Veer ji tuhanu request a k hor jo marzi khabar suno par beas dere d koi v gl khabar de roop ch na sunayo. Dekho j ta beas dera lokkan d ja sarkar de paise nal chlda fer lokkan nu dasan da farz banda. Radha soami dere da kise nal koi matlab ni. So plz veere
No single party come in power haryana janta wants change systems no vikas unemployment mehngai curruption farmers problem msp demand women's safety pehelwan daughters atrocities
Gidderbaha babat. Ik satkar yog politician ji nu hun sewerage overflo nazar aaya . Pehle jd 10 saal ehna di Sarkar c, os vele ki akhan vich CHITTA MOTIA uterya hoya c.
@@tajinderkaur5316 Mai vi dere nu apna ghar de ke aya haa ji , koi jabardasti nahi karda , moonh mange paise dinde , koi ik banda milado jisdi jameen jabardasti lyy hove
Dere beas toh upar koi ni
je kise ne rab nu pauna te dere beas chala jave
Aaj ke vichar ne dere bare bilkul sahi khabr dhiti hai 💯🙏🙏
ਰਾਧਾ ਸੁਆਮੀ ਜੀ 🎉🌹
*🙏🌻ਅੱਜ ਦਾ ਵਿਚਾਰ🌻🙏*
*ਕਿਸੇ ਤੋਂ ਬਦਲਾ ਲੈਣ ਦੀ ਸੋਚ ਕਦੇ ਨਾ ਰੱਖੋ,ਕਿਉਕਿ ਖਰਾਬ ਫ਼ਲ ਦਰੱਖ਼ਤ ਤੋਂ ਇੱਕ ਨਾ ਇੱਕ ਦਿਨ ਆਪੇ ਹੀ ਟੁੱਟ ਕੇ ਹੇਠਾਂ ਡਿੱਗ ਪੈਂਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
⁰o
😅😅😅😅😅😅😅😅00p
@@BaldevSingh-by6wz14:36
Pppppppppppppppppppppppppp ni
😅@@karnailsinghpelia4470
ਜਦੋ ਅੰਗਰੇਜ ਦੁਬਾਰਾ ਆ ਗਏ ਸਾਡਾ ਸੀਵਰੇਜ ਫਿਰ ਠੀਕ ਹੋਵੇਗਾ ਜੀ
ਬੀ ਜੇ ਪੀ ਨੂੰ ਦੇਸ਼ ਦੀ ਹਰ ਸੱਤਾ ਵਿੱਚੋਂ ਬਾਹਰ ਕੱਢਿਆ ਹੀ ਜਾਣਾ ਚਾਹੀਦਾ ਹੈ ਜੀ
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
Radha soami Babaji 🙏
Radha soami Ji all sangat ji vedia jan Kari ji
17 mantri ji . K bol . Radha Soami Ji.🙏
ਸਤਿ ਸ੍ਰੀ ਆਕਾਲ ਟਹਿਣਾ 22 ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️💯💚👏👏
Radha soami ji,,🙏
बहुत सुंदर ❤❤
ਜਿਥੇ ਭੀ ਮਿੰਹ ਦਾ ਪਾਣੀ ਇਕੱਠਾ ਹੁੰਦਾ ਉਥੇ ਟਿਉਵੈਲ ( ਗਰਕਣਾ) ਲਾ ਦਿਤਾ ਜਾਵੇ ਤਾਂ ਜ਼ੋ ਮਿੰਹ ਦਾ ਪਾਣੀ ਧਰਤੀ ਹੇਠ ਜਾਕੇ water level ਵੱਧ ਸਕੇ।
ਵੜਿੰਗ ਨੂੰ ਸੀਵਰੇਜ ਹੁਣ ਯਾਦ ਆਇਆ ਜਦ ਇਸ ਦੀ ਸਰਕਾਰ ਸੀ ਉਦੋਂ ਫੀਮ ਖਾ ਕੇ ਸੁੱਤਾ ਪਿਆ ਸੀ
ਸੀਵਰੇਜ ਕਾਂਗਰਸ ਦੀ ਸਰਕਾਰ ਵੇਲੇ ਹੀ ਬਣੇ ਹਨ, ਬਾਕੀਆਂ ਨੇ ਕਦੋਂ ਬਨਾਏ ਅਤੇ ਨਾ ਹੀ ਅਗੋਂ ਹੋਰ ਵਾਧਾ ਕੀਤਾ।
ਸਹੀ ਵਿਚਾਰ ਕਾਗਜ਼ਾਂ ਵਿੱਚ ਤੇ ਨਾਟੱਕੀਆ ਦਾ ਵਿਕਾਸ🙏
ਜਦੋ ਤਕ ਸੂਬੇ ਦੀ ਖੇਤਰੀ ਪਾਰਟੀ ਤਾਕਤਵਰ ਨਹੀ ਹੁੰਦੀ ਉਦੋਂ ਤਕ ਸੂਬੇ ਦੀ ਤਰੱਕੀ ਨਹੀ ਕੀਤੀ ਜਾ ਸਕਦੀ ਹੈ
@@mohansinghwarval87 subhe di taraki kewel congress diya pahle walia sarkara ne hi kiti C.
@@mohansinghwarval87 Akaali party sube di hi c ,sari industry Punjab chon Hariyana aur Himachal ch shifat ho gyy , lok bekaar karte
ਹੈਡਿੰਗ ਹੋਰ ਹੈ, ਖ਼ਬਰਾ ਹੋਰ ਬੋਲੀ ਜਾਂਦਾ ਹੈ
Good views.
ਕੁਲਵਿੰਦਰ। ਸਿੰਘ ਜੱਸਲ।ਬੱਲਰਾ।ਪਿੰਡ
ਸ੍ਰੀ ਚਮਕੌਰ ਸਾਹਿਬ ਇਲਾਕੇ ਚ ਕੱਲ੍ਹ ਤਿੰਨ ਵਜੇ ਦੇ ਕਰੀਬ ਬਹੁਤ ਹੀ ਮੀਂਹ ਪਿਆ 22 ji
Veer jilok v sath den janta jo kuraa bahar sute ne
100540th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
🙏🙏👌👌👍👍
Good job
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ
ਵੀਰ ਟਹਿਣਾ ਜੀ ਸਤਸ਼੍ਰੀਅਕਾਲ ਆਪ ਪਾਰਟੀ ਨੂੰ ਹਰਿਆਣੇ ਚ 10 ਸੀਟਾਂ ਦੇਣੀਆਂ ਚਾਹੀਦੀਆਂ ਹਨ
ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ, ਅਸੀਂ ਹਰ ਰੋਜ਼ ਸਵੇਰੇ ਤੜਕੇ ਤੁਹਾਡੀ ਹੀ ਅਵਾਜ਼ ਸੁਣ ਦੇ ਹਾਂ ਜੀ,
ਸਤਿ ਸ਼੍ਰੀ ਅਕਾਲ ਟਹਿਣਾ ਸਾਬ ।ਜਲੰਧਰ ਵਿਖੇ ਬਾਰਿਸ਼ ਦੇ ਵੀਡੀਓ ਕਲਿਪ ਵੀ ਚਲਾ ਦਿਆ ਕਰੋ। ਹੋਰ ਖਬਰਾਂ ਨਾਲ ਸਬੰਧਿਤ ਕਲਿਪ ਚਲਾਉਣ ਨਾਲ ਵਧੀਆ ਗੱਲਬਾਤ ਬਣ ਸਕਦੀ ਹੈ। ਭੌਰਾ ਬੈਰਗਾਮੋ ਇਟਲੀ
ਮਿਲੀ ਭੁਗਤ
Satsriakalji
ਕਾਗਜ਼ਾਂ ਚ ਵਿਕਾਸ ਦਾ ਕੰਮ ਤੇ ਅਸਲ ਚ ਵਿਨਾਸ਼ ਦਾ ਕੰਮ ਜ਼ੋਰਾਂ ਤੇ ਹੈ
❤❤❤👌👌👍👍💯💯
Sat.sri.akal
Now a dera is like a private limited company.
👍👍🌹🌹
हरियाणा बीच कांग्रेस 70 सीट जीतेगी
Apko kaise pta lag gya k 70 seat CONGRESS ko milegi. App anteryami ho .
Tahena sahib ji satsriakal waheguru ji ka Khalsa waheguru ji ki Fateh
ਸਾਡੇ ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ ਵਿਖੇ ਅੱਜ ਸਵੇਰੇ ਤੋਂ ਬਹੁਤ ਮੀਹ ਪੈ ਰਿਹਾ ਹੈ ਜੀ
ਕਹਿਣਾ ਸਾਹਿਬ ਡੇਟ ਠੀਕ ਕਰੋ
🙏🙏🙏🙏❤️❤️💕🌹🎉 videa program
Veer ji tuhanu request a k hor jo marzi khabar suno par beas dere d koi v gl khabar de roop ch na sunayo. Dekho j ta beas dera lokkan d ja sarkar de paise nal chlda fer lokkan nu dasan da farz banda. Radha soami dere da kise nal koi matlab ni. So plz veere
ਸੌਂਕਣ=ਸੌਂਕ ਨਾਲ ਕੰਮ ਕਰਨ ਵਾਲੀ।
ਸੌਕਣ=ਪਤੀ ਦੀ ਦੂਜੀ ਪਤਨੀ।
ਬਾਕੀ ਸਬ ਤਾ ਠੀਕ ਹੈ ਟਹਿਣਾ ਸਾਹਿਬ ਪਰ ਤੁਸੀ ਹਰ ਪ੍ਗੋਰਾਮ ਵਿਚ ਆਪਣਾ ਸਪਸਟੀਕਰਣ ਡੇਰੇ ਨਾਲ ਨਹੀ ਜੜਿਆ ਕਿਸਤੋ ਝਕਦੇ ਦੇ ਰਹੇ ਹੋ ਜੀ ਸਤ ਸ੍ਰੀ ਅਕਾਲ
ਖਬਰਾਂ ਨੂੰ ਛੋਟਾ ਕਰਕੇ ਬੋਲਿਆ ਕਰੋ. ਖਬਰ ਨੂੰ ਐਨਾ ਲੰਮਾਂ ਕਰਕੇ ਬੋਲਦੇ ਬੋਲਦੇ ਸਾਹ ਚੜ੍ਹ ਜਾਂਦਾ ਹੈ. ਸਿਰ ਵਿਚ ਪੀੜ ਹੋਣ ਲੱਗ ਪੈਂਦੀ ਹੈ. ਕੋਈ ਫੁੱਲ ਸਟਾਪ ਨਹੀਂ.
ਪਟਿਆਲੇ ਕੱਲ ਵੀ ਮੀਹ ਪਿਆ ਤੇ ਅੱਜ ਸਵੇਰੇ ਵੀ ਪਿਆ।
ਇਹ ਜੋ ਅੱਜ ਕੱਲ੍ਹ ਸੀਵਰੇਜ ਦੀ ਸਮੱਸਿਆ ਚੱਲੀ ਹੋਈ ਹੈ ਓਹ ਸਾਡੀ ਅਪਣੀਆਂ ਗਲਤੀਆਂ ਕਰਕੇ ਹੈ ਅੱਜ ਤੋਂ ਚਾਲੀ ਸਾਲ ਪਹਿਲਾਂ ਇਹੋ ਜਿਹੀ ਕੋਈ ਸਮੱਸਆ ਨਹੀਂ ਹੁੰਦੀ ਸੀ ਲੋਕ ਮੂੰਹ ਵਿੱਚ ਦਾਤਣ ਪਾ ਕੇ ਕਿਸੇ ਡੱਬੇ ਵਿੱਚ ਪਾਣੀ ਪਾ ਕੇ ਕਿੱਲੋ ਕੁ ਮੀਟਰ ਸੈਰ ਕਰਦੇ ਕਰਦੇ ਇਹ ਕੰਮ ਨਿਬੇੜ ਦੈਂਦੇ ਸੀ ਕੋਈ ਗੰਦਗੀ ਨਹੀ ਫ਼ੈਲਦੀ ਸੀ ਪਰ ਹੁਣ ਲੋਕ ਆਲਸੀ ਹਨ ਤੇ ਆਧੁਨਿਕਤਾ ਹੈ ਬੈੱਡ ਰੂਮਾਂ ਦੇ ਨਾਲ ਹੀ ਟੋਇਲਟ ਹੈ ਵੱਡੇ ਮਕਾਂਨਾ ਵਿੱਚ ਚਾਰ ਚਾਰ ਪੰਜ ਪੰਜ ਹਨ ਹੁਣ ਤਾਂ ਮੋਦੀ ਸਾਹਬ ਨੇ ਪਿੰਡਾਂ ਪਿੰਡਾ ਵਿੱਚ ਬਣਵਾ ਦਿੱਤੀਆਂ ਹਨ ਜਿਸਦਾ ਦੂਸ਼ਿਤ ਪਾਣੀ ਜ਼ਮੀਨ ਵਿੱਚ ਹੀ ਜਜ਼ਬ ਹੋ ਕੇ ਪੀਣ ਵਾਲੇ ਸਾਫ਼ ਪਾਣੀ ਨੂੰ
ਜ਼ਹਿਰੀਲਾ ਕਰਦਾ ਹੈ ਤੇ ਸ਼ਹਿਰਾਂ ਵਿੱਚ ਗੰਦੇ ਪਾਣੀ ਨੂੰ ਟ੍ਰੀਟਮੈਂਟ ਕਰਨ ਦਾ ਕੋਈ ਸਾਧਨ ਨਹੀਂ ਹੈ ਤੇ ਅਸੀ ਪਲਾਸਟਿਕ ਦੇ ਲਿਫ਼ਾਫ਼ੇ ਵਗੈਰਾ ਵਰਤ ਕੇ ਸੁਟ ਰਹੇ ਹਾਂ ਜੋ ਕਿ ਸੀਵਰੇਜ ਸਿਸਟਮ ਨੂੰ ਬੰਦ ਕਰਕੇ ਓਵਰਫ਼ਲੋ ਹੋ ਕੇ ਗੱਲੀਆਂ ਨਾਲੀਆਂ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਸਮੱਸਿਆ ਹੋ ਜਾਂਦੀ ਹੈ ਸਾਫ਼ ਸਫ਼ਾਈ ਵੱਲ ਕਿਸੇ ਦਾ ਧਿਆਨ ਨਹੀ ਹੈ ਸਰਕਾਰਾਂ ਬੱਸ ਬਿਜ਼ਨਸ ਕਰਦੀਆਂ ਹਨ ਪਰ ਇਸ
ਗੰਦਗੀ ਨਾਲ ਜਨਤਾ ਹੀ ਨਿਪਟਦੀ ਹੈ ਤੇ ਅੱਗੇ ਵੀ ਸੁਧਾਰ ਦੀ ਕੋਈ ਗੁੰਜਾਇਸ਼ ਨਹੀ ਹੈ ਬੱਸ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਰੱਖੋ ਇਸਤਰ੍ਹਾਂ ਦੀਆਂ ਸਹੂਲਤਾਂ ਇੰਡੀਆ ਵਰਗੇ ਪੱਛੜੇ ਮੁਲਕ ਵਿੱਚ ਹੋਣੀਆਂ ਹੀ ਨਹੀਂ ਚਾਹੀਦੀਆਂ ਬਸ ਲੱਗੇ ਰਹੋ ਮੋਬਾਈਲਾਂ ਨਾਲ ਤੇ ਕਰੀ ਜਾਓ ਤੇ ਦੇਖੀ ਜਾਓ
ਇਸ ਯੰਤਰ ਦੀਆਂ ਅਸ਼ਲੀਲ ਹਰਕਤਾਂ,ਅਗਲੇ ਸਾਲਾਂ ਵਿੱਚ ਪ੍ਰਦੂਸ਼ਿਤ ਮਹਾਂਮਾਰੀ
ਫ਼ੈਲਣ ਵਾਲੀ ਹੈ ਹੋਸਪਤਾਲਾਂ ਨਾਲ ਰਾਬਤਾ
ਹੁਣੇ ਬਣਾ ਲੱਓ
ਸੁਖਬੀਰ ਬਾਦਲ ਦਾ ਹੁਣ ਮਸਲਾ ਖ ਬਸ ਤਮ ਹੈ ਓਹ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੀ,ਹੈ ਤੇ ਹਮੇਸ਼ਾ ਰਹੇਗਾ ਪਰ ਬਸਪਾ ਸੁਪ੍ਰੀਮੋ ਮਾਇਆਵਤੀ ਵਾਂਗ
ਪੱਤਰਕਾਰ ਬਾਈ ਜੀ ਘੱਗਾ ਦੀ ਤਰਸ ਹਾਲਤ ਦੇਖ ਕੇ ਰੋਣਾ ਆਉਦਾ ਗੱਦੇ ਪਾਣੀ ਦਾ ਬੁਰਾ ਹਾਲ ਘਰਾ ਵਿੱਚ ਬੜ ਰੇਹੇ ਸੜਕਾ ਤੇ ਰੁੜੀਆ ਡੱਗਰ ਹੋਸਪਿਟਲ ਵਿੱਚ ਰੁੜੀ ਗਹਾਰੇ ਚਾਰ ਦਵਾਰੀ ਡੇਹ ਣਡੇਰੀ ਬੱਡੇ ਰੋੜ ਤੇ ਬੱਡੇ ਰੂੜ ਬੇਨਤੀ ਐ ਇਕ ਵਾਰ ਕੇਮਰਾ ਮੈਨ ਜਰੂਰ ਭੇਜੋ ਨਰਕ ਦਿਖੂ ਚਾਰ ਛਪੇਰੇ ਡਾਈ ਸਾਲ ਦਾ ਰਕਾਟ ਬੋਲਦੇ ਇਹਨਾ ਦਾ ਬੇੜਾ ਗਰਕ ਕਰਤਾ
🙏🇩🇪♥️
Tehna Sahib tusin ek vaar jroor Bias dere vich visit karo ji .dere naal judan vaste nahin . Visitor taur te.
AAP will not win 5seats
Nਵੀਰ
Vah Mera Punjab, hun deputy BABA da ahuda vee aa giya.
Shame Shame
👍👌
Smart City 😂😂
ਸਿਰਫ ਵੀਡੀਓ ਚਲਾਉਣ ਖਾਤਰ ਹੈਡਗ ਲਿਖ ਦਿਦੇ ਆ ਹੁੰਦਾ ਕਖ ਵੀ ਮਹੀ
Guru is creator not created
🙏🙏🙏🙏🙏
ਜਦੋ ਆਪ ਸਰਕਾਰ ਵਿੱਚ ਪਾਵਰ ਵਿੱਚ ਸੀ ਉਦੋ ਬੋਲਦਾ ।ਬੋਲਣ ਸਮੇਂ ਬੱਸਾ ਦੀਆ ਬਾਡੀਆ ਰਾਜਸਥਾਨ ਚ ਲਾਉਦੇ ਰਹੇ ।
ਬਾਡੀਆਂ ਜੈਪੁਰ ਤੋਂ ਲੱਗੀਆਂ ਹਨ
No single party come in power haryana janta wants change systems no vikas unemployment mehngai curruption farmers problem msp demand women's safety pehelwan daughters atrocities
🙏🌹🌹🙏
Ana pessa vota te lgande hhan ih sara pesa severage te rain water harvesting te hor sudara te lagaya jai
Dabu.
Gidderbaha babat. Ik satkar yog politician ji nu hun sewerage overflo nazar aaya . Pehle jd 10 saal ehna di Sarkar c, os vele ki akhan vich CHITTA MOTIA uterya hoya c.
Smart city 💁🏻♀️👻😂🤣
Prime asia tv de sarkari anchors noo benti aa k law and order te v krlea kro show.
Chhitran de haar paa ke ek saal Darbar Sahib de bahar khara kro. Eh sjaa bahut hi ghato ghat hai.
Sat Sri akal bai tehna Saab ji 🙏 🎉😢
State d barbadi karke datmik seva
Sawarn siha Jason kovid se Ina de dere banned se
Mere putar takina ji do Jan tin hohe alkali sab ikon he han badal iss to Meer Manu
S S A 🙏🙏🙏🙏🙏🙏 members present in program
Jalandhar west te waddia hona Tehna sahib
🙏❤️🌷⚘️🌺
🙏🙏🙏🙏🙏👌👌👌👌👌
ਸਿੱਖਾਂ ਨੂੰ ਗੁਰੂ ਗ੍ਰੰਥਸਾਹਿਬ ਦੇ ਲੜ ਲਾਇਆ ਸੀ ਇਹ ਡੇਰਿਆਂ ਚ ਭਟਕਦੇ ਫਿਰਦੇ ਨੇ
Par ih tu bhul Giya k updesh chahhun warna ko sanja bev kufa
tuhanoo radha sosmi di ninda karn vaste koi hor milda sada. tachan uos noo dekhke charda
BJP vi tan 2019 vich 40 seatan hi lai saki si, JJP naal mil ke sarkar fir kyun banayi si.
Rap karn walle nu koi v din nahi millna chahida ose time fansi honi chahide a
ਜੋ ਲੋਕਾਂ ਦੀਆਂ ਜਮੀਨਾਂ ਦਵੀਆਂ ਹੋਈਆਂ ਹਨ ਓਸ ਵਾਰੇ ਕੀ ਕਹਿਣਾ ਚਾਹੋਗੇ ਗਰੀਬਾਂ ਦੀਆਂ ਮੁਫ਼ਤ ਵਿਚ ਜੀ ਜਮੀਨਾਂ ਨਪਿਆਂ ਹੋਈਆਂ ਹਨ
Kise ikk aadmi da naam dasso ,jisdi jameen dere waliyan ne free ch dabbi hoi !
Jdo ona loka noo pushia janda h jmrena bare oh kehnde ne asi double paise le hn jmeena de
@@tajinderkaur5316 Mai vi dere nu apna ghar de ke aya haa ji , koi jabardasti nahi karda , moonh mange paise dinde , koi ik banda milado jisdi jameen jabardasti lyy hove
@@tajinderkaur5316 eh sach hai , mai vi apna ghar dere nu vech ditta c ji
Sare akalian nu weshrma nu 10 sal vastey muafi na diti jave
Gar de dere sab gaddi chalade ne
App parti BJP de B team h
Haryana mein ek singal seat bhi nhi mile gi AAP party ko BJP aur congress mein, कांटे की टक्कर, सरकार बीजेपी की बने gi
Firozpur kal 3 murder ho gey ohde baray ta dasya nai
Jooth bolne jumle fanku vikas guarantee smart City india
S S A 🙏🙏 Tehna Sahib ji
Satshire akali Tahna sah v
Budhe naale di gll bi kro tehna sahib lkha sidhana amitoj maan hora nu ditean kitta kal
Ehne ni gal krni bai … vikyea hoea vdya patarkar aa tehna
Likhn da chajj sikh lao.. oda tusi chajj da vichar khol ke baithe
Koi. Sastha rajnitic gal nahi kardi rab nu zarur mano kioki sarian sasthawa te dharm chage ne. Manu lagda tusi rab nu nahi mande
ajj late ho gaye
Jes din baba kesy party nu spot Karu bas dera Radha Swami khatm 😂😂😂
Eh kade nahi hovega
very bad
।।।
੧੨₹
Shame for you all andhbhagt members