ਅਫ਼ਸਰਾਂ ਨੂੰ ਹੁਕਮ ਸੀ Raja Warring ਨੂੰ ਖ਼ੁਸ਼ ਰੱਖੋ | CM ਤੇ Warring ਦੀ ਯਾਰੀ ਦੀ ਭੇਂਟ ਚੜ੍ਹੇ ਮੇਰੇ ਢਾਈ ਸਾਲ |

Поділитися
Вставка
  • Опубліковано 29 січ 2025

КОМЕНТАРІ • 156

  • @romysandhusandhu3359
    @romysandhusandhu3359 3 місяці тому +52

    ਮੈ ਅੱਜ ਤੱਕ ਕਿਸੇ ਲੀਡਰ ਨੂੰ ਵੋਟ ਨਹੀਂ ਪਾਈ,,, ਪਰ ਅੱਜ ਇਸ ਵੀਰ ਦੀਆਂ ਗੱਲਾਂ ਸੁਣ ਕੇ ਇਸ ਵੀਰ ਦੀ ਸਪੋਟ ਕਰਨ ਜੀਆ ਕਰਦਾ,,,,, ਪਰ ਇਹ 4 ਕਰੌੜ ਦੇ ਪਰਦੇ ਵਾਲੇ ਮਾੜੇ ਬੰਦੇ ਕੋਈ ਗੱਲ ਨਹੀਂ ਕਰਦਾ,,,,,ਵੀਰ ਵਿਸ਼ਵਾਸ ਰੱਖ ਵਾਹਿਗੁਰੂ ਜੀ ਨੇ ਆਮ ਆਦਮੀ ਪਾਰਟੀ ਸਫਿਆ ਸਮਝੌ

    • @jassingh3867
      @jassingh3867 3 місяці тому +8

      ਬਾਈ ਇਸ ਨੂੰ ਪੁਛੀ ਛਰਮੇ ਨੂੰ ਕਿੳ 2022 ਚ 1 ਕਰੋੜ ਦੀ ਟਿਕਟ ਲਈ ਸੀ

    • @desibande14
      @desibande14 3 місяці тому +2

      Veer ਵੀਰ ਬੰਦੇ ਦਾ ਆਪਣੇ ਵਾਰਡ ਵਿਚ ਮੈਬਰ ਨਹੀ ਬਨ ਸਕਿਆ ਤੇ ਰਾਜੇ ਤੋ 1 ਕਰੋੜ ਲੈਕੇ ਟਿਕਟ ਲਈ ਫੇਰ ਇਕ ਕਰੋੜ ਲੈ ਕੈ ਘਰ ਬੈਠ ਗਿਆ ਕਿਸੇ ਨੂੰ ਵੋਟ ਨਹੀ ਕਹੀ ਤੇ ਰਾਜਾ ਜਿਤ ਗਿਆ ਇਸ ਬੰਦੇ ਦੀ ਵਜਾ ਕਰਕੇ ਇਹ 2 ਕਰੋੜ ਰੁਪਏ ਵਿੱਚ ਵਿਕਿਆ ਸੀ

    • @ਗੀਤਕਾਰੀ
      @ਗੀਤਕਾਰੀ 3 місяці тому +1

      Eh dikhava bs ehde lyi asi v pkayi kiti c ehne sadi ni suni hun apne vari mircha lgdia ehnu ,do saal ehne ni workera di suni

    • @ਅਣਖੀ
      @ਅਣਖੀ 3 місяці тому

      ਹੁਣ ਫੜ ਲੋ ਥਣ ਇਸ ਸਰੀਫ ਦਾ 😂ਬੀ ਜੇ ਪੀ ਚ ਚਲਿਆ ਗਿਆ। ਇਹ ਬੀ ਜੇ ਪੀ ਦੇ ਲਿਖੇ ਸਕ੍ਰਿਪਟ ਪੜ੍ਹ ਰਿਆ ਸੀ।

  • @KartarSingh-es8mo
    @KartarSingh-es8mo 3 місяці тому +22

    ਚੰਗਾ ਹੋਇਆ ਬਾਈ ਤੂੰ ਸਾਇਡ ਹੋ ਗਿਆ ਇਹਨਾਂ ਦੇ ਲੋਕਾਂ ਨੇ ਛਿੱਤਰਾਂ ਦੇ ਹਾਰ ਪਾਉਣੇ ਆ ਵੋਟਾਂ ਵਿੱਚ ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਏ

    • @KartarSingh-es8mo
      @KartarSingh-es8mo 3 місяці тому

      ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਏ ਲੋਕ ਬਹੁਤ ਔਖੇ ਨੇ ਵਿਪਾਰੀ ਔਖਾ ਕਿਸਾਨ ਔਖਾ ਮਜਦੂਰ ਔਖਾ ਆਮ ਲੋਕ ਔਖੇ ਇੱਕ ਇਹਨਾਂ ਨੇ ਲੋਕਾਂ ਨੂੰ ਛਿੱਤਰੋ ਛਿਤਰੀ ਕਰਵਾਉਣ ਲਈ ਐਨ ਉ ਸੀ ਦੇ ਦਿੱਤੀ ਕਹਿੰਦੇ ਗਰੀਬ ਲੋਕੋ ਆ ਤੁਹਾਡੇ ਲਈ ਚਿੱਤੜਾਂ ਵਿੱਚ ਲੈ ਲਵੋ ਖਾਉ ਧੱਕੇ ਕਚਿਹਰੀਆਂ ਦੇ ਪਹਿਲਾਂ ਅੱਧੇ ਘੰਟੇ ਵਿੱਚ ਰਜਿਸਟਰੀ ਹੋ ਜਾਦੀ ਸੀ ਦੋ ਚਾਰ ਹਜ਼ਾਰ ਵਿੱਚ ਨਾਲੇ ਪਟਵਾਰੀ ਤੋ ਲੈਕੇ ਸਾਰੇ ਅਫ਼ਸਰ ਖੁਸ਼ ਹੁੰਦੇ ਸੀ ਹੁਣ ਲੱਖ ਰੁਪੇ ਤੋ ਘੱਟ ਕੋਈ ਗੱਲ ਨੀ ਕਰਦਾ

    • @gurdeepsidhu4216
      @gurdeepsidhu4216 3 місяці тому +1

      ਪੈਸਾ ਜਿਵੇਂ ਨਚਾਈ ਜਾਂਦਾ ਵੱਡੇ ਲੀਡਰ ਨੱਚੀ ਜਾਂਦੇ ਆ। ਬਾਈ ਜੀ ਦੁਨੀਆਂ ਮੰਡੀ ਪੈਸੇ ਦੀ ਆ।

  • @gurdeepchattha1336
    @gurdeepchattha1336 3 місяці тому +3

    Right👍

  • @bhindersinghnirman3168
    @bhindersinghnirman3168 3 місяці тому +1

    Nice. V. G. ❤

  • @AMANDEEPSINGH-iv7le
    @AMANDEEPSINGH-iv7le 3 місяці тому +1

    100% right sharma ji

  • @SajanSingh-yj9nr
    @SajanSingh-yj9nr 3 місяці тому +1

    Bilkul sahi

  • @AsdAsd-bl5zd
    @AsdAsd-bl5zd 3 місяці тому +2

    Good work Sharma ji

  • @advdhalwantsinghuppal5860
    @advdhalwantsinghuppal5860 3 місяці тому +2

    ਪਤਾ ਨਹੀਂ ਕਿਵੇਂ ਲੋਕ ਅਹਿਸਾਨ ਫਰਾਮੋਸ਼ ਹੁੰਦੇ ਹਨ ਚੇਅਰਮੈਨ ਬਣੇ, ਹਲਕਾ ਇੰਚਾਰਜ ਬਣੇ ਹੁਣ ਟਿਕਟ ਨਹੀਂ ਮਿਲੇ ਤਾਂ ਰੁੱਸ ਗਏ, ਚਲੋ ਵਧਾਈਆਂ ਸ਼ਰਮਾ ਜੀ

  • @VikramKumar-g6i2k
    @VikramKumar-g6i2k 3 місяці тому

    Apne walon ful support hai bhai ji 🙏🙏🙏

  • @mandeepSingh-yv2tf
    @mandeepSingh-yv2tf 3 місяці тому +1

    Good Banda bai

  • @balrajrajpal219
    @balrajrajpal219 3 місяці тому +10

    ਭਗਵੰਤ ਮਾਨ ਨੇ ਤਾਂ ਪਹਿਲਾਂ ਹੀ ਤੁਹਾਨੂੰ ਸਭ ਕੁੱਝ ਦੱਸ ਦਿੱਤਾ ਸੀ, ਹੁਣ ਜੇ ਤੁਸੀਂ ਨਹੀਂ ਸਮਝੇ ਤਾਂ ਵਿਚਾਰਾ ਮਾਨ ਕੀ ਕਰੇ, ਤੁਹਾਨੂੰ ਮਾਨ ਨੇ ਭਮੱਕੜ ਕਿਹਾ ਸੀ, ਤੇ ਭਮੱਕੜਾਂ ਦੀ ਉਮਰ ਸਭ ਤੋਂ ਘੱਟ ਹੁੰਦੀ ਹੈ ਤੇ ਇਹ ਗੱਲ ਸੱਚ ਸਾਬਿਤ ਹੋ ਰਹੀ ਹੈ

  • @jaswindersingh8813
    @jaswindersingh8813 3 місяці тому +1

    Good

  • @manavdeep9666
    @manavdeep9666 3 місяці тому

    Good conversation

  • @amolakdeepbrar6275
    @amolakdeepbrar6275 2 місяці тому

    eh 22 jma sahi te sacha banda

  • @HarpreetSingh-vw2ry
    @HarpreetSingh-vw2ry 3 місяці тому +13

    Punjab Jitega Veee Ji 2027 Punjab Die Awaaz Next CM Punjab Novjot Singh Sidhu ❤❤👌👌👌👌

    • @jagdeepbrarjagdeepbrar5141
      @jagdeepbrarjagdeepbrar5141 3 місяці тому +1

      V​@Rajvir-2411o Jo bolda thok k bollda vikda ni corrupt ni thok k maarda agla ta e mircha lagdiyan sb de o thalle ni lagda kise de na match fix krda agla thok k kehnda Jo kehnda famous a ave yaar na kuch pta hove nhi bollida hunda nalle yaar tuhadi language to pta lagda ave harek nu sala banuna firda real nu real rakho bhra plz language vadia rakho

    • @technicalanuji802
      @technicalanuji802 3 місяці тому

      ਬਿਲਕੁੱਲ ਸੱਚ ਪਰ ਨਵਜੋਤ ਸਿੱਧੂ ਬੀਜੇਪੀ ਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਦੋ ਤਿੰਨ ਸਾਲਾ ਤੋ ਮੈ ਦੱਸ ਰਿਹਾ

  • @dashanpreetsingh2696
    @dashanpreetsingh2696 3 місяці тому

    Bahut badhiya Baji

  • @aman.....6135
    @aman.....6135 2 місяці тому +2

    ਏਹ ਮੰਨਦੇ ਨੀਂ ਰੌਲਾ ਤਾ ਟਿਕਟ ਦਾ ਹੀ ਸੀ ਜੇ ਪਾਰਟੀ ਏਨੀ ਮਾੜੀ ਸੀ ਪਹਿਲਾ ਕਿਉਂ ਨੀ ਛੱਡੀ

    • @Thetarndeep
      @Thetarndeep 2 місяці тому

      Pehla asi v vota paiya hun daso 😂😂ki haal a 😂😂

  • @shrinivassharma8248
    @shrinivassharma8248 3 місяці тому +14

    ਯਾਰ ਇਹਨਾਂ ਲੋਕਾਂ ਨੇ ਹੁਣ ਤੱਕ ਸਮਝਿਆ ਹੀ ਨਹੀਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਜੋ ਲੋਕ ਬੱਚਿਆਂ ਦੀਆਂ ਕਸਮਾਂ ਖਾ ਕੇ ਫਿਰ ਦੂਜੀਆਂ ਪਾਰਟੀਆਂ ਨਾਲ ਸਮਝੋਤਾ ਕਰ ਗਏ ਉਸ ਵੇਲੇ ਇਹ ਲੋਕ ਬੋਲੋ ਕਿਉਂ ਨਹੀਂ ਹੁਣ ਸ਼ਰਮਾ ਜੀ ਨੂੰ ਰਾਜਾ ਤੇ ਡਿੰਪੀ ਦਿਖਣ ਲੱਗ ਪਏ

  • @shamdhiman8717
    @shamdhiman8717 3 місяці тому +18

    ਅਜਾਦ ਖੜੋ ਲੋਕ ਵੋਟ ਦੇਣ ਗੇ

    • @sabi-mansa
      @sabi-mansa 3 місяці тому +1

      ਬੀਜੇਪੀ ਵਿੱਚ ਜਾਊ,
      ਆਮ ਆਦਮੀ ਤੇ ਬੀਜੇਪੀ ਇਕੋ ਸੋਚ ਆ

    • @kishanibande3904
      @kishanibande3904 3 місяці тому +1

      😂😂😂

    • @desibande14
      @desibande14 3 місяці тому

      ਇਸ ਦਾ ਆਪਣੈ ਪਿੰਡ ਵਿਚ ਇਸ ਦੇ ਵਾਰਡ ਵਿੱਚੋ ਮੈਬਰ ਨਹੀ ਬਨਿਆ ਇਸ ਦੀ ਆਕੜ ਇਸ ਨੂੰ ਲੈ ਬੈਠੀ

  • @surinderarora7025
    @surinderarora7025 3 місяці тому

    Very nice

  • @GaganWarring-rl2om
    @GaganWarring-rl2om 3 місяці тому

    Siraaa la ta bro
    Vdia e krea tc
    Asi ta tode nal
    C ,,hun v tode nal e
    Aw

  • @NawabKhan-ne4kd
    @NawabKhan-ne4kd 3 місяці тому +1

    ਪੱਤਰਕਾਰ ਸਵਾਲ ਘੱਟ ਪੁੱਛਦਾ ਤੇ ਰਾਇ, ਮਸ਼ਵਰੇ ਵਾਲੇ ਦਿੰਦਾ ਤੇ ਨਾਲ ਨਾਲ ਕਮੇਡੀ ਵੀ ਕਰਦਾ

  • @ChardaPunjab-p6e
    @ChardaPunjab-p6e 3 місяці тому +2

    ਇਹਨਾਂ ਨੇ ਪਾਰਟੀ ਹੀ ਖਰਾਬ ਕਰ ਲੈਣੀ। ਕਿਉਂਕਿ ਉਹ ਬੰਦਿਆਂ ਨੂੰ ਛੱਡੀ ਜਾਂਦੇ ਜੋ ਪਹਿਲੇ ਦਿੱਨ ਤੋਂ ਨਾਲ ਸੀ

  • @gulabsingh-xc4zv
    @gulabsingh-xc4zv 3 місяці тому

    Good veer ji

  • @kuljeetbrar7043
    @kuljeetbrar7043 3 місяці тому

    Right say shrma ji pagg bhot shoni bande hai 😊❤

  • @vikramjitsingh7710
    @vikramjitsingh7710 3 місяці тому +9

    ਆਪ ਕਾਂਗਰਸ ਦੀ ਪੂਰੀ ਸੈਟਿੰਗ ਲੱਗਦੀ ਗਿੱਦਰਵਾਹਾ ਤੇ ਡੇਰਾ ਬਾਬਾ ਨਾਨਕ ਕਾਂਗਰਸ ਕੋਲ ਤੇ ਚੱਬੇਵਾਲ ਤੇ ਬਰਨਾਲਾ ਆਪ ਕੋਲ. ਸਾਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਏਨਾ ਚੋਣਾਂ ਦਾ ਬੁਈਕਾਟ ਕਰਨਾ ਚਾਹੀਦਾ. ਜਦੋਂ ਦਰਿਆ ਵਿਸ਼ਉਣੀਆਂ ਜਾ ਏਨਾ ਲੀਡਰਾ ਦੇ ਜੁੜੇ ਭਾਂਡੇ ਦੋਨੇ ਓਦੋ ਵਰਕਰ ਤੇ ਜਦੋਂ ਟਿਕਟ ਦੀ ਬਾਰੀ ਆਉਂਦੀ ਓਦੋ ਪਰਿਵਾਰਵਾਦ ਜਾ ਪੈਸੇ ਵਾਲੇ ਦਿਸ ਜਾਂਦੇ.

    • @tv-nu6dz
      @tv-nu6dz 3 місяці тому

      ਫੇਰ ਡਿੰਪੀ ਢਿੱਲੋਂ ਨੂੰ ਆਪ ਵਿਚ ਕਿਉਂ ਲੈਕੇ ਆਉਂਦੇ, ਉਹ ਮਜਬੂਤ ਉਮੀਦਵਾਰ ਹੈ , ਜੇਂ ਉਹ ਨਾ ਆਉਂਦਾ ਤਾਂ ਆਪ ਨੇ ਤੀਜਾ ਨੰਬਰ ਤੇ ਰਹਿਣਾ ਸੀ .......

    • @vikramjitsingh7710
      @vikramjitsingh7710 3 місяці тому

      @@tv-nu6dz ਬੱਸਿਨੇਸ ਮੇਨ ਨੂੰ ਜਿਤ ਹਾਰ ਨਾਲ ਮਤਲਬ ਨਹੀਂ ਹੁੰਦਾ ਉਹ ਪਹਿਲ ਆਪਣੇ ਬੱਸਿਨੇਸ ਨੂੰ ਦਾਉ. ਲਵਲੀ ਵਾਲੇ ਮਿੱਤਲ ਨੇ ਅੱਜ ਤਕ ਆਪ ਦਾ ਨਾਹਰਾ ਤਕ ਨਹੀਂ ਲਾਇਆ ਨਾ ਆਪ ਲਈ ਵੋਟ ਮੰਗੀ ਸਿਰਫ ਐਮ ਪੀ ਬਣ ਬੱਸਿਨੇਸ ਕਰ reha. ਰਾਜੇ ਦੀ ਕਿੰਨੀ ਸਪੋਰਟ ਯਾ ਇਹ ਤਾ ਇੰਟਰਵਿਊ ਵਿਚ ਵੀਰ ਸਾਫ ਦੱਸ ਰਿਹਾ

  • @pammusekhon7287
    @pammusekhon7287 3 місяці тому

    Very nice person Palli veer

  • @harmanjitsekhon9039
    @harmanjitsekhon9039 3 місяці тому +5

    ਇਹ ਸਾਰੇ ਲੀਡਰ ਪਹਿਲਾਂ ਕਿਉਂ ਨਹੀਂ ਬੋਲਦੇ ਜਦੋਂ ਟਿਕਟ ਨਹੀਂ ਮਿਲ਼ੀ ਓਦੋ ਸਭ ਕੁਝ ਯਾਦ ਆ ਜਾਂਦਾ.. ਨਾਲ਼ੇ ਝਾੜੂ ਵਾਲ਼ੇ ਲੀਡਰ ਤਾ ਰਾਜਨੀਤੀ ਨਹੀਂ ਸਗੋਂ ਪੰਜਾਬ ਵਿੱਚ ਬਦਲਾਓ ਕਰਨ ਆਏ ਸੀ। ਹੁਣ MLA ਬਣਨ ਲਈ ਤਰਲੋ ਮੱਛੀ ਹੋ ਰਹੇ ਨੇ।

  • @balwindermaa4988
    @balwindermaa4988 3 місяці тому +14

    ,ਕੋਈ ਗੱਲ ਨੀ ਸਰਮਾ ਜੀ ਤਕੜੇ ,ਹੋਕੇ ਰਹੋ ਡੈਪੀ ਦ ਦੀ ਪੂਛ ਚਕਾ ਦਿਆਗੇ

  • @veerutindwan1371
    @veerutindwan1371 3 місяці тому +3

    ਸਿਰਾ ਹੀ ਲਾਤਾ,,,,, ਵੀਰ ਨੇ

  • @japindersandhu4065
    @japindersandhu4065 3 місяці тому +11

    2027 ਕਾਂਗਰਸ ਸਰਕਾਰ ਪੱਕੀ ਲੋਹੇ ਤੇ ਲੀਕ

    • @onlysidhumoosewala7857
      @onlysidhumoosewala7857 2 місяці тому

      ਤੁਹਾਡੀ ਗੱਲ ਬਾਈ ਜੀ ਬਿਲਕੁਲ ਸੱਚੀ ਹੈ 2007 ਵਿੱਚ ਝਾੜੂ ਦਾਤੀ ਲਾ ਤੀਲਾ ਲੋਕਾਂ ਨੇ ਕਰ ਦੇਣਾ ਕਿਸਾਨਾਂ ਦਾ ਜੋ ਐਤ ਕੀ ਹਸ਼ਰ ਹੋਇਆ ਝੋਨੇ ਵਾਰੀ ਕਦੀ ਜਿੰਦਗੀ ਵਿੱਚ ਨਹੀਂ ਹੋਇਆ ਸੀ 45 ਸਾਲ ਦੀ ਉਮਰ ਹੋ ਗਈ ਸਾਡੀ ਇਸ ਗੰਦੀ ਸਰਕਾਰ ਨੇ ਐਤਕੀ ਜੱਟ ਮੰਡੀਆਂ ਵਿੱਚ ਰੋਲ ਦਿੱਤਾ ਝਾੜੂ ਮੁਰਦਾ ਬਾਅਦ ਹੈ ਮੁਰਦਾ ਬਾਅਦ ਰਹੂਗਾ

    • @japindersandhu4065
      @japindersandhu4065 2 місяці тому

      @@onlysidhumoosewala7857 ਸਹੀ ਗੱਲ ਏ ਜੀ ਸਰਕਾਰ ਨੇ ਕਿਸਾਨ ਰੋਲ ਦਿੱਤਾ ਇਸ ਵਾਰ ਸਰਕਾਰ ਕੋਈ ਹੋਵੇ ਸਾਡੇ ਦਾਣੇ ਦਾਣੇ ਦਾ ਮੁੱਲ ਮਿਲਣਾ ਚਾਹੀਦਾ ਨਾ DAP ਮਿਲ ਰਹੀ ਕਿਸਾਨ ਮਾਰ ਦਿੱਤਾ ਇਸ ਸਰਕਾਰ ਨੇ

  • @jagseersinghbrar4335
    @jagseersinghbrar4335 3 місяці тому

    ਬਿਲਕੁਲ ਸਹੀ ਆ ਗੁਜਰਾਤ ਵਿੱਚ ਪੱਗਾਂ ਵਾਲੇ ਨੂੰ ਅੱਤਵਾਦੀ ਆਖਿਆ ਜਾਂਦਾ ਸੀ ਵੋਟਾਂ ਵੇਲੇ

  • @surinderarora7025
    @surinderarora7025 3 місяці тому

  • @BaljinderSingh-my9ui
    @BaljinderSingh-my9ui 3 місяці тому

    Good Bai g

  • @shubham3428
    @shubham3428 3 місяці тому +5

    Raja warring siree da coruupt banda zalli aa sala but hun lokan nu ehi changga lgda

  • @baltejsingh3765
    @baltejsingh3765 3 місяці тому

    ਰਾਜਨੀਤੀ ਦਾ ਨਸ਼ਾ ਵੀ ਅਲੱਗ ਹੀ ਹੈ ਜਦੋਂ ਪਾਵਰ ਹੁੰਦੀ ਹੈ ਉਦੋਂ ਵਰਕਰ ਚੰਗੇ ਨਹੀਂ ਲੱਗਦੇ ਕਿਉਂਕਿ ਵਰਕਰ ਆਮ ਘਰਾਂ ਦੇ ਸੀ ਤੇ ਉਦੋਂ ਸਾਨੂੰ ਵੱਡੇ ਘਰਾਂ ਦੇ ਵਰਕਰ ਚਾਹੀਦੇ ਸੀ ਤੇ ਜੇ ਅੱਜ ਪਾਰਟੀ ਨੇ ਵੱਡੇ ਘਰ ਦਾ ਲੀਡਰ ਲੈ ਆਂਦਾ ਤਾਂ ਦੂਜੇ ਲੀਡਰਾਂ ਨੂੰ ਤਕਲੀਫ ਤਾਂ ਹੁੰਦੀ ਹੈ ਜੀ,,,,,,

  • @Honey_Sidhu4
    @Honey_Sidhu4 3 місяці тому +13

    ਸ਼ਰਮੇ ਨਾਲ ਪਾਰਟੀ ਨੇ ਮਾੜੀ ਕੀਤੀ

  • @navkaur679
    @navkaur679 3 місяці тому

    ਵੀਰ ਜੀ ਅਸੀਂ ਤਾ ਤੁਹਾਡੇ ਨਾਲ ਜੁੜੇ ਸੀ 🙏ਸਾਨੂੰ ਤਾ ਰੋਣ ਅਉਂਦਾ ਪਾਰਟੀ ਦੇ ਵਿਵਹਾਰ ਤੋਂ ਪਰ ਵੀਰ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ 🙏

  • @jagmeet300
    @jagmeet300 3 місяці тому +4

    ਸਰਮਾ ਜੀ ਜਿੰਦਾਬਾਦ

  • @gurmeetsinghraigurmeetsing5521
    @gurmeetsinghraigurmeetsing5521 3 місяці тому +13

    ਸ਼ਰਮਾਂ ਸਰ ਬਹੁਤ ਵਧੀਆ ਰਹੇਗਾ ਏਨਾ ਦਾ ਵਜੂਦ ਖਤਮ ਹੋ ਚੁੱਕਾ ਤੁਸੀਂ ਲੋਕਾਂ ਵਿੱਚ ਖੜਨ ਜੋਗੇ ਰਹਿ ਗਏ ਏਨਾ ਨੂੰ ਸਤਾਈ ਵਿੱਚ ਕਿਸੇ ਨਹੀਂ ਪੁਛਨਾ😅😅😅

  • @soniabhatti6153
    @soniabhatti6153 3 місяці тому

    Right sharma

  • @PawanjotSingh-b2o
    @PawanjotSingh-b2o 3 місяці тому

    ਜਦੋਂ ਆਮ ਆਦਮੀ ਪਾਰਟੀ ਆਈ ਸੀ ਉਦੋਂ ਕਿਹੜਾ ਅਕਾਲੀ ਕਾਂਗਰਸੀਆਂ ਨੇ ਲਿਆਂਦੀ ਪਰ ਅਕਾਲੀਆਂ ਕਾਂਗਰਸੀਆਂ ਨੇ ਆ ਕੇ ਸਾਡਾ ਵਿਸਵਾਸ ਤੋੜਤਾ ਅ ਬਾਈ ਗੱਲ ਸਹੀ ਕਹਿ ਰਿਹਾ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਇਹੀ ਹਾਲ ਹੈ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਪਰ ਸਾਡਾ ਵੀ ਵਿਸ਼ਵਾਸ ਟੁੱਟ ਗਿਆਸੀਂ ਆਮ ਆਦਮੀ ਪਾਰਟੀ ਬੜੇ ਚਾਅ ਨਾਲ ਲੈ ਕੇ ਆਏ ਸੀ ਸੀ

  • @AS-pu7gj
    @AS-pu7gj 3 місяці тому +1

    ਬਾਈ ਜੀ ਖੇਡ ਸਾਰੀ ਪੈਸੇ ਦੀ ਆ , ਜਿਹੜਾ ਵੱਧ ਪੈਸੇ ਦੇਦੁ ਐੱਮਐਲਏ ਦੀ ਟਿਕਟ ਵਾਸਤੇ ਉਹ ਟਿਕਟ ਲੈਜੂ
    ਜੇ ਕਿਸੇ ਵੀਰ ਨੂੰ ਇਹ ਲੱਗਦਾ ਇਹ ਤਾਂ ਆਮ ਆਦਮੀ ਵਾਸਤੇ ਕੋਈ ਪਾਰਟੀ ਹੈ ਤੇ ਇਥੇ ਟਿਕਟਾਂ ਫਰੀ ਹੀ ਮਿਲਦੀਆਂ ਹਨ ਉਹ ਬਹੁਤ ਵੱਡੇ ਭੁਲੇਖੇ ਚ ਹੈ

  • @HarpreetSingh-vw2ry
    @HarpreetSingh-vw2ry 3 місяці тому

    60 #40 Right 👍👍👍👍

  • @bediinternet1460
    @bediinternet1460 3 місяці тому

    raja cm banan ja rihe

  • @japindersandhu4065
    @japindersandhu4065 3 місяці тому +3

    ਯਾਰ ਤੁਸੀ ਸਿਰਫ ਕੁਰਸੀਆ ਨੂੰ ਰੋਦੇ ਹੋ ਜੇ ਕੁਰਸੀ ਨਹੀ ਮਿਲੀ ਤਾ ਬਗਾਵਤ ਸੁਰੂ ਤੇਰੇ ਵਰਗਿਆ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੇਰੇ ਵਰਗੇ ਲੋਕ ਟਿਕਟਾ ਨੂੰ ਰੋਦੇ ਜਾ ਕੁਰਸੀ ਨੂੰ

    • @AvtarSingh-pw7fv
      @AvtarSingh-pw7fv 3 місяці тому

      ਢਾਈ ਸਾਲ ਹੋ ਗਏ ਦੱਬ ਕੇ ਮਾਲ ਲੁੱਟ ਰਹੇ ਹਨ ਲੁੱਟਣ ਵੀ ਕਿਉਂ ਨਾ ਜਦ ਇਨਾਂ ਦਾ ਮੁੱਖ ਲੀਡਰ ਹੀ ਘਰ ਵਿਚ ਚਾਰ ਚਾਰ ਕਰੋੜ ਦੇ ਪਰਦੇ ਲਵਾ ਰਿਹਾ ਹੈ

    • @Dosanjh84
      @Dosanjh84 3 місяці тому

      ​@@AvtarSingh-pw7fv👍

  • @RajeshKumar-ko3yv
    @RajeshKumar-ko3yv 3 місяці тому

    Sharma ji good person

  • @tejibutter918
    @tejibutter918 3 місяці тому +3

    2027 Akali dal + Bjp in punjab🎉

  • @vikramjitsingh7710
    @vikramjitsingh7710 3 місяці тому +2

    ਸ਼ਰਮਾ ਸਾਬ ਵਰਗੇ ਜਦੋਂ ਬਿਨਾਂ ਪਾਰਟੀ ਬਾਰੇ ਪਤਾ ਕਿਤੇ ਨਵੇਂ ਲੋਕਾਂ ਨੂੰ ਮਜ਼ਬੂਰ ਕਰਦੇ ਪਾਰਟੀ ਨਾਲ ਜੁੜਣ ਲਈ ਉਨ੍ਹਾਂ ਲੋਕਾਂ ਦਾ ਕੀ ਕਸੂਰ ਸੀ. ਹੁਣ ਖੁਦ ਤਾ ਪਾਰਟੀ ਸ਼ਾੜ੍ਹ ਦਿਤੀ ਪਰ ਜੋ ਲੋਕ ਜੋੜੇ ਸੀ ਉਨ੍ਹਾਂ ਦੇ ਤਾ ਪਾਰਟੀ ਬਾਜ਼ੀ ਵਿਚ ਵੇਰ ਪੈ ਗਏ ਉਹ ਕਿਧੇ ਜਾਨ?

  • @jagdevbrar6100
    @jagdevbrar6100 3 місяці тому +3

    ਆਜ਼ਾਦ ਖੜੋ ਨੇਹਰੀ ਲਿਆਦਿਆਂ ਗੇ

  • @jagjeet745
    @jagjeet745 2 місяці тому

    Gidderbaha constituency de sare lok di ehi awaj a jo sardar ne sariyan gallan dasiya sahi leader a apna eh pta ni kado gidderbahe ch change au

  • @DeepSingh-ir6ky
    @DeepSingh-ir6ky 3 місяці тому

    Bai sade ett 5994 valiya v khabar lau bai 2saal ho gye sanu ruldya nu bai main mail v kiti c thode account te tusi koi rply nhi dita bai ravneet tusi ta saat deo sade gareeban bai tusi ta sadi avaj poore Punjab ta te bhagvant maan tk puchi bai sadi ta soni nhi lgda syad sodi sunne bai

  • @tarachandsharma6181
    @tarachandsharma6181 3 місяці тому +2

    Maan noon haar da dur khanda hai tahin candidate adhkare tai lendae

  • @gurparkash5226
    @gurparkash5226 2 місяці тому +1

    GOOD SAPICH

  • @jasmersingh2344
    @jasmersingh2344 3 місяці тому

    ਟਿਕਟਾ ਸਾਰਿਆ ਨੂੰ ਕਿਵੇ ਮਿਲਣ

  • @Singh-ih7cl
    @Singh-ih7cl 3 місяці тому

    ਪਰ ਫਾਇਦਾ ਕਿਸਨੂੰ ਮਿਲੂ ਇਹਨਾਂ ਗੱਲਾਂ ਨਾਲ ....

  • @kaptanmusic143
    @kaptanmusic143 3 місяці тому +3

    ਅਕਾਲੀ ਦਲ ਨਹੀਂ ਬਾਦਲ ਦਲ ਬੋਲ ਰਹਿਆ 😅 ਏਸ ਵਿੱਚੋ ।ਗਲ ਯਾਦ ਰਖਿਓ।ਏਹੇ ਬਾਦਲ ਵਿਚ ਅਯੋ।

  • @bhushanshing9
    @bhushanshing9 3 місяці тому +1

    RAJA vring ik no. Da gunda

  • @nsdhillon9937
    @nsdhillon9937 3 місяці тому +2

    Siviya veer please theth or khaalis punjabi boleya kar jo tere piyo daade te parhdaade bolde hunde c please eh hindi or Sanskrit di puth chaadi hoyi punjabi na boleya kar teri bdi mehrbani , shote veer muaaf karna 🙏 from Talwandi Sabo

  • @subhcharanjitsinghnehal9495
    @subhcharanjitsinghnehal9495 3 місяці тому

    ਡਿੰਪੀ ਢਿੱਲੋਂ ਨੂੰ ਏਧਰ ਭੇਜਿਆ ਤਾਂ ਨੀਂ ਗਿਆ ਇਹ ਵੀ ਸੋਚ ਲੈਣ ਆਪ ਆਲੇ। ਵੋਟਾਂ intact ਰੱਖਣ ਲਈ।‌ ਰਾਜਨੀਤੀ ਦੇ ਵਿੱਚ ਜਨਮੇ ਰਾਜਨੀਤੀ ਵਿੱਚ ਆਇਆਂ ਤੋਂ ਹਮੇਸ਼ਾ ਅੱਗੇ ਦੀ ਸੋਚ ਰੱਖਦੇ ਆ

  • @kamaljeetsidhu3060
    @kamaljeetsidhu3060 3 місяці тому +2

    ਭਰਾਵਾਂ ਤੁਹਾਡੇ ਨਾਲ ਬਹੁਤ ਮਾੜੀ ਹੋਈ ਹੈ
    ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ
    ਐਨੀ ਹਰਾਮਜੱਦਗੀ ਕਰ ਗਏ ਕੰਜਰ ਲੋਕ ਨੇ

  • @baljeetsinghsandhu8489
    @baljeetsinghsandhu8489 3 місяці тому +1

    Jagmeet Brar jitega.

  • @GurdeepSingh-vd6ci
    @GurdeepSingh-vd6ci 3 місяці тому +1

    Dimpy Dhillon Dalla Sirre Daa

  • @jotkhudi7310
    @jotkhudi7310 2 місяці тому

    2027 congress di hi hai ❤

  • @baljindersinghbrar5138
    @baljindersinghbrar5138 3 місяці тому

    Eda hi krde a leader. Raje Di te bhagwant di sachi iko gal. Jalandhar te giderbaha seet Di setting hoi vi a

  • @BachittarSingh-k2n
    @BachittarSingh-k2n 3 місяці тому +2

    Tusi aap hi kise worker di gall nahi sunde c hun ki ho gia ji

  • @SurjitSingh-rd1ih
    @SurjitSingh-rd1ih 3 місяці тому

    ਆਮ ਵਾਲੀਆਂ ਨੇ ਆਮ ਥੱਲੇ ਲਾ ਲਿਆ ਬਾਹਰੋਂ ਖ਼ਾਸ ਵਾਲੇ ਸੱਦ ਕੇ ਆਮ ਵਾਲੇ ਵੀ ਖਾਸ ਬਣਗਏ ਜੀ

  • @SukhpalBhullar-u7y
    @SukhpalBhullar-u7y 3 місяці тому

    Bhai ji tusi v kise de gal ne suni

  • @jogindersinghsandhu9611
    @jogindersinghsandhu9611 3 місяці тому +2

    ਸ਼ਰਮਾ ਸਾਹਬ ਮੌਕਾ ਸੰਭਾਲ ਲਿਆ ਭਰਾ ਝਾੜੂ ਖਿਲਰਣ ਤੋਂ ਪਹਿਲਾਂ ਤੁਸੀਂ ਆਵਦੀ ਇੱਜ਼ਤ ਬਚਾ ਲਈ ਗੁਰੂ ਸਾਹਿਬ ਜੀ ਦਾ ਸ਼ੁੱਕਰ ਕਰੋ

  • @shrinivassharma8248
    @shrinivassharma8248 3 місяці тому +9

    ਸ਼ਰਮਾ ਜੀ ਤੁਸੀ ਸ਼ਰਮੇ ਹੋ ਜਦੋਂ ਹੁਣ ਤੱਕ ਤੁਹਾਨੂੰ ਇਹ ਸਮਝ ਨਹੀਂ ਆਇਆ ਕਿ ਮੇਰੀ ਕਾਸਟ ਦੀ ਗੱਲ ਕਿਥੇ ਸੁਣੀ ਜਾਵੇਗੀ ਫਿਰ ਤੁਹਾਡਾ ਇਹੋ ਹਾਲ ਹੋਣਾ ਸੀ

    • @AvtarSingh-pw7fv
      @AvtarSingh-pw7fv 3 місяці тому

      ਇਸ ਪਾਰਟੀ ਵਿੱਚ ਹੋਰ ਬਾਹਮਣ ਥੋੜ੍ਹੇ ਹਨ ਜੋ ਨਜਾਰੇ ਤੇ ਨਜਾਰੇ ਲੈ ਰਹੇ ਹਨ ਤੇ ਦੱਬ ਕੇ ਮਾਲ ਵੱਢ ਰਹੇ ਹਨ ਤੇ ਰਹੀ ਪ੍ਰਿਤਪਾਲ ਸ਼ਰਮੇ ਦੀ ਗੱਲ ਬੰਦਾ ਚੰਗਾ ਹੈ ਜੇ ਅਜ਼ਾਦ ਖੜ ਗਿਆ ਤਾਂ ਡੱਟਕੇ ਮੁਕਾਬਲਾ ਕਰੇਗਾ

    • @AvtarSingh-pw7fv
      @AvtarSingh-pw7fv 3 місяці тому

      ਹੋਰ ਬਾਹਮਣ ਥੋੜ੍ਹੇ ਹਨ ਜਿਹੜੇ ਇਸ ਸਰਕਾਰ ਵਿੱਚ ਦੱਬ ਕੇ ਮਾਲ ਵੱਢ ਰਹੇ ਹਨ ਤੇ ਰਹੀ ਪ੍ਰਿਤਪਾਲ ਦੀ ਗੱਲ ਬੰਦਾ ਚੰਗਾ ਹੈ ਤੇ ਜੇ ਅਜ਼ਾਦ ਖੜ ਗਿਆ ਤਾਂ ਬਾਕੀਆਂ ਨੂੰ ਡੱਟ ਕੇ ਮੁਕਾਬਲਾ ਦੇਵੇਗਾ

  • @KarmjitKaur-w5d
    @KarmjitKaur-w5d 3 місяці тому +1

    2027ਵਿਚ ਰਾਜਾ ਵੜਿੰਗ ਮੁਖਮੰਤਰੀ ਹੋਣਗੇ ਹੁਣ ਵੀ ਅਮਿਰਤਾ ਵੜਿੰਗ ਹੀ ਜਿੱਤੇਗੀ

  • @baljindersinghbrar5138
    @baljindersinghbrar5138 3 місяці тому

    Soch samj k faisla lena advocate sab

  • @GinniDandiwal-qh9gt
    @GinniDandiwal-qh9gt 3 місяці тому +2

    Hun ke hogya pehla theek si saara kuch

  • @BrightBharat691
    @BrightBharat691 3 місяці тому +1

    ਸ਼ਰਮਾ ਜੀ, ਤੁਹਾਡੇ ਮੰਤਰੀ ਨਾਲੋਂ ਕਿਤੇ ਜ਼ਿਆਦਾ ਪਾਵਰ ਸਾਬਕਾ ਅਕਾਲੀ,ਕਾਂਗਰਸੀ, ਵਿਧਾਇਕ ਦੀ ਅੱਜ ਵੀ ਹੈ। ਰਹੀ ਗੱਲ ਰਾਜਾ ਵੜਿੰਗ ਦੀ ਤਾਂ ਰਾਜੇ ਵਰਗਾ ਸ਼ੇਰ ਸਿੰਘ ਹਰ ਕੋਈ ਨਹੀਂ ਬਣ ਸਕਦਾ। ਰਾਜਾ ਵੜਿੰਗ ਇੱਕ ਹੀ ਹੈ।

  • @gurjitgill5924
    @gurjitgill5924 3 місяці тому

    Sovia saab gest d sat shri Akal da jvab de deya kro please

  • @bhushanshing9
    @bhushanshing9 3 місяці тому +1

    Satisgarh te HP ch fhumman giya si eh kyun nahi keh riya😂😂😂

  • @kulwinderbrar-85
    @kulwinderbrar-85 3 місяці тому +2

    Avreet da marn ho gya akali dal akalia dal krda si hun ki k😂😂😂

  • @baljeetsinghsandhu8489
    @baljeetsinghsandhu8489 3 місяці тому

    AAP nu apne ton jiada intelligent person ni chahida. Ih intelligent bande ton darde hn ke sannu pichhe chhad javega.

  • @JarinderKumar-n1x
    @JarinderKumar-n1x 3 місяці тому +1

    Hankar bolda ha

  • @bhushanshing9
    @bhushanshing9 3 місяці тому

    Jihda apne aap di tarif karda hove oh banda kde b changa nahi ho sakda real

  • @Goggabrar
    @Goggabrar 3 місяці тому

    2017 ch kaoni di tict jagdeep nu 22 ch ehne

  • @sandeepmaan3517
    @sandeepmaan3517 3 місяці тому

    pind lohare tusi sultindar magar lagh ke sare pind da nuksan ni kita app v daso ki ni kita tusi

  • @varinderparasher2421
    @varinderparasher2421 3 місяці тому

    Navreet yaar hun yakin nahi reha inna punjab dey leadera per isko bahut pehle public ko btana chahiye tha ke bhagwant or raja bringg mein 75 or 25 hai

  • @gurpreetrandhawa2230
    @gurpreetrandhawa2230 2 місяці тому

    ਸੀਵੀਆ ਸਾਹਿਬ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਯਾਰ ਕਦੇ ਪੰਜਾਬ ਸਰਕਾਰ ਦੀ ਰੀੜ੍ਹ ਦੀ ਹੱਡੀ
    ਪੰਜਾਬ ਦੇ ਮੁਲਾਜ਼ਮਾਂ ਦਾ ਦਰਦ ਵੀ ਆਮ ਲੋਕਾਂ ਨੂੰ ਦੱਸੋ
    ਕਿਵੇਂ ਮੁਲਾਜ਼ਮਾਂ ਨੂੰ ਡੀ ਏ,ਪੇ ਕਮਿਸ਼ਨ ਦਾ ਬਕਾਇਆ ਦੇਣ ਤੋਂ ਸਰਕਾਰ ਮੁਕਰੀ, ਸਗੋਂ ਕੋਈ ਸਰਕਾਰੀ ਨੌਕਰੀਆਂ ਵਿੱਚ ਭਰਤੀ ਨਹੀਂ ਕੀਤੀ, ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ, ਇਥੋਂ ਤੱਕ ਕਿ ਪੇਂਡੂ ਖੇਤਰਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦਾ ਪੇਂਡੂ ਭੱਤਾ ਵੀ ਬੰਦ ਕਰ ਦਿੱਤਾ

  • @Goggabrar
    @Goggabrar 3 місяці тому

    raja ❤raja number bhej navreet veere gal karni sharma g kol ik vote ni sukhjinder kol hai bhut banda dekh interview kreya kro ehne v kaoni di ticket khadi

  • @JaspalSingh-hd6wm
    @JaspalSingh-hd6wm 3 місяці тому

    NAVREET EH JEHRA PICHLI DA NAHI HOYA HUN ES PARTI DA HOJU

    • @bhushanshing9
      @bhushanshing9 3 місяці тому

      😂😂😂😂😂😂😂ehi Mai b keh riya thoda GOD fathar marr giya badal

    • @bhushanshing9
      @bhushanshing9 3 місяці тому

      Jihne punjab nu barbaad kita

  • @lakhveersingh4589
    @lakhveersingh4589 3 місяці тому

    Sharma g lut ghut tuc v kafi kiti aw tahi thodi ticket katti aw....baki thodi ticket ta 6 month pehla hi katti gyi c

  • @Prabhjot-e1p
    @Prabhjot-e1p 3 місяці тому +1

    Eh kon a bhai sahib ASI te janda ne

  • @Lambardar100
    @Lambardar100 3 місяці тому

    eh ki keh reha vi ehnu mla di ticket mile pher party sahi ho jani

  • @baljeetsinghsandhu8489
    @baljeetsinghsandhu8489 3 місяці тому

    Jagmeet Brar kol Congress te Akali Dal dian pakian votan hn.

  • @GursewakSingh-ds9xs
    @GursewakSingh-ds9xs 3 місяці тому +1

    Ticket ne meli tanu

  • @HarjinderSingh-sv8hn
    @HarjinderSingh-sv8hn 3 місяці тому

    Navjot sidhuthe .nakl .karda

  • @SahibSingh-sf3tz
    @SahibSingh-sf3tz 3 місяці тому

    Ma ...ma

  • @worldwidebroadcasting5787
    @worldwidebroadcasting5787 3 місяці тому +1

    Pehla kyo saap sungi rakheya sii phir tenu ?? 😂😂😂

  • @AjayAjay-ho3mh
    @AjayAjay-ho3mh 3 місяці тому

    Sare leadra ne punjab da beragark kar dita

  • @MohammadRaffik-y6f
    @MohammadRaffik-y6f 2 місяці тому

    Simajtobar,,,aap,,prana,bhda,,vdgide,,code,,gice,,be,,mitala,,ek,,do,nenavach,,far,,cogiras,,val,aap,wal,,ratnu,,

  • @Ankush___0210
    @Ankush___0210 3 місяці тому

    Votan kuda nhi milliyian

  • @ਗੀਤਕਾਰੀ
    @ਗੀਤਕਾਰੀ 3 місяці тому

    Fer dimpy nal gaddi ch kyu behnda c mahina pehla ikathe firde c

  • @ChamkaurMann-t1o
    @ChamkaurMann-t1o 3 місяці тому

    ਸਾਰਾ ਰੋਲਾ ਚੋਧਰ ਦਾ

  • @harbanslalamandep7991
    @harbanslalamandep7991 3 місяці тому

    Jar.dampe.bada.kota.h