Bapu Main Baba Banna : Gopi Longia (Full Video) | Turban Beats | Latest Punjabi Songs 2024 | MuSlate

Поділитися
Вставка
  • Опубліковано 10 лис 2024

КОМЕНТАРІ • 2 тис.

  • @MuslateNetwork
    @MuslateNetwork  Місяць тому +413

    MuSlate presents Gopi Longia's new track - Bapu Main Baba Banna
    ummed hai tuhanu sabnu eh track pasand aauga. kuch alag pesh karan di koshish kiti aa ❤♥

    • @Gurjitsingh-r9y
      @Gurjitsingh-r9y Місяць тому +44

      Gopi veer j vekheya jaaye ta tu v Punjab da palaa he kar riha paamey o geetan de jareye he sahi
      Dhongi baabeyan de mu te karaari chaped maari tu bai parmaatma tenu chardikalaa vich rakhey

    • @NishanSingh-v4w5s
      @NishanSingh-v4w5s Місяць тому +10

      ਬੇਬੇ ਮੈ ਤਾਂ ਸੰਤ ਬੰਨੂਗਾਂ, ਤਾਕਤਵਰ ਬੇਅੰਤ ਬੰਨੂਗਾਂ, ਬੰਦਾ ਬੜਾ ਚਲੰਤ ਬੰਨੂਗਾਂ,,
      ਬੇਬੇ ਨੀ ਮੈ ਸੰਤ ਬੰਨੂਗਾਂ,,,,,

    • @shayari_by_prabh_kaur
      @shayari_by_prabh_kaur Місяць тому +8

      gopi veere eh tuci changa nhi kita, tuci ta mera business idea he leak kr dita saryea agge, mae ta hle tayari kr rhi c baba bnn di 😂😂

    • @NishanSingh-v4w5s
      @NishanSingh-v4w5s Місяць тому

      @@shayari_by_prabh_kaur 😆😆😆😆

    • @D_k_shorts_295
      @D_k_shorts_295 Місяць тому +4

      Brilliant lyrics no words, 100% right, nakli babe

  • @Gurdeepcheemapb13
    @Gurdeepcheemapb13 Місяць тому +303

    ਗੋਪੀ ਵੀਰੇ ਮੇਰੇ ਕੋਲ ਇੱਕ ਦਿਲ ਆ...ਇਹੀ ਦਿਲ ਕਿੰਨੇ ਕਿ ਵਾਰ ਜਿੱਤੇਗਾ, ਇੰਨਾ ਸੱਚ ਬੋਲਦਾ ਵੀਰੇ... ਜੁੱਗ ਜੁੱਗ ਜੀਵੇ ❤❤❤

    • @nikkamuktsarya7473
      @nikkamuktsarya7473 Місяць тому +4

      ❤❤

    • @thetruth-r2i
      @thetruth-r2i Місяць тому +2

      @@Gurdeepcheemapb13 baingan da sach boliya es ne je sach bolan di himmat aa ta bhang peene vehlad nihanga ja bhoot kadhan vale padriya te geet bana ke dikhave odher thode vargiya bheda mooh ni kardiya

    • @Simarjitsingh-e7k
      @Simarjitsingh-e7k Місяць тому

      ​@@thetruth-r2ibhai g muh sambhal ke,nihang singh di kundi fas gya tu,hun ni bachda,sirf apna phone number ya address koi ik cheej dede j apne baap da te

    • @saondmandeep9489
      @saondmandeep9489 Місяць тому

      ​@@nikkamuktsarya7473Veer tu muktsar da a

  • @shabaazsingh891
    @shabaazsingh891 Місяць тому +75

    ਬਹੁਤ ਵਧੀਆ,,, ਦਿਨ ਬ ਦਿਨ ਕਲਮ ਤੇ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ। ਚੜ੍ਹਦੀ ਕਲਾ

  • @Screen_Play_Writer
    @Screen_Play_Writer Місяць тому +126

    ਇਹ ਬੰਦਾ ਭਾਵੇਂ ਦੇਖਣ ਨੂੰ ਸਿੱਖ ਨੀ ਲਗਦਾ ਪਰ ਸੱਚ ਜਾਣਿਓਂ ਗੱਲ ਹਮੇਸ਼ਾਂ ਸੱਚ ਦੀ ਕਰਦਾ ਏ
    ਵਾਹਿਗੁਰੂ ਵੀਰ ਨੂੰ ਸਦਾ ਖੁਸ਼ ਰੱਖੇ ❤❤❤❤

    • @LabhSingh-ec9wt
      @LabhSingh-ec9wt Місяць тому +4

      Sikhi di gal karan wala har banda sikh hai chahe koi bhi hove

    • @PunjabiShortVideos4u
      @PunjabiShortVideos4u 15 днів тому +1

      Sikh tey tikke vich koi fark nai
      Gall Gyan tey tikki a
      Gall hankar di nai
      Chanakya pagg nai si banda
      Dasam patshah jneu nahi pehnde si
      Dova ne apne Gyan naal parbhavit kitta aaon valia nasla nu
      Dasam patshah ne aam loka nu aam toh khas bnaya
      Chanakya ne apne Gyan naal aam bacche nu samraat banaya
      Apne vichar ucche rakho
      Man nimrat rakho
      Duniya haale v hindu Sikh muslim di khed vich fasi Hui hai
      Sab nu hankar hai apne pehrave tey

    • @ArtinderSingh-n9i
      @ArtinderSingh-n9i 11 днів тому +1

      Saini sikh he 22

    • @royalpunjabking9609
      @royalpunjabking9609 3 дні тому

      Esda MATLAB tenu aje tk sikh da meaning nhi pta

  • @KhushpreetKhushpreetKaur-bp5rc
    @KhushpreetKhushpreetKaur-bp5rc Місяць тому +65

    ਸਮਾਜ ਵਿੱਚ ਕੀ ਵਾਪਰ ਰਿਹਾ। ਗੀਤਾਂ ਰਾਹੀਂ ਪੇਸ਼ ਕਰਨ ਨੂੰ ਹੀ ਅਸਲ ਗੀਤਕਾਰੀ ਕਿਹਾ ਜਾਂਦਾ❤❤

  • @Dhadi_sandeepkaur_phagwara6501

    ਬਿਲਕੁਲ ਸੱਚ ਬਿਆਨ ਕੀਤਾ ਏ,, ਸੱਚ ਸੁਨਣਾ ਤੇ ਕਹਿਣਾ ਬਹੁਤ ਔਖਾ ਏ।
    ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ੇ

  • @rishavnijjar4730
    @rishavnijjar4730 Місяць тому +113

    ਗੋਪੀ ਵੀਰੇ ਮੈਂ ਸਾਰੇ ਕੁਮੈਂਟ ਪੜੇ, ਪਰ ਮੈਂਨੂੰ ਇਹ ਦੇਖ ਕੇ ਏਨੀਂ ਖੁਸ਼ੀ ਹੋਈ ਬਾਈ ਕੇ ਕਿਸੇ ਨੇ ਵੀ ਕੋਈ ਗ਼ਲਤ ਕੁਮੈਂਟ ਨਹੀਂ ਕੀਤਾ। ਸਾਰੇ ਕਮੈਂਟ ਚੜ੍ਹਦੀ ਕਲਾ ਵਾਲੇ ਹੀ ਹਨ। ਜਿਉਂਦੇ ਰਹੋ ਪੰਜਾਬੀਓ ਤੇ ਸਚਾਈ ਦਾ ਸਾਥ ਏਦਾਂ ਹੀ ਦੇੰਦੇ ਰਿਹਣਾ ਹੈ ਆਪਾਂ ਲੋਕਾਂ ਨੇ ਹਮੇਸ਼ਾਂ। ❤❤❤❤

    • @JeetSinghSingh-b5c
      @JeetSinghSingh-b5c Місяць тому +3

      ⚔️💯⚔️

    • @thetruth-r2i
      @thetruth-r2i Місяць тому +1

      @@rishavnijjar4730 bhang peene vehald nihanga da sach thonu dikhay ni dinda ajj jana khana gunda mawali nihang ban k do number de kum karda firda oh sach bolN vele thode mooh nu jinda kyu lag janda

    • @rishavnijjar4730
      @rishavnijjar4730 Місяць тому

      @@thetruth-r2i bhraa mereya. Jehra gal jithe bolni aa main othe hee bolda aa. Jehra comment jehri vdo de neeche Krna ban da aa aapa zroor krii Da aa veere. Eda na Sochi bai ki pta ni sare Net vale bus darr de maare galt cheeza de khilaf bolde nai aa, ja fer jehre bolde aa Saale fake account toh hee bolde aa. Meri eh original I'd aa G-mail di te insta I'd v ehi aa meri, insta te meriya hee pics ne. Janiki mukdi gal eh aa veer. Main jithe syi hove othe v bolda aa te jithe galt hove othe v bolda aa.

    • @rishavnijjar4730
      @rishavnijjar4730 Місяць тому

      @@thetruth-r2i bhraa mereya jehri gal jithe kehni chaeedi aa na othe hee kri di aa. Hrek jgah te hrek gal ni keh hundi, ede naal tuadi gal di koi keemat nai rehndi. Nale veere main ohna cho nai aa jehre sach bolan toh darde aa, Te Fake accounts toh loka nu bina gllo galt comment krde aa ja fer singers de piche Larrde aa. Eh meri Original G-mail di I'd aa jehrri pta ni kine saala toh chaldi aa te meri Insta I'd v ehi aa. Sooo Bai main jehri cheez syi aa ode Haq ch v bolunga, Te Jehri Cheez galt aa ode bare v Thok ke likhunga. Sade muuh Nu pkaa Jindra oh Waheguru Akaal Purakh Hee Laa Sakda aa. Hor Koi ni. Jiyonda Reh Mera Bhra Waheguru tenu Hmesha Chardiklah Ch Rakhan 🙏🙏

    • @mrlaadi27133
      @mrlaadi27133 Місяць тому +2

      ​@@thetruth-r2i ਓਹ ਭਰਾਵਾ ਫਿਰ ਤੂੰ ਬੋਲ ਲਾ,, ਤੇਰੇ ਬੂਥੇ ਦਾ ਜ਼ਿੰਦਾ ਤਾਂ ਖੁੱਲਾ ਹੀ ਆ।।

  • @dailyviewpunjab2228
    @dailyviewpunjab2228 Місяць тому +74

    ਗੋਪੀ ਲੌਂਗੀਆ ਦਾ ਇਹ ਸੌਂਗ ਸਮਾਜ ਵਿੱਚ ਹੋ ਰਹੇ ਪਖੰਡਵਾਦ ਤੇ ਇੱਕ ਕਰਾਰੀ ਚੋਟ ਅੱਜ ਕੱਲ ਪੰਜਾਬ ਵਿੱਚ ਅਜਿਹਾ ਹੀ ਕੁਝ ਹੋ ਰਿਹਾ ਬਹੁਤ ਵਧੀਆ ਗੋਪੀ ਵੀਰੇ ਜਿਸ ਨੂੰ ਦੇਖੋ ਬਾਬਾ ਬਣੀ ਜਾ ਰਿਹਾ ਹੱਟੇ ਕੱਟੇ ਨੌਜਵਾਨ ਕੰਮ ਕਰਦੇ ਨਹੀਂ ਬਸ ਇਹਨਾਂ ਬਾਬਿਆਂ ਦੇ ਡੇਰਿਆਂ ਤੇ ਘੁੰਮਦੇ ਰਹਿੰਦੇ ਆ ਗੋਪੀ ਵੀਰ ਬਹੁਤ ਵਧੀਆ ਸੌਂਗ ਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਕਿਸੇ ਦੀ ਨਜ਼ਰ ਨਾ ਲੱਗੇ ਭਰਾ ਮੇਰੇ ਨੂੰ
    ਪੱਤਰਕਾਰ ਡਿੰਪਲ ਗੰਗੜ ਡੇਲੀ ਵਿਊ ਪੰਜਾਬ ਹਰ ਖਬਰ ਸੱਚ

    • @SamnKhiva-ob9ux
      @SamnKhiva-ob9ux Місяць тому

      Gul ta teri sahi aa y, par gopi de song jayada loka tak nahi jaanda , jina di awaaz ikko time te 2, 3 crore loka tak chali jandi c , oh marwate sarkar ne ..

    • @thetruth-r2i
      @thetruth-r2i Місяць тому

      @@dailyviewpunjab2228 beadbi de naa te nirdosh nu qatal karan wala pakhand dikhai ni dinda thonu ddoja vadda pakhand vehald nihang ban ke aaj jana khana gunda mawali gunda gardi karda firda oh sach te bolan di himmat kyo ni karde sab to vadde pakhandi ta thode varge lok ne jihna nu apne dharam de pakhand te gundagardi ta mahaan kum lagda de apne dharam de gunde te pakhandiya nu bachayun lai har taran da jhoot bolde o sab te vadde pakhandi o tusi lok

    • @SukhvinderKour-vt9bi
      @SukhvinderKour-vt9bi Місяць тому

      ​@@SamnKhiva-ob9ux😢😢😢😢smw 😢😢😢😢

  • @Blacklisted-84
    @Blacklisted-84 Місяць тому +167

    Kya baat ਆ ਇਹ ਆ ਅਸਲੀ ਗੀਤਾਂ ਦੀ ਮਸ਼ੀਨ । 👌🏻👌🏻👌🏻👏👈💯

    • @Malwa_Airlines_
      @Malwa_Airlines_ Місяць тому +1

      ਜੇਹੜੇ ਲੋਕ ਵੀਡਿਓ ਦੇਖ ਰਹੇ ਨੇ ਪਰ ਨਾ ਹੱਕ ਚ ਨਾ ਵਿਰੋਧ ਚ ਕਮੇਂਟ ਨੀ ਕਰ ਰਹੇ।ਓਹਨਾ ਦਾ ਅੰਦਰ ਨੀ ਮੰਨ ਰਿਹਾ।ਬੇਨਤੀ ਓਹਨਾ ਨੂ ਕੇ ਵੀਰੇ ਜਰੂਰੀ ਨੀਂ ਮਾਂ ਪਿਓ ਨੇ ਜਿੰਨਾ ਨੂੰ ਸਹੀ ਮੰਨ ਲਿਆ ਉਹ ਸਹੀ ਹੀ ਹੋਣ❤। ਰੱਬ ਨੇ ਦਿਮਾਗ ਦਿੱਤਾ ਤਾਂ ਥੋੜਾ ਤਾਂ ਵਰਤੋ❤

    • @Deepsingh0012
      @Deepsingh0012 Місяць тому

      na na na😂

    • @Games2clemes001
      @Games2clemes001 20 днів тому +1

      Geeta di massen eko aw veere karan aujla ustad longia veere v lokhda sohna

    • @Hari.krishna653
      @Hari.krishna653 5 днів тому

      Fudu git

  • @Aman-by9tj
    @Aman-by9tj Місяць тому +27

    ਸੋਹਣੀ ਜੁੱਤੀ ਮਾਰੀ ਗੋਪੀ ਭਰਾ ਗੱਲਾਂ ਗੱਲਾਂ ਵਿਚ ਸੋਹਣੀ ਸੇਵਾ ਕੀਤੀ

    • @thetruth-r2i
      @thetruth-r2i Місяць тому +2

      @@Aman-by9tj jutti tan thode canda wale maar rahe aa thodiya kartootan dekh k apne dharam di gu dagardi te pakhand thonu nazar ni aunde beadbi dena te nirdosha nu qatal karan wake vehldi oh gunde ta thonu heero nazar aunde aa vadde sach de pehredaar sabh to vadde pakhandi ta tusi lok o

    • @hiddensoul4969
      @hiddensoul4969 Місяць тому

      Enna nu Lawrence wrge hi sudhar skde​@@thetruth-r2i

    • @thetruth-r2i
      @thetruth-r2i Місяць тому +1

      @@hiddensoul4969 sahi kiha fer ehna kateeda diya cheekan UNO tak paindiya 2022 diya vota ch Mooswale cho jihna nu Indira gandhi nazar aundi c aaj ohna kateeda nu moosewale cho apna jijja dikhda eh hunda veer doglapan te pakhand jo ihna nu apne ander dikhai ni dinda

    • @hiddensoul4969
      @hiddensoul4969 Місяць тому

      @@thetruth-r2i eh sale abde Sikh dhrm de ni hoye dujya de ki honge nashedi ujadd kise tha de

  • @kamalkaran2165
    @kamalkaran2165 Місяць тому +9

    ਬਹੁਤ ਹੀ ਵਧੀਆ ਗੀਤ ਬਿਨਾ ਦਿਮਾਗ ਵਾਲਿਆਂ ਦਾ ਇਲਾਜ

  • @surjeetsighsonu7896
    @surjeetsighsonu7896 Місяць тому +72

    ਇਹ ਬੰਦਾ ਬਹੁਤ ਵਧੀਆ ਗਾਇਕ ਆ ਇਹ ਲਊ ਸਿੱਧੂ ਦੀ ਥਾਂ ਗੋਪੀ ਵੀਰ ਖਿੱਚ ਕੇ ਰੱਖਦਾ ਮਨ ਬਹੁਤ ਸੋਹਣਾ ਬਹੁਤ ਸੋਹਣੀ ਕਲਮ ਤੇਰੀ ਵੀਰ ਸਵਾਦ ਲਿਆ ਤਾ ਨਿਆਰੇ ਬੰਨੇ ਪਏ ਆ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖੇ

    • @RajinderJattana-w4e
      @RajinderJattana-w4e Місяць тому +1

      O hello avde level Nall bol Sidhu da level tere varge ni jande

    • @Bajwasaab758
      @Bajwasaab758 Місяць тому +3

      ​@@RajinderJattana-w4eਹਾਏ ਚਿੱਤੜਾਂ ਦੀ ਪੀੜ 😂😂😅

    • @sukhshah5907
      @sukhshah5907 Місяць тому +4

      ​@@RajinderJattana-w4eGopi longia da level tu v nhi janda shyad

    • @baljeetbajwa6909
      @baljeetbajwa6909 Місяць тому

      Sidhu di jutti di noke varga v nahi eh ta pangi hai but gaunda vadiya

    • @Beingjassofficial
      @Beingjassofficial 17 днів тому

      ਭੁਲੇਖਾ ਹੀ ਆ ਬਾਈ ਫ਼ੇਰ ਤੇਰਾ

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ Місяць тому +65

    ਗੋਪੀ ਵੀਰ ਹਮੇਸ਼ਾ ਸੱਚ ਹੀ ਲਿਖਦਾ
    ਸਲਾਮ ਏ ਤੇਰੀ ਕਲਮ ਨੂੰ🫡

  • @_SARWARA_
    @_SARWARA_ Місяць тому +23

    ਭੇਤ ਖੁੱਲਣ ਤੇ ਲੋਕੀ ਗਾਂਡ ਵੀ ਬਹੁਤ ਕੁਟਦੇ ਨੇ ਇੱਦਾਂ ਦੇ ਬਾਬਿਆਂ ਦੀ
    ਬਾਕੀ ਗਾਣਾ ਬਹੁਤ ਵਧੀਆ ਅੱਜ ਦੀ ਸੱਚਾਈ ਬਿਆਨ ਕੀਤੀ

  • @Preetsekhon2829
    @Preetsekhon2829 Місяць тому +9

    ਵਾਹ ਜੀ ਵਾਹ ਬਹੁਤ ਹੀ ਸੋਹਣਾ ਗੀਤ ਲਿਖਿਆ, ਗਾਇਆ ਅਤੇ ਫਰਮਾਇਆ ,
    👏👏👏👏👏👍👍ਗੋਪੀ ਲੌਂਗੀਆ ਨੂੰ ਪਰਮਾਤਮਾ ਖੂਬ ਤਰੱਕੀਆਂ ਬਖਸ਼ਣ ਜੀ🎉🎉🎉🎉🎉🙏🏻🙏🏻🙏🏻

  • @Togowal_sidhu
    @Togowal_sidhu 4 дні тому

    ਵੀਰੇ ਤੈਨੂੰ ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ ਸੱਚ ਸੁਣ ਕੇ ਇਹਨਾਂ ਢੌਂਗੀ ਬਾਬਿਆਂ ਦੇ ਅੱਗ 🔥🔥 ਲੱਗਦੀਆ ਔਰਤਾਂ ਤਾਂ ਪਿਛੇ ਲੱਗਿਆਂ ਹੁਣ ਤਾਂ ਬੰਦੇ ਵੀ ਪੂਜ ਦੇ ਨੇ 💯💯 ਸੱਚ

  • @rashidasghar46rashidasghar43
    @rashidasghar46rashidasghar43 Місяць тому +30

    ਇਹ ਸੱਚ ਹੈ ਵੀਰ ਨੇ ਬਹੁਤ ਵਧੀਆ ਗੀਤ ਬਣਾਇਆ ਹੈ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਮੈਂ ਪਾਕਿਸਤਾਨ ਤੋਂ ਹਾਂ ਮੈਂ ਅਨੁਵਾਦ ਕਰ ਰਿਹਾ ਹਾਂ ਅਤੇ ਟਿੱਪਣੀ ਕਰ ਰਿਹਾ ਹਾਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ

  • @Knowledgefacts209
    @Knowledgefacts209 Місяць тому +19

    ਸਾਰੇ ਹੀ ਲਪੇਟ ਲਏ ਸਿਰਾ ਗਾਣਾ 👌🏻🤣🙌🏻🔥🔥🔥

  • @jaspalchangal8274
    @jaspalchangal8274 Місяць тому +30

    ਪਖੰਡੀ ਬਾਬਿਆਂ ਬਾਰੇ ਬਹੁਤ ਵਧੀਆ ਗੋਪੀ ਵੀਰ ਜੀ ਖ਼ਰੀਆਂ ਗੱਲਾਂ ਸੁਣਾ ਗਿਆ ਗੋਪੀ ਵੀਰ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਗੋਪੀ।

  • @prabhsingh6721
    @prabhsingh6721 Місяць тому +6

    👉🙏 ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਗੋਪੀ ਲੌਂਗੀਆ ਵੀਰ ਦੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਗਾਉਂਦਾ ਹੈ ਤੇ ਬਹੁਤ ਹੀ ਵਧੀਆ ਲਿਖਦਾ ਹੈ ਇਹਦੀ ਕਲਮ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ 🙏👈

  • @jaswinderkaur1954
    @jaswinderkaur1954 23 дні тому +1

    ਮੈਨੂੰ ਬਹੁਤ ਪਸੰਦ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਲੋਕਾਂ ਨੂੰ ਸਭ ਬਾਬਿਆਂ ਦੀ ਸਚਾਈ ਦੱਸੀਂ ਅਜ ਕਲ ਦੇ ਬੱਚੇ ਬਾਬੇ ਬਣਨਾ ਚਾਹੁੰਦੇ ਹਨ ਵਾਹਿਗੁਰੂ ਜੀ ਪੰਜਾਬ ਦੇ ਲੋਕਾਂ ਦੀ ਬੁੱਧੀ ਸਿੱਧੀ ਰੱਖਣਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤❤❤❤❤❤

  • @sonurandhawa2495
    @sonurandhawa2495 Місяць тому +368

    ਲੋਂਗੀਆ 22 ਸੱਚੀ ਦੱਸਾ ਜੇਕਰ ਸਿੱਧੂ ਤੋ ਬਾਦ ਕੋਈ ਗਾਣਾ ਸੁਣਦਾ ਹਾ , ਉਹ ਤੂੰ ਏ 22, ਬੱਸ ਸਿੱਧੂ ਤੋ ਬਾਦ ਗਾਈਕੀ ਇੰਜ ਲੱਗਦੀ ਜਿਵੇ ਖਤਮ ਹੋ ਗਈ ਹੋਵੇ, ਪਰ ਜਦੋ ਵੀ ਤੇਰਾ ਗੀਤ ਸੁਣਦਾ ਹਾ , ਸੱਚੀ 22 ਉਹੀ ਲਿਖਤ , ਉਹੀ ਸੱਚਾਈ , ਉਹੀ ਬੇਬਾਕ ਕਲਮ , ਜੋ ਕਿਸੇ ਤੋ ਨਾ ਡਰੇ, ਕਿਸੇ ਅੱਗੇ ਨਾ ਚੁੱਕੇ, ਇਸੇ ਕਰਕੇ ਤੇਰੇ ਫੈਨ ਆ 22, ਜਿਉੰਦਾ ਵੱਸਦਾ ਰਹਿ , ਰੱਬ ਤੈਨੂੰ ਤਰੱਕੀਆ ਬਕਸੇ 🙏🏻🙏🏻

    • @Animalslover-d3y
      @Animalslover-d3y Місяць тому +7

      Bro guuse vali koi gall nai par ohne keda song gaya c ehna babya oper

    • @VarinderRalh-t5n
      @VarinderRalh-t5n Місяць тому +3

      Sidhu to pehla kehnu sunde c bai

    • @sukhveersingh-gh5tn
      @sukhveersingh-gh5tn Місяць тому +3

      Bas kar bhrawa

    • @inderpreetsinghPB02
      @inderpreetsinghPB02 Місяць тому +1

      ​​​@@Animalslover-d3y veer usne sachi kalam di gal kiti jo sidhu Bhai di c beshak baabeya vala gana nai Gaya koi sidhu ne..but syl paani de masleya te boleya Punjab de hakka ch boleya song syl,Punjab, te hor v kyi song

    • @RakeshKumar-rg1bh
      @RakeshKumar-rg1bh Місяць тому

      osm great bro

  • @TheKingHunter8711
    @TheKingHunter8711 Місяць тому +20

    ਗੋਪੀ ਲੌਂਗੀਆ ਨੇ ਅੱਜ ਦੇ ਸਮਾਜ ਦਾ ਕੌੜਾ ਸੱਚ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ❤👌🏻✅️
    ਇਹ ਗੀਤ ਇੱਕ ਬਹੁਤ ਚੰਗਾ ਮੈਸੇਜ ਦਿੰਦਾ ਹੈ ਜੇਕਰ ਸਾਡੇ ਲੋਕ ਸਮਝਣਗੇ ਤਾਂ

  • @SukhwinderSingh-wq5ip
    @SukhwinderSingh-wq5ip Місяць тому +30

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤। ਵਹਿਮਾਂ ਭਰਮਾਂ ਤੋਂ ਬਚੋ

  • @GuruDhoti
    @GuruDhoti Місяць тому +5

    ਬਿਲਕੁਲ ਸਹੀ ਵਾ ਜੀ ਸੱਬ ਸੱਚ ਬੋਲਿਆ ਵਾ ਜੀ ❤❤❤❤❤❤love you ਬਰੋ ❣️❣️❣️❣️❣️❣️❣️❣️

  • @Bossmoga
    @Bossmoga Місяць тому +13

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੇ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆਂ ਵਾਹਿਗੁਰੂ ਜੀ ਤੋਹਨੂੰ ਚੜਦੀਕਲਾਂ ਵਿੱਚ ਰੱਖੇ👏👏

  • @karamjeetsingh1082
    @karamjeetsingh1082 Місяць тому +9

    ਜੇਕਰ ਸਰਕਾਰਾਂ ਦੀ ਅੱਖ ਵਿੱਚ ਗੋਪੀ ਵੀਰੇ ਤੁਸੀਂ ਨਾਂ ਰੜਕੇ ਵੀਰੇ ਤੁਸੀਂ ਬਹੁਤ ਅੱਗੇ ਜਾਉਂਗੇ। ਹੋਰ ਕਿਸੇ ਦੇ ਗਾਣੇ ਭਾਵੇਂ ਨਾਂ ਸੁਣੀਏ ਪਰ ਤੁਹਾਡਾ ਗਾਣਾ ਜਰੂਰ ਸੁਣੀਦਾ ਤੇ ਵੇਖੀਦਾ। ਪ੍ਰਮਾਤਮਾ ਅੱਗੇ ਅਰਦਾਸ ਇੰਦਾ ਹੀ ਸੱਚ ਪੇਸ਼ ਕਰਦੇ ਰਹੋ ਰੱਬ ਚੜ੍ਹਦੀ ਕਲ੍ਹਾ ਬਖਸ਼ੇ।👌❤️

  • @PB25_MUSIC
    @PB25_MUSIC Місяць тому +10

    ਬਹੁਤ-ਬਹੁਤ ਮੁਬਾਰਕਾਂ ਇਸ ਗੀਤ ਦੀ ਸਾਰੀ ਹੀ ਟੀਮ ਨੂੰ . ਇੱਕ ਬਹੁਤ ਵਧੀਆ ਗੀਤ ਪੇਸ਼ ਕੀਤਾ।🎉🎉🎉

  • @ravidasiaroyal7406
    @ravidasiaroyal7406 Місяць тому +2

    ਵਾਹ ਜੀ ਵਾਹ ਵਾਹ ਜੀ ਵਾਹ ਜੀ ❤
    ਬਹੁਤ ਵਧੀਆ ਪ੍ਰੋਜੈਕਟ 🎉 ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ ❤ ਖਿੱਚ ਕੇ ਰੱਖੋ ਕੰਮ ਲੋਂਗੀਆਂ ਵੀਰ ਜੀ ❤❤❤

  • @sonuhans4211
    @sonuhans4211 Місяць тому +2

    Bhai ji ek dum sehi song hai Bhai ji aapki gaiki ka koi jabab nahi hai apke aghe sare singar fel hai

  • @angrejmaur4377
    @angrejmaur4377 Місяць тому +4

    ਗੋਪੀ ਵੀਰ ਹਮੇਸ਼ਾ ਸੱਚ ਹੀ ਲਿਖਦਾ ਸਲਾਮ ਏ ਤੇਰੀ ਕਲਮ ਨੂੰ ਵੀਰ

  • @Dharnatjhinjer
    @Dharnatjhinjer Місяць тому +17

    ਬਾਈ ਸਿਰਾ ਲਾ ਗਿਆ 👍👍👍👍👍👍ਖਰੀਆਂ ਖਰੀਆਂ ਸੁਣਾ ਗਿਆ

  • @Exploring-world786
    @Exploring-world786 Місяць тому +12

    Zabrdast mery Bhai meri Jan mza aajanda Gopi Bhai da song son ke
    Love you Bhai Longia Rab hmesha tawadi hifazat kre ❣️❣️🥰🥰😘😘

  • @apnaentertainment4472
    @apnaentertainment4472 Місяць тому +1

    ਵੀਰੇ ਬਹੁਤ ਵਧੀਆ ਸੌਂਗ ਤੁਹਾਡਾ ਲੋਕਾਂ ਨੂੰ ਸਹੀ ਮੈਸੇਜ ਦਿੱਤਾ ਬੁੜੀਆਂ ਜਿਹੜੀਆਂ ਬਾਬਿਆਂ ਮਗਰ ਜਾਂਦੀਆਂ ਆ ਪਖੰਡੀ ਬਾਬਿਆਂ ਮਗਰ ਬਹੁਤ ਵਧੀਆ ਵੀਰੇ👍💓😃😃

  • @satwantsingh4271
    @satwantsingh4271 27 днів тому

    ਤੇਰੀ ਕਲਮ ਲਾਜਵਾਬ ਹੈ ਬਾਈ ਹਰ ਵਿਸ਼ੇ ਤੇ ਸੱਚ ਲਿਖਦਾ ਹੈ ਇਨਾ ਤਾਂ ਐਮ ਏ ਪੜਿਆ ਵੀ ਨਹੀਂ ਲਿਖਦਾ ਜੋ ਤੂੰ ਲਿਖ ਦਿਦਾ ਹੈ

  • @gerams
    @gerams Місяць тому +4

    ਕੰਮੈਟ ਕਰਨ ਲਈ ਮਜਬੂਰ ਕਰਤਾ 🎉🎉🎉🎉🎉🎉ਖਿੱਚ ਕੇ ਰੱਖ ਵੀਰ ❤

  • @AmritSingh-ks7iy
    @AmritSingh-ks7iy Місяць тому +6

    Sirraa gallbaat a vir ਖਿੱਚੀਂ ਰੱਖ ਕੰਮ ਬਾਬੇ ਹੁਣ ਟਾਈਮ ਆ ਗਿਆ ਗੋਪੀ ਸਿਆਂ ਆਪਣਾ 🎉🎉🎉congratulation 🎊

  • @JAGJIT1
    @JAGJIT1 Місяць тому +5

    ਗੋਪੀ ਵੀਰੇ ਸਿਰਾ song ਖਿਚ ਕੇ ਕਮ ਨੂੰ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ ਤੇਰੇ ਪਰਵਾਰ ਨੂੰ ਤੰਦਰੁਸਤੀ ਦੇਵੇ ਖੁਸ ਰਹੋ ਸਦਾ ਮੈ ਵੀਰੇ ਤੁਹਾਨੂੰ ਮਿਲਣਾ ਸੀ ਪਰ ਮੇਰੇ ਸੱਟ ਲੱਗ ਗਈ ਇਸ ਕਰਕੇ ਮਿਲ ਨੀ ਸੱਕੇਆ ਬਾਬਾ ਨਾਨਕ ਮੈਨੂੰ ਜਲਦੀ ਠੀਕ ਕਰੇ ਮੈ ਵੀਰੇ ਤੁਹਾਨੂੰ ਮਿਲੋ ਗਾਂ ਛੇਤੀ ਮੇਰੇ ਦਿਲ ਵਿੱਚ ਬਹੁਤ ਰੀਜ ਆ ਮਿਲਣ ਦੀ.... ਰੱਬ ਰਾਖਾ, 🙏🙏🙏🙏

  • @MalikUsmanAli-sp5wr
    @MalikUsmanAli-sp5wr Місяць тому +2

    Love from lentha punjab

  • @beantdhillon1992
    @beantdhillon1992 Місяць тому +9

    ਬਹੁਤ ਵਧੀਆ ਅੱਜ ਦੇ ਸਮੇਂ ਦੀ ਸੱਚਾਈ ਗੋਪੀ ਵੀਰ

  • @ultimatevjsb2607
    @ultimatevjsb2607 Місяць тому +5

    ਬਹੁਤ ਵਧੀਆ ਸ਼ੇਰਾ ਉਮੀਦ ਤੇ ਖਰਾ ਈ ਉਤਰੀ।

  • @jatinderbhinder4360
    @jatinderbhinder4360 Місяць тому +7

    ਵਾਹ ਜੀ ਵਾਹ ਬਹੁਤ ਵਧੀਆ ਗੀਤ ਹੈ ਸਚਾਈ ਹੈ

  • @SurinderKumar-et3pj
    @SurinderKumar-et3pj Місяць тому +2

    Bapu ji pranam

  • @gurvindersinghbachhoana1904
    @gurvindersinghbachhoana1904 Місяць тому +1

    Sira ਕਿਰਾਇਆ ਪਿਆ ਬਾਬਿਆਂ ਨੇ ਤੇ ਤੇਰੇ ਗੀਤ ਨੇ ਵੀ

  • @NaharSingh-k8w
    @NaharSingh-k8w Місяць тому +12

    Swad a gya bhut ghent song ❤

  • @JagjotSingh1999
    @JagjotSingh1999 Місяць тому +74

    14 15 ਸਾਲ ਪਹਿਲਾਂ ਵੀ ਆਇਆ ਸੀ ਬੇਬੇ ਮੈਂ ਤਾਂ ਸੰਤ ਬਣੂੰਗਾ ਗੁਰਪ੍ਰੀਤ ਹੁਣਾ ਦਾ ਉਹ ਵੀ ਬੜਾ ਚੱਲਿਆ ਸੀ ਵਾਪਿਸ ਯਾਦ ਤਾਜ਼ਾ ਕਰਤੀ ਉਹ ਵੇਲ਼ੇ ਦੀ😊😊

    • @bains5217
      @bains5217 Місяць тому +1

      Sahi gal aa

    • @786dkthoughts
      @786dkthoughts Місяць тому

      Sunneya ni oh wala song,veerey ki name aa us song da,eh be bhut sohna aa,purana wala song da ki name si

    • @JagjotSingh1999
      @JagjotSingh1999 Місяць тому

      @@786dkthoughts Bebe main taan sant banunga gurpreet likh k search krlo bai

    • @JagjotSingh1999
      @JagjotSingh1999 Місяць тому

      @@786dkthoughts Bebe ni main sant banunga gurpreet likh k search krlo bai mil jau

    • @JagjotSingh1999
      @JagjotSingh1999 Місяць тому

      @@786dkthoughts Bebe ni main sant banunga gurpreet likh k search krlo bai mil jau

  • @GurpreetSingh-r2u
    @GurpreetSingh-r2u Місяць тому +4

    Veer ji parmatma di kirpa Hai tuhade te khich ke rakho Kamm nu God bless u bother❤

  • @ShamsherSingh-tb3pg
    @ShamsherSingh-tb3pg Місяць тому +1

    ਬਿਲਕੁੱਲ ਸਹੀ ਕਿਹਾ ਗੋਪੀ ਵੀਰ ਜੀ ਕਿੱਸੇ ਨੇ ਤਾਂ ਸੱਚ ਦਾ ਦਰਵਾਜਾ ਖੜਕਾਇਆ😊😊

  • @Pindergill22
    @Pindergill22 Місяць тому

    ਸਮਾਜ ਨੂੰ🪞👈🏻ਸ਼ੀਸ਼ਾ ਦਿਖਾਇਆ ਗੋਪੀ ਵੀਰ ਤੂੰ ਵਾਹਿਗੁਰੂ ਮਹਿਰ ਕਰਨ ਲੋਕ ਇਹਨਾ ਪਖੰਡੀ ਬਾਬਿਆਂ ਤੇ ਡੇਰਿਆਂ ਤੇ ਜਾਣੋ ਹੱਟ ਜਾਣ।
    ਉਸ ਅਕਾਲ ਪੁਰਖ ਜੁੱਗੋ ਜੁੱਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਰਹਿਣ 🙏
    ਵਾਹਿਗੁਰੂ ਤੈਨੂੰ ਤੇ ਤੇਰੀ ਕਲਮ ਨੂੰ ਹੋਰ ਵੀ ਬਲ ਤੇ ਤਰੱਕੀਆਂ ਬਖਸ਼ਣ 👍🙏

  • @pritvirk1
    @pritvirk1 Місяць тому +18

    ਬਹੁਤ ਸੋਹਣਾ

  • @sukhikharoud9224
    @sukhikharoud9224 Місяць тому +4

    ਬਾਈ 100 ਪਰਸੈਂਟ ਸੱਚ ਕਹਿ ਤਾ,, ਬਹੁਤ ਹੀ ਘੈਂਟ ਸੌਂਗ ਆ

  • @HarpalKainth-s5c
    @HarpalKainth-s5c Місяць тому +1

    ਲੌਂਗੀਆ ਵੀਰ ਜਮਾਂ ਸਿਰਾ ਹੀ ਲਾਤਾ,, ਵਾਹਿਗੁਰੂ ਜੀ ਆਪ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਤੁਸੀਂ ਇਸ ਤਰ੍ਹਾਂ ਹੀ ਸੱਚ ਗਾਉਂਦੇ ਰਹੋਂ,,,

  • @jorapb0335
    @jorapb0335 Місяць тому +5

    Geeta wali toop❤❤gopi longia....Sira veere congratulations

  • @GurdeepSingh-eu9hj
    @GurdeepSingh-eu9hj 12 днів тому

    ਬਹੁਤ ਵਧੀਆ ਵੀਰੇ ਜਿਓਦਾ ਰਹਿ

  • @jassiharyouwala7920
    @jassiharyouwala7920 Місяць тому +5

    ਬਹੁਤ ਵਧੀਆ ਬਾਬੇ 😂😂😂

  • @Keerat-z1y
    @Keerat-z1y Місяць тому +9

    great song and good lyrics & video too good

  • @AananSingh-yc2px
    @AananSingh-yc2px Місяць тому +7

    Very nice song beautiful video good music

  • @friendlymunda4811
    @friendlymunda4811 Місяць тому +2

    Ehi geet sun emotional hoye Mai apne bapu nu call kri bapu main vi Baba banna
    Bapu kehnda khar oye teri.......😃oh praava es geet ny aj mrvaa denaa c

  • @AmrinderSingh-d7n
    @AmrinderSingh-d7n Місяць тому

    ਗੋਪੀ ਵੀਰੇ ਮੇਰੇ ਕੋਲ ਇੱਕ ਦਿਲ ਆ, ਇਹੀ ਦਿਲ ਕਿੰਨੇ ਕਿ ਵਾਰ ਜਿੱਤੇਗਾ, ਇੰਨਾ ਸੱਚ ਬੋਲਦਾ ਵੀਰੇ, ਜੁੱਗ ਜੁੱਗ ਜੀਵੇ❤❤❤

  • @SitaMishra-i8i
    @SitaMishra-i8i Місяць тому +5

    So refreshing beats thumbs up

  • @lovedeep3771
    @lovedeep3771 Місяць тому +4

    Bahut vadia song gaya

  • @KulwinderSingh-yk3lg
    @KulwinderSingh-yk3lg Місяць тому +5

    ਬਾਈ ਤੂੰ ਜਦੋਂ ਵੀ ਕਰਾਉਂਦਾ ਅੱਤ ਹੀ ਕਰਾਉਂਦਾ

  • @gurpreetsingh-jb7ev
    @gurpreetsingh-jb7ev Місяць тому +1

    ਦਿਲੋਂ ਸਲੂਟ ਆ ਗੋਪੀ ਵੀਰ ਸਾਰੇ ਗਾਣੇ ਵਧੀਆ ਲਗਦੇ ਤੇਰੇ

  • @harindersingh3529
    @harindersingh3529 Місяць тому +1

    ਫੁੱਲ ਸਪੋਟ ਕਰਦੇਆ ਬਾਈ ਦੀ ਜਿੱਤ ਹੋਵੇਗੀ ਆਪਾ।ਕੱਢੀਏ ਗਂਦ ਨੁੰ

  • @PariShingh-z4k
    @PariShingh-z4k Місяць тому +6

    superbbbbbbbbbbb

  • @NaziyaSaikh-x7u
    @NaziyaSaikh-x7u Місяць тому +4

    Wah ji wah ❤

  • @ShanayaKhan-y8q
    @ShanayaKhan-y8q Місяць тому +4

    Super ❤❤

  • @NirmalSingh-sj7dc
    @NirmalSingh-sj7dc 15 днів тому +1

    Bahut hi vdhiya gupi veere...
    Very good video..
    👍👍👍👍👍👍

  • @Rajpreetsinghz01
    @Rajpreetsinghz01 Місяць тому +1

    ਸੱਚ ਬੋਲਣ ਦਾ ਜਿਗਰਾ ਰੱਖਦਾ ਚੋਬਰ ਜਿਉਂਦਾ ਰਹਿ ਵੀਰੇ❤❤❤❤

  • @MunniMishra-k3l
    @MunniMishra-k3l Місяць тому +6

    nice song like comment share

  • @SapnaSharma-s2n
    @SapnaSharma-s2n Місяць тому +5

    Really nice, God bless you.

  • @Grswk8
    @Grswk8 Місяць тому +7

    Manraj Singh Bhangu da AGENT gana kinne kinne sunnya 😅

  • @RashpalSingh-g5j
    @RashpalSingh-g5j 8 днів тому

    ਤੂੰ ਬਹੁਤ ਅੱਗੇ ਲੰਘ ਗਿਆ ਗੋਪੀ ਲੋ ਗਿਆ ਤੂੰ ਵੱਡਾ ਸਮਝਦਾਰ ਹੋ ਗਿਆ ਭਰਾ ਲਵ ਯੂ ਤੈਨੂੰ

  • @kabooterjindjaan8095
    @kabooterjindjaan8095 Місяць тому

    ❤️ਗੋਪੀ ਵੀਰ ਜਿਉਂਦਾ ਵੱਸਦਾ ਰਹਿ ਵਾਹਿਗੁਰੂ ਤੈਨੂੰ ਹੋਰ ਸੱਚ ਗਾਉਣ ਦਾ ਬਲ ਬਖਸ਼ੇ ❤

  • @kamaljit2806
    @kamaljit2806 Місяць тому +3

    ਪਹਿਲੇ ਦਿਨ ਤੋਂ ਗੋਪੀ ਦੇ ਫੈਨ ਆਂ

  • @simarjitsingh529
    @simarjitsingh529 Місяць тому +1

    ਝੋਟਾ ਸਹੀ ਬੋਲ ਕੇ ਗਿਆ ਸੀ
    ਮੁਕਿਆ ਨੀਂ ਅਜੇ
    ਇਸ ਨੇ ਸਾਂਭ ਲਿਆ ❤

  • @GurpreetSingh-ng9gv
    @GurpreetSingh-ng9gv Місяць тому

    ਜੋ ਵੀ ਲਿਖਦਾ ਬਾਈ ਸੱਚ ਲਿਖਦਾ ਜਿਗਰਾ ਹੋਵੇ ਤੇਰੇ ਬਰਗਾ ਜੋ ਕਿਸੇ ਤੋਹ ਨਾ ਡਰੇ

  • @Krishandhaliwal678
    @Krishandhaliwal678 23 дні тому

    ਵਾਹਿਗੁਰੂ ਸੱਚੇਪਾਤਸ਼ਾਹ ਤੈਨੂੰ ਉਮਰ ਬਖ਼ਸੇ ❤

  • @ajadsingh5077
    @ajadsingh5077 Місяць тому +1

    ਗੱਲ 16 ਆਨੇ ਸੱਚ 22
    Lopi ਲੋਗੀਏ ਨੇ ਪਾਈ ਪੂਰੀ ਪਾਈ ਧੱਕ 22

  • @Funn_creation1313
    @Funn_creation1313 12 днів тому +1

    ਗੋਪੀ ਵੀਰ ਆਹ ਸਿਰਾ ਲਾਇਆ ਆ ਤੁਸੀ ਬਾਈ। ਮ ਤੇ ਕੱਲ ਹੀ ਸੋਚਿਆ ਸੀ ਤੁਸੀਂ ਗਾਣਾ ਹੀ ਕੱਢ ਦਿੱਤਾ 😂😂😂। Love u Bai

  • @bhajanbhangu4766
    @bhajanbhangu4766 10 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NishanSingh-f4f
    @NishanSingh-f4f Місяць тому

    ਵਾਹ ਜਵਾਨਾਂ ਵਾਹਿਗੁਰੂ ਤੇਰੀ ਕਲਮ ਹੋਰ ਤਿੱਖੀ ਕਰੇ

  • @AmanaTiwana2626
    @AmanaTiwana2626 Місяць тому

    ਬਾਈ ਨੇ ਸਾਰੇ ਪਾਖੰਡੀ ਬਾਬੇ ਇੱਕ song ਵਿਚ ਠੋਕਤੇ 👍👍👍👍👍

  • @ArtinderSingh-n9i
    @ArtinderSingh-n9i 11 днів тому +1

    Saini saab great ho tushi

  • @Mrindia699
    @Mrindia699 Місяць тому

    ਇਹਦੀ ਲਿਖਤ ਦਿੱਲ ਨੂੰ ਲਗਦੀ ਆ
    ਜੀਵੇ ਮੇਰਾ ਪੰਜਾਬ
    ❤❤

  • @SheetalSinghSandhu
    @SheetalSinghSandhu 17 днів тому

    ਬਹੁਤ ਵਧੀਆ 🎉

  • @Makhan-r1j
    @Makhan-r1j Місяць тому

    ਸ਼ਬਦ ਖਤਮ ਹੋ ਗੲਏ ਗੋਪੀ ਬਾਈ ਕਿ ਕਹਿਏ ਜਮਾਂ ਸਿਰਾ ਗੱਲਬਾਤ ❤

  • @ujjagersingh8732
    @ujjagersingh8732 Місяць тому

    ਬਾਈ ਜੀ ਅਤ ਕਰਵਾ ਦਿੱਤਾ ਦਿਲੋਂ ਧੰਨਵਾਦ ❤❤❤❤❤❤❤❤❤❤❤❤❤❤❤❤❤❤❤❤❤❤

  • @naseebkaur3387
    @naseebkaur3387 Місяць тому

    ਗੋਪੀ ਪੁੱਤ ਬਹੁਤ ਵਧੀਆ ਗੀਤ ਆ ਪ੍ਰਮਾਤਮਾ ਤੈਨੂੰ ਖੁਸ਼ ਰੱਖੇ

  • @amanrana183
    @amanrana183 Місяць тому +1

    Truth longia bhai. Apko mene huehue se sunna shuru kra tha. Aaj tum sch me boht khub likh Or gaa rhe ho. Luv from Himachal

  • @AvtarSingh-ic6ou
    @AvtarSingh-ic6ou Місяць тому +1

    ਬਹੁਤ ਵਧੀਆ

  • @mrlaadi27133
    @mrlaadi27133 Місяць тому +1

    ਵਾਹ ਮੇਰੇ ਗੋਪੀ ਵੀਰੇ,, ਸਿੱਧੂ ਵੀਰ ਦੇ ਜਾਣ ਤੋਂ ਬਾਅਦ ਸਿਰਫ ਤੂੰ ਹੀ ਸਾਡਾ ਮੂਸੇ ਵਾਲਾ ਹੈਂ।❤❤❤❤

  • @SukhiGhuman-c8t
    @SukhiGhuman-c8t Місяць тому

    ਜਵਾ ਸੱਚ ਆ
    ਜਿਓੰਦਾ ਰਹਿ ਸੱਚ ਬੋਲਣ ਲਈ 👍🏽👍🏽

  • @HappySandhu-qf3ei
    @HappySandhu-qf3ei Місяць тому

    phli bar vr tera song sunnya sachi phli bar age nhi kde sunde c tre song.. bt aa song dil lutt ke la gya insta to reals dekh ke sarch krya .... sachi bhoot shona song lgya q ke is song ch sari reliaty aw ❤

  • @GurjeetSingh-bu1cg
    @GurjeetSingh-bu1cg Місяць тому

    ਚੰਗਾ ਗੀਤ ❤❤❤

  • @PinderBawa-k6g
    @PinderBawa-k6g 27 днів тому

    ਬੁਹਤ ਵਧੀਆ ਗਇਆ ਵੀਰੇ ਨੇ 🙏🙏🙏

  • @pt.ravisharmaludhiana2907
    @pt.ravisharmaludhiana2907 Місяць тому +1

    Aaj di haqikat hai eh🎉🎉🎉🎉,,nice song 🎉🎉,God bless you veere g🎉🎉🎉🎉🎉

  • @HardeepSinghDeep-v3t
    @HardeepSinghDeep-v3t Місяць тому

    ਬਹੁਤ ਵਧੀਆ ਹੈ

  • @proud2514
    @proud2514 Місяць тому +1

    End aa

  • @Pardeepsingh-yh9kv
    @Pardeepsingh-yh9kv Місяць тому

    ਗੋਪੀ ਬਾਈ ਸੱਚ ਦਿਖਾ ਕੇ ਦਿਲ ਖੁਸ਼ ਕਰ ਦਿੱਤਾ ਬਹੁਤ ਵਧੀਆ ਵੀਰ