BACHPAN : GOPI LONGIA (Official Video) ft. Golu Majhe Wala | Latest Punjabi Songs 2025 | MuSlate

Поділитися
Вставка
  • Опубліковано 31 січ 2025

КОМЕНТАРІ • 1,7 тис.

  • @MuslateNetwork
    @MuslateNetwork  9 днів тому +270

    Gopi Longia's BACHPAN is out now !!
    Do share your feedback and give you support ❤

  • @gurnamsahal1802
    @gurnamsahal1802 8 днів тому +172

    ਗੋਪੀ ਲੌਂਗੀਏ ਵੀਰ ਦਾ ਇਹ ਗੀਤ ਤਾਂ ਸਾਨੂੰ ਚੱਕ ਕੇ ਸਿੱਧਾ ਸਾਡੇ ਬਚਪਨ ਵਿੱਚ ਹੀ ਲੈ ਗਿਆ ,,,❤🥰👌👍ਲਵ ਯੂ ਐ ਗੋਪੀ ਬਾਈ ਨੂੰ 😘🥰👍👌

  • @manjeetkaur5099
    @manjeetkaur5099 3 дні тому +22

    ਸੱਚ ਵਿੱਚ ਇਹ ਦਿਨ ਦੁਬਾਰਾ ਨਹੀਂ ਆਉਣੇ
    ਬਹੁਤ ਸੋਹਣਾ ਗੀਤ ਗਾਇਆ ਵੀਰ

  • @SurmeetGharu-v1p
    @SurmeetGharu-v1p 6 днів тому +48

    ਜਿਹੜੇ ਸਮੇਂ ਨੂੰ ਅਸੀਂ ਭੁੱਲੇ ਫਿਰਦੇ ਸੀ ਅੱਜ ਗੋਪੀ ਲੌਂਗੀਆ ਨੇ ਉਹ ਸਮਾਂ ਯਾਦ ਕਰਵਾ ਦਿੱਤਾ 90 ਤੇ 95 ਵਾਲੇ ਇਸ ਨੂੰ ਸ਼ੇਅਰ ਕਰਨ ਤੇ ਹੁਣ ਦੀ ਪੀੜੀ ਧਿਆਨ ਨਾਲ ਸੁਣੇ ਬਚਪਨ ਦੀਆਂ ਗੱਲਾਂ 🚴🏌️⛷️🚣

  • @KunwarjasmeetSaini
    @KunwarjasmeetSaini 2 дні тому +18

    ਮੈਂ 1985 born ਹਾਂ, ਸਾਰੀਆਂ ਮਿਠੀਆਂ ਯਾਦਾਂ ਯਾਦ ਨੇ ❤❤❤❤

  • @MohanSingh-ty9gz
    @MohanSingh-ty9gz 8 днів тому +423

    1990ਵਾਲੇ ਹਾਜ਼ਰੀ ਭਰੋ ਵੀਰ ਭੈਣ ਜਿਨ੍ਹਾਂ ਸ਼ਕਤੀਮਾਨ ਵਿਖਿਆ 😊❤❤❤❤❤

  • @shivrana6455
    @shivrana6455 6 днів тому +11

    ਲਾਜਵਾਬ ਲਿਖਤ ਅੱਜ ਕੱਲ ਦੇ ਜਵਾਕਾਂ ਨੂੰ ਇਹਦੇ ਚੋਂ ਅੱਧੀਆਂ ਚੀਜਾਂ ਦਾ ਨਾਮ ਵੀ ਨੀ ਪਤਾ ❤❤❤❤ਮੈਨੂੰ ਬਚਪਨ ਮੇਰਾ ਮੋੜ ਦੋ ❤

  • @tejindersingh5755
    @tejindersingh5755 9 днів тому +174

    ਬੱਲੇ ਓਏ ਚੋਬਰਾ ਜਮਾ ਸੀਰਾ ਕਰਾ ਦਿੱਤਾ ਵੀਰ 10 ਵਾਰੀ ਸੁਣ ਲਿਆ song 😅

  • @HappynattNatt-pq9cy
    @HappynattNatt-pq9cy 2 дні тому +4

    Love you brother ਬਚਪਨ ਸੱਚੀਂ ਯਾਦ ਆ ਗਿਆ 🎉🎉🎉 ਬਹੁਤ ਹੀ ਵਧੀਆ ਲਿਖਿਆ ਬਾਈ

  • @ShinderpalSingh-xu1cv
    @ShinderpalSingh-xu1cv 9 днів тому +55

    , ਬਹੁਤ ਵਧੀਆ ਗੀਤ ਹੈ ਲੌਂਗੀਆ ਦਿਲ ਖੁਸ਼ ਹੋ ਗਿਆ ਜੀਉ ਹਜ਼ਾਰੋਂ ਸਾਲ ❤🎉

    • @kamleshsaini5161
      @kamleshsaini5161 8 днів тому +2

      Bhut badhiya song gaya putter ji bachpan yaad aa gya apna

  • @HarpreetSingh-ll5gy
    @HarpreetSingh-ll5gy День тому +2

    ਯਾਰ ਲੋਕ ਏਸ ਬੰਦੇ ਨੂੰ ਸੀਰੀਅਸ ਕਿਉ ਨਹੀਂ ਲੈਅ ਰਹੇ,, ਜਿਹੜੀਆਂ ਨੰਗਪੁਣਾ ਦਿਖੋਂਦੀਆ ਓਹਨਾਂ ਨੂੰ ਸਿਰ ਤੇ ਚੜਾ ਰੱਖਿਆ

  • @pushwindersingh3584
    @pushwindersingh3584 9 днів тому +84

    ਰੋਣਾ ਆ ਗਿਆ 😢😢ਗਾਣੇ ਚ ਬਚਪਨ ਨੂੰ ਯਾਦ ਕਰਕੇ

    • @Gujjargroup1212
      @Gujjargroup1212 9 днів тому +3

      22 mnu khud rona aa gya yrr ki time bachpan da 😢😢😢😢😢😢😢 hun de time che yad aounda

    • @ankurchoudhary3255
      @ankurchoudhary3255 4 дні тому +1

      Chup ho ja ab 😂

    • @JasvirKaur-hg9se
      @JasvirKaur-hg9se 14 годин тому +1

      @@ankurchoudhary3255o my God Manu v aa gya 😂

  • @jashanpreetsingh1210
    @jashanpreetsingh1210 День тому +1

    ਅੱਖਾਂ ਅੱਗੇ ਆ ਗੱਏ ਉਹ ਦਿਨ ਬਚਪਨ ਦੇ ਬਹੁਤ ਵਧੀਆ ਸੀ ਉਹ ਸਮਾਂ ਵੈਰੀ ਵੈਰੀ ਗੁੱਡ ਜੀ ❤

  • @SPAIN_WALA_MUNDA12146
    @SPAIN_WALA_MUNDA12146 9 днів тому +63

    ਉਹ ਟਾਇਮ ਜ਼ਿੰਦਗੀ ਵਿੱਚ ਕੁਝ ਨਹੀਂ ਸੀ ਅੱਜ ਸਭ ਕੁਝ ਆ ਪੈਸਾ ਗੱਡੀ ਘਰ ਪਰ ਜ਼ਿੰਦਗੀ ਵਿੱਚ ਸਕੂਨ ਫਿਰ ਨੀ

  • @GurpreetSingh-tr4vw
    @GurpreetSingh-tr4vw День тому +2

    Longea congrats for new song

  • @Jassikaur4439
    @Jassikaur4439 8 днів тому +35

    1990 ਦਾ ਟਾਇਮ ਆ ਗਿਆ ਬਹੁਤ ਸੋਹਣਾ ਗੀਤ ਆ 👍🏻👍🏻👌🏼👌🏼👌🏼

  • @MutDrinkR-modi_adanikapetKUTTA
    @MutDrinkR-modi_adanikapetKUTTA 6 днів тому +3

    I'm 18 years old... Ghaint song👌🏼👌🏼
    What a lyrics ❤Gopi... Mainu bachpan mera mod deyo😢😢

  • @SukhwinderSingh-wq5ip
    @SukhwinderSingh-wq5ip 8 днів тому +54

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤1996❤

  • @davinderkaur1629
    @davinderkaur1629 День тому +1

    Vry vry vry nic song Sara kuj yaad aa gya ajj bachpan da❤❤❤

  • @keemtysingh96
    @keemtysingh96 8 днів тому +26

    ਕਿਆ ਬਾਤ ਗੋਪੀ ਵੀਰ ਤੂੰ ਤੇ ਮੈਨੂੰ ਮੇਰਾ ਦਾਦੀ ਦਾਦਾ ਯਾਦ ਕਾਵਤਾ ਜਿੰਦਾ ਰਹਿ ਜੋ ਵੀ ਤੂੰ ਬੋਲਿਆ ਇਹ ਸਭ ਕੁਸ਼ ਮੈ ਕੀਤਾ ਵਾ ਅੱਜ ਮੈਨੂੰ ਏਦਾ ਲਗਾ ਕਿ ਮੈ ਫਿਰ 10 ਸਾਲ ਦਾ ਵ

  • @ranwamusic
    @ranwamusic 5 днів тому +3

    Paise naal bachpan tha ni milna par paise la k GOPI LONGIYA bai nu ek baar jarur milna hai.

  • @pawanj.singha1128
    @pawanj.singha1128 8 днів тому +24

    ਗੋਪੀ ਲੌਂਗੀਆ
    ਦਿਨ ਬ ਦਿਨ ਕਮਾਲ ਕਰੀ ਜਾ ਰਿਹਾ ❤❤❤❤❤❤

  • @Gurikotli842
    @Gurikotli842 8 хвилин тому

    ਬਹੁਤ ਸੋਨਾ ਗਾਣਾ ਬਾਈ love u ਬਾਈ ਦਿਲ ਕੁੱਸ਼ ਹੋ ਗਿਆ ਬਾਈ ਬਹੁਤ ਵਦੀਆਂ ਗਾਣਾ ਬਾਈ ❤

  • @tiaseanla4054
    @tiaseanla4054 9 днів тому +99

    1999,2000,2001,2002 Generation Attendance

  • @GURWINDERKaur-cl5qc
    @GURWINDERKaur-cl5qc 2 дні тому +1

    Hi rabba, bahut sohna song, yaad krke bachpan akha cho pani v aagya..,poori sachaai....

  • @REASIHULCHAL
    @REASIHULCHAL 9 днів тому +20

    सच में बचपन याद दिला दी गोपी पाजी जी ने भाई जी वाह कमाल गाया आपने और एक दम सच सुनाया है आपने आप बहुत अच्छे कलाकार हो । वाहेगुरु जी आपको चढ़दी कला विच रखे ।
    God bless you brother 🎉❤
    Best of luck brother

  • @drsatveer24200
    @drsatveer24200 2 дні тому +2

    Bhai yaar rona aa gaya bachpan yaad karke fir ton othe hi chle gaya c main tan 😭😭😭😭😭😭 main tan 88 born han main tan sab kun dekhya hai

  • @singh-qn6gv
    @singh-qn6gv 8 днів тому +11

    ❤❤ ਬਹੁਤ ਵਧੀਆ ਬਾਈ song ਸਾਰਾ ਬਚਪਨ ਯਾਦ ਕਰਾ ਦਿੱਤਾ

  • @nishansingh7664
    @nishansingh7664 День тому +1

    ਬਹੁਤ ਹੀ ਸੋਹਣਾ ਗਾਣਾ ਗਾਇਆ ਵੀਰ ਨੇ ਜਿਉਂਦਾ ਵਸਦਾ ਰਹਿ ❤❤

  • @Himanshisharma357
    @Himanshisharma357 8 днів тому +6

    ਬੁਹਤ ਸੋਹਣਾ ਗਾਣਾ ਲਿਖਿਆ ਵੀ ਤੇ ਗੋਪੀ ਵੀਰ ਨੇ ਗਿਆ ਵੀ
    ਔਰ ਵੱਡੀ ਗੱਲ ਸਾਰਾ ਕੁੱਝ ਯਾਦ ਵੀ ਕਰਾ ਦਿੱਤਾ ਇਸ ਗਾਣੇ ਦੇ ਵਿੱਚ
    ਕਿਆ ਬਾਤ ਆ ਜਿਉਂਦਾ ਰਹਿ ਗੋਪੀ ਵੀਰ ਰੱਬ ਤੈਨੂੰ ਹੋਰ ਵੀ ਤਰੱਕੀ ਦੇਵੇ
    ਸਿਰਾ ਆ song 👍

  • @SulakhanSinghKhalsa
    @SulakhanSinghKhalsa День тому

    ਮੈਨੂੰ ਘੱਟੋ ਘੱਟ ਆ ਨਾ ਪੰਜ ਸਾਲ ਹੋ ਗਏ ਆ ਵੀਰੇ ਸੌਂਗ ਨਹੀਂ ਕੋਈ ਸੁਣਿਆ ਇਦਾਂ ਦਾ ਮੈਨੂੰ ਅੱਜ ਦਿਲ ਕੀਤਾ ਕਿ ਬਚਪਨ ਸੌਂਗ ਸੁਣਾ ਰੋਜ਼ ਹੀ ਮੂਹਰੇ ਆਉਂਦਾ ਸੀ ਸਕਰੀਨ ਤੇ ਮੇਰਾ ਦਿਲ ਕੀਤਾ ਕੀ ਚੱਲ ਸੁਣਿਆ ਬਹੁਤ ਵਧੀਆ ਮੈਂ ਫੋਲੋ ਵੀ ਕਰ ਲਿਆ ਵੀਰ ਹੁਣ ਤੇਰਾ ਹਰ ਇੱਕ ਸੌਂਗ ਸੁਣਿਆ ਕਰੂਗਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @eswarraotummalapalli9512
    @eswarraotummalapalli9512 9 днів тому +8

    Aaj peli bari ye song suniya bro.... Really akhaa vich asu or dil vich mithi yada jaga di si tusi... Great song bro... Keep it up.. Stay blessed..

  • @karamjitkaur2208
    @karamjitkaur2208 5 днів тому +2

    ਇਹ singer ਦੇ ਗਾਣੇ ਬਹੁਤ ਸੋਹਣੇ ਹੁੰਦੇ ਨੇ mostly ਸਾਨੂੰ ਚਾਹੀਦਾ ਏ ਇਹੋ ਜਿਹਾ singers ਨੂੰ ਪ੍ਰੋਮੋਟ ਕਰੀਏ.

  • @ManpreetDhindsa-y2p
    @ManpreetDhindsa-y2p 8 днів тому +7

    1986 ਵਾਲੇ ਹਾਜ਼ਰੀ ਭਰੋ ਸਾਰੇ ਜਾਣੇ ❤❤❤❤🎉🎉🎉🎉🎉

  • @Inderjitgill1987
    @Inderjitgill1987 2 дні тому +1

    ਸਿਰਾ ਲਾਤਾ ਬਾਈ ਜੀ ਜਿਉਂਦੇ ਰਹੇ ਵਾਸਤੇ ਰਹੋ❤❤❤❤❤❤❤❤❤❤❤

  • @amritpaldhillon743
    @amritpaldhillon743 9 днів тому +9

    Bai sachi pehla tera song kde ni sunea c, par ajj bai tera ਗਾਣਾ ਸੁਣ ਕੇ ਸੱਚੀ ਮੇਰੇ bacpan ਦa time ਯਾਦ aa ਗਿਆ... 😭😭😭🙏🏻

  • @Pdaudsonurkgharu
    @Pdaudsonurkgharu День тому

    ਗੋਪੀ 22 ਅੱਜ ਫੇਰ ਪ੍ਰੁਣੀਆ ਯਾਦਾ ਤਾਜਿਆ ਕਰਨ ਲਈ ❤❤❤ ਜਿਉਂਦਾ ਰਹਿ ਵੀਰ ਲਵ ਯੂ ਵੀਰ ਜੀ ਗੋਡ ਬਲੇਸ ਯੂ ❤❤❤❤

  • @maanarmaan1
    @maanarmaan1 9 днів тому +12

    ਬਾਈ ਸੱਚੀ ਯਾਰ ਆਪਣਾ ਸਾਰਾ ਬਚਪਨ ਦਿੱਖ ਗਿਆ ਤੁਹਾਡੇ ਗੀਤ ਵਿੱਚ 🫂👍

  • @simpverma
    @simpverma 6 днів тому +2

    Sira sira bhaiiiiiiiii❤❤❤❤❤❤❤❤❤❤❤❤❤❤❤❤❤ sachi glll ha jiiii sodhiiii hon mera puchpan nu yad kr meri akkah cho pani agyaaaa 😢😢😢😢😢😢😢😢😢😢😢😢😢😢

  • @narinderpalsingh6597
    @narinderpalsingh6597 7 днів тому +8

    ਅੱਤ ਕਰਾਤੀ ਬਾਈ ਲੌਂਗੀਆ ਬਹੁਤ ਸਿਰਾ ਹੀ ਗੀਤ ਆ ਬਾਈ ਤੇਰਾ ਜਮਾ ਸਿਰਾ ਬਾਈ

  • @SulakhanSinghKhalsa
    @SulakhanSinghKhalsa День тому

    ਬਹੁਤ ਵਧੀਆ ਲੌਂਗੋਵਾਲੀਆ ਵੀਰ ਬਚਪਨ ਦੀ ਯਾਦ ਦਵਾ ਤੀ ਬਿਲਕੁਲ ਬਹੁਤ ਵਧੀਆ ਲੱਗਾ ਰਹੇ ਇਦਾਂ ਹੀ ਪਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਰ ਇੱਕ ਖੁਸ਼ੀ ਦਾ ਵੇ

  • @pakkeqatarwalebajwavlogs
    @pakkeqatarwalebajwavlogs 9 днів тому +11

    ਸਿਰਾ song 👌👌

  • @balrajsingh-t9q
    @balrajsingh-t9q 7 днів тому +5

    ਬਹੁਤ ਵਧੀਆ ਲਿਖਿਆ ਹੋਇਆ ਹੈ ਰੱਬ ਹਮੇਸ਼ਾ ਵੀਰ ਨੂੰ ਚੜਦੀ ਕਲਾਂ ਵਿੱਚ ਰੱਖੇ ❤🎉🎉

  • @rubyminhas1183
    @rubyminhas1183 День тому

    ਅਨੰਦ ਹੀ ਆ ਗਿਆ ਗੀਤ ਸੁਣਕੇ ਤੇ ਦੇਖਕੇ।
    ਮੈਂ ਤਾਂ ਸੱਚੀ ਆਪਣੇ ਬਚਪਨ ਵਿੱਚ ਹੀ ਪਹੁੰਚ ਗਏ ਸੀ।
    👍👍👍👍👍❤❤

  • @sarbjitsarbjit1067
    @sarbjitsarbjit1067 9 днів тому +5

    ਗੋਪੀ ਬਾਈ ਬਹੁਤ ਵਧੀਆ ਪੂਰਾ ਬਚਪਨ ਚੇਤੇ ਕਰਵਾ ਦਿੱਤਾ ਬਾਬਾ ਤੈਨੂੰ ਹਮੇਸ਼ਾਂ ਖੁਸ਼ ਰੱਖੇ 🌹

  • @nadeemashraf9979
    @nadeemashraf9979 День тому +1

    Waaah❤❤😢😢❤❤ bachpanaaa

  • @gobinddhaliwal7567
    @gobinddhaliwal7567 9 днів тому +5

    ਗੋਪੀ ਦੇ ਇੱਕ ਤੋਂ ਸਿਰਾ ਗੀਤ ਆਉਦੇ ਨੇ ਜਿਉਂਦਾ ਰਹਿ ਓਏ ਭਰਾ ਬਹੁਤ ਵਧੀਆ song ਕੱਢ ਦਾ ਤੂੰ...❤❤

  • @jaswinderkumar4505
    @jaswinderkumar4505 5 днів тому +2

    ਬਹੁਤ ਵਧੀਆ song ਬਾਈ ਬਚਪਨ ਯਾਦ ਕਰਾ ਦਿੱਤਾ ❤

  • @amritdhaliwal9107
    @amritdhaliwal9107 8 днів тому +5

    ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ 👍👍

  • @guglu83
    @guglu83 2 дні тому

    SALUTE TO Gopi ❤❤❤ Best Real Organic Rapper

  • @malhirai3183
    @malhirai3183 8 днів тому +6

    2000 ਸ਼ਨ ਵਾਲੇ ਆਜੋ

  • @HARDEEPKUMAR-m4f
    @HARDEEPKUMAR-m4f 3 дні тому +1

    Superb ❤❤❤❤

  • @simmurai939
    @simmurai939 8 днів тому +6

    😂😂😂 ਵੀਡਿਓ ਦੇਖੀ ਜਾਂਦੀ ਸੀ ਵਿਚ song ਦੀ ਐਡ ਆ ਗਈ 😅 ਸੁਣ ਕੇ ਦਿਲ bhago bhag ਹੋ ਗਿਆ 😅 ਜਿਵੇਂ ਬਚਪਨ ਮੇਰਾ ਆ ਕੇ ਮੇਰੇ ਮੁੱਰੇ ਖੜੋ ਗਿਆ 😅,,, ਜੇ ਕਿਤੇ ਬਚਪਨ 😅 ਮਿਲ ਜਾਏ ਤਾਂ ਸਾਨੂੰ ਸਾਡਾ ਬਾਪੂ ਵੀ ਮਿਲ ਜਾਏਗਾ 😊😊miss you papa 😢😢

  • @tarapodogope6884
    @tarapodogope6884 4 дні тому

    Bahut vadia song aa Bachpan Yaad aa gya 🌹🌹🌹👌👌

  • @shanmugamV-wp4lg
    @shanmugamV-wp4lg 4 дні тому +1

    mood off ho gya c. Tuhada song sunke hun feel good ho reya bhai ji.. nice song

  • @mohammadhamid4626
    @mohammadhamid4626 День тому

    Sirf is ganay se wo chas ai ay pa g k asi subscribe v kar ta ty like and comment v. Bas idda hi wadhia gana sunai rakho sanu. Love from pakistan. Khush raho

  • @manisuman8881
    @manisuman8881 4 дні тому

    Exilent gopi bai schi bachpan yaad a gya waheguru mehar krn

  • @jassajassa9417
    @jassajassa9417 4 дні тому

    ਬਹੁਤ ਸੋਹਣਾ ਗੀਤ ਸੁਣ ਕੇ ਬਚਪਨ ਦੀ ਯਾਦ ਆ ਗਈ ਰੋਣਾ ਵੀ ਆ ਗਿਆ ਅੱਜ ਦੇ ਹਾਲਾਤ ਵੇਖ ਕੇ ❤❤❤❤❤❤❤❤❤❤❤❤❤❤❤

  • @harrygill6073
    @harrygill6073 6 днів тому +1

    ਵਾਹ ਬਾਈ ਸਿਰਾ ਕਰਾ ਦਿੱਤਾ ਇਕ ਇਕ ਚੀਜ਼ ਯਾਦ ਕਰਾ ਦਿੱਤੀ ਬਚਪਨ ਦੀ ❤

  • @AmritPalsingh-786-d5j
    @AmritPalsingh-786-d5j 4 дні тому

    Bai bhut bhut vdiya 😢😢😢 love you sari zindgi da sfr karwata

  • @gurpreetsharma7302
    @gurpreetsharma7302 5 днів тому

    Peli bar Gopi da song bhuttttt vdia lgya❤❤❤❤❤❤❤❤❤

  • @satursingh9101
    @satursingh9101 3 дні тому

    ਬਹੁਤ ਖੂਬ ਅਨੰਦ ਆ ਗਿਆ

  • @punjabisadstatus9807
    @punjabisadstatus9807 4 дні тому

    Dil khush ho gya gopi veer song sun k yaar ❤❤❤❤❤

  • @ahmetcemil3793
    @ahmetcemil3793 8 годин тому

    Kya vaat hai gopi veer ji❤❤❤Super Star veer ji 🙏❤

  • @RaviKashyapji-oe9tj
    @RaviKashyapji-oe9tj 5 днів тому +1

    Bachpan song tan lgda mere hi bachpan te bna dita...ehh sbb hoya wa sachi...Song sachi bachpan da cheta kra gya👍👍

  • @AmandeepSingh-r3i
    @AmandeepSingh-r3i 3 дні тому

    ਵਾਕਿਆ ਬਾਈ ਬਚਪਨ ਚੇਤੇ ਆ ਗਿਆ ਮੇਰਾ ਜਨਮ। ਸੰਨ 1990 ਵਿਚ ਹੀ ਹੋਇਆ ਸੀ ਸਿਰਾ ਲਾਤਾ ਬਾਈ 🙏🙏🙏👌👌👌👍👍

  • @funnyvideos-x8r
    @funnyvideos-x8r 3 дні тому

    Vry nice parmatma tuhanu sb khusiya den najr na lgey Kise di vry nice song

  • @MajorsudhariaMajorsudharia
    @MajorsudhariaMajorsudharia 3 дні тому

    Gopy bai tusi pehle singer ho jine bachpan di yaad dvai hai😂😂😂😂😂 love you vr ji tusi aidha de ganne likhde rehe ta Sanu tuhade te Pura vishwaw hai ki tusi apna purana Punjab vapas ley sakde ho tusi love you vr kmm khich k rakho

  • @shubhambhardwaj3777
    @shubhambhardwaj3777 3 дні тому +1

    Luv uh mani bai bht kaint likhde bai tusi ❤️

  • @KaranvirSharma-j1b
    @KaranvirSharma-j1b 5 днів тому

    Bai bhut vdiya ❤ bachpan yaad ah geya 😢😢

  • @bholasinghBholasingh-e5f
    @bholasinghBholasingh-e5f 6 днів тому +2

    Bahut badiya vera good song Dil jit liya bapn yad agiya❤❤❤

  • @mangasahota3292
    @mangasahota3292 4 дні тому

    ਪਹਿਲਾਂ ਟਾਇਮ ਯਾਦ ਆ ਗਿਆ ਬਹੁਤ ਵਧੀਆ ਲਿਖਿਆ ਜੀ ਵੀਰ ਜੀ

  • @majorsinghmahiyapandori5296
    @majorsinghmahiyapandori5296 2 дні тому

    ਸਹੀ ਗੱਲਾਂ ਵੀਰੇ ❤️🌹🌹ਟਾਰਲੀ ਲੀ ਚੋਂ ਗੰਨੇ ਖਿੱਚ ਨੇ ਤੇ ਟਾਰਲੀ ਪਿੱਛੇ ਲੰਮਾਕਨਣਾ. ਪੱਠੀ ਤੋਂ ਦਾਣੇ ਪਾਨੋਣੇ

  • @dhanwindersangha4848
    @dhanwindersangha4848 2 дні тому +2

    Attt

  • @amnindersingh6491
    @amnindersingh6491 5 днів тому

    Wahh Bro bachpan yaad Krata 1990 walya nu :) Jio bro

  • @dhirajmulchandani1023
    @dhirajmulchandani1023 6 днів тому +1

    Very Tru bro...Bachpan mai Maine Yr sab Kiya Hai yrr......yaad aagyi.❤❤❤

  • @jeetsinghlakhesarjeet1114
    @jeetsinghlakhesarjeet1114 12 годин тому +1

    My bachpan😢😢😢😮😊😊🎉

  • @Funny_memes842
    @Funny_memes842 День тому

    ❤❤❤❤🙌🙌bhai ka song Dil ko chhu gaya

  • @hardeepsingh-iv1vj
    @hardeepsingh-iv1vj 5 днів тому

    Gopi bai eh gana sun k sachi dil ch hook nikldi hai , par ho kuj nhi sakda, ...bus "bachpan mera mod deo " lov you Bai bhut vdia likhit hai teri jio

  • @bhangarebhangare4589
    @bhangarebhangare4589 3 дні тому

    nva ghar chahe kina v sohna kyu na hove pr purana ghar akha cho pani lai anda ae 🥺🥺🌸

  • @SandeepSingh-ov1qf
    @SandeepSingh-ov1qf 7 днів тому +2

    Sarah 👍👍👍👍

  • @ramanpreetkaur7209
    @ramanpreetkaur7209 5 днів тому

    Bhuat shona lekhya te gaya bai rooh hell gyi ❤

  • @PB-wp4qc
    @PB-wp4qc 4 дні тому

    Bhut Sohna 22 Song👌👌

  • @FarrukhSattar-pl4zw
    @FarrukhSattar-pl4zw 5 днів тому

    Yar kia Kamal bna diya ha aag lag di is song ne ❤❤

  • @ninamaabhishek7169
    @ninamaabhishek7169 3 дні тому

    Bachpan dia yaada 😢😢😢,,, hun life hi bhoj jehi lagdi tension jimebaria de thalle life dabb k reh gei Miss my bachapan time😢😢

  • @pnar4889
    @pnar4889 7 днів тому +1

    Ghaint longia on top 🎉

  • @blackrosefilms2762
    @blackrosefilms2762 5 днів тому

    ❤❤❤❤❤❤ very nice aa lajwab aa song waheguru ji chardekala ch rakhe

  • @GurjeetSingh-zv2oh
    @GurjeetSingh-zv2oh 2 дні тому +2

    Nice 👌

  • @kuldeepkaurkaur272
    @kuldeepkaurkaur272 5 днів тому

    Bhut vdia song apna tim yd aa gya❤❤❤❤❤

  • @SouravBhardwaj-h9s
    @SouravBhardwaj-h9s 2 дні тому

    Gopi veer song tera schi bachpan ch le gya ghaint geet veere ❤

  • @tejirengretatejirangreta
    @tejirengretatejirangreta 6 днів тому

    Bhut Badía song 22 ❤❤❤

  • @Vijaybagga-zg1qw
    @Vijaybagga-zg1qw 15 годин тому

    ਗੋਪੀ ਵੀਰੇ ਸਲਾਮ ਹੈ ਤੇਰੀ ਕਲਮ ਨੂੰ ❤

  • @JaspreetKaur-vr4jr
    @JaspreetKaur-vr4jr 5 днів тому

    Song sun ke rooh nu sukoon milda,Salam logia bro nu❤

  • @DaniyalMasih-p9o
    @DaniyalMasih-p9o 4 дні тому

    Bhaut hi vadiya song gopi bahi bachpan yadd a gia ❤❤

  • @TehalSingh-x1k
    @TehalSingh-x1k 6 днів тому +1

    Great veer ji sab yaad karwata fer very nice song

  • @RajbirKaur-j7z
    @RajbirKaur-j7z 3 дні тому +2

    Nice bro❤❤❤❤❤❤❤

  • @r.klehar9366
    @r.klehar9366 День тому

    Sachi Galla 22ji 👍👍👌👌

  • @ravikamra9367
    @ravikamra9367 7 днів тому +1

    🎉 congratulations bro kya baat hai ji nice keep it up bro super mind blowing 💯👍 bachpan yaad aa gaya gud work bro 🎉🎈🥳

  • @GurpreetSingh-tr4vw
    @GurpreetSingh-tr4vw День тому +1

    Full support 22 ji

  • @mohitbains4131
    @mohitbains4131 6 днів тому

    Bahi endd gall baat ❤❤❤❤❤❤