Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਾਰੇ ਸੀਨ ਅੱਖਾਂ ਸਾਹਮਣੇ ਦੁਬਾਰਾ ਘੁੰਮ ਗਏ
ਬਹੁਤ ਸਤਿਕਾਰ ਵੀਰ ਦਾ
Very good 👍👍👌👌 ਬਹੁਤ ਵਧੀਆ ਲੱਗਾ ਜੀ
ਬਹੁਤ ਵਧੀਆ ਭਾਈ ਜੀ
❤ ਧੰਨਵਾਦ ਸੰਧੂ ਸਾਬ ਬਚਪਨ ਯਾਦ ਕਰਾਤਾ ਪਰ ਕੀ ਕਰੀਏ ਹੁਣ 😢😢 ਸਮੇਂ ਅੱਗੇ ਜੋਰ ਨਹੀਂ ਚੱਲਦਾ
ਵਾਹ ਮਜਾ ਆ ਗਿਆ ਜੀ, ਯਾਦ ਆ ਗਿਆ ਦੁਬਾਰਾ ਜਦੋਂ ਪਿੰਡ ਵੀਰੇਵਾਲਾ ਬਾਈ ਹਰਿੰਦਰ ਕੇ ਘਰ ਵੱਲ ਪਿ੍ੰਸ ਨਾਲ ਅਸੀਂ ਮਾਨਸਾ ਵਾਲੇ ਛੁੱਟੀਆਂ ਜਾ ਵਿਆਹ ਤੇ ਜਾਦੇ ਸੀ ਸਮੇਂ ਖੇਤਾਂ ਵੱਲ ਪਾਣੀ ਦੀ ਇੱਕ ਬੋਤਲ ਨਾਲ ਸਾਰਦੇ ਹੁੰਦੇ ਸੀ । ਹੁਣ ਯਾਦ ਆ ਗਿਆ ਪਰ ਸਮਾਂ ਨੀ ਆਉਣਾ ਦੁਬਾਰਾ ਉਹ। ਜੰਡ ਸਾਹਿਬ ਤੱਕ ਪੈਦਲ ਜਾਣਾ।
ਕਿੰਨਾਂ ਚੰਗਾ ਸਮਾਂ ਸੀ 😢😢😢😢😢😢
80-90ਆਲੇ ਜੰਮੇ ਹੋਇਆ ਦਾ ਸਮਾਂ... 😄... ਉਦੋਂ ਖੁਸ਼ ਵੀ ਬੜਾ ਹੁੰਦੇ ਸੀ..ਹੁਣ ਓਹੀ ਸਮਾਂ ਯਾਦ ਕਰਕੇ ਉਦਾਸੀ ਆਉਂਦੀ ਏ... 👍🤔
ਬਹੁਤ ਵਧੀਆ ਸਮਾਂ ਪਹਿਲਾਂ ❤❤
ਜਿਉਂ ਜਿਉਂ ਗੀਤ ਚੱਲਦਾ ਐ ਤਿਉਂ ਤਿਉਂ ਸਕੂਲ ਦਾ ਸਮਾਂ ਰੀਲ ਵਾਂਗ ਚੱਲਦਾ ਐ ਬਹੁਤ ਵਧੀਆ ਗੀਤ ਐ ਬਾਈ ਜੀ ।❤👍🙏
❤❤❤
ਬਹੁਤ ਧੰਨਵਾਦ ਬਾਈ ❤❤
❤❤❤❤❤❤❤❤❤
Ryt.vr
Nic soong imsingar deep kalyana pakhi kalan faridkot
ਜਿਵੇਂ ਮੇਰੀਆਂ ਹੀ ਗੱਲਾਂ ਨੇ,,, ਐਂ ਲਗਦੈ
ਬਹੁਤ ਵਧੀਆ ਗਾਣਾ ਆ 👌👌👌👌🥰🥰🥰🥰
ਵਾਹ ਜੀ ਵਾਹ ਸਾਰਾ ਸਕੂਲ ਵੇਲੇ ਦਾ ਸਮਾਂ ਅੱਖਾਂ ਮੂਹਰੇ ਘੁੰਮਾ ਦਿੱਤਾ, ਆ ਕੰਧ ਟੱਪਣ ਵਾਲੀ ਫੋਟੋ ਵਿੱਚ ਕੰਧ ਜਮ੍ਹਾਂ ਓਹੋ ਸੀ ਜੇਹੋਜੀ ਅਸੀਂ ਟੱਪ ਜਾਂਦੇ ਸੀ ਅੱਧੀ ਛੁੱਟੀ ਵੇਲੇ।❤❤❤❤❤
ਬਾਈ ਜੀ ਸਾਰੀਆਂ ਗੱਲਾਂ ਸੱਚੀਆਂ ਬਹੁਤ ਵਧੀਆ ਲਿਖਿਆ ਹੈ ਹੁਣ ਕਿੱਥੇ ਮੋਜ਼ ਆ ਉਹ 😊
ਬਹੁਤ ਵਧੀਆ ਲੱਗਿਆ
bhut khoooob veere tuhade vrge singra ne punjabi culture saambh ke rakheya hoyea ,,nhi ta kyia ne buss,,
ਸੁਣ ਕੇ ਸਭ ਕੁਝ ਅੱਖਾਂ ਅੱਗੇ ਘੁੰਮ ਗਿਆ ਲੂ ਕੰਡੇ ਖੜੇ ਹੋ ਗਏ। ਬਹੁਤ ਖੂਬ ਸੰਧੂ ਸਾਬ
schi gal bht vdiya song aa school time yaad aa geya…ajj pawe🇺🇸v aa gye but oh din schi bht vdiya c☺️
ਰੂਹ ਖ਼ੁਸ਼ ਹੋਗੀ ਭਰਾ ਗੀਤ ਸੁਣ ਸੀ ਕੇ,ਵਾਹਿਗੁਰੂ ਗੀਤਕਾਰ ਤੇ ਗਾਇਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ
ਅੱਧੀ ਛੁੱਟੀ ਨੂੰ ਘਰ ਰੋਟੀ ਖਾਣ ਜਾਣਾ,ਠੰਡਾ ਸਾਗ ਤੇ ਠੰਡੀ ਰੋਟੀ ਬਹੁਤ ਸਵਾਦ ਲੱਗਦੀ ਸੀ, ਸੱਚੀਂ ਕਿੰਨਾ ਚੰਗਾ ਸਮਾਂ ਸੀ 🎉💐💐!!!!!!
Ryt veer
Lassi pee Ke duphare neend bahut Vadiya aundi c.. ❤
ਧੰਨਵਾਦ ਵੀਰ ਬਿਲਕੁਲ ਸਹੀ ਕਿਹੈ
ਬਿਲਕੁੱਲ ਸਹੀ 💖
Koi time mechine banava te wapis use shame vich chaleya java
ਸਕੂਲ ਟਾਇਮ ਦੀਆਂ ਯਾਦਾਂ ਫਿਰ ਤਾਜਾ ਹੋ ਗਈਆਂ । ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ❤
ਹਰਿੰਦਰ ਬਾਈ ਧੰਨਵਾਦ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ
Kiya baata harinder paji ❤ . La jawab
Awe lagia jida,app he gga rehA apny betide thanks ver ji
Oh bai juinda basda reh bahut hi bakamal pbi song brother🎉🎉🙏
ਬਹੁਤ ਖੂਬਸੂਰਤ ਜੀ ਬਚਪਨ ਚੇਤੇ ਆ ਗਿਆ |
ਐਨਾ ਪਿਆਰਾ ਗੀਤ ਗਾਇਆ ਹੈ ਵੀਰ ਹਰਿੰਦਰ ਸਿੰਘ ਸੰਧੂ ਨੇ ਸਭ ਨੂੰ ਅਪਣਾ ਬਚਪਨ ਚੇਤੇ ਕਰਵਾ ਦਿੱਤਾ 40 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਅਪਣਾ ਬਚਪਨ ਜਰੂਰ ਚੇਤੇ ਆਵੇਗਾ। ਜੇਕਰ ਇਸ ਗੀਤ ਨੂੰ ਧਿਆਨ ਪਿਆਰ ਅਤੇ ਅਰਾਮ ਨਾਲ ਬੈਠਕੇ ਸੁਣੋ ਤਾ ਇਹ ਲਗਦਾ ਹੈ ਕਿ ਜਿਵੇਂ ਹਰੇਕ ਦੀ ਅਪਣੇ ਬਚਪਨ ਦੀ ਰੀਕਾਡ ਕੀਤੀ ਹੋਈ ਵੀਡੀਓ ਹੋਵੇ।ਜੇ ਇਹ ਗੀਤ ਚੰਗੀ ਤਰਾ ਸੁਣਕੇ ਸਮਝ ਕੇ ਵਾਚਿਆ ਜਾਵੇ ਤਾ ਸਾਨੂੰ ਸਮਝ ਆ ਜਾਵੇਗੀ ਸਾਡਾ ਕਿ ਅੱਜ ਸਾਡਾ ਸਲੇਬਸ ,ਸਭਿਆਚਾਰ ਅਤੇ ਭਾਈਚਾਰਕ ਸਾਂਝ ਵਿੱਚ ਕਿੰਨਾਂ ਬਦਲਾਅ ਅਤੇ ਕੁੜੱਤਣ ਆ ਗਈ ਹੈ। ਇਸ ਲਈ ਮੈਨੂੰ ਇਹ ਗੀਤ ਸਾਡੀ ਜਿੰਦਗੀ ਦਾ ਰੀਵਿਊ ਲੱਗਿਆ। ਧੰਨਵਾਦ ਸਾਡੇ ਵੀਰ ਹਰਿੰਦਰ ਸਿੰਘ ਸੰਧੂ ਦਾ ਜੋ ਹਮੇਸ਼ਾਂ ਚੰਗੇ ਸਭਿਆਚਾਰਕ ਗੀਤ ਗਾਉਂਦੇ ਹਨ। ❤❤❤❤❤❤❤❤❤ 🌹🌹
❤❤❤❤❤
ਬਹੁਤ ਧੰਨਵਾਦ ਇਸ ਬੇਸ਼ਕੀਮਤੀ ਟਿੱਪਣੀ ਵਾਸਤੇ ❤❤❤❤
ਬਹੁਤ ਬਹੁਤ ਹੀ ਵਧੀਆ ਜੀ
ਮਾਸਟਰ ਜੀ ਬਹੁਤ ਵਧੀਆ ਬਿਆਨ ਕੀਤਾ ਤੁਸੀਤੁਹਾਡੇ ਵਰਗੇ ਟੀਚਰ ਨਹੀ ਮਿਲਣਾ ਹੁਣ ਦੇ ਜਵਾਕਾਂ ਨੂੰ
Bhut vdiaa veer ji
ਬਿਲਕੁੱਲ ਇਸ ਤਰ੍ਹਾਂ ਦਾ ਗੀਤ ਮੈਂ ਵੀ ਲਿਖਿਆ ਇੱਕ ਮੈਨੂੰ ਬੜੀ ਰੀਝ ਹੈ ਹਰਿੰਦਰ ਸੰਧੂ ਜੀ ਨੂੰ ਦੇਣਾ ਉਹ ਗੀਤ
1993ਦੀ ਦਸਵੀਂ ਜਮਾਤ ਦੀ ਯਾਦ ਲਿਆ ਦਿਤੀ 😢 ਸੱਚੀ ਉਹ ਵਕਤ ਕਦੇ ਨੀ ਆਉਣਾ ਮੁੜਕੇ ਵੀਰੇ
Jeyonda reh bai❤
ਬਹੁਤ ਖੂਬਸੂਰਤ ਬੋਲ ਨੇ ਗੀਤ ਦੇ। ਬਾਕਮਾਲ ਗਾਇਆ ਹੈ ਸੰਧੂ ਸਾਹਿਬ। ਸਾਰਾ ਪੁਰਾਣਾ ਸੋਹਣਾ ਸਮਾਂ ਯਾਦ ਕਰਵਾ ਦਿੱਤਾ ਬਾਈ ਜੀ।
ਬਹੁਤ ਧੰਨਵਾਦ ਬਾਈ ਜੀ ਵੀਹ ਸਾਲ ਬਾਅਦ ਦਾ ਸਮਾਂ ਯਾਦ ਆ ਗਿਆ ਧੰਨਵਾਦ ਸੰਧੂ ਬਾਈ ਜੀ
❤ ਬਹੁਤ ਸੋਹਣਾ ਗਾਇਆ ਜੀ ❤ ਵਾਹਿਗੁਰੂ ਜੀ ਮੇਹਰ ਕਰਨ ❤❤❤❤😊😊💖♥️❣️❤💕💞👍🥰😍☺️👏👏👏❤️🥰❤️❤️❤️💖💖💖
ਬਹੁਤ ਵਧੀਆ ਗੀਤ ਪੁਰਾਣੀਆਂ ਯਾਦਾਂ 🎉🎉
ਬਾ ਕਮਾਲ। ਸ਼ੁਕਰਾਨਾ 🙏🏻
ਬਹੁਤ ਵਧੀਆ Song ਵੀਰਾ ਜੀ 🙏🙏🌹🌹🌹😂😂
Sachi dil khush hogya aj tu 12 saal pehla chlge c song sunke
ਸੰਧੂ ਸਾਬ ਮਜਾ ਆ ਗਿਆ ਸੁਣ ਕੇ ਹਜੇ ਵੀ ਪੰਜਾਬੀ ਸੱਿਆਚਾਰਕ ਵਾਲੇ ਗਾਇਕ ਤੇ ਲੇਖਕ ਨੇ ਪੰਜਾਬੀ ਜਿਉਂਦੀ ਰੱਖੀ
ਬਹੁਤ ਵਧੀਆ ਗੀਤ ਲੱਗਾ ਜੀ 👍
ਲਾਜਵਾਬ ਸੰਧੂ ਸਾਬ ਪੁਰਾਣੇ ਜ਼ਮਾਨੇ ਦੀ ਗੱਲ ਕਰੀ ਕਿੱਥੇ ਗਏ ਉਹ ਦਿਨ ਸਾਦੇ ਪੰਜਾਬ ਦੇ , ਕਾਹਦਾ digital ਹੋ ਗਿਆ ਬਹੁਤ ਕੁੱਝ ਗਵਾ ਲਿਆ ਮਰਦੇ ਦਮ ਤੱਕ ਨਹੀ ਭੁੱਲਣੇ ਵੇਲੇ 80 ਤੋ 90 ਦੇ ,ਬਹੁਤ ਵਧੀਆਂ ਪੇਸ਼ਕਸ਼ ਤੁਹਾਡੀ ਹੈ ⭐️
ਬਹੁਤ ਹੀ ਵਧੀਆ ਗਾਣਾ ਵੀਰ ਜੀ #justiceforsidhumoosewala
Bhut vadiya brother
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਗੀਤ ਆ ਪੁਰਾਣੀ ਆ ਯਾਦਾਂ ਤਾਜੀ ਕਰਾਤੀਆ
ਗੀਤ ਸੁਣ ਕੇ ਸਕੂਲ ਆਲਾ ਟਾਈਮ ਯਾਦ ਆ। ਗਿਆ yy Congratulations 👏🎉🎉
ਬਹੁਤ ਬਹੁਤ ਵਧੀਆ ਗੀਤ ❤
ਬਹੁਤ ਵਧੀਆ ਸੰਧੂ ਸਾਹਬ ਸਕੂਲ ਦੇ ਦਿਨ ਯਾਦ ਕਰਵਾ ਦਿੱਤੇ🎉🎉
ਵਾਹ ਜੀ ਵਾਹ ਕਮਾਲ ਕਰਤੀ ਜੀ ਸਾਰਾ ਪਾਸ ਹੋਣ ਵਾਲਾ ਸਿਲੇਬਸ ਇੱਕ ਗੀਤ ਵਿਚ ਹੀ ਪੇਸ਼ ਕਰ ਦਿੱਤਾ ਓਦੋਂ ਜਿਹਨੂੰ ਇਹ ਸਭ ਆਉਂਦਾ ਸੀ ਓਹ ਪਾਸ ਹੁੰਦਾ ਸੀ
ਵਾਹ ਜੀ ਵਾਹ ਬਹੁਤ ਹੀ ਸੋਹਣਾ ਗੀਤ ਆ ਜੀ
ਬਹੁਤ ਖੂਬਸੂਰਤ ਅੰਦਾਜ਼ ਅਤੇ ਅਲਫਾਜ਼। ਮੁਬਾਰਕਾਂ ਜੀ।
School di yaad oondi jndi sunke wow🎉🎉
ਕਿਨਾਂ ਚੰਗਾ ਗੀਤ ਹੈ ਬਾਈ ਕਿਨਾਂ ਵਧੀਆ ਗੀਤ ਹੈ
Jeonde rho master ji
ਬਹੁਤ ਸੋਹਣਾ ਗੀਤ ਸੰਧੂ ਵੀਰ ਅੱਖਾਂ ਚੋਂ ਪਾਣੀ ਆ ਗਿਆ ਪੁਰਾਣਾ ਸਮਾਂ ਯਾਦ ਕਰਦਿਆਂ 🎉🎉
Wah ji wah waheguru waheguru waheguru ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
ਜਿਉ brother wmk 🙏
ਪੁਰਾਣਾ ਸਮਾਂ ਯਾਦ ਆ ਗਿਆ ਵੀਰ।
thxxxxx jnaaab
❤❤❤❤❤❤❤ WAH PAJI WAH VERY NICE JI .....
ਬਹੁਤ ਖੂਬ ਸਬਦ ਤੇ ਪੇਸਕਾਰੀ ਪੁਰਾਣੀਆਂ ਯਾਦਾਂ ਅੱਖਾਂ ਅੱਗੇ ਆ ਗਈਆਂ
ਸਿਰਾ ਹੀ ਲਾ ਤਾ ਬਾਈ ਜੀ. 10 ਸਾਲ ਪੁਰਾਣਾ ਸਮਾ ਯਾਦ ਕਰਵਾ ਦਿੱਤਾ
10 ਸਾਲ ਨਹੀਂ 40 ਸਾਲ ਪਹਿਲਾਂ ਇਹ ਸਮਾਂ ਹੁੰਦਾ ਸੀ
22g ਪਹਿਲਾਂ ਯਾਦਾਂ ਤਾਜ਼ਾ ਹੋਈਆਂ phr ਅੱਖਾਂ ਚ ਅੱਥਰੂ 👍
❤❤❤❤ golden memories ❤❤
share it bro ❤❤❤
ਬਹੁਤ ਹੀ ਵਧੀਆ ਪੇਸ਼ਕਾਰੀ ਤੇ ਬਹੁਤ ਹੀ ਵਧੀਆ ਮੈਸਜ ਗੀਤ ਰਾਹੀਂ ਹਰਿੰਦਰ ਵੀਰ ਜੀ
ਬਿਲਕੁੱਲ ਸਹੀ ਗੱਲ ਕੀਤੀ ਬਾਈ ਜੀ 🙏ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤ਵਾਹਿਗੁਰੂ ਆਪ ਸਭਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉
ਧੰਨਵਾਦ ਜੀ 🎉🎉❤❤
ਮਿੱਤਰ ਪਿਆਰੇ ਨੂੰ ❤
ਬਹੁਤ ਵਧੀਆ ਵੀਰੇ,,,ਸਾਰਾ ਕੁੱਝ ਯਾਦ ਕਰਵਾ ਦਿੱਤਾ ਦੁਬਾਰਾ
ਰਲ ਯਾਰਾਂ ਨਾ ਸਕੂਲੋਂ ਭੱਜ ਫ਼ਿਲਮਾਂ ਸੀ ਵੇਖੀਆਂਅਗਲੇ ਦਿਨ ਮਾਸਟਰਾਂ ਨੇ ਵੱਖੀਆ ਸੇਕੀਆਂ🎉
ਵਾਈ ਬਚਪਨ ਯਾਦ ਕਰਵਾ ਦਿੱਤਾ ਜੀ ❤❤❤🎉🎉🎉
Bahut hi vadhia shabad, Bahut sureeli aawaaz...Sandhu ne tan akkhan agge bachpan lya ditta...jeonda reh sajjna, Hmeshan trakkian tere kadam chumman ❤
ਬਾਈ ਬਚਪਨ ਯਾਦ ਆ ਗਿਆ ਸੱਚੀਂ ❤
ਬਹੁਤ ਬਹੁਤ ਪਿਆਰ ਗੀਤ ਨੂੰ ❤
ਪਾਪੀਉ ਕਿਹੜਾ ਵੈਰ ਕੱਢਿਆ, ਕੀ ਮਿਲਿਆ ਸਾਡੀ ਰੂਹ ਨੂੰ ਰੁਆ ਕੇ ❤❤❤
ਬਹੁਤ ਵਧੀਆ ਗੀਤ ਐ ਜੀ
ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ਸੰਧੂ ਸਾਬ ਜੀ ਧੰਨਵਾਦ ਜੀ
Veere Harinder What a heart touching song really wonder it touched my heart closely and one thing really special I felt a deep touch of Legend Baba Ji Gurdass Maan Sabb in your voice well done keep it up
ਬਹੁਤ ਹੀ ਵਧੀਆ ਗੀਤ ਵੀਰ
Wah wah wah Sandhu saab ❤ dhagi na bashi neend ave ashi 🙃
ਫਿਰ 92 ਵਾਲੇ ਟਾਇਮ ਦੇ ਚੇਤੇ ਕਰ ਵਾ ਤੇ ਬਾਈ ਜੀ ਬਹੁਤ ਵਧੀਆ ਗੀਤ
80=90 ਵਿਚਕਾਰ ਉਹ ਸਮਾਂਸੱਚੀ ਕਿੰਨਾ ਚੰਗਾ ਉਹ ਸਮਾਂਅੱਧੀ ਛੁੱਟੀ ਭੱਜ ਜਾਣਾਂ, ਸਿਨੇਮਾ ਵਿੱਚ ਵੜ ਜਾਣਾਸੱਚੀ ਕਿੰਨਾ ਚੰਗਾ ਉਹ ਸਮਾਂ ਸੀ
ਬਹੁਤ ਹੀ ਖੂਬਸੂਰਤ ਬੋਲ ਤੇ ਪੇਸ਼ਕਾਰੀ 👏👏👌👌👌👌
Very nice song veer ji Congratulations
ਬਹੁਤ ਸੋਣਾ ਗੀਤ ਹੈ ਬਾਈ ਜੀ....❤❤❤❤❤❤ਬਚਪਨ ਦੀਆਂ ਯਾਦਾ ਤਾਜੀਆਂ ho ਗਈਆ ਨੇ ਗੀਤ ਸੁਣ ਕੇ....
ਬਾਈ ਜੀ ਬਹੁਤ ਸੋਹਣਾ ਗੀਤ ਜ਼ਿੰਦਗੀ ਦਿਆਂ ਜਾਂਦਾ ਤਾਜ਼ੀਆਂ ਕਰਦਾ ਹੈ
ਰਿੱਕੀ ਰਿਬਾਬ ਬਹੁਤ ਚੰਗੀ ਲਿਖ਼ਤ, ਦਿਲ ਨੂੰ ਸਕੂਨ ਮਿਲਦਾ ਗੀਤ ਸੁਣਕੇ , ਰੱਬ ਤਰੱਕੀ ਬਖਸ਼ੇ, ਚੜਦੀਕਲਾ ਚ ਰੱਖੇ,
thxxxxx veeer❤❤❤❤❤
ਹੁਣ ਇਹ ਜਿੰਦਗੀ ਦਾ ਬੋਝ ਉਠਾਇਆ ਨਹੀਂ ਜਾਂਦਾ ਮੈਥੋਂ, ਲਿਆ ਸਕੂਲ ਵਾਲਾ ਝੋਲਾ ਫੜਾ ਦੇ ਮਾਂ , ਮੈਂ ਪੜ੍ਹਨ ਨੂੰ ਜਾਣਾ ਚਾਹੁੰਦਾ ਹਾਂ
ਬਹੁਤ ਵਧੀਆ ਵੀਰ ਜੀ
Bhut vadhia song ji
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਪੁਰਾਣਾ ਸਮਾਂ ਯਾਦ ਕਰਵਾਇਆ ਗਿਆ ਹੈ ਜੀ ਬਹੁਤ ਹੀ ਪਿਆਰਾ ਗੀਤ ਹੈ ਜੀ
Bahut vadiya bai
ਬਹੁਤ ਪਿਆਰਾ ਗੀਤ ਯਾਦਾਂ ਤਾਜ਼ਾ ਹੋਗੀ ਆ ਸਕੂਲ ਟਾਈਮ ਦੀਆ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ੇ ਸੰਧੂ ਵੀਰ ਜੀ ਨੂੰ 🙏🙏
Ghaint song ji❤
Harinder tera koi song suno vadhia to vadhia rooh khush ho jandi aw sun k bete gurdas maan vangu very nice att aw
ਹਿੰਮਤ ਦੀ ਦਾ ਦਿਆਂ ਕਰੋ ਸੱਜਣੋ ਐਨੇ ਸੋਹਣੇ ਗੀਤ ਸੰਧੂ ਸਾਬ ਸਾਡੀ ਝੋਲੀ ਪਾ ਰਹੇ ਆ,,,ਨਹੀਂ ਆਪਾਂ ਸਭ ਨੂੰ ਪਤਾ ਈ ਆ ਕਿਮੇ ਦੇ ਗਾਣੇ ਚੱਲੀ ਜਾਂਦੇ ਆ,,, ਇਹ ਸਦਾ ਬਹਾਰ ਗੀਤ ਨੇ ਅੱਜ ਵੀ ਕੱਲ ਵੀ ਤੇ ਹੇਮਸ਼ਾ ਇਸ ਤਰਾਂ ਈ ਰਹਿਣਗੇ,,,,❤ ਚੜ੍ਹਦੀਆਂ ਕਲਾਵਾਂ ਹੋਵਣ ਸੰਧੂ ਸਾਬ
ਬਹੁਤ ਧੰਨਵਾਦ ਪਿਆਰੇ ਵੀਰ ❤❤
✅️
Bohat Vadya Veer Ji
good👍
ਸੰਧੂ ਸਾਹਿਬ ਜੀ ਅੱਜ ਤਾਂ ਸਭ ਕੁਝ ਪੁਰਾਣਾ ਅੱਖਾਂ ਮੂਹਰੇ ਆ ਗਿਆ ਮੈਂ ਵੀ ਤੁਹਾਡਾ ਹਾਣੀ ਹੀ ਹਾਂ ਆਪਣੇ ਵੇਲੇ ਦੀਆਂ ਪੜਾਈਆਂ ਲਿਖਾਈਆਂ ਕੁੱਝ ਵੱਖਰੀਆਂ ਹੀ ਸੀ ਆਪਾਂ ਅਧਿਆਪਕਾਂ ਤੋਂ ਬਹੁਤ ਡਰਦੇ ਹੁੰਦੇ ਸੀ ਅਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਹੁੰਦੇ ਸੀ ਅੱਜਕੱਲ੍ਹ ਉਹ ਗੱਲਾਂ ਨਹੀਂ ਹਨ ਹੁਣ ਤਾਂ ਦੇ ਕੋਈ ਮਾਸਟਰ ਬੱਚਿਆਂ ਨੂੰ ਘੂਰ ਦੇਵੇ ਤਾਂ ਉਹਦੇ ਮਾਪੇ ਮਾਸਟਰ ਨੂੰ ਤੜਕੇ ਨੂੰ ਘੇਰ ਲੈਂਦੇ ਹਨ ਫਿਰ ਬੱਚੇ ਨੂੰ ਸਹਿ ਹੋ ਜਾਂਦੀ ਹੈ
Wha ji wha veer ji
ਸਾਵਾ ਸੇ ਸੰਧੂ ਸਾਹਿਬ ਮੈਨੂੰ ਮੇਰਾ ਆਪਣਾ ਸਕੂਲ ਟਾਇਮ ਯਾਦ ਆ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ
ਬਹੁਤ ਧੰਨਵਾਦ ਜੀ ❤❤
@@Ricky_Ribabthanx brother tohada ਵੀ ਐਨਾ ਸੋਹਣਾ ਗੀਤ ਲਿਖਣ ਲਈ 🎉
ਬਹੁਤ ਹੀ ਵਧੀਆ ਗੀਤ ਬਾਈ ਹਰਿੰਦਰ ਸੰਧੂ ਜੀ ।।ਵਧੀਆ ਵਧੀਆ ਗੀਤ ਰਿਲੀਜ਼ ਕਰ ਕੇ ਸਾਡੀ ਝੋਲੀ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।।
thxxxx ji
ਸਕੂਲ ਦਾ ਸਮਾਂ ਯਾਦ ਆ ਗਿਆ ਜਿਉਦਾ ਰਹਿ ਵੀਰ
ਸਾਰੇ ਸੀਨ ਅੱਖਾਂ ਸਾਹਮਣੇ ਦੁਬਾਰਾ ਘੁੰਮ ਗਏ
ਬਹੁਤ ਸਤਿਕਾਰ ਵੀਰ ਦਾ
Very good 👍👍👌👌 ਬਹੁਤ ਵਧੀਆ ਲੱਗਾ ਜੀ
ਬਹੁਤ ਵਧੀਆ ਭਾਈ ਜੀ
❤ ਧੰਨਵਾਦ ਸੰਧੂ ਸਾਬ ਬਚਪਨ ਯਾਦ ਕਰਾਤਾ ਪਰ ਕੀ ਕਰੀਏ ਹੁਣ 😢😢 ਸਮੇਂ ਅੱਗੇ ਜੋਰ ਨਹੀਂ ਚੱਲਦਾ
ਵਾਹ ਮਜਾ ਆ ਗਿਆ ਜੀ, ਯਾਦ ਆ ਗਿਆ ਦੁਬਾਰਾ ਜਦੋਂ ਪਿੰਡ ਵੀਰੇਵਾਲਾ ਬਾਈ ਹਰਿੰਦਰ ਕੇ ਘਰ ਵੱਲ ਪਿ੍ੰਸ ਨਾਲ ਅਸੀਂ ਮਾਨਸਾ ਵਾਲੇ ਛੁੱਟੀਆਂ ਜਾ ਵਿਆਹ ਤੇ ਜਾਦੇ ਸੀ ਸਮੇਂ ਖੇਤਾਂ ਵੱਲ ਪਾਣੀ ਦੀ ਇੱਕ ਬੋਤਲ ਨਾਲ ਸਾਰਦੇ ਹੁੰਦੇ ਸੀ । ਹੁਣ ਯਾਦ ਆ ਗਿਆ ਪਰ ਸਮਾਂ ਨੀ ਆਉਣਾ ਦੁਬਾਰਾ ਉਹ। ਜੰਡ ਸਾਹਿਬ ਤੱਕ ਪੈਦਲ ਜਾਣਾ।
ਕਿੰਨਾਂ ਚੰਗਾ ਸਮਾਂ ਸੀ 😢😢😢😢😢😢
80-90ਆਲੇ ਜੰਮੇ ਹੋਇਆ ਦਾ ਸਮਾਂ... 😄... ਉਦੋਂ ਖੁਸ਼ ਵੀ ਬੜਾ ਹੁੰਦੇ ਸੀ..ਹੁਣ ਓਹੀ ਸਮਾਂ ਯਾਦ ਕਰਕੇ ਉਦਾਸੀ ਆਉਂਦੀ ਏ... 👍🤔
ਬਹੁਤ ਵਧੀਆ ਸਮਾਂ ਪਹਿਲਾਂ ❤❤
ਜਿਉਂ ਜਿਉਂ ਗੀਤ ਚੱਲਦਾ ਐ ਤਿਉਂ ਤਿਉਂ ਸਕੂਲ ਦਾ ਸਮਾਂ ਰੀਲ ਵਾਂਗ ਚੱਲਦਾ ਐ ਬਹੁਤ ਵਧੀਆ ਗੀਤ ਐ ਬਾਈ ਜੀ ।❤👍🙏
❤❤❤
ਬਹੁਤ ਧੰਨਵਾਦ ਬਾਈ ❤❤
❤❤❤❤❤❤❤❤❤
Ryt.vr
Nic soong imsingar deep kalyana pakhi kalan faridkot
ਜਿਵੇਂ ਮੇਰੀਆਂ ਹੀ ਗੱਲਾਂ ਨੇ,,, ਐਂ ਲਗਦੈ
ਬਹੁਤ ਵਧੀਆ ਗਾਣਾ ਆ 👌👌👌👌🥰🥰🥰🥰
ਵਾਹ ਜੀ ਵਾਹ ਸਾਰਾ ਸਕੂਲ ਵੇਲੇ ਦਾ ਸਮਾਂ ਅੱਖਾਂ ਮੂਹਰੇ ਘੁੰਮਾ ਦਿੱਤਾ, ਆ ਕੰਧ ਟੱਪਣ ਵਾਲੀ ਫੋਟੋ ਵਿੱਚ ਕੰਧ ਜਮ੍ਹਾਂ ਓਹੋ ਸੀ ਜੇਹੋਜੀ ਅਸੀਂ ਟੱਪ ਜਾਂਦੇ ਸੀ ਅੱਧੀ ਛੁੱਟੀ ਵੇਲੇ।❤❤❤❤❤
ਬਾਈ ਜੀ ਸਾਰੀਆਂ ਗੱਲਾਂ ਸੱਚੀਆਂ ਬਹੁਤ ਵਧੀਆ ਲਿਖਿਆ ਹੈ ਹੁਣ ਕਿੱਥੇ ਮੋਜ਼ ਆ ਉਹ 😊
ਬਹੁਤ ਵਧੀਆ ਲੱਗਿਆ
bhut khoooob veere tuhade vrge singra ne punjabi culture saambh ke rakheya hoyea ,,nhi ta kyia ne buss,,
ਸੁਣ ਕੇ ਸਭ ਕੁਝ ਅੱਖਾਂ ਅੱਗੇ ਘੁੰਮ ਗਿਆ ਲੂ ਕੰਡੇ ਖੜੇ ਹੋ ਗਏ। ਬਹੁਤ ਖੂਬ ਸੰਧੂ ਸਾਬ
schi gal bht vdiya song aa school time yaad aa geya…ajj pawe🇺🇸v aa gye but oh din schi bht vdiya c☺️
ਰੂਹ ਖ਼ੁਸ਼ ਹੋਗੀ ਭਰਾ ਗੀਤ ਸੁਣ ਸੀ ਕੇ,ਵਾਹਿਗੁਰੂ ਗੀਤਕਾਰ ਤੇ ਗਾਇਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ
ਅੱਧੀ ਛੁੱਟੀ ਨੂੰ ਘਰ ਰੋਟੀ ਖਾਣ ਜਾਣਾ,ਠੰਡਾ ਸਾਗ ਤੇ ਠੰਡੀ ਰੋਟੀ ਬਹੁਤ ਸਵਾਦ ਲੱਗਦੀ ਸੀ, ਸੱਚੀਂ ਕਿੰਨਾ ਚੰਗਾ ਸਮਾਂ ਸੀ 🎉💐💐!!!!!!
Ryt veer
Lassi pee Ke duphare neend bahut Vadiya aundi c.. ❤
ਧੰਨਵਾਦ ਵੀਰ ਬਿਲਕੁਲ ਸਹੀ ਕਿਹੈ
ਬਿਲਕੁੱਲ ਸਹੀ 💖
Koi time mechine banava te wapis use shame vich chaleya java
ਸਕੂਲ ਟਾਇਮ ਦੀਆਂ ਯਾਦਾਂ ਫਿਰ ਤਾਜਾ ਹੋ ਗਈਆਂ । ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ❤
ਹਰਿੰਦਰ ਬਾਈ ਧੰਨਵਾਦ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ
Kiya baata harinder paji ❤ . La jawab
Awe lagia jida,app he gga rehA apny betide thanks ver ji
Oh bai juinda basda reh bahut hi bakamal pbi song brother🎉🎉🙏
ਬਹੁਤ ਖੂਬਸੂਰਤ ਜੀ ਬਚਪਨ ਚੇਤੇ ਆ ਗਿਆ |
ਐਨਾ ਪਿਆਰਾ ਗੀਤ ਗਾਇਆ ਹੈ ਵੀਰ ਹਰਿੰਦਰ ਸਿੰਘ ਸੰਧੂ ਨੇ ਸਭ ਨੂੰ ਅਪਣਾ ਬਚਪਨ ਚੇਤੇ ਕਰਵਾ ਦਿੱਤਾ 40 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਅਪਣਾ ਬਚਪਨ ਜਰੂਰ ਚੇਤੇ ਆਵੇਗਾ। ਜੇਕਰ ਇਸ ਗੀਤ ਨੂੰ ਧਿਆਨ ਪਿਆਰ ਅਤੇ ਅਰਾਮ ਨਾਲ ਬੈਠਕੇ ਸੁਣੋ ਤਾ ਇਹ ਲਗਦਾ ਹੈ ਕਿ ਜਿਵੇਂ ਹਰੇਕ ਦੀ ਅਪਣੇ ਬਚਪਨ ਦੀ ਰੀਕਾਡ ਕੀਤੀ ਹੋਈ ਵੀਡੀਓ ਹੋਵੇ।
ਜੇ ਇਹ ਗੀਤ ਚੰਗੀ ਤਰਾ ਸੁਣਕੇ ਸਮਝ ਕੇ ਵਾਚਿਆ ਜਾਵੇ ਤਾ ਸਾਨੂੰ ਸਮਝ ਆ ਜਾਵੇਗੀ ਸਾਡਾ ਕਿ ਅੱਜ ਸਾਡਾ ਸਲੇਬਸ ,ਸਭਿਆਚਾਰ ਅਤੇ ਭਾਈਚਾਰਕ ਸਾਂਝ ਵਿੱਚ ਕਿੰਨਾਂ ਬਦਲਾਅ ਅਤੇ ਕੁੜੱਤਣ ਆ ਗਈ ਹੈ। ਇਸ ਲਈ ਮੈਨੂੰ ਇਹ ਗੀਤ ਸਾਡੀ ਜਿੰਦਗੀ ਦਾ ਰੀਵਿਊ ਲੱਗਿਆ। ਧੰਨਵਾਦ ਸਾਡੇ ਵੀਰ ਹਰਿੰਦਰ ਸਿੰਘ ਸੰਧੂ ਦਾ ਜੋ ਹਮੇਸ਼ਾਂ ਚੰਗੇ ਸਭਿਆਚਾਰਕ ਗੀਤ ਗਾਉਂਦੇ ਹਨ। ❤❤❤❤❤❤❤❤❤ 🌹🌹
❤❤❤❤❤
ਬਹੁਤ ਧੰਨਵਾਦ ਇਸ ਬੇਸ਼ਕੀਮਤੀ ਟਿੱਪਣੀ ਵਾਸਤੇ ❤❤❤❤
ਬਹੁਤ ਬਹੁਤ ਹੀ ਵਧੀਆ ਜੀ
ਮਾਸਟਰ ਜੀ ਬਹੁਤ ਵਧੀਆ ਬਿਆਨ ਕੀਤਾ ਤੁਸੀ
ਤੁਹਾਡੇ ਵਰਗੇ ਟੀਚਰ ਨਹੀ ਮਿਲਣਾ ਹੁਣ ਦੇ ਜਵਾਕਾਂ ਨੂੰ
Bhut vdiaa veer ji
ਬਿਲਕੁੱਲ ਇਸ ਤਰ੍ਹਾਂ ਦਾ ਗੀਤ ਮੈਂ ਵੀ ਲਿਖਿਆ ਇੱਕ ਮੈਨੂੰ ਬੜੀ ਰੀਝ ਹੈ ਹਰਿੰਦਰ ਸੰਧੂ ਜੀ ਨੂੰ ਦੇਣਾ ਉਹ ਗੀਤ
1993ਦੀ ਦਸਵੀਂ ਜਮਾਤ ਦੀ ਯਾਦ ਲਿਆ ਦਿਤੀ 😢 ਸੱਚੀ ਉਹ ਵਕਤ ਕਦੇ ਨੀ ਆਉਣਾ ਮੁੜਕੇ ਵੀਰੇ
Jeyonda reh bai❤
ਬਹੁਤ ਖੂਬਸੂਰਤ ਬੋਲ ਨੇ ਗੀਤ ਦੇ। ਬਾਕਮਾਲ ਗਾਇਆ ਹੈ ਸੰਧੂ ਸਾਹਿਬ। ਸਾਰਾ ਪੁਰਾਣਾ ਸੋਹਣਾ ਸਮਾਂ ਯਾਦ ਕਰਵਾ ਦਿੱਤਾ ਬਾਈ ਜੀ।
ਬਹੁਤ ਧੰਨਵਾਦ ਬਾਈ ਜੀ ਵੀਹ ਸਾਲ ਬਾਅਦ ਦਾ ਸਮਾਂ ਯਾਦ ਆ ਗਿਆ ਧੰਨਵਾਦ ਸੰਧੂ ਬਾਈ ਜੀ
❤ ਬਹੁਤ ਸੋਹਣਾ ਗਾਇਆ ਜੀ ❤ ਵਾਹਿਗੁਰੂ ਜੀ ਮੇਹਰ ਕਰਨ ❤❤❤❤😊😊💖♥️❣️❤💕💞👍🥰😍☺️👏👏👏❤️🥰❤️❤️❤️💖💖💖
ਬਹੁਤ ਵਧੀਆ ਗੀਤ ਪੁਰਾਣੀਆਂ ਯਾਦਾਂ 🎉🎉
ਬਾ ਕਮਾਲ। ਸ਼ੁਕਰਾਨਾ 🙏🏻
ਬਹੁਤ ਵਧੀਆ Song ਵੀਰਾ ਜੀ 🙏🙏🌹🌹🌹😂😂
Sachi dil khush hogya aj tu 12 saal pehla chlge c song sunke
ਸੰਧੂ ਸਾਬ ਮਜਾ ਆ ਗਿਆ ਸੁਣ ਕੇ ਹਜੇ ਵੀ ਪੰਜਾਬੀ ਸੱਿਆਚਾਰਕ ਵਾਲੇ ਗਾਇਕ ਤੇ ਲੇਖਕ ਨੇ ਪੰਜਾਬੀ ਜਿਉਂਦੀ ਰੱਖੀ
ਬਹੁਤ ਵਧੀਆ ਗੀਤ ਲੱਗਾ ਜੀ 👍
ਲਾਜਵਾਬ ਸੰਧੂ ਸਾਬ ਪੁਰਾਣੇ ਜ਼ਮਾਨੇ ਦੀ ਗੱਲ ਕਰੀ ਕਿੱਥੇ ਗਏ ਉਹ ਦਿਨ ਸਾਦੇ ਪੰਜਾਬ ਦੇ ,
ਕਾਹਦਾ digital ਹੋ ਗਿਆ ਬਹੁਤ ਕੁੱਝ ਗਵਾ ਲਿਆ
ਮਰਦੇ ਦਮ ਤੱਕ ਨਹੀ ਭੁੱਲਣੇ ਵੇਲੇ 80 ਤੋ 90 ਦੇ ,
ਬਹੁਤ ਵਧੀਆਂ ਪੇਸ਼ਕਸ਼ ਤੁਹਾਡੀ ਹੈ ⭐️
ਬਹੁਤ ਹੀ ਵਧੀਆ ਗਾਣਾ ਵੀਰ ਜੀ #justiceforsidhumoosewala
Bhut vadiya brother
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਗੀਤ ਆ ਪੁਰਾਣੀ ਆ ਯਾਦਾਂ ਤਾਜੀ ਕਰਾਤੀਆ
ਗੀਤ ਸੁਣ ਕੇ ਸਕੂਲ ਆਲਾ ਟਾਈਮ ਯਾਦ ਆ। ਗਿਆ yy
Congratulations 👏🎉🎉
ਬਹੁਤ ਬਹੁਤ ਵਧੀਆ ਗੀਤ ❤
ਬਹੁਤ ਵਧੀਆ ਸੰਧੂ ਸਾਹਬ ਸਕੂਲ ਦੇ ਦਿਨ ਯਾਦ ਕਰਵਾ ਦਿੱਤੇ🎉🎉
ਵਾਹ ਜੀ ਵਾਹ ਕਮਾਲ ਕਰਤੀ ਜੀ ਸਾਰਾ ਪਾਸ ਹੋਣ ਵਾਲਾ ਸਿਲੇਬਸ ਇੱਕ ਗੀਤ ਵਿਚ ਹੀ ਪੇਸ਼ ਕਰ ਦਿੱਤਾ ਓਦੋਂ ਜਿਹਨੂੰ ਇਹ ਸਭ ਆਉਂਦਾ ਸੀ ਓਹ ਪਾਸ ਹੁੰਦਾ ਸੀ
ਵਾਹ ਜੀ ਵਾਹ ਬਹੁਤ ਹੀ ਸੋਹਣਾ ਗੀਤ ਆ ਜੀ
ਬਹੁਤ ਖੂਬਸੂਰਤ ਅੰਦਾਜ਼ ਅਤੇ ਅਲਫਾਜ਼। ਮੁਬਾਰਕਾਂ ਜੀ।
School di yaad oondi jndi sunke wow🎉🎉
ਕਿਨਾਂ ਚੰਗਾ ਗੀਤ ਹੈ ਬਾਈ ਕਿਨਾਂ ਵਧੀਆ ਗੀਤ ਹੈ
Jeonde rho master ji
ਬਹੁਤ ਸੋਹਣਾ ਗੀਤ ਸੰਧੂ ਵੀਰ ਅੱਖਾਂ ਚੋਂ ਪਾਣੀ ਆ ਗਿਆ ਪੁਰਾਣਾ ਸਮਾਂ ਯਾਦ ਕਰਦਿਆਂ 🎉🎉
Wah ji wah waheguru waheguru waheguru ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
ਜਿਉ brother wmk 🙏
ਪੁਰਾਣਾ ਸਮਾਂ ਯਾਦ ਆ ਗਿਆ ਵੀਰ।
thxxxxx jnaaab
❤❤❤❤❤❤❤ WAH PAJI WAH VERY NICE JI .....
ਬਹੁਤ ਖੂਬ ਸਬਦ ਤੇ ਪੇਸਕਾਰੀ ਪੁਰਾਣੀਆਂ ਯਾਦਾਂ ਅੱਖਾਂ ਅੱਗੇ ਆ ਗਈਆਂ
ਸਿਰਾ ਹੀ ਲਾ ਤਾ ਬਾਈ ਜੀ. 10 ਸਾਲ ਪੁਰਾਣਾ ਸਮਾ ਯਾਦ ਕਰਵਾ ਦਿੱਤਾ
10 ਸਾਲ ਨਹੀਂ 40 ਸਾਲ ਪਹਿਲਾਂ ਇਹ ਸਮਾਂ ਹੁੰਦਾ ਸੀ
22g ਪਹਿਲਾਂ ਯਾਦਾਂ ਤਾਜ਼ਾ ਹੋਈਆਂ phr ਅੱਖਾਂ ਚ ਅੱਥਰੂ 👍
❤❤❤❤ golden memories ❤❤
share it bro ❤❤❤
ਬਹੁਤ ਹੀ ਵਧੀਆ ਪੇਸ਼ਕਾਰੀ ਤੇ ਬਹੁਤ ਹੀ ਵਧੀਆ ਮੈਸਜ ਗੀਤ ਰਾਹੀਂ ਹਰਿੰਦਰ ਵੀਰ ਜੀ
ਬਿਲਕੁੱਲ ਸਹੀ ਗੱਲ ਕੀਤੀ ਬਾਈ ਜੀ 🙏
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤
ਵਾਹਿਗੁਰੂ ਆਪ ਸਭਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉
ਧੰਨਵਾਦ ਜੀ 🎉🎉❤❤
ਮਿੱਤਰ ਪਿਆਰੇ ਨੂੰ ❤
ਬਹੁਤ ਵਧੀਆ ਵੀਰੇ,,,ਸਾਰਾ ਕੁੱਝ ਯਾਦ ਕਰਵਾ ਦਿੱਤਾ ਦੁਬਾਰਾ
ਰਲ ਯਾਰਾਂ ਨਾ ਸਕੂਲੋਂ ਭੱਜ ਫ਼ਿਲਮਾਂ ਸੀ ਵੇਖੀਆਂ
ਅਗਲੇ ਦਿਨ ਮਾਸਟਰਾਂ ਨੇ ਵੱਖੀਆ ਸੇਕੀਆਂ
🎉
ਵਾਈ ਬਚਪਨ ਯਾਦ ਕਰਵਾ ਦਿੱਤਾ ਜੀ ❤❤❤🎉🎉🎉
Bahut hi vadhia shabad, Bahut sureeli aawaaz...Sandhu ne tan akkhan agge bachpan lya ditta...jeonda reh sajjna, Hmeshan trakkian tere kadam chumman ❤
ਬਾਈ ਬਚਪਨ ਯਾਦ ਆ ਗਿਆ ਸੱਚੀਂ ❤
ਬਹੁਤ ਬਹੁਤ ਪਿਆਰ ਗੀਤ ਨੂੰ ❤
ਪਾਪੀਉ ਕਿਹੜਾ ਵੈਰ ਕੱਢਿਆ, ਕੀ ਮਿਲਿਆ ਸਾਡੀ ਰੂਹ ਨੂੰ ਰੁਆ ਕੇ ❤❤❤
ਬਹੁਤ ਵਧੀਆ ਗੀਤ ਐ ਜੀ
ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ਸੰਧੂ ਸਾਬ ਜੀ ਧੰਨਵਾਦ ਜੀ
Veere Harinder What a heart touching song really wonder it touched my heart closely and one thing really special I felt a deep touch of Legend Baba Ji Gurdass Maan Sabb in your voice well done keep it up
ਬਹੁਤ ਹੀ ਵਧੀਆ ਗੀਤ ਵੀਰ
Wah wah wah Sandhu saab ❤ dhagi na bashi neend ave ashi 🙃
ਫਿਰ 92 ਵਾਲੇ ਟਾਇਮ ਦੇ ਚੇਤੇ ਕਰ ਵਾ ਤੇ ਬਾਈ ਜੀ ਬਹੁਤ ਵਧੀਆ ਗੀਤ
80=90 ਵਿਚਕਾਰ ਉਹ ਸਮਾਂ
ਸੱਚੀ ਕਿੰਨਾ ਚੰਗਾ ਉਹ ਸਮਾਂ
ਅੱਧੀ ਛੁੱਟੀ ਭੱਜ ਜਾਣਾਂ, ਸਿਨੇਮਾ ਵਿੱਚ ਵੜ ਜਾਣਾ
ਸੱਚੀ ਕਿੰਨਾ ਚੰਗਾ ਉਹ ਸਮਾਂ ਸੀ
ਬਹੁਤ ਹੀ ਖੂਬਸੂਰਤ ਬੋਲ ਤੇ ਪੇਸ਼ਕਾਰੀ 👏👏👌👌👌👌
Very nice song veer ji Congratulations
ਬਹੁਤ ਸੋਣਾ ਗੀਤ ਹੈ ਬਾਈ ਜੀ....❤❤❤❤❤❤
ਬਚਪਨ ਦੀਆਂ ਯਾਦਾ ਤਾਜੀਆਂ ho ਗਈਆ ਨੇ ਗੀਤ ਸੁਣ ਕੇ....
ਬਾਈ ਜੀ ਬਹੁਤ ਸੋਹਣਾ ਗੀਤ ਜ਼ਿੰਦਗੀ ਦਿਆਂ ਜਾਂਦਾ ਤਾਜ਼ੀਆਂ ਕਰਦਾ ਹੈ
ਰਿੱਕੀ ਰਿਬਾਬ ਬਹੁਤ ਚੰਗੀ ਲਿਖ਼ਤ, ਦਿਲ ਨੂੰ ਸਕੂਨ ਮਿਲਦਾ ਗੀਤ ਸੁਣਕੇ , ਰੱਬ ਤਰੱਕੀ ਬਖਸ਼ੇ, ਚੜਦੀਕਲਾ ਚ ਰੱਖੇ,
thxxxxx veeer❤❤❤❤❤
ਹੁਣ ਇਹ ਜਿੰਦਗੀ ਦਾ ਬੋਝ ਉਠਾਇਆ ਨਹੀਂ ਜਾਂਦਾ ਮੈਥੋਂ, ਲਿਆ ਸਕੂਲ ਵਾਲਾ ਝੋਲਾ ਫੜਾ ਦੇ ਮਾਂ , ਮੈਂ ਪੜ੍ਹਨ ਨੂੰ ਜਾਣਾ ਚਾਹੁੰਦਾ ਹਾਂ
ਬਹੁਤ ਵਧੀਆ ਵੀਰ ਜੀ
Bhut vadhia song ji
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਪੁਰਾਣਾ ਸਮਾਂ ਯਾਦ ਕਰਵਾਇਆ ਗਿਆ ਹੈ ਜੀ ਬਹੁਤ ਹੀ ਪਿਆਰਾ ਗੀਤ ਹੈ ਜੀ
Bahut vadiya bai
ਬਹੁਤ ਪਿਆਰਾ ਗੀਤ ਯਾਦਾਂ ਤਾਜ਼ਾ ਹੋਗੀ ਆ ਸਕੂਲ ਟਾਈਮ ਦੀਆ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ੇ ਸੰਧੂ ਵੀਰ ਜੀ ਨੂੰ 🙏🙏
Ghaint song ji❤
Harinder tera koi song suno vadhia to vadhia rooh khush ho jandi aw sun k bete gurdas maan vangu very nice att aw
ਹਿੰਮਤ ਦੀ ਦਾ ਦਿਆਂ ਕਰੋ ਸੱਜਣੋ ਐਨੇ ਸੋਹਣੇ ਗੀਤ ਸੰਧੂ ਸਾਬ ਸਾਡੀ ਝੋਲੀ ਪਾ ਰਹੇ ਆ,,,ਨਹੀਂ ਆਪਾਂ ਸਭ ਨੂੰ ਪਤਾ ਈ ਆ ਕਿਮੇ ਦੇ ਗਾਣੇ ਚੱਲੀ ਜਾਂਦੇ ਆ,,, ਇਹ ਸਦਾ ਬਹਾਰ ਗੀਤ ਨੇ ਅੱਜ ਵੀ ਕੱਲ ਵੀ ਤੇ ਹੇਮਸ਼ਾ ਇਸ ਤਰਾਂ ਈ ਰਹਿਣਗੇ,,,,❤ ਚੜ੍ਹਦੀਆਂ ਕਲਾਵਾਂ ਹੋਵਣ ਸੰਧੂ ਸਾਬ
ਬਹੁਤ ਧੰਨਵਾਦ ਪਿਆਰੇ ਵੀਰ ❤❤
✅️
Bohat Vadya Veer Ji
good👍
ਸੰਧੂ ਸਾਹਿਬ ਜੀ ਅੱਜ ਤਾਂ ਸਭ ਕੁਝ ਪੁਰਾਣਾ ਅੱਖਾਂ ਮੂਹਰੇ ਆ ਗਿਆ ਮੈਂ ਵੀ ਤੁਹਾਡਾ ਹਾਣੀ ਹੀ ਹਾਂ ਆਪਣੇ ਵੇਲੇ ਦੀਆਂ ਪੜਾਈਆਂ ਲਿਖਾਈਆਂ ਕੁੱਝ ਵੱਖਰੀਆਂ ਹੀ ਸੀ ਆਪਾਂ ਅਧਿਆਪਕਾਂ ਤੋਂ ਬਹੁਤ ਡਰਦੇ ਹੁੰਦੇ ਸੀ ਅਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਹੁੰਦੇ ਸੀ ਅੱਜਕੱਲ੍ਹ ਉਹ ਗੱਲਾਂ ਨਹੀਂ ਹਨ ਹੁਣ ਤਾਂ ਦੇ ਕੋਈ ਮਾਸਟਰ ਬੱਚਿਆਂ ਨੂੰ ਘੂਰ ਦੇਵੇ ਤਾਂ ਉਹਦੇ ਮਾਪੇ ਮਾਸਟਰ ਨੂੰ ਤੜਕੇ ਨੂੰ ਘੇਰ ਲੈਂਦੇ ਹਨ ਫਿਰ ਬੱਚੇ ਨੂੰ ਸਹਿ ਹੋ ਜਾਂਦੀ ਹੈ
Wha ji wha veer ji
ਸਾਵਾ ਸੇ ਸੰਧੂ ਸਾਹਿਬ
ਮੈਨੂੰ ਮੇਰਾ ਆਪਣਾ ਸਕੂਲ ਟਾਇਮ ਯਾਦ ਆ ਗਿਆ
ਬਹੁਤ ਬਹੁਤ ਧੰਨਵਾਦ
ਸਤਿ ਸ਼੍ਰੀ ਅਕਾਲ ਜੀ
ਬਹੁਤ ਧੰਨਵਾਦ ਜੀ ❤❤
@@Ricky_Ribabthanx brother tohada ਵੀ ਐਨਾ ਸੋਹਣਾ ਗੀਤ ਲਿਖਣ ਲਈ 🎉
ਬਹੁਤ ਹੀ ਵਧੀਆ ਗੀਤ ਬਾਈ ਹਰਿੰਦਰ ਸੰਧੂ ਜੀ ।।
ਵਧੀਆ ਵਧੀਆ ਗੀਤ ਰਿਲੀਜ਼ ਕਰ ਕੇ ਸਾਡੀ ਝੋਲੀ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।।
thxxxx ji
ਸਕੂਲ ਦਾ ਸਮਾਂ ਯਾਦ ਆ ਗਿਆ ਜਿਉਦਾ ਰਹਿ ਵੀਰ