Amar Singh Chamkila New Live Video Akhada Near Noormahal

Поділитися
Вставка
  • Опубліковано 29 сер 2024
  • Amar Singh Chamkila New Live Video Akhada Near Noormahal #viral #viralvideo #chamkila
    #amarsinghchamkila #liveshow #viralvideo
    amar singh chamkila new live show video from district Jalandhar teh Noormahal in the year of 1987, in this video chamkila singing his superhit songs, chamkila songs, live show, amar chamkila new live akhada, chamkile da akhada, gaane chamkile de
    #chamkilasongs #ytviralvideo #tiwanamusicevolution

КОМЕНТАРІ • 53

  • @JaspalSingh-fd1yq
    @JaspalSingh-fd1yq Рік тому +11

    ਪੰਜਾਬੀ ਗਾਇਕੀ ਦਾ ਅਸਲੀ ਹੀਰੋ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ,, ਰਹਿੰਦੀ ਦੁਨੀਆਂ ਤੱਕ ਨਾਮ ਰਹੂ,👍👍

  • @jobanjoban8243
    @jobanjoban8243 Рік тому +7

    ਕੌਣ ਕਰੂਗਾ ਰਿਸਾਂ ਚਮਕੀਲੇ ਯਾਰ ਦੀਆ ।
    ਬਹੁਤ ਸੋਹਣਾ ਅਖਾੜਾ ਬਾਈ ਜੀ ਥੈਂਕ ਯੂ

  • @babajagtarsinghgurm4600
    @babajagtarsinghgurm4600 Рік тому +3

    ਅਖਾੜਿਆਂ ਦਾ ਬਾਦਸ਼ਾਹ ਸੀ ਚਮਕੀਲਾ ਸਾਬ ਹਿਕ ਦੀ ਜੋਰ ਤੇ ਗਾਉਂਦਾ ਸੀ । ਇਕ ਵਾਰ ਇਸ ਧਰਤੀ ਉਪਰ ਆਇਆ ਚਮਕੀਲਾ, ਮੁੜ ਨਹੀਂ ਜੰਮਣਾ ਚਮਕੀਲਾ । ਰਹਿੰਦੀ ਦੁਨੀਆਂ ਤੱਕ ਚਮਕੀਲੇ ਦਾ ਨਾਮ ਅਮਰ ਰਹੇਗਾ। ਹਰ ਆਉਣ ਵਾਲੀ ਪੀੜ੍ਹੀ ਚਮਕੀਲਾ ਜੀ ਦੇ ਗਾਣੇ ਸੁਣਦੀ ਰਹੇਗੀ ।

  • @ParamjitSingh-tv2so
    @ParamjitSingh-tv2so 11 місяців тому +3

    ਰਹਿੰਦੀ ਦੁਨੀਆਂ ਤੱਕ ਇਸ ਜੋੜੀ ਦੀ ਖ਼ੂਬਸੂਰਤ ਆਵਾਜ਼ ਫਿਜ਼ਾਵਾਂ ਵਿੱਚ ਮਹਿਕ ਬਿਖੇਰਦੀ ਰਹੇਗੀ,,,,

  • @BaljinderSingh-cu4uy
    @BaljinderSingh-cu4uy Рік тому +10

    ਚਨ ਚਮਕੀਲਾ ਰਹਿੰਦੀ ਦੁਨੀਆ ਤਕ ਚਮਕਦਾ ਰਹੂ

  • @AmrikSingh-oo5iu
    @AmrikSingh-oo5iu Рік тому +15

    ਬਾਈ ਚਮਕੀਲਾ ਦੇਖ ਕੇ ਦਿਲ ਬਹੁਤ ਦੁੱਖੀ ਹੁੰਦਾ ਕਿਉ ਚਲਿਆ ਗਿਆ ਦੁਨੀਆ ਤੋ

  • @Ramsinghbhangal
    @Ramsinghbhangal Рік тому +6

    ਬਹੁਤ ਸੋਹਣਾ ਅਖਾੜਾ ।

  • @ShinderSingh-nl1tg
    @ShinderSingh-nl1tg Рік тому +7

    ਕਿਆ ਬਾਤਾਂ ਬਈ ਚਮਕੀਲੇ ਦੀ

  • @davindersingh-zb5hd
    @davindersingh-zb5hd Рік тому +8

    ਬਹੁਤ ਸੋਹਣਾ ਆਖਾੜਾ ਵਾ ਜੀ ਵਾ

  • @amarjeeetsingh5692
    @amarjeeetsingh5692 Рік тому +9

    ਧੰਨਵਾਦ ਟਿਵਾਣਾ ਸਾਹਿਬ ਜੀ

  • @rajinderbhatti947
    @rajinderbhatti947 Рік тому +18

    ਕੋਈ ਮੁਕਾਬਲਾ ਨਹੀ ਬਾਬੇ ਦੀ ਗਾਇਕੀ ਤੇ ਲੇਖਣੀ ਦਾ ਤਰਜਾ ਵੀ ਪਤਾ ਨਹੀ ਕਿਵੇ ਬਣਾ ਲੈਦਾ ਸੀ ਜਿਸਦਾ ਵੀ ਕੋਈ ਮੁਕਾਬਲਾ ਨਹੀ ਸੀ ਕਿਆ ਬਾਤ ਆ ਜੀ

  • @rajinderrattu1053
    @rajinderrattu1053 Рік тому +4

    ਕਿੰਨੀ ਸੋਹਣੀ ਅਵਾਜ਼ ਆ ❤❤🪕

  • @sandhupalwinder1821
    @sandhupalwinder1821 Рік тому +7

    ਬਹੂਤ ਵਧੀਆ

  • @darshanchahal5911
    @darshanchahal5911 Рік тому +9

    ਚਮਕੀਲਾ ਜ਼ਿੰਦਾਬਾਦ

  • @harkanwaljitsinghdhaliwal716
    @harkanwaljitsinghdhaliwal716 Рік тому +7

    ਪ੍ਰਮਾਤਮਾ ਨੇ ਆਪਣੀ ਮਿਹਰ ਸਦਕਾ, ਅਮਰ ਸਿੰਘ ਚਮਕੀਲਾ ਸਾਹਿਬ ਜੀ ਨੂੰ, ਜੋ ਪੰਜਾਬੀ ਸੱਭਿਆਚਾਰ ਦਾ ਗਿਆਨ ਬਖਸ਼ਿਸ਼ ਕੀਤਾ ਸੀ, ਉਹ ਹੋਰ ਕਿਸੇ ਵੀ ਕੋਲ਼ ਨਹੀਂ ਹੈ/ ਨਾ ਸੀ। ਇਹ ਪ੍ਰਮਾਤਮਾ ਦੀ ਕਿਰਪਾ ਹੀ ਸੀ ਕਿ ਕੋਈ ਵੀ ਛੋਟੀ ਜਿਹੀ ਘਟਨਾ ਨੂੰ ਦੇਖ ਕੇ ਉਸ ਉੱਪਰ ਹੀ ਸ਼ਾਨਦਾਰ ਪੰਜਾਬੀ ਗੀਤ ਲਿਖ ਦੇਣਾ ਅਤੇ ਆਪ ਹੀ ਕੰਮਪੋਜੀਸ਼ਨ ਤਿਆਰ ਕਰ ਕੇ ਪੰਜਾਬੀ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨਾ, ਇਹ ਸਿਰਫ ਚਮਕੀਲਾ ਸਾਹਿਬ ਜੀ ਦੇ ਹਿੱਸੇ ਆਇਆ ਹੈ। ਇਸੇ ਕਰਕੇ ਹੀ ਇਹ ਮਹਾਨ ਜੋੜੀ ਗੰਦੇ ਲੋਕਾਂ ਤੋਂ ਜਰੀ ਨਹੀਂ ਗਈ ਸੀ ਅਤੇ ਅੱਜ ਉਸ ਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ।
    ਸ਼ਾਲਾ...... ਰਹਿੰਦੀ ਦੁਨੀਆਂ ਤੱਕ ਅਮਰ ਰਹੇ ਇਹ ਮਹਾਨ ਜੋੜੀ।।

  • @jaswindershaunki5594
    @jaswindershaunki5594 Рік тому +5

    ਬਹੁਤ ਵਧੀਆ ਜੀ ‌🙏🙏❤️❤️

  • @HarjinderSingh-eu9le
    @HarjinderSingh-eu9le 5 місяців тому +3

    ਅੱਜ ਅਮਰ. ਹੈ.ਸ੍.ਅਮਰ ਸਿੰਘ ਚਮਕੀਲਾਂ. ਬਹੁਤ ਵਧੀਆ ਗੀਤ ਗਾਏ ਹਨ ਅੱਜ. ਜਿੰਦਬਾਦ ਜਿੰਦਬਾਦ ਜਿੰਦਬਾਦ

  • @ManmohanSingh-kr8bx
    @ManmohanSingh-kr8bx Рік тому +7

    ਤਵੀਆ,,ਲ਼ਾਲ,ਕਰਨ,ਵਾਲਾ,ਗਇਕ,ਚਨ,ਚਮਕੀਲਾ,HMV,,8,M,,1988

  • @bilwinderbillu2776
    @bilwinderbillu2776 Рік тому +6

    ਬਹੁਤ ਵਧੀਆ ਗੀਤ

  • @hpsmoga9775
    @hpsmoga9775 Рік тому +6

    Ehe awaz de jadugar Bhai chamkila amarjot lnder dev de Darbar millenge, arsh te hun nhi aunde

  • @yugplayz2474
    @yugplayz2474 Рік тому +4

    Sadabahar singer chamkila & amarjot.

  • @sukjindersingh3948
    @sukjindersingh3948 Рік тому +4

    Nice song

  • @ssingh7506
    @ssingh7506 Рік тому +4

    Very
    Good

  • @sukhbirrandhawa7726
    @sukhbirrandhawa7726 Рік тому +1

    Har koi nahi ga skada os time da musewala see❤

  • @ashwanibanga5269
    @ashwanibanga5269 Рік тому +3

    ਚਮਕੀਲਾ ਜਿੰਦਾਬਾਦ 👍👌👌🙏

  • @barjindersingh2693
    @barjindersingh2693 10 місяців тому +2

    ਇਹ ਬੰਦੇ ਤੇ ਰੱਬ ਦੀ ਪਤਾ ਹੀ ਨਹੀਂ ਕਿੰਨੀ ਮੇਹਰ ਸੀ

  • @JujharSingh-ik9it
    @JujharSingh-ik9it Рік тому +4

    ❤❤❤❤

  • @GurmeetSingh-jq6mq
    @GurmeetSingh-jq6mq Рік тому +4

    Super 🎯

  • @rakeshchander9170
    @rakeshchander9170 Рік тому +4

    Amar Awaza Zindabad

  • @manindersingh-yq8ro
    @manindersingh-yq8ro Рік тому +2

    Jori amar rahe

  • @parmjeetsinghparmjeetsingh1575

    Legendary Singer of Punjabi duet

  • @radheshamramkishan2387
    @radheshamramkishan2387 Рік тому +2

    Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te 🙏🌹🌹🙏 7/04/2023 miss you bai ji

  • @munilal9713
    @munilal9713 Рік тому +2

    Noman can ddfeat chmmkila he will live far ever

  • @sahabsinghdhaliwal6068
    @sahabsinghdhaliwal6068 Рік тому +3

    Mera. By. Amar. He. The. Amarjot. Ji. Amar. Amar. He

  • @KuldeepSingh-gc2xg
    @KuldeepSingh-gc2xg Рік тому +6

    ਤੁਰ ਪਿਆ ਚਮਕੀਲਾ ਨੀ ਕਰ ਕੇ ਟਿਲੇ ਵੱਲ ਤਿਆਰੀ

  • @sunnyjassi5978
    @sunnyjassi5978 Рік тому +2

    🔥🔥🔥🔥🔥❤️❤️❤️❤️

  • @sukhwinderbhangu898
    @sukhwinderbhangu898 Рік тому +1

    Very nice

  • @bhupindersingh7651
    @bhupindersingh7651 Рік тому +2

    Attttttttttttttttt beautiful❤❤❤❤❤

  • @gurcharnsinghkhiali5731
    @gurcharnsinghkhiali5731 Рік тому +1

    Sirrrra

  • @gurbinderkala9600
    @gurbinderkala9600 Рік тому +2

    bahut mehnat y thodi collection krn lyi👍

  • @JaspalSingh-gk8wy
    @JaspalSingh-gk8wy Рік тому +1

    Video de end te ta comedy karti

  • @gurmitsingh7503
    @gurmitsingh7503 Рік тому

    Chmakilajodaworaldchmpion

  • @rajindersingh6060
    @rajindersingh6060 Рік тому

    ਚੱਲ ਸਾਡੇ ਮਗਰੋਂ ਲਈਂ 😂😂😂😂😂😂

  • @VickySingh-f7i
    @VickySingh-f7i 3 місяці тому

    ❤❤❤❤