Mavaan udeek diyan | Harinder Sandhu | Latest Punjabi Songs 2024

Поділитися
Вставка
  • Опубліковано 18 січ 2025

КОМЕНТАРІ • 223

  • @jassicarmatpasting4530
    @jassicarmatpasting4530 3 місяці тому +15

    ਅੱਜ ਕੱਲ aise ਗੀਤ ਕਿੱਥੇ ਮਿਲਦੇ aa ਬਹੁਤ ਖੂਬ master ji & mander 22ji

  • @dharamsingh8988
    @dharamsingh8988 3 місяці тому +22

    ਗੀਤ ਦੀ ਸਿਫਤ ਕਰਨ ਲਈ ਮੇਰੇ ਕੋਲ ਤਾਂ ਸਬਦ ਹੀ ਨਹੀਂ ਜੀ, ਵਾਹਿਗੁਰੂ ਮੇਹਰ ਕਰੇ ਜੀ

  • @GurcharnSingh-k2l
    @GurcharnSingh-k2l 3 місяці тому +7

    ਬਹੁਤ ਵਧੀਆ ਗੀਤ ਪੁਤਰ ਜੀ। ਸ਼ਾਲਾ ਦੇ ਸਾਲ ਬੀਤ ਗਏ ਪੁਤ ਦਾਂ ਮੁੱਖ ਵੇਖੇ ਆਂ ਨੂੰ। ਤੈਨੂੰ ਯਾਦ ਕਰਕੇ ਦਿਲ ਬਹੁਤ ਰੋਦਾ।

  • @surindermahalmahal8890
    @surindermahalmahal8890 3 місяці тому +11

    ਕੀਦਾ ਦਿਲ ਕਰਦਾ ਘਰ ਤੋ ਦੂਰ ਰਹਿਣ ਲਈ ਪਰ ਘਰ ਦੀਆਂ ਮਜਬੂਰੀਆਂ ਕਰਕੇ ਰਹਿਣਾ ਪੈਂਦਾ ❤❤

  • @HappySingh-sv4ho
    @HappySingh-sv4ho 3 місяці тому +6

    Bohat bohat thanks.tusi wadiya song likhya or singing kiti .❤

  • @satnamsingh1376
    @satnamsingh1376 2 місяці тому +4

    ਪ੍ਰਦੇਸ ਗਏ ਬਚਿਆਂ ਦੀਆਂ ਯਾਦਾਂ ਆਉਣ ਲਗ ਜਾਂਦੀਆਂ ਗੀਤ ਸੁਣ ਕੇ ਬਹੁਤ ਵਧੀਆ ।

  • @gurdarshansingh1436
    @gurdarshansingh1436 2 місяці тому +2

    ਵਧੀਆ ਗੀਤ ਐ
    ਮਾਂ ਦੀਆਂ ਸਧਰਾਂ ਦਾ
    ਜੇਕਰ ਧੀਆਂ ਦਾ ਜ਼ਿਕਰ ਕੀਤਾ ਹੁੰਦਾ ਤਾਂ ਹੋਰ ਵੀ ਵਧੀਆ ਹੁੰਦਾ ,ਅਗਲੇ ਗੀਤ ਚ ਜ਼ਿਕਰ ਜਰੂਰ ਕਰਨਾ ਜੀ!

  • @gurcharnsingh2751
    @gurcharnsingh2751 3 місяці тому +9

    __Lyricist ਗੁਰਚਰਨ ਸਿਧੂ ਮਿੱਠੜੀ__
    ਅਜ ਦੇ ਟਾਈਮ ਵਿਚ 100 ਫੀਸਦੀ ਸਹੀ ਢੁਕਵਾਂ ਗੀਤ ਮੰਦਰ ਨੇ ਲਿਖਿਆ ਹੈ। ਅਤੇ ਸੰਧੂ ਸਾਹਿਬ ਨੇ ਓਨਾ ਹੀ ਸੋਹਣਾ ਗਾਇਆ ਹੈ ।

  • @SukhwinderSingh-wq5ip
    @SukhwinderSingh-wq5ip 3 місяці тому +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਮਾਵਾਂ ਠੰਡੀਆਂ ਛਾਵਾਂ ❤

  • @singhjagdeep6004
    @singhjagdeep6004 3 місяці тому +8

    ਬਹੁਤ ਸੋਹਣਾ ਗੀਤ ਦਿਲ ਨੂੰ ਛੂਹ ਗਿਆ

  • @rajwindersingh-ov3tc
    @rajwindersingh-ov3tc 3 місяці тому +6

    ਮੁਬਾਰਕਾਂ ਸੰਧੂ ਸਾਹਿਬ ਜੀ

  • @jagroopuddat5746
    @jagroopuddat5746 3 місяці тому +4

    ਹੋਰ ਤਰੱਕੀਆਂ ਲੰਮੀਆਂ ਉਮਰਾਂ ਬਖਸ਼ੇ ਪ੍ਰਮਾਤਮਾ

  • @kailey886
    @kailey886 3 місяці тому +2

    Vai ji rona aa gya sara kuj yaad aa gaya
    Bht vdia paji rabb tanu tarkiyan bakshe🙏🙏🙏🙏

  • @parminderdhaliwal4565
    @parminderdhaliwal4565 2 місяці тому +2

    ਬਹੁਤ ਭਾਵੁਕ ਗੀਤ, ਜਿਹੜੇ ਬੱਚੇ ਕਰੋਨਾ ਤੋਂ ਬਾਅਦ ਗਏ ਨੇ ਉਹ ਵਿਚਾਰੇ ਮੁੜਨ ਜੋਗੇ ਵੀ ਨਹੀਂ ਕਿਉਂਕਿ ਓਹਨਾਂ ਦੇ ਤਾਂ ਹਾਲੇ ਏਧਰ ਕਰਜ਼ੇ ਵੀ ਨਹੀਂ ਲਹੇ,ਨਾ ਵੇਚੀ ਹੋਈ ਖਰੀਦਣ ਜੋਗਾ ਕੁੱਝ ਬਚਿਆ

  • @prabhjeetsingh8205
    @prabhjeetsingh8205 3 місяці тому +2

    Sahi gal 22,,manu valat aye nu 8 saal huge ya Ghar khali hu geya tera song son ke dil chir geya😢

  • @NarinderKaur-l7s
    @NarinderKaur-l7s 3 місяці тому +3

    👌👍🙏❤ਬਹੁਤ ਸੋਹਣਾ ਗੀਤ miss you putt

  • @safelifeislonglife.rai.
    @safelifeislonglife.rai. 3 місяці тому +4

    Bahot bahot sohna veer ❤❤❤

  • @LovePreet-u9q
    @LovePreet-u9q 3 місяці тому +3

    Tuhade song saf suthre hundye a bhut bedsha bethe lyi dard ❤

  • @Ranchatha
    @Ranchatha 3 місяці тому +26

    ਬਾਈ ਜੀ ਕਾਲਜੇ ਨੂੰ ਚੀਰਦੇ ਜਾਂਦੇ ਨੇ ਗੀਤ ਦੇ ਬੋਲ ਕਿਉਂਕਿ ਮੇਰਾ ਪੁੱਤਰ ਵੀ ਅਸਟ੍ਰੇਲੀਆ ਗਿਆ ਹੋਇਆ ਘਰ ਵਿੱਚ ਤਿੰਨ ਜੀਅ ਹਾਂ ਮਾਤਾ ਜੀ, ਪਤਨੀ ਤੇ ਮੈਂ ਘਰ ਸਾਰਾ ਦਿਨ ਵੱਢ -ਵੱਢ ਖਾਂਦਾ,, ਬਹੁਤ ਸੋਹਣਾ ਗੀਤ ਵੀਰ ਬਹੁਤ ਸੋਹਣੀ ਅਵਾਜ਼ ਜਿਉਂਦਾ ਵੱਸਦਾ ਰਹਿ ਪੰਜਾਬ ਦੇ ਸੱਚ ਨੂੰ ਗਾਉਣ ਵਾਲੇ ਬੱਬਰ ਸ਼ੇਰਾ, ਵਾਹਿਗੁਰੂ ਮੇਹਰ ਕਰੇ 🙏🙏

  • @amitsandhu_
    @amitsandhu_ 3 місяці тому +4

    ਬਹੁਤ ਸੋਹਣਾ ਗੀਤ ਐ ਵੀਰ ਜੀ

  • @randeepsingh8529
    @randeepsingh8529 3 місяці тому +4

    Very nice bro💐👌 God bless you

  • @jassmattu49
    @jassmattu49 3 місяці тому +4

    ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਜੀ 🎉🎉

  • @pakistan..punjabgujrat2589
    @pakistan..punjabgujrat2589 3 місяці тому +2

    Aj Pura din e sunya a geet bohat wadiyaa song a siraa song a naic LA jowab 😢😢😢😢😢😢😢😢😢😢 Love u maa g babu g jeun de rawoo hazaroo saal

  • @PuranSingh-kl5ho
    @PuranSingh-kl5ho 3 місяці тому +3

    Very nice song never forget God bless you

  • @ShshHhs-w8v
    @ShshHhs-w8v 3 місяці тому +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ ❤

  • @daljitsinghmaan652
    @daljitsinghmaan652 3 місяці тому +2

    Very good Sandhu Saab👍👍👍👍

  • @veerSingh-vf3yg
    @veerSingh-vf3yg 2 місяці тому +1

    Veer g bohat vadiya geet likheya 😢

  • @lalitlallyculturaleducatio7226
    @lalitlallyculturaleducatio7226 3 місяці тому +4

    Very nice song.... congratulations paji....by - Lalit Lally

  • @alltypevideos8811
    @alltypevideos8811 3 місяці тому +2

    ਬਹੁਤ ਵਧੀਆ 🎉🎉❤

  • @Ashreet1234
    @Ashreet1234 3 місяці тому +3

    Jldi avange Sab kuch chdd k bss set hoje kabildari ik vari

  • @LokrajSingh-e9q
    @LokrajSingh-e9q 3 місяці тому +2

    Thanks sandhu ji fazilka punjab Melbourne ❤

  • @MandeepkaurCanadaਨਾਨਕਸਰੀਏ
    @MandeepkaurCanadaਨਾਨਕਸਰੀਏ 3 місяці тому +2

    Wah ji wah bhut sohna song 👌👌

  • @jassmattu49
    @jassmattu49 3 місяці тому +6

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @Gurjantsialkewala4488
    @Gurjantsialkewala4488 3 місяці тому +2

    ਦਿਲ ਨੂੰ ਛੂਹ ਗਿਆ ਇਹ ਗੀਤ ਬਾਕਮਾਲ।।💯

  • @manjitkaur4053
    @manjitkaur4053 3 місяці тому +3

    ਬਹੁਤ ਬਹੁਤ ਸੁੰਦਰ ਲਿਖਤ ਅਤੇ ਅਵਾਜ।

  • @Ilovemydoh
    @Ilovemydoh 3 місяці тому +1

    God please bless those kids who went to foreign countries

  • @gurtejsinghdhillon8527
    @gurtejsinghdhillon8527 3 місяці тому +3

    ਬਹੁਤ ਖੂਬ ਅਲਫ਼ਾਜ਼ ਸੰਧੂ ਸਾਹਬ ਜੀ

  • @iqbalbrar6977
    @iqbalbrar6977 3 місяці тому +2

    ਪਰਮਾਤਮਾ ਚੜਦੀ ਕਲਾਂ ਵਿੱਚ ਰਖੇ

    • @JagdeepSingh-mj7zo
      @JagdeepSingh-mj7zo 3 місяці тому

      ਜੱਟ।ਤਾਂ। ਕੁੜੀਆਂ।ਭੇਜਦੇ।ਨੇ। ਮੁੰਡੇ। ਕੋਈ।ਨੀ

  • @jodhbadh4993
    @jodhbadh4993 3 місяці тому +3

    Very well God Bless you

  • @RanjitSingh-i3h
    @RanjitSingh-i3h 3 місяці тому +3

    Bhaji mavaan ne hi bhejya. Sade lyi roti nhi hun. Kehnde tu pardesi e. Apne hi ghar ch guest bn gye. 😢😢😢😢😢

  • @RamShyam-bp3ru
    @RamShyam-bp3ru 3 місяці тому +3

    Wah ji wah very nice song

  • @Rajmember07
    @Rajmember07 3 місяці тому +2

    Very nice .. ❤❤❤

  • @mbadh60
    @mbadh60 2 місяці тому +1

    Very good Sindhu ge

  • @jassmattu49
    @jassmattu49 3 місяці тому +3

    ਬਹੁਤ ਸੋਹਣਾ ਗੀਤ ਵੀਰ ਜੀ 🙏🏼

  • @parneetkaur8846
    @parneetkaur8846 3 місяці тому +1

    Nice song waheguru mehar kre

  • @GurveerSidhuSinger
    @GurveerSidhuSinger 3 місяці тому +3

    ਵਾਹ ਜੀ ਵਾਹ ਬਿਲਕੁਲ ਸੱਚ ਜੀ

  • @lalilahoriaofficial
    @lalilahoriaofficial 3 місяці тому +2

    Bhut khub sandhu Saab

  • @mauserdeep
    @mauserdeep 3 місяці тому +3

    ਪੰਡ ਲਹਿ ਗਈ ਕਰਜ਼ੇ ਦੀ,,,,, ਵਾਹ ਜੀ ਵਾਹ ❤❤❤❤❤❤❤❤❤❤❤❤❤❤❤❤❤❤

  • @kantadevi1658
    @kantadevi1658 3 місяці тому +5

    Mera put v 2018 da Canada gia hai kde phone no kita baut yad aoundi hai ki kra

    • @parminderdhaliwal4565
      @parminderdhaliwal4565 2 місяці тому

      ਫੋਨ ਕਿਉਂ ਨੂੰ ਕੀਤਾ? ਇਹ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਫੋਨ ਨਹੀਂ ਕੀਤਾ😢

  • @deepjandoria3545
    @deepjandoria3545 3 місяці тому +2

    ਕੋਈ ਸ਼ਬਦ ਈ ਨਹੀਂ ਹੈ ਜੀ ❤❤❤❤❤❤❤❤❤

  • @Jass4412
    @Jass4412 3 місяці тому +1

    Beautiful song. Next year come

  • @hartejdhillon5429
    @hartejdhillon5429 3 місяці тому +2

    Very nice song ❤🎉

  • @AmarjitsinghVirk-xy8ed
    @AmarjitsinghVirk-xy8ed 3 місяці тому +2

    Very nice song ji

  • @manmohansidhummusic2229
    @manmohansidhummusic2229 3 місяці тому +2

    ❤❤❤❤❤❤ਬਹੁਤ ਬਹੁਤ ਮੁਬਾਰਕਾਂ 22 ਜੀ

  • @rashpal60
    @rashpal60 3 місяці тому

    Very nice jnaab

  • @sukhchainsarawan2246
    @sukhchainsarawan2246 3 місяці тому +1

    Bahut sohna sandhu saab ji

  • @avtarcheema3253
    @avtarcheema3253 3 місяці тому +3

    ਬਹੁਤ ਵਧੀਆ ਜੀ 👍🙏

  • @surindermahalmahal8890
    @surindermahalmahal8890 3 місяці тому +2

    ਵਾਹ ਜੀ ਵਾਹ ❤❤❤

  • @darshansandhu6595
    @darshansandhu6595 3 місяці тому +2

    Sira kara ta y

  • @harvindersokhalharrysokhal8399
    @harvindersokhalharrysokhal8399 3 місяці тому +1

    Bai ji nice song. 👍
    God bless you always changi soch ha

  • @devinderbarnala1737
    @devinderbarnala1737 3 місяці тому +2

    Very good song jiii ❤❤❤

  • @Manider-q5n
    @Manider-q5n 3 місяці тому +2

    Bhut hi sohana Geet Sandhu sab ji Gurpreet pind chahal Faridkot

  • @AmandeepSingh-bu4wn
    @AmandeepSingh-bu4wn 3 місяці тому +2

    ਬਹੁਤ ਵਧੀਆ ਜੀ

  • @kulvirsingh6642
    @kulvirsingh6642 3 місяці тому +1

    Very beautiful song veera

  • @lksaini9098
    @lksaini9098 3 місяці тому +2

    Very nice good 👍 👌 👏

  • @SukhdevSingh-zr8ee
    @SukhdevSingh-zr8ee 3 місяці тому +3

    Very true words bai g 🙏

  • @SagarKumar-vx2rc
    @SagarKumar-vx2rc 3 місяці тому +1

    ਸੋਹਣੀ ਪੇਸ਼ਕਸ ❤

  • @JasvirSingh-im7tw
    @JasvirSingh-im7tw 3 місяці тому +2

    Verygood

  • @prertdhillon6823
    @prertdhillon6823 3 місяці тому +1

    No words 😢😢

  • @Baljit-e1q
    @Baljit-e1q 3 місяці тому +1

    😔😔🙏🏻 ਬਹੁਤ ਸੋਹਣਾ ਗੀਤ ਮੇਰਾ ਪੁੱਤ 🇨🇦🇨🇦 ਵਿਚ ਜੀ😊👍👍🙏🏻🙏🏻👍👍💞💞💞💞

  • @rupinderrimpi6011
    @rupinderrimpi6011 3 місяці тому +3

    Very nice g

  • @HarjeetSingh-r2w
    @HarjeetSingh-r2w 3 місяці тому

    Nice song bai ji love u maa ❤❤😢😢

  • @parveenkohli6726
    @parveenkohli6726 3 місяці тому +3

    Gud song 🎵 veer

  • @Babbuarmy361
    @Babbuarmy361 3 місяці тому +1

    Meri ta maa hi nhi Rahi 😢😢😢😢😢miss u Maa khaas ajj meri Maa Hundi ,, Sab kuj aa mere kol bs meri Maa hi door hogi aaa😢😢😢😢😢😢

  • @sevenriversrummi5763
    @sevenriversrummi5763 3 місяці тому +2

    "Jina ne PUTT tore Bhar nu,
    SaChi jigre kine ne ohna
    MaaWa de "❤
    ( JAGJEET SINGH GILL ) ✍️NEW SONG ✍️

  • @RamShyam-bp3ru
    @RamShyam-bp3ru 3 місяці тому +2

    Wah ji wah very nice 🎉🎉🎉🎉🎉🎉🎉🎉🎉🎉🎉🎉🎉 waheguru waheguru waheguru ji jug jug jeeo puter ji

  • @chamkaursandhu6603
    @chamkaursandhu6603 3 місяці тому +3

    Very nice

  • @amanbrar273
    @amanbrar273 3 місяці тому +1

    ਕਰਜੇ ਬਾਪੂਆ ਦੇ ਪਰਦੇਸੀਆ ਲਾਤੇ ਸਲੂਟ ਇਨਾ ਪਰਦੇਸੀਆ ਨੂੰ

  • @Official_musafir_jaggi_84
    @Official_musafir_jaggi_84 3 місяці тому +2

    ਬਾਈ ਜੀ ਗੀਤ ਸੋਹਣਾ 👌ਸਾਡੇ ਕੋਲ ਵੀ ਗੀਤ ਹਨ ਕ੍ਰਿਪਾ ਕਰਿਓ ਜੀ 🙏

  • @DeepSingh-k1j
    @DeepSingh-k1j 3 місяці тому +1

    ❤❤❤koi sabhd ne

  • @LakhwinderLakhwinder-ty9bn
    @LakhwinderLakhwinder-ty9bn 3 місяці тому +2

    Sir ji good song hai ji

  • @Gurmeet-iy7nj
    @Gurmeet-iy7nj 2 місяці тому

    wmk veer te geet kar te🙏🙏

  • @DaljitSingh-h9l
    @DaljitSingh-h9l 3 місяці тому +1

    Sada be ik jarmany aa

  • @BikramjitSingh-cc4ow
    @BikramjitSingh-cc4ow 3 місяці тому +1

    Very very very very very very 🎉🎉🎉🎉🎉🎉 good 👍👍👍👍👍 sir g

  • @RupinderJagjitGill
    @RupinderJagjitGill 13 днів тому

    Boht vdiya

  • @sarbjitdhaliwal245
    @sarbjitdhaliwal245 3 місяці тому +2

    Emotional 🎵

  • @SukhwantDhillon-t8p
    @SukhwantDhillon-t8p 2 місяці тому

    ❤ waheguru ji palles ❤

  • @sukhgill5913
    @sukhgill5913 3 місяці тому +1

    ਵਾਹਿਗੁਰੂ ਜੀ

  • @kesarsinghghumaan1793
    @kesarsinghghumaan1793 3 місяці тому +2

    ਵਧੀਆ 👌👍

  • @Satvinder-j6i
    @Satvinder-j6i 3 місяці тому +1

    🙏🙏🙏🙏🙏🙏🎉🎉🎉🎉🎉🎉🎉❤❤❤❤❤❤❤ heart touching song

  • @NavlajPannu
    @NavlajPannu 3 місяці тому +1

    V nice 🎉

  • @ParamjitSingh-xv9yc
    @ParamjitSingh-xv9yc 3 місяці тому +2

    Very nice song

  • @harinderkaur3397
    @harinderkaur3397 Місяць тому

    No words God bless you

  • @sabisakhowal4138
    @sabisakhowal4138 3 місяці тому +1

    ਬਹੁਤ ਵਧੀਆ ਪਾਜੀ

  • @daljindersinghsidhu9500
    @daljindersinghsidhu9500 3 місяці тому +1

    ਬਹੂਤ ਸੋਹਣਾ ❤

  • @Reshamsing.comrs123
    @Reshamsing.comrs123 3 місяці тому +2

    very good ❤🎉🎉🎉

  • @balkaransingh7142
    @balkaransingh7142 3 місяці тому +1

    Veer Mander harindar very nice song❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurdeepSingh1981-d5g
    @GurdeepSingh1981-d5g 2 місяці тому

    Waheguru Ji

  • @jatt.com12
    @jatt.com12 3 місяці тому +3

    No 1 song aa te view aje 10k vi ni hoye so sad bas loki gand e dekhn nu like krde love it from Australia

  • @BalvirDhaliwal-i3u
    @BalvirDhaliwal-i3u 3 місяці тому +1

    ❤️❤️👌