ਸੰਸਦ ਚ ਮੀਤ ਹੇਅਰ ਦਾ ਧਮਾਕੇਦਾਰ ਭਾਸ਼ਨ, ਪੰਜਾਬ ਲਈ ਲਿਆ ਸਟੈਂਡ, ਸਾਰੇ ਰਹਿਗੇ ਦੇਖਦੇ | Meet Hayer Speech Lok Sabha

Поділитися
Вставка
  • Опубліковано 30 вер 2024
  • #PunjabiEkta #PunjabNews #MeetHayer
    ਸੰਸਦ ਚ ਮੀਤ ਹੇਅਰ ਦਾ ਧਮਾਕੇਦਾਰ ਭਾਸ਼ਨ, ਪੰਜਾਬ ਲਈ ਲਿਆ ਸਟੈਂਡ, ਸਾਰੇ ਰਹਿਗੇ ਦੇਖਦੇ | Meet Hayer Speech Lok Sabha
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

КОМЕНТАРІ • 868

  • @GdeepMajri
    @GdeepMajri 3 місяці тому +102

    ਇਹ ਭਾਸਣ ਸੁਣਕੇ ਤਾ ਲਗਦਾ ਕਿ ਸੰਗਰੂਰ ਦੇ ਲੋਕਾ ਨੇ ਬਹੁਤ ਵਧੀਆ ਐਮ ਪੀ ਚੁਣਿਆ ਜੀ ਵਾਹ ਸੰਗਰੂਰ ਆਲਿਓ

  • @hardevsandhu21
    @hardevsandhu21 3 місяці тому +107

    ਬਹੁਤ ਦੇਰ ਬਾਅਦ ਇੱਕ ਐਮ ਪੀ ਦੀ ਗੱਲ ਸੁਣੀ ਜੌ ਕਿ ਵਾਕਿਆ ਇ ਹਰ ਪੰਜਾਬੀ ਨੂੰ ਸੁਣਨੀ ਚਾਹੀਦੀ ਏ।
    ਮੀਤ ਜੀ, ਵਧਾਈ।

  • @GurdeepSingh-ju4mz
    @GurdeepSingh-ju4mz 3 місяці тому +163

    ਬਹੁਤ ਵਧੀਆ ਮੀਤ ਹੇਅਰ ਜੀ

  • @ManjinderSingh-x1c
    @ManjinderSingh-x1c 3 місяці тому +156

    ਮੀਤ ਹੇਅਰ ਵਰਗੇ ਸਿਆਣੇ ਨੇਤਾ ਪੰਜਾਬ ਨੂੰ ਅੱਗੇ ਲੈ ਕੇ ਜਾਂਣ ਵਾਲੇ ਹਨ।

    • @Darklove720
      @Darklove720 3 місяці тому +4

      ਪਹਿਲਾ ਤਾਂ ਗਾਲਾਂ ਕੱਢ ਦੇ ਸੀ

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 3 місяці тому +2

      ਆਹੋ ਜਿੰਨੇ ਕੁ ਪਹਿਲਾਂ ਪੰਜਾਬ ਨੂੰ ਅੱਗੇ ਲੈ ਕੇ ਗਏ ਹਨ ਉਹਨਾਂ ਕੁ ਮੀਤ ਹੇਅਰ ਅੱਗੇ ਲੈ ਜਾਵੇਗਾ

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 3 місяці тому +1

      ​@@Darklove720ਨਗਾਰ ਖਾਨੇ ਵਿਚ ਤੂਤੀਆ ਦੀ ਕੌਣ ਸੁਣਦਾ ਹੈ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਪਾਰਲੀਮੈਂਟ ਵਿੱਚ

  • @buggarsinghsidhu7186
    @buggarsinghsidhu7186 3 місяці тому +154

    ਮੀਤ ਹੇਅਰ ਜੀ ਬਹੁਤ ਵਧੀਆ ਪਾਰਟੀ ਤੋਂ ਉਪਰ ਉਠ ਕੇ ਹਰ ਇਕ ਵਲੋਂ ਆਪ ਜੀ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ

  • @alamsandhu5956
    @alamsandhu5956 3 місяці тому +67

    ਵਾਹ ਬਾਈ ਮੀਤ ਹੇਅਰ ਸਾਹਿਬ ਵਾਕਿਆ ਹੀ ਤੁਹਾਡੀ ਇਕ ਇਕ ਗੱਲ ਪਾਇਦਾਰ ਸੀ
    ਪੰਜਾਬ ਨੂੰ ਇਹੋ ਜਹੇ ਹੋਣਹਾਰ ਨਿਧੜਕ ਆਗੂਆਂ ਦੀ ਹੀ ਲੋੜ ਹੈ

  • @Indiakahania
    @Indiakahania 3 місяці тому +165

    ਕਿੰਨੀ ਵਾਰ ਸਾਨੂੰ ਇਹਨਾਂ ਲੋਕਾਂ ਨੂੰ ਦੱਸਣਾ ਪਵੇਗਾ ਕਿ ਪੰਜਾਬ ਨੇ ਇਹਨਾਂ ਲਈ ਕੀ ਕੁਝ ਕੀਤਾ ????

    • @Hardevshortsblogs
      @Hardevshortsblogs 3 місяці тому +3

      Har bar

    • @Prauna
      @Prauna 3 місяці тому +6

      ਰਹਿੰਦੀ ਦੁਨੀਆਂ ਤੱਕ ਦੱਸਣਾ ਪਉ ।ਤਾਂ ਜੋ ਇਸ ਦੇਸ਼ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਯਾਦ ਰਹੇ।

    • @gurdeepsingh1126
      @gurdeepsingh1126 3 місяці тому +1

      ਇਸ ਕੰਮ ਦਾ ਇਨਾਮ ਇੰਡੀਆ ਸਿੱਖਾਂ ਨੂੰ ਕਈ ਵਾਰੀ ਦੇ ਚੁੱਕਾ ਹੈ ਤੇ ਲਗਾਤਾਰ ਮਿਲ ਰਿਹਾ ਹੈ

    • @AmiT_-qj3nw
      @AmiT_-qj3nw 3 місяці тому

      ਤੁਸੀਂ ਦੱਸਦੇ - ਦੱਸ ਦੇ ਇਹ ਸਭ ਫਿਰ ਤੋ ਦੁਹਰਾਉ ਗੇ ਉਹ ਪੀੜਾ ਜਰਣ ਲਈ ਤਿਆਰ ਰਹੋ

  • @gksamra229
    @gksamra229 3 місяці тому +37

    ਮੀਤ ਹੇਅਰ ਜੀ ਮਾਲਿਕ ਦਾ ਹੱਥ ਸਦਾ ਲਈ ਤੁਹਾਡੇ ਸਿਰ ਉਪਰ ਰਹੇ
    ਪਾਰਲੀਮੈਂਟ ਵਿੱਚ ਇਹੋ ਜਿਹੇ ਹੀ ਬੰਦਿਆਂ ਦੀ ਲੋੜ ਹੈ
    ਪੰਜਾਬ ਏਕਤਾ ਜ਼ਿੰਦਾਬਾਦ

  • @ReshamSingh-fe5wp
    @ReshamSingh-fe5wp 3 місяці тому +42

    ਬਹੁਤ ਵਧੀਆ ਮੀਤ ਹੇਅਰ ਜੀ ਅਜ ਤਸੀਂ ਪੰਜਾਬ ਦੇ ਹੱਕ ਵਿਚ ਬੋਲ ਕੇ ਸਾਰੇ ਮੁੱਲ ਮੋੜ ਤੇ.ਧੰਨਵਾਦ.

  • @kuldeepsinghsardarji8892
    @kuldeepsinghsardarji8892 3 місяці тому +27

    ਆ ਇਕੋ ਇਕ ਲੀਡਰ ਹੈ ਜਿਸ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਜਿਉਂਦਾ ਰਹਿ ਵੀਰ ਮੀਤ ਹੇਅਰ

  • @chamkaursidhu9319
    @chamkaursidhu9319 3 місяці тому +103

    ਬੱਲੇ ਓ ਬੱਬਰ ਸੇਰਾ ਮੀਤ ਹੇਅਰ ਜ਼ਿੰਦਾਬਾਦ

  • @charanjitbasra4543
    @charanjitbasra4543 3 місяці тому +84

    ਪੰਜਾਬ ਦੇ ਹੱਕ ਦਿਓ ਭੀਖ ਨਹੂ ਇਹ ਪੰਜਾਬ ਦੇ ਹੱਕ

  • @HarjinderSingh-b4i
    @HarjinderSingh-b4i 3 місяці тому +136

    ਮੀਤ ਵੀਰ ਬਹੁਤ ਵਧੀਆ ਜੰਗ ਜਾਰੀ ਰੱਖੋ ਧੰਨਵਾਦ ਵੀਰ ਜੀ

    • @Harman_neelon
      @Harman_neelon 3 місяці тому +7

      ਮੀਤ ਹੇਅਰ ਸਾਹਿਬ ਸੰਸਦ ਵਿੱਚ ਭਾਸ਼ਣ ਕਰਕੇ ਪੰਜਾਬ ਦਾ ਸਿਰ ਉਚਾ ਕੀਤਾ ਸਪੀਕਰ ਸਾਹਿਬ ਸਾਰੇ m p ਦੇਖਦੇ ਰਹਿ ਗਏ ਅਤੇ ਸਿਰ ਨੀਵਾਂ ਕਰਕੇ ਮਥੇ ੳਪਰ ਹਥ ਰਖਕੇ ਬੈਠ ਗਏ b j p ਸਰਕਾਰ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਧੰਨਵਾਦ ਪ੍ਰੇਮ ਪੰਜਾਬੀ

    • @harindersinghsandhu905
      @harindersinghsandhu905 3 місяці тому +2

      Boht vadhia ji

    • @harindersinghsandhu905
      @harindersinghsandhu905 3 місяці тому +2

      Dhoh k rakhte ji tusi

    • @gurshershera4930
      @gurshershera4930 3 місяці тому

      Meet saab ji pag ban ke jaea kro

  • @ਪੰਜਾਬਗੁਰੂਆਂਦੀਧਰਤੀ

    Excellent 👌
    ਇਸੇ ਤਰ੍ਹਾਂ ਪੰਜਾਬ ਦੀ ਆਵਾਜ਼ ਪੰਜਾਬੀ ਵਿੱਚ ਬੁਲੰਦ ਰੱਖੋ

  • @premjitsingh2962
    @premjitsingh2962 3 місяці тому +97

    ਬਹੁਤ ਵਧੀਆ ਮੀਤ ਜੀ ।

  • @amanpreetsingh7202
    @amanpreetsingh7202 3 місяці тому +25

    ਹੇਅਰ ਜੀ, ਪੰਜਾਬ ਦੀ ਤਰਫੋਂ ਬੋਲਣ ਲਈ ਧੰਨਵਾਦ, ਮੈਂ ਸਮਝਦਾ ਹਾਂ ਕਿ ਪੰਜਾਬੀ ਹੋਣ ਦੇ ਨਾਤੇ ਇਹ ਤੁਹਾਡਾ ਫਰਜ਼ ਬਣਦਾ ਹੈ।

  • @singh1145
    @singh1145 3 місяці тому +26

    ਮੀਤ ਹੇਅਰ ਜੀ ਅੱਜ ਸਾਨੁੰ ਆਪਣੇ ਆਪ ਤੇ ਮਾਣ ਹੇ ਕਿ ਅਸੀਂ ਸੰਗਰੁਰ ਵਾਲਿਆਂ ਨੇ ਬਹਤ ਹੀ ਸੁਝਵਾਨ ਐਮ ਪੀ ਚੁਣਿਆ ਬਹੁਤ ਬਹੁਤ ਧੰਨਵਾਦ

    • @beautifulplanet193
      @beautifulplanet193 3 місяці тому +1

      sahi keha veer,punjab need #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @palsingh2828
    @palsingh2828 3 місяці тому +34

    ਬਹੁਤ ਵਧੀਆ ਮੀਤ ਹੇਅਰ ਸਾਹਿਬ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤❤❤❤

  • @jugrajsangrur
    @jugrajsangrur 3 місяці тому +33

    ਸੰਗਰੂਰ ਦਾ ਬੱਬਰ ਸ਼ੇਰ ਫਿਰਦਾ ਬੁੱਕਦਾ

  • @RandhirSingh-g1i
    @RandhirSingh-g1i 3 місяці тому +32

    ਬੁਹਤ ਵਧੀਆ ਵਿਚਾਰ ਰੱਖਣ ਦਾ ਧੰਨਵਾਦ .. ਮੀਤ ਹੇਅਰ ਜੀ

  • @sukhdevsinghbhatti3235
    @sukhdevsinghbhatti3235 3 місяці тому +20

    ਸ਼ਾਨਦਾਰ ਭਾਸ਼ਣ। ਏਸ ਦੇ ਮੁਕਾਬਲੇ ਵੜਿਗ ਚੰਗਾ ਬੋਲੇ। ਪਰ ਬੁੰਡ ਤਕ ਜੋਰ ਲਾਕੇ ਬੋਲੇ ਕਿਸੇ ਦੇ ਪਲੇ ਕੱਖ ਨਹੀ ਪੈਂਦਾ ।ਬਹੁਤ ਹੀ ਆਰਾਮ ਨਾਲ ਆਪਣੀ ਗਲ ਰਖਣੀ ਚਾਹਦੀ। ਸੁਣਨ ਵਾਲਿਆ ਨੇ ਪਲੇ ਪਵੇ।

  • @gurkeeratkhehra3582
    @gurkeeratkhehra3582 3 місяці тому +60

    ਬੁਹਤ ਬੁਹਤ ਧੰਨਵਾਦ ਮੀਤ ਹੇਅਰ ਜੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ

    • @JasbirSingh-ls4xd
      @JasbirSingh-ls4xd 3 місяці тому +1

      ਮੈਨੂੰ ਮਾਣ ਹੈ ਕਿ ਮੈਂ।ਮੀਤ ਹੇਅਰ ਨੂੰ ਵੋਟ ਪਾਈ ਸੀ ❤❤❤❤

  • @ranaratanpal379
    @ranaratanpal379 3 місяці тому +32

    ਬੱਲੇ ਓ ਸ਼ੇਰਾ ਸਦਕੇ ਤੇਰੇ, ਨਹੀਂ ਰੀਸਾਂ ਤੇਰੀਆਂ, good job ji

  • @jasvirkaur7981
    @jasvirkaur7981 3 місяці тому +35

    ਸਹੀ ਗੱਲ ਹੈ ਬਾਈ ਜੀ

  • @avtarjeet8638
    @avtarjeet8638 3 місяці тому +25

    ਬਹੁਤ ਵਧੀਆ ਮੁੱਦੇ ਉਠਾਏ ਹਨ

  • @parminderkaurbrar394
    @parminderkaurbrar394 3 місяці тому +8

    ਸਾਬਾਸ਼ ਪੁੱਤਰ ਜੀ ਮੀਤ ਹੇਅਰ ਚੱਕਦੇ ਫੱਟੇ ਖੋਲ ਦਿਓ ਸਾਰੇ ਕਾਲੇ ਚਿੱਠੇ ਸਾਡੇ ਪੰਜਾਬ ਦੇ ਹਾਲਾਤ ਸੁਧਰ ਜਾਣ ਸਾਨੂੰ ਵੀ ਕਿਤੇ ਪਹਿਲਾ ਪੰਜਾਬ ਮਿਲ ਜਾਵੇ।

  • @harafangle9473
    @harafangle9473 3 місяці тому +15

    ਮੇਰੇ ਮੀਤ ਹੇਅਰ ਕੋਲ ਪਹੁੰਚ ਦੇਵੋ ਜੀ ਜੇ ਅਸੀਂ ਦਿੱਲੀ ਜਾਕੇ ਪੰਜਾਬੀ ਬੋਲ ਸਕਦੇ ਹਾਂ ਤਾਂ ਪੰਜਾਬ ਵਿੱਚ ਕਿਉਂ ਨਹੀਂ ਸਕੂਲ ਸੀ ਵੀ ਐਸ ਠੀਕ ਹੈ ਪਰ ਸਕੂਲਾਂ ਵਿੱਚ ਹਿੰਦੀ ਬੋਲਦੇ ਪੜਾਉਣ ਲੱਗੇ ਤੇਮੀਟਿੰਗ ਵਿੱਚ ਛੋਟੇ ਬੱਚੇ ਪੰਜਾਬੀ ਤੇ ਹਿੰਦੀ ਵਿੱਚ ਉਲਝ ਜਾਂਦੇ ਨਾਂ ਹਿੰਦੀ ਨਾ ਉਹਨਾਂ ਨੂੰ ਪੜਾਈ ਨਾਂ ਨਾ ਪੰਜਾਬੀ ਆਉਂਦੀ ਇਸ ਲਈ ਪੰਜਾਬੀ ਬੋਲੀ ਜਾਵੇ ਬਚਿਆਂ ਨੂੰ ਕੁੱਝ ਸਮਝ ਆਵੇ ਧੰਨਵਾਦ ਜੀ 🙏🙏🙏🙏🙏

  • @GurjantSingh-w3y
    @GurjantSingh-w3y 3 місяці тому +50

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਸਾਡੀ ਏਹੀ ਮਂਗੀ ਏ

  • @singh2251
    @singh2251 3 місяці тому +26

    ਬਹੁਤ ਵਧੀਆ ਮੁਂਦੇ ਚੁੱਕੇ ਸਾਡੇ ਵੀਰ ਨੇ ਅਸੀ ਡੇਰਾ ਬਾਬਾ ਨਾਨਕ ਤੋ

  • @GurdevSingh-wt8wx
    @GurdevSingh-wt8wx 3 місяці тому +26

    ਮੀਤ ਜੀ ਬਹੁਤ ਵਧੀਆ ਮੁੱਦੇ ਉਠਾਏ। ਗੱਜਦੇ ਰਹੋ।

  • @GurumeetSingh-yj1lp
    @GurumeetSingh-yj1lp 3 місяці тому +9

    ਮੀਟਿਗ ਬਹੁਤ ਹੀ ਵਧੀਆ ਜਿਹੜੀ ਤੁਸੀਂ ਪੰਜਾਬ ਵਾਸਤੇ ਆਵਾਜ਼ ਚੁੱਕੀ ਹੈ ਪਰ ਇਹਨਾਂ ਨੂੰ ਵੀ ਇਸ ਗੱਲ ਦਾ ਸਭ ਪਤਾ ਹੈ ਇਹ ਜਾਣ ਬੁੱਝ ਕੇ ਪੰਜਾਬ ਦੇ ਨਾਲ ਧਰੋ ਕੁਮਾਰ ਰਹੇ ਹਨ ਪਰ ਆਵਾਜ਼ ਜਾਰੀ ਰੱਖਣੀ ਚਾਹੀਦੀ ਹੈ ਇੱਕ ਹੋਰ ਇਥੇ ਵਿਚਾਰ ਪੇਸ਼ ਹੋਣੀ ਚਾਹੀਦੀ ਸੀ ਤੇ ਜਦੋਂ 47 ਤੋਂ ਬਾਅਦ ਪਾਕਿਸਤਾਨ ਕਾਰਡ ਤੇ 65 ਯੁੱਧ ਹੁੰਦੀ ਹੈ ਤੇ ਭਾਰਤ ਦੀ ਆਰਥਿਕ ਦਸਾ ਜਦੋਂ ਬਿਲਕੁਲ ਕਗਾਰ ਤੇ ਪਹੁੰਚ ਗਈ ਤੇ ਉਦੋਂ ਜਿੰਨਾ ਆਰਥਿਕ ਸਥਿਤੀ ਨੂੰ ਚੁੱਕਣ ਵਾਸਤੇ ਇਕੱਠਾ ਹੋਇਆ ਪੂਰੇ ਭਾਰਤ ਦੇ ਵਿੱਚੋਂ ਅਠ ਦਸ ਕਿਲੋ ਤੇ ਪੰਜਾਬ ਦੇ ਵਿੱਚੋਂ 60 ਕਿਲੋ ਇਹ ਵੀ ਇਹਨਾਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਪੇੜ ਹੈ

  • @hsgill4083
    @hsgill4083 3 місяці тому +10

    ਬਹੁਤ ਹੀ ਵਧੀਆ 👌👍ਵਿਚਾਰ ਰੱਖੇ ਮੀਤ ਹੇਅਰ ਐਮ ਪੀ ਸਾਹਿਬ ਨੇ ਪਹਿਲਾਂ ਵਾਲੇ ਤਾਂ ਪਾਰਲੀਮੈਂਟ ਵਿੱਚ ਸੌਣ ਹੀ ਜਾਂਦੇ ਸਨ ਪੁਰ ਜ਼ੋਰ ਬੇਨਤੀ ਹੈ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਐਮ ਪੀ ਸਾਹਿਬ ਨੂੰ ਰਿਹਾ ਕੀਤਾ ਜਾਵੇ ਜੀ

  • @gurchetsinghbatuha5782
    @gurchetsinghbatuha5782 3 місяці тому +10

    ਵੈਰੀ ਗੁੱਡ ਮੀਤ ਹੇਅਰ ਜੀ ਚੱਕੀ ਚਲੋ ਫਟੇ ਤੁਹਾਡੇ ਨੇਤਾਵਾਂ ਦੀ ਲੋੜ ਹੈ ❤❤❤❤❤

  • @ajaibsingh3283
    @ajaibsingh3283 3 місяці тому +9

    ਬੱਲੇ ਬੱਲੇ ਸਾਡੇ ਬੱਬਰ ਸੇਰ ਮੀਤ ਹੇਹਰ ਜੀ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਲੋਕਾਂ ਦੀ ਗੱਲ ਕਰਨ ਦੀ ਇਸੇ ਤਰ੍ਹਾਂ ਕਰਦੇ ਰਹੋ

  • @jajbirsinghboparai5952
    @jajbirsinghboparai5952 3 місяці тому +20

    very good MEET HAIER g.

  • @ajindersingh9843
    @ajindersingh9843 3 місяці тому +2

    ਇਹਨਾਂ ਨੇ ਜਦੋਂ ਲੋਕ ਸਭਾ ਜਾਣਾ ਹੁੰਦਾ ਤਾਂ ਰੋਡੇ-ਭੋਡੇ ਰਹਿੰਦੇ ਆ, ਪਰ ਜੇ ਬਾਈ ਚਾਂਸ ਇਹ ਮੁੱਖ ਮੰਤਰੀ ਦੀ ਦੌੜ ਲਈ ਆ ਜਾਣ ਤਾਂ ਦੋ ਮਹੀਨੇ ਪਹਿਲਾਂ ਹੀ ਪੱਗ ਬੰਨੀ ਸ਼ੁਰੂ ਕਰ ਦਿੰਦੇ ਆ। ਪੰਜਾਬ ਦੇ ਹਰ ਲੋਕ ਸਭਾ ਮੈਂਬਰ ਨੂੰ ਪੱਗ ਬੰਨ ਕੇ ਲੋਕ ਸਭਾ ਚ ਜਾਣਾ ਚਾਹੀਦਾ।

  • @surinderpaulkaushal4463
    @surinderpaulkaushal4463 3 місяці тому +10

    ਧੰਨਵਾਦ ਜੀਓ ।ਤੁਸੀਂ ਪੰਜਾਬ, ਪੰਜਾਬੀ , ਪੰਜਾਬੀਅਤ ਅਤੇ ਕਿਸਾਨੀ ਦਾ ਮੁਦਾ ਦੀ ਅਵਾਜ ਉਠਾਈ।

  • @vickydauniya8021
    @vickydauniya8021 3 місяці тому +7

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਤੇ ਸੱਚੇ ਮੀਤ ਹੇਅਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ

  • @KalaSingh-cj7rd
    @KalaSingh-cj7rd 3 місяці тому +10

    ਪੰਜਾਬ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ। ਅਤੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਰਕਾਰ

  • @lokgeetgidhabolian
    @lokgeetgidhabolian 3 місяці тому +15

    ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬ ਦੀ ਗੱਲ ਬਹੁਤ ਸੋਹਣੇ ਢੰਗ ਨਾਲ ਕੀਤੀ 👌🏻👌🏻👍

  • @MandeepSingh-bq2ez
    @MandeepSingh-bq2ez 3 місяці тому +3

    ਭਰਾ ਜੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਵੀ ਕੋਈ ਕਦਮ ਚੁੱਕੋ ਜੀ।

  • @gurtindergill1703
    @gurtindergill1703 3 місяці тому +5

    ਬਹੁਤ ਵਧੀਆ ਬਾਈ ਮੀਤ ਹੇਅਰ ਬਹੁਤ ਬਹੁਤ ਧੰਨਵਾਦ ਤੇਰਾ ਖਿੱਚ ਕੇ ਰੱਖੋ ਕੰਮ ਜਿੱਤਾਂਗੇ ਜਰੂਰ ਜਾਰੀ ਜੰਗ

  • @progressivefarm3212
    @progressivefarm3212 3 місяці тому +13

    ਬੱਲੇ ਯੋਧਿਆ

  • @harpreetgill4807
    @harpreetgill4807 3 місяці тому +5

    ਬਹੁਤ ਵਧੀਆ ਮੀਤ ਹੇਅਰ ਜੀ। ਜੇਕਰ ਪੱਗ ਬੰਨ੍ਹੀ ਹੁੰਦੀ ਤਾਂ ਰੋਹਬ ਪੂਰਾ ਹੋਣਾ ਸੀ। ❤️👌👍🙏

  • @AshokkumarSharma-es5dr
    @AshokkumarSharma-es5dr 3 місяці тому +5

    ਸਾਡੇ ਵੀਰ ਦੀ ਇਕ 2ਗੱਲ ਕੀਮਤੀ ਸੀ ਸੰਸਦ ਦੇ ਵਿਚ ਧੰਨਵਾਦ ਵੀਰ ਥੋੜੇ ਸਮੇ ਵਿਚ ਬਹੁਤ ਕੁਜ ਕਿਹਾਸਾਡੀ ਲੋੜ ਮੀਤ ਹੇਅਰ ਜੀ

  • @pashminderkaur9947
    @pashminderkaur9947 3 місяці тому +38

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਵੀਰ ਨੇ।
    ਪਹਿਲੀ ਵਾਰ ਪੰਜਾਬ ਦਾ ਸ਼ੇਰ ਪੰਜਾਬ ਲਈ ਦਿਹਾੜਿਆਂ।
    ਇਕ ਇਕ ਗੱਲ ਪਿਛੇ ਤੋਂ ਲੈ ਕੇ ਅੱਜ ਤਕ ਸਮੇਟ ਲਿਆ ਅਪਣੇ ਸਮੇਂ ਵਿੱਚ।
    ਦੇਸ਼ ਦੀ ਸੰਸਦ ਵਿੱਚ ਬੈਠ ਕੇ ਦੁਨੀਆਂ ਨੂੰ ਦੱਸ ਦਿੱਤਾ ਪੰਜਾਬ ਨੇ ਅੱਜ ਤੱਕ ਦੇਸ਼ ਲਈ ਕੀ ਕੀਤਾ ਔਰ ਬਦਲੇ ਵਿੱਚ ਪੰਜਾਬ ਨੂੰ ਕੀ ਮਿਲਿਆ।
    ਬੱਲੇ ਓ ਪੰਜਾਬ ਦੇ ਸ਼ੇਰਾਂ ।

  • @SarbjeetSingh-fg3xp
    @SarbjeetSingh-fg3xp 3 місяці тому +2

    ਸੰਗਰੂਰ valeya sahi ਫੈਸਲਾ kita tuci es vaar. ਸਿਮਰਨਜੀਤ mann baba kdi enj bol skda a nhi kdi nhi. Sahi vote payi tuci meet hayer nu.

  • @amarjitkaur87
    @amarjitkaur87 3 місяці тому +12

    Bhut vadhia meet ji . Long live life .

  • @KulwinderSingh-me4nm
    @KulwinderSingh-me4nm 3 місяці тому +10

    He’s is best mp because he is talking for Punjab

  • @amrindersinghranu932
    @amrindersinghranu932 3 місяці тому +4

    ਬਹੁਤ ਹੀ ਸ਼ਲਾਘਾ ਯੈਗ ਹਰ ਮੁੱਦੇ ਤੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਵਿਸਥਾਰ ਸਹਿਤ ਕੀਤੀ,ਇਨਸਾਨੀਅਤ ਦੇ ਨਾਤੇ ਚੰਗੇ ਨੂੰ ਚੰਗਾ ਕਹਿਣ ਦੀ ਆਦਤ ਪਾਉ ਜੀ,

  • @Fun_with_fateh
    @Fun_with_fateh 3 місяці тому +13

    ਧੰਨਵਾਦ ਗੁਰਮੀਤ ਸਿੰਘ ਮੀਤ ਹੇਅਰ ਬਾਈ ਪੰਜਾਬ ਦੇ ਹਰ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆਂ ਇਹਨਾਂ ਮੰਦਰ ਮੰਗਲ ਸੂਤਰ ਅਤੇ ਮੁਸਲਮਾਨ ਭਾਈਚਾਰੇ ਅਤੇ ਕਿਸਾਨਾਂ ਨੂੰ ਕੁੱਟਿਆ ਮਾਰਿਆ ਪਰ ਤੂਸੀਂ ਇਹਨਾਂ ਲੋਕਾਂ ਨੂੰ ਮੂੰਹ ਤੇ ਸੱਚ ਕਹਿ ਮੂੰਹ ਤੇ ਥੱਪੜ ਮਾਰਨ ਵਾਲਾ ਕੰਮ ਕੀਤਾ ਧੰਨਵਾਦ ਬਾਈ ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਦੇ ਚੁੱਕਦਾ ਰਹੀ ਥੋੜਾ ਸਮਾਂ ਹੀ ਵਿਰੋਧ ਧਿਰ ਵਿੱਚ ਰਹੋਗੇ ਫਿਰ ਬਾਜ਼ੀ ਪਲਟੇਗੀ ਜ਼ਰੂਰ

  • @jaswinderarora168
    @jaswinderarora168 3 місяці тому +6

    ਮੀਤ ਹੇਅਰ ਬਹੁਤ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਧੰਨਵਾਦ

  • @karmverynicejitsingh7948
    @karmverynicejitsingh7948 3 місяці тому +12

    Very good

  • @jassijallah7628
    @jassijallah7628 3 місяці тому +11

    Good speech

  • @RandhirSingh-bs4ti
    @RandhirSingh-bs4ti 3 місяці тому +2

    ਮੀਤ ਸਰ ਹਿੰਦੀ ਵਿਚ ਬੋਲ ਕੇ ਲੋਕਾਂ ਨੂੰ ਸਮਜੋਨਾ ਸੌਖਾ ਹੋ ਜਾਂਦਾ,ਮੈ ਆਪ ਜੀ ਦਾ ਧੰਨਵਾਦ ਕਰਦਾ ਹਾ ਕੇ ਪੰਜਾਬੀ ਦੀ ਕਦਰ ਕਰਦੇ ਹੋ,

    • @pb08Love
      @pb08Love 3 місяці тому

      Sahi gl bai Hindi ch bolna chyda c
      Taa enaa ghuseya pta lgda

  • @shindersingh6675
    @shindersingh6675 3 місяці тому +1

    Pstet ta ਕਰਵਾਇਆ ਨਹੀਂ ਵੱਡਾ ਕਹਿੰਦਾ ਇੰਨਾ ਕੁਝ ਕੀਤਾ । Date de k ਵੀ pstet ਨਹੀਂ ਕਰਵਾਇਆ ।ਜੇ pstet ਕਰਵਾ ਦਿੱਤਾ ਤਾਂ ਫਿਰ ਪੋਸਟਾਂ ਮੰਗਣ ਗੇ ਤੇ ਨੋਕਰੀਆ ਮਗਣ ਗੇ ਜੋ ਇਹ ਗੰਦੀ ਸਰਕਾਰ ਨੇ ਦੇਣੀਆ ਨਹੀ ।

  • @SurjitSingh-u7l
    @SurjitSingh-u7l 3 місяці тому +1

    ਬਹੁਤ ਵਧੀਆ ਸਪੀਚ ਕੀਤੀ ਆ ਪਰ ਸੌਹ ਖਾਦੀ ਸੀ ਸਵਿਧਾਨ ਦੀ ਪਰ ਜੋ ਇੱਕ ਵੀਰ ਤੁਹਾਡੇ ਤੋ ਵੱਧ ਲੀਡ ਨਾਲ ਜਿੱਤਿਆ ਹੋਇਆ ਭਾਈ ਸਾਹਿਬ ਵਾਰੇ ਕਿਉ ਨੀ ਬੋਲਦਾ ਕਿਉ ਜਬਾਨ ਨੂੰ ਘੁੰਗਰੂ ਪੈ ਗਏ , ਸਿਰਫ ਵੋਟਾ ਹਾਂਸਲ ਕਰਨ ਲਈ ਕਿਸ਼ਾਨਾ ਦੀਆ ਗੱਲਾ ਕਰਦਾ ਪਰ ਪੰਜਾਬ ਗੋਰਮਿੰਟ ਕਿਉ ਨੀ ਕਿਸਾਨੂੰ ਨੂੰ ਹੋਏ ਨੁਕਸਾਨ ਦਾ ਭੁਗਤਾਨ ਨਹੀ ਕੀਤਾ ਜਾਂਦਾ

  • @PrinceKumar-cf7ek
    @PrinceKumar-cf7ek 3 місяці тому +13

    God bless🙏😊ji.. Aap

  • @Sekhupur
    @Sekhupur 3 місяці тому +3

    ਜੁਗ ਜੁਗ ਜੀਵੇ ਮੀਤ ਹੇਅਰ ਬਾਈ ਜੀ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ,

  • @bikramgill5035
    @bikramgill5035 2 місяці тому +1

    ਬਹੁਤ ਬਹੁਤ ਧੰਨਵਾਦ, ਪੰਜਾਬ ਦੀ ਗੱਲ ਕਰਨ ਵਾਸਤੇ ਬੇਟਾ ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ

  • @goldyrasulpur8328
    @goldyrasulpur8328 3 місяці тому +2

    ਏਹ ਹੈ ਸੱਚਾ ਭਾਸ਼ਨ ਬੋਹਤ ਵਧਿਆ ਬਾਈ ਜੀ

  • @markandaraj4475
    @markandaraj4475 3 місяці тому +2

    ਵਧੀਆ ਜੋਰਦਾਰ ਸਪੀਚ ਪੰਜਾਬ ਦੀ ਗੱਲ ਮੀਤ ਜੀ ਤੁਹਾਡੇ ਨਾਲੋਂ ਵਧੀਆ ਕੋਈ ਹੋਰ ਨਹੀਂ ਕਰ ਸਕਦਾ ਸਾਨੂੰ ਮਾਨ ਹੈ ਤੁਹਾਡੇ ਤੇ ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਸਦਾ ਜੋਰਦਾਰ ਤਰੀਕੇ ਨਾਲ ਅਵਾਜ਼ ਬੁਲਂਦ ਕਰਦੇ ਰਹੋਂਗੇ ਸਾਨੂੰ ਮਾਨ ਹੈ ਕਿ ਅਸੀਂ ਇਕ ਸਹੀ ਇਨਸਾਨ ਨਾਲ ਖੜੇ ਹਾਂ ਜੈ ਹਿੰਦ ਜੈ ਪੰਜਾਬ

  • @piarabajwa1419
    @piarabajwa1419 3 місяці тому +9

    Good speech sir ji ❤

  • @yudhbirsingh6993
    @yudhbirsingh6993 3 місяці тому +9

    Punjabi are love to Punjab and India ❤

  • @tarlochanbrar71
    @tarlochanbrar71 3 місяці тому +1

    ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਨੇ ਬਹੁਤ ਵਧੀਆ ਢੰਗ ਨਾਲ ਲੋਕ ਸਭਾ ਵਿੱਚ ਆਪਣਾ ਪੱਖ ਰੱਖਿਆ ਪਰ ਪੰਜਾਬੀ ਦੀ ਕਹਾਵਤ ਅਨੁਸਾਰ ਹਾਥੀ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਕੇਂਦਰ ਸਰਕਾਰ ਪੰਜਾਬ ਨੂੰ ਵੱਡੀ ਰਾਹਤ ਦੇਣ ਲਈ ਤਿਆਰ ਨਹੀਂ ਕਿਉਂਕਿ ਮੋਦੀ ਸਰਕਾਰ ਜਦੋਂ ਦੀ ਸਤ੍ਹਾ ਵਿਚ ਆਈ ਇਸ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਗੁਰੂ ਫ਼ਤਹਿ ਜੀ।

  • @GurmailSingh-gz3wp
    @GurmailSingh-gz3wp 3 місяці тому +1

    ਇਹ ਅਹਿਸਾਨ ਫਰਾਮੋਸ ਹਨ ਜੀ ਟੋਟੇ ਪੰਜਾਬ ਦੇ ਹੋਏ ਹਨ ਜੀ ਹਿੰਦੁਸਤਾਨ ਦੇ ਨਹੀਂ ਹੋਏ ਜੀ ਨੁਕਸਾਨ ਪੰਜਾਬ ਦਾ ਹੋਇਆ ਹਿੰਦੁਸਤਾਨ ਦਾ ਨਹੀਂ ਜੀ

  • @GPSCHHAPIANWALI
    @GPSCHHAPIANWALI 3 місяці тому +1

    ਪੰਜਾਬ ਵਿੱਚ ਪੁਰਾਣੀ ਪੈਨਸ਼ਨ ਤਾਂ ਲਾਗੂ ਕਰਵਾ ਨਹੀਂ ਸਕੇ। ਜਦੋਂ ਕਿ ਸਰਕਾਰ ਵੀ ਸੁੱਖ ਨਾਲ ਇਹਨਾਂ ਦੀ ਹੀ ਆ

  • @garrysingh766
    @garrysingh766 3 місяці тому +2

    Jaa tose greba daa Kam kardaa Sonu Punjab bich 13 de 13 seta mildeaa

  • @jaswindermahla1979
    @jaswindermahla1979 3 місяці тому +1

    ਮੀਤ ਹੇਅਰ ਜੀ ਬਹੁਤ ਹੀ ਵਧੀਆ ਬੋਲੇ
    ਵੱਖ ਵੱਖ ਮੁੱਦਿਆ ਤੇ ਵਾਹਿਗੁਰੂ ਜੀ ਹਿੰਮਤ ਬਖਸ਼ੇ

  • @ksdhaliwal3670
    @ksdhaliwal3670 3 місяці тому +1

    ਅਜਿਹੇ ਵਿਵਹਾਰ ਕਰਨ ਕਰਕੇ ਭਾਜਪਾ ਹਰੀ। ਨੌਜਵਾਨ ਜੇਲ੍ਹ ਵਿਚ ਸੁੱਟਣ ਕਰਕੇ ਆਪ ਹਾਰ ਗੲਈ।

  • @balrajsingh8247
    @balrajsingh8247 3 місяці тому +2

    ਬਹੁਤ ਵਧੀਆ ਮੁੱਦੇ ਚੱਕੇ ਮੀਤ ਹੇਅਰ ਨੇ ਐਵੇਂ ਹੀ ਠੋਕ ਕੇ ਬੋਲਿਆ ਕਰੋਂ ਸਾਰੇ

  • @Respectforhumans
    @Respectforhumans 3 місяці тому +2

    Chor ho tusi es laye rok laye paishe Loka Da Koi Kam Ni Kita Aap party chor party

  • @kartarsingh8903
    @kartarsingh8903 3 місяці тому +2

    ਸ਼ਾਬਾਸ਼ ਪੁੱਤਰ ਜੀਓ ਬਹੁਤ ਵਧੀਆ ਗੱਲਾਂ ਕੀਤੀਆਂ ਕੋਈ ਕਸਰ ਨਹੀਂ ਛੱਡੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਾ

  • @itzhundal6553
    @itzhundal6553 3 місяці тому +3

    ਮੀਤ ਹੇਅਰ ਜੀ ਤੁਹਾਡੈ ਜਿਹੇ ਸੂਝਵਾਨ ਤੇ ਇਮਾਨਦਾਰ ਲੀਡਰ ਹੀ ਦੇਸ਼ ਨੂੰ ਚਾਹੀਦੇ ਹਨ ਜੋ ਪੰਜਾਬ ਦੇ ਹਰ ਵਰਗ ਦੀ ਗਲ ਕਰਨ ❤❤👍👍

  • @HarjinderBhullar6076
    @HarjinderBhullar6076 3 місяці тому +2

    ਸਾਵਾ ਸਾਵਾ ਉਏ ਝੋਟੇ ਮੀਤ ਹੇਅਰ ਅਕਾਲੀ ਦਲ ਦੀ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਦਾ ਤਾਂ ਨਾਂ ਕੀ ਲੈਣਾ ਮੋਦੀ ਨਾਲ ਰਲੀ ਹੋਈ ਆ ਤੁਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਐਮ ਪੀ ਰਲਕੇ ਪੰਜਾਬ ਦੀ ਗੱਲ ਰੱਖੋ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਖਰਾ ਉਤਰੋ

  • @davinderdavinder4703
    @davinderdavinder4703 3 місяці тому +10

    Very good speech 💯

    • @manjitkaur2912
      @manjitkaur2912 3 місяці тому

      Very good vot pye ta man a manu❤

  • @AbC-jn3ix
    @AbC-jn3ix 3 місяці тому +5

    ਵਧੀਆ ਗੱਲ ਕੀਤੀ ਭਰਾ ਮੀਤ ਹੇਅਰ ਜੀ

  • @juzarminhas8246
    @juzarminhas8246 3 місяці тому +8

    Meet is good

  • @Kulwinder_singh949
    @Kulwinder_singh949 3 місяці тому +1

    ਬੁਹਤ ਬੁਹਤ ਧੰਨਵਾਦ ਮੀਤ ਹੇਅਰ ਜੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ

  • @AmarjitKaur-w3v
    @AmarjitKaur-w3v 3 місяці тому

    ਮੀਤਹੇਅਰਕਾਕਕਾਜੀਤੁਸੀਅਤੇਰਾਜਾਬੜਿਗਜੀਨੇਨਗੰਦੇਤੋੜਤੇਪਰੲਇਨਾਨੂਅਕਲ😊ਆਵੇਗੀਇਹਕਦੋਤੁਹਾਡੀਆਸੁਣਗੇਹੁਣਸਾਰੇਕਠੇਹੋਜਾਓ

  • @jagseerwalia1582
    @jagseerwalia1582 3 місяці тому +2

    ਬਹੁਤ ਵਧੀਆ ਸਪੀਚ ਐਮ ਪੀ ਸਾਹਿਬ ਰੂਹ ਨੂੰ ਸਕੂਨ ਦੇਣ ਵਾਲੀ ਸਪੀਚ ਆ ❤

  • @chamkaursingh5203
    @chamkaursingh5203 3 місяці тому +2

    Sir ਮੀਤ ਹੇਅਰ ਬਹੁਤ ਵਧੀਆ ਢੰਗ ਨਾਲ ਪੰਜਾਬ ਦਾ ਪੱਖ ਪੇਸ਼ ਕੀਤਾ ਜੀ,ਸਾਰੇ ਸਤਿਕਾਰਯੋਗ ਮੈਂਬਰ ਇਸ ਤਰਾਂ ਹੀ ਬੋਲਣ ਜੀ।

  • @SachSingh-kg1bw
    @SachSingh-kg1bw 3 місяці тому +3

    ❤❤ ਉਮੀਦ ਹੈ ਏਦਾ ਹੀ ਪੰਜਾਬ ਲਈ ਬੋਲਦੇ ਰਹੋਗੇ 🙏👏💪

  • @HappySingh-bx2jh
    @HappySingh-bx2jh 3 місяці тому +2

    🙏ਪੰਜਾਬ ਦੇ ਹੱਕਾ ਲਈ ਬੋਲੇ ਧੰਨਵਾਦੀ ਮੀਤ ਜੀ

  • @gurmitsinghgurmitbhullar9121
    @gurmitsinghgurmitbhullar9121 3 місяці тому +1

    ਬਹੁਤ ਵਧੀਆ ਮੀਤ ਜੀ ਵਧੀਆ ਗੱਲਾਂ ਕੀਤੀਆਂ ਮੈ ਵੀ ਗੁਰਮੀਤ ਨਵਾਂ ਪਿੰਡ ਫਤਿਹਗੜ੍ਹ ਚੂੜੀਆਂ ਤੋਂ

  • @gurpreetbatth9806
    @gurpreetbatth9806 3 місяці тому +1

    ਰਾਜ ਸਭਾ ਮੈਂਬਰਾ ਚੁਣਨ ਦੀ ਗਲਤੀ ਮੀਤ ਨੇ ਸੁਧਾਰ ਦਿੱਤੀ ਧੰਨਵਾਦ ਮੀਤ ਜੀ❤

  • @luckysingh-cx1eh
    @luckysingh-cx1eh 3 місяці тому +2

    Very Good..........Modi Govt Murdabaad for not supporting Punjab

    • @ParveenKumar-gs9bk
      @ParveenKumar-gs9bk 3 місяці тому

      200000 crore rupay saaray desh dey kissana dey khaatay wich paa dittay.Bhaa g oh paisay aagay bankaa wich jaa jhooth hee bolya jaa reha

  • @satwinderpawar9532
    @satwinderpawar9532 3 місяці тому +3

    ਬਹੁਤ ਹੀ ਵਧੀਆ ਸਪੀਚ। ਧੜੱਲੇਦਾਰ ਭਾਸ਼ਨ।

  • @GurmailSingh-j8w
    @GurmailSingh-j8w 3 місяці тому +2

    ਮੀਤ ਜੀ ਧੰਨਵਾਦ ਜੀ ਸੰਗਰੂਰ ਦਾ ਮਾਣ

  • @ranjitsinghkalabula
    @ranjitsinghkalabula 3 місяці тому

    ❤ ਆਪ ਜ਼ਿੰਦਾਬਾਦ..........!
    Bhagwant ਮਾਨ, ਜ਼ਿੰਦਾਬਾਦ....!!
    ਮੀਤ ਹੇਅਰ ਜ਼ਿੰਦਾਬਾਦ....!!
    ਪੰਜਾਬ ਦੇ ਲੋਕਾਂ ਦੇ ਮੁੱਦੇ ਵਧੀਆ ਢੰਗ ਨਾਲ ਉਠਾਏ, ਸ਼ਾਬਾਸ਼.....!

  • @GurmeetSingh-sc8zi
    @GurmeetSingh-sc8zi 3 місяці тому +1

    ਏਹੋ ਜੇਹਾ ਮੰਤਰੀ ਦੇਣ ਤੇ ਸਗਰੁਰ ਵਾਲੇਆ ਨੂੰ ਵਦਾਈ

  • @avtarkasoulino.1363
    @avtarkasoulino.1363 3 місяці тому +1

    Very good bai ji.. Bhout sachi gall khi hy jo aaj tak kisy m. P. Ny nhi dasiya... Jo apji ny ajj kali kali khol ky Rakh ta... Ver ji agiyon ve ajiya.. Glan dasdy Reha karo...

  • @hardeepsingh4030
    @hardeepsingh4030 3 місяці тому +1

    ਬਹੁਤ ਵਧੀਆ ਮੀਤ ਹੇਅਰ ਜੀ, ਬਹੁਤ ਵਧੀਆ ਭਾਸ਼ਣ

  • @arshdhanju9272
    @arshdhanju9272 3 місяці тому +1

    Amritpal Singh khalsa jindabad ⚔️❤️⚔️

  • @baliretgarh5051
    @baliretgarh5051 3 місяці тому +1

    ਸਭ ਤੋਂ ਵਧੀਆ ਗੱਲ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਰੱਖਿਆ

  • @gurdipsinghgillkhalsaludhi8988
    @gurdipsinghgillkhalsaludhi8988 3 місяці тому +2

    ਮੀਤ ਹੇਅਰ ਵੈਰੀ ਗੁਡ ਸਪੀਚ 👍👌 ਜਿਉਂਦੇ ਰਹੋ

  • @surjeetsighsonu7896
    @surjeetsighsonu7896 3 місяці тому +1

    ਬਹੁਤ ਵਧੀਆ ਮੀਤ ਹੇਅਰ ਜੀ ਇੰਦਰਾ ਦੇ ਨੋਜਵਾਨ ਚਾਹਿੰਦੇ ਹਨ ਪਾਰੀਲਮੇਟ ਵਿਚ

  • @DilbagSingh-qk6vh
    @DilbagSingh-qk6vh 3 місяці тому +1

    ਬਹੁਤ ਵਧੀਆ ਭਾਸ਼ਨ ਮੀਤ ਹੇਅਰ ਜੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਜੀ

  • @gurjitsingh474
    @gurjitsingh474 3 місяці тому +1

    ਧੰਨਵਾਦ ਸੰਗਰੂਰ ਵਾਲਿਆਂ ਦਾ ਜਿਨਾਂ ਇਸ ਨੂੰ ਵੋਟਾਂ ਪਾਈਆਂ ਹਨ

  • @diljeetkaur5858
    @diljeetkaur5858 3 місяці тому +2

    ਬਹੁਤ ਵਧੀਆ ਸਪੀਚ 🙏🏻👌