Sudesh Kumari, Veer Davinder - Binna Khambon Uddjenga - Punjabi Video Song

Поділитися
Вставка
  • Опубліковано 13 гру 2024

КОМЕНТАРІ • 1,7 тис.

  • @sahibkalyan4929
    @sahibkalyan4929 9 місяців тому +51

    ਜਦੋਂ ਇਹ ਗਾਣੇ ਹਿੱਟ ਸੀ ਓਹਦੋਂ IELTS ਦਾ ਵੀ ਵਿਰਲੇ ਵਿਰਲੇ ਲੋਕਾਂ ਨੂੰ ਪਤਾ ਸੀ

    • @Kuljeetlahoriya
      @Kuljeetlahoriya 2 місяці тому +2

      ਓ ਵੀ ਚੰਡੀਗੜ੍ਹ ਹੁੰਦੀ ਸੀ

  • @jagmohandhatt3662
    @jagmohandhatt3662 Рік тому +27

    ਭਿੰਦਰ ਡੱਬਵਾਲੀ ਵਾਲੇ ਦਾ ਪੋਡਕਾਸਟ ਸੁਣਦੇ ਗ਼ੀਤ ਯਾਦ ਆ ਗਿਆ ਕੋਈ ਮੁਕਾਬਲਾ ਨਹੀਂ ਇਨ੍ਹਾਂ ਗੀਤਾਂ ਦਾ ਪੰਜਾਹ ਸਾਲ ਦੀ ਉਮਰ ਵਿੱਚ ਵੀ ਜਵਾਨ ਕਰ ਦਿੰਦੇ ਹਨ

  • @sandipchahal5897
    @sandipchahal5897 9 місяців тому +234

    ਮੈਨੂੰ ਹੌਲ ਪੈਣ ਲੱਗ ਪਏ 2024 ਵਿਚ ਏ ਗੀਤ ਸੁਣ ਕੇ ਪਤਾ ਈ ਨਹੀਂ ਲੱਗਾ ਕਦੋਂ ਜਵਾਨੀ ਲੰਘ ਗਈ

  • @vikkyadiwal1456
    @vikkyadiwal1456 8 місяців тому +121

    ਕਿਸ ਕਿਸ ਦਾ ਪਿਆਰ ਜੋ ਕਿ ਪੰਜਾਬ ਚ ਰਹਿ ਕੇ ਨੀ ਮਿਲ ਸਕਿਆ,❤️‍🩹❤️‍🩹💔💔😢

    • @kawaljitkaur6066
      @kawaljitkaur6066 5 місяців тому +6

      ਮੈਂਨੂੰ ਨਹੀਂ ਮਿਲ ਮੇਰੇ ਪਿਆਰ 😢😢😢

    • @kawaljitkaur6066
      @kawaljitkaur6066 5 місяців тому +4

      ਪਰ ਅੱਜ ਵੀ ਮੈਨੂੰ ਬਹੁਤ ਪਿਆਰ ਕਰਦਾ ਹਰ ਦੱਖ ਸੱਖ ਵਿਚ ਮੇਰੇ ਨਾਲ ਆ

    • @sabisokhi7902
      @sabisokhi7902 4 місяці тому

      A​@@kawaljitkaur6066acha ji

  • @lakhwinderSingh-iq2ws
    @lakhwinderSingh-iq2ws Рік тому +512

    24/03/2023
    ਮੈਂ ਅੱਜ ਵੀ ਇਹ ਗੀਤ ਸੁਣ ਰਿਹਾ
    ਹੋਰ ਕੌਣ ਕੌਣ ਸੁਣ ਰਿਹਾ ?!

  • @HeavydriverJK14
    @HeavydriverJK14 10 місяців тому +338

    2024 vle like kro ❤

  • @ammyjeeda3099
    @ammyjeeda3099 Рік тому +241

    ਕਦੇ ਖੇਤਾਂ ਚ ਸੁਣਦੇ ਸੀ ਅੱਜ ਕੈਨੇਡਾ ਚ ਵੀ ਮਨ ਨੀ ਅੱਕਿਆ ਇਹਨਾਂ ਗਾਣਿਆਂ ਤੋਂ... ਇਹ ਗਾਣੇ ਕਦੇ ਵੀ ਪੁਰਾਣੇ ਨੀ ਹੁੰਦੇ। ਬਾਕੀ ਦਿਲਾਂ ਦੇ ਦਰਦ ਵੀ ਭੈੜੇ ਹੁੰਦੇ ਆ😢
    2024 ਚ ਕੌਣ ਕੌਣ ਸੁਣ ਰਿਹਾ like ਕਰੋ

  • @Kartoosmhkma
    @Kartoosmhkma 8 місяців тому +69

    ਅੱਜ ਵੀ ਸੁਣ ਰਹਿਆ ਹਾ 7 ਐਪਰਲ 2024 ਨੂੰ ਡਿਊਟੀ ਤੇ ਬੱਸ ਆ ਹੀ ਚਲਦਾ ਐ ਜਵਾਨੀ ਲੰਘ ਗਈ ਬਸ ਬਹੁਤ ਦਿਲ ਰੋਂਦਾ

  • @sukhebarber
    @sukhebarber Рік тому +576

    2023 ch kon kon sun reha kro like❤

  • @ArvinderSingh-k1r
    @ArvinderSingh-k1r 9 місяців тому +1200

    2024 ਵਿੱਚ ਕੌਣ ਕੌਣ ਸੁਣਦਾ ਫਿਰ

  • @Kingra77
    @Kingra77 8 місяців тому +204

    ਜੇ ਆ ਗੀਤ ਸੁਣਕੇ ਉਸ ਵੇਲੇ IELTS ਦਾ ਪਤਾ ਲੱਗ ਜਾਂਦਾ ਤਾਂ ਹੁਣ ਤੱਕ ਕੈਨੇਡਾ ਜਾਂ ਆਸਟ੍ਰੇਲੀਆ ਪੱਕੇ ਹੁੰਦੇ 😂😂

    • @Khanna-ln2vd
      @Khanna-ln2vd 7 місяців тому +18

      😢😢😢😢 bilkul sahi

    • @GaviMaan-v2e
      @GaviMaan-v2e 7 місяців тому +10

      Shi gul a bahi

    • @IEI947
      @IEI947 7 місяців тому +2

      Main a gaya c bhar os time

    • @gursewaksidhu.8918
      @gursewaksidhu.8918 6 місяців тому

      ਬਿਲਕੁਲ ਸਹੀ ਗੱਲ ਹੈ 22😂😂😂

    • @gurimeet7506
      @gurimeet7506 6 місяців тому +1

      Chal koi gl nhi bro

  • @Gurwinder_jii
    @Gurwinder_jii 8 місяців тому +14

    ਅੱਜ ਵੀ ਇਹ ਗੀਤ ਚੱਲ ਰਿਹਾ ਹੈ 2/4/2024 😊

  • @simransimmu4678
    @simransimmu4678 6 місяців тому +19

    ਮੈਨੂੰ ਕਾਸ਼ ਕਿਤੇ ਮਿਲ ਜਾਵੇ ਤੂੰ
    ਮੈਂ ਨਿੱਤ ਹੀ ਤੇਰੇ ਖ਼ਾਬ ਬੁਣਾ
    ਮੈਂ ਸਾਰੇ ਹੀ ਗਮ ਭੁੱਲ ਜਾਂਦਾ
    ਜਦ ਵੀ ਤੇਰੀ ਆਵਾਜ਼ ਸੁਣਾ
    ਜਦ ਸੁਣਦਾ ਤੈਨੂੰ ਇੰਝ ਲੱਗਦਾ
    ਜਿਵੇਂ ਮਧੁਰ ਜਿਹਾ ਕੋਈ ਸਾਜ਼ ਸੁਣਾ
    ਮੈਂ ਸਾਰੇ ਹੀ ਗਮ ਭੁੱਲ ਜਾਂਦਾ
    ਜਦ ਵੀ ਤੇਰੀ ਆਵਾਜ਼ ਸੁਣਾ

  • @VijayGarg-qb6zb
    @VijayGarg-qb6zb 7 місяців тому +18

    ਸੋਰੀ ਭਰਾ ਅੱਜ ਮੈਂ ਕੋਈ ਕੰਮ 'ਚ ਸੀਗਾ ਕਚਹਿਰੀਆਂ ਵਿੱਚ ਸੀਗਾ ਆ ਜੋ ਆਪਣਾ ਕੇਸ ਨਿਬੜ ਗਿਆ ਬਰੀ ਕਰਤਾ ਜੱਜ ਨੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ

    • @HarpreetKaur-lr3dx
      @HarpreetKaur-lr3dx 7 місяців тому +2

      ਕਿਹੜਾ ਕੇਸ ਸੀ ਤੁਹਾਡੇ ਤੇ

    • @pinduaimapindu5602
      @pinduaimapindu5602 4 місяці тому

      @@HarpreetKaur-lr3dxਕਤਲ ਕੇਸ ਸੀ

  • @officialsubhan9576
    @officialsubhan9576 9 місяців тому +52

    2024 ਚ Repeat ਚਲਦਾ ਬਾਈ ਜੀ ❤

  • @Jobanਪੁਲਸੀਆ
    @Jobanਪੁਲਸੀਆ 8 місяців тому +52

    2024 vich ਟੁਟੇ ਦਿਲਾਂ ਵਾਲੇ ਹਾਜਰੀ ਲਵਾਓ ਫ਼ਿਰ

    • @VijayGarg-qb6zb
      @VijayGarg-qb6zb 7 місяців тому

      2:33 ਆਪਾਂ ਤਾਂ ਜੀ ਹਾਏ ਨੀ 24 ਘੰਟੇ ਲਵਾਉਣੇ ਪੈਂਦੇ ਆ ਆਪਾਂ ਸੱਤ ਦੂਰ ਜਾ ਹੀ ਨਹੀਂ ਸਕਦੇ

  • @TarsemSinghDeep
    @TarsemSinghDeep 6 місяців тому +12

    ਬਾਈ 2024 ਚ ਤਾ ਸਾਰੇ ਸੁਨਦੇ ਨੇ ਬਾਈ ਜੀ ਦੋ ਗਾਣਾ ਸੁਰੂ ਹੋਆ ਓਦੋਂ ਆ ਗਾਣਾ ਸੁੱਨਦੇ ਨੇ

  • @nantdeepPB29
    @nantdeepPB29 2 місяці тому +3

    ਨਿੱਕਾ ਜਾംਹੁੰਦਾ ਸੀ ਜਦ ਟਰੈਕਟਰਾ ਤੇ ਟੀ ਵੀ ਆ ਤੇ ਇਹ ਗੀਤ ਚੱਲਦੇ ਸੁਣਦੇ ਹੁੰਦੇ ਸੀ

  • @satnamsoundrayya5656
    @satnamsoundrayya5656 Рік тому +52

    ਸੱਚੀ ਗਾਨੇ ਇਹ ਮੰਨ ਨੂੰ ਸਕੂਨ ਦਿੰਦੇ a ਕੱਲੇ ਬਹਿ ਕੇ ਬਹੁਤ ਮੰਨ ਨੂੰ ਸਕੂਨ ਮਿਲਦਾ ❤❤

  • @Karan_mhera
    @Karan_mhera 4 місяці тому +2

    ਮੈਂ ਤਾਂ ਸਿਰਫ ਘਰ ਵਿੱਚ ਬੈਠਾ ਇਹੀ
    ਗਾਣਾ ਸੁਣਦਾ ਰਹਿਣਾ❤❤❤😊

  • @Sandeepsingh-uq9rp
    @Sandeepsingh-uq9rp 10 місяців тому +105

    2024 ch kon kon sun rheya aa❤

  • @ghumaan47
    @ghumaan47 4 місяці тому +49

    2024 ਵਿੱਚ ਸੁਣ ਕੈ ਸਕੁਨ ਕਿਨੋ ਕਿਨੋ ਮਿਲੀਆਂ ❤

  • @lovepreetsinghjhita7785
    @lovepreetsinghjhita7785 9 місяців тому +5

    ਬਹੁਤ ਟਾਈਮ ਬਾਅਦ ਗਾਣਾ ਸੁਣਿਆ ਪੁਰਾਣਾ ਟਾਈਮ ਯਾਦ ਆ ਗਿਆ ਅੱਜ 10/03/2024

  • @mrpreet1318
    @mrpreet1318 10 місяців тому +37

    11 ਫ਼ਰਵਰੀ 2024 ਨੂੰ ਕੌਣ ਕੌਣ ਸੁਣ ਰਿਹਾ

  • @harmanjitsingh8357
    @harmanjitsingh8357 2 роки тому +12

    Shaid 18 sall phela song aya us tym bus ch lga hunda c school tym yad kra deta kamle ne jeeunda vasda reh vir 🙏

  • @SATTADREAM1997
    @SATTADREAM1997 6 місяців тому +11

    2090 Tak aa gaana fer vi chluga ❤

  • @surajkamboj1884
    @surajkamboj1884 Рік тому +10

    Mera favorite song h ,,,kini wari mrji chlawa fr v ,dil bhrda🤘🤘🤘🤘🤘

  • @vikkyadiwal1456
    @vikkyadiwal1456 7 місяців тому +3

    ਕੋਈ ਦੱਸ ਸਕਦਾ ਇਹ ਗੀਤ ਕਿਹੜੇ ਸਾਲ ਵਿੱਚ ਆਇਆ ਸੀ

  • @Wisdom_shine
    @Wisdom_shine Рік тому +31

    Bhut hi piyara song aa dil nu bhut skoon milda a.. ik gall hor jini var suno ohna hi dil nu skoon milda a❤❤❤ ਖੌਰੇ ਕਦੋਂ ਜਾਗ ਜਾਣ ਭਾਗ ਸਾਡੇ ਸੁੱਤੇ 😢❤❤

  • @jassnimana2778
    @jassnimana2778 Рік тому +10

    ਹਾਜੀ ਅੱਜ ਵੀ ਕੋਣ ਕੋਣ ਇਸ ਗੀਤ ਸੁਣਦਾ ਆ ਤੇ ਆਪਣਾ ਪਰਾਣਾ ਟਾਈਮ ਯਾਦ ਕਰਕੇ ਦਿਲ ਨੂੰ ਸਕੂਨ ਦੇਦਾ 😢ਕਰੋ ਲਾਇਕ 3/11/23😢

    • @RavinderKaur-y4b
      @RavinderKaur-y4b 6 місяців тому

      Meri love marriage aa asi bhut khush aa Sade realation 2005 to shuru hoye c te marriage 2012 ch hoi mere husband v 2007 ch bahr chle gye c fr 2012 ch aaye te Sadi marriage hoi hun Sade 2 bache kudi Munda asi apni life ch bhut khush aa hun 2024 ch pya song sun k yaad aa gya Sara kush purana ♥️♥️♥️

  • @R.E.M.777
    @R.E.M.777 8 місяців тому +1

    I have been listening to this song for the last 15 years, I never get tired of this song.

  • @jagisingh5234
    @jagisingh5234 2 роки тому +46

    aaj kal Kon Kon sun da comment kro

  • @VijayGarg-qb6zb
    @VijayGarg-qb6zb 6 місяців тому +3

    ਸਹੀ ਹ ਇਹ ਗਾਣਾ ਗੱਲਾਂ ਸਹੀ ਕਹੀਆ ਜੀ ਜੋ ਗਈਆਂ ਇਹ ਗਾਣੇ ਵਿੱਚ

  • @lakhbeerlahoria2320
    @lakhbeerlahoria2320 Рік тому +9

    ਕਲਮ ਨੂੰ ਸਲਾਮ 🙏🙏

  • @ਦੀਪਚੰਡੀਗੜੀਆ
    @ਦੀਪਚੰਡੀਗੜੀਆ 2 місяці тому

    2002 ਦਿਲ ਟੁੱਟਣ ਤੋਂ ਬਾਅਦ ਇਹ ਗਾਣਾ ਅੱਜ ਵੀ ਮੈਂ ਸੁਣ ਰਿਹਾ

  • @RamandeepKaur-lo9wt
    @RamandeepKaur-lo9wt Рік тому +10

    8/9/2023 eh song ni purana hunda jina jyada suno ona hi skoon milda

  • @Jassi_Lakhimpuria
    @Jassi_Lakhimpuria 8 місяців тому +1

    Bachpan too leke aj tak aa song sunde aaye aa hle v nwa hi lgda aa Dil hi nhi bharda pta hi ni lga ki kina puraana song aa fr v nwa hi lgda aa ❤❤❤

  • @ShivrajSingh-z3y
    @ShivrajSingh-z3y Рік тому +17

    ਬਹੁਤ ਹੀ ਖੂਬਸੂਰਤ 👌👌

  • @sweetheartsweety6563
    @sweetheartsweety6563 Рік тому +7

    ਜਿਨ੍ਹਾਂ ਜਿਨ੍ਹਾਂ ਦੇ ਓਸ ਟਾਈਮ ਦਿਲ ਟੁੱਟੇ ਹੋਏ ਸੀ ਕਮੈਂਟਸ ਕਰੋ 😅

  • @babbudhuri8994
    @babbudhuri8994 8 місяців тому +15

    4.4.2024 Tu baad kon kon sunda aa song

  • @GurjitSingh-tb1lm
    @GurjitSingh-tb1lm 2 роки тому +7

    ਮੇਰੇ ਟਾਇਮ ਦਾ ਗੀਤ ਸੀ

  • @dildarsingh4462
    @dildarsingh4462 Місяць тому

    Ehe ganna sun sun ke bahr da keeda jageya si hun 10 saal ho Gaye England cha sachi yaar hun hassa aunda aw bachpana vi Bahut niyana hunda aw

  • @TheSikhhistory99
    @TheSikhhistory99 4 місяці тому

    ਜਦੋ ਮੈ ਛੋਟਾ ਸੀ ilets ਦਾ ਪਤਾ ਨੀ ਕੀ ਹੁੰਦਾ ਅੱਜ ਇਸ ਗਾਣੇ ਦੇ ਬੋਲ ਸਮਝ ਆਏ ਜਦੋ ਅਸੀ ਖੁਦ ਬਿਨਾਂ ਖੰਭੋ ਪੰਜਾਬ ਚੋਂ ਉੱਡ ਗਏ 😢ਖਮਮ

  • @ballubarwar6613
    @ballubarwar6613 Рік тому +13

    ਬੜਾ ਪਿਆਰਾ ਗਾਣਾ ਹੈ ਇਹ,,,,ਦਿਲ ਨੀ ਭਰਦਾ ਬਾਰ ਬਾਰ ਸੁਣਕੇ ਬੀ,,,, ਬਾਕਮਾਲ ਗੀਤ

  • @sandeepbhullar-v8c
    @sandeepbhullar-v8c Місяць тому

    shote hunde eh song sunde c odo sirf song hi c bt aj dubai bethe eh gana sunn k dil ch hol pende aa kdo vdde hoge pta hi ni lgeya

  • @honeysingh3434
    @honeysingh3434 Рік тому +11

    Any here 2023 ch koi sunda pea a

  • @bacrystore7102
    @bacrystore7102 11 місяців тому

    ਬਹੁਤ ਵਧੀਆ ਭਰਾ ਮੈਨੂੰ ਲਗਦਾ ਹੈ ਕਿ ਤੁਹਾਡਾ ਚੰਗਾ ਕੰਮ ਮੇਰੇ ਲਈ ਤੁਹਾਡੇ ਲਈ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਵਧਾਈਆਂ
    ਅਮਰ ਅਰਸ਼ੀ ਮੇਰਾ ਪਸੰਦੀਦਾ ਗਾਇਕ ਅਤੇ ਮੇਰੇ ਦਿਲ ਵਿੱਚ ਹੈਵ ਲੀਜੈਂਡ ਗਾਇਕ

  • @MonakaurMona
    @MonakaurMona Рік тому +4

    Old is gold 🥇👌👌👌👌

  • @baljeetravidassia5584
    @baljeetravidassia5584 5 місяців тому +2

    ਕੌਣ ਕੌਣ ਸੁਣਦਾ ਇਸ ਗੀਤ ਨੂੰ ਜਦੋ ਦਿਲ ਕੀਤਾ ਦਸੋ ਸੁਣਦਾ ਹੋਵੇਂ

  • @shayarhoneypb0716
    @shayarhoneypb0716 10 місяців тому +2

    21_1_2024 ਅੱਜ ਵੀ ਸੁਣਨ ਦੇ bai de ਗੀਤਾ

  • @shakirmalik7403
    @shakirmalik7403 7 місяців тому +2

    Bhai mene Aaj he yo gana 4 baar suna hai 8/5/24

  • @lovelylovely8183
    @lovelylovely8183 2 роки тому +5

    23/11/22 bahut time baad suniya nice 👍

  • @DilDilpreetkaur
    @DilDilpreetkaur 6 місяців тому

    Mai ajj eh song sun rhi aa qjj tu phela suneya c jd mai 10-12sal fi hoyu mai be
    Very nice song

  • @GurdeepSingh-sr4dv
    @GurdeepSingh-sr4dv Рік тому +6

    Rona aa janda past yaad krke 😣😣😣

    • @justfun-eu7fc
      @justfun-eu7fc Рік тому

      ਸਹੀ ਗੱਲ ਆ ਬਹੁਤ ਜਣਿਆਂ ਨੇ ਸੱਚ ਕਰਤਾ ਸੀ ਇਸ ਗੱਲ ਨੂੰ ਜਮਾਂ ਸਹੀ ਲਿਖਿਆ ਏ ਮੇਰੇ ਨਾਲ ਵੀ ਇਹੀ ਹੋਇਆ ਸੀ ਅੱਜ ਵੀ ਯਾਦ ਕਰਕੇ ਰੋਣ ਆ ਜਾਂਦਾ ਏ😢😢😢

    • @Harpreetkaurpreetkotli
      @Harpreetkaurpreetkotli 6 місяців тому

      Sachi gl aa

  • @RajveerSingh-ir1kj
    @RajveerSingh-ir1kj Рік тому +1

    Jdo v kite lambe safar te jane a hor new jine mrgi song sun lava pr akhar nu ehi sath dinde a old is gold ❤

  • @harjindersingh7469
    @harjindersingh7469 8 місяців тому +3

    ਸੱਚੇ ਪਿਆਰ ਵਾਲੇ ਗੀਤ

  • @i.mani07
    @i.mani07 4 місяці тому

    ਹੈ ਕੋਈ ਅੱਜ ਵੀ ਸੁਣਨ ਵਾਲਾ ❤️🥀

  • @rajidevi7601
    @rajidevi7601 2 роки тому +20

    2022 Vich kon kon sin reha

  • @pannu0686
    @pannu0686 4 місяці тому

    2015-16 ch ih geet sun sun k dubai o a ge si.brha prbhaw pia eh geet da.pind aund ch. hun nu kamm set ho jana hi dubai.🥲🤗

  • @dalwinderdhaliwal6216
    @dalwinderdhaliwal6216 11 місяців тому +2

    1/1/2024❤❤❤ doing feel our past

  • @SimranArt287
    @SimranArt287 7 місяців тому

    ਆਪਣੇ ਅੱਜ ਵੀ ਚਲਦਾ Repeat ਤੇ ਜੀ sirra song

  • @veetsaab2993
    @veetsaab2993 Рік тому +5

    30/6/2023 yr eh ni purane hunde I can feel it

  • @simranjitsingh605
    @simranjitsingh605 6 місяців тому +2

    ਕਿਸ ਕਿਸ ਦਾ ਸੱਜਣ ਬਾਹਰ ਜਾ ਕੇ ਬਦਲ ਗਿਆ?😢

  • @punjabibeats005
    @punjabibeats005 Рік тому +5

    old is gold

  • @SAHABSINGH-et8ec
    @SAHABSINGH-et8ec 8 місяців тому +2

    13 -4-2024 very heart touching song

  • @jashankaur9967
    @jashankaur9967 7 місяців тому

    ਇਥੇ ਓਹਦੇ ਘਰ ਦੇ ਨਹੀਂ ਮਨੇ ਇਸ ਲਈ ਓਹਨੂੰ ਜਾਣਾ ਪਿਆ😭😭😭😭😭

  • @RameshKumar-ub6gn
    @RameshKumar-ub6gn 2 роки тому +6

    20008 Bich collage Time Bhut sunda c

  • @shivanisharma5562
    @shivanisharma5562 4 місяці тому +1

    ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @official_sarndeep_singh
    @official_sarndeep_singh 9 місяців тому +2

    Mai ajj v eh song sun reha va 11/3/24

  • @manindersidhu2180
    @manindersidhu2180 Рік тому

    Yaa Bai dill ਜਿੱਤ ਲਿਆ❤❤❤

  • @Honey-og4wq
    @Honey-og4wq 2 роки тому +37

    ਮੇਰਾ ਮਨਪਸੰਦ ਗਾਣਾ

  • @Komalpreet-xy9lx
    @Komalpreet-xy9lx 6 місяців тому

    febuary 2007 ਤੋਂ ਲੈਕੇ ਅੱਜ 2024 ਤਕ ਇਹ ਗੀਤ ਦਿਲਾਂ ਵਾਸਿਆ

  • @ManpreetKaur-st8kx
    @ManpreetKaur-st8kx Рік тому +17

    Old songs are really gold

  • @JasvirSingh-nt2zh
    @JasvirSingh-nt2zh Рік тому +23

    Heart touching song ♥️👌

  • @GurpreetSingh-ld5xr
    @GurpreetSingh-ld5xr 5 місяців тому

    2007ਤੋਂ ਇਹ ਗਾਣਾ ਸੁਣਦੇ ਆ ਰਹੇ ਹਾਂ ਅੱਜ ਨਵਾਂ ਲੱਗਦਾ

  • @JarnailSingh-ox8du
    @JarnailSingh-ox8du Рік тому +121

    ਅੱਜ ਵੀ ਇਹ ਗੀਤ ਸੁਣ ਰਿਹਾ 7/12/2023

  • @punjabireel786
    @punjabireel786 4 місяці тому +2

    😢😢😢😢😢😢kon kon dukhi hoya song sun ka

  • @little-bit10
    @little-bit10 2 роки тому +11

    Heard it in India but today I am listening in Australia

    • @gora6376
      @gora6376 Рік тому

      Bro tusi australia hoo good bro

  • @amardeepsingh-zh1hq
    @amardeepsingh-zh1hq 12 днів тому +1

    Song ❤❤❤❤❤

  • @Laddi_Wraich_UK
    @Laddi_Wraich_UK Рік тому +7

    ਸਦਾ ਵਹਾਰ ਗੀਤ

  • @Rajesh00Kumar00
    @Rajesh00Kumar00 8 місяців тому

    Aise gaane ab kha bante hai...golden period of songs

  • @AMANSTUDIOMADHUBAN
    @AMANSTUDIOMADHUBAN Рік тому +17

    It's a mind blowing song....i have been listing this song for 2 years back....😊❤❤

  • @kuljeetkaurdhillon6323
    @kuljeetkaurdhillon6323 7 місяців тому

    ❤❤❤ ਬਹੁਤ ਜਿਆਦਾ ਸੋਹਣਾ ਗੀਤ

  • @Diljitvloges
    @Diljitvloges Рік тому +4

    Awesome evergreen

  • @AzadChoushala
    @AzadChoushala 9 місяців тому +1

    Mere wali bi Aaj gai Australia 😢😢😢😢😢😢😢😢 sara din rat ahi song sun raha hu

    • @manuengg001
      @manuengg001 8 місяців тому

      aun ni aydi vapis mere wali v gayi see aun ta juwak v ho gy us de😂😂😂

  • @neetuvalmiki5572
    @neetuvalmiki5572 10 місяців тому +4

    2024 me bhi 😂😂😂
    Sun rhe hai

  • @hillclimbgamer325
    @hillclimbgamer325 Місяць тому +1

    22 October nu sunda g

  • @spbrar1225
    @spbrar1225 Рік тому +4

    Old is gold
    20/7/2023

  • @jagtarsoni8077
    @jagtarsoni8077 9 місяців тому

    Asi ajj v sunde y te school time v bhut sunya 2011 to 2024 agya

  • @sikindersingh1646
    @sikindersingh1646 7 місяців тому

    ਮੈ ਅੱਜ ਵੀ ਇਸ ਗਾਣੇ ਨੂੰ ਬਹੁਤ ਸੁਣਦਾ ਹਾ ਬਹੁਤ ਘੈਟ 😢

  • @sukhwantsingh5664
    @sukhwantsingh5664 Рік тому +29

    sudesh kumari legend singer apne tym di awaz sirrrrra

  • @DeepakBhalla-l4i
    @DeepakBhalla-l4i 4 місяці тому +1

    favourite song ❤️🌹

  • @simranbrar4422
    @simranbrar4422 Рік тому +13

    2023 ch kon sun reha😂.....?

  • @khansaabmusictv5403
    @khansaabmusictv5403 9 місяців тому

    Old is gold ਚਿਪ ਆਲੇ ਸੋਂਗ ਆ ਮਿਸ ਯੂ old time

  • @sarabjitkaur9476
    @sarabjitkaur9476 2 роки тому +7

    ਸਹੀ ਗੱਲ ਹੈ ਵਿੱਚ ਮੁੰਡੇ ਕੁੜੀਆਂ ਨੂੰ ਦੁੱਖ ਦਿੰਦੇ ਹੈ

  • @jaspreetsingh-7035
    @jaspreetsingh-7035 5 місяців тому +2

    Thore dina bad kon kon sunda eh song

  • @GurditSingh-oc4vv
    @GurditSingh-oc4vv Рік тому +10

    Old di gold ❤

  • @zimidaarapesticidesshop8669
    @zimidaarapesticidesshop8669 3 місяці тому +1

    Ajj hune 24_8_2024 time 9:50 am m sunn Raha h bahut bahut nice songs

  • @walkindeath7798
    @walkindeath7798 Рік тому +3

    Still listening in 2023 peak level

  • @ArjanArjankumar-l5t
    @ArjanArjankumar-l5t Рік тому

    ...ਕਿਸ ਮੋੜ ਤੇ ਕਿ ਬੀਤ ਰਿਹਾ ਹੈ
    ਦੁੱਖ ਕਿਸੇ ਨਾ ਦਸ ਰਿਹਾ ਹਾਂ
    ਭੀੜ ਮੈਨੂੰ ਅੰਦਰੋਂ ਖਾਂ ਰਹੀ ਏ
    ਲੋਕਾ ਭਾਅ ਮੈ ਹੱਸ ਰਿਹਾ ਹਾਂ,,,