SHAREEK : GOPI LONGIA (Official Video) | Latest Punjabi Songs 2024 | New Punjabi Songs | MuSlate

Поділитися
Вставка
  • Опубліковано 11 січ 2025

КОМЕНТАРІ • 1,2 тис.

  • @MuslateNetwork
    @MuslateNetwork  4 місяці тому +287

    Lao Ji, Finally wait is over.
    Gopi Longia's SHAREEK is out now. Do Share your feedback and subscribe for more such tracks.

    • @Hdprince34
      @Hdprince34 4 місяці тому +45

      ਗੋਪੀ ਲੌਂਗੀਆ ਜਿੰਦਾਬਾਦ ❤ ਵੀਰੇ ਧਿਆਨ ਰੱਖਿਆ ਕਰ ਅਪਣਾ ਦੁਨੀਆ ਸਰੀਕ ਵਾਂਗ ਵਾਂ

    • @BinderSingh-q8m
      @BinderSingh-q8m 4 місяці тому

      P​@@Hdprince34

    • @whitedevilsrecords4995
      @whitedevilsrecords4995 4 місяці тому +15

      ❤❤❤❤❤❤❤❤❤

    • @MuslateNetwork
      @MuslateNetwork  4 місяці тому +12

      @@Hdprince34 sache artist di kadar karan layi shukriya ❣

    • @kripal2008
      @kripal2008 4 місяці тому +6

      Vadiya hai.... Par hor vadiya ho sakda si ...Lyrics v sahi ya.....

  • @GursewakSingh-zr3wu
    @GursewakSingh-zr3wu 4 місяці тому +47

    ਕਰਮ ਕਰੋ ਤਾਂ ਫਲ ਮਿਲੇਗਾ
    ਅੱਜ ਨਹੀਂ ਤਾਂ ਕੱਲ ਮਿਲੇਗਾ
    ਜਿੰਨਾ ਡੂੰਗਾ ਖੂਹ ਹੋਵੇਗਾ
    ਓਨਾ ਮਿੱਠਾ ਜਲ ਮਿਲੇਗਾ।ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏
    ☬ ਸਤਿਨਾਮ ਵਾਹਿਗੁਰੂ ☬ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏
    ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰੀ ਕੋਰ ਜੀ🙏 ਕੋਈ ਕਿਸੇ ਕੋ ਰਾਜ ਨਾ ਦੇਹੇ ਜੋ ਲੇਹੀ ਨਿਜ ਬਲ ਸੇ ਲੇਹੀ 🙏

    • @baljitkumar1986
      @baljitkumar1986 4 місяці тому +1

      🙏🏻🙏🏻🙏🏻🙏🏻🙏🏻🙏🏻

    • @Seerat967
      @Seerat967 Місяць тому +1

      🙏🙏

  • @virsasingh1969
    @virsasingh1969 4 місяці тому +65

    ਆ ਤਾਂ ਯਾਰ ਤੂੰ ਮੇਰੇ ਦਿਲ ਦੀ ਹੀ ਕਹਿ ਤੀ 👌👌🙏

  • @jasbirsingh2185
    @jasbirsingh2185 4 місяці тому +41

    ਸਾਡੇ ਤੇ ਚਲਣੇ ਨੀ ਟੂਣੇ ,ਸਿਰ ਹੱਥ ਹੈ ਗੁਰਾਂ ਦਾ, ਬਹੁਤ ਵਧੀਆ ਅੰਤਰਾ

  • @SatnamSingh-xg3lb
    @SatnamSingh-xg3lb 4 місяці тому +73

    ਲੌਂਗੀਆ ਦੇ ਆ song pkka million ch jau ਲੌਂਗੀਆ ਵਰੇ ਬਸ eda hi gane gaya kr rap bahot kr lye tuci hun ganeya di jhrri lado fer nzara aaunga jyonde vsde rho all team members love you all

  • @baljitchumber
    @baljitchumber 4 місяці тому +19

    ਅੱਤ ਕਰਾ ਦਿੱਤੀ ਖਿੱਚ ਕੇ ਰੱਖ ਕੰਮ ਨੂੰ

  • @AmrinderSingh-d7n
    @AmrinderSingh-d7n 4 місяці тому +40

    ਬਹੂਤ ਸੋਹਣਾ ਗੀਤ ਬਾਈ ਜੀ ਰੱਬ ਆਪ ਜੀ ਨੂੰ ਚੜ੍ਦੀ ਕਲਾ ਵਿੱਚ ਰੱਖੇ ਜੀ❤

  • @MohanSinghਮੋਹਣ
    @MohanSinghਮੋਹਣ 4 місяці тому +41

    ਮਿਊਜ਼ਿਕ ਪ੍ਰੋਡਿਊਸਰ ਨੇ ਚੰਗੀ ਬੀਨ ਵਜਾਈ।ਗੀਤ ਨੂੰ ਅਪਣੀ ਬੀਨ ਵਿੱਚ ਬੰਨ੍ਹ ਕੇ ਰੱਖ ਦਿੱਤਾ।ਗੀਤਕਾਰ ਤੇ ਸੰਗੀਤਕਾਰ ਦੋਵਾਂ ਨੂੰ ਮੁਬਾਰਕਾਂ।ਗੀਤ ਤੇ ਸੰਗੀਤ ਦਾ ਤਾਲਮੇਲ ਬਹੁਤ ਹੀ ਵਧੀਆ।ਬਹੁਤ ਕੁਝ ਸਿੱਖਣ ਨੂੰ ਮਿਲਿਆ।ਸ਼ਰੀਕ ਤੋਂ ਬਚਣ ਦੀ ਲੋੜ ਹੈ।

  • @dopgurshranmahi9847
    @dopgurshranmahi9847 4 місяці тому +20

    ਬਹੁਤ ਵਧੀਆ ਬਾਈ ਜੀ ਮਿਊਜਿਕ ਬਹੁਤ ਵਧੀਆ ਕੀਤਾ ਜੀ❤❤❤❤❤❤❤❤❤❤❤❤❤❤❤❤

  • @VarinderSinghbunty-j1d
    @VarinderSinghbunty-j1d 4 місяці тому +22

    Siraa sachi Gall
    Gopi longia

  • @KamaljitKaur-ni5jy
    @KamaljitKaur-ni5jy 4 місяці тому +11

    ਬਹੁਤ ਵਧੀਆ ਗੀਤ, ਪਰਮਾਤਮਾ ਚੜਦੀਕਲਾ ਵਿੱਚ ਰੱਖੇ

  • @Pinky-e9k
    @Pinky-e9k 4 місяці тому +20

    ਬਹੁਤ ਵਦੀਆਂ 👌🏻👌🏻

  • @AabhiroopSingh
    @AabhiroopSingh 4 місяці тому +8

    ਗੋਪੀ ਲੌਂਗੀਆ ਜੀ ਬਹੁਤ ਸੋਹਣਾ ਗਾਇਆ ਤੁਸੀਂ

  • @SukhwinderSingh-wq5ip
    @SukhwinderSingh-wq5ip 4 місяці тому +87

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤

    • @DharmpalDhammu-fm1xt
      @DharmpalDhammu-fm1xt 4 місяці тому +5

      Fee same comment 😂😂😅

    • @Gurjitsingh-r9y
      @Gurjitsingh-r9y 4 місяці тому +6

      Jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad
      16 Aaney sach kiha praa tusi

    • @ladidx5354
      @ladidx5354 4 місяці тому

      ੩ ਰਹੀ ਤਾਂ ਉਹ ਤਾਂ ਦੀ ਵਾਰ​@@DharmpalDhammu-fm1xt

  • @RavindersinghBadhan
    @RavindersinghBadhan 4 місяці тому +7

    ਮੈਂ ਕਿਹਾ ਲੌਂਗੀਆ ਬਾਈ ਜੀ ਤੁਸੀਂ ਤਾਂ ਸਿਰਾ ਹੀ ਕੀਤਾ ਪਿਆ ਵਾਹ ਉਹ ਪੰਜਾਬੀ ਆ ਨਜ਼ਾਰਾ ਲਿਆਤਾ ਬਾਈ ਪਰਮਾਤਮਾ ਮਿਹਰ ਕਰੇ ਤੇਰੇ ਤੇ🙏🙏🙏..

  • @KuldeepSingh-jn9yf
    @KuldeepSingh-jn9yf 4 місяці тому +7

    Boht vadia kam kita sarya ne dilo kita god bless you te sadi jaan gurwinder guru li v dilo blessings a

  • @harpreetrai6796
    @harpreetrai6796 4 місяці тому +7

    ਬਾਈ ਜੀ ਆਪ ਜੀ ਦਾ ਗਾਣਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਿੱਖਿਆ ਵਾਲਾ ਹੈ ਬੰਦਾ ਕਈ ਵਾਰੀ ਅੰਦਾਜ਼ਾ ਕੋਈ ਹੋਰ ਲਾਉਂਦਾ ਤਾਂ ਕੁਝ ਲੋਕ ਦੁਸ਼ਮਣ ਆਪਣੇ ਘਰ ਚ ਹੁੰਦੇ ਹਨ ਬਾਰ ਦੇ ਲੋਕਾਂ ਨੂੰ ਕਾਦੀ ਜੈਲਸੀ ਤੇ ਘਰ ਦੇ ਵਿੱਚ ਜਿਆਦਾ ਹੁੰਦੀ ਆ ਜੋ ਕਿ ਸੱਚ ਔਰਤਾ ਨੂੰ ਜਿਆਦਾਤਰ ਮਾੜਾ ਤਾਂ ਨੀ ਕਹਿੰਦਾ ਕਿ ਕੋਈ ਘਰ ਬਣਾਉਣ ਵਾਲੀਆਂ ਵੀ ਹੁੰਦੀਆਂ ਨੇ ਆਪਣੇ ਜੇਠ ਆਪਣੇ ਦਿਓਰ ਭਰਾ ਸਮਝਦੀ ਨੇ ਤੇ ਕਈ ਪਹਿਲੇ ਆਉਂਦੇ ਹੀ ਘਰ ਵਿੱਚ ਘਰ ਚੋਂ ਅੱਗ ਲਾ ਦਿੰਦੀਆਂ ਨੇ ਸਕੇ ਭੈਣ ਭਰਾਵਾਂ ਦੀਆਂ ਫੁੱਟਾਂ ਤਾਂ ਪੈ ਜਾਂਦੀਆਂ ਨੇ ਤੇ ਬਾਅਦ ਚੋਂ ਉਹੀ ਆਪਣੇ ਆਪ ਦੇ ਹੀ ਆਪਣੇ ਦੁਸ਼ਮਣ ਬਣ ਜਾਂਦੇ ਨੇ ਤੇ ਮਾਂ ਬਾਪ ਲੇ ਤਾਂ ਆਪਣੇ ਬੱਚੇ ਉਹਨਾਂ ਨੂੰ ਇੱਕੋ ਸਮਾਨ ਹੀ ਹੁੰਦੇ ਹਨ ਔਰ ਕਈ ਨੂੰਹਾਂ ਐਸੀਆਂ ਚੰਗੀਆਂ ਵੀ ਹੁੰਦੀਆਂ ਹਨ ਕਿ ਸੱਸ ਨੂੰ ਸੱਸ ਨੇ ਮਾਂ ਬਣਾ ਕੇ ਰੱਖਦੀ ਹੈ ਸਤਿਕਾਰਯੋਗ ਚੰਗੇ ਯੋਗ ਚੰਗੇ ਇੱਜਤ ਵਾਲੇ ਘਰਾਂ ਵਿੱਚੋਂ ਦੇ ਹੁੰਦੇ ਹਨ ਇਹ ਨਹੀਂ ਕਿ ਨਹਰੀ ਪੜ੍ਹਾਈ ਦੇ ਸਿਰ ਪੇ ਇਨਸਾਨ ਦੀ ਸੋਚ ਵਧੀਆ ਹੁੰਦੀ ਹੈ ਸਿਰਫ ਉਸਦੇ ਇਮਾਨ ਤੇ ਇਮਾਨਦਾਰੀ ਚੰਗੀ ਹੋਣੀਆਂ ਚਾਹੀਦੀਆਂ ਨੇ ਨੀਤੀਆਂ ਬਦਨੀਤੀਆਂ ਨਹੀਂ ਹੋਣੇ ਚਾਹੀਦੇ ਆਪਣੇ ਦਿਓਰ ਜੇਠ ਜਾਂ ਕੁਛ ਵੀ ਹੈ ਉਸਨੂੰ ਅਗਰ ਆਪਣਾ ਦਿਓਰ ਨਹੀਂ ਭਰਾ ਸਮਝਣਗੇ ਤਾਂ ਬਹੁਤ ਵੱਡੀ ਗੱਲ ਹੈ ਆਜੋ ਕੋਈ ਤੇ ਕਈ ਭਰਾ ਫੁੱਟ ਨਹੀਂ ਪਾਉਂਦੇ ਮੈਂ ਦੁਸ਼ਮਣੀ ਪਾਉਂਦੇ ਔਰਤ ਕਹਿੰਦੀ ਹੈ ਕਿ ਉਹ ਚੰਗਾ ਕਿਉਂ ਪਾਉਂਦੀ ਹੈ ਉਸਦਾ ਹਸਬੈਂਡ ਕਿਉਂ ਕਮਾਉਂਦਾ ਉਹਦੇ ਜਨਾਨੀ ਮੇਰੇ ਨਾਲੋਂ ਮਾੜਾ ਕੱਪੜਾ ਪਾਵੇ ਤੇ ਸਾਡੇ ਨਾਲੋਂ ਮਾੜੇ ਹੀ ਸਾਡੇ ਬੱਚਿਆਂ ਤੋਂ ਮਾੜੇ ਉਹਨਾਂ ਦੇ ਬੱਚੇ ਕੱਪੜੇ ਪਾਉਣ ਮਾੜਾ ਹੀ ਖਾਣ ਅਗਰ ਫਿਰ ਗੱਲ ਕਰੀਏ ਕਿ ਉਹਨਾਂ ਦੇ ਪੇਕੇ ਘਰ ਵਿੱਚ ਇਦਾਂ ਹੋਵੇ ਤਾਂ ਕਹਿਣਗੇ ਸਾਡਾ ਭਤੀਜਾ ਸਾਡੇ ਮਾਂ ਸਾਡਾ ਬਾਪ ਇਹਾ ਇਹ ਵੀ ਤਾਂ ਕਿਸੇ ਦੇ ਮਾਂ ਬਾਪ ਨੇ ਬਾਬੇ ਦਾ ਦੱਸ ਦੋ ਸਹੀ ਕਿ ਉਥੇ ਫਲਾਣੇ ਥਾਂ ਤੇ ਬਾਬਾ ਰਹਿੰਦਾ ਤਾਂ ਭਾਣਾ ਉਹ ਉਹਨਾਂ ਦੇ ਜਿਸਮ ਨਾਲ ਖਿਲਵਾੜ ਭਾਵੇਂ ਕਰਦਾ ਹੋਵੇ ਤਾਂ ਤਾਂ ਵੀ ਭੱਜ ਕੇ ਚਲੀਆਂ ਜਾਣਗੀਆਂ ਕਿ ਆਪਾਂ ਉਹਨਾਂ ਦਾ ਕੰਮ ਠੱਪ ਕਰਦੀ ਹੁਣ ਤਾਂ ਮੇਰੇ ਉਹ ਕੋਈ ਬੰਦੇ ਵੀ ਮਗਰ ਲੱਗ ਗਏ ਫਿਰਦੇ ਆ ਅਗਰ ਵੀਰੇ ਪੰਜਾਬ ਨਾ ਪੰਜਾਬ ਰੱਖਣਾ ਚਾਹੁੰਦੇ ਹੋ ਉਤੋਂ ਇੱਕ ਮਸ਼ਹੂਰ ਸਿੰਗਰ ਹੀ ਇਸ ਨੂੰ ਲੋਕ ਬਹੁਤ ਸਾਰਾ ਫੋਲੋ ਕਰਦੇ ਹਨ ਨਹੀਂ ਤਾਂ ਪਿੰਡ ਦੇ ਵਿੱਚ ਤਾਂ ਕਹਿਣਗੇ ਕੇਲਾ ਇਹ ਬੜਾ ਬੰਦਾ ਸੀ ਯਾਰ ਇਹ ਤਾਂ ਬੜਾ ਬੰਦਾ ਸੀ ਕੱਲ ਤੇ ਹੁਣ ਇਹਨੂੰ ਗੱਲਾਂ ਆਉਂਦੀਆਂ ਐ ਕਹਿੰਦੇ ਵਲੇ ਸੱਚੀਆਂ ਗੱਲਾਂ ਮਾੜੇ ਲੋਕਾਂ ਨੂੰ ਚੁਭਦੀਆਂ ਨੇ ਵੀਰ ਜੀ ਹਮੇਸ਼ਾ ਇਦਾਂ ਹੀ ਲੋਕਾਂ ਨੂੰ ਤੁਹਾਡੀ ਹੀ ਸਪੋਰਟ ਤੇ ਸਾਡੇ ਹੀ ਵੋਟ ਹੋਟ ਸਪੋਟ ਦੀ ਲੋੜ ਹੈ ਇੱਕ ਦੂਸਰੇ ਨੂੰ ਤੇ ਆਪਾਂ ਪੰਜਾਬ ਨੂੰ ਪੰਜਾਬ ਬਣਾ ਕੇ ਰੱਖੀਏ ਤੇ ਗੀਤ ਕੋਈ ਸੱਭਿਆਚਾਰ ਮਾੜਾ ਨਹੀਂ ਹ ਸੱਭਿਆਚਾਰ ਦੇ ਵਿੱਚ ਸਭ ਕੁਝ ਸਮਝਾਇਆ ਸਭ ਕੁਝ ਮਤ ਬੁਧੀ ਆਉਂਦੀ ਹੈ ਸੁਰ ਸਾਜ ਨਾਲ ਜਿਆਦਾ ਐਨਰਜੀ ਜਿਆਦਾ ਦਿਮਾਗ ਤੰਦਰੁਸਤ ਰਹਿੰਦਾ ਔਰ ਸਭਿਆਚਾਰ ਇਹ ਸਮਝਾਉਣ ਦਾ ਚਾਰਾ ਹੈ 🙏🏼🙏🏼🙏🏼🫶🏼 ❤❤❤ ‌

    • @taranjitsingh4917
      @taranjitsingh4917 3 місяці тому

      Veer shreek shabd no badnam ehna kalakaran ne hi kareya h.kive mere kolo puchho.

  • @tarsem7935
    @tarsem7935 4 місяці тому +14

    👉ਘੈਂਟ ਆ ਆਆਆਆਆ ਗੋਪੀ ਵੀਰੇ 👌👌👌👌👌👌👌👌👌

  • @reallife3710
    @reallife3710 4 місяці тому +14

    Super duper hit hon wala eh song veer da

  • @SanjeevKumar-tg7ns
    @SanjeevKumar-tg7ns 4 місяці тому +16

    Eh song blockbuster hona ,,,
    Khich ke rakh Gopi veer ,,,puri team nu ਮੁਬਾਰਕਾਂ ❤❤

  • @nirpalsingh2141
    @nirpalsingh2141 4 місяці тому +10

    Gopi ਵੀਰ ਕਿਆ ਲਿਖਤ ਆ ਤੇਰੀ
    ਬਹੁਤ ਸੋਣਾ👍

  • @mrgilltechnical3025
    @mrgilltechnical3025 3 місяці тому +2

    ਵਾਹ ਗੋਪੀ ਵੀਰ ਸਲਾਮ ਹੈ ਤੇਰੀ ਕਲਮ ਨੂੰ ਪਰ ਜਮੀਰ ਨੀ ਜਗਣੀ ਸਾਡੇ ਲੋਕ ਇੰਸਟਾ ਦੇ ਫਾਂ ਹੋਗੇ ਤੇਰੇ ਵਿਊ ਦੇਖ ਕੇ ਪਤਾ ਲਗਦਾ ਅਸੀਂ ਕਿੰਨਾ ਖੜੇ ਹਾ ਤੇਰੇ ਨਾਲ ਲਵ ਯੂ ਵੀਰੇ ਜਿਉਂਦਾ ਰਹਿ ਰੱਬ ਲੰਮੀ ਉਮਰ ਕਰੇ ਬਹੁਤ ਲੋੜ੍ਹ ਹੈ ਤੇਰੇ ਵਰਗੇ ਲੇਖਗਾ ਦੀ

  • @LakhvirsinghSingh-f9j
    @LakhvirsinghSingh-f9j 4 місяці тому +11

    Wow veri good songs
    Sachi good 💯 song
    Reet ji good bless you 👍

  • @sukhdevsingh-kf2xw
    @sukhdevsingh-kf2xw 4 місяці тому +1

    ਵਾਹ ਜੀ ਵਾਹ ਬਹੁਤ ਖੂਬ ਬਾਈ ਲੌਂਗੀਆ
    ਜੀਉਂਦਾ ਵੱਸਦਾ ਰਹਿ ਵਾਹਿਗੁਰੂ ਜੀ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ ਜੀ

  • @NaharSingh-k8w
    @NaharSingh-k8w 4 місяці тому +7

    ਘੈਂਟ ਗੋਪੀ ਯਾਰ ਖਿੱਚ ਕੇ ਰੱਖ ਬਹੁਤ ਵਧੀਆ ਲਖਿਆ

  • @surinderkaur2976
    @surinderkaur2976 4 місяці тому +2

    ਗੱਲਾਂ ਸੱਚੀਆਂ

  • @JarnailSingh-ew4on
    @JarnailSingh-ew4on 4 місяці тому +5

    ਬਹੁਤ ਵਧੀਆ ਗੀਤ ਭਾਜੀ 🎉🎉🎉🎉❤❤❤❤ਰੋਪੜ🎉🎉🎉🎉

  • @shivjeetsingh3746
    @shivjeetsingh3746 3 місяці тому +2

    ਬਹੁਤ ਸੋਹਣਾ ਗੀਤ ਏ ਵੀਰ❤❤❤

  • @JarnailSingh-ew4on
    @JarnailSingh-ew4on 4 місяці тому +3

    ਦਿਨ ਵਿੱਚ ਲਗਭਗ 25 ਵਾਰ ਸੁਣੀਦਾ ਜੀ🎉🎉🎉🎉🎉ਰੋਪੜ❤❤❤❤❤

  • @HarpalSingh-uv9ko
    @HarpalSingh-uv9ko 4 місяці тому +1

    ਬਹੁਤ ਵਧੀਆ ਉਪਰਾਲਾ ਕੀਤਾ ਗੋਪੀ ਵੀਰ ਨੇ। ਇਸ ਵਾਰ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ।

  • @GaganMattu-p4g
    @GaganMattu-p4g 4 місяці тому +8

    Gopi bai tu sira likhda te sira gonda te likhat nu salut aa Bai sach koi koi likhda te koi koi gaonda ki sidhu moose wala gaonda c te duja Gopi bai ❤❤❤❤❤❤❤

  • @SuchaSingh-jw4ss
    @SuchaSingh-jw4ss 4 місяці тому +2

    ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖ਼ਸ਼ੇ।ਸੜੀਏ ਨਾਂ,ਰੀਸ ਕਰੀਏ

  • @baljinderkaur3685
    @baljinderkaur3685 4 місяці тому +4

    ਰੱਬ੍ ਮੇਰੇ ਵੀਰ ਦੀ ਲੰਬੀ ਉਮਰ ਕਰੇ

  • @pardeepgoldy4742
    @pardeepgoldy4742 4 місяці тому +2

    Gopyਵੀਰ੍ ਨੇ ਤਾ ਅੱਤ ਹੀ
    ਕਰਾਇ ਦੀ ਯੇ ਯੇ ਯੇ ਸ਼ਰੀਕ ਹੂੰਦੇ ਸੱਪ ਮਿੱਤਰੋ 👌🏻👍

  • @SatnamSingh-xg3lb
    @SatnamSingh-xg3lb 4 місяці тому +11

    Hun bni a poori ਗਲਬਾਤ ਲੌਂਗੀਆ ⭐⭐⭐⭐ ਹੋ ਗਿਆ ਇਸ song to baad ਲੌਂਗੀਆ ਦੀ ਲਾਈਫ ਵਿੱਚ bahot vdda change aaaauga love you ਲੌਂਗੀਆ ਲੱਗੇ ਰਹੋ

  • @KuljeetSingh-zo7vp
    @KuljeetSingh-zo7vp 3 місяці тому +1

    Sir karata veer ne👌👌👌

  • @deepachahal8048
    @deepachahal8048 4 місяці тому +3

    ਕੌੜਾ ਜਰੂਰ ਹੁੰਦਾ ਪਰ ਸੱਚ ਸੱਚ ਹੀ ਹੁੰਦਾ

  • @BholaSingh-ks1hb
    @BholaSingh-ks1hb 3 місяці тому +1

    ਬਿਲਕੁਲ ਸੱਚੀਆਂ ਗੱਲਾਂ ਬਾਂਈ ਦੀਆਂ

  • @LavlisSharma-pz4uu
    @LavlisSharma-pz4uu 4 місяці тому +3

    Kaint song longiya 22

  • @gurjindersingh5147
    @gurjindersingh5147 3 місяці тому +2

    Love you goppi ਵੀਰ

  • @amriksingh9589
    @amriksingh9589 4 місяці тому +17

    ਗੋਪੀ ਗੀਤ ਸੂਣ ਕੇ ਰੋਮ ਰੋਮ ਖੜਾ ਹੋ ਗਿਆ ਐ ਜੀ ਕਰਦਾ ਹੈ ਤੇਨੂੰ ਘੁੱਟ ਕੇ ਗੱਲਵਕੜੀ ਵਿਚ ਲੈ ਲਵਾ ਵਾਹਿਗੁਰੂ ਮੇਰੀ ਉਮਰ ਵੀ ਤੈਨੂੰ ਦੇ ਦੇਵੇ 1, ਨੂੰ ਤੇ ਪਹੁੰਚ ਗਿਆ ਗੋਪੀ ਵੀਰ ❤ਆਈ,❤LOVE❤,ਯੂ❤💜❤️💙💚🧡♥️💘💘

  • @DharamSingh-cc5gq
    @DharamSingh-cc5gq 3 місяці тому +1

    ਬਹੁਤ ਵਦੀਆ22

  • @jaswindersingh1934
    @jaswindersingh1934 4 місяці тому +3

    ਬਿਲਕੁਲ ਸੱਚੀਂ ਗੱਲ ਆ

  • @deepakkumar-hl9tr
    @deepakkumar-hl9tr 2 місяці тому +1

    Goppi longia i love u god bless u

  • @4everRanvir
    @4everRanvir 4 місяці тому +3

    Bahut vadiya ਗੀਤ hai ...reality ❤

  • @TarndeepsinghMehra
    @TarndeepsinghMehra 4 місяці тому +1

    Boht khoob

  • @Sandeep_Khuttan
    @Sandeep_Khuttan 4 місяці тому +4

    Wah ji wah bhut sohna likhea biklul Sachi Gl likhi a Bro 👌👌👌👌👌👌🔥🔥🔥🔥🔥🔥

  • @sahib9037
    @sahib9037 4 місяці тому +1

    good yaar
    Dil Kush Karta song ne
    ਅੱਜ ਦੇ ਟਾਈਮ ਦੀ ਗੱਲ ਹੈ

  • @jindersinghjindersingh8402
    @jindersinghjindersingh8402 4 місяці тому +20

    ਵਾਕਿਆਈ ਜੱਦੋਂ ਕੋਈ ਨਵਾ ਗੀਤ ਗੌਣਾਂ ਚਾਹੇ ਦੇਰ ਵਾਦ ਹੀ ਗੌਣਾਂ ਪਰ ਨਵਾ ਸੱਪ ਹੀ ਕੱਊ ਕੇ ਲਿਉਨਾ ਚੁੱਕੀ ਚੱਲ ਫੱਟੇ ਦੱਬ ਰੱਖ ਕਿੱਲੀ

  • @vickythakur88
    @vickythakur88 4 місяці тому +1

    Endless

  • @venusfurnituresangherabarn7970
    @venusfurnituresangherabarn7970 4 місяці тому +7

    ਚੰਗਾ ਗੀਤਕਾਰ ਚੰਗਾ ਲਿਖਾਰੀ

  • @tonysandhu5911
    @tonysandhu5911 4 місяці тому +1

    ਬਹੁਤ ਵਧੀਆ ਗੋਪੀ ਵੀਰ ਗਾਣਾ ਕੀਤਾ ਅੱਜ ਦਾ ਸੱਚ ਦੱਸਿਆ ਨੂੰ ਲਵ ਯੂ

  • @Blacklisted-84
    @Blacklisted-84 4 місяці тому +112

    ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ ਆ...😁🤭

    • @birkamjeetsingh
      @birkamjeetsingh 4 місяці тому +8

      Nice

    • @Diljitxsahota5911
      @Diljitxsahota5911 4 місяці тому +11

      Kitho pdeya bai 😂😂

    • @AvtarAbi
      @AvtarAbi 4 місяці тому +3

      ❤❤❤❤❤

    • @SinghSaab-w9u
      @SinghSaab-w9u 4 місяці тому +13

      ਭਾਊ ਤੂੰ ਖੰਡਰ ਚੋ ਬਾਹਰ ਨਿਕਲਆ ਦੁਨੀਆਂ ਚੰਨ ਤੇ ਪਹੁੰਚ ਗੀ ਆ

    • @JashanpreetSingh-z1f
      @JashanpreetSingh-z1f 4 місяці тому

      Lule vadmash sala 😂😂 ma ta darghi

  • @mrmilan3273
    @mrmilan3273 4 місяці тому +2

    ਸਿਰਾ ਗੱਲ ਬਾਤ

  • @Makhan-r1j
    @Makhan-r1j 4 місяці тому +4

    ❤ ਗੋਪੀ ਲੌਗੀਆਂ ਦੀ ਕਲਮ ਤੇ ਆਵਾਜ਼ ਦੋਨੋਂ ਸਿਰਾ ਨੇ ਸੇਧ ਦੇਣ ਵਾਲੇ ਪ੍ਰੋਜੈਕਟ ਲੈ ਕੇ ਆਉਂਦਾ ਹੈ ❤

  • @MunishKumar-pn6sr
    @MunishKumar-pn6sr 28 днів тому +1

    wow great great great nice imaging

  • @gurjindersingh5147
    @gurjindersingh5147 3 місяці тому +2

    ਨਜਾਰਾ ਆਗਿਆ ।।।।।।❤❤❤❤❤

  • @sammerkumar131
    @sammerkumar131 4 місяці тому +2

    ਸੱਚ ਥੋੜਾ ਕੌੜਾ ਹੁੰਦਾ ਏਹ ਤਾਂ sirraa aaa

  • @PunjabSingh-r1y
    @PunjabSingh-r1y 3 місяці тому

    ਬਹੁਤ ਘੈਂਟ ਵਾਈ ਜੀ

  • @VarinderSingh-nz9dw
    @VarinderSingh-nz9dw 4 місяці тому +1

    Beautiful video.beautifulsong

  • @seepapunia5455
    @seepapunia5455 4 місяці тому +1

    ਭੋਤ ਵਧੀਆ ਹੈ,,🔥🔥🔥🔥🔥🔥🔥🔥🔥👌👌👍👍👍👍👍💪💪💪

  • @baljeetkumar5902
    @baljeetkumar5902 4 місяці тому +2

    Nice ❤❤❤❤❤❤❤❤❤

  • @SandeepSidhu-o6d
    @SandeepSidhu-o6d 4 місяці тому +2

    Bahut vadia Geeta veere sirra 👌👌👌👍👍👍👍

  • @VarinderSinghVarinderSingh-f5o
    @VarinderSinghVarinderSingh-f5o 4 місяці тому +2

    Bahut vadiya

  • @sat974
    @sat974 Місяць тому +1

    Bahut ee khoobsurat bai Gopi,no words❤

  • @gurvinderguri3996
    @gurvinderguri3996 4 місяці тому +1

    Waheguru veere

  • @gurpreetdhandli8389
    @gurpreetdhandli8389 4 місяці тому +1

    ਵਾਹ ਜੀ ਵਾਹ ❤❤

  • @shindakamboj-pe1sp
    @shindakamboj-pe1sp 4 місяці тому +1

    ਸਿਰਾਂ ਗੱਲ ਬਾਤ ਆ ਬਈ ਜੀ

  • @AmitKumar-dm1qe
    @AmitKumar-dm1qe 4 місяці тому +2

    Bohat wadia song ❤❤❤❤

  • @RideronBullet
    @RideronBullet 4 місяці тому +2

    Atttt krati❤❤

  • @gillharjot5034
    @gillharjot5034 4 місяці тому +2

    Bhut sohna song👏🏻👌

  • @Gurmanmaan124
    @Gurmanmaan124 4 місяці тому +1

    Siraa la ta yrr

  • @SandeepPanwar07
    @SandeepPanwar07 2 місяці тому +1

    💥💥

  • @RavinderSingh-bo7ks
    @RavinderSingh-bo7ks 4 місяці тому +2

    Very nice song bai ji rab ap nu kush rakh god bless you ❤

  • @RajwinderSingh-fk5yf
    @RajwinderSingh-fk5yf 4 місяці тому +2

    ❤❤

  • @HarshAgnihotri-z1o
    @HarshAgnihotri-z1o 3 місяці тому +1

    Jio darling sach bilkul sach lagya reh veer mere poori yes aa 👍👍👍👍👍👍👍👍👍👍👍

  • @Roopadevi-i8q
    @Roopadevi-i8q 4 місяці тому +2

    Veer ji बहुत-बहुत beautiful song and bahut Kuchh sikhane Ko Mila Hai is song se and God bless you veer ji ❤

  • @sarbjitsinghsarbjitsingh6816
    @sarbjitsinghsarbjitsingh6816 4 місяці тому +1

    ਬਹੁਤ ਵਧੀਆ ਬਾਈ ਜੀ ❤

  • @nishansingh5766
    @nishansingh5766 4 місяці тому +1

    ਗੋਪੀ ਵੀਰੇ ਸੱਚੀ ਲਿਖ ਤਾਂ ਯਾਰ ਤੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ❤❤❤❤❤❤❤❤❤❤❤❤❤

  • @rakeshkunar7934
    @rakeshkunar7934 3 місяці тому

    ਬਹੁਤ ਵਧੀਆ ਬਾਈ ਗਾਣਾ ਸ਼ਰੀਕ ਹੁੰਦੇ ਹੀ ਸੱਪ ਆ

  • @manisekhon3963
    @manisekhon3963 4 місяці тому +1

    ਵਾਹਿਗੁਰੂ ਮੇਹਰ ਕਰੇ

  • @LegendSatguruzInfotech
    @LegendSatguruzInfotech 4 місяці тому +1

    Niraaa sach..... Koi shaq nhi.. Jmo sachiyaan...

  • @devilboy1114
    @devilboy1114 4 місяці тому +1

    Bahut sohna msg veere and nice video gbu bro

  • @inderbrar550
    @inderbrar550 3 місяці тому

    ਬਹੁਤ ਵਧੀਆ ਗੀਤ 👍

  • @gslalkamalianitaly3584
    @gslalkamalianitaly3584 3 місяці тому

    ਪੂਰਾ sira ਕੁਰਵਾਇਆ ਪਿਆ 💪💪💪💪😂🇮🇹🇨🇦🇮🇹🇨🇦🌹🙏

  • @LionTharYT
    @LionTharYT 4 місяці тому

    Bai to ta sira hi la rakhya veer Parmatma tohanu tarikan bakche malak

  • @jazzynagar3597
    @jazzynagar3597 4 місяці тому

    Super ❤

  • @kings5227
    @kings5227 4 місяці тому

    Sira brother

  • @SuchasinghMattu
    @SuchasinghMattu 4 місяці тому

    Sirra khich ke rakh

  • @AjitpalSingh-yn4dq
    @AjitpalSingh-yn4dq 4 місяці тому

    Siraaa song veer

  • @nimmagill313
    @nimmagill313 4 місяці тому

    God bless you veere

  • @rajansingh8581
    @rajansingh8581 4 місяці тому

    Kaimmm

  • @ਬਰਾੜਫਿਲਮਪ੍ਰਡੱਕਸ਼ਨ

    ਸੱਚੀ ਮੈਨੂੰ ਲਗਦਾ ਜਿਵੇਂ ਇਹ ਗੀਤ ਸਾਰਾ ਸਾਡੇ ਤੇ ਸਾਡੇ ਸ਼ਰੀਕਾਂ ਤੇ ਐ ਬਹੁਤ ਘੈਂਟ ਗਾਣਾ ਲੌਂਗੀਆ ਬਾਈ

  • @DhimanfurnitureHouse
    @DhimanfurnitureHouse 4 місяці тому

    Ru khus kiti Mitra balle balle khich ke rkho kam buraaaaaaaaa. Rock star brother love u ❤

  • @onkarelectrician8197
    @onkarelectrician8197 4 місяці тому

    ਮੇਰਾ ਵੀਰਾ ਮੇਰਾ ਵੀਰਾ❤ਲਵ ਯੂ 😘 ਬੋਤ ਸੋਹਣਾ ਗੋਪੀ 22

  • @kunalkumar5858
    @kunalkumar5858 3 місяці тому +1

    Har geet ch 16 anne sach mittro

  • @JatinderSingh-ts4dz
    @JatinderSingh-ts4dz 4 місяці тому +1

    ਬਹੁਤ ਸੋਨਾ ਸਿੰਘ ਵੀਰ

  • @DeepjudgeDeep-ip6qb
    @DeepjudgeDeep-ip6qb 4 місяці тому +1

    Video sade nale pin di aa jithe bani aa 👌👌❤️❤️❤️❤️❤️❤️❤️

  • @sharryMaan0001
    @sharryMaan0001 4 місяці тому

    Nice song bro 💓

  • @jsranajsrana5263
    @jsranajsrana5263 4 місяці тому +2

    ਸਾਰੇ ਸ਼ਰੀਕ ਮਾੜੇ ਨਹੀਂ ਹੁੰਦੇ,
    ਕਈ ਪਿੰਡਾਂ ਵਿੱਚ ਸ਼ਰੀਕਾ ਭਾਈਚਾਰਾ ਬਹੁਤ ਵਧੀਆ ਮਿਲਜੁਲ ਕੇ ਰਹਿੰਦਾ ਹੈ.