ਸਮਾਪਤੀ Part 41 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh Nov 3, 2024

Поділитися
Вставка
  • Опубліковано 20 гру 2024

КОМЕНТАРІ • 32

  • @canadiantalentedkids5096
    @canadiantalentedkids5096 Місяць тому +2

    ਜਿਉਂਦਾ ਰਹਿ ਓ ਬਾਪੂ

  • @rutpunjab
    @rutpunjab Місяць тому +2

    Shukeria Ghagga ji

  • @nindersinghuppal6481
    @nindersinghuppal6481 Місяць тому +3

    🙏🙏🙏ਸਤਿਨਾਮ ਵਾਹਿਗੁਰੂ ❤️❤️❤️

  • @jaswinderbahra1572
    @jaswinderbahra1572 Місяць тому +3

    Bahut hi vadia vichar dite Thanks Bapu ji👌 😊

  • @parladsingh6817
    @parladsingh6817 Місяць тому +3

    ਧੰਨਵਾਦ ਵੱਡੇ ਬਜ਼ੁਰਗੋ ਤੇ ਵੀਰ ਜੀਓ ਬਹੁਤ ਬਹੁਤ ਧੰਨਵਾਦ ਤਹਿਦਿਲੋਂ

  • @jarnailsinghjarnail2616
    @jarnailsinghjarnail2616 Місяць тому +3

    ਵਾਹ ਬਾਪੂ ਜੀ

  • @GurdipSinghBathinda
    @GurdipSinghBathinda Місяць тому +2

    ਬਿੱਲਕੁੱਲ ਸਹੀ ਗੁਰਮਤਿ ਅਨੁਸਾਰ ਅਰਥ ਕੀਤੇ ਪ੍ਰੋ ਇੰਦਰ ਸਿੰਘ ਘੱਗਾ ਜੀ ਨੇ।❤❤❤❤❤❤

  • @BootaLalllyan-no6bu
    @BootaLalllyan-no6bu Місяць тому +4

    ਬਹੁਤ ਵਧੀਆ ਸੋਚ ਰੱਖਦੇ ਨੇਂ ਜੀ ਸਾਨੂੰ ਵੀ ਬਹੁਤ ਪਿਆਰ ਨਾਲ ਸਮਜੋਦੇ ਨੇ ਧੰਨਵਾਦ ਬਾਪੂ ਜੀ ਧੰਨਵਾਦ 🙏🙏🙏👍👍👍👍

  • @kuljindersingh3128
    @kuljindersingh3128 Місяць тому

    ਕਥਾਕਾਰਾਂ ਨੇ ਜਾਂ ਵਿਦਵਾਨਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾਈ ਰੱਖਿਆ

  • @GurdhayanSingh-xu7js
    @GurdhayanSingh-xu7js Місяць тому

    Waheguru ji

  • @kuljindersingh3128
    @kuljindersingh3128 Місяць тому

    ਬਹੁਤ ਵਧੀਆ ਬਾਪੂ ਜੀ ਧੰਨਵਾਦ

  • @harmeshsingh4598
    @harmeshsingh4598 Місяць тому +1

    ❤❤❤❤❤

  • @tiwanajassi103
    @tiwanajassi103 Місяць тому +1

    ਪਟਿਆਲੇ ਦੁੱਖ ਨਿਵਾਰਨ ਸਾਹਿਬ ਤੁਹਾਡੀ ਕੋਈ ਕਿਤਾਬ ਨਹੀਂ ਮਿਲਦੀ

    • @tattgurmatgyantv
      @tattgurmatgyantv  Місяць тому

      ਤੁਸੀਂ ਆਪਣਾ ਐਡਰੈੱਸ ਭੇਜ ਦਿਉ ਤੁਹਾਨੂੰ ਕਿਤਾਬਾਂ ਮਿਲ ਜਾਣ ਗਈਆ

    • @indersingh8795
      @indersingh8795 Місяць тому

      ਦੁਕਾਨਦਾਰ ਡੇਰੇਦਾਰਾਂ ਤੋਂ ਡਰਦੇ ਹਨ, ਇਸ ਲਈ ਕਿਤਾਬਾਂ ਨਹੀ ਰਖਦੇ।

    • @MalkeetSingh-pk6sf
      @MalkeetSingh-pk6sf 8 днів тому

      ਨਹੀਂ ਵੀਰ ਜੀ ਇਹ ਪੁਜਾਰੀ ਸ਼੍ਰੇਣੀ ਦੀ ਤੇ ਬਾਬੇ ਨਾਨਕ ਦੀ ਵਿਚਾਰਧਾਰਾ ਦੀ ਲੜਾਈ ਹੈ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਗੁਰਦੁਆਰੇ ਵਾਲੇ ਕਦੋਂ ਫੈਲਾਉਂਦੇ ਹਨ ਉਹ ਤਾਂ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਵਿਰੋਧੀ ਹਨ ਤੇ ਕਿਤਾਬਾਂ ਕਦੇ ਵੀ ਨਹੀਂ ਰੱਖਣ ਦੇਣਗੇ

  • @dalvirsingh2354
    @dalvirsingh2354 Місяць тому

    ਬਹੁਤ ਵਧੀਆ ਵੀਚਾਰਾਂ ਜੀ🎉

  • @jagtarsinghdhaliwal4301
    @jagtarsinghdhaliwal4301 Місяць тому

    ਬਹੁਤ ਵਧੀਆ ਵਿਚਾਰ ਨੇਂ ਬਾਪੂ ਜੀ

  • @sukhmandersingh6003
    @sukhmandersingh6003 Місяць тому

    Bahut hi vadia bhai sahib ji

  • @devinderpalsingh7012
    @devinderpalsingh7012 Місяць тому

    🙏🏻🎉💐

  • @avtarnagra3464
    @avtarnagra3464 Місяць тому

    ,🙏

  • @Sukhajaat-sm7it
    @Sukhajaat-sm7it Місяць тому +1

    Very nice

  • @tiwanajassi103
    @tiwanajassi103 Місяць тому +2

    ਜਦੋਂ ਪੁੱਛਦੇ ਆਂ ਕਹਿੰਦੇ ਅੰਮ੍ਰਿਤਸਰ ਜਾਓ ਉੱਥੇ ਮਿਲੂਗੀ

  • @skattorney6755
    @skattorney6755 29 днів тому

    Very nice presentation

  • @sarpanchkhalsa735
    @sarpanchkhalsa735 Місяць тому

    ਇਹ ਤਾਂ ਸਾਰੇ ਮਾਇਆ ਪਦਾਰਥਾਂ ਦੇ ਅਰਥ ਹਨ ਇੰਨਾਂ ਵਿਚ ਬ੍ਰਹਮ ਦੇ ਅਰਥ ਕਿਥੇ ਹਨ। ਜਦਕਿ ਇਹ ਗੁਰਬਾਣੀ,,ਲੋਕ ਕਹੈ ਜਹ ਗੀਤ ਹੈ ਜਹ ਤੋ ਬ੍ਰਹਮ ਵੀਚਾਰ।।

    • @kuljindersingh3128
      @kuljindersingh3128 Місяць тому

      ਤੁਹਾਨੂੰ ਪੁਜਾਰੀਆਂ ਦੇ ਚੇਲਿਆਂ ਨੂੰ ਸੱਚ ਚੰਗਾ ਨਹੀਂ ਲੱਗਦਾ

    • @kuljindersingh3128
      @kuljindersingh3128 Місяць тому

      🙏🙏🙏🙏🙏🙏🙏🙏👍👍👍👍👍

    • @sarpanchkhalsa735
      @sarpanchkhalsa735 Місяць тому

      @kuljindersingh3128 ਕੁਲਜਿੰਦਰ ਸਿੰਘ ਜੀ ਇਹ ਉਸ ਦਾ ਗਿਆਨ ਹੈ ਜੋ ਅਦਿ੍ਰਸਟ ਹੈ ਜੋ ਦਿਸਦਾ ਹੈ ਉਸ ਦਾ ਗਿਆਨ ਤਾਂ ਸਾਇੰਸ ਦੇ ਰਹੀ ਹੈ ਤੁਸੀਂ ਅਜੇ ਬ੍ਰਹਰਗਿਆਨ ਦੇ ਵਿਸੇ ਵਿਚ ਬੱਚੇ ਹੋ

    • @wandersurjit
      @wandersurjit День тому

      ਬ੍ਰਹਮ ਗਿਆਨੀਆਂ ਅਤੇ ਬ੍ਰਹਮ ਗਿਆਨ ਤੋਂ ਸਾਡੀ ਤੋਬਾ ਭਾਈ ਸਾਹਿਬ ਜੀ। ਕਿੰਨੀ ਕੁ ਜਨਤਾ ਹੈ ਜੋ ਬ੍ਰਹਮ ਗਿਆਨੀ ਬਣ ਸਕਦੀ ਹੈ ਅੱਖਾਂ ਮੀਟ ਕੇ ਬੈਠ ਸਕਦੀ ਹੈ, ਪਾਠ ਕਰ ਸਕਦੀ ਹੈ, ਪੂਜਾ ਕਰ ਸਕਦੀ ਹੈ। ਬ੍ਰਹਮ ਗਿਆਨ ਸਾਨੂੰ ਘਾਲਿ ਖਾਇ ਕਿਛੁ ਹਥਹੁ ਦੇਇ।। ਦੇ ਨਾਲੋਂ ਤੋੜਦਾ ਹੈ। ਭਾਈ ਸਾਹਿਬ ਜੀ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨੀ ਦੀ ਉਪਾਧੀ ਕੌਣ ਬਖਸ਼ਦਾ ਹੈ। ਬ੍ਰਮ੍ਹ ਗਿਆਨੀ ਕਹਾਉਣ ਵਾਲੇ ਦੇ ਚੇਲੇ, ਉਸਦੇ ਸਿਰ ਤੇ ਵਿਹਲੀਆਂ ਖਾਣ ਵਾਲੇ ਅਤੇ ਭੋਲੀ ਭਾਲੀ ਜਨਤਾ ਨੂੰ ਬ੍ਰਹਮ ਗਿਆਨ ਦੇ ਨਾਂ ਤੇ ਲੁੱਟਣ ਵਾਲੇ। ਗੁਰਬਾਣੀ ਸਾਨੂੰ ਆਮ ਜੀਵਨ ਜਿਉਂਦੇ ਹੋਏ ਕਿਰਤ ਕਰਦੇ ਹੋਏ ਵੰਡ ਛਕਦੇ ਹੋਏ ਜੀਵਨ ਜਿਉਣ ਦੀ ਸਿੱਖਿਆ ਦਿੰਦੀ ਹੈ ਅੱਖਾਂ ਮੀਚ ਕੇ ਬੈਠਣ ਦੀ ਨਹੀਂ। ਬਚਾ ਲਓ ਸਾਨੂੰ ਇਸ ਬ੍ਰਹਮ ਗਿਆਨੀਆਂ ਦੀ ਡਾਰ ਤੋਂ।

  • @dyalsaraswati3915
    @dyalsaraswati3915 Місяць тому +1

    GHAGGA JI KEHDEE DWAEE LAE AKHAA LAEE .TUHADAA NO GHAT GYA LGDAA H.PHLO AKHAA DEKHDIAA NHI C.CHINA N SUGAR DA ILAZ MOLECULAR BIOLOGY RAHI LABB REHA H

  • @JatinderSingh-gn4ym
    @JatinderSingh-gn4ym Місяць тому

    Very good