ਆ ਟ੍ਰੈਕਟਰ ਦੇਖਣ ਨੂੰ ਤਾਂ ਛੋਟਾ ਪਰ ਕੰਮ ਵੱਡੇ ਟਰੈਕਟਰਾਂ ਜਿੰਨੇ ਕਰਦਾ HMT 4022

Поділитися
Вставка
  • Опубліковано 16 чер 2024
  • #tractor #automobile #farming #agriculture #punjabi #hmttractor #hmt4022 #hmt5911

КОМЕНТАРІ • 38

  • @charanjeetsandhu1669
    @charanjeetsandhu1669 21 день тому +8

    ਬਹੁਤ ਵਧੀਆ ਟਰੈਕਟਰ ਆ ਸਿਰਾ

  • @hardeepbhullar5289
    @hardeepbhullar5289 17 днів тому +3

    ਪਹਿਲੀ ਵਾਰ ਵੇਖੀਆ ਹੈ ਬਹੁਤ ਵਧੀਆ ਤੇ ਸੋਹਣਾ ਹੈ ਕੰਮ ਦੀ ਚੀਜ਼ ਹੈ ਬਾਈ ਜੀ

  • @Gyani_baba_ka_gyan
    @Gyani_baba_ka_gyan 20 днів тому +5

    🙏🙏🙏🙏
    ਬਰਾੜ ਫਾਰਮ

  • @gurpreetsandhu8627
    @gurpreetsandhu8627 20 днів тому +7

    ਸਾਡੇ ਯੂਪੀ ਵਿਚ ਲੱਖ ਦਾ ਮਿਲ ਜਾਂਦਾ ਪਰ ਏਨਾ ਸਾਫ਼ ਨਹੀਂ ਹੁੰਦਾ ❤

    • @Dhindsa518
      @Dhindsa518 18 днів тому +2

      Veer ji j koi vadia hoia ta jarur dasio ji

    • @gurpreetsandhu8627
      @gurpreetsandhu8627 18 днів тому +2

      ਵੀਰ ਜੀ ਤੁਸੀਂ ਆਪਣਾਂ ਮੋਬਾਈਲ ਨੰਬਰ ਕੱਲ ਦਿਉ

  • @tractorlovers56
    @tractorlovers56 20 днів тому +2

    Sade v HMT 4922 aa
    15 cultivator v paye aa sirra chej aa Hor dekho ❤

  • @amritSingh-js8sg
    @amritSingh-js8sg 21 день тому +5

    HMT ❤

  • @prolove3465
    @prolove3465 10 днів тому +1

    UP de sarkari agriculture FARMA ch dekhia si 10 trektar neli so wale pora toop so

  • @rajbirsingh3641
    @rajbirsingh3641 21 день тому +3

    Very nice tractor

  • @NarvairJohal
    @NarvairJohal 21 день тому +4

    Bohot vadiya taktor a mera to v 4022 ta 4922 a

  • @tarvinderbrarbrar5413
    @tarvinderbrarbrar5413 21 день тому +3

    Nice tractor 4022

  • @bhupinder..........1503
    @bhupinder..........1503 10 днів тому

    ❤️❤️

  • @harpreetharpreetsingh6483
    @harpreetharpreetsingh6483 19 днів тому +4

    ਮੇਰਾ ਪਸੰਦੀਦਾ ਟਰੈਕਟਰ ਆ ,ਛੋਟੇ ਹੁੰਦੇ੍ ਤੀਜੀ ਕਲਾਸ ਚ ਟਰੈਕਟਰ ,ਟਰੈਕਟਰ ਖੇਡ ਰਹੇ ਸੀ ,ਮਿੱਟੀ ਨਾਲ ,ਮਾਸਟਰ ਨੇ ਦੇਖ ਲਿਆ ,ਕੌਲੀ ਮਾਸਟਰ ਕਹਿੰਦਾ ਸਾਨੂ ਚਾਰਾ ਨੂ ,ਡੰਡਾ ਮਾਰ ਕੇ ,ਆ ਫੋਰਡ ,ਆ ,ਏ ਸੋਨਾਲੀਕਾ,ਏ ਮਹਿੰਦਰਾ ,ਮੈਨੂ ਕਿਹਾ ਸੀ ਏਚ ਏਮ ਟੀ ,ਅੱਜ ਵੀ ਯਾਦ ਆ ਏ ਗੱਲ ,ਪਰ ਮੈਨੂ ਅਸਲ ਚ ਹੀ ਏਚ ਏਮ ਟੀ ਵਧੀਆ ਲੱਗਦੇ ਸੀ ,ਓ ਗੱਲ ਤਾ ਕੁਦਰਤੀ ਹੋ ਗੀ ਸੀ ,ਕੰਮ ਕਰਨ ਦੇ ਮਾਮਲੇ ਚ ਖਰਾ ਟਰੈਕਟਰ ਆ

  • @jagmeetbrar3362
    @jagmeetbrar3362 21 день тому +3

    Hai sade kol muktsar district vich

  • @s.s.chotia4102
    @s.s.chotia4102 21 день тому +5

    60 houspower jina jor mar the 22 e sade pind 4 a

  • @ramansaini6041
    @ramansaini6041 21 день тому +2

    assi nille rang wale 4022 nu laser leveller te chalone aa 2:5 to 3 litre khanda mssa ee

  • @sonisharma1373
    @sonisharma1373 21 день тому +2

    Sira tractor hai bai ji mai v labei jana

  • @joradhaliwal3079
    @joradhaliwal3079 20 днів тому +1

    Very nice ji

  • @jaspalsinghgill6024
    @jaspalsinghgill6024 14 днів тому +1

    Kadey up ch hagga 2012
    Bhut saaf

  • @user-wl4nu5to4r
    @user-wl4nu5to4r 21 день тому +7

    ਵਾਈ 4511 ਵਾਲੀ ਬਰਾਬਰ ਵਾਲੀ ਸਪੋਟ ਐਗਲ ਲਵਾ ਦੇ

  • @user-ue3nk1lc5i
    @user-ue3nk1lc5i 17 днів тому +1

    Bai ji ke rate purchase lia

  • @JaguSolanki-bl2mf
    @JaguSolanki-bl2mf 17 днів тому

    Rajasthan HMT3522

  • @RanvirSingh-zu3qg
    @RanvirSingh-zu3qg 16 днів тому

    Sade kol 3522 hai

  • @user-ys7jj9dd4p
    @user-ys7jj9dd4p 21 день тому +2

    Sada pind kol ve haga va

  • @jattvloggingpb30
    @jattvloggingpb30 21 день тому +1

    Hmt 4022 ❤

  • @sehajbrar4022
    @sehajbrar4022 21 день тому +1

    Bai Mara kol 4022 ha

  • @karanveersidhu7873
    @karanveersidhu7873 19 днів тому

    Veere ghnte ch 3 kille oh v 11 halla naal kiwe vaahdu

  • @JaspreetKaur-zy6xc
    @JaspreetKaur-zy6xc 15 днів тому

    3522 my home

  • @amritsidhu9644
    @amritsidhu9644 День тому

    tractor ale bai da number mil skda

  • @manjitsinghmanjitsingh8098
    @manjitsinghmanjitsingh8098 15 днів тому

    ਸਪੇਅਰ ਪਾਰਟ ਦੀ ਦਿਕਤ ਆੳਦੀ ਆ

  • @KuldeepSingh-xm9pp
    @KuldeepSingh-xm9pp 16 днів тому +1

    ਬਾਈ ਇਸਦੀ ਕੀਮਤ ਵੀ ਦਸ ਦੇ। ਫਾਲਤੂ ਬਕਵਾਸ ਤਾਂ ਬਹੁਤ ਕਰ ਲਿਆ।

  • @satnam_bhangu.9625
    @satnam_bhangu.9625 21 день тому +1

    Hmt Company band ho gyi Repare Jyada hmt tracter di