'ਜਨਤਾ ਦੀ ਅਦਾਲਤ' 'ਚ ਲੁਧਿਆਣਾ ਤੋਂ Kamaljeet Brar ਨੇ ਪਹਿਲੀ ਵਾਰ ਦੱਸਿਆ ਕਦੋਂ ਬਣੀ Amritpal Singh ਵਰਗੀ ਸੋਚ

Поділитися
Вставка
  • Опубліковано 25 тра 2024
  • #PunjabNews #PunjabiNews #Punjab #latestNews #NewsUpdate
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 191

  • @samar_editz773
    @samar_editz773 Місяць тому +54

    ਬਰਾੜ ਬੱਦਾ ਵਧੀਆ ਵੋਟਾਂ ਪਾਉ ਤੇ ਜਿਤਾਉ ਲੁਧਿਆਣੇ ਵਾਲਿਉ ਇਸ ਦਾ ਕਿਰਦਾਰ ਐ ਸੋ ਕਿਰਦਾਰ ਵਾਲੇ ਬੰਦੇ ਜਿਤਣੇ ਚਾਹੀਦੇ ਨੇ

  • @user-ve1nq4pr4w
    @user-ve1nq4pr4w Місяць тому +49

    ਭਾਈ ਅਮ੍ਰਿਤਪਾਲ ਸੰਦੜਾ ਜਿੰਦਾਬਾਦ

    • @bainsfarm3100
      @bainsfarm3100 25 днів тому +2

      ,💯💯✅✅✅✅✅✅✅✅❤️❤️❤️❤️❤️⛳🥳

  • @jagsirsingh551
    @jagsirsingh551 29 днів тому +46

    ਵਾਹ ਜੀ ਵਾਹ ਭਾਈ ਕਮਲਜੀਤ ਸਿੰਘ ਧੰਨਵਾਦ ਼ਸਲਾਮ ਤੇਰੀ ਸੋਚ ਨੂੰ ਭਾਈ ਅੰਮ੍ਰਿਤਪਾਲ ਸਿੰਘ 2027 ਵਿੱਚ ਮੁੱਖ ਮੰਤਰੀ ਬਣੇਗਾ

  • @samar_editz773
    @samar_editz773 Місяць тому +58

    ਬਾਈ ਜੀ ਨੇ ਇੰਦਰਾ ਨੂੰ ਮੁਰਦਾਬਾਦ ਕਹਿਣ ਵਾਲਾ ਕਾਂਗਰਸ ਚ ਰਹਿਕੇ ਇਕੱਲਾ ਬਰਾੜ ਆ ਇਹੋ ਜਿਹੇ ਬੰਦੇ ਨੂੰ ਜਰੂਰ ਜਿਤਾਉਣਾ ਚਾਹੀਦਾ ਪੰਜਾਬੀ ਉ

  • @navdeepsukhi1846
    @navdeepsukhi1846 29 днів тому +28

    ਅੱਜ ਦੇ ਦਿਨ ਹੀ 27 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦਾ ਐਲਾਨ ਕੀਤਾ।

  • @SukhjinderSingh-xs1zg
    @SukhjinderSingh-xs1zg Місяць тому +39

    ਵੀਰ ਕਮਲਜੀਤ ਸਿੰਘ ਬਰਾੜ ਜਿੰਦਾਬਾਦ, ਸਾਡੀ ਵੋਟ ਚੋਣ ਨਿਸ਼ਾਨ ਮਾਈਕ ਦੇ ਲਈ, ਪੁੱਤ ਦਸ਼ਮੇਸ਼ ਪਿਤਾ ਦਾ, ਹੱਕ ਸੱਚ ਦੀ ਗੱਲ ਕਰਦਾ ਸਾਡਾ ਵੀਰ,

  • @RajaKahlon-wf3nu
    @RajaKahlon-wf3nu 29 днів тому +47

    ਜਿਨਾਂ ਵਿਚ ਅਣਖ ਹੈ ਉਹ ਸਾਥ ਦੇਣ ਗੇ ਵਾਹਿਗੁਰੂ ਜੀ ਮੇਹਰ ਕਰਨ ਗੇ

  • @gurnamsingh1737
    @gurnamsingh1737 29 днів тому +52

    ਵੀਰ ਜੀ ਆਪ ਜੀ ਨੂੰ ਵਿਹਗੂਰ ਚੜ੍ਹਦੀ ਕਲਾ ਵਿੱਚ ਰੱਖੇ

  • @jagirsandhu6356
    @jagirsandhu6356 Місяць тому +17

    ਗੁਰੋ ਦੀ ਬਾਣੀਦੀ ਸੱਮਜ ਹੇ ਕਮਲਜੀਤ ਸਿੰਘ ਬਰਾੜਨੋ300ਵੋਟ ਸਾਡੀ❤💕🦅🚩🚩🚩⚔️🦇🪯💕💕🦅🚩🦇⚔️❤️💖👍👍👌👍👌👌👌👌👌

  • @sardarsidhu5934
    @sardarsidhu5934 Місяць тому +85

    ਲੁਧਿਆਣਾ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਮਲਜੀਤ ਸਿੰਘ ਬਰਾੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਚੋਣਾਂ ਜਿਤਾਉ। ਵੇਖਿਆਂ ਕੀਤੇ ਖੰਡੂਰ ਸਾਹਿਬ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਬੀਬੀ ਖਾਲੜਾ ਵਾਕੂ
    ਹਰਾ ਕੇ ਖਾਲਸਾ ਪੰਥ ਦਾ ਮੈਣਾ ਨਾਂ ਲੈ ਲਿਉ।
    ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਜਿੱਤਣਾ ਜ਼ਰੂਰੀ ਹੈ
    ਭਾਈ ਅੰਮ੍ਰਿਤਪਾਲ ਸਿੰਘ ਜੀ ਖੰਡੂਰ ਸਾਹਿਬ ਤੋਂ ਜਿੱਤਣਾ ਜ਼ਰੂਰੀ ਹੈ
    ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤਣਾ ਜ਼ਰੂਰੀ ਹੈ।

    • @harmandeepkaurrollno1924
      @harmandeepkaurrollno1924 29 днів тому +9

      ਬਠਿੰਡੇ ਤੋਂ ਲੱਖਾ ਸਿੰਘ ਸਿਧਾਣਾ ਵੀ ਜਿੱਤਣਾ ਬਹੁਤ ਜ਼ਰੂਰੀ ਆ ਵੀਰੇ

    • @surjitkaur4874
      @surjitkaur4874 27 днів тому

      😢😮😢😢😢😮😢😮

    • @GurjantSingh-fk4sl
      @GurjantSingh-fk4sl 24 дні тому +1

      ਤੁਸੀ ਪੁੱਤ‌ ਅਜੇ ਪੱਗਾ ਵਿਚ ਸਿਰ ਫਸਾਏ ਆ। ਡੂੰਗੀ ਸੋਚ ਸੋਚਿਆ ਕਰੋ। ਕਿਸੇ ਦੇ ਪਿੱਛੇ ਮਿੰਟਾ ਵਿੱਚ ਨਾ ਲੱਗ ਜਾਉ ਕਰੋ । ਲੱਖੇ ਨੇ ਅੰਮਿਰਤ ਛੱਕਿਆ ਆ ਵੱਡਾ ਜੱਥੇਦਾਰ ਬਣਿਆ ਤੁਸੀ ਲੋਕਾਂ ਨੇ ਬਣਿਆ। ਪਹਿਲਾ ਦੂਜਿਆ ਸਰਕਾਰਾ ਨੇ ਪੰਜਾਬ ਲੁੱਟਿਆ ਹੋਣ ਪੰਥ ਦੇ ਨਾਮ ਤੇ ਲੱਟਣਾ ਪੰਜਾਬ। ਵੋਟ ਪਾਉ ਛੰਦੜਾਂ ਨੂੰ ਸਰਬਜੀਤ ਨੂੰ ਜਿੰਨਾ ਦੇ ਪਰਿਵਾਰ1984 ਵਿੱਚ ਸਹੀਦ ਹੋਏ ਆ

  • @gurmukhsingh-zi8hx
    @gurmukhsingh-zi8hx Місяць тому +24

    Ludhiana to kamaljeet Singh Brar

  • @JarnailSingh-iu7cu
    @JarnailSingh-iu7cu Місяць тому +27

    ਬਹੁਤ ਵਧੀਆ, ਇਨਸਾਨ ਨੇ ਸਰਦਾਰ, ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ

  • @jagroopsinghbassi1601
    @jagroopsinghbassi1601 29 днів тому +18

    ਬਰਾੜ ਜਿੰਦਾਬਾਦ

  • @RajaKahlon-wf3nu
    @RajaKahlon-wf3nu 29 днів тому +35

    ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਸਿੱਖ ਕੌਮ ਦਾ ਸਾਥ ਦੇਣ ਸਾਨੂੰ ਹੀਰੇ ਮਿਲੇ ਨੇ ਹੁਣ ਮੌਕਾ ਹੈ

  • @user-nz7nq5pb6m
    @user-nz7nq5pb6m 28 днів тому +12

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @bahaduraulakh7126
    @bahaduraulakh7126 29 днів тому +11

    ਸਮੇਂ ਦੀ ਲੋੜ ਹੈ ਬਰਾੜ ਵਰਗੇ ਨੇਤਾਵਾਂ ਦੀ

  • @SukhjinderSingh-xs1zg
    @SukhjinderSingh-xs1zg Місяць тому +22

    ਜਿੱਤੇਗਾ ਜੀ ਜਿੱਤੇਗਾ ਮਾਈਕ ਵਾਲਾ ਜਿੱਤੇਗਾ, ਜਿੱਤੇਗਾ ਕਮਲਜੀਤ ਸਿੰਘ ਬਰਾੜ,

  • @KaramjitSingh-ni1qu
    @KaramjitSingh-ni1qu 29 днів тому +10

    ਬਾਈ ਕਮਲਜੀਤ ਸਿੰਘ ਬਰਾੜ ਜਿੰਦਾਬਾਦ ਬਾਈ ਜੀ ਫੁਲ ਸਪੋਟ ਹੈ

  • @RIYANSEHGAL6327
    @RIYANSEHGAL6327 29 днів тому +10

    ਬਹੁਤ ਵਧੀਆ ਕਮਲਜੀਤ ਬਰਾੜ ਸਾਹਿਬ 🙏

  • @user-nz7nq5pb6m
    @user-nz7nq5pb6m 28 днів тому +18

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @Geetkarkalakhanpuri1
    @Geetkarkalakhanpuri1 29 днів тому +21

    ਬਹੁਤ ਵਧੀਆ ਸੋਚ ਹੈ ਵੀਰ ਜੀ

  • @mehaksandhu3552
    @mehaksandhu3552 29 днів тому +14

    ਵਾਹਿਗੁਰੂ ਜੀ

  • @sardarasingh1403
    @sardarasingh1403 29 днів тому +7

    ਪੂਰੀ ਸੰਗਤ ਅੱਗੇ ਬੇਨਤੀ ਹੈ ਵੋਟਾਂ ਪਾ ਕੇ ਬਰਾੜ ਸਾਹਿਬ ਨੂ। ਜਤਾਉ

  • @sardarasingh1403
    @sardarasingh1403 29 днів тому +8

    ਧਨਵਾਦ ਵੀਰ ਜੀ ਬਾਬਾ ਨਾਨਕ। ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @jaspalsingh3564
    @jaspalsingh3564 29 днів тому +11

    Very good interview

  • @NAVINDERDHILLON-vz2ng
    @NAVINDERDHILLON-vz2ng 29 днів тому +6

    ਭਾਈ ਕਮਲਜੀਤ ਸਿੰਘ ਜਿਦਾਥਾਦ ਭਾਈ ਸਾਹਬ ਨੂੰ ਖਿੱਚ ਕੇ ਵੋਟਾਂ ਪਾਵਾਂਗੇ ਤੇ ਪੁਵਾਂਗੇ ਵੀ

  • @sukhbeerbrar5423
    @sukhbeerbrar5423 29 днів тому +10

    ਧੰਨਵਾਦ ਬਾਈ ਬਰਾੜ ਸਾਬ ਜੀ

  • @sukhmanderram
    @sukhmanderram 27 днів тому +4

    ਭਾਈ ਕਮਲਜੀਤ ਬਰਾੜ ਦਾ ਬਹੁਤ ਬਹੁਤ ਧੰਨਵਾਦ ਇਹ ਬਾਈ ਜਿਤਨਾ ਚਾਹੀਦਾ ਹੈ

  • @shardhasingh5731
    @shardhasingh5731 29 днів тому +15

    ਵਾਹਿਗੁਰੂ ਬਰਾੜ ਸਾਹਿਬ ਨੂੰ ਫਤਹਿ ਬਖਸ਼ੇ ਵਾਹਿਗੁਰੂ ਲੰਬੀ ਉਮਰ ਕਰੇ ਜੀ

  • @user-ht1sf2ne9m
    @user-ht1sf2ne9m Місяць тому +8

    good

  • @BajawaSaab-hb1pr
    @BajawaSaab-hb1pr 29 днів тому +7

    He is a fabulous person and God bless him ❤

  • @user-nz7nq5pb6m
    @user-nz7nq5pb6m 28 днів тому +5

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @gurjas99
    @gurjas99 28 днів тому +5

    ਸਿਖ ਜਵਾਨੀ ਨੂੰ ਖਤਮ ਕਰਨ ਲਈ ਕੌਣ ਜ਼ਿੰਮੇਵਾਰ ਹੈ ਪਤਾ ਹੈ ਭੁਲਿਓ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੈਂਟਰ ਦੀਆਂ ਏਜੰਸੀਆਂ ਤੇ ਲੀਡਰਾ ਨੇ ਮਰਵਾਈ ਜਵਾਨੀ ਸੁਮੇਧ ਸੈਣੀ ਨੂੰ ਬਾਰ ਬਾਰ ਡੀ ਜੀ ਪੀ ਲਾਇਆ ਆਪਣੇ ਫਾਇਦੇ ਲਈ ਤਿਆਰ ਕੀਤਾ ਜਾਂਦਾ ਰਿਹਾ ਹੈ ਕਿ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵਿਚੋ ਬਾਹਰ ਨਾ ਕੋਈ ਕੱਢੇ ਅਸੀਂ ਜੋ ਮਰਜੀ ਕਰੀਏ ਸਿਰਫ ਇਸ ਲਈ ਇਹ ਸਭ ਕਰਵਾਇਆ

  • @AmandeepSingh-tn7dd
    @AmandeepSingh-tn7dd 29 днів тому +6

    Brar Saab zindabad .. waheguru ji 🙏🙏

  • @jagrajsandhu8421
    @jagrajsandhu8421 26 днів тому +4

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,,, ਲੋਕ ਸਭਾ ਹਲਕਾ ਲੁਧਿਆਣਾ ਵਾਸੀਆਂ ਨੂੰ ਅਪੀਲ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਹੈ, ਸਾਰੀਆਂ ਪਾਰਟੀਆਂ ਦੇ ਲਾਰਿਆਂ ਤੋਂ ਜਾਣੂ ਹੋ ਜਿਨ੍ਹਾਂ ਨੇ ਪੰਜਾਬ, ਸਿੱਖ ਨੌਜਵਾਨਾਂ ਦਾ ਘਾਂਣ ਕਰਵਾਇਆ ਗਿਆ ਹੈ,,
    ਹੁਣ ਵੇਲਾ ਹੈ ਭਾਈ ਕਮਲਜੀਤ ਸਿੰਘ ਬਰਾੜ ਨੂੰ ਕੀਮਤੀ ਵੋਟ ਦਾ ਮੱਤ ਦਾਨ ਕਰਕੇ ਪੰਥਕ ਸੋਚ ਦੀਆਂ ਚੱੜਦੀਆਂ ਕਲਾ ਵਿਚ ਰੱਖਣਾਂ ਜੀ ਵਾਹਿਗੁਰੂ ਜੀ,🙏

  • @happymahal7538
    @happymahal7538 Місяць тому +18

    ਸਰਦਾਰ ਕਮਲਜੀਤ ਸਿੰਘ ਜੀ ਬਰਾੜ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਭਾਈ ਲੱਖਾ ਸਿੰਘ ਸਿਧਾਣਾ ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

    • @user-rc2wn6my3q
      @user-rc2wn6my3q 29 днів тому +1

      ਕਮਲਜੀਤ ਸਿੰਘ ਬਰਾੜ ਜਿੰਦਾਬਾਦ ਬਾਈ ਲਖਾ ਸਿਧਾਣਾ ਜਿੰਦਾਬਾਦ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਮਲੋਆ ਜਿੰਦਾਬਾਦ

  • @KuldeepSingh-mu2jc
    @KuldeepSingh-mu2jc 29 днів тому +5

    Bahut.vadhia.vichar

  • @JasveerSingh-cd1mf
    @JasveerSingh-cd1mf 29 днів тому +5

    Kamal brar ❤❤❤❤❤❤❤❤❤ v good

  • @user-nz7nq5pb6m
    @user-nz7nq5pb6m 28 днів тому +4

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @Jasbirsingh-tz6tz
    @Jasbirsingh-tz6tz Місяць тому +6

    🙏🙏

  • @raisinghgrewal2024
    @raisinghgrewal2024 Місяць тому +6

    Brar. Jidabad

  • @JagjitSingh-uz4dv
    @JagjitSingh-uz4dv 27 днів тому +3

    ਬਹੁਤ ਵਧੀਆ ਵੀਚਾਰ ਹਨ ਵੀਰ ਜੀ ਧੰਨਵਾਦ ਜੀ

  • @littvlog512
    @littvlog512 27 днів тому +3

    ਵਾਹਿਗੁਰੂ ਜੀ ਚੜ੍ਹਦੀ ਕਲਾ

  • @user-nz7nq5pb6m
    @user-nz7nq5pb6m 28 днів тому +5

    ਤਾਤੀ ਵਾਓ ਨ ਲਾਗੀ ਪਾਰ ਬ੍ਰਹਮ ਸਰਨਾਇ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਿਗੁਰੂ ਪੂਰਾ ਭੇਟਿਆ ਜਿਣ ਵਣਤ ਵਣਾਈ ਰਾਮ ਨਾਮ ਔਖਤ ਦੀਆਂ ਏਕਾ ਲਿਬ ਲਾਇ ਰਾਖਿ ਲਿਓ ਤਿੰਨ ਰੰਖਣ ਹਾਰੇ ਜਿਨਿ ਵਿਆਦ ਮਿਟਾਈ ਕਹਾਊ ਨਾਨਕ ਪਰੰਬ ਭੈ ਸਹਾਈ ।।

  • @vijaygulati3841
    @vijaygulati3841 27 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @apwander3470
    @apwander3470 27 днів тому +3

    ਬਹੁਤ ਵਧੀਆ ਇਨਸਾਨ ਕਮਲਜੀਤ ਸਿੰਘ ਬਰਾੜ
    ਲੁਧਿਆਣੇ ਵਾਲਿਓ ਜਿਤਾ ਦਿਓ ਬਾਈ ਨੂੰ
    ਅਸੀ ਤਾਂ ਭਾਈ ਸਰਬਜੀਤ ਸਿੰਘ ਨੂੰ ਜਿਤਾਂਵਾਗੇ ਫਰੀਦਕੋਟ ਤੋਂ
    ਇਹਨਾਂ ਰਿਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਵਾਲੋ

  • @ranjodhsingh5210
    @ranjodhsingh5210 29 днів тому +5

    ਵੀਰ ਕਮਲਜੀਤ ਸਿੰਘ

  • @tkbhatthal
    @tkbhatthal 29 днів тому +3

    Proud of you Brar sahib

  • @JasveerSingh-cd1mf
    @JasveerSingh-cd1mf 29 днів тому +4

    Brar 22 v good ❤❤❤❤❤❤❤❤

  • @RanjitSingh-ms2yu
    @RanjitSingh-ms2yu 29 днів тому +5

    ਸਾਰੀਆ ਭੁੰਖਾ ਭਜਾਅੋ ਕਮਲਜੀਤ ਸਿੰਘ ਬਰਾੜ ਨੁੰ ਜੰਤਾਅੋ

  • @KamaljitKaur-ht2wj
    @KamaljitKaur-ht2wj 28 днів тому +4

    Very Good 🙏🙏🙏💯💯✌️✌️🥰🥰🙏🙏 Thanks Veerji Tuhadi wadi Umar howeji 🍓🍑😂😂

  • @HarjitKaur-sb7jo
    @HarjitKaur-sb7jo Місяць тому +14

    Buhat vadia nature Bhai kamaljit Singh ji veer ji buhat vadi jith naal jitan ge wheguru thade naal

  • @KulwinderSingh-ut1db
    @KulwinderSingh-ut1db Місяць тому +6

    He is just fireman

  • @MandeepKaur-vy7cb
    @MandeepKaur-vy7cb 27 днів тому +3

    ਕਮਲਜੀਤ ਸਿੰਘ ਬਰਾੜ ਨੂੰ ਜਿਤਾਓ ਵੀਰੋ ਭੈਣੋ ਇਹੋ ਜਿਹੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਜਾਗੋ ਪੰਜਾਬੀਓ

  • @hardeepsingh4057
    @hardeepsingh4057 29 днів тому +3

    ਵੋਟ ਪੰਥ ਨੂੰ

  • @KulbirSingh-bj5zc
    @KulbirSingh-bj5zc 25 днів тому

    ਬਹੁਤ ਵਧੀਆ ਸਚੀਆਂ ਤੇ ਕਰਾਂਤੀਕਾਰੀ ਗਲਾਂ ਕੀਤੀਆਂ ਵੀਰ ਜੀ ਨੇ ਪੰਜਾਬੀਆਂ ਨੂੰ ਇਸ ਤਰਾਂ ਦੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ

  • @RanjodhSingh-ue2me
    @RanjodhSingh-ue2me Місяць тому +6

    Akali dal, Congress, Aap sub eko jeha chor Nesha Tesker Baki serabhi cm rub rakha Punjab da🙏🙏🙏🙏

  • @jangrailsingh
    @jangrailsingh 29 днів тому +4

    Kamal barar jindaband

  • @user-dh6xp7tw6o
    @user-dh6xp7tw6o 25 днів тому +2

    ਬਾਈ ਤੇਰੇ ਬੋਲ ਸਰਕਾਰ ਦੀ ਨੀਂਦ ਉਡਾਉਣ ਦੇ ਸਮਰੱਥ ਨੇਂ

  • @user-om3bi1ey3f
    @user-om3bi1ey3f 28 днів тому +3

    Pathan di hawa chal gayi Punjab vich Deep sidhu veer da bhut bhut dhanyawad veer da loka nu jagroop karan lyi

  • @tharinderjitsinghdhaliwal4787
    @tharinderjitsinghdhaliwal4787 29 днів тому +6

    ਰਸਪਾਲ ਸਿੰਘ ਸੰਦੜਾ ਜਿਨਾਂ ਦੀ ਕੁਰਬਾਨੀ ਬਹੁਤ ਦੀ ਵੱਡੀ ਕੁਰਬਾਨੀ ਸਿੱਖ ਕੌਮ ਲਈ ਹੈ ਜਿਨਾਂ ਦੇ ਪਰਿਵਾਰ ਵਿੱਚ ਚਾਰ ਸ਼ਹੀਦ ਹੋਏ ਹਨ ਸਿੱਖ ਕੌਮ ਲਈ। ਉਹਨਾਂ ਦਾ ਬੇਟਾ ਅੰਮ੍ਰਿਤਪਾਲ ਸੰਦੜਾ ਵੋਟਾਂ ਵਿੱਚ ਖੜਾ ਹੋਇਆ ਹੈ ਸਿੱਖ ਕੌਮ ਨੂੰ ਅਪੀਲ ਹੈ ਵੋਟਾਂ ਅੰਮ੍ਰਿਤਪਾਲ ਸਿੰਘ ਸੰਦੜਾ ਨੂੰ ਪਾਓ ਕਮਲਜੀਤ ਬਰਾੜ ਦਾ ਫਰਜ ਬਣਦਾ ਹੈ ਇੱਥੇ ਸਿੱਖ ਕੌਮ ਦੇ ਲਈ ਜਿਨਾਂ ਨੇ ਕੁਰਬਾਨੀ ਕੀਤੀ ਹੈ ਉਨਾਂ ਦੀ ਖਾਤਰ ਬੈਠ ਜਾਵੇ

    • @SukhwinderSingh-vi8qe
      @SukhwinderSingh-vi8qe 28 днів тому

      ਸਿਮਰਨਜੀਤ ਸਿੰਘ ਹੋਣਾ ਨੂੰ ਚਾਹੀਦਾ ਕਿ ਸਿੱਖ ਪੰਥ ਸਾਰਾ ਇਕੱਠਾ ਹੋ ਕੇ ਲੜੇ ਦਿੱਲੀ ਨਾਲ

  • @beantsidhu6743
    @beantsidhu6743 25 днів тому

    ਬਹੁਤ ਵਧੀਆ ਵਿਚਾਰ ਕਮਲਜੀਤ ਸਿੰਘ ਬਰਾੜ ਜੀ ਦੇ ਵਾਹਿਗੁਰੂ ਜੀ ਸਿੰਘ ਸਹਿਬ ਨੂੰ ਚੜ੍ਹਦੀ ਕਲਾ ਬਖਸ਼ੋ

  • @JagjitSingh-uz4dv
    @JagjitSingh-uz4dv 27 днів тому +3

    ਭਾਈ ਕਮਲਜੀਤ ਬਰਾੜ ਜ਼ਰੂਰ ਜਿੱਤਣਗੇ

  • @Palsingh113-ef1en
    @Palsingh113-ef1en 28 днів тому +2

    👍ਜਤਾਦੋ

  • @baljitkaur-hx6yi
    @baljitkaur-hx6yi 25 днів тому

    ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੰਗਤਾਂ ਵੋਟਾਂ ਪਾ ਕੇ ਨਸ਼ਿਆਂ ਤੋਂ ਬਚਾਉਣ ਆਪਣੇ ਬੱਚਿਆਂ ਨੂੰ

  • @user-kd3kz7lr5w
    @user-kd3kz7lr5w 25 днів тому

    ਵਾਹ ਜੀ ਵਾਹ ਖਾਲਸਾ ਜੀ ਵਾਹਿਗੁਰੂ ਜੀ ਸਦਾ ਹੀ ਚੜਦੀਕਲਾ ਦੇ ਵਿਚ ਰੱਖਣ ਜੀ,,ਦਿਲ ਖੁਸ਼ ਕਰਤਾ ਹੈ ਜੀ

  • @shindas4282
    @shindas4282 26 днів тому +1

    ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਲੀਡਰ ਹਨ

  • @user-zv6tq9xh7g
    @user-zv6tq9xh7g 29 днів тому +3

    Bhi jindbad ji

  • @jagtarsidhu8082
    @jagtarsidhu8082 26 днів тому +2

    Very good

  • @AnnoyedDirtBike-pm3iy
    @AnnoyedDirtBike-pm3iy 28 днів тому +2

    I am. Proud. Of. You knit. God. Bless. You. Succeeds. Mehna

  • @user-xb9ve5ui5v
    @user-xb9ve5ui5v 28 днів тому +2

    Veer ji waheguru ji tuhade naal a ji

  • @jasbirsing6568
    @jasbirsing6568 29 днів тому +2

    Dan dan guru ramdas ji tara shukar ha

  • @sukhdevsinghsohi1951
    @sukhdevsinghsohi1951 26 днів тому +1

    Veer ji nu vote devo

  • @harveydeol9207
    @harveydeol9207 27 днів тому +3

    Kamaljit Brar jittuga

  • @paramjitsingh8409
    @paramjitsingh8409 27 днів тому +2

    Good. Man

  • @gurbaxsingh6000
    @gurbaxsingh6000 27 днів тому +2

    Waheguru ji chrdiya klan ch rkhe brar 22g nu 🚩🚩🚩🚩🚩

  • @user-dh6xp7tw6o
    @user-dh6xp7tw6o 25 днів тому +1

    ਮੁੱਖ ਮੰਤਰੀ ਬਣਾਵਾਂਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ

  • @HarpreetSingh-ti4ii
    @HarpreetSingh-ti4ii 29 днів тому +2

    Sidhu Moosewala Deep Sidhu bai jindabad Scapegoat Kalam power jindabad Bhai Sarabjeet Singh Khalsa jindabad Bandi Singh jindabad Bhai Amritpal Singh Khalsa jindabad Sikh panth + Panjabi jindabad Sikh panth De Asli Waris Nu Vota payo panjab Desh Khalsa Raaj Jindabad Change bnde nu agge leke aayo party na vekho 🙏🙏🙏

  • @ParmSidhu-nq4iv
    @ParmSidhu-nq4iv 24 дні тому +1

    ਇਹਨਾਂ ਨੇ ਕਦੇ ਨਾ ਲਿਆ ਬਾਬਾ ਜੀਵਨ ਸਿੰਘ ਵਰਗਿਆਂ ਦਾ ਹੈ ਜਿਹੜੇ ਸਾਡੇ ਐਸਸੀ ਸਮਾਜ ਨਾਲ ਜੁੜੇ ਸੀਗੇ

  • @user-im7cc6mt2p
    @user-im7cc6mt2p 26 днів тому +2

    Sabhas Bhai kamaljit

  • @user-un7hs1dn4j
    @user-un7hs1dn4j 28 днів тому +2

    Bhai Amrit pal Singh Khalsa Jindabad Bhai Sarbjeet Singh Khalsa Jindabad Sardar Simranjeet Singh Maan Jindabad Sardar Kamaljeet Singh Brar Jindabad 🏹🏹🏹🏹🏹 UP Wala Virk Jatt

  • @user-wi8nk7nl7n
    @user-wi8nk7nl7n 27 днів тому +3

    🙏🙏🙏🙏

  • @sukhtung
    @sukhtung 26 днів тому +1

    Vere yar bhut e vdia trikr nl tusi sariyan d jwab dite

  • @happythreeke97
    @happythreeke97 23 дні тому

    ਬਹੁੱਤ ਵਧੀਆਂ ਵਿਚਾਰ ਦਿੱਤੇ ਸਰਦਾਰ ਕਮਲਜ਼ੀਤ ਸਿੰਘ ਬਰਾੜ ਨੇ🙏🙏🙏🙏🙏🙏🙏🙏

  • @randhirs1256
    @randhirs1256 29 днів тому +3

    ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ

  • @gurdeepkour8985
    @gurdeepkour8985 25 днів тому +1

    Es bele khalsa raj hi bacha sakda hai sade desh India nu ❤

  • @Bepositivepunjabi
    @Bepositivepunjabi 29 днів тому +3

    Bhi ek Saheed parvir chu bhi Amritpal Singh Chhandran ji v han ju s.simranjeet singh maan de party kanu umeedvar han

  • @JasbirSingh-bg1xq
    @JasbirSingh-bg1xq 26 днів тому +1

    Good

  • @ParmSidhu-nq4iv
    @ParmSidhu-nq4iv 24 дні тому +1

    ਇਹਨਾਂ ਨੇ ਮਾੜਾ ਹੀ ਕੀਤੇ ਹੋਣੇ ਆ ਤਾਂ ਤਾਂ ਹੀ ਕੱਟੇ ਆ ਪਾਰਟੀਆਂ ਚ

  • @fatehsingh975
    @fatehsingh975 26 днів тому +1

    ❤❤❤❤❤❤❤❤❤

  • @user-dg8ko4kb8r
    @user-dg8ko4kb8r 25 днів тому

    Waheguru ji Mahar kare, very nice, well done 👍👍

  • @user-om3bi1ey3f
    @user-om3bi1ey3f 28 днів тому +2

    Veere fikar na karo hun Guru Gobind Singh ji maharaj di kirpa hogi Punjab te kalakar ja koi hor nu lok jad ton putt k rakh denge time aagya path da

  • @bhupinderSingh-rc2ln
    @bhupinderSingh-rc2ln 24 дні тому

    Waheguru ji😊

  • @ManpreetSingh-cr3wd
    @ManpreetSingh-cr3wd 25 днів тому +1

    ਇਹ ਵੀ ਲੋਕਾਂ ਨੂੰ ਦੱਸੋ ਮੇਰਾ ਪਿਤਾ ਬੇਅੰਤ ਬੁੱਚੜ ਦੀ ਸਰਕਾਰ ਵਿੱਚ ਐਮ ਐਲ ਏ ਸੀ

  • @user-kk9ml6xm6l
    @user-kk9ml6xm6l 27 днів тому +2

    🙏🙏❤❤🙏🙏🙏🦅

  • @Satindersingh70007
    @Satindersingh70007 24 дні тому

    🙏🏻🌹❤️ bhut sohna te sahi bole tuc ❤🌹🙏🏻

  • @satnamuppal2959
    @satnamuppal2959 25 днів тому

    WAHEGURU JI HELP KARO PUNJAB PUNJABI DI

  • @jaswantsinghkhalsadagruwala
    @jaswantsinghkhalsadagruwala 24 дні тому

  • @jaswindersingh-ki7nv
    @jaswindersingh-ki7nv 24 дні тому

    waheguru waheguru waheguru waheguru waheguru waheguru waheguru ji

  • @sarabjitkaur8762
    @sarabjitkaur8762 24 дні тому

    🎉🎉