ਅਕਾਲੀਦਲ ਦੀ ਰਾਜਾ ਵੜਿੰਗ ਨੂੰ ਸਿੱਧੀ ਧਮਕੀ! ਚਪੇੜਾਂ ਤੋਂ ਲੈ ਗੰਦੀਆਂ ਗਾਲ੍ਹਾਂ ਤੱਕ...?

Поділитися
Вставка
  • Опубліковано 5 лют 2025
  • #BreakingNews #LatestNews #SukhbirBadal #RajaWarring #SunnyDhillon
    Sunny Dhillon, AkaliDal, Raja Warring, Congress, Viral, Nagar Nigam Vota

КОМЕНТАРІ • 516

  • @HarjeetSingh-u2p
    @HarjeetSingh-u2p 2 місяці тому +3

    ❤❤❤ bhai Sani Dhillon Teri soch nu Salam veri good brother

  • @bootamaan754
    @bootamaan754 4 роки тому +35

    ਸੁਖਬੀਰ ਸਿੰਘ ਬਾਦਲ ਮੁਰਦਾਬਾਦ
    ਅਮਰਿੰਦਰ ਸਿੰਘ ਰਾਜਾ ਵੜਿੰਗ ਮੁਰਦਾਬਾਦ
    ਕਿਸਾਨ ਏਕਤਾ ਜ਼ਿੰਦਾਬਾਦ ਮਜ਼ਦੂਰ ਏਕਤਾ ਜ਼ਿੰਦਾਬਾਦ ਬਿਜਲੀ ਮੁਲਾਜ਼ਮ ਏਕਤਾ ਜ਼ਿੰਦਾਬਾਦ

    • @Jagjeet-h6r
      @Jagjeet-h6r 3 місяці тому

      Raja varingh jenda baad baky chor hai

  • @gold_bajwa_9654
    @gold_bajwa_9654 3 роки тому +16

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @Jagjeet-h6r
      @Jagjeet-h6r 3 місяці тому +1

      Mp raja waring ko. Galy neaklanay wala ko govt rest karey sunny dealo ko nahi toh haar adami moodi ko bhee neaklay ghaa rest kare sarkar

  • @resputin8012
    @resputin8012 3 роки тому +28

    ਧਮਕੀ ਆਹ ਹੁੰਦੀ ਏ, ਸ਼ਾਬਾਸ਼ ਵੀਰ, ਮੈਂ ਕੋਈ ਪਾਰਟੀ ਯ ਕਿਸੇ ਪਾਰਟੀ ਨਾਲ ਨਹੀਂ, ਬੱਸ ਤੇਰੀਆ ਗੱਲਾ ਚੰਗੀਆ ਲੱਗੀਆਂ ਕਿ ਹਿੰਮਤ ਹੈ ਤੇਰੇ ਚ।

    • @pb-41-babenanakdinagri36
      @pb-41-babenanakdinagri36 3 роки тому +1

      ਵੀਰ ਜੇ ਤੂੰ ਕਿਸੇ ਪਾਰਟੀ ਨਾਲ ਨਹੀਂ ਤੇ ਫਿਰ ਇਹਨਾਂ ਨੂੰ ਹੱਲਾਸੇ਼ਰੀ ਵੀ ਨਾ ਦੇ ਇਹਨਾਂ ਨੂੰ ਲਾਹਨਤਾਂ ਪਾ ਕਿਉਂਕੀ ਇਹਨਾਂ ਨੇ ਕਿਸਾਨ ਮਾਰੂ ਕੰਮ ਕੀਤੇ

  • @sanghagurpreets2998
    @sanghagurpreets2998 4 роки тому +53

    ਅਕਾਲੀ ਦਲ ਖਾਲੀ ਦਲ😀😀😀😀😀😀

  • @kirtansingh7124
    @kirtansingh7124 3 роки тому +2

    ਜਿਵੇਂ ਬਾਦਲ ਪਰਕਾਸ਼ ਸਿੰਘ ਕੈਪਟਨ ਅਮਰਿੰਦਰ ਸਿੰਘ ਸੰਤ ਗੁਰਮੀਤ ਸਿੰਘ ਰਾਮ ਰਹੀਮ ਸਿਰਸੇ ਵਾਲਾ ਸੌਦਾ ਸਾਧ ਸਿਰਸੇ ਵਾਲਾ ਮੁਰਦਾਬਾਦ ਮਜ਼ਦੂਰ ਦਲਿਤ ਏਕਤਾ ਜਿੰਦਾਬਾਦ ਛੋਟੇ ਕਿਸਾਨ ਛੋਟੇ ਮੁਲਾਜ਼ਮ ਛੋਟੇ ਕਿਸਾਨ ਆਮ ਜਨਤਾ ਜ਼ਿੰਦਾਬਾਦ 🙏

  • @gagandeepbenipal2826
    @gagandeepbenipal2826 3 роки тому +8

    ਬਾਈ ਭਾਸ਼ਾ ਸਹੀ ਵਰਤਨੀ ਚਾਹੀਦੀ ਹੈ ਹੱਰ ਕੋਈ ਲੀਡਰਾਂ ਨੂੰ

  • @h.s.gill.4341
    @h.s.gill.4341 5 місяців тому +7

    ਸੰਨੀ ਵੀਰ ਰਾਜਾ ਵੜਿੰਗ ਪੰਜਾਬ ਪ੍ਰਧਾਨ ਬਣ ਗਿਆ ਤੇ ਲੁਧਿਆਣੇ ਤੋਂ ਐਮ ਪੀ ਵੀ ਬਣ ਗਿਆ

  • @bhupindersidhuvlogs8142
    @bhupindersidhuvlogs8142 4 роки тому +72

    ਜਿਸ ਦਿਨ ਵੜਿੰਗ ਨੇ ਇਹ ਕੁੱਝ ਬੋਲੀਆਂ ਉਸ ਦਿਨ ਲੱਗਦਾ ਮਾਲ ਜ਼ਿਆਦਾ ਛਕ ਗਿਆ ਸੀ

  • @rajinderpunia8353
    @rajinderpunia8353 3 роки тому +5

    ਸਨੀ ਢਿੱਲੋ ਬਾਈ ਜੀ ਤੇਰੀਆ ਗੱਲਾ ਬਹੁਤ ਵੱਧੀਆ ਲੱਗੀਆ ਇਹਨਾ ਮੰਤਰੀਆ ਤੋ ਕੋਈ ਚੰਗਾ ਕੰਮ ਤਾ ਹੁੰਦਾ ਨੀ ਬਦਲਾ ਖੋਰੀ ਦੀ ਰਾਜ ਨੀਤੀ ਕਰਦੇ ਨੇ ਵੈਸ ਧੀਆ ਭੈਣਾ ਮਾਵਾ ਸਭ ਦੀਆ ਸਾਝੀਆ ਹੁੰਦੀਆ ਨੇ ਬਾਈ ਜੀ ਗਾਲਾ ਨੀ ਕਿਸੇ ਨੂੰ ਕੱਢੀਦਿਆ ਉਝ ਦੱਬ ਕੇ ਰੱਖੋ ਗੱਡੀ

  • @manderbhullar9126
    @manderbhullar9126 4 роки тому +134

    ਅਕਾਲੀ ਤੇ ਕਾਂਗਰਸ ਪਾਰਟੀ ਨੂੰ ਲੋਕ ਦੱਸਣਗੇ 2022 ਵਿੱਚ ਵੀ ਸੋਡੀ ਕੀ ਔਕਾਤ ਆ

    • @deepsingh-fn6gh
      @deepsingh-fn6gh 4 роки тому +2

      Shai gall 22 g

    • @sohi5443
      @sohi5443 3 роки тому

      @@deepsingh-fn6gh ਇੰਨਾ ਦੀ ਭੈਣ ਗੜਨੀ ਹੈ ਬੁੱਧੂ ਬਣਾ ਰਹੇ ਨੇ ਕਿਸਾਨਾ ਨੂ ਗਲਤੀ ਤਾ ਕੀ ਮੰਨਣੀ ਆ ਬਡੀਓ ਇੰਨਾ ਨੂ ਦਿਖਦੀਆ ਨਹੀ ਸਾਰਾ ਟੱਬਰ ਗੁਣ ਗਾਉਦਾ ਸੀ ਮੋਦੀ ਨੇ ਕਿਸਾਨਾ ਦੇ ਹਿੱਤ ਵਿੱਚ ਬਣਾਏ ਆ

    • @h.s.gill.4341
      @h.s.gill.4341 5 місяців тому

      ਦੱਸਤੀ ਵੀਰ ਜੀ

  • @dsgrewal1950
    @dsgrewal1950 3 роки тому +10

    ਵੀਰ ਮੇਰੇ ਉ ਕਿਉ ਲੜਦੇ ਉ ਥੋਡੇ ਦੋਨਾ ਵਿੱਚੋ ਕਿਸੇ ਦੀ ਸਰਕਾਰ ਨੀ ਆਉਣੀ ਲੋਕ ਔਖੇ ਬਹੁਤ ਆ ਥੋਡੇ ਯੋ

  • @ravi_verma5911
    @ravi_verma5911 4 роки тому +42

    ਮੇਣੋ ਮੇਣੀ ਹੋਣ ਦਾ ਕੀ ਫਾਇਦਾ ,ਆ ਦੋ ਹੱਥ ਦਿੱਤੇ ਇਹਨਾਂ ਨੂੰ ਵੀ ਵਰਤ ਲਿਆ ਕਰੋ,ਭੋਕਦੇ ਬਹੁਤ ਹੋ ,,,,

  • @sukhwantsingh3796
    @sukhwantsingh3796 3 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਦਲ ਨੇ ਸਾਡੇ ਸਿੱਖ ਸ਼ਹੀਦ ਕੀਤੇ ਕੋਟਕਪੂਰੇ ਹੁਣ ਥੋਡਾ ਸਮਾ ਮਾੜਾ ਆਗਿਆ ਸਨੀ ਤੂ ਪਾਸੇ ਹੋਜਾ ਰਾਜ ਕਰੇਗਾ ਖਾਲਸਾ

  • @ManpreetKaur-ud8dz
    @ManpreetKaur-ud8dz 4 роки тому +48

    ਕਾਲੀਆਂ ਅਤੇ ਕਾਂਗਰਸ ਦੋ ਨੋ ਖਤਮ ਹਨ

  • @gaggisidhugaggisidhu2046
    @gaggisidhugaggisidhu2046 3 роки тому +4

    ਅਕਾਲੀ ਦਲ ਜਿੰਦਾ ਬਾਦ

  • @gorasabdhu5854
    @gorasabdhu5854 3 роки тому +5

    ਅਕਾਲੀ ਦਲ ਖਾਲੀ ਦਲ

  • @HardeepSingh-HH88
    @HardeepSingh-HH88 4 роки тому +38

    ਹੱਥ ਜੋੜਕੇ ਵਾਰਨਿੰਗ ਪਹਿਲੀ ਵਾਰ ਦੇਖੀ ਐ

    • @HarwinderSingh-nt4lm
      @HarwinderSingh-nt4lm 4 роки тому +2

      ਇਹ ਦੋਵੇਂ ਹੀ ਆਪਣੇ ਪਿਉ ਦੇ ਪੁੱਤ ਨਹੀਂ ਲਗਦੇ

  • @ParminderSingh-mr2tx
    @ParminderSingh-mr2tx 3 роки тому +33

    ਦੋਵੇਂ ਪਾਰਟੀਆਂ ਚੋਰਾਂ ਦੀਆਂ ਹਨ

    • @dalbirkhan45emailcom41
      @dalbirkhan45emailcom41 3 роки тому

      ਰਾਜੇਵਾਲ ਨੂੰ ਵੋਟਾਂ ਪਾਓ ਖਸ ਖਸ ਦੀ ਖੇਤੀ ਲਾਗੂ ਕਰਾਓ

  • @sanghagurpreets2998
    @sanghagurpreets2998 4 роки тому +77

    ਬਾਈ ਕੁਝ ਨਹੀਂ ਹੋਣਾ ਤੇਰੇ ਕੋਲੋਂ

  • @sanghagurpreets2998
    @sanghagurpreets2998 4 роки тому +55

    ਤੂੰ ਬਕਵਾਸ ਨਾਂ ਕਰ ਵੀਰ 😀😀😀😀😀😀

  • @gursewaksinghgursewaksingh5754
    @gursewaksinghgursewaksingh5754 4 роки тому +58

    ਲੋਕੋ ਇਹਨਾ ਦੀਆਂ ਗੱਲਾਂ ਵਿੱਚ ਨਾ ਆਉ

    • @harnetchoudhary1782
      @harnetchoudhary1782 5 місяців тому

      ਸਹੀ ਗੱਲ ਹੈ ਵੀਰ ਜੀ ਇਹ ਤਾਂ ਸਾਰੇ ਰਾਤਾ ਨੂੰ ਇਕੱਠੇ ਖਾਣਾ ਖਾਂਦੇ ਹਨ ਦਿਨ ਵਿੱਚ ਕੈਮਰੇ ਅੱਗੇ ਫੁੱਦੂ ਬਣਾਉਂਦੇ ਹਨ

  • @varindersinghdhaliwal4305
    @varindersinghdhaliwal4305 4 роки тому +5

    ਵੀਰ ਨੇ ਬਹੁਤ ਵਧੀਆ ਖਰੀਆ ਖਰੀਆ ਸੁਣਾਇਆ ਰਾਜੇ ਚੌਰੇ ਵੜਿੰਗ ਨੂੰ

  • @lakhvirsingh4260
    @lakhvirsingh4260 3 роки тому +14

    ਰਾਜਾ ਵੜਿੰਗ,,,ਵੈਰੀ ਵੈਰੀ, ਬੈੱਡ ਮੈਨ,,,ਪਾਰਟੀ,,ਕਾਂਗਰਸ ਨੇਤਾ,

  • @HarwinderSingh-nt4lm
    @HarwinderSingh-nt4lm 4 роки тому +30

    😂😂😂😂😂😂 ਹੁਣ ਨਿਤਰੂ ਵੜੇਵੇਂ ਖਾਣੀ

  • @parwindersingh8057
    @parwindersingh8057 3 роки тому

    ਰਾਜਾ ਜੀ ਵੱਧੀਆ ਕੰਮ ਕਰ ਰਹੇ ਨੇ ਆਪਣੇ ਮੰਤਰੀ ਬਣਨ ਤੋ ਬਾਦ ਵੱਧੀਆ ਕੰਮ ਕਰ ਰਹੇ ਨੇ ਰਾਜਾ ਜੀ ਜਿੰਦਾ ਬਾਦ ਬਾਦਲ ਦਲ ਦੀਆ ਬੱਸਾ ਬੰਦ ਕਰਦੋ

  • @harnekgir9888
    @harnekgir9888 3 роки тому +36

    ਕਾਕਾ ਜੀ ਤੁੰ ਕਿਹੜੇ ਸੁਪਨੇ ਲੈਂਦੇ ਓ ਆਉਂਦੇ ਤੁਸੀਂ ਵੀ ਨੀਂ
    ਆਮ ਆਦਮੀ ਭਗਵੰਤਮਾਨ ਆਉਗਾ

    • @majhealagill1168
      @majhealagill1168 3 роки тому +2

      Sala lgda na oh tade aap supportera de chittar oaine 22ch

    • @kirpalsingh9402
      @kirpalsingh9402 4 місяці тому

      ਉਏ ਯਾਰ ਤੇਰੇ ਭਗਵੰਤੇ ਭੰਡ ਨੂੰ ਹੁਣ ਕੋਈ ਨਹੀਂ ਪੁੱਛਦਾ, ਐਵੇਂ ਯਭਲੀਆਂ ਮਾਰੀ ਜਾਨੈਂ ਯਾਰ, 😂😂😂😂

    • @kirpalsingh9402
      @kirpalsingh9402 4 місяці тому

      ਉਏ ਯਾਰ ਤੇਰੇ ਭਗਵੰਤੇ ਭੰਡ ਨੂੰ ਹੁਣ ਕੋਈ ਨਹੀਂ ਪੁੱਛਦਾ, ਐਵੇਂ ਯਭਲੀਆਂ ਮਾਰੀ ਜਾਨੈਂ ਯਾਰ, 😂😂😂😂

  • @parwindersingh4207
    @parwindersingh4207 4 роки тому +83

    ਇਹਨਾਂ ਕਾਗਰਸੀ ਤੇ ਅਕਾਲੀ ਕੁੱਤਿਆਂ ਵੱਲ ਕੋਈ ਧਿਆਨ ਨਾ ਦਿੱਤਾ ਜਾਵੇ ਜਦ ਵੀ ਇਹ ਕਿਤੇ ਧੱਕੇ ਚੜ੍ਹ ਜਾਣ ਬਿੱਟੂ ਵਾਲਾ ਹਾਲ ਹੋਣਾ ਥੋਡਾ ਟਲਜੋ

  • @jagmeetmaan9068
    @jagmeetmaan9068 4 роки тому +57

    ਗਾਲਾਂ ਕੱਢਣ ਵਾਲੇ ਹੀ ਆ ਤੁਸੀਂ ਲੀਡਰ

  • @Bhullarfurniturehouse
    @Bhullarfurniturehouse 3 роки тому +9

    ਸੜਕ ਵਾਸਤੇ ਪੈਸੇ ਲਗਦਾ ਥੋੜੇ ਪਿਓ ਨੇ ਦਿੱਤੇ ਸੀ
    ਨਾਲੇ ਬ੍ਰਿਜ ਵਾਸਤੇ ਓਏ ਗੱਪਿਓ ਸਾਲਿਓ ਜਨਤਾ ਦਾ ਪੈਸਾ ਨਾਮ ਤੁਸੀ ਆਪਨਾ ਦਸੀ ਜਾਨੇ ਓ

  • @broun4589
    @broun4589 3 роки тому

    ਰਾਜਾ ਵੜਿੰਗ ਜ਼ਿੰਦਾ ਬਾਦ

  • @surjitsingh9648
    @surjitsingh9648 3 роки тому +22

    ਕੈਪਟਨ ਨੇ ਕੁਝ ਵੀ ਨਹੀਂ ਬਣਾਇਆ ਸਿਰਫ ਉਜਾੜਿਆ ਏ ਪੰਜਾਬ ਨੂੰ

    • @Nirbhai-x2o
      @Nirbhai-x2o 3 місяці тому +1

      ਲੋਕ ਛੇਤੀ ਭੁਲ ਜਾਦੇ ਨੇ

  • @khanadhaliwalkhana2643
    @khanadhaliwalkhana2643 3 роки тому +2

    ਬਾਦਲਾ ਦਾ ਫੀਲਾ ਤੂੰ ਵੀ ਬਹੁਤ ਵੱਡਾ ਲਗਦਾ

  • @goraatwal99
    @goraatwal99 4 роки тому +47

    ਜਿਹੜੇ ਵਰਦੇ ਉਹ ਗਜਦੇ ਕਾਕਾ
    ਤੇਰੀ ਸਕਲ ਹੀ ਗਲਾ ਵਰਗੀ ਆ

  • @kamaljitsingh7364
    @kamaljitsingh7364 3 роки тому +1

    ਅਫਸੋਸ ਦੀ ਗਲ ਹੈ ਕਿ ਕੀ ਇਹ ਜਥੇਦਾਰ ਗੁਰਚਰਨ ਸਿੰਘ ਟੌਹੜਾ,ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਿਹ ਸਿੰਘ ਵਾਲਾ ਅਕਾਲੀ ਦਲ ਹੈ? ਜਿੱਥੇ ਘੋਨੇ ਮੋਨੇ ਅਕਾਲੀ ਨੇਤਾ ਇਹ ਕਹਿ ਰਹੇ ਹਨ ਕਿ ਮੇਰੇ ਤੋਂ ਵਧ ਪੰਜਾਬ ਵਿਚ ਕਿਸੇ ਨੂੰ ਗਾਲਾਂ ਨਹੀਂ ਆਉਂਦੀਆਂ। ਮਾਫ਼ ਕਰੋ ਮਾਫ਼! ਪੰਜਾਬ ਦੇ ਲੋਕ ਹੁਣ ਤੁਹਾਡੇ ਤੋਂ ਬਹੁਤ ਤੰਗ ਆ ਚੁੱਕੇ ਹਨ।

  • @satnamsingh4230
    @satnamsingh4230 3 роки тому +1

    Raja wedding jindabad

  • @purepunjabi4104
    @purepunjabi4104 4 роки тому +39

    ਸਾਰੇ ਇੱਕੋ ਆ ਤੁਸੀਂ ਸਲਿਓ ਤੁਸੀਂ ਲੋਕ ਲਡੋਨੇ ਆ ਤੁਸੀਂ ਸੋਨੂ ਕੁਸਨੀ ਹੋਣਾ ਤੁਸੀਂ ਦੋਨੇ ਈ ਗੁੰਡੇ ਓ

    • @rajvir9101
      @rajvir9101 3 роки тому

      🤣🤣🤣🤣gal ta bilkul sahi aa

  • @sonusandhu8563
    @sonusandhu8563 3 роки тому +3

    ਵਾ ਜੀ ਵਾ ਹਾ ਹਾ ਹਾ ਹਾ ਹਾ

  • @ParmjitSingh-x3m
    @ParmjitSingh-x3m 3 місяці тому

    Dil khush ho gya veer sarkar nu aave de veer di jarorat aa

  • @BikramjitSingh-q3i
    @BikramjitSingh-q3i 5 місяців тому +1

    ਲੋਕ ਬੇਕਦਰੇ ਆ ਅਕਾਲੀਆਂ ਤੋਂ ਬਿਨਾਂ ਪੰਜਾਬ ਦਾ ਹਾਲ ਮਾੜਾ ਹੋਣਾ ਬਾਦਲ ਸਾਬ ਜਿੰਨੇ ਕੰਮ ਕਿਸੇ ਨੇ ਨੀ ਕੀਤੇ

  • @ravindersinghgill314
    @ravindersinghgill314 4 роки тому +9

    ਬਾਈ ਐਵੇਂ ਬਾਦਲਕਿਆਂ ਦੇ ਅੱਗੇ ਵਧ ਕੇ ਦੁਸ਼ਮਣੀ ਨਾ ਪਾਓ ਪਹਿਲਾਂ ਇੰਨਾ ਨੇ ਸੈਣੀ ਤੇ ਉਮਰਾਨੰਗਲ ਦੀ ਕੀ ਮੱਦਦ ਕੀਤੀ ਹੈ ?

  • @jogindersaini7200
    @jogindersaini7200 4 дні тому

    ਬਸ ਪੰਜਾਬ ਵਿੱਚ ਹੁਣ ਏਹੀ ਕੁੱਝ ਦੇਖਣ ਵਾਲਾ ਰਹਿ ਗਿਆ ਹੈ।

  • @GurmukhSingh-cz2vm
    @GurmukhSingh-cz2vm 8 місяців тому +1

    ਆ ਰਾਜਾ ਬੀਗਲ ਦੀਲੀ ਦਾ ਦੱਲਾ

  • @nareshmonga4867
    @nareshmonga4867 5 місяців тому +1

    Raja good leader

  • @amarsingh9657
    @amarsingh9657 3 роки тому +1

    ਐਡਾ ਵੱਡਾ ਚਮਚਾ

  • @sabhigill7514
    @sabhigill7514 3 роки тому +1

    ਅਕਾਲੀਆ ਦਾ ਚਿਮਚਾ

  • @atinderpalsingh1524
    @atinderpalsingh1524 3 роки тому +5

    ਗੱਲਾਂ ਤੋ ਸਵਾਈ ਕੁੱਤੇ ਆ ਤੈਨੋ ਹੋਰ ਕੀ ਉਦਾ ਰਾਜੇ ਦੈ ਪਿਉ ਦਾ ਸਾਨੂੰ ਨਹੀਂ ਪੱਤਾ ਤੇਰਾ ਪਿਉ ਮਜੀਠੀਆ ਚਿੱਟੇ ਦਾ ਤਸਕਰ ਤੇ ਬਾਦਲ ਗੁਹ ਵੀ ਨਹੀ ਛੱਡਦਾ ਕੁੱਤੇ ਵਾਗੋ ਭੋਕਦਾ ਅਕਾਲੀ ਆ ਰੈਹਮ ਤੁਸੀ ਬਰਗਾੜੀ ਕਾਂਡ ਤੇ ਬੈਠੀਆਂ ਤੇ ਗੋਲੀਆਂ ਚਲਾਅ ਦਿੱਤੀ ਸੀ ਹੋਰ ਤੋ ਕੀ ਰਹਿਮ ਦੀ ਉਮੀਦ ਕਿ ਹੋਣੀ ਅਕਾਲੀ ਦੀ ਸਰਕਾਰ ਖਤਮ ਹੋ ਜਾਉ

  • @SimarpreetKaur-j6y
    @SimarpreetKaur-j6y 4 місяці тому

    Raja warring haar javega

  • @growwithus95
    @growwithus95 4 роки тому +9

    ਹੋਰ ਆਉਦਾ ਵੀ ਕਿਆ ਪਬਲਿਕ ਸਟੇਂਟ ਉਞ ਰਲੇ ਮਿਲੇ ਆ ਦੋਵੇ

  • @Eaglevision2600
    @Eaglevision2600 3 роки тому +2

    ਵੈਸੇ ਿੲਸ ਸਭ ਦੀ ਸ਼ੁਰੂਅਾਤ ਰਾਜੇ ਵੜਿੰਗ ਨੇ ਹੀ ਕੀਤੀ ਸੀ ਜੋ ਬੀਜਅਾ ਓਹੀ ਵੱਢਿਅਾ।ਰਾਜੇ ਵੜਿੰਗ ਜੇ ਤੂੰ ਅਸਲ ਪਿਓ ਦਾ ਹੈ ਤਾਂ ਅਾਹੀ ਕੁੱਝ ਦਿੱਲੀ ਦੇ ਹਾਕਮਾਂ ਨੂੰ ਕਹਿ ਕੇ ਦਿਖਾ ਜਿਹੜੇ ਸਾਡੇ ਅਸਲ ਦੋਸ਼ੀ ਹਨ ਫੇਰ ਮੰਨਾਂਗੇ ਪਰ ਨਹੀ ਓਹ ਤੇਰੇ ਅਾਦਰਸ਼ ਹਨ ਤੈਨੂੰ ਪਤਾ ਓਹਨਾਂ ਸ਼ਿੱਤਰ ਬਹੁਤ ਵੱਡਾ ਹੈ।

  • @SimarpreetKaur-j6y
    @SimarpreetKaur-j6y 4 місяці тому

    Raja warring fail ho javega

  • @sunilpoonia8819
    @sunilpoonia8819 3 роки тому +6

    Sukhbir Singh Badal jindabad next CM 2022 Badal Badal Sahab jindabad

  • @DR_JASS
    @DR_JASS 3 роки тому +11

    ਤਹਾਨੂੰ ਸਭ ਨੂੰ ਪਤਾ ਲੱਗੂ ਜਦੋਂ 2022 ਆਉਣ ਦਿਉ

  • @aishrajasthani7178
    @aishrajasthani7178 3 роки тому +3

    ਕੁੰਡੀਆ ਦੇ ਸਿੰਗ ਫਸ ਗਏ ਕੋਈ ਨਿਤਰੂ ਵੜੇਮੇ ਖਾਣੀ

  • @ramamaan1884
    @ramamaan1884 4 роки тому +10

    ਦੋਵੇ ਇੱਕ ਜੇ

  • @maninderbrar5948
    @maninderbrar5948 2 роки тому

    ਬੇਸ਼ਰਮੀ ਦੀ ਗੋਲੀ ਖਾਕੇ ਆਉਂਦਾ ਤੂਸੀਂ ਫ਼ੇਰ ਵੀ ਹਾਰ ਰਹੇ ਉ ਭਾਈ ਸਾਹਿਬ

  • @jabbaljabbal1349
    @jabbaljabbal1349 3 роки тому

    ਅਕਲ ਤੈਨੂੰ ਵੀ ਘੱਟ ਲਗਦੀ ਆ

  • @jashanbasra1642
    @jashanbasra1642 4 роки тому +9

    Keya baat hai. Bai dhillon love yaar. Maza aa geya bai.😂😂😂😂😂😂😂😂

  • @jagtarjagtar9267
    @jagtarjagtar9267 3 роки тому

    ਉਹ ਬਾਈ ਟੀਟ ਤ ਐਨਾ ਸੂਰਮਾ ਰਹਿੰਦਾ ਕੀਤੇ

  • @GurmeetSingh-lc5bh
    @GurmeetSingh-lc5bh 4 місяці тому

    ਹੁਣ ਸੁਖਬੀਰ ਬਾਦਲ ਤੁਹਾਡਾ ਦੁਸ਼ਮਣ ਬਣ ਗਿਆ

  • @thanksforall5028
    @thanksforall5028 3 роки тому +8

    लिडर ही गैंगस्टर हैं मतलब
    शक्तिमान ही गंगाधर है।

  • @mahingasingh4610
    @mahingasingh4610 3 роки тому +1

    ਜੇ ਪੰਜਾਬੀ ਹੋ ਇਹੋ ਜਿਹੀਆਂ ਨੂੰ ਗਾਲਾ ਕੱਡੋ ਇਹ ਜਿਹੇ ਕਰਕੇ ਪੰਜਾਬ ਬਦਨਾਮ ਆ

  • @BaldevSingh-ec4bt
    @BaldevSingh-ec4bt 7 місяців тому +1

    ਲੋਕ ਦਿਖਾਵਾ ਕਰਨਾ ਲੀਡਰਾਂ ਦਾ ਕਮ ਸਾਰੇ ਏਕੋ ਹਨ

  • @ravindersinghgill314
    @ravindersinghgill314 3 роки тому

    ਤੁਹਾਡੀਆਂ ਬੱਸਾਂ ਦੇ ਡਰਾਈਵਰ ਕੰਡੈਕਟਰਾਂ ਦਾ ਤਨਖਾਹਾਂ ਨਾਂ ਮਿਲਣ ਕਰਕੇ ਘਰਾਂ ਦਾ ਗੁਜਾਰਾ ਨਹੀਂ ਚੱਲ ਰਿਹਾ ਪਹਿਲਾਂ ਗਰੀਬ ਲੋਕਾਂ ਦੀਆਂ ਤਨਖਾਹਾਂ ਦਿਉ ।।

  • @PrinceSharma-uk8db
    @PrinceSharma-uk8db 8 місяців тому

    Raja 22 g8 hai

  • @lakhvirsandhu6810
    @lakhvirsandhu6810 3 роки тому

    ਸਾਲੇ ਆਪਣੀ ਆਪਣੀ ਖੈਰ ਕੱਢਦੇ ਹਨ ਜਨਤਾ ਦੀ ਕਿਸੇ ਨੂੰ ਵੀ ਨਹੀਂ ਹੈ

  • @KuldeepSingh-zd6xp
    @KuldeepSingh-zd6xp 3 роки тому +1

    Good nice very video good 😂😂😂😂

  • @inamsingh9311
    @inamsingh9311 8 місяців тому

    Good sunny Bhai good best of luck 👍👍👍👍

  • @resputin8012
    @resputin8012 3 роки тому +3

    ਹਾਹਾਹਾਹਾ 😂😂😂😂😂😂, ਕੁਲਦੀਪ ਸਿੰਘ ਚਾਂਦਪੁਰੀ

  • @mahirmeda3399
    @mahirmeda3399 3 роки тому

    ਤੁਸੀਂ ਦੋਂਵੇਂ ਪਾਰਟੀਆਂ ਇਕੋ ਜਿਹੀਆਂ ਹੋ ਦਿਨ ਵੇਲੇ ਰਲੋਕਾਂ ਨੂੰ ਲੜ ਕੇ ਦਿਖਾਉਂਦੇ ਹੋ ਅਤੇ ਰਾਤ ਨੂੰ ਹੋਟਲ ਵਿੱਚ ਬੈਠ ਕੇ ਆਪਸ ਵਿੱਚ ਬੈਠ ਕੇ ਪੈੱਗ ਨਾਲ ਪੈੱਗ ਟਕਰਾਉਂਦੇ ਹੋ

  • @gurcharankaler4103
    @gurcharankaler4103 3 роки тому +1

    Very good job thank you

  • @jaskarankhattra650
    @jaskarankhattra650 2 роки тому

    Dhillon 👍🏻

  • @SimarpreetKaur-j6y
    @SimarpreetKaur-j6y 4 місяці тому

    Raja warring haar javega always harega warring hamesha hi haar javega

  • @pgilangarsevabhadson5738
    @pgilangarsevabhadson5738 4 місяці тому

    ਸੰਨੀ ਜੀ ਤੁਸੀਂ ਗਿਦੜਬਾਹਾ ਹਲਕੇ ਖ਼ਤਮ ਹੋ ਗ‌ਏ

  • @dalbirkhan45emailcom41
    @dalbirkhan45emailcom41 3 роки тому

    ਅਕਾਲੀ ਦਲ ਤੇ

  • @ParmjitSingh-x3m
    @ParmjitSingh-x3m 3 місяці тому

    Bhout vadiaa veer ji

  • @gurpalsandhu2031
    @gurpalsandhu2031 3 роки тому +4

    Now raja bding doing well. We support him. He is right what he is doing.

  • @shubsgaming5786
    @shubsgaming5786 3 роки тому

    Akali gunde no 1

  • @SukhjinderSingh-vd5fc
    @SukhjinderSingh-vd5fc 3 роки тому +1

    Good

  • @puneetsharma7445
    @puneetsharma7445 3 роки тому +5

    Aam Aadmi party Jindabad

  • @chhindrsingh1305
    @chhindrsingh1305 3 роки тому

    ਵਾ ਬਾਈ ਵਾ ਲੀਡਰ ਹੀ ਗੇਗਸਟਾਰ ਹੀ ਨੇ

  • @vishalsalgotra534
    @vishalsalgotra534 3 роки тому +2

    Lakha siddana zindawad 👍

  • @dalbirkhan45emailcom41
    @dalbirkhan45emailcom41 3 роки тому

    ਅਕਾਲੀ ਦਲ ਤੇ ਕਾਂਗਰਸ ਡਰਾਮਾ

  • @dheeraj2634
    @dheeraj2634 3 роки тому

    Raja warring Puri agg a

  • @fojiram730
    @fojiram730 8 місяців тому

    ਵਾ ਓ ਥੋਡੇ ਵਰਗੇ ਗੁੱਡੇ ਬੰਦੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕੱਰ ਦਿੱਤਾ

  • @manjeetsinghsingh4341
    @manjeetsinghsingh4341 3 роки тому

    Seraaa y sani

  • @GegwHehe-h5x
    @GegwHehe-h5x 3 місяці тому

    Very good veer God bless you

  • @Gta5_v
    @Gta5_v 3 роки тому

    Raja wraring best

  • @sultanakhtar62
    @sultanakhtar62 3 роки тому

    ਹੋਰ ਤੁਸੀਂ ਬਿਨਾਂ ਗੁੰਡਾਗਰਦੀ KI KAR ਸਕਦੇ HO
    ਬਦਮਾਸ਼ ਪੂਨਾ ਕਰਨ ਤੋਂ ਬਿਨਾਂ ਹੋਰ ਤੁਸੀਂ ਕਰ ਵੀ ਸਕਦੇ AA ਭੁੱਲ ਜਾ VADEYA,,BADMASHA,,ਸੁੱਖਾ ਗਿੱਪੀ
    ਨੂੰ ਲੋਕੀਂ ਪਿੰਡਾਂ CH,,ਨਹੀਂ VADAN,,ਨਹੀਂ ਦਿੰਦੇ
    SALEYO,,ਤੁਹਾਡੀ BADMASHI, ,ਨੂੰ ਹੁਣ ਲੋਕਾਂ ਨੇ
    ਬਰਦਾਸ਼ਤ ਨਹੀਂ ਕਰਨਾ

  • @pargetsingh501
    @pargetsingh501 2 місяці тому

  • @officialbhaisohansingh
    @officialbhaisohansingh 4 роки тому +4

    ਸ਼ਨੀ ਵੀਰ ਬਹੁਤ ਵਧੀਆ

  • @samshersingh9798
    @samshersingh9798 3 роки тому

    Raja wading good job 👍👍👍

  • @samshersingh9798
    @samshersingh9798 3 роки тому

    Raja wading good

  • @JaswantSingh-hl6bu
    @JaswantSingh-hl6bu 3 роки тому +1

    ਇਹਨਾਂ ਨੂੰ ਕਿਸੇ ਕਿਸਾਨ ਦਾ ਦਾ ਕੁਝ ਪਤਾ ਹੈ ਆਪਣੇ ਆਪ ਹੀ ਹੋ ਹੋ ਕਰੀ ਜਾਂਦੇ ਹਨ

  • @broun4589
    @broun4589 3 роки тому +1

    ਸੜਕਾਂ ਦੇ ਪੈਸੇ ਲੋਕਾਂ ਦੇ ਆ ਆਪਣੀ ਜੇਬ ਚੋਂ ਲਾਏ ਆ

  • @PrabhjotsandhuRoninsandhu
    @PrabhjotsandhuRoninsandhu 7 місяців тому

    😮😊😮 0:14

  • @samshersingh9798
    @samshersingh9798 3 роки тому

    Raja v very good g

  • @lakhvirsingh4260
    @lakhvirsingh4260 3 роки тому +2

    ਹੇ, ਸਾਲਾਂ, ਹਵਾਬਾਜ਼ੀ ਕਰਦਾ ਹੈ

  • @madhosingh60
    @madhosingh60 3 роки тому

    ਭਗਵੰਤ ਮਾਨ ਹੀਰਾਂ ਹੈ
    ਆਮ ਆਦਮੀ ਪਾਰਟੀ ਜ਼ਿੰਦਾਬਾਦ
    ਇਹ ਤਾਂ ਸਾਰੇ ਹੀ ਨੇਤਾ ਬਹੁਤ ਵਧੀਆ ਹੈ
    ਸਾਡੇ ਬੱਚੇ ਇਹਨਾਂ ਤੋਂ ਸਿੱਖਣਗੇ ਕੀ ਗਾਲਾਂ ਕੱਢਣ

  • @lakhwantsingh-lp1gl
    @lakhwantsingh-lp1gl 6 місяців тому

    ਵੜਿੰਗ ਦੀ ਪਿਓਰ ਅਫੀਮ ਖਾਧੀ ਹੋਈ ਹੈ