji zindabad

  • @YoudhSingh
    @YoudhSingh Місяць тому +1

    ☝️🙏⛳📿🏞️

  • @sukhdarshansingh4197
    @sukhdarshansingh4197 Місяць тому

    In films millions actors act of handicap what handicap take actions against them 😅😅😅😅😅😅😅😅😅

  • @kuldeepsidhu7423
    @kuldeepsidhu7423 Місяць тому

    Mugee. Sarkar. Ku. Khareeda.saree.ta.garamakson.dee.sapraa.kar.ka.lagadaa.ha.kisan

  • @MhinderSingh-ye7lo
    @MhinderSingh-ye7lo Місяць тому

    🤬😡👹👺

  • @user-oq3gx2zb5r
    @user-oq3gx2zb5r Місяць тому

    Sari Sikh kom nu. Badnam na karo ji

  • @kuldeepsidhu7423
    @kuldeepsidhu7423 Місяць тому

    Harpreet. Da. Petaa. Nu. Guru. Ghar. Za. Ka. Kasm. Kha. Lanee. Chhee. De. Ha. Ka. Maraa. Put. Nasaa. Nahee. Karda. Sarkar. Aapa. Fail. Hoo. Zu

    • @Kiranjeetkaur59843
      @Kiranjeetkaur59843 Місяць тому

      ਸਰਕਾਰ ਨੇ ਅੱਜ ਤੱਕ ਸਹੀ ਕੰਮ ਕਿਹੜਾ ਕੀਤਾ?? ਅੱਜ ਤੱਕ ਸਭ ਸਾਰੇ ਪਾਸੇ ਗ਼ਲਤ ਹੀ ਗ਼ਲਤ ਹੋ ਰਿਹਾ ਫਿਰ ਵੀ ਸਰਕਾਰ ਚੱਲ ਰਹੀ ਹੈ 😡😡😢😥