ਅਕਲ ਵੱਡੀ ਕੇ ਮੈਸ ਵੱਡੀ 2511 ਖਿੱਚ ਕੇ ਲੈ ਗਿਆ 5 ਟਰੈਕਟਰਾਂ ਤੋ ਖਿੱਚੀ ਨੀ ਗਈ

Поділитися
Вставка

КОМЕНТАРІ • 152

  • @gurlabhsra1998
    @gurlabhsra1998 3 роки тому +14

    ਬਾਈ ਠੀਕ ਆ ਟਰਾਲੀ ਛੇਤੀ ਖੁਬਦੀ ਨਹੀਂ ਪਰ ਟਰੈਕਟਰਾਂ ਦਾ ਇਕੋ ਚਾਲ ਕਰ ਕੇ ਟਰਾਲੀ ਕੱਦੇ ਵੀ ਨਹੀਂ ਖੁਬਦੀ ਇਹ ਮੇਰਾ ਤਜੁਰਬਾ ਹੈ ਜੀ

  • @sandhu31wala
    @sandhu31wala 3 роки тому +28

    ਇਟਾ ਕੱਢ ਦਿੱਤੀਆਂ ਗਈਆਂ ਤਾਂ ਬਾਕੀ , PTOਦਾ ਕੰਮ

  • @unitedcolors2920
    @unitedcolors2920 3 роки тому +17

    ਬਾਈ ਇਹ ਤਾ ਕਿਹੜਾ ਟੋਆ ਸੀ ਜਦੋਂ ਸਾਰੇ ਟ੍ਰੈਕਟਰ ਲਾਏ ਸੀ ਉਹ ਦੋ ਵੱਡਾ ਟੋਆ ਸੀ, ਪਹਿਲੀ ਵਾਰ ਤੁਹਾਡੀ ਵੀਡੀਓ ਤੇ ਏਦਾਂ ਕੋਮਿੰਟ ਕੀਤਾ, ਹੋਰ ਵੀਡੀਓ ਤੇ ਕੋਮਿੰਟ ਬਹੁਤ ਕੀਤੇ ਪਰ ਇਦਾ ਨੀ ਵੀ ਤੁਹਾਡੇ ਚ ਨੁਕਸ ਕੱਢਿਆ ਹੋਵੇ

    • @jatinderbhinder4360
      @jatinderbhinder4360 3 роки тому +3

      Bilkul sahi gall kahi tusi pehli war bekar video payi bai ne itta v kad ditiya te toa v vadda nahi si

  • @gurwindersidhu6755
    @gurwindersidhu6755 3 роки тому +74

    ਐਨਾ ਫੁਦੂ ਵੀ ਨਾ ਸਮਝੋ ਬਾਈ ਜੀ ਲੋਕਾਂ ਨੂੰ ਟਰਾਲੀ ਵਾਲ਼ੇ ਟਰੈਕਟਰ ਦਾ ਤਾਂ ਜ਼ੋਰ ਹੀ ਨੀ ਲਵਾਇਆ ਤੇ ਫੇਰ2511ਵੇਲ਼ੇ ਇੱਟਾਂ ਕੱਢ ਦਿੱਤੀਆਂ 😂😀

    • @sonysingh659
      @sonysingh659 3 роки тому +3

      Sahi a bahi

    • @harshbhullar53
      @harshbhullar53 3 роки тому +2

      Sahi gl aw bro

    • @baggaaulakhbaggaaulakh8006
      @baggaaulakhbaggaaulakh8006 3 роки тому +1

      ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ

    • @prabhjitsinghbal
      @prabhjitsinghbal 3 роки тому +4

      ਉਹਨਾਂ ਤਾਂ ਪਹਿਲਾਂ ਕਹਿ ਦਿੱਤਾ ਸਾਰਿਆਂ ਟਰੈਕਟਰਾਂ ਕੋਲੋਂ ਨਹੀਂ ਨਿਕਲੂ ਜੀਟਰ ਨੇ ਕੱਢਣੀ ਜੇਕਰ ਬੰਦਾ ਸੋਚ ਲਵੇ ਟਰਾਲੀ ਨਹੀਂ ਕੱਢਣੀ ਫਿਰ ਭਾਵੇਂ 10 ਟਰੈਕਟਰ ਪਾਲੋ ਇਹਨਾਂ ਸਾਬਤ ਕਰ ਦਿੱਤਾ

    • @baggaaulakhbaggaaulakh8006
      @baggaaulakhbaggaaulakh8006 3 роки тому +1

      @@prabhjitsinghbal 😂😂😂😂👌👌👌👍

  • @hssekhongaming6985
    @hssekhongaming6985 3 роки тому +4

    ਕਮੇਟਾਂ ਚ ਮਾੜਾ ਬੋਲਣ ਦੀ ਕੀ ਲੌੜ ਹੈ ਵੀਰੇ ਉਸ ਨੇ pto ਵਾਲੀ ਟ੍ਰਾਲੀ ਦੀ ਗੱਲ ਕੀਤੀ ਨਾ ਕੀ 2511 ਦੇ ਜ਼ੋਰ ਦੀ ।

  • @charanjitsingh9158
    @charanjitsingh9158 3 роки тому +21

    5911 ਨਾਲ ਪਾਉਣਾ ਸੀ िਹਸਾ ਕੀ ਨਾ ਪॅਟ िਦੰਦਾ

  • @jugadijatt1027
    @jugadijatt1027 3 роки тому +3

    Veere comment krna vale veera nu kahna chahuga k tractor pave farmtrac kalla ehe trolly kadd sakda c ena ne jaan k jor ni lavaya
    Pr ik sachi aa veero pto nal trolley kadan vala bilkul sach aa ehe bot kamjaab chiz aa sachi ch ik tractor ganne di pari trolley gille vahan cho kadd dinda va rod te v kalla hi chada dinda va tuc UA-cam te search krke hor video v dekh sakde o jinde ch zimidaaran ne real video paiya hoiya ne ehe sachi kamyab chiz aa

  • @SukhpreetSingh-cn6ry
    @SukhpreetSingh-cn6ry 3 роки тому +8

    2511 ਨੂੰ ਵੀ ਐਨਾ ਧੱਕਾ ਨਹੀਂ ਲਾਉਣਾ ਪੈਂਦਾ ਥੋੜ੍ਹੇ ਜੇ ਨਾਲ ਈ ਹੋ ਜਾਂਦਾ

  • @sidhu-wb9um
    @sidhu-wb9um 3 роки тому +15

    O Veere pagal na bnao apa sharat Rakh Lo itho e ikale tractor nal trali kdange.. Ihi Kam karde a Asi.. Tuci Jr pagal bnai Jane o 265 hos... Power ne ni kadya.. Pagal ni Veere lok samj ch ayi gal

  • @sandhu31wala
    @sandhu31wala 3 роки тому +11

    ਸਾਡੇ ਕੋਲ ੩ farmtrac ne sirra tractor ne

    • @baggaaulakhbaggaaulakh8006
      @baggaaulakhbaggaaulakh8006 3 роки тому +2

      ਬਿਲਕੁਲ ਵੀਰ ਜੀ
      ਬੋੰਡ ਪਾੜ ਦੇਣ ਜੀਟਰ ਦੀ,
      ਅਸਲ ਫੋੜ ਟਰੈਕਟਰ ਹੈ ਫਾਰਮ 60

  • @farmlife3304
    @farmlife3304 3 роки тому +8

    ਪੰਜਾਬੀਉ ਤੁਹਾਡੇ ਕੁਮੈਂਟ ਪੜ ਕੇ ਹਾਸਾ ਹੀ ਆਉਂਦਾ। ਉ ਕਮਲਿਉ ਲੋਕੋ ਕਦੇ ਤਾਂ ਆਪਣੇ ਭੈਣ ਭਰਾ ਦੇ ਕੀਤੇ ਚੰਗੇ ਕੰਮਾਂ ਦੀ ਸਲਾਘਾ ਕਰ ਲਿਆ ਕਰੋ।ਜੇ ਇਹੀ ਕੰਮ ਗੋਰਿਆਂ ਨੇ ਕੀਤਾ ਹੁੰਦਾ ਤਾਂ ਤੁਸੀਂ ਵਾਹ ਵਾਹ ਦੀ ਝੜੀ ਲਾ ਦੇਣੀ ਸੀ ਅਖੇ ਗੋਰਿਆਂ ਦਾ ਦਿਮਾਗ ਗੋਰਿਆਂ ਦੀ ਟੈਕਨਾਲੋਜੀ ਜੇ ਵੋ। ਤੇ ਜੇ ਆਪਣੇ ਕਿਸੇ ਭਰਾ ਨੇ ਉਹੀ ਕੰਮ ਕਰ ਦਿੱਤਾ ਤਾਂ ਤੁਸੀਂ ਉਸ ਨੂੰ ਹੋਂਸਲਾ ਦੇਣ ਦੀ ਵਜਾਏ ਉਸ ਚ ਨੁਕਸ ਕੱਢਣ ਲੱਗ ਪਏ ਵੱਡੇ ਵਿਗਿਆਨੀ ਅਖੇ ਇੱਟਾਂ ਰੱਖਤੀਆਂ ਇੱਟਾਂ ਹਟਾਤੀਆਂ, ਲਾਹਨਤ ਐ ਤੁਹਾਡੀ ਸੋਚ ਤੇ ਤੁਹਾਡੀ ਇਹੀ ਸੋਚ ਕਰਕੇ ਤੁਸੀਂ ਅੱਜ ਵੀ ਆਪਣੇ ਹੀ ਦੇਸ਼ ਵਿੱਚ ਜਾਂ ਬਾਹਰਲੇ ਮੁਲਕਾਂ ਚ ਸਿਰਫ ਗੁਲਾਮਾਂ ਦੀ ਜਿੰਦਗੀ ਜਿਉਂਦੇ ਹੋ

  • @AmrikBrarvlog
    @AmrikBrarvlog 3 роки тому +9

    Kissan ekta jindabad 🙏🙏🙏

    • @avtarsamra2823
      @avtarsamra2823 3 роки тому

      ਬਾਈ ਏਸ ਝੋਟੇ ਨੇ ਅਸੀ ਪਤਾ ਹੀ ਵੇਲੇ ਦਾ ਘਟੋ ਘਟ 50/60ਰੁਪੈ ਲੀਟਰ ਰੇਟ ਦਾ ਡੀਲ ਖਾ ਕੇ ਜਵਾਨੀ ਲੰਬਾਈ ਏ ਵਾਹਿਗੁਰੂ ਜੀ ਮੋਗਾ

  • @sharrybeniwal2352
    @sharrybeniwal2352 3 роки тому

    Veer ne trali bnon wali taan attt hi krati. Na hun tractor pltan da dr na hi kite khuban di tension. Bohut bada surprise dita veer ne kishaan nu trali update krke.

  • @jagdevsinghsodhi2858
    @jagdevsinghsodhi2858 3 роки тому +2

    ਪਹਿਲਾਂ ਤੁਸੀਂ ਟਰਾਲੀ ਦੇ ਟਾਇਰਾ ਅਗੇ ਇਟਾ ਲਗਾਇਆ ਜੋ ਕਿ ਬਾਅਦ ਵਿਚ ਨਿਕਾਲ ਦਿਤੀਆਂ ਜਦੋ ਜੀਟਰ ਤੋ ਖਿਚਵਾ ਈ ਇਹ ਇਕ ਧੋਖਾ ਹੈ।

  • @prabhjitsinghbal
    @prabhjitsinghbal 3 роки тому +2

    ਜੇਕਰ ਇਰਾਦਾ ਹੋਵੇ ਟਰਾਲੀ ਨਹੀਂ ਕੱਢਣੀ 6 ਟਰੈਕਟਰ ਵੀ ਫੇਲ੍ਹ ਆ ਅਗਲੇ ਨੇ ਸਾਬਤ ਕਰ ਕੇ ਦਿਖਾ ਦਿੱਤਾ ਪਹਿਲਾਂ ਵਾਅਦਾ ਕੀਤਾ ਸਾਰੇ ਟਰੈਕਟਰ ਵੀ ਨਹੀਂ ਕੱਢਣਗੇ ਕਮਾਲ ਕਰ ਦਿੱਤੀ ਬਠਿੰਡੇ ਵਾਲੇ ਨੇ ਵੀ ਪੂਰਾ ਸਾਥ ਦਿੱਤਾ

  • @sabhusingh3254
    @sabhusingh3254 3 роки тому +6

    😃🤪🤪🤪 ਓ ਭਰ ਖਡਾ ਤਾ ਬਹੁਤ ਵੱਡਾ ਯਰ

  • @ekamjotsingh8568
    @ekamjotsingh8568 2 роки тому

    ਸਾਰੇ ਕਮੈਟ ਕਰਨ ਵਾਲੇ ਦਿਮਾਗ ਤੋ ਖਾਲੀ ਤੇ ਪਾਗਲ ਹਨ ਜੋ ਬਾਈ ਦੇ ਹੁਨਰ ਨੂੰ ਮਾਣ ਤਾਂ ਕੀ ਦੇਣਾ ਸੀ ਵਕੀਲ ਹੀ ਬਣ ਗਏ ਪਰ ਪੰਨੂੰ ਤੁਹਾਨੂੰ ਵਧੀਆ ਕਹਿੰਦਾ ਵਾਹਿਗੁਰੂ ਤਰੱਕੀ ਦੇਵੇ

  • @harmeetkharoud8994
    @harmeetkharoud8994 3 роки тому

    ਢਿੱਲੋਂ ਵੀਰ ਜੀ ਬਹੁਤ ਵਧੀਆ ਤਕਨੀਕ ਦਖਾਈ ਤੁਸੀਂ ਨੇ ਪਰਮਾਤਮਾ ਜੀ ਸਾਰੇ ਕਿਸਾਨ ਭਰਾਵਾਂ ਮਿਸਤਰੀਆਂ ਅਤੇ ਮਜਦੂਰ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਉਂਕਿ ਸਾਡੇ ਦੇਸ਼ ਵਿਚ ਸਾਰਾ ਕੰਮ ਖੇਤੀ ਤੇ ਹੀ ਨਿਰਭਰ ਹੈ ਜੇ ਖੇਤੀ ਨਾ ਰਹੀ ਤਾਂ ਇੱਥੇ ਸਭ ਕੁਝ ਖਤਮ ਹੋ ਜਾਣਾ ਹੁਣ ਮੋਦੀ ਖਾਨੇ ਨੂੰ ਸਮਝਣਾ ਚਾਹੀਦਾ ਤੇ ਕਾਲੇ ਕਾਨੂੰਨ ਰੱਦ ਕਰ ਦਵੇ

  • @prabhjotsingh1831
    @prabhjotsingh1831 3 роки тому +3

    ਬਹੁਤ ਹੀ ਵਧੀਆ ਪ੍ਰੋਜੈਕਟ ਲਾਇਆ ਹੈ ਵੀਰ ਜੀ ਤੁਸੀਂ , ਇਸ ਨਾਲ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਫਾਇਦਾ ਪ੍ਰਾਪਤ ਹੋਵੇਗਾ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਵੀਰ ਜੀ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    • @kuldeeptakher4503
      @kuldeeptakher4503 3 роки тому

      ਧਵਾਡੀ ਸੋਚ ਨੂੰ ਸਲਾਮ ਚੰਗਾ ਕਮੈੰਟ ਕਰਨ ਤੇ ਜਿਹੜੇ ਲੋਕ ਕਿਸੇ ਫੁੱਦੂ ਸਮਝਦੇ ਨੇਂ ਅਸਲ ਵਿੱਚ ਉਹ ਆਪ ਫੁੱਦੂ ਹੁੰਦੇ ਨੇਂ

  • @dhillonharpal9630
    @dhillonharpal9630 3 роки тому +2

    Shi gal 22 toaaa bhut wadda c 50 tractor ni kadd skde c jugaad bhut kaim a 😜😜😜😜😜😜😜😜😜😜

  • @harmandhaliwal1548
    @harmandhaliwal1548 3 роки тому +1

    Very good video Bhai ji

  • @rajindershah7882
    @rajindershah7882 2 роки тому

    Very nice can you make trolley with brakes thanks

  • @ramanpawarpawar8284
    @ramanpawarpawar8284 3 роки тому +2

    Tractors da ta jor he ni lvayA nale ittan kato lgaian fer baad ch jeetor vari kio Kadian ?

  • @SatnamSingh-bp9dx
    @SatnamSingh-bp9dx 3 роки тому

    So good work bhai ji

  • @vijayvashist7159
    @vijayvashist7159 3 роки тому +1

    Pto trolly ki baat smaj aa gyi
    Per ye jo tractor 3 4 & 4/4 ye is trale ko aasani se nikal dete

  • @parmsandhu803
    @parmsandhu803 3 роки тому +9

    Jyada hi fudu bna gya siyana byina yr tu

  • @amrjeetsingh1328
    @amrjeetsingh1328 3 роки тому +3

    P t oਦੇ ਲੋ ਗੇਅਰ ਨਾਲ ਤਾਕਤ ਬੁਹੁਤ ਬਣ ਜਾਂਦੀ ਹੈ

  • @neelamrani5075
    @neelamrani5075 3 роки тому +5

    ਅਸੀਂ ਪਾਗ਼ਲ ਨਹੀਂ ਹਾਂ ਸਾਡਾ ਵੀ ਦਿਮਾਗ਼ ਤੇ ਅੱਖਾਂ ਹੇਗੀਆ

  • @naturemother8774
    @naturemother8774 Рік тому

    ਢਿੱਲੋਂ ਸਾਬ,,,,ਇਹ ਆਪ ਜੋਰ ਕਿਓਂ ਨਹੀ ਲਗਵਾ ਰਿਹਾ ਟਰੈਕਟਰ ਦਾ

  • @jonikhanms2383
    @jonikhanms2383 3 роки тому +2

    Siraaaa y

  • @bhindersingh4534
    @bhindersingh4534 3 роки тому +3

    Bai tractor vala ta cluch ni shad da

  • @singhtek06
    @singhtek06 3 роки тому +4

    ਬਾਈ ਤਕਨੀਕ ਸਿਰਾ ਆ PTO ਆਲ਼ੀ ਇਹਦੇ ਚ ਕੋਈ ਸ਼ੱਕ ਨੀ, ਵੀਡਿਓ ਇਮਾਨਦਾਰੀ ਨਾਲ ਬਣਾਉਂਦੇ ਤਾਂ ਜ਼ਿਆਦਾ ਵਧੀਆ ਹੋਣਾ ਸੀ।

  • @rajkang7129
    @rajkang7129 3 роки тому +1

    Very good veer ji

  • @SARANGALFARM
    @SARANGALFARM 3 роки тому +3

    Pto trolly vadia aa asi vi banae aa

  • @jaidev9716
    @jaidev9716 3 роки тому +1

    paji sara tractor ak sath jor lan trolly apka bar ayage.

  • @SonuSingh-ul7hk
    @SonuSingh-ul7hk 3 роки тому +1

    Veer tudi video buht let aundi va bro im big fen of u

  • @GurmelSingh-qx8er
    @GurmelSingh-qx8er 3 роки тому +1

    Baseless Engineering Without Technical Knowledge.

  • @harman7414
    @harman7414 3 роки тому +1

    Ki hal aw y ❤️

  • @GurmelSingh-qx8er
    @GurmelSingh-qx8er 3 роки тому +1

    Tractors And Other Equipments May Be Damaged By Wrong Handling With Tractors.

  • @jyotiapplebernurserypunjab6041
    @jyotiapplebernurserypunjab6041 3 роки тому +3

    Eh sade gurdaspur lage a.

  • @HarjinderSingh-lk5sr
    @HarjinderSingh-lk5sr 3 роки тому

    35to40 hp aram nal kad do ga

  • @sharrybeniwal2352
    @sharrybeniwal2352 3 роки тому

    Ae 5 tractor same company de aa ya saare hi farmtrac 60 aa

  • @baggaaulakhbaggaaulakh8006
    @baggaaulakhbaggaaulakh8006 3 роки тому +7

    "ਉਏ ਗੱਲ ਸੁਣੋ ਫੁੱਦੂਓ"
    "ਮੇਰੇ ਕੋਲ ਵੀ ਫਾਰਮ 60 ਹੀ ਵਾ"
    "ਜਿਥੇ ਕਹੋਂ ਉਸ ਜਗ੍ਹਾ ਤੇ ਲੇ ਕੇ ਆ ਜਾਣਾ ਟੋਚਨ ਪਾਉਨ ਲਈ ਇਸ ਜੀਟਰ ਨਾਲ"
    "ਪਰ ਸ਼ਰਤ ਪੰਜ ਪੰਜ ਲੱਖ ਦੀ ਰੱਖਾਂਗੇ"
    "ਅਸਲੀ ਫੋੜ ਟਰੈਕਟਰ ਹੈ ਫਾਰਮ 60"
    ਤੇ ਤੁਸੀਂ ਕਿਸਨੁ ਤਕੜਾ ਕਿਹ ਰਹੇ ਜੇ ਜੀਟਰ ਨੂੰ ਜਿਸ ਕੋਲ ਆਵਦਾ ਕੁਝ ਵੀ ਨਹੀਂ"
    "ਨਾ ਗੈਰ ਨਾ ਇੰਜਨ ਸਟੇਰਿੰਗ"
    "ਹੁਣ ਐਵੇਂ ਫੁੱਦੂਆਂ ਵਾਲਾ ਕੰਮ ਨਾ ਕਰੀਓ ਤੇ ਮੇਨੂ ਜਗ੍ਹਾ ਤੇ ਟਾਈਮ ਦੱਸਿਓ ਕਿਥੇ ਆਵਾਂ"
    "ਅਤੇ ਇੱਕ ਗੱਲ ਹੋਰ ਜੇਕਰ ਤੁਸੀਂ ਮੈਨੂੰ ਸੱਦ ਕੇ ਕਿਸੇ ਗੱਲੋਂ ਟੋਚਨ ਨਹੀਂ ਪਾਉਂਦੇ ਤਾਂ ਆਉਣ ਜਾਣ ਦਾ ਡੀਜ਼ਲ ਖ਼ਰਚਾ ਤਵਾਡਾ ਹੋਵੇਗਾ"

  • @jugadijatt1027
    @jugadijatt1027 3 роки тому +1

    Han ehna ne pahla pave jor ni laya ehna ne demo chazz nal ni dita pr ehde ch koi jhooth ni tractor troly kadd dinda va tuc Sare ittan ni kadiya jor ni lavaya kahi jande o pr ehe v te dekho k zitor ne slow race ch trolley kaddi aa bai ne eni mehnat nal chiz banai aa je appan changa ni kah sakde te mada v na kaho ohne thonu takke nal ni keha k trolley ohde ton khareedo ohne bs avdi mehnat dikhai aa eda kise di mehnat da mazak bnona theek ni ga kise nu gl da boora lgga hove te maaf kryo veero

  • @rajkang7129
    @rajkang7129 3 роки тому +2

    👍👍👍😘👍

  • @tariurapar6672
    @tariurapar6672 3 роки тому

    Side ta pound 2 tractor uda ta 1 naal hi nikl jana c

  • @gursewaksingh3499
    @gursewaksingh3499 3 роки тому +1

    Very good

  • @majoratwal9277
    @majoratwal9277 3 роки тому +4

    Fudu video jis pishay traly aa us de tyr v ne lilay

  • @SOHI_Trevel
    @SOHI_Trevel 3 роки тому +2

    Nice

  • @jagrajchahal5433
    @jagrajchahal5433 3 роки тому +1

    Jma. Ok. Bro. Sira. Gall. Bhat. A

  • @sandhuvlogs9293
    @sandhuvlogs9293 3 роки тому

    Jehra tracter trali nu paya ohda te jor ni lagvondy duje ki krngy

  • @HappySidhu-ul7ct
    @HappySidhu-ul7ct 3 роки тому

    👍

  • @SukhdeepSingh-nq3dq
    @SukhdeepSingh-nq3dq 3 роки тому

    Trolley bala da ta jor he ne lavea

  • @sidhu-wb9um
    @sidhu-wb9um 3 роки тому +4

    Lagda hun loka nu v Aime lagda v jihde video dekhde a oh mindless a..... Oh bhrawo hath bann ke Benti a pagal na bnao tuci ung kah do v trali pto wali a

  • @Amritpalsingh-mx4ms
    @Amritpalsingh-mx4ms 3 роки тому +2

    Gl kro ki trali di pto technology bare tractor di hp na gino

  • @gurwindersidhuz380
    @gurwindersidhuz380 3 роки тому +2

    Nyc

  • @deepaklohchab8524
    @deepaklohchab8524 3 роки тому

    jor nhi thik se lwaya bhai kadne ka man nhi thi yhi khet viech honde ta tuse 3 tractor nal nikal dene ce

  • @jyotiapplebernurserypunjab6041
    @jyotiapplebernurserypunjab6041 3 роки тому +1

    Video khichi ja sida pto wali trolly vekha rahe.

  • @jsa-bb2mf
    @jsa-bb2mf 3 роки тому +2

    Chaker than meele ni kise traiter de

  • @harmanjot1051
    @harmanjot1051 3 роки тому +1

    Thonu pehla hi pta lag gya c v 265 hp ne kadni ni 25 hp kadu

  • @gossipfarmer
    @gossipfarmer 3 роки тому +3

    2511 always best❤

  • @maniderjit9105
    @maniderjit9105 3 роки тому

    ਕੱਲਾ ਹੀ ਟ੍ਰੈਕਟਰ ਕੱਢ ਲੈਂਦਾ ।।
    ਜਿਹੜਾ ਮਰਜੀ

  • @Beant-cheema
    @Beant-cheema 3 роки тому +1

    Tracter ta je kdna 1 hi kd du

  • @harleenbhullar01
    @harleenbhullar01 3 роки тому

    Good

  • @charanjitsingh9158
    @charanjitsingh9158 3 роки тому +4

    ਹੈ ਤਾ ਠੀਕ ਅਾ ੨੨ ਪਰ ਕਰੋਸ िਜਅਾਦੇ teda ho j fer ਅੌਖਾ ਯਰ

    • @gagandeepsinghgill3525
      @gagandeepsinghgill3525 3 роки тому

      Charanjit Singh ਵੀਰ ਜੀ ਟਰੈਕਟਰ ਦੀ PTO ਦਾ ਨੁਕਸਾਨ ਹੋਣ ਦਾ ਡਰ ਵੀ ਰਹਿੰਦਾ

  • @jandasaab9106
    @jandasaab9106 3 роки тому

    Bai ane fdu ne lok

  • @jayaprakesh9202
    @jayaprakesh9202 3 роки тому +1

    Hmt best

  • @luckysharma884
    @luckysharma884 3 роки тому

    Nova605 best

  • @harmanjot1051
    @harmanjot1051 3 роки тому +1

    Ma ikala 3630 nal kad du

  • @Amritpalsingh-mx4ms
    @Amritpalsingh-mx4ms 3 роки тому +1

    Awe fudu bnai jnde a yr ikale 60 piche hi padeo chaj nl ohne hi lai jni a

  • @lali9lakha429
    @lali9lakha429 3 роки тому +2

    y fuudu khich rahe na

  • @RanjitSingh-rm1zg
    @RanjitSingh-rm1zg 3 роки тому

    John deer

  • @sukhdeepsipa
    @sukhdeepsipa 3 роки тому +3

    Fuddu video aa y sare ikhte zor lao

  • @chahalfaram6929
    @chahalfaram6929 2 роки тому

    4wd ta seera ne

  • @jagmohansingh5992
    @jagmohansingh5992 3 роки тому +1

    Tralli wale tractor da zor nahi laya

  • @rajkang7129
    @rajkang7129 3 роки тому +1

    ✌️✌️☺️☺️

  • @hmt-xh7go
    @hmt-xh7go 3 роки тому +1

    Tusi sare jo loka nu samjh rhe ho ,haige tusi khud aa ,
    Fudu
    Mashuri ta theek a pr Koi logic nam di cheej v hundi a duniya te____
    Dhillon tere to eh umeed nahi c yr

  • @Amandeepsingh-jp8hr
    @Amandeepsingh-jp8hr 3 роки тому

    Pto gear kiu paia naal . Eve fudu bnai jande o

  • @paramvirsingh6677
    @paramvirsingh6677 3 роки тому +1

    Pagal bna rahe aah trali vale tractor da jor he ne lagvaya

  • @ramsingh3611
    @ramsingh3611 3 роки тому +3

    bahot ghatia

  • @arunhooda4997
    @arunhooda4997 3 роки тому

    Fake
    Bric lagni thi
    Tecnic achi h but full fare nahi h

  • @navsinghnavsingh1947
    @navsinghnavsingh1947 3 роки тому

    Jatt nhi fudu bndey is nalo vadh fasia tralia jttan ne 2 to 3 tractor pa k chikar vali jgah cho ganey nal ladhia tralia kdhia ne aivey fudu bnai jnde loka nu

  • @anilbatra250
    @anilbatra250 3 роки тому +1

    Very good ji

  • @parmjitsingh2594
    @parmjitsingh2594 3 роки тому

    Jattan nu jatt ee fuddu banai jaande aa trolly de tyrea moohre ittan latian

  • @deepchhapola9797
    @deepchhapola9797 3 роки тому

    Bai mushari he karni c ta sada he das danda loka nu pagal banon de ke lod c

  • @satyapal2378
    @satyapal2378 3 роки тому

    0

  • @navdeep8678
    @navdeep8678 3 роки тому +2

    Kyon fuddu bnaeya loka nu

  • @navsinghnavsingh1947
    @navsinghnavsingh1947 3 роки тому

    Bndha chitar lye farr te is mistri de fere k fudua jatt te ganney nal bhria tralia gilley kheta cho kdh lainde aa ih suki zmeen te fudu bnai jnda loka nu 1lkh di shrt rkh tainu kdh k das dvagey trali

  • @user-hp4xl3zo6t
    @user-hp4xl3zo6t 3 роки тому +1

    Dhilon ptndra tu v jhuth da sath den lg gea

  • @jagmohansingh5992
    @jagmohansingh5992 3 роки тому

    Wrong

  • @gaganjotsingh1597
    @gaganjotsingh1597 3 роки тому

    Baker video fuddu banaya gya sara..
    Dhillon bai thuhada tu a omid nhi c

  • @AmandeepSingh-yt9lh
    @AmandeepSingh-yt9lh 2 роки тому

    Pagl bande eahna da jela kheada

  • @SukhdeepSingh-nq3dq
    @SukhdeepSingh-nq3dq 3 роки тому

    Fuddu lai janda o tractor a da ta jor ne lavonda

  • @lovechahal7969
    @lovechahal7969 3 роки тому +1

    kyu fuddu bnon dye j

  • @LovepreetSingh-gi5zk
    @LovepreetSingh-gi5zk 3 роки тому +1

    Kyo fuddu bnona

  • @user-hp4xl3zo6t
    @user-hp4xl3zo6t 3 роки тому +1

    Fudu bna rhe

  • @baggaaulakhbaggaaulakh8006
    @baggaaulakhbaggaaulakh8006 3 роки тому

    ਚੱਲ ਸਾਲੀਆਂ ਚਵਲਾਂ ਕਿਸੇ ਥਾਂ ਦਿਆਂ,
    ਸਾਲਿਓ ਇਸ ਨੂੰ ਵੀ 60 ਦੇ ਅਗਲੇ ਪਾਸੇ ਪਾਉਂਦੇ,
    ਜੇਹੜਾ ਟਰਾਲੇ ਨਾਲ 60 ਜੋੜਿਆ ਸੀ ਉਸ ਦਾ ਤਾਂ ਜ਼ੋਰ ਨਹੀਂ ਲਵਾਈਆਂ ਲੋੜੂਓ,
    ਟੋਚਨ ਤੇ ਤਾਂ ਭਾਵੇਂ ਹੋਰ ਵੀਹ ਟਰੇਕਟਰ ਜੋੜ ਦੇਂਦੇ,
    ਅਗਲੇ ਟਰੈਕਟਰ ਤਾਂ ਦਸਵਾਂ ਹਿੱਸਾ ਜ਼ੋਰ ਲੋਂਦੇ ਕਿਉਂਕਿ ਟੇਰਾ ਤੇ ਵਜਨ ਨਹੀਂ ਹੁੰਦਾ,

  • @GurpreetSingh-lx6kx
    @GurpreetSingh-lx6kx 3 роки тому +1

    O salyeo fer khech hi lao 2511

  • @SandeepSingh-lu2rs
    @SandeepSingh-lu2rs 3 роки тому

    Fuuddu kam

  • @rajveer3388
    @rajveer3388 Рік тому

    Fudu lok