'ਜਨਤਾ ਦੀ ਅਦਾਲਤ' 'ਚ Virsa Singh Valtoha ਬੋਲੇ ਮੈਂ ਇਸ ਵਾਰ ਚੋਣਾਂ 'ਚ ਡਰ ਗਿਆ ਸੀ

Поділитися
Вставка
  • Опубліковано 19 тра 2024
  • #JantaDiAdalat #lakhasidhana #LokSabhaElections
    'ਜਨਤਾ ਦੀ ਅਦਾਲਤ' 'ਚ Virsa Singh Valtoha ਬੋਲੇ ਮੈਂ ਇਸ ਵਾਰ ਚੋਣਾਂ 'ਚ ਡਰ ਗਿਆ ਸੀ
    Virsa Singh Valtoha spoke in the 'Court of the People' I was scared in the elections this time
    #interview #electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 356

  • @BalvirSinghDhaliwal-vq7ui
    @BalvirSinghDhaliwal-vq7ui 25 днів тому +22

    ਵੀਰ ਜੀ ਮੈਂ ਵੀ ਦੁਆਬੇ ਦਾ‌‌ ਹਾਂ ਵਲਟੋਹਾ ਕੁੱਤਾ ‌ਭੌਕਦਾ ਦੁਆਬਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @pargatsingh2652
    @pargatsingh2652 26 днів тому +85

    ਰਾਤ ਨੂੰ ਵੀ ਅਮ੍ਰਿਤਪਾਲ ਸਿੰਘ ਯਾਦ ਆਉਂਦਾ
    ਇਹਨਾ ਲੋਕਾ ਸੌਹ ਖਾਦੀ ਅਕਾਲੀਦਲ ਖਤਮ ਕਰਨਾ. ਬਾਦਲਾ ਝੋਲੀ ਚਕ .ਹੈ

  • @balbirsinghvirk6713
    @balbirsinghvirk6713 24 дні тому +17

    ਵਿਰਸਾ ਸਿੰਘ ਜੀ ਜੂਨ ਮਹਿਨੇ ਵਿੱਚ ਜੋ ਹੋਇਆ ਇਹ ਦੇ ਜੁਮੇਵਾਰ ਤੁਸੀ ਹੋ ਆਪ ਹੱਥ ਖੜੇ ਕਰਕੇ ਬਾਹਰ ਆ ਗਏ ਹੋ

  • @santokhsingh-ss6hl
    @santokhsingh-ss6hl 25 днів тому +22

    ਇੱਕ ਕਿਲੇ ਤੋ 100ਕਿਲਾ ਬਨਾਇਆ ਵਲਟੋਹੇ ਨੇ 17ਸਾਲ ਵਿੱਚ

    • @MANDEEPSINGH-hm3jg
      @MANDEEPSINGH-hm3jg 14 днів тому

      ਬਿਲਕੁਲ ਸਹੀ ਵੀਰ ਜੀ ਅੰਨਾ ਪੈਸਾ ਦੋ ਨੰਬਰ ਨਾਲ ਕਮਾਇਆ ਇਹਨੇ

  • @GurmeetKaur-xj4wq
    @GurmeetKaur-xj4wq 25 днів тому +16

    ਵਲਟੋਹਾ ਗਦਾਰ

  • @kewalkamboj7339
    @kewalkamboj7339 26 днів тому +70

    ਭਾਈ ਅਮ੍ਰਿੰਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤਣਗੇ

    • @WassanSingh-tb5ue
      @WassanSingh-tb5ue 23 дні тому +4

      ਤੱਕੜੀ ਦਾ ਛਾਬਾ ਵੀ ਟੁੱਟ ਕੇ ਡਿਗ ਪੈਂਦਾ ਹੈ 7:48 7:50 7:57 7:59

  • @kewalkamboj7339
    @kewalkamboj7339 26 днів тому +31

    ਇਹਨਾ ਦੀ ਪਿੱਛਲੀ ਗਿਲਤੀ ਕਰਕੇ ਕਾਂਗਰਸ ਦਾ ਉਮੀਦਵਾਰ ਡਿੰਪਾ ਜਿੱਤ ਗਿਆ ਸੀ ਕਿਉਂਕਿ ਬੀਬੀ ਖਾਲੜਾ ਦੇ ਮੁਕਾਬਲੇ ਅਕਾਲੀ ਦਲ ਨੇ ਬੀਬੀ ਜਗੀਰ ਕੋਰ ਨੂੰ ਇਲੈਕਸਨ ਲੜਾਕੇ ਬਹੁਤ ਵੱਡੀ ਗਿਲਤੀ ਕੀਤੀ ਸੀ ਉਸ ਦਾ ਫਾਇਦਾ ਕਾਂਗਰਸ ਲੈ ਗਈ ਸੀ

  • @lakhwantsingh-lp1gl
    @lakhwantsingh-lp1gl 26 днів тому +26

    ਇੱਕ ਜੂਨ ਤੋਂ ਚਾਰ ਤੱਕ ਤੂੰ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਤੋਂ ਭੱਜਿਆ ਸੀ ਜਿਹੜੇ ਲੋਕ ਨਾਹਰੇ ਲਾ ਰਹੇ ਹਨ ਇਹ ਸਿੱਖ ਨਹੀਂ ਹੋ ਸਕਦੇ ਵਿਰਸੇ ਦਾ ਪੰਥ ਵਿਰੋਧੀ ਚਿਹਰਾ ਵੇਖ ਲਵੋ

  • @ajabsingh2610
    @ajabsingh2610 26 днів тому +31

    ਸਭ ਤੋਂ ਵਡੀ ਠਗੀ ਤੇਰੇ ਆਕਾ ਨੇ ਪੰਥ ਦੇ ਨਾਂ ਤੇ ਮਾਰੀ

  • @giansingh4519
    @giansingh4519 26 днів тому +23

    ਪਹਿਲਾਂ ਅੱਤਵਾਦੀ ਕਹਿੰਦੇ ਸੀ ਹੁਣ ਬੰਦੀ ਸਿੰਘ ਵਲਟੋਹੇ ਨੂੰ ਲਗਦਾ ਭੁਲੇਖਾ ਲੱਗ ਗਿਆ ਜੀ

  • @jagsirsran855
    @jagsirsran855 24 дні тому +12

    ਬਾਹਾਂ ਖੜੀਆਂ ਕਰਨ ਵਾਲਿਆਂ ਨੇ ਸੰਗਤਾਂ ਮਰਵਾਇਆ

  • @RashpalSingh-um6hn
    @RashpalSingh-um6hn 26 днів тому +21

    ਇਹ ਜਿਹੜੇ ਲੋਕ ਇਸ ਦੀਆਂ ਗੱਲਾਂ ਸੁਣ ਦੇ ਨੇ ਉਹ ਵੀ ਮਰੀਆਂ ਜਮੀਰਾਂ ਵਾਲੇ ਨੇ
    ੨ ਜੂਨ ਨੂੰ ‌ਬਾਹਾ ਖੜੀਆਂ ਕੇ ਬਾਹਰ ਆਇਆ ਸੀ
    ਇਸ ਦੀ ਜ਼ਬਾਨ ਤੋਂ ਬੀਬੀ ਖਾਲੜਾ ਦਾ ਨਾਮ ਵੀ ਨਾ ਲੈਐ

  • @JewanSingh-bk3lj
    @JewanSingh-bk3lj 26 днів тому +37

    ਲੋਕ ਯਾਰ ਜਿਹੜੇ ਨਾਲ ਖੜੇ ਆ ਕੀ ਸੋਚ ਆ ਉਹਨਾਂ ਦੀ ਯਾਰ

  • @Deepdhaliwal789
    @Deepdhaliwal789 26 днів тому +14

    ਤੁਹਾਡੇ ਨਾਲ ਕੋਈ ਵੱਡਾ ਗਦਾਰ ਹੋਰ ਇਸ ਦੁਨੀਆਂ ਤੇ ਕੋਈ ਨਹੀਂ,, ਭੁੱਲ ਜਾਓ ਤੁਸੀਂ ਆਪਣੀ ਜਿਤ,, ਇਸ ਵਾਰ ਸੱਚਾ ਪੰਥ ਜਿਤੂ,, ਗੁਰੂ ਪਿਆਰਾ ਭਾਈ ਅਮ੍ਰਿਤਪਾਲ ਜੀ,,, ਤੁਹਾਡਾ ਚਿਹਰਾ ਸਾਹਮਣੇ ਆ ਗਿਆ

  • @amarjitsinghcheema3465
    @amarjitsinghcheema3465 26 днів тому +37

    ਚਿੱਟੀਆਂ ਦਾੜੀਆਂ ਵਾਲੇ ਦਗੜ ਦੱਲੇ ਕਿਸ ਤਰ੍ਹਾਂ ਤਾੜੀਆਂ ਮਾਰ ਰਹੇ ਹਨ ਦਾੜੀ ਦੀ ਸ਼ਰਮ ਕਰੋ ਥੋੜੀ ਬਹੁਤੀ ਤੁਹਾਡੇ ਪਿਉਵਾਂ ਬੇਅਦਬੀਆਂ ਕਰਾਈਆਂ ਇਹਨਾਂ ਨੇ ਜਿਨਾਂ ਦੇ ਨਾਂ ਤੇ ਤਾੜੀਆਂ ਮਾਰ ਰਹੇ ਹੋ

  • @Theslaypueenishere
    @Theslaypueenishere 26 днів тому +76

    ਬੇਸ਼ਰਮ ਨੇ ਹੈ ਲੋਕ ਜਿਹੜੇ ਇਸ ਬੇਈਮਾਨ ਬੰਦੇ ਪਿੱਛੇ ਬੋਲੇ ਸੋ ਨਿਹਾਲ ਦੇ ਨਾਹਰੇ ਲਾ ਰਹੇ ਨੇ

  • @EkamElactronic
    @EkamElactronic 26 днів тому +61

    ਅੰਮ੍ਰਿਤਪਾਲ ਦੀ ਜਿੱਤ ਪੱਕੀ

  • @vinylRECORDS8518
    @vinylRECORDS8518 26 днів тому +17

    ਇਹ ਕੱਟੇ ਦੰਦਾ ਜਿਹਾ ਸਭ ਤੋਂ ਫਾਡੀ ਹੋਊ।

  • @balrajgill3164
    @balrajgill3164 25 днів тому +9

    84 ਤੇ ਸੱਗਤ ਜਾਦ ਕੱਰਦੀ ਆ ਵਿਰਸਾ ਸਿੰਘ 84ਤੁਹਾਨੁ ਵੀ ਜਾਦ ਆ ਬਾਵਾ ਖੱੜੀਆ ਕੱਰਨ ਦੀ

  • @ChamkaurSingh-bj6vv
    @ChamkaurSingh-bj6vv 24 дні тому +9

    ਕਾਗਰਸ ਨੇ ਸਿਖਾ ਲਈ ਮਾੜਾ ਕੀਤਾ ਬਹੁਤ ਪਰ ਤੇ ਬਾਦਲਾ ਨੇ ਸਿੱਖਾ ਦੇ ਖੂਨ ਤੇ ਰਾਜ ਕੀਤਾ ਕੋਮ ਕੋਈ ਇਨਸਾਫ ਨਹੀ ਕੀਤਾ

  • @tajindersingh-mb7bt
    @tajindersingh-mb7bt 26 днів тому +19

    ਵਿਰਸੇ ਨੇ ਤਾਂ 84 ਜੂਨ ਨੂੰ ਵੀ ਗੁਦਾਰੀ ਕੀਤੀ ਸੀ 24 ਜੂਨ ਨੂੰ ਵੀ ਗੁੱਦਾਰੀ ਕਰਨੀ ਹੈ ਤੇਰੀ ਪਾਰਟੀ ਨੇ ਵੀ ਕਾਂਗਰਸ ਨਾਲ smjauta ਕੀਤਾ ਸੀ

  • @baldevsinghriar4830
    @baldevsinghriar4830 24 дні тому +9

    ਇਨ੍ਹਾਂ ਪੁੱਛੋ ਘੱਲੂਘਾਰਾ ਕਿਸ ਕਰਵਾਇਆ ਉਹ ਸਾਰਿਆ ਪਤਾ ਕਿੰਨਾ ਨੇ ਚਿੱਠੀਆਂ ਲਿਖ ਕੇ ਰਾਸ਼ਟਰਪਤੀ ਨੂੰ ਪਾਈਆਂ ਜੋ ਗਿਆਨੀ ਜ਼ੈਲ ਸਿੰਘ ਲੈ ਕੇ ਦਰਬਾਰ ਸਾਹਿਬ ਆਏ ਸੀ ਸਭ ਨੂੰ ਉਹ ਜ਼ਾਹਰ ਕਰ ਗਏ ਸੀ ਜੋ ਅਜੇ ਇਨ੍ਹਾਂ ਸਾਥ ਦੇ ਰਹੇ ਉਹ ਸਿੱਖ ਨਹੀਂ ਹੋ ਸਕਦੇ ਜਿੰਨਾ ਨੇ ਸਿੱਖੀ ਦਾ ਘਾਣ ਕਰਵਾਇਆ ਗਿਆ ਉਹ ਕਿਸੇ ਬਾਹਰਲਿਆਂ ਵੀ ਨਹੀ ਕੀਤਾ ਇਹ ਆਪਣੇ ਸਨ ਆਪਣੇ ਪਿੱਠ ਵਿੱਚ ਛੁਰਾ ਮਾਰਦੇ ਹੁੰਦੇ ਕਿਉਂਕਿ ਬਾਹਰਵਾਲੇ ਨੂੰ ਭੇਦ ਨਹੀ ਹੁੰਦਾ ਆਪਣੇ ਭੇਦ ਦੇ ਮਰਵਾਉਦੇ ਹਨ ਇੱਕ ਪਾਸੇ ਸਿਰ ਉੱਤੇ ਪੱਗ ਬੰਨ੍ਹੀ ਹੋਈ ਹੈ ਦੂਜਾ ਗੋਲ ਦਮਾਲੇ ਨੂੰ ਮਾੜਾ ਬੋਲ ਰਿਹਾ ਨੌਕਰ ਪੱਗ ਤੇ ਹੈ ਹੀ ਨਹੀ ਗੋਲ ਦਮਾਲੇ ਹੀ ਗੁਰੂ ਸਾਹਿਬ ਜੀ ਬੰਨਦੇ ਸੀ ਸ਼ਰਮ ਆਉਣੀ ਚਾਹੀਦੀ ਹੈ ਜੋ ਬੜੀਆ ਤਾੜੀਆਂ ਮਾਰ ਰਹੇ ਹਨ

  • @PratapSingh-dr6oy
    @PratapSingh-dr6oy 25 днів тому +8

    ਹੱਥ ਖੜ੍ਹੇ ਕਰਕੇ ਬਾਹਰ ਨਿੱਕਲਣ ਦਾ ਤਰੀਕਾ ਤਾਂ ਦੱਸਿਆ ਹੀ ਨਹੀਂ

  • @AmrikSingh-yj9re
    @AmrikSingh-yj9re 24 дні тому +6

    ਪਿਛਲੇ ਦਿਨੀਂ ਵਿਰਸਾ ਸਿੰਘ ਸਿੰਘਾਂ ਨੂੰ ਅੱਤਵਾਦੀ ਦੱਸ ਦਾ ਸੀ ਤੇ ਹੁਣ ਬੰਦੀ ਸਿੰਘ

  • @surjitgill2891
    @surjitgill2891 26 днів тому +29

    ਵਲਟੋਹਾ ਨੂੰ ਟੱਟੀਆਂ ਲੱਗੀਆਂ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਡਰਦੇ ਤੋਂ

  • @raniya-wl2gy
    @raniya-wl2gy 25 днів тому +12

    ਇਹ ਗਦਾਰ ਹੈ ਕਿਉਕੇ ਇਹਨਾ ਕੌਮ ਦਾ ਕੁਝ ਨਹੀਂ ਸਵਾਰਿਆ ਉਲਟਾ ਪੰਥ ਦਾ ਨੁਕਸਾਨ ਕੀਤਾ ਤੁਸੀ ਫ਼ਰੀਦਕੋਟ ਤੋ ਆਪਣਾ ਅਮਿਦ ਵਾਰ ਕਿਉ ਖੜਾ ਕੀਤਾ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦੇ ਖਿਲਾਫ ਖੜਾ ਕੀਤਾ ਬੇਸ਼ਰਮ ਬੰਦਾ ਦੇਖੋ ਤਾੜੀਆ ਮਾਰਦੇ ਨੇ ਜਮੀਰਾ ਮਰੀਆ ਨੇ ਲੋਕਾ ਦੀਆ ਦਰਬਾਰ ਸਾਹਿਬ ਚੋ ਬਾਵਾ ਖੜੀਆ ਕਰਕੇ ਬਾਹਰ ਆਕੇ ਬਬਰਾ ਦੇ ਸਿੰਘ ਮਿਲਟਰੀ ਨੂੰ ਦੱਸਕੇ ਫੜਾਏ ਸੀ ਗਦਾਰ ਹੈ ਤਾਹੀ ਤਿੰਨ ਸੀਟਾਂ ਤੇ ਰਿਹ ਗਏ ਸੀ

  • @nardeepsingh2547
    @nardeepsingh2547 24 дні тому +3

    ਜਮਾਨਤ ਜਬਤ ਕਰਵਾ ਦੇਵੋ ਇਸ ਦੀ ਲੋਕੋ

  • @NirmalsinghSandhu-yv6qm
    @NirmalsinghSandhu-yv6qm 26 днів тому +17

    ਮਗਰਲੇ ਝੋਲੀ ਚੁੱਕ ਕਿਵੇਂ ਚੀਕਾਂ ਮਾਰਦੇ

  • @ManinderSingh-tz2mn
    @ManinderSingh-tz2mn 26 днів тому +33

    ਵਹੋਲਟਾ ਚੋਰ ਬਾਦਲ ਪਰਿਵਾਰ ਦਿੱਲੀ ਬੀਜੇਪੀ ਦੇ ਦੱਲੇ ਲੋਕਾ ਨੇ ਬਾਦਲਾਂ ਨੇ ਜਿੱਤ ਕੇ ਬੀਜੇਪੀ ਨੂੰ ਸੀਟ ਦੇਣੀ ਹਾਰ ਦਿਉ ਲੋਕੋ ਵੋਟਾ ਨਾ ਪਾਉ

  • @RatanSingh-uc2mq
    @RatanSingh-uc2mq 26 днів тому +12

    ਤੂੰ ਪੰਬ ਦਾ ਠੇਕਾ ਲਾਇਆ ਏ

  • @gurusingh8677
    @gurusingh8677 26 днів тому +12

    ਅਹ ਬੁੜੀਆ ਦੇ ਘਰ ਦੀਆ ਨੂੰ ਬੇਨਤੀ ਆ ਇਨਾ ਨੂੰ ਘਰ ਸੰਗਲ ਲਾ ਲੳ ਨਹੀ ਇਨਾ ਨੇ ਕੀਤੇ ਚੀਤੜ ਕਟਾ ਲੈਣੇ

  • @harjeetsingh7545
    @harjeetsingh7545 26 днів тому +12

    ਲਿਖ ਕੇ ਲੇਲਵੋ ਟੋਹਾ ਹਰੂ ਵੱਡੇ ਫਰਕ ਨਾਲ

  • @HarpalSingh-hk6ti
    @HarpalSingh-hk6ti 26 днів тому +45

    ਠੱਗ ਵਲਟੋਹਾ

  • @harjitsinghdhaliwal9653
    @harjitsinghdhaliwal9653 26 днів тому +8

    ਲਾਹਨਤ ਆ ਇਹਨਾਂ ਲੋਕਾਂ ਤੇ ਜੋ ਨਕਲੀ ਬੰਦੇ ਮਗਰ ਤੁਰੇ ਫਿਰਦੇ ਆ ।

  • @jasrajgaming3972
    @jasrajgaming3972 24 дні тому +5

    ਇਨਾ ਨੇ ਸੋਹ ਖਾਦੀ ਅਕਾਲੀ ਦਲ ਨੂੰ ਖ਼ਤਮ ਕਰਕੇ ਛੱਡਣਾ

  • @PENDU.JATT.LIFE1350
    @PENDU.JATT.LIFE1350 25 днів тому +6

    '25 +25 + 50 "ਭਾਈ ਅਮ੍ਰਿਤਪਾਲ ਸਿੰਘ ਦੇ ਵਿਰੋਧ ਤੋ ਬਿਨਾ ਕਿਸੇ ਦੂਜੀ ਪਾਰਟੀ ਦਾ ਵਿਰੋਧ ਕਰਦਾ ਵਲਟੋਹਾ ਦਖਾ,, ❓❓❓❓❓❓। ।

  • @jagdeepwaraich3131
    @jagdeepwaraich3131 26 днів тому +30

    Amritpal Singh only one ✌️✌️

  • @JewanSingh-bk3lj
    @JewanSingh-bk3lj 26 днів тому +20

    ਤੇਰੇ ਨੂੰ ਨਿਕੰਮਾ ਕਿਹੜਾ ਹੋਊਗਾ ਕਿਤੇ ਸੰਤਾਂ ਦੇ ਨਾਲ ਰਹਿ ਕੇ ਤੇ ਨਾਲ ਸੀਦੀ ਪਾਉਣੀ ਹੁੰਦੀ ਉਹ ਸਵਾਦ ਚਖਿਆ ਨਹੀਂ ਗਿਆ

  • @kewalsinghkewalsingh6286
    @kewalsinghkewalsingh6286 26 днів тому +50

    ਤੁਸੀਂ ਚੁਰਾਸੀ ਦੇ ਨਾਂ ਤੇ ਐਸ ਕੀਤੀ ਤੁਸੀਂ ਕਾਂਗਰਸ ਨਾਲੋਂ ਕਿਤੇ ਮਾੜੇ ਉ

    • @sandhujatt602
      @sandhujatt602 26 днів тому +2

      BADAL V GURU JI DE DOSE NE....BARGADE DE

  • @agamdeep5474
    @agamdeep5474 24 дні тому +4

    ਇਹ ਕਿਹੜੀ ਜਨਤਾ ਦੀ ਅਦਾਲਤ ਆ। ਸਾਰੋ ਆਪਣੋ ਹੀ ਚੋਲੋ ਚਪਟੋ ਇਕੱਠੇ ਕੀਤੇ ਆ।

  • @harkewalsandhu1815
    @harkewalsandhu1815 25 днів тому +16

    ਠੱਗ,ਬੇਸ਼ਰਮ ਵਲਟੋਹਾ

  • @raniya-wl2gy
    @raniya-wl2gy 25 днів тому +6

    ਉਹ ਵੀ ਤੁਹਾਡੀ ਹੀ ਦੇਣ ਸੀ ਪੁੱਤ ਚਰ ਤਰੀਕ ਨੂੰ ਪਤਾ ਲਗੇਗਾ

  • @PENDU.JATT.LIFE1350
    @PENDU.JATT.LIFE1350 25 днів тому +5

    "ਤੁਸੀ ਜਿਹੜਾ ਬ੍ਰਹਮਪੁਰਾ ਸਰਕਾਰ ਹੁੰਦਿਆ ਪੱਟ ਲਿਆ ਉਹ ਹੁਣ ਪੱਟ ਲੈਣੇ।।

  • @nirmal1243__
    @nirmal1243__ 26 днів тому +8

    Vote for Amritpal ji Khalsa panth

  • @Iqbal-cl5mz
    @Iqbal-cl5mz 24 дні тому +4

    ਇਸ ਵਾਰੀ ਬਾਈ ਤੂੰ 4 ਨੰਬਰ ਤੇ ਆਵੇਗਾ

  • @harrybrar8510
    @harrybrar8510 26 днів тому +24

    ਠੱਗਾ ਤੇਰਾ ਪੰਜਾਬ ਨੰਬਰ ਆਉਣਾ

  • @gurmeharsingh6575
    @gurmeharsingh6575 24 дні тому +4

    ਭਾਊ ਸੱਚ ਦੱਸ ਦੇ ਯਰ ਹੱਥ ਖੜੇ ਕਰਕੇ ਬਾਹਰ ਆਇਆ ਸੀ ਜਾ ਲੋਕ ਝੂਠ ਮਾਰਦੇ ਕੋਈ ਗੱਲ ਨਹੀ ਵੋਟ ਤੇਰੀ ਇਸ ਵਾਰ ਵੀ 62000 ਪੱਕੀ ਆ

  • @KaramveerSingh-po5kn
    @KaramveerSingh-po5kn 26 днів тому +23

    Amritpal Singh khalsa zindanad ❤❤

  • @IqbalSingh-pr8me
    @IqbalSingh-pr8me 26 днів тому +13

    100 ਕੰਜਰਾ ਦਾ ਇਕ ਕੰਜਰ ਵਲਟੋਹਾ

  • @Iqbal-cl5mz
    @Iqbal-cl5mz 24 дні тому +3

    ਬਾਈ ਜਿਹੜੇ ਲੋਕ ਵਿਰਸਾ ਸਿੰਘ ਵਲਟੋਹਾ ਨਾਲ ਖੜ੍ਹੇ ਹਨ
    ਉਹ ਲੋਕ ਵੋਟ ਅੰਮਿ੍ਤਪਾਲ ਨੂੰ ਪਾਉਣ ਗੇ
    ਲੋਕ ਬਹੁਤ ਸਿਆਣੇ ਨੇ ਬਾਈ

  • @user-mv4ve3su7y
    @user-mv4ve3su7y 24 дні тому +3

    ਭਾਈ ਅੰਮ੍ਰਿਤਪਾਲ ਸਿੰਘ ਨੇ ਬੁੱਲਾ ਤੇ ਸਿਕਰੀ ਲਿਆ ਦਿੱਤੀ ਹਲੇ ਜਿਂਤਣ ਵਾਲੇ ਦਿਨ ਵਲਟੋਹਾ ਅਤੇ ਜੀਰਾ ਬਾਕੀਆਂ ਦਾ ਕੀ ਬਣੇਗਾ

  • @ShankarSingh-mu6ir
    @ShankarSingh-mu6ir 22 дні тому +2

    ਇਹ ਸਾਰੇ ਵਲਟੋਹਾ ਸਾਹਿਬ ਦੀ ਤਰੀਫ ਕਰਨ ਆਏ ਆ ਦਿਹਾੜੀ ਤੇ ਹੈ ਇਹ ਵਲਟੋਹਾ ਸਾਹਿਬ ਨੂੰ ਪੁੱਛ ਲਓ ਕਿ ਕਿੰਨੇ ਕਿੰਨੇ ਦਿਹਾੜੀ ਤੇ ਲੈ ਕੇ ਆਏ ਨੇ ਲੱਖ ਦੀ ਲਾਹਣਤ ਹੈ ਇਹਨਾਂ ਦਿਹਾੜੀ ਵਾਲਿਆਂ ਦੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਮੇਰੇ ਵੱਲੋਂ ਤਾਂ ਲਾਹਣਤੀ ਨੇ 😱🙈👈💖🙏🏼

  • @tejpalbhatthal4878
    @tejpalbhatthal4878 24 дні тому +3

    Amritpal Singh khalsa ji ਜਿੱਤਣਗੇ ਖੰਡੂਰ ਸਾਹਿਬ ਹਲਕੇ ਤੋਂ ਵਲਟੋਹਾ ਦੀ ਜ਼ਮਾਨਤ ਜ਼ਬਤ ਹੋਏਗੀ

  • @gurusingh8677
    @gurusingh8677 26 днів тому +6

    ਤੁਸੀ ਕੀ ਕੀਤਾ ਬੰਦੀ ਸਿਖਾ ਲਈ ਇਹ ਦੱਸੋ

    • @WassanSingh-tb5ue
      @WassanSingh-tb5ue 23 дні тому +1

      ਸ਼ਰਮ ਕਰੋ ਆ ਚਿੱਟੀਆਂ ਸਾੜੀਆਂ ਵਾਲੇ ਪੱਗਾਂ ਵਿੱਚ ਸਿਰ ਫਸਾਏ ਅੱਠ ਬੇਸ਼ਰਮ ਆਦਮੀ ਏਸ ਬੇਸ਼ਰਮ ਦੇ ਪਿੱਛੇ ਨਾਅਰਾ ਲਾਈ ਜਾਂਦੇ ਨੇ

  • @charanjitbasra4543
    @charanjitbasra4543 26 днів тому +11

    ਅਮਰਤਪਾਲ ਤਾਂ ਬਾਹਰ ਆਜ਼ਾਊ ਪਰ ਜਿਹੜੀ ਜਞਾਨੀ 84 ਤੋਂ 92 ਤੜਕ ਖਤਮ ਹੋਈ ਓਹ ਕਦੇ ਞਾਪਸ ਨਹੀਂ ਆਉਣੇ ਆਕੇਦਰ ਤਾਂ ਤੁਹਾਡੀ ਭਾਈ ਬਾਲ ਪਾਰਟੀ ਆ ਬੰਦੀ ਸਿੰਘ ਪਹਿਲਾ ਯਾਦ ਨਹੀਂ ਸੀ ਸ਼ਰਮ ਕਰੋ ਕਿੰਨੀ ਰਾਜ ਕੀਤਾ ਓਦੋਂ ਇਹ ਕੰਮ ਯਾਦ ਨਹੀਂ ਸੀ ਝੂਠਾ

  • @raniya-wl2gy
    @raniya-wl2gy 25 днів тому +2

    ਤੁਸੀ ਚਰਾਸੀ ਤੋ ਬਾਦ ਇਕ ਵੀ ਦਸੋ ਪੰਥ ਲਈ ਕੀ ਕੀਤਾ ਹੈ

  • @sukhmanaujla7617
    @sukhmanaujla7617 26 днів тому +4

    Ehnu kise doctor kol dikhao.. palle kakh ni glln jitn diya.. jamant japt honi teri.. msg da screenshot leke rkh le

  • @kewalkamboj7339
    @kewalkamboj7339 26 днів тому +6

    ਅਜੇ ਵੀ ਮੋਕਾ ਹੈ ਵਿਰਸਾ ਵਲਟੋਹਾ ਨੂੰ ਭਾਈ ਅਮ੍ਰਿੰਤਪਾਲ ਦੇ ਹੱਕ ਚੋ ਬੈਠ ਜਾਣਾ ਚਾਹੀਦਾ ਹੈ ਅਤੇ ਹੀਰੋ ਬਣ ਜਾਵੇਗਾ ਨਹੀਂ ਤਾਂ ਵਲਟੋਹਾ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ

  • @gurmeharsingh6575
    @gurmeharsingh6575 24 дні тому +2

    ਕੋਈ ਨਹੀਂ ਵੋਟ ਤੇਰੀ ਇਸ ਵਾਰ ਵੀ 62000 ਪੱਕੀ ਆ 62000 ਤੋਂ ਵੱਧ ਆਸ ਨਾਂ ਰੱਖੀ 6200 ਹੋ ਸਕਦੀ ਪਰ ਇਸ ਵਾਰ ਵਦਣ ਨਹੀਂ ਦੇਣੀ

  • @JewanSingh-bk3lj
    @JewanSingh-bk3lj 26 днів тому +4

    ਅੰਮ੍ਰਿਤਪਾਲ ਦਾ ਕੋਈ ਕਸੂਰ ਨਹੀਂ ਜੇਲ ਚੋਂ ਤਾਂ ਉਹਨੂੰ ਕੱਢਣਾ ਚਾਹੀਦਾ ਜਾ ਇਨਾ ਕਿਉਂ ਅਲਖੈ ਪਿਆ ਉਹਦੇ ਤੇ

    • @paramjodhan4452
      @paramjodhan4452 26 днів тому +1

      ਕਦੀ bajje ਕੇ ਨੂੰ ਵੀ ਯਾਦ krlya ਕਰੋ ਭਾਈ ਉਹ ਵੀ digrugar ਚ ਕੈਦ ਕੱਟ ਰਿਹਾ

  • @hsbhatti2682
    @hsbhatti2682 24 дні тому +1

    ਸੋਚ ਕੇ ਵਿਚਾਰ ਕਰੋ,ਡਰ ਉਸ ਨੂੰ ਆਉਂਦਾ,ਜਿਸ ਨੂੰ ਖੁਦ ਨੂੰ ਪਤਾ ਹੈ ਕਿ ਮੇਰੇ ਵਿਚ ਕੀ ਕਮੀ ਹੈ,ਜਿਸ ਦੇ ਕਾਰਨ ਸਵਾਲਾਂ ਦਾ ਜਵਾਬ ਦੇਣਾ ਮੁਸ਼ਕਿਲ ਹੈ 😊😂😂😂

  • @santokhsingh-ss6hl
    @santokhsingh-ss6hl 25 днів тому +1

    ਨਸਾ ਕਿਵੇਂ ਬੰਦ ਹੋਵੇ ਕੁੱਝ ਲੋਕਨਸਾ ਵੇਚਨ ਵਾਲਿਆ ਨੂੰ ਵੋਟਾਂ ਪਾਉਣ ਗੇ ਅਮ੍ਰਿਤ ਪਾਲਦਾ ਸਾਥ ਦਿਉ ਜੇ ਨਸੇ ਤੇ ਕੰਟਰੋਲ ਕਰਨਾ ਹੈ ਜੇ

  • @Iqbal-cl5mz
    @Iqbal-cl5mz 24 дні тому +2

    ਕੱਟੇ ਦੰਦਾਂ 4 ਨੰਬਰ ਤੇ ਆਵੇਗਾ

  • @AvtarSingh-sm3zv
    @AvtarSingh-sm3zv 24 дні тому +1

    VALTOHA SAHIB TUSI TAN BADAL NU JARH TO KHATAM KARAN VASTE KHADOOR SAHIB TON KHARE JE. BHAI AMRITPAL SINGH JINDABAD.

  • @veerethekedar4283
    @veerethekedar4283 26 днів тому +8

    Doge

  • @DarshanSingh-xn9xi
    @DarshanSingh-xn9xi 25 днів тому +1

    Hun amritpal sache dilon panth di awaj lok sabha c uthhawega dekhde rehnan

  • @mohindersingh628
    @mohindersingh628 26 днів тому +2

    Shromani Akalidal has
    lost credibility in the Panthic world It must be outrightly rejected

  • @gurjantsinghgurjant5846
    @gurjantsinghgurjant5846 24 дні тому +1

    ਆ ਲੋਕਾ ਨੂੰ ਸ਼ਰਮ ਨੀ ਆਉਂਦੀ ਤਾੜੀਆਂ ਮਾਰਦਿਆ ਨੂੰ ਕੰਜਰ ਦੇ ਪਿਛੇ ਲੱਗ ਤਾੜੀਆਂ ਮਾਰੀ ਜਾਂਦੇ ਆ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @reshamsingh5864
    @reshamsingh5864 24 дні тому +1

    🎉🎉 ਖ਼ਾਲੀ ਦਲ ਹਮੇਸ਼ਾ ਗੋਲ ਦੁਮਾਲੀਆ ਵਾਲੇ ਰੜਕਦੇ ਰਹੇ ਬੰਦੀ ਸਿੰਘਾਂ ਬਾਰੇ ਬਾਦਲ ਲਾਣਾ ਸੈਂਟਰ ਸਰਕਾਰ ਨੂੰ ਚਿਠੀਆਂ ਲਿਖਦੇ ਰਹੇ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੋ ਜਾਉਂਗਾ 🎉🎉🎉🎉

  • @balrajgill3164
    @balrajgill3164 25 днів тому +1

    2017 ਵਿੱਚ ਤੇ ਹੱਰੀਆ ਵਾ ਪਰ ਰੈਰਕੀ2024 ਵੀ ਜਾਦ ਰੱਖੇ ਗਾ

  • @anmoldhaliwal6714
    @anmoldhaliwal6714 24 дні тому

    ਪਾਰਟੀ ਦਾ ਬੰਦਾਂ ਮਾੜਾਂ ਨਹੀਂ ਕਹਿਣਾ ਚਾਹੀਦਾ ਚੰਗਾ ਬੰਦਾ ਲੋਕਾਂ ਦੇ ਦੁਖਾਂ ਸੁਖਾਂ ਹਾਜ਼ਰ ਹੋਣ ਵਾਲ਼ਾ ਵੀਰ ਵਿਰਸਾ ਸਿੰਘ ਵਲਟੋਹਾ

  • @ASTeer1699
    @ASTeer1699 26 днів тому +4

    Rss de pinjre vicho bolda lagda

  • @charanjitbasra4543
    @charanjitbasra4543 26 днів тому +3

    ਹਾਰਨਾ ਲੌਕ ਚੋਰ ਬਣਾਤੇ ਸਿਮਰਨ ਮਾਨ ਞੀ ਇਹਦੇ ਞਰਗਾ ਕੌਈ ਪੰਥ ਨਹੀ

  • @sukhwaraich8696
    @sukhwaraich8696 23 дні тому

    ਜੋ ਵੀ ਹੋਵੇਗਾ ਵੱਡੀ ਲੀਗ ਤੇ ਭਾਈ ਸਾਹਿਬ ਜਿੱਤ ਹਾਸਲ ਹੋਵੇਗੀ ਬਹੁਤ ਕੁੱਝ ਦਾ ਪਤਾ ਨਹੀ ਪਰ ਇੱਕ ਗੱਲ ਸੱਚ ਹੋ ਜਾਵੇਗੀ ਮਾਵਾਂ ਦੇ ਪੁੱਤ ਬਚ ਜਾਣਗੇ ਨਸਿਆਂ ਤੋ ਘਰ ਵਾਪਸੀ ਹੋਵੇਗੀ ਆਨੰਦਪੁਰ ਸਾਹਿਬ ਨੂੰ ਜਿੱਥੇ ਸਾਡੀ ਤੇ ਸਿੱਖ ਕੋਮ ਦੀ ਅਗਵਈ ਸਾਡਾ ਪਿਉ ਗੁਰੂ ਗੋਬਿੰਦ ਸਿੰਘ ਜੀ ਆਪ ਕਰਨਗੇ🙏

  • @hakamsinghhakamsinghhakams4664
    @hakamsinghhakamsinghhakams4664 23 дні тому +1

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜਿੱਤ ਪੱਕੀ ਹੈ ।

  • @jasdevsingh471
    @jasdevsingh471 19 днів тому

    ਲਁਖ ਦੀ ਲਾਹਨਤ ਇਹਨਾ ਨੂੰ ਜਿਹਡ਼ੇ ਲੋਕ ਖਡ਼ੇ ਨੇ

  • @yashsohi4385
    @yashsohi4385 26 днів тому +3

    Twadda stendd ki tusi santt ji nu sheed karwakey hath khaday karke baharr ahgya koi sahrram kar

  • @bhagatsingh7004
    @bhagatsingh7004 21 день тому

    ਵਿਰਸਾ ਸਿੰਘ ਜੇ ਤੁਸੀਂ ਚੰਗੇ ਹੁੰਦੇ ਤਾਂ ਕਦੇ ਨਾ ਹੋਰ ਪਾਰਟੀ ਸਤਾ ਚ ਆਉਦੀ। ਵਿਰਸਾ ਸਿੰਘ ਮੁਰਦਾਬਾਦ

  • @BalwinderSingh-kp2yt
    @BalwinderSingh-kp2yt 22 дні тому

    ਪਿੱਛੇ ਖੜੇ ਕੰਜ਼ਰ ਲੋਕ ਕਿਵੇਂ ਤਾੜੀਆਂ ਮਾਰਦੇ ਹਨ ਜਿਵੇਂ ਇਹ ਜੰਗ ਜਿੱਤ ਕੇ ਆਇਆ ਆਇਆਂ ਤਾਂ ਹੱਥ ਖੜ੍ਹੇ ਕਰਕੇ ਹੈ

  • @inderpalsingh7799
    @inderpalsingh7799 25 днів тому +2

    Only Amritpal ji👍

  • @ShankarSingh-mu6ir
    @ShankarSingh-mu6ir 22 дні тому

    ਇਹ ਸਾਰੀਆਂ ਰਵਾਇਤੀ ਪਾਰਟੀਆਂ ਚੋਰ ਨੇ ਚਾਹੇ ਬਾਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜਿੱਤ ਪੱਕੀ ਹੈ ਇਹ ਸਾਰੇ ਚੋਰ ਨੇ ਇਹਨਾਂ ਨੇ ਪੰਜਾਬ ਦਾ ਨੁਕਸਾਨ ਹੀ ਕੀਤਾ ਹੈ 😱💖🙏🏼

  • @hardevsingh6468
    @hardevsingh6468 26 днів тому +2

    ਗਰਮ ਨਾ ਹੋਵੋ ਜੇ ਤੁਸੀ ਵੀ.ਹੁੰਦੇ ੳਸ ਵਕਤ ਬਾਹਾ
    ਖੜੀਆਂ ਕਰ 84ਵੇਲੇ ਕਰਦੇ ਸੰਤਾ ਦੀ ਗੱਲ।
    ਇਕ.ਸਾਲ ਐਨ ਐਸ ੲੈ ਕੀਮਤ ਵੋਟਾ ਦਿੳ
    ਬਾਹਾ

  • @charanjitbasra4543
    @charanjitbasra4543 26 днів тому +8

    ਕਾਲੀ ਪਾਰਟੀ ਕਾਂਗਰਸ ਦੇ ਬਰਾਬਰ ਜ਼ਿੰਮੇਵਾਰ ਆ ਸੰਤਾ ਵਿੱਚ ਸੀ ਬੰਦੀ ਸਿੰਘ ਭੁਲਗੇ ਸੀ

  • @SamanpreetSingh-gp3tq
    @SamanpreetSingh-gp3tq 26 днів тому +8

    ਤੇਰੇ ਹੱਥ ਖੜੇ ਕਰਿਆ ਹੋਇਆ ਦੀ ਵੀ ਫੋਟੋ ਪੂਰੀ ਬਾਹਰਲਾ ਚੌਰਿਆ

  • @satwindersingh4727
    @satwindersingh4727 24 дні тому +2

    ਵਿਰਸਾ ਠੱਗ ਬੱਚਿਆ. ਜਾਏ ਚਮਚਾ

  • @GurmeetKaur-xj4wq
    @GurmeetKaur-xj4wq 25 днів тому +5

    ਸਾਰੀਆ ਸੀਟਾ ਤੇ ਅਕਾਲੀ ੦

  • @manjindersehgal8531
    @manjindersehgal8531 26 днів тому +2

    Bhai Amritpal Singh nu hi vote pao ji

  • @user-bc9sv4dj9x
    @user-bc9sv4dj9x 24 дні тому +1

    ਬੇਸ਼ਰਮੀ ਇਨੀ ਵੱਧ ਗਈ ਲੋਕਾਂ ਵਿੱਚ ਤਾੜੀਆਂ ਮਾਰਦੇ ਨੇ

  • @tagindersangh5826
    @tagindersangh5826 24 дні тому +2

    Baltoha Lai toaa pate dena chahid h amratpal sangh nu bote pauni chahida h

  • @sandhujatt602
    @sandhujatt602 26 днів тому +2

    ਬਾਦਲਾ ਤੇ ਬਰਗਾੜੀ ਗੋਲੀ ਕਾਡ ਤੇ ਬੇਦਬੀ ਦਾਗ ,,,,ਤੇ ਕਾਗਰਸ ਤੇ 1984 ਦੇ ਦਾਗ ਨੇ

  • @charanjitbasra4543
    @charanjitbasra4543 26 днів тому +1

    Please Punjab vote for work no congress no BJP no kali no gangster no Gadar only App honest CM no Amritpal no simarnjit no religion no cast

  • @goldycheema1592
    @goldycheema1592 26 днів тому +3

    Amrit pal singh khalsa etki valtohi mudi maaruga 😂🤣

  • @jagdevsandhu6186
    @jagdevsandhu6186 26 днів тому +2

    Virsa will remain scared for ever

  • @MANDEEPSINGH-hm3jg
    @MANDEEPSINGH-hm3jg 14 днів тому

    ਸੰਤਾ ਦਾ ਨਿਰਾਦਰ ਤਾਂ ਤੂੰ ਕੀਤਾ ਸੀ ਹੱਥ ਖੜ੍ਹੇ ਕਰਕੇ ,ਆਪਣੀ ਕਾਇਰਤਾ ਵਿਖਾਈ ਓਦੋਂ ਨਿਰਾਦਰ ਨਹੀਂ ਹੋਇਆ ਸੰਤ ਜੀ ਦਾ

  • @goldycheema1592
    @goldycheema1592 26 днів тому +2

    Amrit pal singh khalsa zindabaad 🦁 ❤️🙏

  • @gurpreetsing8504
    @gurpreetsing8504 22 дні тому

    ਭਾਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਇਹਨਾਂ ਨੂੰ ਚੋਰਾਂ ਨੂੰ ਵੋਟਾਂ ਨਾ ਪਾਇਓ ਭਾਈ ਜੀ

  • @JagjitSingh-mn4wv
    @JagjitSingh-mn4wv 23 дні тому

    ਉਦੋਂ ਸੰਤਾਂ ਦਾ ਨਿਰਾਦਰ ਨਹੀਂ ਹੋਇਆ ਜਦੋਂ ਬਾਹਾਂ ਖੜੀਆਂ ਕਰਕੇ ਬਾਹਰ ਆ ਗਿਆ

  • @Deep-py4gs
    @Deep-py4gs 23 дні тому

    ਪੰਜਾਬ ਦਾ ਸ਼ਕਤੀਮਾਨ ਵਲਟੋਹਾ ਬਹੁਤ ਹੰਕਾਰ ਵਿੱਚ ਆ ਪਰ ਚਾਰ ਜੂਨ ਨੂੰ ਇਹਦਾ ਹੰਕਾਰ ਟੁੱਟ ਜਾਣਾ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਤਾਂ ਪ੍ਰਚਾਰ ਕਰਨ ਦਾ ਮੌਕਾ ਹੀ ਨੀ ਦਿੱਤਾ ਨਹੀਂ ਤਾਂ ਜਿਹੜੇ ਚਾਰ ਕ ਬੰਦੇ ਤੇਰੇ ਨਾਲ ਦਿੱਸ ਰਹੇ ਨੇ ਉਹ ਵੀ ਨੀ ਹੋਣੇ ਸੀ। ਤੇਰੀ ਪਾਰਟੀ ਨੇ ਹੀ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਸ਼ਹੀਦ ਕਰਵਾਇਆ ਸੀ। ਜਿੱਤ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਹੀ ਹੋਣੀ ਹੈ।

  • @taranvirbains7209
    @taranvirbains7209 26 днів тому +3

    Jado eh party ch aya c udo to ehda Sara record kadna cahida a fir jado jado eh khada hoya election ch udo ehne kine kush dasya c election commission nu every time ehna de kol kida Jada hunde rhe a ki business a ehna de
    Uda raja baring nu le lao bittu ne audio leak ho krti Bains ne ta hun ohne raja bring da ik case kad leya raja bring kol kitho inna paisa a geya Range Rover defender kitho a gaiya kurte pjame de paise ta de ni hoye ohde kolo Baki loka nu dekhna cahida a Jo bande rajniti ch aye c udo ki c te ajj ki a ehna kol baki appe soch lao
    Bhagwant mann jado mp c Ehde to Jada imandar ta koi ni c udo ehda muh b sukka jiha c kol b khas ni c kush te ajj Ehde kol b dekh gold bagera dimond kitho a geya mata g lai spl fortuner kadwai fir mata g first class ch Australia jade a kehnde 1 sal ch 7 war gaye a kl nu CM nu b jawab Dena Okha ho Jana a

  • @hardeepsingh4057
    @hardeepsingh4057 23 дні тому

    ਏਹ ਬੰਦਾ 84 ਨੂੰ ਦਰਬਾਰ ਸਹਿਬ ਤੋ ਬਾਹਰ ਨਿਕਲ ਗਏ ਸੀ ਇਹ ਦਾ ਸਾਥ ਦੇਣਾ ਨਹੀ ਚਾਹੀਦੀ ਪੰਥ ਦਾ ਸਾਥ ਦੇਣਾ ਚਾਹੀਦਾ ਹੈ