Waheguru Ji Mehar bhareya hath rakhna Bhai Sarabjit Singh Khalsa JI te Bhai Amritpal Singh Khalsa JI te Bhai Amritpal Singh Shandra nu te Bhai Lakha Sidhana te Bhai Simranjeet Singh ja Khaira nu jitt hasil krauna Waheguru Ji Waheguru Ji TERA HAR VIHLE SHUKRANA JI 🙏🙏🙏🙏🙏🙏💞
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
ਬਾਈ ਜੀ ਚਾਰ ਸੀਟਾ ਪੱਕੀਆ ਜਿਤਾਉ ਫਰੀਦਕੋਟ ਖਡੂਰ ਸਾਹਿਬ ਸੰਗਰੂਰ ਬਠਿੰਡਾ ਵੀਰੋ ਇਹਨਾ ਤੇ ਕਿਰਪਾ ਕਰੋ।ਧੰਨਵਾਦ ਜੀ.
SukhwinderinghMarwahaKapurthl
ਦਾਦੂ ਸਾਹਿਬ ਜੀ ਜੇਕਰ ਖਡੂਰ ਸਾਹਿਬ ਤੇ ਫਰੀਦਕੋਟ ਫੇਰੀ ਲਾ ਜਾਓੁ ਤਾਂ ਹੋਰ ਵੀ ਸੰਗਤ ਜੂਡੂ
Kl a rhe. Ne baba ji faridkot bhai satbjeet singh de hak c sagat nal 🙏🏻
29 nu
ਭਰਾਵਾਂ ਇਹ ਦੋਗਲਾ ਡੱਡੂ ਵਾਲ ਆਰ ਆਰ ਐਸ ਐਸ ਬੀਜੇਪੀ ਦਾ ਦੱਲਾ, ਇਸ ਹਰਾਮੀ ਡੱਡੂ ਵਾਲ ਦਾ ਬਾਈਕਾਟ ਕਰਕੇ ਭਜਾਓ
KarnailsinghNallhLohianKhass
*ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* …….
ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
*ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
ਸ਼ਰਣ ਆਏ ਕੰਠਿ ਲਾਇ।। ਸਿੱਖ ਕੌਮ ਦੇ ਦਰਵਾਜ਼ੇ ਸਦਾ ਖੁਲ੍ਹੇ ਹਨ ਆਵੇ ਤਾਂ ਸਹੀ ਸੰਗਤਾਂ ਵਿੱਚ
ਜੋ ਸ਼ਰਣ ਆਵੈ ਤਿਸੁ ਕੰਠਿ ਲਾਵੈ ਇਹ ਬਿਰਦ ਸੁਆਮੀ ਸੰਦਾ
ਭਾਈ ਅੰਮ੍ਰਿਤਪਾਲ ਸਿੰਘ ਲੱਖਾ ਸਿਧਾਣਾ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਭਾਈ ਸਰਬਜੀਤ ਸਿੰਘ ਜੀ ਜ਼ਿੰਦਾਬਾਦ ❤❤🎉🎉
In
Ki likhea Oee teri maa di @@PritpalsinghPremi
@@PritpalsinghPremi ki mtlb
ਖਾਲਸਾ ਜੀ ਇਸ ਤੋ ਵੱਡੀਆ ਗੱਲਾ ਤੇ ਸੱਚਾਈ ਕਿਸੇ ਨੇ ਬਿਆਨ ਨਹੀ ਕਰਨੀ ਜੇਕਰ ਹੁਣ ਨਾ ਮੌਕਾ ਸਾਭਿਆ ਫਿਰ ਕਦੀ ਨੀ ਮਿਲਣਾ ਵੀਰੋ ਫਰੀਦਕੋਟ ਖਡੂਰ ਸਾਹਿਬ ਵਾਲਿਓ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਸੀ ਆਪਣੇ ਹੀਰਿਆਂ ਨੂੰ ਮੌਕਾ ਜਰੂਰ ਦਿਉ ਆਪਣੀ ਹਾਜਰੀ ਵਹਿਗੁਰ ਦੇ ਘਰ ਲੱਗੇਗੀ।
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ 🙏🙏🙏
ਵੋਟਾਂ ਭਾਈ ਸਰਬਜੀਤ ਸਿੰਘ ਜੀ ਨੂੰ ਹੀ ਪਾਵਾਂਗੇ ਗੰਨਾ ਕਿਸਾਨ ਤੇ ਮੋਹਰਾਂ ਲਾਵਾਂ ਗੇ 24ਨੰਬਰ ਬਟਨ ਦਿਵਾਂਵਾ ਗੇ ਗੁਰੂ ਜੀ ਦੀ ਕਿਰਪਾ ਨਾਲ ਜਿਤਾਵਾਂ ਗੇ
ਆਪਾ ਵੀ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਵਾਂਗੇ ਵਾਹਿਗੁਰੂ ਜੀ
I think veeer ji 20 num button aa 24 nhiii
ਵਖਤ ਵਿਚਾਰੇ ਸੋ ਬੰਦਾ ਹੋਏ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਖਾ ਰਹੇ ਨੇ ਉਹਨਾਂ ਨੂੰ ਹਜੇ ਤੱਕ ਜਾਗ ਨਹੀਂ ਆਈ
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਤੇ ਸਰਬਜੀਤ ਸਿੰਘ ਖਾਲਸਾ ਜੀ ਖ਼ਾਲਸਾ ਨੂੰ ਜਿਤਾਓ ਵੀਰੋ ਭੈਣੋ ਇਕੱਠੇ ਹੋਜੋ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਵਰਗੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਜਾਗੋ ਪੰਜਾਬੀਓ
❤❤❤❤❤
0:33 0:34 0:35
0:44
1:01
1:15
ਮੈਂ ਜੋਧ ਸਿੰਘ ਬੀ ਕੇ ਯੂ੍ ਤ
ਮੌਗਾ ਤੋਂ ਭਾਈ ਸਾਹਿਬ ਜੀ ਦੇ ਇਹ ਬੋਲ ਵਿਚਾਰ ਬਹੁਤ ਹੀ ਵਧੀਆਂ ਹਨ
ਬਹੁਤ ਬਹੁਤ ਧੰਨਵਾਦ❤❤❤❤❤❤
ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਬਿਮਲ ਕੌਰ ਖਾਲਸਾ ਕੌਮ ਦੇ ਹੀਰੇ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ ਨਿਹੰਗ ਫੌਜਾਂ ਲਖਮੀਰ ਸਿੰਘ ਖਾਲਸਾ 🎙️🚩🙏
Vir.g fash.bukh.aests.batsap.te.parcar.karu.rab.ne.muoka.dieta.sabhluo.❤❤❤❤
Good very Good 👍 baba ji
ਸਾਰੀ ਸੰਗਤ ਦੀ ਏਕਤਾ ਚਾਹੀਦੀ ❤🙏🏼👏🙏🏼👏🌹
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji good
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮੱਦਦ ਕਰੋ ਮੇਰੇ ਪਿਆਰੇ ਵੀਰੋ ਤੇ ਭੈਣੋ ਮੈਂ ਭਾਵੇਂ
ਹਲਕਾ ਫਤਿਹਗੜ੍ਹ ਸਾਹਿਬ ਤੋਂ ਹਾਂ ਜੀ
ਪਰ ਅਸੀਂ ਸਾਰੇ ਹੀ ਪੰਜਾਬੀ ਹਾਂ ਪੰਜਾਬ
ਵਿਚ ਰਹਿਣ ਵਾਲੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਉਣ ਦੀ ਕਿਰਪਾਲਤਾ ਕਰਨੀ ਜੀ
ਕਿਉਂ ਕਿ ਅੰਮ੍ਰਿਤਪਾਲ ਸਿੰਘ ਹਮੇਸ਼ਾ
ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਜੀ
ਸਾਰੀ ਸੰਗਤ ਨੂੰ ਅਪੀਲ ਏਕਤਾ। ਕਰਨ ਦੀ। ਖਾਲਸਾ ਜੁਗ ਜੁਗ ਅਟਲ
ਸਾਰੀ ਸੰਗਤ ਨੂੰ ਅਪੀਲ ਏਕਤਾ। ਕਰਨ ਦੀ। ਖਾਲਸਾ ਜੁਗ ਜੁਗ ਅਟਲ
Ji
🙏
ਸਹੀ ਗੱਲ ਕੀਤੀ ਹੈ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਕੌਮ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਦੋਨਾਂ ਨੂੰ ਸਿੱਖ ਕੌਮ ਪਾਰਲੀਮੈਂਟ ਵਿੱਚ ਪਹੁੰਚ ਦਾਂ ਕਰੇਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਦਾਂ ਜਿਨ੍ਹਾਂ ਨੇ ਦੋਨਾਂ ਸਿੰਘਾਂ ਲਈ ਵੋਟ ਮੰਗੀ ਹੈ ਸਿੱਖ ਕੌਮ ਤੋਂ ਵਾਹਿਗੁਰੂ ਕਿਰਪਾ ਕਰਨਗੇ ਮੇਰੇ ਸੋਹਣੇ ਪੰਜਾਬ ਤੇ
❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਰਹਿਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
ਖਾਲਸਾ ਜੀ ਇਸ ਵੇਲੇ ਭਾਈ ਬਲਜੀਤ ਸਿੰਘ ਦਾਦੂਵਾਲ ਵਰਗੇ ਨੌਜਵਾਨ ਲੀਡਰ ਅਤੇ ਪੰਥ ਦੇ ਸੇਵਾਦਾਰਾਂ ਦੀ ਬਹੁਤ ਵੱਡੀ ਲੋੜ ਹੈ ਜੀ ਧਨਵਾਦ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਿਲਕੁਲ ਸਚ ਹੈ ਦਾਦੂ ਵਾਲ ਸਿੰਘ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
WAHEGURU JI DHAN WAHEGURU ji 🙏
ਬਹੁਤ ਵਧੀਆ ਵਿਚਾਰ ਭਾਂਵੇ ਲੱਖ ਮੱਤਭੇਦ ਹੋਣ ਲੋੜ ਪੈਣ ਤੇ ਆਪਣਿਆ ਦੀਆ ਲੱਤਾ ਨਾ ਖਿੱਚੋ ਸਾਧ ਦਿਉ
ਝੁਲਦੇ ਰਹਿਣ ਨਿਸ਼ਾਨ ਸਾਹਿਬ ਮੇਰੇ ਖਾਲਸੇ ਦੇ , ਚੜ੍ਹਦੀ ਕਲਾ ਵਿਚ ਰਹੇ ਮੇਰਾ ਖਾਲਸਾ। ਕੀੜੀ ਨਾ ਬਣਦੋਂ ਰਾਮਾ, ਪਰਲਾਦ ਡੋਲ ਜਾਂਦਾ।
ਧੰਨ ਧੰਨ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੱਖ ਇਤਿਹਾਸ ਦੇ ਘੱਲੂਘਾਰੇ ਤੋਂ ਸਹਾਦਤਾਂ ਦੇ ਬਾਰੇ ਨਵੀਂ ਪੀੜ੍ਹੀ ਨੂੰ ਵਿਰਸੇ ਦੇ ਵਿਰਤਾਂਤ ਵਿਚ ਜਾਣੂ ਕਰਵਾਇਆ ਅਤੇ ਪ੍ਰੇਰਨਾ ਦਿੱਤੀ ਹੈ ਜੀ । ਬਹੁਤ ਬਹੁਤ ਧੰਨਵਾਦ ਜੀ।
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੰਜਾਬ ਵਿੱਚ ਬਾਈ ਕਾਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਾਦੂਵਾਲ ਸਾਹਿਬ ਦੀਆਂ ਤਰੀਕਾਂ ਬਹੁਤ ਸਹੀ ਹਨ। ਮੌਕੇ ਤੇ ਫ਼ੈਸਲਾ ਕਰ ਵਾਲਾ ਹੈ।
ਭਾਈ ਆਮਿੰਰਤਪਾਲ ਤੇ ਦਾਦੂਵਾਲ ਸਿੰਘ ਜਿੰਦਾ ਵਾਦ
WaheGuru Ji ka Khalsa WaheGuru Ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਦਾਦੂਵਾਲ ਜੀ ਬੇਨਤੀ ਹੈ ਕਿ ਸਾਡਾ ਕੋਈ ਦੁਸ਼ਮਣ ਹੋਰ ਨਹੀਂ ਅਸੀਂ ਤਾਂ ਆਪਣੀਆਂ ਜੜ੍ਹਾਂ ਆਪ ਹੀ ਵੱਡ ਰਹੇ ਹਾਂ ਸਿੱਖ ਕੌਮ ਆਪਣੀ ਦੁਸ਼ਮਣ ਆਪ ਹਾ
ਵਹਿਗੁਰੂਮੇਹਰ,ਕਰੇ
Daduwala sahib god bless you sikh kaum is still alive wahuguru kirpa kere
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀਕੀਫਤੇ
ਬੋਹਤ ਬੋਹਤ ਧੰਨਵਾਦ ਦਾਦੂਵਾਲ ਸਾਬ... ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ...
ਭਾਈ ਸਾਹਿਬ ਜੀ ਅਮਿਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਕੇ ਕਾਮਯਾਬ ਕਰੋ ਕੋਮ ਦਾ ਮਾਣ ਨੇ ਹੱਥ ਜੋੜ ਕੇ ਬੇਨਤੀ ਹੈਂ ਜੀ ਕੋਮ ਤੇ ਕਰੋ
ਵਾਹਿਗੁਰੂ ਜੀ
ਬਹੁਤ ਵਧੀਆ ਜੀ। 🎉
ਵਹਿਗੂਰੂ ਜੀ ਖਾਲਸਾ ਵਹਿਗੂਰੂ ਜੀ ਫਤਹਿ ਵਾਹਿਗੁਰੂ ਜੀ ਕਿਰਪਾ ਕਰਿਊ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਵੋਟਾਂ
❤ਭਾਈ❤ਅੰਮ੍ਰਿਤਪਾਲ❤ਸਿੰਘ❤ਖਾਲਸਾ❤
❤ਭਾਈ❤ਸਰਬਜੀਤ❤ਸਿੰਘ❤ਖਾਲਸਾ❤ਨੂੰ ❤ਪਾਇਓ❤
❤ਪਰ❤ਦਾਦੂਵਾਲ❤ਨੂੰ❤ਮੂੰਹ❤ਨਾ❤ਲਾਇਓ❤
hbio atop LG PC stop jure
waheguru
Waheguru
Waheguru
waheguru
Bahut bahut Mubarak ❤❤
Waheguru ji mehr kare
ਵਾਹਿਗੁਰੂ ਜੀ ਦਾਧੁਵਾਲ ਵਰਗੇ ਸਾਰੇ ਪਰਚਾਕ ਹੋ ਜਾਨ ਤੇ ਸਿੱਖ ਕੌਮ ਸਭ ਤੋਂ ਪਹਿਲੇ ਨੰਬਰ ਤੇ ਹੋਏ
Waheguru ji waheguru ji waheguru ji waheguru ji waheguru ji waheguru ji
ਬਹੁਤ ਵਧਿਆ ਦਾਦੂਵਾਲ ਸਾਹਬ ਅਜ ਸਹਿ
ਗਲ ਕੀਤੀ
ਬੱਲੇ ਓ ਦਾਦੂ ਵਾਲ ਦੋਵੇਂ ਲੱਡੂ ਹੱਥ ਵਿਚ ਰੱਖ ਦਾ
🍁🍁🍁🍁🍁🍁🍁
🍁🍁ਵਾਹਿਗੁਰੂ ਜੀ 🍁🍁
🍁🍁🍁🙏🙏🍁🍁🍁
🍁🍁🍁🍁🍁🍁🍁🍁
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤⚔️🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ
ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
🙏🌹ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🌹🙏♥️💘♥️🚩
Baba Daduwal Sahib Bahut he wadea ji
🙏♥️ਵਾਹਿਗੁਰੂ ਜੀ 🙏♥️🙏
ਬਿਲਕੁੱਲ ਸੱਚ ਹੈ ਜੀ ਧੰਨਵਾਦ ਬਾਬਾ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ
ਦਾਦੂਵਾਲ ਸਾਹਿਬ ਵਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਸਾਹਿਬ ਭਾਈ ਅਮਿੰਰਤਪਾਲ ਸਿੰਘ ਜੀ ਖਡੂਰ ਸਾਹਿਬ ਦੇ ਏਰੀਆ ਤੋ ਭਾਈ ਸਾਹਿਬ ਜਿਤਾਇਆ ਜਾਵੇ
Weheguru ji
Baba g bahut vadhia vichar ne g tuhade Dil nu cheer den vale bol ne g
ਵਹਿਗੁਰੂ ਜੀ ਮੇਹਰ ਕਰੋ
Waheguru ji 🙏🙏🙏
ਅਪੀਲ, ਤਿੰਨ ਹਫ਼ਤੇ ਪਹਿਲਾਂ ਕਰਨੀ ਚਾਹੀਦੀ ਸੀ ਹੁਣ ਤਾਂ ਹਵਾ ਬਣ ਚੁੱਕੀ ਹੈ ਸਿੰਘਾ ਦੇ ਹੱਕ ਚ ਹੁਣ ਤਾਂ ਨੰਬਰ ਬਣਾਉਣ ਦੇ ਚੱਕਰ ਹੈ ਦਾਦੂਵਾਲ ਸੀਟਾ ਹੋਰ ਜਿੱਤਣੀਆ
ਵਾਹਿਗੁਰੂ ਜੀ ਪਾ ਦਿਉ ਵੋਟਾਂ ਭਈ ਸਰਬਜੀਤ ਸਿੰਘ ਭਈ ਅੰਮ੍ਰਿਤਪਾਲ ਸਿੰਘ ਨੂੰ ਖਾਲਸਾ ਜੀ
ਬਹੁਤ ਵਧੀਆ ਸਪੀਚ
ਇਸ ਵਾਰ ਅਮ੍ਰਿਤ ਪਾਲ ਸਿੰਘ ਜੀ ਜਿੱਤਣ ਗੇ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ, ਸਰਦਾਰ, ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ,ਲੱਖਾ ਸਿਧਾਣਾ ਜ਼ਿੰਦਾਬਾਦ
Mey masih purwaar tio ha please pai sarbjit Singh Khalsa ji nu vote jarur paaooo please 🙏🙏💅🙏🙏🙏
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਲੱਖ ਸਿਧਾਣਾ ਜਿੰਦਾਬਾਦ ਸਰਬਜੀਤ ਸਿੰਘ ਕੰਵਲਜੀਤ ਸਿੰਘ ਜਿੰਦਾਬਾਦ ਨੂੰ ਵੋਟ ਪਾਓ ਜੀ
🙏🏻🙏🏻🪯🤝🏻🤝🏻🤝🏻👍🏻👍🏻💫✨ਬਹੁਤ ਖੂਬ ਸਾਰੇ ਪੰਥਰ ਪ੍ਰਚਾਰਕ ਬੋਲੋ ਜੀ 🙏🏻🙏🏻🤝🏻🤝🏻🤝🏻🪯🪯🪯🪯👍🏻👍🏻👍🏻💫💫😊
Waheguru ji good daduwal ji
ਰਾਜ ਕਰੇਗਾ ਖਾਲਸਾ
ਵਹਿਗੁਰੂ ਤੁਹਾਡੀ ਚੱੜਦੀ ਕੱਲਾ ਰੱਖੇ ਵੀਰ ਜੀ
ਸਿੱਖ ਸੰਗਤ ਸਾਰੇ ਇੱਕ ਹੋ ਜਾਓ
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
Dhan guru granth sahib ji Maharaj ji Maher Karo ji Maharaj ji 🙏🙏🙏🙏🙏
Waheguru Ji Mehar bhareya hath rakhna Bhai Sarabjit Singh Khalsa JI te Bhai Amritpal Singh Khalsa JI te Bhai Amritpal Singh Shandra nu te Bhai Lakha Sidhana te Bhai Simranjeet Singh ja Khaira nu jitt hasil krauna Waheguru Ji Waheguru Ji TERA HAR VIHLE SHUKRANA JI 🙏🙏🙏🙏🙏🙏💞
Waheguruji mehar karan khalsa panth te ♥️
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੇਖੋ ਕੌਮ ਕਦੇ ਨਹੀਂ ਹਾਰੀ, ਨਾ ਕੋਈ ਹਰਾ ਸਕਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਸਿੱਖ ਚੜ੍ਹਦੀ ਕਲਾ ਦੇ ਵਿੱਚ ਰਹੇ ਆ ਤੇ ਰਹਿੰਦੇ ਰਹਿਣਗੇ
Guru ji kirpa krnge putt 🙏🙏🙏♥️♥️🙏🙏
Satnam waheguru ji❤❤❤
ਧੰਨਵਾਦ ਜੀ ਜਾਗਦੀਆਂ ਜਮੀਰਾ ਵਾਲੀਆਂ ਦਾ ਬਹੁਤ ਬਹੁਤ ਧੰਨਵਾਦ ਜੀ
💯💯💯💯🙏🙏🙏
Very.very.good..je
❤❤ waheguru ji waheguru ji❤❤❤❤
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
ਵਾਹਿਗੁਰੂ ਮੇਹਰ ਕਰੇ
ਫੁੱਲ ਸਪੋਟ ਭਾਈ ਸਰਬਜੀਤ ਸਿੰਘ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
ਬਹੁਤ ਵਦੀਆ ਜੀ
Waheguru ji ka khalsa waheguru ji ki Fateh ji 🙏🙏
Waheguru g ka khalsa waheguru g ki Fateh
Wahegurugi Wahegurugi ❤️ 🙏🏻 👍 ❤️
ਇਸ ਦੀ ਨਜ਼ਰ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਨ ਦੀ ਹੈ ਇਸ ਕਰਕੇ ਅਜਿਹੇ ਬਿਆਨ ਦਾਗ ਰਿਹਾ ਹੈ ਇਸ ਤੋਂ ਵੱਧ ਕੁਛ ਨਹੀ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ❤️🙏🏻