ਢੂਈ ਤੇ ਬੋਰੇ ਤਾਂ ਅਸੀਂ ਢੋਂਹਦੇ ਹਾਂ, ਪੈਸੇ ਠੇਕੇਦਾਰ ਵੱਟ ਕੇ ਲੈ ਜਾਂਦਾ।ਸਰਕਾਰ ਵੀ ਠੇਕੇਦਾਰਾਂ ਨਾਲ ਰਲੀ ਹੋਈ ਹੈ

Поділитися
Вставка
  • Опубліковано 21 жов 2024

КОМЕНТАРІ • 30

  • @bhupindersinghghuman4158
    @bhupindersinghghuman4158 2 місяці тому +9

    ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ ਮਜਦੂਰ ਨੂੰ ਉਸਦੀ ਮਿਹਨਤ ਪੂਰੀ ਮਿਲਣੀ ਚਾਹੀਦੀ ਸੀ ਭਗਵੰਤ ਮਾਨ ਦੀ ਸਰਕਾਰ ਨਿਕੰਮੀ ਸਰਕਾਰ ਸਾਬਤ ਹੋਈ ਹੈ

  • @gurchransingh5674
    @gurchransingh5674 2 місяці тому +9

    ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਜਿਹੜਾ ਪੰਜਾਬ ਦਾ ਖੂਨ ਹੈ ਉਹ ਭਗਵੰਤ ਮਾਨ ਨੂੰ ਚੰਗਾ ਨਹੀ ਕਹਿੰਦਾ ਧੰਨਵਾਦ ਦਿਲੋ ਸਲੂਟ ਸੋਡਾ ਚੰਗੇ ਮੀਡੀਆ ਚੈਨਲ ਦਾ ਸੱਚ ਦਿਖਾਉਣ ਲਈ

  • @singhsonu3057
    @singhsonu3057 2 місяці тому +4

    ਲਾਹਨਤ ਸਰਕਾਰ ਨੇ ਪੰਜਾਬ ਬਚਾਓ

  • @OppoOppo-bs2vk
    @OppoOppo-bs2vk 2 місяці тому +9

    Sahi gall aa g

  • @ssumank96ssumank96
    @ssumank96ssumank96 2 місяці тому +1

    ਪੰਜਾਬ ਸਰਕਾਰ ਮੁਰਦਾਬਾਦ ਦੀ

  • @ParmSidhu-nq4iv
    @ParmSidhu-nq4iv 2 місяці тому +5

    ਐਸੀ ਲੋਕਾਂ ਨੂੰ ਆਣਾ ਆਮ ਪਾਰਟੀ ਨੇ ਭੱਜ ਕੇ ਵੋਟਾਂ ਪਾਈਆਂ ਇਹ ਆਪਣੇ ਹੱਥ ਤੇ ਗਰੀਬਾਂ ਵਾਸਤੇ ਬਹੁਤ ਮਾੜੀ ਹ

  • @jagdevsinghtejay2824
    @jagdevsinghtejay2824 2 місяці тому +2

    Shi aa y g

  • @AmandeepSingh-bu4wn
    @AmandeepSingh-bu4wn 2 місяці тому +4

    ਲੱਖ ਲਾਹਨਤ ਏ

  • @AKASHDEEPSINGH-ye6wq
    @AKASHDEEPSINGH-ye6wq 2 місяці тому +4

    ਮਜ਼ਦੂਰਾ ਨਹੀਂ ਕੁਝ ਨਹੀਂ ਮਿਲਦਾ

  • @jaigill918
    @jaigill918 2 місяці тому +4

    ❤🙏🙏👍

  • @harsimranjeetkuar-nj7em
    @harsimranjeetkuar-nj7em 2 місяці тому

    Waheguru ji 🙏

  • @happyramanand1022
    @happyramanand1022 2 місяці тому +2

    ਹੋਰ ਵੋਟਾਂ ਪਾਓ ਏਨਾ ਨੂੰ

  • @RVC08
    @RVC08 2 місяці тому +2

    ਉਦੋਂ ਤਾਂ ਤੁਸੀ ਹੀ ਸਭ ਤੋਂ ਵੱਧ ਭਗਵੰਤ ਮਾਨ ਦੀਆਂ ਰੈਲੀਆਂ ਚ ਜਾਂਦੇ ਸੀ ਵੀ ਸਾਨੂੰ ਬਦਲਾਅ ਚਾਹੀਦਾ ਬਦਲੋ ਪੁਰਾਣਿਆਂ ਨੂੰ…ਮੈਨੂੰ ਯਾਦ ਹੈ ਮੇਰੇ ਪਿੰਡ ਦੇ ਪੱਲੇਦਾਰਾਂ ਨੇ ਆਪ ਖ਼ਰਚਾ ਕਰਕੇ ਰੈਲੀਆਂ ਚ ਜਾਂਦੇ ਰਹੇ ਹੁਣ ਭੁਗਤੋ

  • @KuldeepSingh-vv6dm
    @KuldeepSingh-vv6dm 2 місяці тому +2

    ਬਾਈ ਜੀ ਗੁੱਸਾ ਨਾ ਕਰਿਓ ਹੋਰ ਵੋਟਾਂ ਪਾ ਲਵੋ ਸ਼ਰਾਬੀ ਭੰਡ ਨੱਚਣ ਵਾਲਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੋਟਾਂ ਪਾਰਟੀ ਨਹੀਂ ਬੰਦਾ ਵੇਖ ਕੇ ਵੋਟਾਂ ਪਾਇਓ

  • @harjitbrar8095
    @harjitbrar8095 2 місяці тому +2

    ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਵੇਖਣਾ ਚਾਹੀਦਾ ਕਿ ਜਿਹੜੀ ਚੀਜ ਜਾਂ ਸੇਵਾਵਾਂ ਸਰਕਾਰਾਂ ਮੁੱਲ ਲੈਂਦੀਆਂ ਨੇ ਉਹ ਮੁਫ਼ਤ ਕਿੰਵੇਂ ਵੰਡ ਦੀਆਂ ਨੇ।ਮੁਫ਼ਤ ਨਾ ਮੰਗੋ ਜਾਇਜ ਰੇਟ ਤੇ ਸਹੂਲਤ ਮੰਗੋ,੪੦੦ ₹ ਦਿਹਾੜੀ ਹੈ, ਮਜ਼ਦੂਰ ਦੀ।

  • @arshdeep7181
    @arshdeep7181 2 місяці тому +3

    aap 0000000000

  • @jagdishsinghdhillon5746
    @jagdishsinghdhillon5746 2 місяці тому +1

    Eena nu Banda Hakk Milna Chahiyada aa

  • @sikandersinghvestige2698
    @sikandersinghvestige2698 2 місяці тому +2

    Very good poor man, Cm nu vota na pio, aa jiwni chun vich HRA K bhejio.sarkar khatm ho gyi hai.

  • @fatehsingh5898
    @fatehsingh5898 2 місяці тому

    dekh lo Bhagwant ji Sun lo Majdoora di gall kro Hall

  • @ChhibaSingh
    @ChhibaSingh 2 місяці тому

    APPNE,PARTY,B,S,P,PARTY,NU,TAYAR,KRO,,GREEBAN,THE,PARTY

  • @mohindersingh4906
    @mohindersingh4906 2 місяці тому +2

    Pa deo aap vota hour le lao muft de sahulata mar janda ho free ta

  • @gurlalsinghbrar111
    @gurlalsinghbrar111 2 місяці тому

    Appni pidi thale sota maro gadi sahi jaga park kro

  • @KarmjeetSingh-nb1tu
    @KarmjeetSingh-nb1tu 2 місяці тому +3

    ੳ ਹੁਣ ਭਗਵੰਤਾ ਤੁਹਾਡੇ ਲਈ ਕੀ ਕਰੇ ਐਨੇ ਤੇ ਚੁਟਕਲੇ ਸੁਣਾਤੇ ਤਹਾਨੂ ਵਿਚਾਰੇ ਨੇ

  • @jaiveer4737
    @jaiveer4737 2 місяці тому

    Ahi bethe c kissani kanoona de khilaaf.......Hun ronde kyo ho........aan wale siri ne Punjabi