Prime Time (1724) || ਪੰਜਾਬ ਦੇ ਕਰੋੜਾਂ ਲੋਕਾਂ ਲਈ ਵੱਡੀ ਰਾਹਤ, ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ

Поділитися
Вставка
  • Опубліковано 1 лис 2024

КОМЕНТАРІ • 16

  • @daljitsingh7980
    @daljitsingh7980 2 місяці тому +2

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @jarnailsingh9949
    @jarnailsingh9949 2 місяці тому +1

    161st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @DarshanSingh_Official
    @DarshanSingh_Official 2 місяці тому +1

    ਨਵਜੀਤ ਜੀ ਮੇਰੇ ਬੇਟੇ ਨੇ ਚਾਰ ਮਰਲੇ ਚਾਰ ਲੱਖ ਮਰਲੇ ਦੇ ਹਿਸਾਬ ਨਾਲ ਇੱਕ ਖਰੜ ਦੀ ਕਲੌਨੀ ਵਿੱਚ ਜਗ੍ਹਾ ਲਈ।ਨਾ ਪਾਣੀ,ਨਾ ਬਿਜਲੀ ਮੀਟਰ,ਨਾ ਸੀਵਰੇਜ।ਗੰਦਾ ਪਾਣੀ ਗਲੀਆਂ ਵਿੱਚ।ਨਰਕ ਭਰੀ ਜ਼ਿੰਦਗੀ। ਨਕਸ਼ਾ ਪਾਸ ਨਹੀਂ ਕੀਤਾ ਜਾਂਦਾ। ਪਹਿਲਾਂ ਦਸ ਹਜ਼ਾਰ ਲੈਂਦੇ ਸੀ ਹੁਣ ਇੱਕ ਲੱਖ ਰੁਪਏ ਨਕਸ਼ਾ ਪਾਸ ਕਰਵਾਉਣ ਦਾ ਦਲਾਲਾਂ ਰਾਹੀਂ ਮੰਗ ਰਹੇ ਹਨ ਨਕਸ਼ਾ ਪਾਸ ਕਰਵਾਉਣ ਲਈ।ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ।

  • @kulwantKalra-u6r
    @kulwantKalra-u6r 2 місяці тому

    ❤❤ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤

  • @jaspalsingh5693
    @jaspalsingh5693 2 місяці тому

    Our road Dhakansu Majra road from Rajpura city to Dhakansu Majra district patiala is very bad

  • @SandeepRai-nd4jd
    @SandeepRai-nd4jd 2 місяці тому

    Sat shri akal ji ❤

  • @GURJEETSINGH-iv8gw
    @GURJEETSINGH-iv8gw Місяць тому

    Kotkapura to Dawareana ਸਾਰੀ ਸੜਕ ਟੁੱਟੀ ਪਈ ਹੈ 3ਸਾਲ ਤੋਂ ਰਿਪੇਅਰ ਕੀਤੀ ਜਾ ਰਹੀ ਹੈ

  • @vajindersingh88268
    @vajindersingh88268 2 місяці тому

    ਨਵਜੀਤ ਜੀ ਸਾਡੇ ਪਿੰਡ ਬਦਿਆਲਾ ਤੋਂ ਰਾਮਪੁਰਾ ਵਾਇਆ ਪਿਥੋ ਸੜਕ ਦੀ ਹਾਲਤ ਠੀਕ ਨਹੀਂ ਜਿਸ ਨੂੰ ਬਣਾਉਣ ਦੀ ਲੋੜ ਹੈ।

  • @yuvisingh7759
    @yuvisingh7759 2 місяці тому

    ਰੇਪ ਦੀ ਸਜ਼ਾ ਫਾਂਸੀ ਦੇਣ ਦੀ ਬਜਾਏ ਉਸ ਬੰਦੇ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੇ ਸਰੀਰ ਵਿੱਚ ਕਿਲ ਠੋਕ ਕੇ ਲਟਕਾ ਦਿੱਤਾ ਜਾਵੇ ਜਿੰਨੀ ਦੇਰ ਉਹ ਮਰ ਨੀ ਜਾਂਦਾ

  • @kamaljeetsingh4317
    @kamaljeetsingh4317 2 місяці тому

    Sade pind sadak bilkul sahi ha, dhuri dohla

  • @Europeunion-z6y
    @Europeunion-z6y 2 місяці тому

    Halka khadoor shibe da pind va lalpur mLA manjinder singh lalpura da pind de sarak (road) bhot khara va.rail da pul va otia ve mee nal pani pani ho jnda va. Ketia tuse sade pind dia sarak bare news cha kho gia ta sahed saddia pind de rail de pul de samecha hall ho jia. Pani nal bache school ne ja sakde 3.3 4.4 den road bhot kharb va.🙏🏼

  • @harwantsingh4749
    @harwantsingh4749 2 місяці тому

    ਸਾਡੀ ਚੁਗਾਂਵਾਂ ਤੋਂ ਵਣੀਏਕਿਆਂ ਤੱਕ ਤਕਰੀਬਨ ਪੰਜ ਕਿਲੋਮੀਟਰ ਲੰਮੀ ਸੜਕ ਦੀ ਹਾਲਤ ਦੱਸਣ ਤੋਂ ਪਰੇਹ ਦੀ ਗਲ ਆ
    ਜਿਸ ਬਾਰੇ ਸਬੰਧਿਤ ਐਕਸੀਐਨ ਤੇ ਹਲਕੇ ਦੇ ਮੌਜੂਦਾ ਇੰਨਚਾਰਜ ਵੀ ਕੁਝ ਨਹੀਂ ਕਰ ਸਕੇ

  • @AkashdeepSingh-zu6yx
    @AkashdeepSingh-zu6yx 2 місяці тому

    Pind Mall Mohri totally damage ho chuki road koi dhyan nahi de reha

  • @keharsingh402
    @keharsingh402 Місяць тому

    Budhabar disctr hoshiarpur de pind himchal nal lagda he ethe road kharb hi nai sarkar khadha da roop ban chukia han sir budhabar di gal jarur kro ji

  • @GurbachanSingh-j6z
    @GurbachanSingh-j6z 2 місяці тому

    ਨਞਜੀਤ ਜੀ ਸਾਰੀ ਟੀਮ ਨੂ ਸਬਸਿਡੀ ਅਕਾਲ

  • @gurvinderpalsingh679
    @gurvinderpalsingh679 2 місяці тому

    16000 ILLEGAL COLONIA PUNJAB VICH POLITICIANS BEUROCRATS POLICE OFFICERS DA PAISA COLONIA PLOTS VICH LAGYA HOYA