Chajj Da Vichar (1896) || ਲੋਕ ਸਾਨੂੰ ਆਖਦੇ ਸੀ ਕੰਜਰ | ਸਰਦਾਰਾਂ ਨੇ ਕਰਤੇ ਵੱਡੇ-ਵੱਡੇ ਨੰਗੇ

Поділитися
Вставка
  • Опубліковано 19 жов 2023
  • #PrimeAsiaTv #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 220

  • @deepbrar.
    @deepbrar. 8 місяців тому +32

    ਜਹਾਲਤ ਦੀ ਹੱਦ ਦਾਇਰੇ ਵਿੱਚੋਂ ਬਾਹਰ ਆ ਗਈ ‬
    ‪ *ਚਰਚਾ ਵਿੱਚ ਰਹਿਣ ਲਈ ਲੋਕ ਨੰਗੇ ਹੋ ਜਾਂਦੇ ਹਨ*
    ਤੁਸੀਂ ਤਾਂ ਅਨਮੋਲ ਹੀਰੇ ਹੋ ਸਾਡੇ ਵਿਰਸੇ ਦੇ ਸਦਾ ਸਲਾਮਤ ਰਹੋ ਜੀ

  • @SukhwinderSingh-wq5ip
    @SukhwinderSingh-wq5ip 7 місяців тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @randhirkaur4086
    @randhirkaur4086 8 місяців тому +50

    ਰੰਗਲੇ ਸਰਦਾਰ ਬਹੁਤ ਸੋਹਣਾ ਗਰੁੱਪ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ

  • @gursharnsingh1180
    @gursharnsingh1180 8 місяців тому +17

    ਤੁਹਾਡੀ ਸਰਦਾਰੀ ਇਸੇ ਤਰ੍ਹਾਂ ਬਣੀ ਰਹੇ ਧੰਨਵਾਦ ਜੀ

  • @amritcheemabaghapurana4700
    @amritcheemabaghapurana4700 8 місяців тому +20

    ਰੰਗਲੇ ਸਰਦਾਰਾ ਦੀ ਸਰਦਾਰੀ ਏਸੇ ਤਰ੍ਹਾਂ ਬਣੀ ਰਹੇ 🎉❤🎉❤🎉❤🎉❤

  • @LalSingh-ie9sf
    @LalSingh-ie9sf 8 місяців тому +16

    ਵਾਹ ਜੀ ਵਾਹ ਬੱਲੇ ਬੱਲੇ ਕਰਵਾ ਤੀ ਕੇ। ਟਹਿਣਾ ਸਾਬ ਜੀ ਬੀਬਾ ਹਰਮਣ ਜੀ ਪਤਾ ਨਹੀਂ ਤੁਸੀਂ ਕਿਥੋਂ ਕਿਥੋਂ ਅਨਮੋਲ ਹੀਰੇ ਲੱਭ ਹੀ ਲੈਂਦੇ ਹੋ ਸਲੂਟ ਆ ਜੀ ਸਾਰੀ ਟੀਮ ਨੂੰ ਸ਼ਾਬਾਸ਼ ਜੀ ❤❤❤❤❤

  • @drpal3725
    @drpal3725 8 місяців тому +9

    ਇਹ ਸਾਡੇ ਪੰਜਾਬੀ ਸਭਿਆਚਾਰ ਦਾ ਵਿਰਾਸਤੀ ਰੰਗ ਹੈ ਖੁਸ਼ੀ ਦੀ ਗੱਲ ਹੈ ਕਿ ਕਿਸੇ ਨੇ ਤਾਂ ਇਸ ਕਲਾ ਨੂੰ ਜਿਉਂਦਾ ਰੱਖਣ ਦਾ ਤਹੱਈਆ ਕੀਤਾ।

  • @user-zv6lr7bt2p
    @user-zv6lr7bt2p 8 місяців тому +16

    ਪੰਜਾਬੀ ਲੋਕ ਰੰਗ ਬਲਿਹਾਰੇ ਜਾਈਏ ❤

  • @user-th2ng3ee5p
    @user-th2ng3ee5p 6 місяців тому +2

    ਵੈਰੀ ਗੁੱਡ ਟਹਿਣਾ ਸਾਹਬ ਬਹੁਤ ਹੀ ਵਧੀਆ ਪਰੋਗਰਾਮ ਪੇਸ ਕੀਤਾ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jagjeetjassal9132
    @jagjeetjassal9132 7 місяців тому +9

    ਮੇਰੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਸਾਥੀ ਬਹੁਤ ਵਧੀਆ ਇਨਸਾਨ ਨੇ ਖੂਬ ਤਰੱਕੀਆਂ ਕਰਨ ❤

  • @akshhhh263
    @akshhhh263 8 місяців тому +4

    ਬਹੁਤ ਵਧੀਆ ਮਿਲਣੀ ਦੂਰ ਤੱਕ ਸਨੇਹਾਂ ਜਾਊ ਗਾ

  • @user-yf4vl4kc6e
    @user-yf4vl4kc6e 8 місяців тому +7

    ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆਂ ਇੰਟਰਵਿਊ ਸੀ ਰੰਗਲੇ ਸਰਦਾਰਾ ਮਿਲ ਕੇ ਆਨੰਦ ਆ ਗਿਆ ਇਹ ਵਾਕਿਆ ਹੀ ਰੰਗਲੇ ਹਨ ਅਰਦਾਸ ਕਰਦੇ ਹਾਂ ਕਿ ਇਹਨਾਂ ਵੀਰਾਂ ਦੀ ਗਾਇਕੀ ਰੱਬ ਚਾਰ ਚੰਨ ਲਾਵੇ ਤਰੱਕੀ ਮਾਨਣ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @raghbirsinghdhindsa3164
    @raghbirsinghdhindsa3164 8 місяців тому +9

    ਬਹੁਤ ਹੀ ਵਧੀਆ ਲੱਗਾ। ਇਹ ਸਾਰੇ ਬਾਈ ਅਤੇ ਇਨਾਂ ਦੀ ਕਲਾ ਬਹੁਤ ਹੀ ਖੂਬਸੂਰਤ ਹੈ,ਸਲਾਹੁਣਯੋਗ ਹੈ !!

  • @harjeetbrar1185
    @harjeetbrar1185 8 місяців тому +6

    ਬਹੁਤ ਵਧੀਆ ਟਹਿਣਾ ਵੀਰ ਜੀ
    ਹਰਜੀਤ ਸਿੰਘ ਆਕਲੀਆ ਖੁਰਦ ਵੱਲੋਂ ਢੇਰ ਸਾਰਾ ਪਿਆਰ ਤੁਹਾਨੂੰ ਤੇ ਸਾਰੀ ਟੀਮ ਨੂੰ ਬਾਈ ਜੀ

  • @amritpal4318
    @amritpal4318 8 місяців тому +18

    ਟਹਿਣਾ ਸਾਹਿਬ ਅਤੇ ਬੀਬਾ ਥਿੰਦ ਜੀ-ਨਮਸਕਾਰ।ਇਹ ਪੇਸਕਾਰੀ ਲੲਈ ਆਪਜੀ ਦਾ ਬਹੁਤ ਧੰਨਵਾਦ। ਚਾਰੇ ਵੀਰਾਂ ਨੂੰ ਦਿਲੋਂ ਸਲਾਮ ।

  • @MandeepSingh-qu8vh
    @MandeepSingh-qu8vh 8 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amritkaur6831
    @amritkaur6831 8 місяців тому +11

    ਕਾਬਲੇ ਤਰੀਫ਼ ਇਨ੍ਹਾਂ ਸਰਦਾਰਾਂ ਦਾ ਸਾਜ ,ਅਵਾਜ਼, ਰੰਗ, ਤਰੰਗ, ਵਾਹਿਗੁਰੂ ਜੀ ਮਿਹਰ ਕਰਨ❤❤🎉🎉

  • @Jasvirsingh-pc3pw
    @Jasvirsingh-pc3pw 8 місяців тому +4

    ਬਹੁਤ ਵਧੀਆ ਬਾਕਮਾਲ ਚੌਕੜੀ ,
    ਚੰਗੀ ਸੋਚ ਹੀ ਚੰਗਾ ਸੁਣਾ ਸਕਦੀ ਹੈ

  • @user-me7zq7nn3j
    @user-me7zq7nn3j 7 місяців тому +3

    ਵਾਹ ਜੀ ਵਾਹ ਟਹਿਣਾ ਸਾਬ ਪੰਜਾਬੀ ਰੰਗ ਕਿਯਾ ਬਾਤ ਆਜਮ ਖਾਨ ਦੀ ਸੁਰੀਲੀ ਜਾਦੂਈ ਆਵਾਜ ਖੁਦਾ ਬੰਦਕਰੀਮ ਤਰੱਕੀਆਂ ਬਖਸ਼ੇ ਇਸ ਟੀਮ ਨੂੰ ਸਦਾ ਸਲਾਮਤ ਰਖੇ।

  • @satdevsharma7039
    @satdevsharma7039 8 місяців тому +8

    ਸਵਰਨ ਸਿੰਘ, ਹਰਮਨ ਬੀਬਾ ਜੀ ਅਤੇ ਸਾਡੇ ਗੁਆਂਢੀ ਕਲਾਕਾਰਾਂ ਨੂੰ ਬਹੁਤ ਬਹੁਤ ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ।ਧੰਨਵਾਦ ।🌹🙏🇺🇸

  • @balwindersinghbrar5963
    @balwindersinghbrar5963 8 місяців тому +5

    ਨਵੇਕਲ਼ਾ ਤੇ ਨਿਆਰਾ,
    ਪ੍ਰੋਗਰਾਮ ਲੱਗਾ ਬਹੁਤ ਪਿਆਰਾ।
    ਭਾਵਪੂਰਤ ਸੁਨੇਹਾ ਛੱਡਦਾ,
    ਸੁਣਕੇ ਆਇਆ ਖ਼ੂਬ ਨਜ਼ਾਰਾ।

  • @avtarsinghnagla2706
    @avtarsinghnagla2706 8 місяців тому +6

    ੴਸਤਿਗੁਰੁ ਪ੍ਰਸ਼ਾਦਿ ਵਾਹਿਗੁਰੂ ਜੀ ਅਕਾਲ ਪੁਰਖ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ ਸ੍ਰੀ ਸਵਰਨ ਸਿੰਘ ਟਹਿਣਾ ਜੀ ਸਹੀ ਖਬਰਾਂ ਵਾਹਿਗੁਰੂ ਜੀ ਅਕਾਲ ਪੁਰਖ ਪ੍ਰਮਾਤਮਾ ਆਪ ਤੇ ਆਪ ਦੇ ਸਰੋਤਿਆਂ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @baltejsingh6376
    @baltejsingh6376 8 місяців тому +7

    ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣਕੇ ਵੀਰ ।ਮਨ ਖੁਸ਼ ਹੋ ਗਿਆ ।ਹੱਸਦੇ ਵੱਸਦੇ ਰਹੋ ਮਿੱਤਰੋ ।

  • @RameshKumar-cu8yu
    @RameshKumar-cu8yu 7 місяців тому +4

    Prime Asia ਹੀ ਇਕੋ ਇਕ ਹੈ ਚੈਨਲ ਜੋ ਇਸ ਤਰ੍ਹਾਂ ਦੀ ਵਖਰੀ ਵਿਲੱਖਣ ਅਦਾਕਾਰੀ ਵਾਲੇ ਕਲਾਕਾਰਾਂ ਨੂੰ ਲਬ ਕੇ ਸਰੋਤਿਆ ਨਾਲ ਰੂਬਰੂ ਕਰਵਾ ਕੇ ਪੰਜਾਬੀ ਸਾਹਿਤ ਦੀ ਸੇਵਾ ਕਰ ਅਪਨੀ ਕਿਰਤ ਦੀ ਕਦਰ ਕਰ ਰਹੇ ਹਨ। ਦਿਲੋ ਧੰਨਵਾਦ ਜੀ

  • @ajaibsingh9858
    @ajaibsingh9858 7 місяців тому +1

    ਬਹੁਤ ਵਧੀਆ ਜਿਉਂਦੇ ਰਹੋ ਪੁਤਰੋ ਰੱਬ ਲੰਮੀਆਂ ਉਮਰਾਂ ਬਖਸੇ

  • @sabarsinghkhokhar5908
    @sabarsinghkhokhar5908 8 місяців тому +43

    ਬਹੁਤ ਬਹੁਤ ਸ਼ੁਕਰੀਆ ਬਾਈ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਜੋ ਸਾਨੂੰ ਐਨਾ ਮਾਨ ਬਖਸ਼ਿਆ 🙏🏻💐

  • @JaskarandeepSingh-bp9kh
    @JaskarandeepSingh-bp9kh 8 місяців тому +6

    ਬੁਹਤ ਹੀ ਵਧੀਆ ਕਲਾਕਾਰਾਂ ਨਾਲ਼ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ

  • @RangleSardar
    @RangleSardar 8 місяців тому +3

    Shukria ena pyar den lyi 🙏🏻

  • @rajindersingh-so4hw
    @rajindersingh-so4hw 8 місяців тому +4

    ਬਹੁਤ ਵਧੀਆ ਪ੍ਰੋਗਰਾਮ

  • @gurjantsidhu1708
    @gurjantsidhu1708 8 місяців тому +24

    ਇਹ ਹਨ ਅਸਲੀ ਪੰਜਾਬ ਦੇ ਰੰਗ ❤

    • @kalwindersingh7408
      @kalwindersingh7408 8 місяців тому +1

      Eh asli te sureele rang ne nahin te besurian di te ghaat hi koi nahin punjab vich

  • @Globalflavors
    @Globalflavors 8 місяців тому +6

    Hats off to Azam Khan for making every effort to provide, and facilitate for his sisters education.

  • @parmjit4824
    @parmjit4824 8 місяців тому +4

    ਬਹੁਤ ਵਧੀਆ, ਚੰਗੇ ਵਿਚਾਰ ਹਨ

  • @gurmeetsingh3869
    @gurmeetsingh3869 8 місяців тому +7

    Waheguru ji ka Khalsa waheguru ji ki Fateh

  • @jimmyfatehpuria7414
    @jimmyfatehpuria7414 8 місяців тому +5

    ਵਾਹ ਜੀ ਵਾਹ ਆਜ਼ਮ ਵੀਰ ਦੀ ਅਵਾਜ਼ ਬਹੁਤ ਵਧੀਆ

  • @user-py8jl4pg5s
    @user-py8jl4pg5s 7 місяців тому +6

    ਵਹਿਗੁਰੂ ਏਨਾ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੇ ❤

  • @amansarpanchlangiana13
    @amansarpanchlangiana13 8 місяців тому +5

    ਪੰਜਾਬ ਦਾ ਮਾਣ ਰੰਗਲੇ ਸਰਦਾਰ 👌👍👏🏻❤️💯

  • @sewaksinghshamiria4488
    @sewaksinghshamiria4488 8 місяців тому +3

    ਬਹੁਤ ਵਧੀਆ ਟਹਿਣਾ ਸਾਹਿਬ ਮੰਜੇ ਜੋੜ ਸਪੀਕਰ ਵੀ ਰੱਖ ਲੈਂਦੇ ਤਾਂ ਹੋਰ ਵੀ ਸਜਦਾ ।

  • @avtarsingh6340
    @avtarsingh6340 8 місяців тому +12

    ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।

  • @pardeepgrewal9404
    @pardeepgrewal9404 8 місяців тому +5

    ਦਿਲ ਨੂੰ ਛੂਹ ਜਾਣ ਵਾਲੀ ਸਾਰੰਗੀ ਤੇ ਆਵਾਜ਼ ਵਾ ਕਮਾਲ ਵਾਹਿਗੁਰੂ ਚੜਦੀ ਕਲਾ ਲੰਬੀ ਉਮਰ ਬਖਸ਼ਣ ।

  • @palasingh5151
    @palasingh5151 8 місяців тому +4

    ਵਧੀਆ ਪ੍ਰੋਗਰਾਮ ਹੈ

  • @amanbrar273
    @amanbrar273 8 місяців тому +9

    🙏ਪਕੇ ਰੰਗ ਲਾਲ ਦੀ ਹਟ ਬਾਘਾਪੁਰਾਣਾ ਕਿਆ ਬਾਤ ਅਸੀ ਵੀ ਬਾਘੇਵਾਲੀਏ ਅਜ ਕਲ ਆਸਟ੍ਰੇਲੀਆ 🙏

  • @mynanogarden6842
    @mynanogarden6842 8 місяців тому +7

    ਬਹੁਤ ਵਧੀਆ ਜੀ ਸ਼ੁਕਰਿਆ ਜੀ ਤੁਹਾਡੀ ਸਾਰੀ ਟੀਮ ਦਾ ਸਤਿ ਸ਼੍ਰੀ ਅਕਾਲ ਜੀ 🙏
    ਹੱਸਦਾ ਵੱਸਦਾ ਰਹੇ ਮੇਰਾ ਸੋਹਣਾ ਪੰਜਾਬ

  • @dharmitungan5114
    @dharmitungan5114 8 місяців тому +3

    ਬਹੁਤ ਵਧੀਆ ਜੀ

  • @deepbrar.
    @deepbrar. 8 місяців тому +23

    ਨਿੰਦਿਆ ਉਸੇ ਦੀ ਹੁੰਦੀ ਹੈ ਜਿਹੜਾ ਜ਼ਿੰਦਾ ਹੈ ‬
    ‪ *ਮਰਨ ਤੋਂ ਬਾਦ ਤਾਂ ਲੋਕ ਕੇਵਲ ਤਾਰੀਫ ਹੀ ਕਰਦੇ ਨੇ*

  • @surjitkaur1895
    @surjitkaur1895 7 місяців тому +1

    ਬਹੁਤ ਵਧੀਆ ਗਾਉਂਦੇ ਅਤੇ ਸਾਜ਼ ਵੀ ਬਹੁਤ ਵਧੀਆ।

  • @karamjits1614
    @karamjits1614 8 місяців тому +3

    ਵੀਰੋ ਸਦਾ ਚੜ੍ਹਦੀ ਕਲਾ ਵਿਚ ਰਹੋ

  • @omparkashsharma4416
    @omparkashsharma4416 8 місяців тому +3

    ਸਾਰੇ ਵੀਰ ਆਪਣੀ ਆਪਣੀ ਭੂਮਿਕਾ ਵਧੀਆ ਨਿਭਾ ਰਹੇ ਹਨ।

  • @HAPPY_RURKI_
    @HAPPY_RURKI_ 8 місяців тому +2

    Siraaa team rangle sardar

  • @gurdevgill7519
    @gurdevgill7519 7 місяців тому +2

    ਇੱਕ ਗੱਲ ਤੁਹਾਡੀ ਹੋਰ ਵਧੀਆ ਲੱਗੀ ਕਿ ਰੁੱਸੇ ਨੂੰ ਮਨਾਉਣ ਲਈ ਦੇਰੀ ਨਹੀਂ ਕਰਨੀ ਚਾਹੀਦੀ ਧੰਨਵਾਦ ਗੁਰਦੇਵ ਭੋਰਛੀ ਅੰਮ੍ਰਿਤਸਰ

  • @balkaran637
    @balkaran637 8 місяців тому +10

    ਟਹਿਣਾ ਜੀ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਅਤੇ ਵੀਰ ਜੀ ਤੁਹਾਨੂੰ ਸਭ ਨੂੰ ਪਹਿਲਾਂ ਸਤਿ ਸ੍ਰੀ ਆਕਾਲ ਜੀ ਤੁਸੀ ਪੁਰਾਣੀ ਗਾਇਕੀ ਯਾਦ ਕਰਵਾ ਦਿੱਤੀ ਪਰਮਾਤਮਾ ਤੁਹਾਨੂੰ ਖੂਬ ਤਰੱਕੀਆਂ ਬਖਸ਼ੇ ਅਤੇ ਇਸ ਤਰ੍ਹਾਂ ਹੀ ਤੁਹਾਡੀ ਏਕਤਾ ਬਰਕਰਾਰ ਰੱਖੇ ਤੇ ਇੱਕ ਹੀ ਰਹਿਣਾ।

  • @Ducki7514
    @Ducki7514 7 місяців тому +2

    ਬਹੁਤ ਚੰਗਾ ਲੱਗਾ ਵੀਰ ਵਾਹਿਗੁਰੂ ਤਰੱਕੀਆਂ ਬਕਛੇ।

  • @sukhchainsingh-qp9oz
    @sukhchainsingh-qp9oz 8 місяців тому +2

    ਜਿੳਦੇ ਰਹੋ

  • @randhirkaur4086
    @randhirkaur4086 8 місяців тому +4

    ਬਹੁਤ ਵਧੀਆ ਬੱਚਿਓ ਡਟੇ ਰਹੋ

  • @VisaGurudwara
    @VisaGurudwara 7 місяців тому +1

    Waheguru ji ka Khalsa waheguru ji

  • @GurinderSingh-ew4qy
    @GurinderSingh-ew4qy 8 місяців тому +3

    Jiyo sardaro.najjar na luggey kissey die.

  • @sukhdevkhan4430
    @sukhdevkhan4430 8 місяців тому +4

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @gurnamsarpanch2089
    @gurnamsarpanch2089 8 місяців тому +4

    ,ਟਹਿਣਾ ਜੀ ਧੰਨਵਾਦ ਤੁਹਾਡਾ ਵੀਰਜੀ ਸਾਰੰਗੀ ਵਾਲੇ ਵੀਰ ਦੀ ਅਵਾਜ ਸਰਦੂਲ ਸਿਕੰਦਰ ਵਰਗੀ ਲਗਦੀ ਏ।

    • @kalwindersingh7408
      @kalwindersingh7408 8 місяців тому +1

      Ihna di aawaz aapni e ih changi gall e sardool sikander ihna ton bahut pichhe reh gaye ih vakhri awaaz e rabb ihna di awaaz buland rakhe

  • @Dagandir
    @Dagandir 7 місяців тому +1

    ਵਾਹ ਜੀ ਵਾਹ ਗਇਕੀ ਸੁਣ ਕੈ ਮਨ ਨੂ ਸਕੂਨ ਮਿਲਦਾ ਪਰਮਾਤਮਾ ਤਰੱਕੀ ਬਖ਼ਸ਼ੇ

  • @kalwindersingh7408
    @kalwindersingh7408 8 місяців тому +4

    Bahut vadhia ji Kia baat e jeuonde raho ❤❤❤❤❤❤

  • @singhbhupinder3012
    @singhbhupinder3012 8 місяців тому +4

    Swarn Singh Good Interview, 4veera Nu SSA , Nice Work 🙏🙏.

  • @JarnailSingh-fd6xu
    @JarnailSingh-fd6xu 8 місяців тому +4

    Really heart touching voice

  • @gulsherkhankhan5719
    @gulsherkhankhan5719 8 місяців тому +4

    Very nice 👍👍 👍

  • @pardeepsinghbasi9739
    @pardeepsinghbasi9739 7 місяців тому +2

    ਬਹੁਤ ਵਧੀਆ ਲੱਗਿਆ ਜੀ

  • @Globalflavors
    @Globalflavors 8 місяців тому +4

    Kya baat hai ji❤❤❤❤

  • @itsSandeepPhotography
    @itsSandeepPhotography 8 місяців тому +4

    Bhut wdia Team Az kal de Songs nalo hatt k , Rangla Sardar , Prime A Di Team , Da Bhut bhut Dhanwad

  • @baljidersingh-ep1ef
    @baljidersingh-ep1ef 8 місяців тому +4

    God bless you

  • @navneetkalra3772
    @navneetkalra3772 8 місяців тому +53

    ਸਤਿਕਾਰਯੋਗ ਸਵਰਣ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ, ਪੰਜਾਬ ਦੀ ਇਹ ਢਾਡੀ ਕਲਾ ਲਗਭਗ ਅਲੋਪ ਹੀ ਹੋ ਗਈ ਸੀ, ਤੁਸੀਂ ਇਸ ਕਲਾ ਨੂੰ ਅੱਜ ਫਿਰ ਜਿਊਂਦਾ ਕੀਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ❤

    • @jagdavsingh4852
      @jagdavsingh4852 8 місяців тому +1

    • @navneetkalra3772
      @navneetkalra3772 8 місяців тому

      @@jagdavsingh4852 धन्यवाद, जगदेव सिंह जी।

    • @balbirgill1809
      @balbirgill1809 7 місяців тому +1

      ⁠wah ji wah👏👏🙌🏻

  • @GurinderSingh-ew4qy
    @GurinderSingh-ew4qy 8 місяців тому +3

    Dill swaad gdoond ho geya tehna saab.

  • @RamanDeepKaur-ud9ck
    @RamanDeepKaur-ud9ck 7 місяців тому +2

    Sat Shri kal Ji Harman thind and Swarn singh thena 🥰🥰

  • @satbhangoo940
    @satbhangoo940 8 місяців тому +5

    God bless you all

  • @GurmeetSingh-xr3vr
    @GurmeetSingh-xr3vr 7 місяців тому +2

    ਬਹੁਤ ਵਧੀਆਂ

  • @jsk12
    @jsk12 8 місяців тому +2

    ਟਹਿਨਾ ਸਾਹਿਬ ਤੇ ਛਿੰਦ ਜੀ ਅੱਜ ਸੁਆਦ ਆ ਗਿਆ ਇਹੋ ਜਿਹੇ ਪ੍ਰੋਗਰਾਮ ਸੁਨਕੇ ਬੜਾ ਵੈਰਾਗ ਆ ਗਿਆ

  • @lakhbirsingh6534
    @lakhbirsingh6534 8 місяців тому +4

    Very nice ❤🎉

  • @amanbrar273
    @amanbrar273 8 місяців тому +5

    ਬਦਾਮ ਟਹਿਣਾ ਵੀਰ ਅਸੀ ਭੇਜੀਏ

  • @MeenaKumari-un5dw
    @MeenaKumari-un5dw 8 місяців тому +5

    Good songs 🎉🎉,

  • @atindermalhi969
    @atindermalhi969 8 місяців тому +3

    ਬਹੁੱਤ ਹੀ ਵਧੀਆ ਬਾਈ ਜੀ ਜਿਉਂਦੇ ਰਿਹੋ।

  • @AvtarSingh-lf1gz
    @AvtarSingh-lf1gz 8 місяців тому +4

    Real Punjabi folk Rang yg GBU SSA

  • @harjinderkaur3869
    @harjinderkaur3869 8 місяців тому +3

    ਟਹਿਣਾ ਜੀ ਮੋਢੇ ਬੜੇ ਮਾਰਦੇ ਓਂ।ਚੰਗੀ ਨਸੀਹਤ ਲਈ ਸ਼ੁਕਰੀਆ। ਗਰੁੱਪ ਬਹੁਤ ਵਧੀਆ

  • @Gabrumunda599
    @Gabrumunda599 3 місяці тому

    🙏🙏🙏 ਜੀ ਸਾਰਿਆਂ ਨੂੰ
    ਬਹੁਤ ਵਧੀਆ ਗਾਣੇ❤❤ ਤੇ ਆਵਾਜ਼ ਤੁਹਾਡੀ ਸਾਰਿਆਂ ਦੀ👏🏻👏🏻
    ਸੱਚੀ ਤੁਹਾਡੇ ਸਾਰਿਆਂ ਤੇ ਰੱਬ ਨੇ ਬਹੁਤ ਮੇਹਰ ਕੀਤੀ ਆ 🙌🏻🙌🏻🙌🏻

  • @dhillonpawandeep3759
    @dhillonpawandeep3759 7 місяців тому +2

    Waheguruji Waheguruji Waheguruji Waheguruji Waheguruji Waheguruji

  • @gurdevgill7519
    @gurdevgill7519 7 місяців тому +1

    ਬਹੁਤ ਬਹੁਤ ਵਧੀਆ ਟਹਿਣਾ ਜੀ ਅਤੇ ਹਰਮਨ ਜੀ ਤੁਹਾਡੇ ਕੋਲੋਂ ਹੀ ਆਸ ਕੀਤੀ ਜਾ ਸਕਦੀ ਹੈ ਅਜਿਹੇ ਲੋਕਾਂ ਨੂੰ ਲੋਕਾਂ ਦੇ ਰੂਬਰੂ ਕਰਨ ਲਈ ਅਤੇ ਅੱਗੇ ਤੋਂ ਵੀ ਕੋਸ਼ਿਸ਼ ਕਰਦੇ ਰਹਿਣਾ ਧੰਨਵਾਦ ਗੁਰਦੇਵ ਸਿੰਘ ਗਿੱਲ ਭੋਰਛੀ ਅੰਮ੍ਰਿਤਸਰ

  • @amritcheemabaghapurana4700
    @amritcheemabaghapurana4700 8 місяців тому +5

    ਬਹੁਤ ਮਿਹਨਤ ਕੀਤੀ ਸਾਰੇ ਭਰਾਵਾਂ ਨੇ ❤

  • @boharsingh7725
    @boharsingh7725 7 місяців тому +2

    ਬਹੁਤ ਹੀ ਵਧੀਆ ਜੀ ✅ ਸਤਿ ਸ੍ਰੀ ਅਕਾਲ਼
    🙏🙏🙏🙏🙏

  • @gurmeetsingh2870
    @gurmeetsingh2870 8 місяців тому +4

    Very nice performance ! Take it up !

    • @KiranKaur-ye1uo
      @KiranKaur-ye1uo 3 місяці тому

      ਹੈਲਪ ਮੀ ਮੈ ਬਹੁਤ ਗਰੀਬ ਕੁੜੀ ਹਾ ਹੈਲਪ ਪਲੀਜ

  • @sarbjitsinghdulku9854
    @sarbjitsinghdulku9854 8 місяців тому +4

    🙏🙏🙏🙏🙏🙏🙏🙏❤️❤️❤️❤️

  • @jaswantsingh5604
    @jaswantsingh5604 8 місяців тому +3

    ਬਹੁਤ ਹੀ ਵਧੀਆ ਜੀ🙏🙏

  • @balbirsinghusajapmansadasa1168
    @balbirsinghusajapmansadasa1168 8 місяців тому +3

    ਮੈਨੂੰ ਭਾਈ ਤੁਹਾਡੀ ਸਟੇਜ ਕੰਵਰ ਨਾਲ਼ੋਂ ਵੀ ਵਧੀਆ ਲੱਗੀ।ਕਦੇ ਵੱਖਰੇ ਨਾ ਹੋਇਉ।ਅਵਾਜ ਤਰਜ ਤੇ ਬੋਲ ਕਿਆ ਬਾਤ ਹੈ।ਸਾਈਡ ਵਾਲੇ ਬਾਈ ਨੂੰ ਬੇਨਤੀ ਆ ਬਾਈ ਤੂੰਬਾ ਸਿੱਖ ਵਧੀਆ ਬਣਜੂ ਗੱਲ।

  • @kirankaur4504
    @kirankaur4504 8 місяців тому +5

    ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏

  • @SurjeetSingh-pq4qg
    @SurjeetSingh-pq4qg 8 місяців тому +3

    Good g 🙏🙏🙏🙏🙏

  • @gurmansingh4233
    @gurmansingh4233 8 місяців тому +3

    Kya bat a ❤ jeo

  • @Raisaab911
    @Raisaab911 8 місяців тому +2

    Very nice 🎉🎉

  • @tarsemrajput7060
    @tarsemrajput7060 6 місяців тому

    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @zsingh809
    @zsingh809 7 місяців тому +2

    Bahut bahut vadiya ji🙏🙏

  • @Gurnam-singh
    @Gurnam-singh 7 місяців тому +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਰਦਾਰਾਂ ਨੂੰ

  • @gurcharansingh9139
    @gurcharansingh9139 8 місяців тому +2

    ਟਹਿਣਾ ਬਾਈ ਜੀ ਬਹੁਤ ਵਧੀਆ ਵੀਡੀਓ ਗੁਰਚਰਨ ਬਰਾੜ ਪਿੰਡ ਲੰਗੇਆਣਾ ਪੁਰਾਣਾ

  • @deepbrar.
    @deepbrar. 8 місяців тому +3

    ਪੰਜਾਬੀ ਵਿਰਸਾ
    ਸਾਨੂੰ ਮਾਣ ਆ ਪੰਜਾਬੀ ਵੀਰਿਓ
    ਅਮੀਰ ਵਿਰਸੇ ਨੂੰ ਲੀਰੋ ਲੀਰ ਕਰ ਕੇ
    ਇਜ਼ਤਾਂ ਦਾ ਰੱਖ ਤਾਂ ਜਲੂਸ ਕੱਢ ਕੇ
    ਚੰਦ ਪੈਸਿਆਂ ਦੇ ਲਈ ਇਥੇ ਵੇਚ ਤਾਂ ਈਮਾਨ
    *ਮੌਡਰਨ ਪੁਣੇ ਨੇ ਪੱਟ ਤਾਂ ਜਹਾਨ…*

  • @gurimangat2636
    @gurimangat2636 8 місяців тому +3

    VERY VERY NICE PROGRAM TEHNA SAAB AND HARMAN THIND JI ❤❤

  • @user-kb9kb8sx3l
    @user-kb9kb8sx3l 7 місяців тому +2

    Very nice waheguru ji bless them 🙏 ❤

  • @karamsandhu4360
    @karamsandhu4360 7 місяців тому +2

    Bhut Sona veer ❤❤❤

  • @jatindersinghsingh5296
    @jatindersinghsingh5296 7 місяців тому +1

    ਵਹਿਗੁਰੂ ਜੀ ਵੀਰਾ ਨੂੰ ਚੱੜਦੀ ਕਲਾ ਵਿਚ ਰੱਖੇ