ट्रैक्टर जेटर सबसे मस्त मैं अभी भी एचएमटी 4511 यूज करता हूं, नए जेटर मै 2 कमी हैं जिन्हें पूरा होना चाहिए 1, लो हाई मीडियम गियर 2, स्वतंत्र पीटीओ किलिच इसके बाद इसका कोई तोड़ नहीं 👌👌👌👌 1 और इसके इंजन के रेटेड आर पी एम कम हों
Do not come up with 4 gear options in your basic model of tractors like most of the companies in india (swaraj,johndeer,sonalika,indofarm,standard ) are coming because in those times when you had (zetor) collaboration with hmt ,you were the only who have five front gear instead of four and farmers love that and the speed of every gear from one to five was absolutely correct for ploughing so maintain your that legacy as well.
Shorry but tractor size vary long i request manufacturing short sizes between front and back tyre gap short because am fan of HMT I have HMT 3522 FX 2004 model
@@sukhjindersingh7728 vdia gll aa bai hmt zetor sare hi vdia baki tractor v bhut vdia hareek ch koi na koi khoobi jrur aa pr coplete yractor zetor hi aa sbh function ik ch e ne eda ni ik type te 5 5 model bnae hon jive ik model ch tyre vdee chotte single clugch double cluth distibuter haini single aa double fully functional tractor aa zetor
Asli hmt zetor vala ta kalla engine e aa ede ch baki ta sonalika varga e sabb kuj aaa. Pishla heesa gear handi te front vala chulla. J ehnu kaamyab krna ta ohi cheej lai k aao. Kalla name nal eh 4511 ya 5911 ni bn jaana. Technology ch ode nalo vdia ehh ni aaa. Ajj v ohhh sabb to advance tractor aaa
Je nai english janda tan ki onu akal hai nai ya I budu a jaruri tan nai har kise nu english ave bharle desh an vich ja ke a sareya nu english nai aundi o apni bhasa bolde a jive apan punjabi bolde han sade loka da kam a mazaak adona o tusi kr rahe ho
Dear VST ZETOR TRACTORS, Hope the tractors will be loaded with full features like fully synchromesh gear box , shuttle shift, PTO Options like MSPTO,GSPTO,RSPTO, etc for better performance and competency
ਵਾਹ ਪੱਤਰਕਾਰ ਵੀਰ ਤੁਸੀ ਪੰਜਾਬੀ ਹੋ ਕੇ ਨਿਮਸਕਾਰ ਕਹਿੰਦੇ ਹੋ ਪਰ ਟੋਪੀ ਵਾਲਾ ਸਤਿ ਸ੍ਰੀ ਅਕਾਲ ਬੋਲ ਰਿਹਾ ਹੈ।
ਜੀਟਰ ਜੀਟਰ ਕਰੀਂ ਜਾਂਦੇ ਸੀ ਅਜ ਤਕ ਆਪਾਂ।ਪਰ ਹੁਣ ਪਤਾ ਲੱਗਿਆ ਵੀ ਇਹ ਜਟੋਰ ਹੈ।
😂
🎤🎤fidhu right punjab fidhu 🎤🎤
ਇਹ ਵੱਡਾ ਅੰਗਰੇਜ਼ ਇਹ ਨਮਸਕਾਰ ਕਰਦਾ ਉਹ ਅੱਗੇ ਤੋਂ ਸੱਤ ਸ਼੍ਰੀ ਆਕਾਲ ਜੀ ਕਹਿ ਰਹੇ ਹਨ ਆਪਣੇ ਲੋਕਾਂ ਨੂੰ ਪਤਾ ਨਹੀਂ ਕਿਉਂ ਅੰਗਰੇਜ਼ੀ ਵਾਲਾਂ ਭੂਤ ਸਵਾਰ ਹੈ
Tere vrge gusse ghar ghar jmne ni?
Fudduaa tere vrge gusse jmmnn ge
Waris Pubjab De Zindabad 🙏🙏🙏. Amritpal Singh Khalsa Zindabad 🙏
5911 ਪੁਰਾਣੀ ਕਾਪੀ ਕਰ ਬਣਾਓ ਤੁਹਾਡੇ ਤੋਂ ਟਰੈਕਟਰ ਪੂਰੇ ਨਹੀਂ ਕੀਤੇ ਜਾਂਣੇ ਇੰਨੀ ਜ਼ਿਆਦਾ ਸੇਲ ਹੋਵੇਗੀ
ਬਾਈ ਜੀ ਮੈਂ 15 ਸਾਲ HMT 2511 ਚਲਾਇਆ 👌👌👍
ਅਸੀ 1970 ਵਿੱਚ ਲਿਆ ਸੀ ਜੇਕੋਸਲਵੇਕਿਆ ਦਾ ਬਣਿਆ 2011 ਲਿਆ 40 ਸਾਲ ਚਲਾਇਆ ਸੀ ਬਹੁਤ ਕੰਮ ਕੀਤਾ ਸੀ 24000 ਦਾ ਲਿਆ ਸੀ ਅਸਲੀ ਜੀਟਰ ਸੀ ਉਸ ਵੇਲੇ ਜੀਟਰ ਦੀ ਬਰੇਕ ਪਾਵਰ ਸੀ ਹੋਰ ਕਿਸੇ ਦੀ ਨਹੀ ਸੀ ਤੇ ਇਸ ਵਿੱਚ ਏਅਰ ਕੰਪਰੇਸ਼ਰ ਵੀ ਹੁੰਦਾਸੀ ਟਾਇਰਾ ਵਿੱਚ ਹਵਾ ਭਰਨ ਲਈ
ਅਸੀਂ ਵੀ ਉਦੋਂ ਹੀ ਲਿਆ ਸੀ 25 ਸਾਲ ਚਲਾਇਆ ਫੇਰ 2 ਵਾਰ 3511 ਲਿਆ ਹੁਣ ਅਮਰੀਕਾ ਤੋਂ ਜਾ ਕੇ ਲੈਣ ਦਾ ਮਨ ਹੈ
ਪੰਜਾਬ ਚ ਚਲੇਗਾ ਫਿਰ ਪਤਾ ਲੱਗੇਗਾ ਕਿ ਕੁਝ ਕਰਦਾ ਜਾਂ ਦਰਸ਼ਨੀ ਘੋੜਾ ਹੈ। ਯੂਰਪ ਚ ਏ-ਕਲਾਸ ਟਰੈਕਟਰ ਹਨ ਉਹ ਵਧੀਆ ਹੀ ਚਲਣੇ ਹਨ। ਵੈਸੇ ਜੀਟਰ ਕੰਪਨੀ ਕਾਰਗਰ ਹੈ।
ਬਹੁਤ ਵਧੀਆ ਟਰੈਕਟਰ ਹੈ ਜੀ
Show ਪੁਰਾਣੀ ਲਾਓ ਜਿਵੇਂ 3511 5911 ਦੀ ਸੀ ਉਸ ਸ਼ੋ ਦਾ ਅਜੇ ਤੱਕ ਕੋਈ ਤੋੜ ਨਹੀਂ
ਸਭਤੋਂ ਪਹਿਲਾਂ ਤਾਂ ਟ੍ਰੈਕਟਰ ਸੋਹਣਾ ਹੋਣਾ
ਚਾਹੀਦਾ ਹੁੰਦਾ ਅਤੇ ਆਵਾਜ਼ ਸੋਹਣੀ ਹੋਵੇ,
ਫੁੱਲ ਖਿਚਾਈ ਅਤੇ ਹੈਵੀ ਹੋਵੇ,
ਸੋਹਣੀ ਸ਼ੋ ਅਤੇ ਆਵਾਜ਼ ਵਧੀਆ ਬਾਕੀ ਵਜ਼ਨ
ਦਾ ਸ਼ਾਇਦ ਟ੍ਰੈਕਟਰ ਲਾਂਚ ਹੋਣ ਤੇ ਡਿਟੇਲ ਪਤਾ ਚੱਲੇ
Zetor is emotion for us especially 5911
60+hp de ਟਰੈਕਟਰ ਪੁਰਾਣੀ look ch ਈ launch kro ਜਿਵੇ 5511,5911,6522,7511,7522 phir e record ਟੁੱਟਣਗੇ ਉਸ ਦਿਖ ਦਾ ਕੋਈ ਮੁਕਾਬਲਾ ਨੀ .....
ਪਰ ਹੁਣ ਪੈਰ ਲੱਗਣੇ ਔਖੇ ਅਰਜਣ ਹੌਲੈਂਡ ਦਾ ਕੋਈ ਮੁਕਾਬਲਾ ਨੀ.. ਬੇਸਟ ਓਫ ਲੱਕ ਜ਼ੈਟੋਰ ਬਾਈ 🌹👍
ਬਾਈ ਜੀ ਕੁਲੋਸਕਰ ਏਰ ਕੂਲਰ ਪੂਨੇ ਵਾਲਾਂ ਇੰਜਨ ਲਾ ਕੇ ਬਨਾਓ ਬਹੁਤ ਵਧੀਆ ਤੇ ਸੱਭ ਤੋਂ ਵੱਧ ਵਿਕੇਗਾ
Tractor sohna bnaya te avaaj v vdia aa pr mudguard jyada vdde aa,J mudguard tyre de brabr ya tyre to 2 inch shotey hon ta jyada jchu tractor
5911 sabse best
NEW ZETOR 🔥Red-POWER
Very-Good Look ♥️💯✅👌🏻
I am also using 3011 that is 1965 model is very good condition❤
5911 jaldi market Mai aana chahiye 🔥🔥🔥
Ekadam shandar look hai tractor ka ekadam badhiya takat ke sath launch hua hoga
ਜੀਟਰ ਟਰੈਕਟਰ 1976 ਤੋਂ 1986 ਤਕ ਚਲਾਇਆ ਹੈ ਬਹੁਤ ਕਮਾਈ ਕੀਤੀ ਉਸ ਨਾਲ। ਕਰਾਹਾਂ ਡਰਿੱਲ ਬਿਜਾਈ ਵਾਲੀ ਅਤੇ ਟਰਾਲੀ ਦੇ ਕੰਮਾਂ ਵਾਸਤੇ ਨਜ਼ਾਰੇ ਹੁੰਦੇ ਸੀ ਪੁਲੀ ਦੇ ਕੰਮ ਤੇਲ ਦਾ ਘਟ ਖਰਚਾ ਸੀ ਜੀਟਰ HMT 2511 ਬਹੁਤ ਵਧੀਆ ਸੀ। ਪਰ ਇਸਦੀ ਤਾਕ਼ਤ ਤਾਂ ਹੋਰ ਵਧ ਹੈ ਕਾਰ ਵਰਗਾ ਚਲਾਵਾ ਹੈ ਪੰਜਾਬ ਤੋਂ ਬੀਕਾਨੇਰ ਤਕ ਟਰਾਲੀ ਦੇ ਕੰਮਾਂ ਵਿੱਚ ਨਜ਼ਾਰੇ ਲਿਆ ਦਿੰਦਾ ਸੀ ਬੜੀ ਖੁਸ਼ੀ ਹੈ ਕਿ ਸਾਡੀ ਜਵਾਨੀ ਦੇ ਦਿਨ ਜਿਵੇਂ ਵਾਪਸ ਆ ਗਏ ਹੋਣ
ਤੁਸੀਂ ਕਿਹੜੀ ਜਗ੍ਹਾ ਤੋਂ ਜੀ ?
HMT ਵਾਲੇ ਸੇਮ ਫੰਗਸਨ ਲਗਾ ਦੋ ਜੇ ਕਾਮਜਾਬ ਹੋਣਾ ਤਾਂ ਨਹੀਂ ਤਾਂ ਬਿਲਕੁਲ ਕਾਮਯਾਬ ਨਹੀਂ ਹੋਣਾ
zetter solid hai aaj kal eska name se sonalika preet ace yamlar chal rahe hai inka इंजन itel campany banti hai
ਪਤਰਕਾਰ ਵੀਰ ਤੁਹਾਨੂੰ ਪੰਜਾਬੀ ਬੋਲਣ ਤੇ ਕੀ ਸਰਮ ਆਉਦੀ ਹੈ
New ZETOR 60-Hp & 65-Hp
Mein Naturally Aspirated Engine
Ke Sath Aana Chahiye,
Total-Weight 2500 to 2600 K.g. Mein
That's farmers famous tractor in agricultural field, my grandfather had also used in 1980 century ,this tractor really good choice
Kabhi ye 4wd me aayega to me jarur launch hote hi le lunga isko
Sir es trector ch pichle magriad thode je big ne thode small hona chahida ji fr e parfect match bnu ji
ਸਾਡੇ ਕੋਲ ਹਿੰਦੋਸਤਾਨ ਹੁੰਦਾ ਸੀ 1991 ਚ ਲਿਆ ਸੀ 35000 ਦਾ ਸਾਡਾ ਪਹਿਲਾਂ ਟਰੈਕਟਰ 2001 ਚ ਓਹਦਾ ਬਲਾਕ ਪਾਟ ਗਿਆ ਸੀ ਪਖੇ ਤੇ ਲਾਇਆ ਸੀ ਫੇਰ 40 ਹਜ਼ਾਰ ਦਾ ਵੇਚਣਾ ਪਿਆ
ਫੇਰ ਲਿਆਂਦਾ 475
ट्रैक्टर जेटर सबसे मस्त मैं अभी भी एचएमटी 4511 यूज करता हूं,
नए जेटर मै 2 कमी हैं जिन्हें पूरा होना चाहिए
1, लो हाई मीडियम गियर
2, स्वतंत्र पीटीओ किलिच
इसके बाद इसका कोई तोड़ नहीं 👌👌👌👌
1 और इसके इंजन के रेटेड आर पी एम कम हों
5 ਫਾਰਵਡ ਗਿਅਰਾਂ ਤੋਂ ਬਿਨਾਂ ਨਹੀਂ ਚਲਣਾ ਜੋ ਮਰਜੀ ਕਰਲੋ
5911 ਵੀ ਦੁਬਾਰਾ ਆਉਣ ਗੇ 22
Bhai esh ke luck same,to same 3511 ke tara 45hp ma hona chahida hai.
ਸਾਡਿਆਂ ਨੇ 2011 ਲਿਆ ਸੀ 1968 ਵਿਚ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਚੱਕ ਕਰੋ ਖਾ
Mudguard ਬਹੁਤ ਵੱਡੇ ਆ।ਦੋ tyer ਕੱਠੇ ਲਾਲੋ ਚਾਹੇ😀😀
ਵੀਰ ਜੀ ਹਰ ਇੱਕ ਕੰਪਨੀ ਟਰੈਕਟਰ ਚ ਇੱਕ ਕਮੀ ਛੱਡ ਦਿੰਦੀਆਂ ਹਨ, ਉਹ ਨੇ ਪਰੈਸਰ ਬਰੇਕ ਏਅਰ ਬਰੈਕ ਜੋ ਕੀ ਟਰੈਕਟਰ ਤੇ ਟਰੈਕਟਰ ਤੋਂ ਟਰਾਲੀ ਦਾ ਪਵਾਈਟ ਹੋਣਾ ਚਾਹੀਦਾ ਹੈ, ਬਹੁਤ ਜਰੂਰੀ ਹੈ ਜੀ🙏🙏🙏🙏🙏🙏
Zetor isthe best mere pass 3511 hai abhi b
Es ka gearbox strong fitt kar do sir g HMT da engine strong aa per gear weak aa
ਜੀਟਰ ਤੇ 5911 H M T ਇਹੋ ਸਿਰਫ ਨਾਮ ਬਦਲ ਦਿਤਾ
बेस्ट बेस्ट ट्रैक्टर 60hp my foborat
Trali hich 5911 jaise majboot dena chahiye
Why Breaks are not oil pressured like as HMT?
ਲਿਫਟ ਦਾ ਪਹਿਲਾ h m t ਦਾ ਇਕੋ ਲੀਵਰ ਕਮ ਕਰਦਾ ਸੀ ਇਸ ਵਿਚ ਕਮ ਕਰਨ ਵਾਲੇ 2 ਦੋ ਲਿਫਟ ਲਾਓ ਜਿਵੇ farmtrac ਦੇ ਹਨ ਇਕ ਨੂੰ ਸੈੱਟ ਕਰ ਲਾਓ ਦੂਜੇ ਨੂੰ ਲਿਫਟ ਉਪਰ ਥੱਲੇ ਕਰ ਲਓ
ਉਹਨੂੰ ਪੰਜਾਬੀ ਸਮਝ ਅਉਦੀ ਆ ਐਵੇ ਹਿੰਦੀ ਬੋਲ ਤੰਗ ਹੋਈ ਜਾਂਦਾ😂😂😂
Teri bund dukhdi salya
Amritpal Singh Khalsa Zindabad
Ohna Baare ki Vichaar aww
ਟੋਚਨ ਕੇ ਲਈ ਪਿੱਛੇ ਹੂਕ ਤੋਂ ਬੇਪਰ ਤਕ ਕੋਈ spot ਜਾ rad ਪਾਓ ਤਾ ਕਿ ਟੋਚਨ ਵਾਲੇ ਟ੍ਰੈਕਟਰ ਵਿੱਚੋ ਨਾ ਟੂਟੇ
ਬਾਈ ਵੀ ਪਾਣੀ ਗੰਗਾ ਜਲ ਹੈ ਨਾਲ ਪੈਨ ਵਿਚਰ ਕਰਨ ਲਡੀਰ ਬੂੰਡ ਲਾਵਿਵ ਤੰਰਗਾ ਮਿਰਚਾ ਲਪੇਟ ਦੇਵਾ ਗਾ ਨੀਲਾ ਵੀ ਨਾਲ ਚੈਕ ਰਿਬਲਕ ਚੈਕ ਕੱਟ
ਦਿੱਤਾ ਸਭ ਹੈ ਤੇਰਾ ਤੇਰਾ ਤੇਰਾ ਚੈਕ ਤੇ ਨਾਮ ਸਭ ਹੈ ਤੇਰਾ ਤੇਰਾ ਤੇਰਾ ਰਿਪਵਲ
ਬਾਈ, ਜੀ,5911,ਡੀਆਈ,4, ਮਾਡਲ, ਆਇਆ ਸੀ ਉਸੇ, ਤਰ੍ਹਾਂ,ਦਾ,ਸੇਮ, ਹੋਵੇ,
Do not come up with 4 gear options in your basic model of tractors like most of the companies in india (swaraj,johndeer,sonalika,indofarm,standard ) are coming because in those times when you had (zetor) collaboration with hmt ,you were the only who have five front gear instead of four and farmers love that and the speed of every gear from one to five was absolutely correct for ploughing so maintain your that legacy as well.
Shorry but tractor size vary long i request manufacturing short sizes between front and back tyre gap short because am fan of HMT I have HMT 3522 FX 2004 model
Sir please add air compressor ❤
What a Europe down mind panjab jindabad
Ik to show zetor nu pehlo wali te gear v pehlo vali jagah hi place hove
ਸਾਰੇ ਵੀਰਾ ਨੂੰ ਬੇਨਤੀ ਹੈ ਕਿ ਆ ਟਰੈਕਟਰ ਤੇ ਸਿਰਫ ਜ਼ਿਟਰ ਦਾ ਨਾਮ ਹੀ ਲਿਖਿਆ ਹੈ ਆ ਟਰੈਕਟਰ ਵਿੱਚ ਕੁੱਜ ਵੀ ਜ਼ਿਟਰ ਦਾ ਨਹੀਂ ਹੈ ਪ੍ਰੀਤ,855,ਇੰਡੋਫਾਰਮ ਵਾਲੀ ਲਿਫਟ ਤੇ ਗੇਅਰ ਹੈ ਇਜਣ ਵਿੱਚ ਜ਼ਿਟਰ ਦੀ ਟੱਕਨਿਕ ਹੈ ਮੈਂ ਆਪ ਦੇਖ ਕੇ ਆਇਆ
ਵੀਰੇ ਪ੍ਰੀਤ ਅਤੇ ਇੰਡੋਫਾਰਮ ਵਿੱਚ ਵੀ ZETOR ਇੰਜਨ ਅਤੇ ਹੋਰ ਪਾਰਟਸ ਹੁੰਦੇ ਹਨ ਜੀ
in jse CO chahye. Bki compny tao bs yhi dekhti he kse km sman lgakar pure pse vasol ske custmer se
Bai 5911 kro launch new features add krke pehle wali show vich hii
ਅਸੀ 1997 ਤੋਂ HMT tracker ਚਲਾ ਰਹੇ ਹਾਂ ਤੇ ਉਹ 1973ਮਾਡਲ ਆ ਵਾਈ ਜੀ 2011ਜੈਕੋਸਿਲਵਾਕੀਆ ਦਾ ਬਣਿਆ ਇਹ, ਫੇਰ ਅਸੀ 2005 ਚ ਖੇਤੀ ਵਧੀ ਕਰਕੇ ਲਿਆਦਾ ਜੀ HMT 5911 ਮੇਰਾ ਫੇਵਰਿਟ ਝੋਟਾ🙏🏻🚜🚜
zetor ਨੂੰ ਪਿਆਰ ਕਰਨ ਵਾਲੇ ਇਕ ਵਾਰ ਤਾਂ ਦੇਖਣਗੇ ਜਰੂਰ ਤੇ ਜਰੂਰਤਮੰਦ ਖਰੀਦਣਗੇ ਵੀ
Bai mere kol 6522 aa bhut vadia chalda
@@sukhjindersingh7728 vdia gll aa bai hmt zetor sare hi vdia baki tractor v bhut vdia hareek ch koi na koi khoobi jrur aa pr coplete yractor zetor hi aa sbh function ik ch e ne eda ni ik type te 5 5 model bnae hon jive ik model ch tyre vdee chotte single clugch double cluth distibuter haini single aa double fully functional tractor aa zetor
@@baldeepsinghramgarhia3211 Bai 1979 vich new lya c 2511
@@sukhjindersingh7728 hun v haiga k nhi bai
@@sukhjindersingh7728 bund kinne vaar ditti Gussiaa oh nhi dsyaaa
🧐🧐🧐🧐🥳🥳🥳🥳
Tactor me einjan zitet ka he ya vst ka he
zetor ka
Zetor Ko Sale karna par dealerko Kanvasing power ki Jarurat Kam karni paray gi
ਪਰ ਅਵਾਜ਼ ਨਹੀਂ ਬਣੀ ਜੀਵਨ ਵਾਲੀ ਬਹੁਤ ਫਰਕ ਏ
Eh j 55-60 HP ch aa gya odo e kharidange
Nai agle saaa 6055 le re aaa knk vad k
Zetor ❤
Sir hmt ka so kiya jay to bahetar rahega
Asli hmt zetor vala ta kalla engine e aa ede ch baki ta sonalika varga e sabb kuj aaa. Pishla heesa gear handi te front vala chulla. J ehnu kaamyab krna ta ohi cheej lai k aao. Kalla name nal eh 4511 ya 5911 ni bn jaana. Technology ch ode nalo vdia ehh ni aaa. Ajj v ohhh sabb to advance tractor aaa
Ah namaskar khenda oh sat sri akal
Rear excel planantry plus Dena chahiye
ਬਾਈ ਦਾ ਅੰਗਰੇਜ਼ੀ ਵਿੱਚ ਗੇਅਰ ਫਸ ਗਿਆ
ਅੰਗਰੇਜ਼ ਤਾਂ ਮਾਇਕ ਨੂੰ ਖਾਣ ਵਾਲੀ ਚੀਜ਼ ਹੀ ਸਮਝ ਗਿਆ ਸੀ😀😀
Gear vadia laio pehla varga na la deo kabad
Dhukiye Sher gill paji
Thanks to tel us
Zetor is very good tractor
Warry good aa ji 2011 mode original good ji
ਬਾਈ ਜੇ ਅੰਗਰੇਜੀ ਸਿੱਖ ਲੈਂਦਾ ਤਾਂ ਚੰਗਾ ਨਹੀ ਸੀ ਹੁਣ ਝਕਦਾ
ਅੰਗਰੇਜ਼ੀ ਤਾਂ ਅੰਗਰੇਜ਼ੀ, ਇਹਦਾ gear ਹਿੰਦੀ ਚ ਅੜੀਂ ਜਾਂਦਾ 😂
@@harjitmehlanchowk4820Gear
😢
Je nai english janda tan ki onu akal hai nai ya I budu a jaruri tan nai har kise nu english ave bharle desh an vich ja ke a sareya nu english nai aundi o apni bhasa bolde a jive apan punjabi bolde han sade loka da kam a mazaak adona o tusi kr rahe ho
Vst n zetor must launch more 4by4 tractor m with shuttle gear n hp range 40 to 70 . With better pto power.
Dear VST ZETOR TRACTORS,
Hope the tractors will be loaded with full features like fully synchromesh gear box , shuttle shift, PTO Options like MSPTO,GSPTO,RSPTO, etc for better performance and competency
Diesel pump inline ha ja rotary pump ha
ਅੰਗਰੇਜ਼ ਮਾਈਕ ਤੋਂ ਹੀ ਡਰ ਗਿਆ
This is not a zetor
It is just a mix of vst 49hp tractor
With bonnet change and side gear shift mechanism
Very good
ਕਲਾਸ਼ ਕਮਪਨੀ ਦੇ ਟ੍ਰੈਕਟਰ ਕਦੋ ਆਉਣਗੇ ਆ ਬੀ ਧੁਛਣਾ ਸ਼ੀ ਪੀਛੇ ਕਲਾਸ਼ ਦਾ
ਬਾਈ ਪਰਾਣੇ ਟਰੈਕਟਰ ਵਿੱਚ ਨੁਕਸ ਤੀ ਗੇਰ ਵਕਸੇ ਦਾ ਗੁਲਾ ਤੋੜ ਦਾ ਤੀ ਇਜਨ ਵਿਂਚ ਤਾਕਤ ਵੱਦ ਤੀ ਗੇਰ ਬਕਸਾ ਮਾੜਾ ਤੀ ਆਹ ਨੁਕਸ ਨਿਕਲੇਆ ਕੀ ਨਹੀ ਆਹ ਨੀ ਪੁਛੇਆ ਘੱਗਾ
3 speed Bina fail a tractor
ਕੀਮਤ ਵੀ ਦੱਸੋ
Wah g wah
ਸਪੀਡਾਂ ਘੱਟ ਆ hmt ਦੇ ਮੁਕਾਵਲੇ ਵੀ।
Bahut vadia tracter aa
ehna nu kaho 5911 v launch karo j tractor vechne india wich
Bulandshahar mein mil jaega kya bhai naya lena hai
Is ke mudguard ke liye 16 ke tayer chahiye
Ena da price ki hai ji
Very nice tricoter Spain
Ji tamilnadu available ji tell me please
Supper Seeder da tmm Aww??
Kisana nu dsso Bai g eh km Krega?
Hor Channel vaang tu v fudu na khich
Waris Pubjab De Zindabad 🙏🙏🙏
Price kaya ha
Feul saving tractor is Massy
Car te Chad gya by wah Pani Da kyu ek peg bhar ke rakh de by ji after all Zetor hai
राजस्थान में सबसे पहला टेकटर हम लेगा
3 injan wala banao matlab 3hp
Mela kitha chal rehi
ਅਗਰ ਗ਼ਲਤੀਆਂ ਨੂੰ ਸਦਾਰ ਕਰੋ ਗ ਏ ਤੋਂ ਭਵਿੱਖ ਨਹੀਂ ਤੋਂ ਇਤਿਹਾਸ