Це відео не доступне.
Перепрошуємо.

ਅਕਾਲੀ ਦਲ ਦੀਆਂ 10 ਸੀਟਾਂ ਤੋਂ ਜ਼ਮਾਨਤਾਂ ਜਬਤ ਹੋ ਗਈਆਂ, ਤਾਂ ਵੀ ਸੁਖਬੀਰ ਬਾਦਲ ਕਿਉਂ ਨਹੀਂ ਦਿੰਦੇ

Поділитися
Вставка
  • Опубліковано 11 лип 2024
  • ਅਕਾਲੀ ਦਲ ਦੀਆਂ 10 ਸੀਟਾਂ ਤੋਂ ਜ਼ਮਾਨਤਾਂ ਜਬਤ ਹੋ ਗਈਆਂ,
    ਤਾਂ ਵੀ ਸੁਖਬੀਰ ਬਾਦਲ ਕਿਉਂ ਨਹੀਂ ਦਿੰਦੇ ਆਪਣੇ ਅਹੁਦੇ ਤੋਂ ਅਸਤੀਫਾ?
    Sukhbir Badal ਦੇ ਸਲਾਹਕਾਰ ਸੰਨੀ ਬਰਾੜ ਨੂੰ ਤਿੱਖੇ ਸਵਾਲ।
    #akalidal #sukhbirbadal #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 41

  • @bhinderjeetsingh777
    @bhinderjeetsingh777 22 дні тому +5

    ਅੱਜ ਨਹੀਂ ਤਾਂ ਕੱਲ ਪ੍ਰਧਾਨਗੀ ਛੱਡਣੀ ਪਵੇਗੀ

  • @balbirgill9961
    @balbirgill9961 20 днів тому +2

    ਆਪਾਂ ਤਾਂ ਪੀ ਏ ਹੀ ਲੱਗਣਾ ਹੁੰਦਾ , ਜੇ ਮਸੰਦ ਸੁਖਬੀਰ ਇੰਸਾਂ ਚਲਾ ਵੀ ਗਿਆ ਕੁਰਸੀ ਛੱਡ ਕੇ , ਕਿਸੇ ਹੋਰ ਦਾ ਪੀ ਏ ਲੱਗ ਜਾਂਵੀ ।ਆਮੀਨ

  • @punjjaabdesh8659
    @punjjaabdesh8659 22 дні тому +3

    ਓ ਬਾਈ ਭੱਠਾ ਬਿਠਾਉਣ ਆਲਾ ਇੱਕ ਈ ਹੁੰਦਾ। ਚਾਹੇ ਘਰ ਹੋਵੇ, ਬਿਜਨਸ ਹੋਵੇ, ਪਾਰਟੀ ਹੋਵੇ।
    ਹਾਂ ਵੈਸੇ ਤੇਰੀ ਗੱਲ ਇਸ ਪੱਖੋਂ ਠੀਕ ਆ ਕੱਲਾ ਸੁਖਬੀਰ ਨੀ, ਸੁਖਬੀਰ ਦਾ ਭਾਪਾ ਓਹਤੋਂ ਵੀ ਵੱਡਾ ਦੋਸ਼ੀ ਆ।
    ਲੋਕ ਭੂੰਦੜ ਚੀਮਿਆਂ ਤੇ ਵਿਸ਼ਵਾਸ ਨੀ ਕਰ ਰਹੇ ਤੇਰੇ ਤੇ ਕੌਣ ਕਰੂ ਬਾਈ, ਤੂੰ ਤਾਂ ਚੁੱਪ 🙊ਈ ਰਹਿ।

  • @gill-punjab
    @gill-punjab 22 дні тому +1

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ

  • @gill-punjab
    @gill-punjab 22 дні тому +1

    ਕੀ ਸੁਖਬੀਰ ਸਿੰਘ ਬਾਦਲ ਤੋ ਅਲਾਵਾ ਅਕਾਲੀ ਦਲ ਬਾਦਲ ਵਿੱਚ ਹੋਰ ਕੋਈ ਵੀ ਲੀਡਰ ਨਹੀ ਏ

  • @gill-punjab
    @gill-punjab 22 дні тому +1

    ਸਿਰਸੇ ਵਾਲੇ ਸਾਧ ਨੂੰ ਮੁਆਫੀ ਕਿਸ ਨੇ ਦੁਆਈ ਸੀ

  • @mohanaujlainfotainmentlive7422
    @mohanaujlainfotainmentlive7422 22 дні тому +1

    ਮਨਿੰਦਰ ਜੀ ਸਰਸੇ ਵਾਲੇ ਬਾਬੇ ਨਾਲ ਕਿਹਦੀ ਸਾਝ ਸੀ ਮੁਆਫੀ ਕਿਹਨੇ ਦਿੱਤੀ

  • @AmandeepSingh-bu4wn
    @AmandeepSingh-bu4wn 22 дні тому +1

    ਸੁਖਬੀਰ ਬਾਦਲ ਗਦਾਰ ਏ

  • @gill-punjab
    @gill-punjab 22 дні тому +1

    ਅੱਜ ਅਕਾਲੀ ਦਲ 1 ਸੀਟ ਤੇ ਕਿਉ ਆ ਗਈ

  • @rajbrar1012
    @rajbrar1012 23 дні тому +4

    Pehla Esnee Captain da bhatthaa bethayaaa, Hun sadde naal aa geya.
    Badal Saab bacho, 🙏 Pakke Akal dal family walo comment aa.

  • @ARTMASTER1313
    @ARTMASTER1313 22 дні тому +1

    ਆਹੀ ਆਕੜ ਤਾਂ ਲਈ ਬੈਠੀ ਆ ਇਹਨਾਂ ਨੂੰ

  • @Harpreet-tp4ok
    @Harpreet-tp4ok 21 день тому

    ਪਾਰਟੀ,ਖਿਲਰ, ਜਾਵੇ, ਤਾਂ, ਵੀ,ਬਾਦਲ,,,ਨਾ, ਕੁਰਸੀ, ਪ੍ਰਧਾਨ, ਵਾਲੀ,ਛੱਡੂਗਾ,,ਨਾ, ਸ਼੍ਰੋਮਣੀ, ਕਮੇਟੀ, ਦੀ,,ਇਹੀ,ਤਾ, ਰਾਜਨੀਤਕ, ਗੁੜ੍ਹਤੀ,ਮਿਲੀ, ਏਂ,,,,

  • @gill-punjab
    @gill-punjab 22 дні тому +1

    ਬਹਿਬਲ ਕਲਾਂ ਵਿੱਚ ਗੋਲੀ ਕਿਸ ਨੇ ਚਲਵਾਈ ਸੀ

  • @GurjantSingh-eh6em
    @GurjantSingh-eh6em 23 дні тому +2

    ਇਹ ਲੋਕ ਨਹੀ ਸਮਜਣ ਗੇ ਭੈਸ ਅਗੇ ਵੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਇਹਨਾ ਦੀ ਜਮੀਰ ਮਰ ਚੁੱਕੀ ਹੈ ਪੱਤਰਕਾਰ ਸਾਹਿਬ ਟਾਇਮ ਖਰਾਬ ਨਾ ਕਰੋ ਜੀ ਧਨਵਾਦ।

  • @mohanaujlainfotainmentlive7422
    @mohanaujlainfotainmentlive7422 22 дні тому

    ਜਲੰਧਰ ਵੈਸਟ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਨੂੰ ਸਪੌਰਟ ਕੀਤੀ ਨਤੀਜਾ 700 ਵੌਟ ਨਿਕਲੇ ਤਾਂ ਬੀਬੀ ਜੌ ਅਕਾਲੀ ਦੱਲ ਦੀ ਟਿਕਟ 1600 ਵੌਟ ਪਏ ?

  • @nirmalghuman6077
    @nirmalghuman6077 22 дні тому +1

    ਬੜੀ ਢੀਠ ਭੇਡ ਐ ਬਈ 😜😜😜

  • @BaljeetSingh-fr3by
    @BaljeetSingh-fr3by 22 дні тому

    🙏

  • @farmertv5483
    @farmertv5483 22 дні тому +1

    ਇੱਕ ਵੀ ਤੁਕ ਨਹੀ ਬਣਦੀ ਇਸ ਬੰਦੇ ਦੀ

  • @gagandeepsingh-cv9uc
    @gagandeepsingh-cv9uc 23 дні тому +2

    Sab. Tu. Wad. Gad. Sukhber. And. Majihea. Ne. Pae. C. Koi. Senior. Banda. Party. Ch. Nahi. Rehn. Deta. Chra. Ne. Punjab. Nu. Luttea. Te. Kutea. Akali. And. Congress. Ne. Ena. Dova. De. Punjab. Ch. Sarkar. Nahi. One

  • @BalwinderHayer-z5w
    @BalwinderHayer-z5w 19 днів тому +1

    O chad yarr

  • @charanjeetsingh6137
    @charanjeetsingh6137 23 дні тому +1

    Akkad nhi jandi, koi naa kakka

  • @HarmandeepkaurBhullar
    @HarmandeepkaurBhullar 23 дні тому +4

    ਹੁਣ ਭੁਲ ਜਾਵੋ ਕਿ ਸਰਕਾਰ ਬਣਜੇਗੀ ਅਸੀ ਵੀ ਆਕਾਲੀ ਸੀ ਪਰ ਹੁਣ ਨਹੀ ਬੋਟ ਪਾਉਣੀ

    • @AmarjitSingh-eq3rl
      @AmarjitSingh-eq3rl 23 дні тому

      ਤੁਸੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜ ਜਾਓ

  • @dhanwantmoga
    @dhanwantmoga 2 дні тому +1

    Sukhbier di awdi banie yhonda commeti ne kiha ke pardan Badlo ….hor das kewe badlna pardan

  • @farmertv5483
    @farmertv5483 22 дні тому

    ਸ਼ੀ ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਅਤੇ ਜੱਥੇਦਾਰ ਸਾਹਿਬ ਨੂੰ ਮੁਅਤਲ ਕਿਸ ਨੇ ਕੀਤਾ ਸੀ ਡੇਰੇ ਦੀ ਮੁਆਫੀ ਦੇ ਵਿਵਾਦ ਤੇ,ਡੇਰੇ ਨੇ ਕਰਾਈ ਬੇਅਬਦੀ ਸਭ ਨੂੰ ਪਤਾ ਕਾਰਵਾਈ ਤੁਸੀ ਹੌਣ ਨਹੀ ਦਿੱਤੀ ਅਤੇ ਜਿੰਨੇ ਵੀ ਗਵਾਹ ਸੀ ਬਿੱਟੂ ਮਹਿੰਦਰਪਾਲ ਵਰਗੇ ਸਾਰੇ ਕਤਲ ਹੌਗੇ ਆ

  • @dhanwantmoga
    @dhanwantmoga 2 дні тому +1

    Ah channel he Badal ka hai ……Baki hon tan koi kasar nahi rahi Pardeep kaler and Bibi Meemsa ne sare kale chethe khol dete….hon tan Badal kyo sharm man lao

  • @jattdhaliwal9379
    @jattdhaliwal9379 23 дні тому

    ਇਹ ਜਿਹੜੇ ਟੌਹੜਾ ਸਾਹਿਬ ਦੀਆਂ ਉਦਾਹਰਨਾਂ ਦਿੰਦੇ ਹਨ ਜਰ ਸਮੇਂ ਦੀਆਂ ਪ੍ਰਸਥਿਤੀਆਂ ਸਮਝੋ ਹਾਂ ਸ਼੍ਰੌਮਣੀ ਅਕਾਲੀ ਦਲ ਨੂੰ ਜੇਕਰ ਚਾਂਹੋ ਤਾਂ ਚੰਦੂਮਾਜਰਾ ਵੀ ਨਹੀਂ ਚਲਾ ਸਕਦਾ ਹਾਂ ਕਿਉਂ ਕਿ ਦੇਸ਼ ਦੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਬਹੁਤ ਸਮੇਂ ਤੋ ਇੱਕ ਆਦਮੀ ਫ਼ੌਜੀ ਤੱਕ ਸੀਮਿਤ ਰਹਿ ਗਈ ਹੈ ।

    • @raijs7842
      @raijs7842 22 дні тому

      Dehli have 7 seats 💺 of M.P.....AAP..never win single seat from 2014....CM.Kejriwal .. should be resign..??🙏... Aakali Dal.. should make new Aakali Dal....🤔🤔🤔like Tohra Sarb Aakali Dal......

  • @Dhillonamerica
    @Dhillonamerica 23 дні тому +2

    Khali dal badal parvar😅😅😅

  • @BalwinderHayer-z5w
    @BalwinderHayer-z5w 19 днів тому

    Jalandhar shromni akali Dal nu 100 vote ne mile haje kehde parte khatm ne hoye

  • @mygardeningdiaries
    @mygardeningdiaries 22 дні тому

    Badal sab depichhe sare paye han rab sab dekhda hai

  • @shersandhu3754
    @shersandhu3754 22 дні тому

    Eh bilkul jhooth bol rhe ne jdo tohra sahib shad gye si oh 1999 di gl hai odo te govt hi badla di si te ostoh baad 2002 wale election ch captain govt bni si na k akalia di.

  • @sukhbirsingh7003
    @sukhbirsingh7003 23 дні тому

    Good bai ji 🎉

  • @gagasmalsar9404
    @gagasmalsar9404 22 дні тому

    Sukhbir Badal zindabad

  • @kamaljitsingh3035
    @kamaljitsingh3035 23 дні тому

    Sukhbir badal zindabad

    • @parasdeepsingh3896
      @parasdeepsingh3896 22 дні тому +1

      ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
      ਸਿਮਰਜੀਤ ਸਿੰਘ ਮਾਨ ਜਿੰਦਾਬਾਦ
      ਲੱਖਾ ਸਿੰਘ ਸਿਧਾਣਾ ਜਿੰਦਾਬਾਦ
      ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

    • @manvirdhaliwal-cu3sy
      @manvirdhaliwal-cu3sy 22 дні тому

      😂😂

  • @dhanwantmoga
    @dhanwantmoga 2 дні тому +1

    Ah channel he Badal ka hai ……Baki hon tan koi kasar nahi rahi Pardeep kaler and Bibi Meemsa ne sare kale chethe khol dete….hon tan Badal kyo sharm man lao