ਜਦੋਂ ਰੇਹੜੀ ਲਾ ਕੇ ਪੈਸੇ ਬਣਦੇ ਨੇ ਤਾਂ ਵਿਦੇਸ਼ ਕਿਓ ਜਾਵਾਂ
Вставка
- Опубліковано 5 жов 2024
- Description :- This video is about the unique work of Punjabi farmer Kulwinder Singh. Kulwinder Singh, a resident of Mansa district of Punjab, was doing a job with handsome salary in Singapore for last one decade. Kulwinder Singh was haunted by the memory of his homeland, so he started cultivating berries on his farm in the village. Kulwinder sells the produce of his farm by setting up a stall himself on road. In Punjab, farmers generally feel ashamed to do this. Kulwinder says that he is earning more by selling his products at the stall than in Singapore, so what is the shame. Kulwinder is hopeful that if other farmers of Punjab also start doing the same, there will be no need to go abroad.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe
/ discoveredbylens
Follow Page
/ discoveredbylens
Follow us
/ discoveredbylens
---------------
---
Our Hindi Channel Plz Subscribe
👉 / discoveredbylenshindi
Follow Our FB Page
👍 / discoveredbylenshindi
Follow us on Instagram
👆 / discoveredbylenshindi
---------------
For More Stories Check Out Our Playlist
Inspiring Stories :-
• Inspiring Stories
Farming Stories :-
• Farming
UA-camrs :-
• UA-camr's
Social Issues :-
• Social Issue
ਯਾਦਾਂ 47 ਦੀਆਂ :-
• Partition Stories
Interviews :-
• Interview
Short Videos :-
• Shorts
-
#DiscoveredByLens #BabeKaFarm #inspiration #inspiringstory #bair #Kulwindersingh #tandiya #mansa #business #businessideas #punjab #selfmotivation #DBLVideos #DBLChannel
ਬਹੁਤ ਵਧੀਆ ਬਾਈ ਸੁਨੇਹਾ ਦਿੱਤਾ ਜੱਟਾਂ ਦੇ ਪੁੱਤਾ ਨੂੰ
ਬਹੁਤ ਵਧੀਆ ਸੋਚ ਐ ਕੁਲਵਿੰਦਰ ਦੀ। ਇਸ ਸੋਚ ਤੋਂ ਸੇਧ ਲੈਣ ਦੀ ਲੋੜ ਹੈ। ਇਹਨੂੰਕਹਿੰਦੇ ਨੇ ਕੁਝੈ ਚ ਸਮੁੰਦਰਸਮੋ ਲੈਣਾ। ਡੀ ਬੀ ਐਲ ਦੀ ਟੀਮ ਵਧੀਆ ਲੋਕਾਂ ਨਾਲ ਮਿਲਾਕੇ ਇੱਕ ਮਿਸਾਲ ਕਾਇਮ ਕਰ ਰਹੀ ਹੈ।
Great paji proud of you , him indian bahar jaake koi bhi kaam karte hai par apne ghar aur desh mein kuch bhi nhi krna chahte , aapne bahut achi baat ki hai
ਜਿੳਦਾ ਰਹਿ ਉਏ ਵੀਰੇ ਦਿਲ ਖੁਸ਼ ਹੋ ਗਿਆ ਏ
सब तों बडा रोग, कि कहेन्गे लोग.. वा जी वा सरदारा.. सॅल्युट. जयहिंद.
ਬਹੁਤ ਵਧੀਆ ਸਨੇਹਾ ਦਿੱਤਾ ਫ਼ੁਕਰੇ ਜੱਟਾਂ ਨੂੰ 😊❤
ਬਿਲਕੁਲ ਸਹੀ ਕਿਹਾ ਬਾਈ ਮੇਰੇ ਪਾਪਾ ਦੇਪੰਜ ਭਾਈ ਨੇ ਅੱਧੇ ਡਰਾਈਵਰੀ ਕਰਦੇ ਨੇ ਅਪਣੀਆ ਗੱਡੀਆ ਲੈ ਰੱਖੀਆ ਨੇ ਕਿਸਤਾ ਤੇ ਸਾਡਾ ਟਾਇਮ ਚੰਗਾ ਸੀ ਪਰ ਅੱਠ ਸਾਲਾ ਤੋ ਬਿਮਾਰ ਰਿਹਾ ਮੈ ਫੇਰ ਵੀ ਕਦੇ ਕਿਸੇ ਤੋ ਇੱਕ ਰੂਪਏ ਊਧਾਰ ਨਹੀ ਲੈਤਾ ਤੇ ਮੇਰੇ ਚਾਚਾ ਜਿਹੜਾ ਗੱਡੀਆ ਲਈ ਫਿਰਦਾ ਰੋਜ਼ ਮੰਗਦਾ ਫਿਰਦਾ ਹੁੰਦਾ ਕਿਸਤ ਟੂੱਟੀ ਰਿਹਦੀ ਹੈ ਅਸੀ ਮੋਟਰਸਾਇਕਲ ਵਾਲੀ ਰੇੜੀ ਬਨਾ ਰੱਖੀ ਹੈ ਰੋਟੀ ਦਾ ਖਰਚਾ ਨਿਕਲੀ ਜਾਦਾ ਫੁਕਰ ਬਾਜੀ ਨਹੀ ਕੀਤੀ ਮੇਰੇ ਪਾਪਾ ਨੇ ਕਦੇ ਤਾ ਹੀ ਇੱਕ ਰੂਪਇਆ ਵੀ ਸਿਰ ਤੇ ਕਰਜਾ ਨਹੀ ਤੇ ਸਾਡੇ ਵਰਗਾ ਮਾੜਾ ਸਮਾ ਸਾਇਦ ਹੀ ਕਿਸੇ ਤੈ ਆਇਆ ਹੋਵੇ 2015 ਵਿਚ ਮੇਰਾ ਗੱਡੀ ਦਾ accident hua ਸੀ ਗੱਡੀ ਦੇ ਵਿੱਚ ਹੀ ਮੱਚ ਗਿਆ ਸੀ ਮੈਨੂੰ ਨਹੀ ਪਤਾ ਕੋਨ ਹਸਪਤਾਲ ਲੈਕੇ ਗਿਆ 90% ਮੱਚ ਗਿਆ ਸੀ ਚਾਰਾ ਤਿੰਨ ਚਾਰ ਸਾਲਾ ਤੱਕ ਦਵਾਈ ਨਹੀ ਲੱਗੀ ਸੀ ਹੂਣ ਠੀਕ ਹਾਂ ਮੈ ਪਰ ਖੱਬੀ ਲੱਤ ਦੀ ਸਰਜੀ ਹੋਣੀ ਬਾਕੀ ਹੈ ਗੋਡੇ ਦੀ ਬਹੁਤ ਪੈਸਾ ਲੱਗਿਆ ਪਰ ਮੇਰੇ ਪਾਪਾ ਨੇ ਇਕ ਪੈਸਾ ਕਰਜਾ ਨਹੀ ਹੋਣ ਦਿੱਤਾ ਜੋ ਕੰਮ ਮਿਲਿਆ ਊਨਾਨੇ ਕੀਤਾ
ਹੋਸਲਾ ਰੱਖੋ ਜੀ ਤੇ ਮਿਹਨਤ ਕਰੋ ਮੈ ਵੀ ੪੦ % ਮੱਚੀ ਹੋਈ ਆ ਪਰ ਹਾਰ ਨਹੀ ਮੰਨੀ
ਬੱਲੇ ਸ਼ੇਰਾ ਸੋਚ ਮੁਤਾਬਕ ਤੂੰ ਮੇਰਾ ਦੂਸਰਾ ਰੂਪ ਹੈ।
Bot vadia soch veer di,Waheguru ji chardi kala vich rakhan 🙏🏻
ਸਹੀ ਸੋਚ ਵੀਰੇ ਤੇਰੀ ਪ੍ਰ ਅੱਜ ਕਲ ਦੇ ਬੱਚੇ ਇੱਦਾ ਦਾ ਕੰਮ ਕਰਨ ਚ ਸ਼ਰਮ ਮਹਿਸੂਸ ਕਰਦੇ
Very good, people in western countries are obsessed about owning a business but very hard to start without lot of money and they are scared about failing. Waheguru ji Bless you Bhaji 🙏
Very good you are hard working with honest days god bless you.🙏🏼🙏🏼🙏🏼👍👍
Very nice msg paji
ਬਹੁੱਤ ਵਧੀਆ, ਵਧੀਆ ਉਦਹਾਰਨ ਨੌਜਵਾਨਾਂ ਵਾਸਤੇ
੨੨ ਮੈ ਵੀ ਕੁਲਚੇ ,ਬਰਗਰਾ ਦੀ ਰੇੜੀ ਲਾਉਣੀ ਆ
ਉਮਰ ੨੭ ਸਾਲ , ਕੰਮ ਦੀ ਕੋਈ ਸਰਮ ਨਹੀ ੨੨ ਮੈ ਵੀ ਬਹੁਤ ਥੋੜੇ ਦਿਨਾ ਚ ਕੰਮ ਸੁਰੂ ਕਰ ਲਊਗੀ ੨੨
Very nice 👌 good luck Singh sahib ji. Apan yishun dormitory ch satth c good luck ur great
ਬਹੁਤ ਵਧੀਆ ਜੀ
Very good veer ji 👍👍👍👍👍👍❤️❤️❤️❤️❤️❤️❤️❤️❤️❤️❤️❤️
Khalsa ji tuhadi Soch nu Slam
Waheguru shib ji
ਬਹੁਤ ਵਧੀਆ ਭਾਈ ਸਾਹਿਬ ਜੀ 🌹
Bohot vdia bhaji ,,, same soch a meri v ,, 🙏🙏,,, videsh mada nhi bt j sada km ithe vdia h tan videsh ki krn Jana
ਸੋਚ ਚ ਬਦਲਾਵ aa reha , tuhade warge ਸੂਝਵਾਨ ਲੋਕਾਂ ਕਰਕੇ ਬਦਲਾਵ aa reha
Bahut khoob ji🙏🏻🙏🏻
Ok vr ji 👌👌👌👌
👏👏👏👏👏👏👏👏
Waheguru ji Tanu bahut bahut trkiyan Bakshi
Very brave family
Good paji
Bhai ji Dil Khush karta
Good job bai g
Bhout vadyia Kam veer ji
Very good job
🙏🙏👌👌👏👏
Bai da underr Samjj gayya,,,,Channan Gyaan da
Bahut badhiya so ja bhi Teri bahut badhiya video Lagi Teri
Well done 👏
ਬਾਈ ਜੀ ਮੈਂ ਵੀ ਸਬਜੀ ਵੇਚਦਾ
V good.bai ji
Bai yaar video Hor lambi banaea karo bahot vadia lagya
DBL ਦੀ ਇੱਕ ਬਹੁਤ ਵਧੀਆ ਪਹਿਲ।।
Very good massage, par sade loka nu eh gall kyun samajh nhi aa rahi....
Good
Sada. Kam. Ta jupi. Bharia. Na. Sab. Laea. Veer. Ji. Both. Vdia. Soch.
great post
True 👍
Bahar warga ethe kadde ni ban sakda je sukh shullta hon tan like aawe lakha ruppee laon
Bai g har ek bande di kismat eko jehi nahi hundi mai v mansa to ha
Jaswinder bai ton kulwinder Bai nu Mandi wich Jarror mill
Good 👍
Nice brother g👉🙏🙏🙏
Punjab mai logon mai ego ki problem aagayi hai
True
Love you yr dil jati la yar
Good bro
👍👍👍👍👌👌👌👌
NYC bai
🙏🙏🙏
🙏👍👌❤
Nice
ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ ਜੀ
Bai g ik kamm kryo jrror Dr harpreet singh sidhu court road homeopathic da contact jroor deog replymrajsthaan to ha
Sardar ji sulat
Hun saare ber bechan lg jaan
Business de pehle step lai Congratulations! Chete rahe eh teri manzil wal tera pehla step hai Manzil nahi.
A sub sala media ta aun lai ada dasda na k 1lakh selory shad k aa gay kyo tera bina atha koi bar nhi c sale kr sakda ava fame da lai fuddu kaam karda na loki
Baba da dimaag hil gya
Veer Ji Fer v Ardaas kar ke sare Punjabian de dimag fir jaan.
Very good job
Nice 👍 veer 🙏
Good job