zetor ਕੰਪਨੀ ਦੇ ਟਰੈਕਟਰ ਦੁਬਾਰਾ ਨਵੇਂ ਆਗੇ, ਪੰਜਾਬ ਵਿੱਚ ਵਿਕਨੇ ਸ਼ੁਰੂ ਹੋ ਗਏ ਆ ਇਹ ਟਰੈਕਟਰ, 5911 ਵੀ ਆਓ

Поділитися
Вставка
  • Опубліковано 1 жов 2024

КОМЕНТАРІ • 41

  • @mann-kg4pg
    @mann-kg4pg 3 місяці тому +12

    VST, ਨੇ ਛੋਟੇ ਟਰੈਕਟਰ ਸਭ ਤੋਂ ਪਹਿਲਾਂ ਬਣਾਏ ਸੀ,,ਇਹ ਜਪਾਨ ਦੀ ਤਕਨੀਕ ਸੀ,, ਹੁਣ VST & Zeter ਦੋਹਾਂ ਨੇ ਮਿਲ ਕੇ ਬਣਾਇਆ।

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਬੁਹਤ ਹੀ ਵਧੀਆ ਹੈ ਜੀ ਪੰਜਾਬ ਵਿੱਚ 1965 ਤੋਂ ਕਿਸਾਨ ਦੀ ਸੇਵਾ ਕਰਦੇ ਹੇ ਉਹਨਾਂ ਟੈਰਕਟ ਨੁੰ ਬੰਦ ਕਰਨ ਬੁਹਤ ਵੱਡੇ ਗੰਲਤੀ ਸੀ ਸਰਕਾਰ ਦੀ

  • @DeepSingh-gd5kw
    @DeepSingh-gd5kw 3 місяці тому +12

    ਬਹੁਤ ਮਹਿੰਗਾ ਇਨ੍ਹਾਂ ਪੈਸੇ ਲਾਉਣੇ ਆ ਤਾ ਬੰਦਾ 3630 ਹੀ ਲੈ ਲਓ ਜੇ ਮਾਰਕੀਟ ਬਣਾਉਣੀ ਆ ਤਾ ਰੇਟ ਘੱਟ ਕਰੋ ਲਵੋ " 7 ਲੱਖ ਤੱਕ ਜਾਇਜ਼ ਆ ਫਿਰ ਦੇਖਿਓ ਲਾਈਨਾਂ ਲਗਦੀਆਂ

  • @sukhjeetsingh-mo8pg
    @sukhjeetsingh-mo8pg 4 місяці тому +14

    ਇਹਦੇ ਵਿਚ zertor ਦਾ ਤਾ ਕੱਲਾ ਨਾ ਈ ਆ
    Zetor ਕੋਲ ਆਵਦਾ ਡਜਾਇਨ ਆ ਪਰ ਇਹਦੇ ਵਿਚ ਉਹਦੇ ਨਾਲ ਮੇਲ ਖਾਦਾ ਕੁੱਝ ਵੀ ਨੀ

  • @peacefull8355
    @peacefull8355 3 місяці тому +8

    ਇਹ ਫਰਜੀ ਐ ਅਸਲ ਵਿੱਚ hmt zetor ਵਾਲਾ ਈ ਅਸਲੀ ਸੀ

  • @NavjodhSingh-wl7hi
    @NavjodhSingh-wl7hi 3 місяці тому +5

    Ene passe ch novo 60 hp new holland 3630 a jnda 8.80 50 hp te koi kuo lawe ga

    • @gurkiratpb79
      @gurkiratpb79 12 днів тому

      Bai new holland 3630 da on road price 9.85 aa

  • @singhbalkaran9130
    @singhbalkaran9130 4 місяці тому +10

    ਛੋਟੇ ਕਿਸਾਨ ਤਾ ਪੁਰਾਣਾ ਖਰਿਦ ਲੇ ਨਵੇ ਤਾ ਮੁਸ਼ਕਿਲ ਹੈ ਕੀ ਕਿਸਾਨ ਦੀ ਐਨੀ ਆਮਦਨ ਹੈ ਸਾਡਾ ਲੋਹਾ ਤੀ ਰਪੈ ਏਨਾ ਦਾ ਨੌ ਲਖ ਦਾ।

  • @ishmenghuman341
    @ishmenghuman341 3 місяці тому +3

    Oh gl purana 5911 Ali fr v nhiiii bn ni oh purana h siraaaaa c ❤

  • @JaswantSingh-b1c
    @JaswantSingh-b1c 3 місяці тому +4

    5911 model old show ch howe now

  • @BEING-HUMAN-STUDIO
    @BEING-HUMAN-STUDIO 4 місяці тому +4

    50 hp da ehe tractor zetor nave engine da patent a ehna kol partnership ch.👍

  • @mohanaujlainfotainmentlive7422
    @mohanaujlainfotainmentlive7422 3 місяці тому +1

    ਇਹ ਟਰੈਕਟਰ ਨਾ ਹੱਬ ਰੀਡੈਕਸਨ ਆ ਨਾ ਇੰਜਨ ਪਹਿਲਾਂ ਵਾਲਾ ਨਾ ਇਹ 55 ਹਾਰਸ ਪਾਵਰ ਆ 50 ਹਾਰਸ ਪਾਵਰ ਆ

  • @mohanaujlainfotainmentlive7422
    @mohanaujlainfotainmentlive7422 3 місяці тому +1

    ਮਹਿੰਗਾ ਆ ਥ੍ਰੀ ਸਪੀਡ ਨਾਲੌਂ ਵੀ

  • @RSingh-y3l
    @RSingh-y3l 3 місяці тому +1

    ਬਕਵਾਸ

  • @ManinderButtar-rr5xo
    @ManinderButtar-rr5xo 3 місяці тому +1

    Pehla video bnoni sikh k aa 😂

  • @KhushveerMaan-j1j
    @KhushveerMaan-j1j 3 місяці тому +1

    Over price

  • @charanjeetsingh1934
    @charanjeetsingh1934 4 місяці тому +4

    ਬੁਲ ਗੇਅਰ ਵਾਲਾਂ ਹਿੱਸਾ ਮਗਰਲਾ ਸਵਰਾਜ ਜਾ ਸੋਨਾਲੀਕਾ ਵਾਲਾਂ

  • @hawkhayer6151
    @hawkhayer6151 2 місяці тому

    Sonalika de platforms te tiara hoya

  • @dinenathdinenath1434
    @dinenathdinenath1434 3 місяці тому +1

    Sub nukli hindostan 35 hee asli

  • @MrSingh-hq5zd
    @MrSingh-hq5zd 3 місяці тому +1

    Eh dabhdu ghuturu aala hé laghdah aa

  • @ajaymaan5486
    @ajaymaan5486 3 місяці тому +1

    Reduction systems to bina hmt ki hoyea

    • @KhushveerMaan-j1j
      @KhushveerMaan-j1j 3 місяці тому

      Y sare ee khatam kar rahe ne hub reductions holland vi khatam kar riha

  • @sehajbrar4022
    @sehajbrar4022 3 місяці тому +1

    Bai thoda pind kara ha

  • @007jagtar2
    @007jagtar2 4 місяці тому +1

    Bai rs. Ghat rakhio

  • @gurpindersingh3452
    @gurpindersingh3452 4 місяці тому +1

    Bai g company kithe aa

  • @arya36000
    @arya36000 3 місяці тому +1

    Zetor ⭐⭐⭐⭐⭐

  • @JaswantSingh-mm8zv
    @JaswantSingh-mm8zv 3 місяці тому +1

    NYC

  • @harpreetsinghrai7525
    @harpreetsinghrai7525 3 місяці тому

    Veer 5911 kio nhi aunda jad 4511 agya fir

  • @baljindersingh7802
    @baljindersingh7802 3 місяці тому +1

    Waheguru ji

  • @gagandeepsingg7777
    @gagandeepsingg7777 4 місяці тому +8

    ਬਾਈ 5911 ਬਣਿਓ ਏ ਵੀ ਮੰਗ ਏ

    • @ਚੱਕਮਾਚੁੱਲਾ
      @ਚੱਕਮਾਚੁੱਲਾ 4 місяці тому +1

      ਬਣਾਇਆ ਬਾਈ 5922

    • @Farmerfamily00
      @Farmerfamily00 3 місяці тому

      ਜਦੋਂ 2 ਕੰਪਨੀਆਂ ਰਲਕੇ ਕੰਮ ਕਰਦੀਆਂ ਹਨ ਤਾਂ ਪੁਰਾਣੇ ਮਾਡਲ ਹੂ ਬ ਹੂ ਨਹੀਂ ਬਨਾਉਣੇ ਹੁੰਦੇ ਕੁਝ ਨਾ ਕੁਝ ਬਦਲਾਅ ਕਰਕੇ ਉਹੀ ਚੀਜ਼ ਕਿਸੇ ਹੋਰ ਨਾਮ ਨਾਲ ਮਾਰਕਿਟ ਵਿੱਚ ਲਿਆਂਦਾ ਜਾਂਦਾ ਹੈ ਇਸ ਲਈ ਅਜਿਹਾ ਸੰਭਵ ਨਹੀਂ ਜਦੋਂ ਦੋਵੇਂ ਕੰਪਨੀਆਂ ਕਿਸੇ ਨਾ ਕਿਸੇ ਗੱਲ ਤੇ ਸਹਿਮਤ ਹੋ ਜਾਣ ਤਾਂ ਫ਼ਿਰ ਸਭ ਕੁਝ ਹੋ ਸਕਦਾ ਹੈ 🙏🙏🙏🙏

    • @KhushveerMaan-j1j
      @KhushveerMaan-j1j 3 місяці тому

      ​@@Farmerfamily00ਸਹੀ ਗੱਲ ਬਾਈ ਇਹ ਸੰਭਵ ਹੀ ਨਹੀਂ ਜੇ ਇਸ ਤਰਾ ਹੋਇਆ ਤਾ ਜੀਟਰ ਨੂੰ ਫਾਇਦਾ ਹੋਵੇਗਾ ਪਰ ਵੀਐਸਟੀ ਨੂੰ ਨੁਕਸਾਨ

  • @nishansingh2287
    @nishansingh2287 3 місяці тому

    ਵੀਰ ਜੀ ਜਿਹੜੇ ਪਹਿਲਾਂ 5911ਜਾ H M T ਟਰੈਕਟਰ ਆਉਂਦਾ ਸੀ ਉਸ ਤਰ੍ਹਾਂ ਬਣਾਇਆ ਜਾਵੇ ਡੈਕਸ਼ਨਾ ਵਿਚ ਦਿਓ ਅਸਲੀ 5911ਦਿਓ ਟਰੈਕਟਰ ਬਿਨਾਂ ਡੈਕਸ਼ਨਾ ਤੋਂ ਜ਼ੋਰ ਨਹੀਂ ਲਾਉਂਦਾ

  • @SidhuMoosewalaPB65Gameing
    @SidhuMoosewalaPB65Gameing 3 місяці тому +1

    @harmanharry53