ਵੇਖੋ Netflix ਦੀ Film ਵਾਲੇ Amar Singh Chamkila Amarjot Live Akhada Hd Quality Video Songs

Поділитися
Вставка
  • Опубліковано 27 січ 2025

КОМЕНТАРІ • 150

  • @baljitsinghturay
    @baljitsinghturay 9 місяців тому +31

    ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਜੀ ਹਮੇਸ਼ਾ ਦੀ ਤਰ੍ਹਾਂ ਨੰਬਰ ਇੱਕ।

  • @armaanranga6932
    @armaanranga6932 5 місяців тому +2

    ਟਿਵਾਣਾ ਵੀਰ ਤੁਸਾਡਾ ਬਹੁਤ ਬਹੁਤ ਧੰਨਵਾਦ
    ਯਾਦਾਂ ਤਾਜ਼ਾ ਕਰਨ ਲਈ

  • @NirmalSingh-vl1bs
    @NirmalSingh-vl1bs 9 місяців тому +23

    ਚਮਕੀਲਾ ਨੂੰ ਵਾਰ ਵਾਰ ਸੁਣਕੇ ਮਨ ਖੁਸ਼ ਹੋ ਜਾਂਦਾ

  • @simarsandhu6766
    @simarsandhu6766 9 місяців тому +32

    ਅੱਜ ਦੇ ਸਮੇਂ ਚ ਵੇਖਿਆ ਕੋਈ ਅਹੋ ਜਿਹੇ ਅਖਾੜੇ ਓੰ ਸਮਾਂ ਵਧੀਆ ਹੀ

  • @amarjeetsinghamar7197
    @amarjeetsinghamar7197 9 місяців тому +34

    ਜਿਉਂਦਾ ਰਹਿਣਾ ਰਹਿੰਦੀ ਦੁਨੀਆ ਤੱਕ

  • @karma573
    @karma573 9 місяців тому +20

    ਬਹੁਤ ਵਧੀਆ ਵੀਰ ਜੀ ਜਿਉਂਦੇ ਵਸਦੇ ਰਹੋ ਵਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਚ ਰੱਖੇ।

  • @sandhupalwinder1821
    @sandhupalwinder1821 9 місяців тому +5

    ਸਾਡੇ ਟਾਇਮ ਦਾ ਮਸ਼ਹੂਰ ਕਲਾਕਾਰ

  • @baljitsingh6957
    @baljitsingh6957 9 місяців тому +12

    ਆਪਣੇ ਨਾਂ ਵਾਂਗੂੰ ਅਮਰ ਸਿੰਘ ਚਮਕੀਲਾ ਅਮਰ ਹੋ ਗਿਆ ਸਦਾ ਲਈ

  • @rinkuchauhan02
    @rinkuchauhan02 9 місяців тому +9

    ਬਹੁਤ ਵਦੀਆ ਅਖਾੜਾ ਚਮਕੀਲੇ ਬਾਈ ਹੁਣਾ ਦਾ❤ ਬਾਕੀ ਕਲਾਕਾਰ ਤਾਂ ਬੱਸ ਦੋ ਹੀ ਹੋਏ ਜੌ ਰਹਿੰਦੀ ਦੁਨੀਆ ਤੱਕ ਇਉ ਹੀ ਚਲਦੇ ਰਹਿਣੇ ਚਮਕੀਲਾ ਤੇ ਸਿੱਧੂ ਬਾਈ❤

  • @Nooooooo0000
    @Nooooooo0000 9 місяців тому +55

    ਕਲਾਕਾਰ ਨਿੱਤ ਜੰਮਦੇ, ਨਹੀਂ ਜੰਮਦਾ 👑ਚਮਕੀਲਾ👑

  • @mohitsangar0013
    @mohitsangar0013 9 місяців тому +27

    Mata amarjot ji buhat hi khush hoke gaa rahe ne ji

  • @arshpeetmlk5283
    @arshpeetmlk5283 7 місяців тому +2

    ❤❤ 🎉 🎉ਕਿੰਨੇ ਸਾਫ ਦਿਖਾਈ ਦੇ
    ਰਹੇ ਹਨ

  • @SONYMaan-qr5fm
    @SONYMaan-qr5fm 9 місяців тому +10

    ਸਾਰੀ ਉਮਰ ਤਕ ਅਮਰ ਰਹੂਗਾ ਚਮਕੀਲਾ ਉਸਤਾਦ 🎉🎉🎉❤

  • @dspasiana
    @dspasiana 9 місяців тому +3

    ਸੱਚੀਂ ਗਲਤ ਸਜ਼ਾ ਦੇਤੀ ਇਹਨਾਂ ਮਿਹਨਤੀ ਅਤੇ ਰੱਬ ਵੱਲੋਂ ਕਲਾ ਦੇ ਖਜ਼ਾਨੇ ਬਖਸ਼ ਕੇ ਭੇਜੇ ਫੁੱਲਾਂ ਵਾਂਗੂੰ ਟਹਿਕਦੇ ਕਲਾਕਾਰਾਂ ਨੂੰ। ਅਫਸੋਸ ਸਦ ਅਫਸੋਸ!!!!!!!!!!!!!!!

  • @manjeetstudiolehragaga5312
    @manjeetstudiolehragaga5312 9 місяців тому +14

    ਟਿਵਾਣਾ ਸਾਹਿਬ ਜੀ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ

  • @GurjeetsinghDhillon-jg6zd
    @GurjeetsinghDhillon-jg6zd 9 місяців тому +2

    ਪੱਗਾਂ ਹੀ ਪੱਗਾਂ ਸਿਰਾਂ ਤੇ ਸੀ ਓ ਜਵਾਨਾ ਵੀਰ ਸੀ⭐️👍

  • @bilwinderbillu2776
    @bilwinderbillu2776 9 місяців тому +6

    ਬਹੁਤ ਵਧੀਆ ਅਖਾੜਾ ਬਾਈ ਜੀ

  • @tarsemlalsehgal9136
    @tarsemlalsehgal9136 8 місяців тому +8

    ਬੇੜਾ ਬਹਿ ਜੇ ਫਿਰੋਤੀ ਵਾਲੇ ਗੁੰਡਿਆਂ ਦਾ l ਜੋੜੀ ਅਜੇ ਵੀ ਅਮਰ ਹੈ l ਪਾਪੀਆਂ ਨੂੰ ਕੌਣ ਯਾਦ ਕਰਦਾ l

  • @mgrandomvlog1750
    @mgrandomvlog1750 9 місяців тому +6

    ਅਮਰਜੋਤ ਸੰਗਦੀ ਬਹੁਤ ਸੀ

  • @5911entertainment
    @5911entertainment 9 місяців тому +10

    ਕਿੰਨੀ ਪਿਆਰੀ ਜੋੜੀ ਸੀ, ਪਰ ਵਿਰੋਧੀਆਂ ਤੋਂ ਝੱਲ ਨੀ ਹੋਈ, ਰੱਬ ਨੂੰ ਵੀ ਚੰਗੇ, ਸੋਹਣੇ ਲੋਕਾਂ ਦੀ ਲੋੜ ਛੇਤੀ ਪੈ ਜਾਂਦੀ ਐ, -ਡਮਾਣਾ ਪਾਟਿਆਂਵਾਲੀ

    • @arshpeetmlk5283
      @arshpeetmlk5283 7 місяців тому

      ਲੋਕਾਂ ਨੂੰ ਜਾਣ ਪਹਿਚਾਨ। ਵਾਲਾ ਜਰਨਾ ਅੌਖਾ ਹੀ ਹੁੰਦਾ ਜੇ ਕੋਈ ਉਚ ਅਧਿਕਾਰੀ ਹੋਵੇ ਕਹਿਣ ਗੇ ਪਾਣੀ ਪਿਆਦਾ ਹੋਉ

  • @RanjitSingh-rq3ts
    @RanjitSingh-rq3ts 4 місяці тому +2

    ਮਾਰਨ ਵਾਲਿਆਂ ਨੂੰ ਕੀ ਮਿਲ ਗਿਆ ਮਾਰਕੇ ਹੁਣ ਜੋ ਆਪਣਾ ਸਾਰਾ ਸਰੀਰ ਵਿਖਾਉਂਦੀਆਂ ਨੇ ਉਨਾਂ ਨੂੰ ਕਿਉਂ ਨਹੀਂ ਮਾਰਦਾ ਕੋਈ ਇਨ੍ਹਾਂ ਨੂੰ ਮਾਰਨ ਪਿੱਛੋਂ ਗੰਦ ਸਗੋਂ ਵਧਿਆ ਘਟਿਆ ਨਹੀਂ ਗੀਤ ਸੰਗੀਤ ਵਿੱਚ ਸਿਰਫ ਉਹੀ ਇੱਕੋ ਇੱਕ ਜੋੜੀ ਸੀ ਨੰਬਰ ਵਨ 👍♥️🙏

  • @mohitsangar0013
    @mohitsangar0013 9 місяців тому +10

    Tiwana veer ji buhat hi badiya akhara ji

  • @KaramjitSingh-Dr
    @KaramjitSingh-Dr 9 місяців тому +7

    Har ik de sir te pagg haa thank you veero ji

  • @gurisandhu3160
    @gurisandhu3160 9 місяців тому +8

    Haye Raab Dona te Noor hi bda wa BOht khush si ❤️❤️❤️❤️
    Swargia Jodi ❤️

  • @dilbagbassi5952
    @dilbagbassi5952 9 місяців тому +2

    ਬਹੁਤ ਹੀ ਵਧੀਆ ਜੋੜੀ ਸੀ ਚਮਕੀਲੇ ਅਤੇ ਅਮਰਜੋਤ ਦੀ ਅਸਲੀ ਤਾਂ ਇਹ ਅਮਰ ਹੋਏ ਹੰਨ

  • @NeelimaSharmavlogs
    @NeelimaSharmavlogs 9 місяців тому +6

    Sabse badi baat Mike ek hota tha koi sound system nahin hota tha fir bhi yah log legend hai Kitna achcha gate Hain kitne log pasand karte Hain aaj ke singer ka song chahie 5 Mai chahie bajane wali chahie
    .... Aise log sadiyon mein paida hote hain ek bar

  • @HarvinderSingh-yy8th
    @HarvinderSingh-yy8th 9 місяців тому +6

    Chamkila ji music de bahut jaankari rakhday san. Ohna nu raagan da bahut gyan see. Bakki ohna vargi stage performance ajj ve kisay de nahin hai.

  • @Proudpunjabi1512
    @Proudpunjabi1512 9 місяців тому +1

    Chamkila sir and mam amrjot indian punjab hi nahi saday pakistan punjab de v legend nay.....dil ronda ha sir tay mam nu dekh k

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ 9 місяців тому +2

    ਜਿਉਂਦੇ ਨੇ ਸਦਾ ਜੱਗ ਤੇ

  • @harvindersingh-zb3pz
    @harvindersingh-zb3pz 9 місяців тому +7

    Mera favourite chamkila, love ❤️ bai ji.

  • @gurinayaadrukhi6759
    @gurinayaadrukhi6759 9 місяців тому +9

    Amar singh chamkila G Amarjot G Amar ne

  • @GurmeetSingh-q3j7v
    @GurmeetSingh-q3j7v 9 місяців тому +2

    ਚਮਕੀਲਾ ਕੋਈ ਨੀ ਬਣ ਸਕਦਾ

  • @GurmailSingh-wy2to
    @GurmailSingh-wy2to 24 дні тому +1

    Good👍✍️ singing lyries 22chamkila and Amarjot ji Lyries shinda BADBAR BNL pb

  • @jkink7556
    @jkink7556 8 місяців тому +2

    ਓਹ ਪਾਪੀ ਤਾਂ ਕਦੋਂ ਦੇ ਮਰਗੇ ਹੋਣੇ ਨੇ ਜੋੜੀ ਅੱਜ ਵੀ ਜਿਉਂਦੀ ਹੈ

  • @lovisingh403
    @lovisingh403 9 місяців тому +12

    ਆਵਾਜ਼ ਕਾਹਦੀ ਸੀ ਅੱਗ ਹੀ ਕੱਢ ਦੇ ਸੀ ਦੋਵੇਂ, ਗੁਣਾਂ ਦੀ ਗੁਥਲੀ ਸੀ ਚਮਕੀਲਾ

  • @madharKumar-mm7ud
    @madharKumar-mm7ud 8 місяців тому +1

    Very nice song Chamkila ❤❤❤❤❤❤

  • @niranjansinghjhinjer1370
    @niranjansinghjhinjer1370 9 місяців тому +6

    Jionde raho bhai ji 🙏
    Chamkila Ustad Dobara jionda ho gaya enj lagda hei

  • @mohitsangar0013
    @mohitsangar0013 9 місяців тому +1

    Mata amarjot ji nu has de dekh kar man buhat hi udash hoya ji pata nahi kon si o lutere ho lut ke ke le gaye Punjab di shan jodi nu mata amarjot ji ne apne aap hi bol dita ji Sara jag beri hoya

  • @JAGTARSINGH-om4ur
    @JAGTARSINGH-om4ur 8 місяців тому +2

    ਐਵੇਂ ਮਾਰ ਦਿੱਤੇ, ਚੜ੍ਹਾਈ ਬਰਦਾਸ਼ਤ ਨਹੀਂ ਹੋਈ।

  • @BalwinderSingh-x2d
    @BalwinderSingh-x2d 8 місяців тому +1

    Super song ❤️🎉🎉

  • @gurisandhu3160
    @gurisandhu3160 9 місяців тому +14

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨

  • @gurnamsinghnaffri8377
    @gurnamsinghnaffri8377 9 місяців тому +2

    ਜੋੜੀ ਫੁੱਲ ਫੋਮ ਵਿਚ ਹੈ🎉

  • @RohitKumar-zx6tw
    @RohitKumar-zx6tw 8 місяців тому +1

    Bhai jaan❤❤

  • @GippyChahal-bf7gj
    @GippyChahal-bf7gj 9 місяців тому +1

    Dil khus ho giya bai nu dekh k ❤❤❤❤❤❤

  • @jugni0019
    @jugni0019 9 місяців тому +7

    Very great 👍

  • @avtarsingh2194
    @avtarsingh2194 9 місяців тому +7

    Very good performance aa

  • @Kuldeepsingh-gt1dj
    @Kuldeepsingh-gt1dj 9 місяців тому +6

    ❤, Hmv,, ਦਾ ਦਾਦਾ ਦਾਦੀ ❤

  • @surinderkataria9315
    @surinderkataria9315 9 місяців тому +6

    very nice Legend jorhi

  • @ranjeetkhanna3993
    @ranjeetkhanna3993 9 місяців тому +2

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ🎉 ਪੁੱਤ ਜਮਣੇ ਅੱਗੇ ਪੁੱਤ ਜਮਣੇ

  • @mohitsangar0013
    @mohitsangar0013 9 місяців тому +1

    Tiwana veer ji buhat hi badiya Aida hi sab akhare you tube te sahyer karo veer ji

  • @titubharaj415
    @titubharaj415 9 місяців тому +1

    Bahut vadia ji

  • @sokeenjatt264
    @sokeenjatt264 9 місяців тому +1

    Always...Top ,super, duper....❤❤❤❤❤❤❤❤
    Dil....Jaan....❤Chamkila❤

  • @RANDEEPSINGH-j9p
    @RANDEEPSINGH-j9p 9 місяців тому +3

    SUPERB EXCELLENT .

  • @SanjuSanju-bs8ux
    @SanjuSanju-bs8ux 9 місяців тому +1

    love you vir bera gark ho jawe jihna tenu marea vir

  • @nasticpapu1396
    @nasticpapu1396 29 днів тому

    GREAT SINGING OF AMAR G TE CHAMKILA G 💖🥰🤗
    🙏🙏🙏

  • @sukhmandersinghhh4499
    @sukhmandersinghhh4499 9 місяців тому +50

    ਕਿੰਨਾ ਖੁਸ਼ ਹੋ ਕੇ ਗਾ ਰਹੇ ਹਨ ਕੀ ਮਿਲਿਆ ਇਹਨਾਂ ਨੂੰ ਮਾਰ ਕੇ

    • @harindersinghdeep6971
      @harindersinghdeep6971 9 місяців тому +3

      ਕਿੰਨੀ ਖੁਸ਼ ਹੋ ਕੇ ਗਾ ਰਹੀ ਐ ਅਮਰਜੋਤ,ਇਹ ਯਰ ਕਿਤੇ ਮਾਰਨ ਆਲੇ ਸੀ 😢😢

    • @sukhmandersinghhh4499
      @sukhmandersinghhh4499 9 місяців тому

      @@harindersinghdeep6971 ਬਹੁਤ ਹੀ ਘਟੀਆਂ ਹਰਕਤ ਕੀਤੀ

    • @ravithind5005
      @ravithind5005 9 місяців тому +1

      ​@@harindersinghdeep6971ਬਿਲਕੁਲ ਠੀਕ ਹੈ ਕਿਹਾ ਜੀ ਤੁਸੀਂ ਧੰਨਵਾਦ

  • @krishandev3633
    @krishandev3633 9 місяців тому +3

    Legend y chamkila amrjot ji🙏

  • @gurjantsingh7964
    @gurjantsingh7964 9 місяців тому +2

    ਕਿੰਨੀਂ ਸਾਦਗੀ ਏ ਜੋੜੀ ਵਿੱਚ ਸਲਵਾਰ ਕਮੀਜ਼ ਚੁੰਨੀ ਸਿਰ ਤੋਂ ਨਹੀਂ ਲਹਿਣ ਦਿੱਤੀ, ਕੋਈ ਦੋਗਾਣਾ ਮਾੜਾ ਨਹੀਂ ਗਾਇਆ ,ਮਾੜੇ ਅਨਸਰ ਫ਼ਿਰੌਤੀਆਂ ਲੈ ਗਏ। ਮੈਨੂੰ ਲੱਗਦਾ ਬਾਅਦ ਸਿੰਘਾਂ ਵਿੱਚ ਗਲਤ ਫਹਿਮੀ ਦੀ ਭੇਟ ਚੜ੍ਹ ਗਏ

  • @mohitsangar0013
    @mohitsangar0013 9 місяців тому +1

    Mata amarjot ji aap ke charno mein parnam he ji mera and ustad ji chamkila ji de charno mein bhi parnam he ji is naa chij ka 🌹🌹🌹🌹🦶🦶🦶🦶🌹🌹🌹🌹👋👋👋👋

  • @ksmahlaproduction5003
    @ksmahlaproduction5003 9 місяців тому +1

    Hamesa Amar rahu Bai Chamkila te Amarjit

  • @jagmailsinghshergill2187
    @jagmailsinghshergill2187 9 місяців тому +7

    ਡਰ ਭਰੇ ਮਾਹੌਲ ਵਿੱਚ ਆਮ ਪੰਜਾਬੀਆਂ ਦਾ ਮਨੋਰਜੰਨ ਕਰਨਾ ਵੀ ਖਾਲਾ ਜੀ ਦਾ ਵਾੜਾ ਨਹੀ ਸੀ…. ਪਰ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਮਰ ਕੇ ਵੀ ਪੰਜਾਬੀਆਂ ਦਾ ਜਿਹੜਾ ਮਨੋਰਜੰਨ ਕੀਤਾ ਸੀ ,ਓਹ ਸ਼ਾਇਦ ਹੋਰ ਕਿਸੇ ਦੇ ਵੀ ਹਿੱਸੇ ਨਹੀ ਆਇਆ…ਧਾਰਮਿਕ ਗੀਤ ਵੀ ਸਿਰੇ ਦੇ ਗਾਏ ਸੀ…ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਲਾ ਮਨੋਰੰਜਨ ਕਰਨਾ ਵੀ ਜ਼ਰੂਰੀ ਸੀ , ਜੋ ਇਹ ਅਮਰ ਜੋੜੀ ਮਰ ਕੇ ਵੀ ਕਰ ਗਈ ਤੇ ਹੁਣ ਵੀ ਲੋਕ ਮਨੋਰਜੰਨ ਕਰ ਰਹੇ ਨੇ

  • @SanjuSanju-bs8ux
    @SanjuSanju-bs8ux 9 місяців тому +1

    sansar di no 1 jodi

  • @GippyChahal-bf7gj
    @GippyChahal-bf7gj 9 місяців тому +1

    Legend never die ❤❤❤❤❤

  • @hemant88h
    @hemant88h 9 місяців тому +2

    Eh asli jodi aa....ena da ta Style ee hor aa...Diljit hora ne poora jor laaya....par asliyat vekho koha door aa....eh ta Raja c Akhadeya da❤❤

  • @arshsingh2937
    @arshsingh2937 9 місяців тому +1

    Love you chamkila

  • @MahinderSingh-ek8uj
    @MahinderSingh-ek8uj 9 місяців тому +1

    dunian da no. 1 artist ,composer, musician , chhand alnkaran da dhani ,shudh punjabi da writer
    nhi ban jana CHAMKILA kise ne

  • @bhagatsinghfans2115
    @bhagatsinghfans2115 9 місяців тому +3

    Very good

  • @baljitsingh7671
    @baljitsingh7671 9 місяців тому +3

    Absolutely you can't him properly ghaint voice

  • @seerasingh966
    @seerasingh966 9 місяців тому +4

    ❤ ❤. 😂. 22. CHAMIKLA

  • @arshpeetmlk5283
    @arshpeetmlk5283 9 місяців тому +4

    ❤ Best

  • @daljitsingh5090
    @daljitsingh5090 9 місяців тому +2

    Babbar sher chamkila❤

  • @Mandeepbhamri590
    @Mandeepbhamri590 9 місяців тому +25

    ਧੂੰਮਾ ਪਾਈਆਂ ਸੀ, ਹਰ ਪਾਸੇ,, ਰਹਿੰਦੈ ਸੀ ਬੁੱਲੀਆਂ ਤੇ ਹਾਸੇ,, ਚੰਨ ਦੇ ਨਾਲੋਂ ਸੋਹਣੀਂ,, ਗੰਨੇ ਦੀ ਪੋਰੀ ਨੂੰ,, ਦੱਸ ਕਿੱਥੋਂ ਲੱਭ ਲਿਆਯੀਏ,, ਥੋਡੇ ਵਰਗੀ ਜੋੜੀ ਨੂੰ,, ਮੋਨੂੰ lyrics,, ਭਾਮੜੀ ਵਾਲਾ

  • @KhivaSIDHU
    @KhivaSIDHU 9 місяців тому +6

    ਗੁਰਚੇਤ ਦੇ ਵਿਆਹ ਆਲ਼ੀ ਵੀਡਿਓ ਹੁਣ ਜਿੱਦੇਂ ਪਾਈ ਮੇਰਾ ਨਾਮ ਜ਼ਰੂਰ ਬੋਲੀ ਖੀਵਾ ਸਿੰਘ ਪਿੰਡ ਤਖ਼ਤਮੱਲ ਜਿਲ੍ਹਾ ਸਰਸਾ ਹਰਿਆਣਾ

  • @kamalsharma631
    @kamalsharma631 9 місяців тому +1

    Sunan Wale sare sikh he unha jad koyi itraj nahi ta duje kon hundey rokan wale maran Waley bhi madi mot marey unha diyan haddian ve labhian

  • @jagrajsinghjagrajsingh7292
    @jagrajsinghjagrajsingh7292 9 місяців тому +2

    Very.good.nich.

  • @mohindermoudgill8781
    @mohindermoudgill8781 9 місяців тому +3

    By ji manana pu chemakla amrjut The jodi good c

  • @pardhanstikerartskheri3688
    @pardhanstikerartskheri3688 9 місяців тому +38

    ਟਿਵਾਣੇ ਬਾਈ ਕੀ ਇਹ ਫਿਲਮ ਕਦੇ ਸਿਨੇਮਾ ਚ ਲੱਗ ਸਕਦੀ ਆ ਪੰਜਾਬੀ ਚ? ਦਸਿਓ ਜਰੂਰ ਬਾਈ , ਜੇ ਇਸ ਬਾਰੇ ਟੀਮ ਨਾਲ ਕੋਈ ਵਿਚਾਰ ਹੋਈ ਹੋਵੇ

    • @rakeshpbx
      @rakeshpbx 9 місяців тому +11

      dharm de thekedaara ne lagan ni Deni veere

    • @Jatt_Saaab
      @Jatt_Saaab 9 місяців тому +3

      Nahi..netflix te e rahu hun ta

    • @hsingh-w5m
      @hsingh-w5m 9 місяців тому +5

      Blockbuster movie aa yaar .. masterpiece .. per Jo gall Netflix te keh sakde aa .. bebaki nall .. movie cinema vich nahi certificate nahi Milna .. eh nahi bol sakde ganda lafaz .. per record todh dene movie ne kamayi de je lagg jave .. diljit dosanj ne att Kara ditti .. and imtiaz Ali .. wadiya director wadiya hi hunda .. masterpiece aa

    • @pardhanstikerartskheri3688
      @pardhanstikerartskheri3688 9 місяців тому +4

      @@hsingh-w5m ਕਾਸ਼ ! ਲੱਗ ਜੇ ਸਿਨੇਮੇ ਚ , ਹਰ ਕੋਈ ਦੇਖ ਸਕੂ , ਨਹੀਂ ਤਾਂ 60%ਲੋਕ ਬਿਨ੍ਹਾਂ ਦੇਖੇ ਰਹਿ ਜਾਣੇ ਆ

    • @rakeshpbx
      @rakeshpbx 9 місяців тому +2

      @@hsingh-w5m sahi gal aa bai

  • @dalerglory
    @dalerglory 9 місяців тому +3

    ਸ਼ੁਰੂਆਤ ਚ ਜਦੋਂ ਲੋਕਾਂ ਦੀ ਵੀਡਿਉ ਆ ਓਦੇ ਚ ਇੱਕ ਬੰਦਾ ਵੀ ਪੱਗ ਤੋਂ ਬਿਨਾਂ ਨਹੀਂ ਹੈਗਾ ਤੇ ਅੱਜ ?

  • @mewasingh499
    @mewasingh499 9 місяців тому +4

    ਜੋੜੀਆਂ ਜਗ ਵਿਚ ਥੋਰੀਆ,,ਨਰr ਬਥੇਰੇ

  • @wonderfulcolouring6837
    @wonderfulcolouring6837 9 місяців тому

    Wow amazing singers

  • @racchpalsingh9722
    @racchpalsingh9722 9 місяців тому +4

    Bai suad a gia bai da geet sun kay.kash eh mahan jodi sade vich mazude hindi.murdar karn walian ne bahot vada pap khatia hai.kisay ve kalakar nu jano nahi marna chahida.

    • @SukhrajSingh-li7vy
      @SukhrajSingh-li7vy 9 місяців тому

      ਵੀਰ ਜੀ ਉਸ ਸਮੇਂ ਸਿੰਘਾਂ ਨੇ ਚਮਕੀਲੇ ਨੂੰ ਮਾਫ਼ ਕਰ ਦਿੱਤਾ ਸੀ ਜੇ ਮਾਰਨਾ ਹੀ ਹੁੰਦਾ ਤਾਂ ਪਹਿਲਾਂ ਹੀ ਮਾਰ ਦੇਂਦੇ ਮਾਫੀ ਤੋ ਬਾਅਦ ਚਮਕੀਲੇ ਨੇ ਧਾਰਮਿਕ ਗੀਤ ਬੋਲੇ ਜੋ ਬਹੁਤ ਵਧੀਆ ਸੀ ਸਿੰਘ ਆਪ ਸੁਣ ਦੇ ਸੀ ਪਰ ਕੰਪਨੀਆਂ ਨੇ ਕੈਸਿਟ ਕੱਢ ਦਿੱਤੀ ਜੋ ਕੀ ਚਮਕੀਲੇ ਨੇ ਰੋਕੀ ਸੀ ਬੁੱਢੀ ਘੋੜੀ ਪਰ ਕੰਪਨੀ ਨੇ ਕੱਢ ਦਿੱਤੀ ਬਾਕੀ ਚਮਕੀਲੇ ਨੇ ਪੱਤਰਕਾਰਾਂ ਨੂੰ ਬਿਆਨ ਦਿੱਤਾ ਕੀ ਸਿੰਘਾਂ ਨੂੰ ਮੈ ਪੈਸੇ ਦੇ ਦਿੱਤੇ ਨੇ ਉਹ ਕਹਿੰਦੇ ਜੋ ਮਰਜ਼ੀ ਤੂੰ ਗਾ ਜੋ ਕੀ ਗਲਤ ਸੀ ਥੋੜਾਂ ਟਾਈਮ ਰੋਕ ਜਾਂਦਾ ਆਸੇ ਪਾਸੇ ਹੋ ਜਾਂਦਾ ਪਰ ਚਮਕੀਲਾ ਵੀ ਗਲਤੀ ਕਰ ਗਿਆ

  • @amriksingh8520
    @amriksingh8520 2 місяці тому

    ਕਿਨਾ.ਸੋਨਾ.ਸੋ.ਲਗਦਾ.ਹੇ

  • @ReshamSingh-ly4xk
    @ReshamSingh-ly4xk 9 місяців тому

    Good. G

  • @babbubains2834
    @babbubains2834 9 місяців тому

    Nice❤

  • @KuldeepSingh-ts2zf
    @KuldeepSingh-ts2zf 4 місяці тому

    ਇਹ ਝੋਟਾ ਗਾਇਕ ਨਹੀਂ ਮਰਦਾ

  • @narindergrewal1620
    @narindergrewal1620 9 місяців тому +2

    👍🏻

  • @NeelimaSharmavlogs
    @NeelimaSharmavlogs 9 місяців тому

    Yah log real artist Hain inko sound system ki jarurat nahin hai ek dholak aur ek Mike 😅😅

  • @palsingh1114
    @palsingh1114 8 місяців тому

    Maran walrea da bera ghark hoje ji eho jehe lok labyea nahi nahi labde ji malik si di mehar ji jodi te

  • @jatindersinghgill9197
    @jatindersinghgill9197 9 місяців тому

    Tumbi da dhani Bai.

  • @parwindersinghpunjawa5016
    @parwindersinghpunjawa5016 9 місяців тому +1

    ਜੱਗਾ ਜਿਉਣਾ ਸੁੱਚਾ ਮੁੜ ਜੱਮ ਪੈਣ ਗੇ ਪਰ ਚਮਕੀਲਾ ਫ਼ਿਰ ਨੀ ਜੰਮਣਾ ਕਿਸੇ ਮਾ ਨੇ

  • @mewasingh499
    @mewasingh499 9 місяців тому

    SIRRAAAAA AKHARa

  • @SpeakigSoldierISShahi
    @SpeakigSoldierISShahi 9 місяців тому

    ❤❤❤❤❤

  • @GurgantSingh-ui8vn
    @GurgantSingh-ui8vn 8 місяців тому

    🎉🎉🎉🎉🎉🎉🎉🎉

  • @HarmanderSingh-mz5fz
    @HarmanderSingh-mz5fz 9 місяців тому +1

    Kithe da ਅਖਾੜਾ y eh

  • @baghelkulana7502
    @baghelkulana7502 9 місяців тому

    🌹🌹

  • @sandhupalwinder1821
    @sandhupalwinder1821 9 місяців тому

    ਬਾਈ ਨਹੀ ਜੰਮਣਾ ਦੁਬਾਰਾ

  • @arshzone3565
    @arshzone3565 9 місяців тому

    5:25

  • @KashmirSingh-dx2vq
    @KashmirSingh-dx2vq 8 місяців тому

    Sunke ji ni bharda

  • @daljitsingh5090
    @daljitsingh5090 9 місяців тому +1

    Sorry babbar sher jodi❤

  • @GurdeepSingh-sp9ul
    @GurdeepSingh-sp9ul 9 місяців тому +3

    Rrvery