100% right veer ji. Sikh panth needs to unite and get rid of politicians. Hope we can set up gurbani schools at the village level. Then Sikh panth will become stronger and achieve final goal.
Main gyani sant singh ji di likhi putak des pardes wich guru gharN da parbandh is wich onah ney saaf likhia hai k sgpc da contrlol siasi corrupt leadran to mukt kran wich lazmi khoon kharaba howega kion k kabaz dhare ne sehje hi kabja nahi chhadna kion k croran di aamdan eneh ney nahi chhadna dhanwad waheguru
ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਜੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
ਸਾਰੀ ਸਿੱਖ ਸੰਗਤ ਜੋ ਇਹ ਬੇਨਤੀ ਲੈ ਕੋ ਸਿਰੀ ਅਕਾਲ ਤਖਤ ਸਾਹਿਬ ਪੁੱਜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਧੰਨਵਾਦ ਬਹੁਤ ਹੀਵਧੀਅਆ ਸੋਚ ਵਿਚਾਰ ਨਾਲ ਸਹਿਮਤ ਹਾਂ ਤੁਹਾਡੇ ਵਿਚਾਰਾਂ ਨਾਲ।ਧੰਨਵਾਦ
ਬਹੁਤ ਵਧੀਆ ਫੈਸਲਾ ਜੀ, ਅਕਾਲ ਤਖ਼ਤ ਸਾਹਿਬ ਨੂੰ ਅਜਾਦ ਕਰਵਾਓ ਜੀ, ਸਾਰੇ ਰਲ ਕੇ ਉਪਰਾਲਾ ਕਰੋ,, ਜੀ,,🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਦੇਗ ਤੇਗ ਫਤਹਿ ਵਾਹਿਗੁਰੂ ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ ਜੀ ਆਲ ਵਲਡ ਦਿਆਂ ਸਿਖ ਜਥੇਬੰਦੀਆਂ ਨੂੰ ਬਿਨਾਂ ਸੱਦੇ ਤੋ ਇਸ ਗੁਰਮਤੇ ਦਾ ਸਮਰਥਨ ਕੀਤਾ ਜਾਣਾਂ ਚਾਹੀਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।ਪ੍ਰਵਾਨ ਕਰਨੀ ਜੀ।
ਖਾਲਸਾ ਜੀ ਬਹੁਤ ਵਧੀਆ ਫੈਸਲਾ ਕੀਤਾ ਗਿਆ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਡ ਫੈਸਲਾ
ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਮੇਹਰ ਕਰਨ ਜੀ
🙏 ਵਾਹਿਗੁਰੂ ਜੀ 🙏
ਚੜ੍ਹਦੀ ਕਲਾ ਵਿੱਚ ਰੱਖੇ ਆਪਣੇ ਖਾਲਸੇ ਨੂੰ 🙏🙏🙏🙏🙏
ਬਹੁਤ ਹੀ ਵਧੀਆ ਜੀ
ਬਹੁਤ ਕੰਮ ਦੇ ਬਚਨ ਨੇ ਜੀ ਗੁਰੂ ਕਿਰਪਾ ਜੀ |
ਸਾਰੇ ਤੱਖਤ ਸਾਹਿਬ ekethhe ਹੋ ਕੇ ਕੰਮ ਕਰਨ ਤਾਂ ਜੋ ਸਿੱਖ ਕੌਮ te ਸਮੁੱਚੀ ਮਾਨਵਤਾ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਖਾਲਸਾ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut wadia uprala khalsa ji ek jut ho jao veer ji Waheguru ji 🙏
ਸਿੰਘ ਸਾਹਿਬ ਜੀ ਇਹ ਕੰਮ ਬਹੁਤ ਪਹਿਲਾਂ ਲੋੜੀਂਦਾ ਸੀ ਇਹ ਗੰਦ ਬਾਦਲ ਲਾਣਾ ਇਨਾਂ ਨੁਕਸਾਨ ਨਾ ਕਰਦਾ ਖੈਰ ਦੇਰ ਆਏ ਦਰੁਸਤ ਆਏ ਹੁਣ ਇਸ ਫੈਸਲੇ ਤੇ ਤਕੜੇ ਹੋਕੇ ਪਹਿਰਾ ਦੇਵੇ ਸਿੱਖ ਪੰਥ ਤਾਂ ਜੋ ਅਕਾਲ ਤਖਤ ਸਾਹਿਬ ਦੀ ਜੋ ਸ਼ਾਖ ਬਾਦਲ ਲਾਣੇ ਨੇ ਬਹੁਤ ਨਿਘਾਰ ਵੱਲ ਲੈ ਗਏ ਉਹ ਰੁਤਬਾ ਦੁਬਾਰਾ ਚੜਦੀ ਕਲਾ ਵਿੱਚ ਜਾਵੇ ਜਥੇਦਾਰ ਸਾਹਿਬ ਸਿਲੈਕਸ਼ਨ ਨਾਲ ਬਣਾਇਆ ਜਾਵੇ ਤਾਂ ਈ ਕੁੱਝ ਹੱਲ ਹੋ ਸਕਦਾ ਹੈ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤਾਂ ਬਹੁਤ ਵਡੀ ਤੇ ਨਾਂ ਹੋਣ ਵਾਲੀ ਏ ਸਿੱਖੀ ਦਿਆਂ ਬਾਹਵਾਂ ਤੇ ਤੁਸੀਂ ਤੋੜੀਆਂ ਹੋਈਆਂ ਨੇ ਕਿਨਿਆਂ ਕੂ ਜ਼ਾਤਾਂ ਪਾਤਾਂ ਵੰਡ ਕੇ ਦੂਰ ਕਰ ਦਿੱਤੇ ਜਿਨਾਂ ਚਿਰ ਤੁਸੀਂ ਇੱਕ ਸੰਗਤ ਇਕ ਪੰਗਤ ਹੋ ਜਾਵੇ ਇਹ ਕੰਮ ਵੱਡਾ ਵੀ ਨਹੀਂ ਜੋ ਨਾਂ ਹੋ ਸਕੇ
ਬਿਲਕੁਲ ਸਹੀ ਗਲਾਂੲ😢ਇਸ ਤਰਾਂ ਦੇ ਮਤੇ ਪਾਸ ਹੌਣ
Waheguru Ji ka Khalsa waheguru Ji ki fathe
Waheguru ji ka khalsa waheguru ji ki fateh
Right Viro jago waheguru ji kirpa karo punjab tè
Waheguru ji Mehra kro ❤❤❤❤❤❤❤❤
ਆਕਾਲ ਤਖਤ ਸਾਹਿਬ ਬਾਦਲ ਝੁੰਡਲੀ ਤੋ ਆਜ਼ਾਦ ਕਰਵਾਉਣ ਜਰੂਰੀ ਹੈ।
ਸ਼ਾਬਾਸ਼ ਸਿੰਘੋ ਅਕਾਲ ਤਖਤ ਜਥੇਦਾਰ ਪੰਜ ਪ੍ਰਧਾਨੀ ਪਰਬੰਧ ਚਲੌਣ ਜੋ ਕਿਸੇਸ਼ਿਆਸੀਪਾਰਟੀ ਤੋਂ ਆਜ਼ਾਦ ਹੋਵੇ ।ਤਾਂ ਪਰਬੰਧ ਅਕਾਲੀ ਫੂਲਾ ਸਿੰਘ ਜੀ ਵਰਗਾ ਹੋ ਸਕਦਾ ਹੈ ।
Bilkul sehi gala ji 🙏
ਪੰਜਾਬੀ ਤਾਂ ਸਹੀ ਲਿਖੋ।
ਸਿਆਸੀ ਮੁਕਤ ਅਕਾਲ ਤਖ਼ਤ ਹੋਵੇ ਪੜਿਆ ਜਥੇਦਾਰ ਛੇ। ਮਹੀਨੇ ਸਿਲੈਕਸ਼ਨ ਕਰਨ ਸਿੱਖ ਕੌਮ ਦਾ ਜਵਾਬ ਦੇਹ ਹੋਵੇ ਸਾਰਿਆ ਨਾਮ ਦਲ ਪੰਥ ਤੇ ਪੂਰੀ ਦੁਨੀਆ ਚੋ ਨਾਮ ਦਰਜ ਕਰਕੇ ਪੂਰੀ ਕੌਮ ਦੇ ਬੁੱਧੀ ਜੀਵੀ ਸਿਲੈਕਸ਼ਨ ਹੋਵੇ ਨਾ ਕਿ ਪੰਜਾਬ ਚੋ ਆਜ਼ਾਦ ਹੋਵੇ
ਖਾਲਲਸ ਜੀ ਵਾਹੇਗੁਰੂ ਜੀਕਾ ਵਾਹੇਗੁਰੂ ਜੀ ਕੀਫਹਿਤਿ ਬਹੁਤ ਵਧਿਆ ਵਿਚਾਰ ਅਠ ਇਹ ਜੀ ਇਲਿਛਨ ਨਹੀ ਇੱਥੇ ਸਲਿਖਛਨ ਚਾਹੀਦੀ ਹੈ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਪ੍ਰਵਾਨ ਕਰਨੀ ਜੀ।
Waheguru kirpa karn sab teh 🙏
ਇਸਮਸ਼ਵਰੇ ਨਾਲ ਸਿਖ ਕੌਮ ਦੀ ਚੜ੍ਹਦੀ ਕਲਾ ਹੋਵੇ ਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਬਿਲਕੁਲ ਸਹੀ ਹੈ ਤਾਂ ਹੀ ਸਿਖ ਕੌਮ ਦੇ ਫੈਸਲੇ ਦਰੁਸਤ ਹੋਣਗੇ ।
🌹🙌🌹🙏
Bahut vadia design
Jaroori aa kh als a ji
100% right veer ji. Sikh panth needs to unite and get rid of politicians. Hope we can set up gurbani schools at the village level. Then Sikh panth will become stronger and achieve final goal.
ਜਿਹੜੇ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਬਈ ਜਿੱਤੇ ਹੋਏ ਨੇ ਉਹਨਾਂ ਦਾ ਹੱਕ ਬਣਦਾ ਵੀ ਸਾਰੇ ਇਸਤੀਫਾ ਦੇਣ ਸਾਰੇ ਜਿੰਨੇ ਉਦੋ ਰਹਿੰਦਾ ਡੂਢ ਦੋ ਰਹਿੰਦਾ ਗਾ ਉਹਨਾਂ ਦਾ
Right👍 Khalsa ji🙏🙏
Waheguru
ਮੌਜੂਦਾ ਜੱਥੇਦਾਰਾਂ ਤੇ ਸੰਗਤਾਂ ਦੀ ਬੇਇਤਫਾਕੀ ਹੈ
Sare ਤੱਖਤ ਸਾਹਿਬ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਹੀ ਸਿੱਖਾਂ ਦਾ ਭਲਾ ਕਰ ਸਕਦੇ ਹਨ ਬਹੁਤ ਸੋਹਣਾ ਉਪਰਾਲਾ ਪ੍ਰਮਾਤਮਾ ਸਿੱਖਾਂ ਨੂੰ ਗੱਦਾਰਾਂ ਤੋਂ ਬਚਾ ਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਸੱਭ ਤੋ ਪਹਿਲਾਂ ਸੁਖਬੀਰ ਸਿੰਘ ਜੀ ਨੂੰ ਪਾਸੇ ਕੀਤੀ ਜਾਏ ਇਸਤੀਫਾ ਲਿਆ ਜਾਏ ਫਿਰ ਸਾਰਾ ਕੁੱਝ ਠੀਕ ਹੋ ਜਾਏਗਾ ਸੱਭ ਤੋਂ ਪਹਿਲਾਂ ਇਹ ਹੋਵੇ ਕੀ ਜੋ ਕਾਬਜ ਹੈ ਉਸ ਨੂੰ ਕਿਦਾ ਲਾਭੇ ਕਰਨਾ ਹੈ ਉਹ ਇਨ੍ਹਾਂ ਸਿੱਖਾਂ ਦੀ ਗੱਲ ਮੱਨ ਕਿ ਇਸਤੀਫ਼ਾ ਦੇ ਸਕਦਾ ਹੈ
jaswinder singh waheguru tuhade te mehar pure sabst Surat guru de sheikhs through voting from the world level thank you for this veues2
ਭਰਾਵਾਂ, ਪੰਜਾਬੀ ਤਾਂ ਸਹੀ ਲਿਖੋ ਸੇਖ, ਨਹੀਂ ਸਿੱਖ ਜਾਂ ਸਿੰਘ ਲਿਖੋ, ਸਹੀ ਲਿਖਿਆ ਜਾਵੇ।
ਗੁਰੂ ਪਿਆਰਿਓ, ਬਹੁਤ ਵਧੀਆ ਸ਼ੁਰੂਆਤ ਹੈ, ਗੁਰੂ ਸਾਹਿਬ ਨੂੰ ਸਮੱਰਪਿਤ ਹੋ ਕੇ-ਸਾਰੀਆਂ ਸੁਹਿਰਦ ਜਥੇਬੰਦੀਆਂ-ਸਖਸ਼ੀਅਤਾਂ ਨੂੰ ਇਕੱਠੇ ਕਰੋ, ਹੰਕਾਰ-ਮੈਂ ਦੀ ਮਾਰ, ਏਕਤਾ ਦੀ ਕਮੀ ਕਰਕੇ, ਕੋਈ ਪ੍ਰਾਪਤੀ ਨਹੀਂ ਹੋ ਰਹੀ, ਨਾਮ-ਬਾਣੀ ਅਭਿਆਸੀ ਚੜ੍ਹਦੀ ਕਲਾ ਵਾਲੇ ਸਿੰਘ ਅੱਗੇ ਲੱਗੋ ਜੀ
!
ਮੌਜੂਦਾ ਪ੍ਰਬੰਧ ਅਨੁਸਾਰ ਵੋਟਾਂ ਬਣਾ, ਸ਼੍ਰੋਮਣੀ ਕਮੇਟੀ ਵਿੱਚ ਬਹੁਮੱਤ ਲੈ ਕੇ ਸਹੀ ਮਤੇ ਪਾਸ ਕੀਤੇ ਜਾਣ, ਹੌਲੀ ੨ ਪ੍ਰਬੰਧ ਗੁਰਮਤਿ ਅਨੁਸਾਰ ਹੋਵੇ !
ਸਿੰਘਸਾਬ ਬੀਤ ਗਿਆ ਸਮਾ ਮੋੜਕੇ ਨਹੀ ਆਉਦਾ ਦੀ
Waheguru ji
WAHEGURU JI PANTH NUN SED DEN JI, ANG SANG REHAN te NAAM DI DAAT BAKSHAN JI .
100percent right
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਤੇ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਝੂਠਾ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਸਿੱਖਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਈ ਅਤੇ ਝੂਠੀ ਮਾਫੀ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦਾ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਸੈਣੀ,ਅਜ਼ਹਾਰ ਆਲਮ,ਸਵਰਨ ਘੋਟਣੇ ਤੇ ਪਿੰਕੀ ਕੈਟ ਆਦਿ ਵਰਗਿਆਂ ਨੂੰ ਆਪਣੀ ਸਰਕਾਰ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਦੁਸ਼ਟ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਵੇਚ ਕੇ ਖੁਰਦ-ਬੁਰਦ ਕਰਵਾਉਣ ਕਰਨ ਆਦਿ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਸਾਰੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਪਾਪਾਂ ਤੇ ਗੁਨਾਹਾਂ ਦੀ!
ਇਹ ਹੀ ਖਾਲਸਈ ਤਰੀਕਾ ਹੈ ਖਾਲਸੇ ਦੇ ਰਾਜ ਦਾ ਬੋਲਬਾਲਾ
ਸਿਰ ਮੋਰ ਪੰਥਕ ਜਥੇਬੰਦੀਆਂ ਨੇ ਜਿਹੜਾ ਖਰੜ੍ਹਾ ਬਣਾਇਆ ਸੀ, ਉਹ ਕੀ ਹੋਇਆ ਹੈ,
Waheg guru ji
ਸੁਰ ਸਿੰਘ ਵਾਲੇ, ਹਰੀਆਂ ਵੇਲਾਂ ਵਾਲੇ, ਬਲਬੀਰ ਸਿੰਘੀਏ, ਕੀ ਇਹ ਸਿੱਖ ਸਿਧਾਂਤ ਮੁਤਾਬਕ ** ਸਿੱਖ ਕਹੇ ਜਾ ਸਕਦੇ ਹਨ ** ਇਹ ਸਾਰੇ ਸੰਘ ਦੇ / ਰਾਜ ਸੱਤਾ ਦੇ ਦਲਾਲ ਹਨ।। ਕੀ ਪਿਛਲੇ ਸਮੇਂ ਇਨ੍ਹਾਂ ਵਿੱਚੋਂ ਕੋਈ ਵੀ, ਕਦੇ ਵੀ ਪੰਥਕ ਹਿੱਤਾਂ ਮੁਤਾਬਕ ਵਿਚਰਿਆ ਹੈ ??
CHARDI KALA . 100% CORRECT DECISION...❤
Khalsa Ji Salut 🌹🌹🌹🌹🌹. Bilkul Sahi Gall Sara. Takhtan. Da. Jathdar. Sabatt. Khalsa. Karka. Chuna. Jann. Jathadar. Sabb. Ta. Koi. Kunda. Na. Howa. J. Panth. Nu. Chardi. Kala. Vich. La. K. Jana. Ta. Badal. Kanjar. Bahar. Kado.
ਅੰਗਰੇਜ਼ੀ ਦੇ, ਸਪੈਲਿੰਗ ਸਹੀ, ਲਿਖੋ।
ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ
"ਮੁਕਤ" ਹੋਣ ਦੀ ਥਾਂ ਉਲਟਾ"ਯੁਕਤ" ਹੋ ਗਏ ਹਨ।
ਕੀ ਫਾਇਦਾ ਅਜਿਹੇ ਗੁਰਮਤਿਆਂ ਦਾ?
ਇਹ ਜੋ ਪੰਜ ਸਿੰਘ ਸਾਹਿਬਾਨ ਹਨ ਇਹ ਸਭ ਪਿੰਜਰੇ ਦੇ ਪੰਛੀ ਹਨ।ਇਹਨਾਂ ਨੂੰ ਚੋਗਾ ਪੈਂਦਾ ਰਿਹਾ ਹੈ ਤੇ ਜਿਸਨੇ ਚੋਗਾ ਪਾਇਆ ਸੀ ਉਸ ਦੇ ਹੱਕ ਵਿੱਚ ਹੀ ਇਹ ਪੰਛੀ ਬੋਲਣਗੇ।
ਸੋ ਇਹ ਸਭ ਇਵੇਂ ਹੈ " ਜਥੇਦਾਰਾਂ ਦਾ ਕਹਿਣਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ"।
ਹੁਕਮਨਾਮਾ ਹੋਣਾ ਚਾਹੀਦਾ ਹੈ ਕਿ "ਇਸ ਬੇਦਿਲ ਬਾਦਲ ਪਰਿਵਾਰ ਨੂੰ ਪੰਥ ਵਿਚੋਂ ਛੇਕਿਆ ਜਾਵੇ ਕਿਉਂਕਿ ਇਸ ਪਰਿਵਾਰ ਨੇ ਸਿੱਖ ਕੌਮ ਦੇ ਹਜ਼ਾਰਾਂ ਨੌਜਵਾਨਾਂ ਦਾ ਪਰਿਵਾਰਾਂ ਸਮੇਤ ਘਾਣ ਕੀਤਾ।ਇਹ ਪਰਿਵਾਰ "ਸਿੱਖ " ਕਹਾਉਣ ਦੇ ਯੋਗ ਹੀ ਨਹੀਂ ਰਿਹਾ ਜਿਸਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੱਤਿਆਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਸੋ ਇਸ ਪਰਿਵਾਰ ਨੂੰ ਕੌਮ ਵਿੱਚੋਂ ਛੇਕ ਦੇਣਾ ਹੀ ਅਸਲ ਸਜ਼ਾ ਹੈ।ਇਹਨਾਂ ਪਾਸੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੁਰੰਤ ਖੋਹ ਲਏ ਜਾਣ ਜੋ ਇਹਨਾਂ ਨੇ ਗੁਲਾਮ ਬਣਾ ਰੱਖੇ ਹਨ।ਲੋਕ ਹੁਣ ਇਹਨਾਂ ਦੇ ਦਰਸ਼ਨ ਕਰਨ ਲਈ ਬਿਲਕੁਲ ਤਿਆਰ ਨਹੀਂ ਹਨ ਅਤੇ ਖਹਿੜਾ ਛੁਡਾਉਣਾ ਚਾਹੁੰਦੇ ਹਨ।😢
ਮੈਂ delete ਨਹੀਂ ਕਰਨਾ ਚਾਹੁੰਦਾ।
Akal takht noobadlan ton Azad karvaya jave
🙏🙏👌👍💯
ਗੁਰਦੁਆਰੇ ਵਿੱਚੋਂ ਸਰਕਾਰੀ ਦਖਲ ਅੰਦਾਜੀ ਬਿਲਕੁੱਲ ਬੰਦ ਕਰੋ
Govt de dkhel andaji barey ki vitchar ki hongey😊
Main gyani sant singh ji di likhi putak des pardes wich guru gharN da parbandh is wich onah ney saaf likhia hai k sgpc da contrlol siasi corrupt leadran to mukt kran wich lazmi khoon kharaba howega kion k kabaz dhare ne sehje hi kabja nahi chhadna kion k croran di aamdan eneh ney nahi chhadna dhanwad waheguru
Jathedar ਨੂੰ ਪੰਥ ਦਲਾਂ ਦੇ ਸਿੰਘੋ ਲੱਭੋ । ਲੱਭਕੇ ਲਿਆਕੇ ਪੱਤਰ ਦਿਉ । ਪ੍ਰੈਸ ਵਾਲੇ ਕੀ ਕਰਣ?
Uchi suchi kamai wale singh hone chahide
AKAL-TAKHAT-DE-JATHE-DAR-DE-CHON-SIKHA-DE-VOTE-NAAL-CHUNNA-CHAHEDA-THANKS
NO GOVERNMENT involvement in Sikhs Empire...❤ Next Announcement AKAL TAKHAT SAHIB JATHEDAR...& JATHA....🎉
ਗਿਆਨੀ ਰਘਬੀਰ ਸਿੰਘ ਨੇ ਕੀ ਸੌਂਪਣ ਸਿੱਧਾ ਹਰਚਰਨ ਬੈਂਸ ਜਾਂ ਸੁਖਬੀਰ ਬਾਦਲ ਨੂੰ ਹੀ ਸੌਂਪ ਦਿੰਦੇ,ਭਲੇਮਾਣਸੋ ਅਜੇ ਜਥੇਦਾਰ ਦਾ ਤੇ ਦੂਜੇ ਜਥੇਦਾਰਾਂ ਦਾ ਅਹੁਦਾ ਖਾਲੀ ਐ। ਮੌਜੂਦਾ ਬੰਦੇ ਮਰਿਆਦਾ ਅਨੁਸਾਰ ਨਹੀਂ ਥਾਪੇ ਹੋਏ। ਸਿੱਖ ਪੰਥ ਸਰਬੱਤ ਖਾਲਸਾ ਕਰ ਕੇ ਖਾਲੀ ਪਏ ਅਹੁਦੇ ਭਰੇ
Khalsa g eho hi lagoo karo tad hi badal dafa honge g
Free nation di gal kro ji.we are sleive unaw
SGPC and akal takhat should be free from traitors and masands who control now
Sada shromani takht eya
Be. Implemented. This. Stricter. In. Sikh. Panth
Ohna nuksan kita panth da
Sare paise pishe ho raha hai gurdware da dhan pichh dourh
This. Is. For. Akal. Tat hat. Not. For. Jethedars
Badal Aakal Takhat Cho Bahar Kado
Does anyone listen to these people.😂
ਹਜੂਰ ਸਾਹਿਬ ਬੋਰਡ ਅੱਜ ਨਵਾਂ ਨਹੀਂ ਬਣਿਆ ਹੈ, ਇਹ ਬੋਰਡ ੧੯੪੭ ਤੋਂ ਤੁਰੰਤ ਬਾਅਦ ਸਰਕਾਰ ਵੱਲੋਂ ਬਣਾ ਦਿੱਤਾ ਗਿਆ ਸੀ।
ਅੱਜ ਦੇ ਸਮੇਂ ਉਸ ਵਿੱਚ ਸਰਕਾਰੀ ਪੱਖ ਨੂੰ ਹੋਰ ਜੋਰਦਾਰ ਢੰਗ ਨਾਲ ਅਸਰਦਾਰ ਬਣਾਇਆ ਗਿਆ ਹੈ। ਪਹਿਲਾਂ ਵੀ ਇਹ ਬੋਰਡ ਸਰਕਾਰੀ ਸੀ ਹੁਣ ਹੋਰ ਸਰਕਾਰੀ ਹੋ ਗਿਆ ਹੈ।।
khalsa. ji. hun. jo. aapni. dharmak. SGPC. sanstha. hai. ehh. panth. dai. adhin. hove. naa. kai. ikk. rajniti. hove. ehh. sikha. di. SGPC. azaad. hove. kise. dai. adhin. nahi. ikk. 5. singh. sahibana. da. hukam. chalhe. ehh. badal. dal. vicho. sabnu. out. karro. aah. dhami. dhomi. ehna. sabnu. out. karro. fear. sada. akaal. takhat. sahib. ji. bachu. nahi. ehh. lok. lutti. turi. jande. hai.
ਬਹੁਤ ਵਧੀਆ ਜੀ
Waheguru ji ka khalsa waheguru ji ki fateh
Waheguru ji